Hardeep Singh Nijjar ਦੀ ਜਾਨ ਨੂੰ ਸੀ ਖ਼ਤਰਾ, ਸੁਣੋ ਨਿੱਝਰ ਨੇ ਆਪਣੀ ਆਖਰੀ Interview ਚ ਕੀ ਕਿਹਾ ਸੀ

แชร์
ฝัง
  • เผยแพร่เมื่อ 24 ม.ค. 2025

ความคิดเห็น • 912

  • @harbhajansingh4334
    @harbhajansingh4334 ปีที่แล้ว +70

    ਵਾਹਿਗੁਰੂ ਜੀ ਸਿੱਖਾਂ ਦੇ ਅੰਗ-ਸੰਗ ਸਹਾਈ ਹੋਣ

  • @tejinderkaur3766
    @tejinderkaur3766 ปีที่แล้ว +34

    ਸੱਚਾਈ ਦੀ ਅੰਤ ਜਿੱਤ ਹੋਣੀ ਹੈ !

  • @doabapunjabi4145
    @doabapunjabi4145 ปีที่แล้ว +86

    ਮੇਰੇ ਪਿੰਡ ਤੂੰ ਹਰਦੀਪ ਸਿੰਘ ਨਿੱਝਰ ਬਹੁਤ ਚੰਗੀ ਸੋਚ ਰੱਖਦਾ ਸੀ ❤❤❤

    • @manjunathnr4624
      @manjunathnr4624 ปีที่แล้ว +2

      😅😂

    • @sandhu_saab_809
      @sandhu_saab_809 ปีที่แล้ว

      ​@@manjunathnr4624ede ch Hasan wali ki gl aa

    • @jacktorrance9378
      @jacktorrance9378 ปีที่แล้ว

      Acha g Fer tan tuc dubb k marjo chullu bhar pani ch

    • @sukhpreetkaur4899
      @sukhpreetkaur4899 ปีที่แล้ว

      Nice ji

    • @user.DeepBrar
      @user.DeepBrar 10 หลายเดือนก่อน +1

      ​@@manjunathnr4624ਤੂੰ ਕਿਵੇ ਦੰਦ ਕੱਢਦਾ ਜਿਵੇ ਖੋਤੀ ਸੰਦ ਨੂੰ ਦੇਖ ਕੇ ਹੱਸਦੀ 😅😅

  • @badshahrandhawa
    @badshahrandhawa ปีที่แล้ว +53

    ਜਦੋ ਵੀ ਕੋਈ ਸਿੰਘ ਸ਼ਹੀਦ ਹੁੰਦਾ ਹੈ ਤਾਂ ਵੱਡੀ ਚਿਗਾੜੀ ਨਿਕਲਦੀ ਹੈ ਜੋ ਸਿੱਖੀ ਨੂੰ ਹੋਰ ਵੀ ਮਜ਼ਬੂਤ ਕਰਦੀ ਆ

  • @khundcharchatv
    @khundcharchatv ปีที่แล้ว +25

    ਮਾਂ ਸਾਹਿਬ ਕੌਰ ਜੀ ਦਾ ਪੁੱਤ ਸੀ ਭਾਈ ਸਾਹਿਬ ਜੀ, ਨੇਝਰ ਬਾਈ ਜੀ

  • @ramandeepkaur4711
    @ramandeepkaur4711 ปีที่แล้ว +16

    ਅਕਲ ਪੁਰਖ ਜੀ ਮਿਹਰ ਕਰਨ ਕਿ ਪੰਜਾਬ ਦੇ ਸਿੱਖ ਪਰਵਾਰਾਂ ਦੇ ਬੱਚਿਆਂ ਨੇ ਸੋਝੀ ਬਖਸ਼ਿਸ਼ ਉਹਨਾਂ ਆਪਣੀ ਹੋਂਦ ਦਾ ਅਹਿਸਾਸ ਹੋਵੇ

  • @Fully_freedom
    @Fully_freedom ปีที่แล้ว +18

    Sikhs are brave and honest people , i love sikh people

  • @akvinderkaur5022
    @akvinderkaur5022 ปีที่แล้ว +35

    Sikh ਕੌਮ ਜਿੰਦਾਬਾਦ

  • @Parminder-ef9fh
    @Parminder-ef9fh ปีที่แล้ว +69

    ਵਾਹਿਗੁਰੂ ਜੀ ਸਿੱਖ ਕੌਮ ਤੇ ਮੇਹਰ ਭਰਿਆ ਹੱਥ ਰੱਖਣਾ ਤੇ ਭਾਰਤੀ ਰਾਜਨੀਤੀ ਤੋਂ ਬਚਾਉਣਾ

  • @Punjab731
    @Punjab731 ปีที่แล้ว +36

    ਜੌ ਭਾਰਤ ਦੇ bank ਲੁੱਟ ਕੇ ਲੇ ਗਏ ਉਹਨਾਂ ਦਾ ਕੀ ਕੀਤਾ ਸਰਕਾਰ ਨੇ

  • @jacksparrow-k4x
    @jacksparrow-k4x ปีที่แล้ว +25

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਭਲੀ ਕਰੇ ਭਾਈ ਸਾਹਿਬ

  • @sukhdevsingh4796
    @sukhdevsingh4796 ปีที่แล้ว +33

    🌸🌺🌼🌿 ੴ ਸਾਹਿਬੇ ਅਕਾਲ ਪੁਰਖ ਜੀਊ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ੋ ਆਪ ਜੀਊ ੴ 🌿 🌸🌺👏👏👏👏👏

  • @JatinderSingh-kx6mp
    @JatinderSingh-kx6mp ปีที่แล้ว +22

    ਵਾਹਿਗੁਰੂ ਕੌਮ ਦੀ ਅਗਵਾਈ ਕਰੋ ਜੀ ਬਹੁਤ ਲੋੜ ਹੈ ਅਰਦਾਸ ਕਬੂਲ ਕਰੋ ਪਾਤਸਾਹ

  • @kashmirsingh6991
    @kashmirsingh6991 ปีที่แล้ว +36

    ਸਹੀਦ ਭਾਈ ਹਰਦੀਪ ਸਿੰਘ ਨਿੱਝਰ ਜਿੰਦਾਬਾਦ

    • @atntaltd
      @atntaltd ปีที่แล้ว +2

      ਮਰੇ ਅੰਤ

    • @baldevsidhu7719
      @baldevsidhu7719 ปีที่แล้ว +4

      @@atntaltd rss ਵਾਲਿਆ ਨੇ ਕਹਿੜਾ ਬੈਠੇ ਰਹਿਨਾ

    • @SanjivKumar-ue7lg
      @SanjivKumar-ue7lg ปีที่แล้ว

      Bhagwan kare tum bhi jaldi Amar hi jaao esi ke jaise naaki ki Asal me.

    • @baldevsidhu7719
      @baldevsidhu7719 ปีที่แล้ว

      @@SanjivKumar-ue7lg Learn the meaning of Republic! Just don’t just copy and paste from the United States! All States in india have the right to secede!! 😂😂😂😂😂😂😂😂😂

    • @myjourney6510
      @myjourney6510 ปีที่แล้ว +2

      @@baldevsidhu7719 NO state in India has right to secede. First read the constitution and then talk. Aur tu pakistani tattu copy paste karna band kar har jagah.

  • @ravinderrravi511.
    @ravinderrravi511. ปีที่แล้ว +16

    ਭਗਤੀ ਕਰਨ ਆਲਾ ਬਾਣੀ ਪੜਣ ਆਲਾ ਕਦੀ ਤਲਵਾਰ ਨਹੀ ਕਿ੍ਪਾਨ ਹੀ ਚੱਲਾਉਦਾ ਹੈ.ਅਤੇ ਕਿ੍ਪਾਨ ਹਮੇਸਾ਼ਂ ਕਿ੍ਪਾ ਕਰਨ ਵਾਸਤੇ ਹੀ ਉਠਦੀ ਹੈ.

  • @rajpaltiwana9249
    @rajpaltiwana9249 ปีที่แล้ว +61

    ਵਾਹਿਗੁਰੂ ਜੀ ਮੇਹਰ ਕਰੇ ਪੰਜਾਬੀਆਂ ਤੇ

    • @pranavkumar3782
      @pranavkumar3782 ปีที่แล้ว +5

      😂😂😂bakhari kom haa .....jaati haa😂😂😂

    • @JackFoxes
      @JackFoxes ปีที่แล้ว +4

      What about Lahore included in Khalistan. 40% of Hindu Punjabis don't support Khalistan.

    • @ਅਜ਼ਾਦi2020
      @ਅਜ਼ਾਦi2020 ปีที่แล้ว +6

      ​@@pranavkumar3782teri kehda behan chori hogi😂

  • @JasveerSingh-ji4sl
    @JasveerSingh-ji4sl ปีที่แล้ว +16

    ਖਾਲਿਸਤਾਨ ਜਿੰਦਾਬਾਦ 👍 ਖਾਲਿਸਤਾਨ ਜਿੰਦਾਬਾਦ 👍 ਖਾਲਿਸਤਾਨ ਜਿੰਦਾਬਾਦ ❤️

  • @ranjitsingh7248
    @ranjitsingh7248 ปีที่แล้ว +7

    Waheguru ji waheguru ji Dhan Guru Ramdass Ji mehar kare 🙏🙏🙏🙏🙏

  • @inderbirkaur4464
    @inderbirkaur4464 ปีที่แล้ว +50

    He is a great soul, may Guru ji bless him, his family and all those who stand by him and his family. Very sad to have lost such heera at a young age. Sat Shri Akal

    • @Thelastsamurai4
      @Thelastsamurai4 ปีที่แล้ว +6

      Tuhanu pata v hai kinne Loki maar Chuke ne eh great soul ?

    • @Akal0707
      @Akal0707 ปีที่แล้ว +8

      @@Thelastsamurai4Aho tu naal khada si jdo maran deya. Sarkara da kaam hunda paad pavani. Jihda modi puchan deya Trudeau kre prove involvement of intelligence ohda hi apne modi chacha nu tu puch tere kol kehde pakke saboot ne Shaheed nijjar di involvement de.

    • @inderjitrao3618
      @inderjitrao3618 ปีที่แล้ว +3

      ​@bsgill97 yes, eho jihe bevkoof guru ghran ch rotian kha ke fer eh kujh bolde aa

    • @inderjitrao3618
      @inderjitrao3618 ปีที่แล้ว +1

      ​@@Thelastsamurai4Tu os vele godi ch baitha si ???

    • @bajsinghpannu
      @bajsinghpannu ปีที่แล้ว +1

      ​@@Thelastsamurai4kehra Tera jija mariya

  • @balwantkaurchahal8382
    @balwantkaurchahal8382 ปีที่แล้ว +3

    ਦੇਖ ਲਓ ਕਿੰਨਾ ਵਧੀਆ ਹੈ ਤੇ ਇਹ ਸਰਕਾਰਾਂ ਨੇ ਜਿੰਨੇ ਵੀ ਸੱਚੇ ਸੁੱਚੇ ਸਿੱਖ ਨੌਜਵਾਨਾਂ ਨੂੰ ਜੋ ਪੰਜਾਬ ਨੂੰ ਤੇ ਪੰਥ ਲਈ ਅੱਗੇ ਆਕੇ ਸਮਾਜ ਸੇਵਾ ਕਰਦੇ ਹਨ। ਦੇਖ ਲਓ ਕਿਉਂਕਿ ਜਦੋਂ ਵੀ ਨਿੱਝਰ ਜੀ ਮੂਸੇ ਵਾਲੇ ਨੂੰ ਦੀਪ ਸਿੱਧੂ ਸੰਝਦੀਪ ਅੰਬੀਆਂ ਨੂੰ ਕਿਵੇ ਸਰਕਾਰਾਂ ਦੇ ਕਾਰੇ ਕਿੰਨੀ ਗੰਦੀਆਂ ਨੀਤੀਆਂ ਤੇ ਹਰਕਤਾਂ ਕਰਨ ਲਈ ਆਪਣੇ ਕਿਹੋ ਜਿਹੇ ਹੱਥ ਕੰਡੇ ਵਰਤਦੇ ਹਨ।ਇਹ ਸਾਰੇ ਭਾਈਚਾਰਿਆਂ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਸਾਰੇ ਤਾਨਾਸ਼ਾਹ ਗ਼ਦਾਰ ਹਿਟਲਰ ਸਰਕਾਰਾਂ ਹੀ ਮਰਵਾ ਦਿੱਤੇ। ਦੇਸ਼ ਵਿੱਚ ਤਾਂ ਤੰਗ ਕਰਦੇ ਹਨ ਬਾਹਰਲੇ ਐਨ ਆਰ ਆਈ ਵੀਰਾਂ ਨੂੰ ਬਾਹਰ ਜਾਕੇ ਇਹ ਮਰਵਾ ਦਿੰਦੇ ਹਨ।ਇਹ ਇੰਟਰਵਿਊ ਦੇਖ ਲਵੋ ਅੱਖਾਂ ਖੋਲ੍ਹ ਕੇ। ਪੰਜਾਬੀਆਂ ਨੂੰ ਖ਼ਤਮ ਕਰਨ ਲਈ ਤੁਲੇ ਹੋਏ ਹਨ ਕੋਈ ਉਠ ਖੜੇ ਸੁੱਖੇ ਜਿੰਦੇ ਦੀ ਜੋੜੀ।ਇਹ ਵਹਿਗੁਰੂ ਜੀ ਕੀ ਕਰਨਗੇ ਇਨਸਾਫ਼ ਸਿੱਖਾਂ ਨਾਲ਼ ਉਸ ਵਹਿਗੁਰੂ ਤੇ ਡੋਰੀਆ ਹਨ ਹੁਣ ਤਾਂ ਰੱਬ ਹੀ ਰਾਖਾ ਹੈ ਪੰਜਾਬ ਦਾ ।

  • @GulzarCheekewala
    @GulzarCheekewala ปีที่แล้ว +15

    Justice For Saheed Bhai Hardeep Singh Nijjar ❤

    • @nooousername
      @nooousername ปีที่แล้ว

      Terrorist

    • @gsin311
      @gsin311 ปีที่แล้ว

      Come to canada my guy if you want justice.

  • @Recklessmohie5115
    @Recklessmohie5115 10 หลายเดือนก่อน

    2.5 lakh ਜੇ ਸੰਗਰੂਰ ਵਿੱਚ ਸਿਮਰਜੀਤ ਸਿੰਘ ਮਾਨ ਨੂੰ ਵੋਟ ਪਈ ਆ ਤਾਂ ਸਾਰੇ ਪੰਜਾਬ ਵਿੱਚ ਕਿੰਨੀ ਪਵੇਗੀ ਸੋਚੋ,ਜਾਗੋ,ਤੇ ਖੜੋ ਪੰਜਾਬ ਲਈ ਬਾਈ 💯🙏

  • @NavjotSingh-xi7ee
    @NavjotSingh-xi7ee ปีที่แล้ว +11

    Waheguru ji waheguru ji waheguru ji waheguru ji waheguru ji❤❤❤❤❤

    • @example-xp9jl
      @example-xp9jl 4 หลายเดือนก่อน

      ਸਤਿਜੁਗ ਸਤਿਗੁਰ ਵਾਸਦੇਵ ਵਵਾ ਵਿਸਨਾ ਨਾਮੁ ਜਪਾਵੈ।ਦੁਆਪੁਰਿ ਸਤਿਗੁਰ ਹਰੀ ਕ੍ਰਿਸਨ ਹਾਹਾ ਹਰਿ ਹਰਿ ਨਾਮੁ ਜਪਾਵੈ।ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖੁ ਪਾਵੈ।ਕਲਿਜੁਗਿ ਨਾਨਕ ਗੁਰ ਗੋਵਿੰਦ ਗਗਾ ਗੋਵਿੰਦ ਨਾਮੁ ਅਲਾਵੈ।ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿਚਿ ਜਾਇ ਸਮਾਵੈ।ਚਾਰੋ ਅਛਰ ਇਕੁ ਕਰਿ ਵਾਹਿਗੁਰੂ ਜਪੁ ਮੰਤ੍ਰ ਜਪਾਵੈ।

    • @example-xp9jl
      @example-xp9jl 4 หลายเดือนก่อน

      ਸਤਿਜੁਗ ਸਤਿਗੁਰ ਵਾਸਦੇਵ ਵਵਾ ਵਿਸਨਾ ਨਾਮੁ ਜਪਾਵੈ।ਦੁਆਪੁਰਿ ਸਤਿਗੁਰ ਹਰੀ ਕ੍ਰਿਸਨ ਹਾਹਾ ਹਰਿ ਹਰਿ ਨਾਮੁ ਜਪਾਵੈ।ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖੁ ਪਾਵੈ।ਕਲਿਜੁਗਿ ਨਾਨਕ ਗੁਰ ਗੋਵਿੰਦ ਗਗਾ ਗੋਵਿੰਦ ਨਾਮੁ ਅਲਾਵੈ।ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿਚਿ ਜਾਇ ਸਮਾਵੈ।ਚਾਰੋ ਅਛਰ ਇਕੁ ਕਰਿ ਵਾਹਿਗੁਰੂ ਜਪੁ ਮੰਤ੍ਰ ਜਪਾਵੈ।

  • @rinkujatt8590
    @rinkujatt8590 ปีที่แล้ว +20

    Saddi ,Sikh kom da heera c, nijjar veerji , salute aa tuhanu , tusi apni kom vaste shahadat ditti a , Sikh jom hemesha yaad rkhegi tuhanu , Waheguru ji tuhanu apne chrna tai vaas bakshn 🙏

  • @GursewakSidhu-bt5bn
    @GursewakSidhu-bt5bn ปีที่แล้ว +25

    ਵੀਰ ਜੀ ਸਿੱਖਾਂ ਦੇ ਸਿਰਾਂ ਉੱਪਰ ਤੇ ਮੁਗਲਾਂ ਨੇ ਵੀ ਇਨਾਮ ਰੱਖੇ ਸੀ। ਤੇ ਇਹ ਅੱਜਕਲ ਦੇ ਮੁਗਲ ਹਨ।

    • @Kaursidhu7
      @Kaursidhu7 ปีที่แล้ว +4

      Bilkul sahi , ehh ajj de Mugal ne

    • @ankittaneja2493
      @ankittaneja2493 ปีที่แล้ว +1

      That's the extent of how people have been brain washed to believe like that and play a victim card on the internet. May peace be on to you..

  • @kirpalaulakh1345
    @kirpalaulakh1345 ปีที่แล้ว +7

    ਵਾਹਿਗੁਰੂ

  • @gurjitsodhi6472
    @gurjitsodhi6472 ปีที่แล้ว +1

    Very well infromation

  • @sukhpreet3935
    @sukhpreet3935 ปีที่แล้ว +4

    ਬਾਣੀ ਜੀ ਸਹੀ ਬੋਲਦੇ

  • @randhawabaljit7
    @randhawabaljit7 8 หลายเดือนก่อน

    ਧਰਮਾਂ ਦੇ ਨਾਮ ਉੱਤੇ ਨਫਰਤ ਫੈਲਾਉਣੀ ਬੰਦ ਕਰੋ ਜੀ 🙏

  • @rosekaursandhu3969
    @rosekaursandhu3969 ปีที่แล้ว +4

    Sikhs are very true people in the whole world..

  • @manjindersingh7379
    @manjindersingh7379 ปีที่แล้ว +1

    Thanks information den laee

  • @jogasingh91
    @jogasingh91 ปีที่แล้ว +6

    Sardar Hardeep Singh Ji Nijjar Zindabad

  • @ngsf.media_all_india_news
    @ngsf.media_all_india_news ปีที่แล้ว +3

    ❤❤❤❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @PremSingh-vo8pi
    @PremSingh-vo8pi ปีที่แล้ว +7

    Good.❤

  • @kirpawaheguru8219
    @kirpawaheguru8219 ปีที่แล้ว +7

    Waheguru rakha sab parivar nu🙏😭

  • @JagdevSingh-mx2gu
    @JagdevSingh-mx2gu ปีที่แล้ว +2

    ਵਾਹਿਗੁਰੂ ਜੀ

  • @SDHR7
    @SDHR7 ปีที่แล้ว +60

    as you sow so shall you reap.. He was involved in killing of a HINDU Priest in Jalandhar...

    • @baldevsidhu7719
      @baldevsidhu7719 ปีที่แล้ว +2

      Anything !

    • @rahulasthana5049
      @rahulasthana5049 ปีที่แล้ว

      @@baldevsidhu7719 thok dia isko bhi RAW ne

    • @baldevsidhu7719
      @baldevsidhu7719 ปีที่แล้ว +7

      @@rahulasthana5049 LOL . Go to the local Police station and say that to the Cop’s face! Don’t be a paper tiger like modi who hid in Punjab during 1975 emergency in Sikh bhes to evade police arrest while Punjabis were filling jails 😂😂😂😂😂

    • @gsb9203
      @gsb9203 ปีที่แล้ว

      Teri behen da solla

    • @rahulasthana5049
      @rahulasthana5049 ปีที่แล้ว

      @@baldevsidhu7719 so we understand that you are angry and sad bcz we have sent this joker to Bhindi wala and many others. you should say thanks to us because he is now going to assist his father Bhindi wala in nark where he will plan to make kholistan 🤣BTW Modi only sent this joker to Bhindi wala. bhej dia isko bhi nark aur ab tu ro mat. hahahahahaha

  • @wahegurusatnam9803
    @wahegurusatnam9803 ปีที่แล้ว +8

    Waheguru

  • @PatientPLAY
    @PatientPLAY ปีที่แล้ว +6

    Waheguru ji mehar karo ji
    🙏🙏🙏🙏🙏🙏🙏🙏🙏

  • @kamaljitsingh2069
    @kamaljitsingh2069 ปีที่แล้ว +5

    Waheguru mera 🙏🙏🙏🙏🙏

  • @kawaljitkaur6686
    @kawaljitkaur6686 ปีที่แล้ว

    ਵਾਹਿਗੁਰੂ ਜੀ 🙏🙏

  • @mandeepgill5876
    @mandeepgill5876 ปีที่แล้ว +6

    ਸਰਕਾਰ ਚਾਹੇ ਕਿੱਥੋਂ ਦੀ ਹੋਵੋ ਪਰ ਮਾਰਨ ਵਾਲੇ ਪੈਸੇ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਬਹੁਤ ਮਾੜਾ ਹੋਇਆ

  • @manjitsriat9687
    @manjitsriat9687 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ.......ਇਹੋ ਜਿਹੀਆਂ ਰੂਬਰੂ ਗਲਾਂ ਬਾਤਾਂ ਦਿਆਂ ਫਿਲਮਾਂ ਦੇਖਕੇ ਮੇਰੇ ਵਰਗਾ ਬੰਦਾ ਤਾਂ ਜੀ ਰੋਣਹਾਕਾ ਹੋ ਜਾਂਦਾ ਕਿ ਇਹ ਕੀ ਬੋਲੀ ਜਾਂਦੇ ਆ....? ਤੇ ਹੋਈ ਕੀ ਜਾਂਦਾ....? ਬੜੇ ਅਸਾਨ ਤਰੀਕੇ ਨਾਲ ਇਹ ਸਿੱਖ ਕੌਮ ਦੇ ਆਗੂ ਕਿਹ ਲਵੋ....? ਜਾਂ ਸਿੱਖ ਕੌਮ ਦੇ ਸੇਵਾ ਦਾਰ ਕਿਹ ਲਵੋ ?ਜਾਂ ਹਕੂਮਤਾਂ ਦੇ ਦਿੱਤੈ ਹੋਏ ਨਾਂ ਖਾਲਸਤਾਨੀ , ਅਤਵਾਦੀ ,ਖਾੜਕੂ , ਵੱਖਵਾਦੀ ਕਿਹ ਲਵੋ ਕੂਝ ਸਮਝ ਨਹੀਂ ਆਉਂਦੀ..... ? ਇਹ ਬੋਲਦੇ ਕੀ ਨੇ ...? ਹੋ ਕੀ ਰਿਹਾ ਹੈ.....? ਗਲਾਂ ਬਾਤਾਂ ਨਾਲ ਤਾਂ ਹਰ ਕੋਈ ਆਪਣੇ ਆਪ ਨੁੰ ਗੁਰੂ ਦਾ ਸਿੱਖ ਅਖਵਾਉਂਦਾ ਹੈ ਤੇ ਉਚੀ ਸੂਚੀ ਸੋਚ ਦਾ ਮਾਲਿਕ ਜਾਪਦਾ ਹੈ....ਪਰ ਕੂਝ ਕ ਸਮੇਂ ਮਗਰੋਂ ਇਹੋ ਜਿਹੀ ਆਂ ਵਿਚਾਰਾਂ ਰੱਖਣ ਵਾਲੇ ਭਾਞੇਂ ਕੋਈ ਬੀ ਹੋਣ..ਦੀਪ ਸਿੰਧੂ, ਸਿੰਧੂ ਮੂਸੇਵਾਲਾ,ਜਾਂ ਅਮ੍ਰਿਤਪਾਲ ਸਿੰਘ.... ਜਾਂ ਤਾਂ ਮਾਰ ਦਿੱਤੇ ਜਾਂਦੇ ਨੇ ਬੜੀ ਆਸਾਨੀ ਨਾਲ ....ਜਾਂ ਫਿਰ ਧੱਕੇ ਜਾਂਦੇ ਨੇ ਜੇਲ੍ਹਾਂ ਵਿੱਚ.....? ਇਹ ਕੌਣ ਕਰਵਾ ਰਿਹਾ ਹੈ ਜਾਂ ਕਰ ਰਿਹਾ ਹੈ....,? ਤੇ ਫਿਰ ਇਹ ਫੜੇ ਬੀ ਨਹੀਂ ਜਾਂਦੇ ਜੇਹੜੇ ਸਿੱਖ ਕੌਮ ਦੀ ਹਕ ਦੀ ਜਾਂ ਜਾਇਜ਼ ਮੰਗਾਂ ਦੀ ਗੱਲ ਕਰਦਾ ਹੈ ਉਹਨਾਂ ਨੂੰ ਮਾਰਨ ਵਾਲੇ....? ਇਹ ਕੀ ਚਲ ਰਿਹਾ ਹੈ...? ਸਮਝ ਨਹੀਂ ਆਉਂਦੀ...? ਰੋਜ ਕੋਈ ਨਾਂ ਕੋਈ ਮਰੀ ਜਾਂਦਾ ਭਾਵੇਂ ਉਹ ਪੰਜਾਬ ਹੋਵੇ ਜਾਂ ਬਾਹਰ ਲਾ ਕੋਈ ਮੂਲਕ ਹੋਵੇ..,ਹੂਣ ਤਾਂ ਸਾਡੇ ਵਰਗੇ ਟਿਪਣੀਆਂ ਕਰਨ ਵਾਲਿਆਂ ਨੂੰ ਬੀ ਜਾਨ ਦਾ ਖਤਰਾ ਮੈਹਸੂਸ ਹੋ ਰਿਹਾ ਹੈ....? ਮੇਰੀ ਸਮਝ ਤਾਂ ਇਹ ਕਹਿੰਦੀ ਆ ਜੇਹੜੇ ਵੱਖੋ ਵਖਰੇ ਮੁਲਕਾਂ ਦੀਆਂ ਹੱਦਾਂ ਬਣਾਉਣ ਵਾਲੇ ਨੇ... ਉਹਨਾਂ ਨੇ ਆ ਬੀਜ ਬੋਏ ਨੇ ਜਿਹਦੇ ਕਰਕੇ ਇਕ ਮੁਲਕ ਦੂਜੇ ਮੁਲਕ ਨੂੰ ਤਬਾਹ ਕਰਨ ਲਗਿਆ ਹੋਇਆ ਹੈ ਤੇ ਕਿਤੇ ਭਾਰਤ ਵਰਗੇ ਮੁਲਕ ਵਿਚ ਆਪਣੀ ਕੌਮੀ ਪਛਾਣ ਬਣੌਣ ਦੀ ਖਾਤਿਰ ਜਿਸ ਤਰਾਂ ਸਿੱਖ ਆਪਣੇ ਹੱਕ ਦੀ ਤੇ ਈਸਾਂਫ ਦੀ ਲੜਾਈ ਅੰਦਰੋ ਅੰਦਰੀ ਲੜ ਰਿਹਾ ਹੈ....? ਇਹ ਕਿਸਦੀ ਦੇਣ ਹੈ...? ਉਸ ਗਲ ਤੇ ਚਾਨਣ ਪਾਉਣਾ ਪਵੇਗਾ ..,1947 ਤੋਂ ਪਹਿਲਾਂ ਦਾ ਇਤਿਹਾਸ ਸਾਹਮਣੇ ਲਿਆਉਣਾ ਪਵੇਗਾ.... ਬ੍ਰਿਟਿਸ਼ਰਸ ਇਸ ਭਾਰਤ ਵਰਸ਼ ਦੇ ਮਾਲਕ ਨਹੀਂ ਸਨ ਜ਼ਬਰਦਸਤੀ ਬਣਨਾ ਚਾਹੁੰਦੈ ਸਨ .... ਫਿਰ ਮੁਲਕ ਨੂੰ ਵੰਡ ਕਿੰਦਾਂ ਗਏ ਤੇ ਭਾਰਤਵਾਸੀਆਂ ਨੇ ਉਹਨਾਂ ਦੇ ਫੈਸਲੇ ਨੂੰ ਕਬੂਲ ਕਿਉਂ ਕਿੱਤਾ ਜਦੋ ਉਹਨਾਂ ਨੂੰ ਇਥੋਂ ਬਾਹਰ ਕੱਢਣਾ ਹੀ ਸੀ ....? ਪੰਜਾਬ ਦੇ ਟੋਟੇ ਕਿਉਂ ਹੋਣ ਦਿੱਤੇ ਪੰਜਾਬੀਆਂ ਨੇ.....? ਸਿੱਖਾਂ ਨੇ ਆਪਣੇ ਗੁਰੂ ਘਰ ਕਿਉਂ ਜਾਣ ਦਿੱਤੇ ਦੂਜੇਆਂ ਦੇ ਕਬਜੇ ਚ ....?(ਪਾਕਿਸਤਾਨ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ) ਅਜ ਲਹੂ ਦੀਆਂ ਖੇਡਾਂ ਖੇਡਣ ਤੇ ਮਜਬੂਰ ਹੋ ਗਿਆ ਸਿੱਖ ਆਪਣੀ ਕੌਮੀ ਪਛਾਣ ਬਣਾਉਣ ਦੀ ਖਾਤਰ.......ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏

    • @dhadisatnamsinghchaminda8023
      @dhadisatnamsinghchaminda8023 ปีที่แล้ว +1

      100% true Hai ji

    • @manjitsriat9687
      @manjitsriat9687 ปีที่แล้ว

      @@dhadisatnamsinghchaminda8023 🙏🙏🙏🙏🙏ਧਨਵਾਦ ਅਤੇ ਸ਼ੁਕਰੀਆ ਜੀ ਆਪ ਜੀ ਦਾ 🙏🙏🙏🙏🙏

  • @rvyvna1985
    @rvyvna1985 ปีที่แล้ว +44

    Justice has been served waheguru ji🙏🙏

  • @rajsharmaraj768
    @rajsharmaraj768 ปีที่แล้ว

    ੴ 💐ਸ੍ਰੀ ਗੁਰੂ ਨਾਨਕ ਸਾਹਿਬ ਜੀ ਸਹਾਏ🌹👏

  • @BalwinderSingh-nf8ly
    @BalwinderSingh-nf8ly ปีที่แล้ว +27

    ਕੌਮ ਦੇ ਹੀਰੇ

  • @Recklessmohie5115
    @Recklessmohie5115 11 หลายเดือนก่อน

    ਸਿੱਖ ਕਦੇ ਮਰਦੇ ਨੀ ਸ਼ਹੀਦ ਹੁੰਦੇ ਨੇ ਕੌਮ ਦੇ ਮਹਾਨ ਹੀਰੇ ਨੇ 🙏🙏⚔️⚔️🚩🚩🚩 ਖਾਲਿਸਤਾਨ ਜਿੰਦਾਬਾਦ ⚔️🚩🚩

  • @yadwinderyadwindersingh1387
    @yadwinderyadwindersingh1387 ปีที่แล้ว +4

    🙏Waheguru Ji🙏

  • @Recklessmohie5115
    @Recklessmohie5115 10 หลายเดือนก่อน

    ਬਹੁਤ ਸੱਚੀ ਰੂਹ ਸੀ ਨਿੱਝਰ ਵੀਰਾ ਸਾਡਾ ❤

  • @tarnvirsingh1201
    @tarnvirsingh1201 ปีที่แล้ว +3

    As a Sikh I don’t agree with the Khalistan ideology but for Sikh rights .

    • @jayd4ever
      @jayd4ever ปีที่แล้ว

      whats khalistani ideology then

  • @Jatindersingh15155
    @Jatindersingh15155 ปีที่แล้ว +1

    ਹੇ ਸੱਚੇ ਪਾਤਸ਼ਾਹ ਇਹਨਾਂ ਪਾਪੀਆਂ ਦਾਂ ਨੀਤਾਰਾ ਤੂੰ ਹੀ ਕਰਨਾ ਚੰਗੇ ਭਲੇ ਬੰਦੇ ਨੂੰ ਐਵੇਂ ਨਾਜਾਇਜ਼ ਈ ਕਤਲ ਕਰ ਦਿੱਤਾ ਵਾਹਿਗੁਰੂ ਤੁਸੀ ਆਪ ਈ ਇਨਸਾਫ ਕਰੋ 🙏🏼🙏🏼🙏🏼🙏🏼

  • @SSingh-jv4if
    @SSingh-jv4if ปีที่แล้ว +39

    Bure kaam da bura nateeza.

    • @YuvrajSingh-fg8sc
      @YuvrajSingh-fg8sc ปีที่แล้ว +7

      Punjab dey haq layi ladna tuahde layi bura kamm hi hai kaumi Shaheed hai ehh

    • @ChoteAniruddhamahaaraaj
      @ChoteAniruddhamahaaraaj ปีที่แล้ว +11

      Jo hindusthan ka dusman vo pure paniab ka dusman

    • @atntaltd
      @atntaltd ปีที่แล้ว +5

      @@YuvrajSingh-fg8sc to usko marne wale ne india ke haq ke liye ladai ladi bat khatam

    • @Jkssbdestroyedme
      @Jkssbdestroyedme ปีที่แล้ว +9

      @@YuvrajSingh-fg8sc maza aa gaya love you RAW

    • @MandeepKumar-xi6yu
      @MandeepKumar-xi6yu ปีที่แล้ว

      ​@@Jkssbdestroyedme raw de baap da raaj aa, chutiya bande sarkari mulajam arrest kar sakda maar nhi, tum log kuen ke mendak hi rhoge

  • @bikramsingh9989
    @bikramsingh9989 ปีที่แล้ว +1

    ਬਹੁਤ ਸਾਰੇ ਸਿੱਖ ਪਤਾ ਨਹੀਂ ਕਿਉਂ ਮਨੂੰ ਵਾਦੀ ਸਿਸਟਮ ਨੂੰ ਅਪਣਾ ਕੇ ਸਬਕਾਸਟ ਲਿਖਣ ਵਿੱਚ ਮਾਣ ਮਹਿਸੂਸ ਕਰਦੇ ਹਨ। ਗੁਰੂ ਸਾਹਿਬਾਨ ਨੇ ਮਾਨਸ ਕੀ ਜਾਤਿ ਸਬ ਏਕੋ ਪਹਿਹਚਾਨਬੋ ਦਾ ਉਪਦੇਸ਼ ਦਿਤਾ।

  • @satwinderkaur3269
    @satwinderkaur3269 ปีที่แล้ว +6

    Waheguru waheguru waheguru waheguru waheguru

  • @BhupinderSingh-kl7ou
    @BhupinderSingh-kl7ou ปีที่แล้ว +1

    Waheguru ji. God bless

  • @paramathwal8703
    @paramathwal8703 ปีที่แล้ว +5

    Hardeep singh nijjar ❤

  • @JaswantSingh-tp6ms
    @JaswantSingh-tp6ms ปีที่แล้ว +1

    ਨਿੱਝਰ ਸਾਹਿਬ ਦਾ ਕਤਲ ਕਰਕੇ ਭਾਰਤੀ ਹਿੰਦੂ ਬਹੁਗਿਣਤੀ ਖ਼ੁਸ ਨਾ ਹੋਵੇ, ਜਿਹੜਾ ਕੋਈ ਬੰਦਾ ਜਾਂ ਕੋਈ ਕੌਮ ਸਿੱਖਾਂ ਨੂੰ ੫੧ ਰੁਪਏ ਨਿਊਂਦਾ ਪਾਊਂਦਾ ਹੈ, ਓਸਨੂੰ ਸਿੱਖ ਕੌਮ ੧੫੧ ਰੁਪਏ ਨਿਊਂਦਾ ਪਾਊਂਦੀ ਹੈ, ਏਸ ਗੱਲ ਦੀ ਇਤਿਹਾਸ ਵੀ ਗਵਾਹੀ ਭਰਦਾ ਹੈ।

    • @example-xp9jl
      @example-xp9jl 4 หลายเดือนก่อน

      ਇੰਟਰਨੇਟ ਤੇ ਬੜਾ ਬਹਾਦਰ ਬਣਨ ਦਾ ਸ਼ੌਕ ਹੈ ਖਾਲਿਸਤਾਨੀਆਂ ਨੂੰ। ਪੁਲਿਸ ਆ ਗਈ ਪੁਲਿਸ ਆ ਗਈ ਯਾਦ ਆ।

  • @feetnessboy786
    @feetnessboy786 ปีที่แล้ว +8

    Waheguru ji 😢🙏

  • @muhammadsultan5488
    @muhammadsultan5488 ปีที่แล้ว +1

    Masaallha alhamdolillah ❤🎉🎉

  • @hunterproduction3428
    @hunterproduction3428 ปีที่แล้ว +4

    ਏ ਸਭ ਪੱਗ ਤੇ ਹੀ ਕਿਉ

  • @kulwinderjhinjer3181
    @kulwinderjhinjer3181 5 หลายเดือนก่อน

    ਵੀਰੋ ਭਾਈ ਨਿੱਝਰ ਦੀ ਸੋਚ ਤੇ ਪਹਿਰਾ ਦਿਓ ਕਾਤਲ ਭਾਰਤ ਨੇ ਭਾਈ ਸਾਹਿਬ ਨੂ ਕਤਲ ਕਰ ਦਿੱਤਾ ਭਾਈ ਸਾਹਿਬ ਰੈਫਰੈਂਡਮ ਦੀ ਗੱਲ ਕਰਦੇ ਸਨ ਵੋਟ ਕਰਨੀ ਕੋਈ ਅੱਤਵਾਦ ਨਹੀ ਹੈ ਆਓ ਖਾਲਸਤਾਨ ਦੀ ਅਵਾਜ ਬਣੀਏ

  • @lakhwinderchahal4177
    @lakhwinderchahal4177 ปีที่แล้ว +16

    ਬਹੁਤ ਮਾੜਾ ਹੋਇਆ, ਬਹੁਤ ਦੁੱਖ ਦੀ ਗੱਲ.........

    • @thesoundyouneed017
      @thesoundyouneed017 ปีที่แล้ว +6

      Good news 😃

    • @rajugrover8035
      @rajugrover8035 ปีที่แล้ว +6

      Dil khush ho gya khalistni kuta thok dita jai hind agla no pannu da lagna chahida

  • @Recklessmohie5115
    @Recklessmohie5115 10 หลายเดือนก่อน

    ਬ੍ਰਾਹਮਣਵਾਦੀ ਸੋਚ ਨੂੰ ਪਹਿਚਾਣੋ , ਗੁਲਾਮੀ ਸਮਝੋਂ ਵੀਰੋ ਗੁਲਾਮੀ

  • @jassar100
    @jassar100 ปีที่แล้ว +74

    If Punjab suffering then you can’t only blame centre , Punjabi Sikh leaders and Sikh Sant bhindrawala are responsible as well.

    • @baljeetsingh9234
      @baljeetsingh9234 ปีที่แล้ว +17

      Aho punjab de hak ta chup krke hi milgaye koi lod ni c, aa farm law v ape hi radh jo jane c, 750 bnda jehda mrya oh khud hi jimmewar san. 👏🏿👏🏿

    • @ManpreetSingh-wk7sw
      @ManpreetSingh-wk7sw ปีที่แล้ว +10

      Nahi ,guru Gobind singh ji maharaj jimevaar ne ,tere varge kanjar bahut ne sikha vich

    • @jassar100
      @jassar100 ปีที่แล้ว +1

      @@ManpreetSingh-wk7sw sabas , teri language to hi pta lagda tu karamkandi bhekhi Sikh h , Gursikh nahi ho sakda.
      I don’t accept it so please take it your home , hahaha.
      I don’t know what you do with kanjar.

    • @jassar100
      @jassar100 ปีที่แล้ว +3

      @@baljeetsingh9234 Gurbani says dadhe dhos n deo kise dhos karma apniya.
      Do you believe in Gurbani or just matha take Sikh bhra.
      We can’t blame one party , Punjabi voters are responsible, why they choose corrupt leaders and why they go to thag babas , their fault.

    • @balwantsinh531
      @balwantsinh531 ปีที่แล้ว +2

      ​@@jassar100 are you Sikh ?

  • @guk9002
    @guk9002 ปีที่แล้ว +1

    Waheguru apne charna vich niwas bakash den

  • @Khalsa-kf3wt
    @Khalsa-kf3wt ปีที่แล้ว +17

    ਹਿਦੋਸਤਾਨ ਦੀਆਂ ਏਜੰਸੀਆਂ ਦਾ ਕੰਮ

    • @ravishkumar8455
      @ravishkumar8455 ปีที่แล้ว +2

      Ha ha ha 🤣🤣🤣🤣🤣🤣🤣🤣

    • @rajugrover8035
      @rajugrover8035 ปีที่แล้ว

      Bohat vadia kam kita raw ne god job ek or khalistani suwar maar dita

    • @rahulasthana5049
      @rahulasthana5049 ปีที่แล้ว +2

      hahahahaha

    • @ARX689
      @ARX689 ปีที่แล้ว

      The did a lecker job 😂

    • @kewal9190
      @kewal9190 ปีที่แล้ว

      Punjabiyan nu apni kuri dinde hindustani kutte

  • @SeemaSingh-dx7ci
    @SeemaSingh-dx7ci ปีที่แล้ว +7

    U r wrong. India me sikh & punjabi Kom bhot safe h or status vi wadhiya h.

  • @jaswindergouriji4108
    @jaswindergouriji4108 ปีที่แล้ว +1

    Waheguru mihar karn sab ty .🙏🙏🙏💕❤️

  • @surinderkaur4233
    @surinderkaur4233 ปีที่แล้ว +20

    जो कहदे चंगा होएआ मरगेआ रब करे उना दी बी जलदी मौत आबेगी

    • @atntaltd
      @atntaltd ปีที่แล้ว +5

      inno ne padit ko mara tha , tab to bohot accha lagta tha todda pyo

    • @atntaltd
      @atntaltd ปีที่แล้ว

      mmose wala dip sindhu , ye jinne bhi uchal rahe hai na khala ji ke wade me , unk sab ka time aa gaya , Guruji ne upar bula liye ,
      Wahe guru

    • @drg598
      @drg598 ปีที่แล้ว +1

      Kyu k u t t I
      Suri ke maut pe toh bahut khush the

    • @drdang5787
      @drdang5787 ปีที่แล้ว

      😂 aa. Hi h
      Gal mai v kehnda jehde bolde Suri nu maarya changa kita

    • @atntaltd
      @atntaltd ปีที่แล้ว

      @@Kaursidhu7 end sabka hota hai , bat hai hi hai ham kya kam kar ke ja rahe hai , mere guruo ne apni gardan is din ke liye nahi katwayee thi ke unke bacche , pakistan aur afghanistan se mar ke bhagaye jaye ???
      kya ghant ukhad liya , kya kar liya , tum logo ne guruo ki nasal to nahi lagte

  • @Gurdeepsingh-qr2ys
    @Gurdeepsingh-qr2ys ปีที่แล้ว +1

    Parnam saheeda nu

  • @pratikwaghma
    @pratikwaghma ปีที่แล้ว +8

    Pakistani Punjab Banega khalistan 🙏

  • @baliharsingh5558
    @baliharsingh5558 ปีที่แล้ว +1

    Hardeep Singh Ji 🙏🏻🙏🏻🙏🏻🙏🏻🙏🏻🌺🌺

  • @Rohit-on1cl
    @Rohit-on1cl ปีที่แล้ว +19

    Hindustan zindabad

  • @ramsangha3521
    @ramsangha3521 ปีที่แล้ว

    Bhai ji nu Koti Koti parnam

  • @ParamjeetSingh-cc5vs
    @ParamjeetSingh-cc5vs ปีที่แล้ว +3

    Hardip Singh Nijjer Amar rhe

  • @achharsinghgill472
    @achharsinghgill472 ปีที่แล้ว +9

    Why is this lady so rude! Journalists should have better manners no matter what their affiliations are!

    • @sardar_gurjot
      @sardar_gurjot ปีที่แล้ว

      There attitudes only reflect their loyalties and affiliations

  • @mandeepsaggu8127
    @mandeepsaggu8127 ปีที่แล้ว +5

    Waheguru ji mehar karo 🙏

  • @kuldeepsingh-cy8jt
    @kuldeepsingh-cy8jt ปีที่แล้ว

    ੴ.. ਵਾਹੇਗੁਰੂ..ਜੀ..ਕਾ..ਖਾੰਲਸਾ..ਸੀ੍..ਵਾਹੇਗੁਰੂ..ਜੀ..ਕੀ..ਫਤिਹ..ਜੀ... ੴ..
    ਖਾੰਲਸਾ..ਜੀ..ਏਸ..ਦੇਸ..ਦੀ..ਗੰਦੀ..ਰਾਜਨੀਤੀ..िੲਸ..ਦੇਸ..ਨੁ..ਖਤਮ..ਕਰ. ਦੁ..ਏਨਾ..ਦਾ..ਕਦੇ..ਮੁੰਗਲ..ਹੁਦੇੰ. ਸਨ..ਏਹੇ..ੳਨਾ..ਤਾ..ਭੀ. ਗੰਦੇ..ਹਨ. ਏਨਾ..ਦਾ..ਅੰਤ..ਭੀ..ਮੁਗੰਲਾ..ਤੋਭੀ. ਜਾਦਾ..ਮਾੜਾ..ਹੋੳਗਾ..ਜੀ
    िਸੰਘਾ..ਸਹੀਦਾੰ..ਜੀ..ਨੁ...ਕੋਟਨ..ਕੋਟ..ਪ੍ੰਣਾਮ..ਜੀ...

  • @pammijeetsingh494
    @pammijeetsingh494 ปีที่แล้ว +19

    Sab khalistaniya da same harsh hoyega.
    We
    Sikhs of punjab always with india
    Waheguru ji da khalsa Waheguru ji di fateh

    • @AmanPreet-ww3gm
      @AmanPreet-ww3gm ปีที่แล้ว +5

      hindu ne pher mughal da time jaad karna chaida

    • @ARX689
      @ARX689 ปีที่แล้ว

      ​@@AmanPreet-ww3gm L no one cares

    • @nofarmersnofood96
      @nofarmersnofood96 ปีที่แล้ว +1

      We will keep rising and taking out tyrants like Indira again an again

    • @bhagwadhari5915
      @bhagwadhari5915 ปีที่แล้ว

      ​@@AmanPreet-ww3gmwo phele tum crypto-sikhs ko yad karna chahiye..... Hinduoo ko sab yad he tumhe bhul gya he..... Tum un logo ko god me ja bethe ho jinhone Guru Arjan Dev aur Guru Teg Bhadur ka qatal karwaya tha. Aurangzeb road ka nam jab change ho raha tha tab crypto-sikhs hi chi chi kar rahe the....
      Us waqt ye bhul ge ki is darinde ne Sahibzadoo ko zinda diwar me chunwaya tha.....
      Lanat he tum jesu ki zat pe

    • @AmanPreet-ww3gm
      @AmanPreet-ww3gm ปีที่แล้ว

      @@ARX689 no one cares until someone has to...

  • @jagmeetrai699
    @jagmeetrai699 ปีที่แล้ว +1

    Dhan waheguru ji tuhade sikh sewak pyare🙏🙏🙏

  • @jagjeetsingh6837
    @jagjeetsingh6837 ปีที่แล้ว +3

    ਵੀਰ ਹੜ ਵਿੱਚ ਕਿਸੇ ਨੇ ਪੰਜਾਬ ਦੀ ਬਾਂਹ ਨਹੀਂ ਫੜੀ ਪੰਜਾਬ ਨੇ ਹੀ ਪੰਜਾਬ ਨੂੰ ਸਾਬੇਆ

  • @singhbindi9806
    @singhbindi9806 ปีที่แล้ว +9

    Hardeep singh ji Zindabad Zindabad Zindabad Zindabad Zindabad

    • @kirangowda7836
      @kirangowda7836 ปีที่แล้ว

      Chal hatt..ISI ko pichwaada dene waale..

    • @drdang5787
      @drdang5787 ปีที่แล้ว +1

      Sodha Laata ohda 😂

    • @pranavkumar3782
      @pranavkumar3782 ปีที่แล้ว

      Mar gaya madar mood 😂😂😂😂 jaat ka bund laal hogi😂😂

    • @Kaursidhu7
      @Kaursidhu7 ปีที่แล้ว +1

      Waheguru ji Singh sahib nu apne charna vich niwas bakhsan 🙏🙏🙏

    • @Kaursidhu7
      @Kaursidhu7 ปีที่แล้ว

      @@drdang5787 Gangu 😅

  • @tanjoban
    @tanjoban ปีที่แล้ว +3

    ❤❤❤❤❤

  • @kkpandit777
    @kkpandit777 ปีที่แล้ว +9

    Natural Justice. Waheguru ji ka Khalsa. Wahe guru ji ki Fatah

  • @bhairangilsingh1709
    @bhairangilsingh1709 ปีที่แล้ว +1

    Waheguru ji mehar kareo ji sarbat da bhlla kareo ji🙏
    Saheed bhai hardeep singh ji nijhar zindabad zindabad zindabad zindabad

  • @sushiltalwar7242
    @sushiltalwar7242 ปีที่แล้ว +3

    19 97 Came Canada 🇨🇦 news Waheguru bless all

  • @GursewakSidhu-bt5bn
    @GursewakSidhu-bt5bn 10 หลายเดือนก่อน

    ਪੱਤਰਕਾਰ ਸਾਹਬ ਸਿੱਖ ਧਰਮ ਤੇ ਸਿੱਖ ਕੌਮ ਨੂੰ ਮੰਨਣ ਵਾਲੇ ਸਾਰੇ ਸਿੱਖ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਨ।ਪੱਤਰ ਕਾਰ ਸਾਹਬ ਗੁਰੂ ਗੋਬਿੰਦ ਸਿੰਘ ਜੀ ਸਾਹਿਬਜ਼ਾਦੇ ਗੁਰੂ ਸਾਹਿਬ ਬਾਰੇ ਕੀ ਸਮਝਦੇ ਹਨ ਉਹੋ ਹੀ ਗੁਰੂ ਜੀ ਸਿੱਘ ਗੁਰੂ ਸਾਹਿਬ ਬਾਰੇ ਸਮਝਦੇ ਹਨ। ਰਾਜ ਕਰੇਗਾ ਖਾਲਸਾ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕੀ ਫਤਹਿ।

  • @aksandhu344
    @aksandhu344 ปีที่แล้ว +13

    ਗੋਲਡੀ ਬਰਾੜ ਜੀਜਾ ਲਗਦਾ RAwਦਾ ਤਾਹੀ ਸਾਂਭ ਕੇ ਰਖੇ ਨੇ

    • @jashpalsingh1875
      @jashpalsingh1875 ปีที่แล้ว +2

      ਇਹ ਸਾਰਾ ਗਰੁੱਪ ਏਜੰਸੀਆਂ ਦਾ ਹੱਥ ਟੋਕਾ ਹੈ।

    • @tamashbeen6610
      @tamashbeen6610 ปีที่แล้ว

      Nijjar noo RAW ne ghodi charha ditta.
      Aaki rahe na koye!

    • @aksandhu344
      @aksandhu344 ปีที่แล้ว +6

      @@tamashbeen6610 ਖਾਲਸਾ ਨਹੀ ਮੁਕਣਾ ਜਿੰਨੀਆ ਮਰਜੀ ਟੀਮਾ ਬਣਾ ਲਵੋ ਤੁਸੀ ਮੁਕ ਜਾਣਾ ਪਹਿਲਾ ਇਹ ਦਸ ਇਹਨਾ ਨੇ ਦੇਸ਼ ਦਾ ਕੀ ਨੁਕਸਾਨ ਕੀਤਾ ਤੁਹਾਡੀ ਸਰਕਾਰ ਦੀਆ ਨਕਾਮੀਆ ਕਰਕੇ ਉਹ ਇਸ ਰਾਹ ਤੇ ਤੁਰੇ ਪੰਜਾਬ ਦੇ ਹਕ ਦਿਉ ਤੇ ਨਾ ਕੋਈ ਬਗਾਵਤ ਕਰੇ

    • @kanwalgill3853
      @kanwalgill3853 ปีที่แล้ว

      @@aksandhu344 True bhaji!

    • @sandeepkatal2337
      @sandeepkatal2337 ปีที่แล้ว

      ​@@aksandhu344
      Kede hak chahide ne,tuhanu taa kuch milda hi nahi.
      Asliyat eh hei tuhadi soch aur samaj bhukhi hei. Jaatpaat tuhade teh bharu, gane tuhade violence promote karde, bhindrawale de kartooton tuhada adarsh. Eh hak ne.
      Na guruvaani follow karni

  • @GursewakSidhu-bt5bn
    @GursewakSidhu-bt5bn 10 หลายเดือนก่อน

    ਹਰਦੀਪ ਸਿੰਘ ਨਿੱਜਰ ਇੱਕ ਜ਼ਿੰਦਾਦਿਲ ਇਨਸਾਨ ਸੀ ।

  • @parminderkaur9736
    @parminderkaur9736 ปีที่แล้ว +11

    Shheed Bhai Hardeep singh nijjhar guru da soorma singh. Bilkul sach keh rahe ne. Waheguru ji bhai sahib Nu charna vich nivas bakhshan. 🙏

    • @xxx-dh3rn
      @xxx-dh3rn ปีที่แล้ว

      😂😂😂

  • @baljindersinghnahal6710
    @baljindersinghnahal6710 ปีที่แล้ว +2

    Miss you Singh sahib gi

  • @davesingh6168
    @davesingh6168 ปีที่แล้ว +3

    I AM NEVER WRONG IT IS ALWAYS SOMEONE ELSE

  • @amanrup11
    @amanrup11 ปีที่แล้ว +10

    We need to know who else received a warning (4people). We as Sikhs need to guard them. Our leaders are being targetted and killed. Gurudwaras need to provide security for them.

  • @jayd4ever
    @jayd4ever ปีที่แล้ว

    it is good to see the other side not only indian side

  • @surinderkaur4233
    @surinderkaur4233 ปีที่แล้ว +12

    खालिसतान जिंदाबाद हैं जिंदाबाद रहेगा

    • @KapilSharma-qh6ni
      @KapilSharma-qh6ni ปีที่แล้ว +1

      Kitne gaazi aaye kitne gaazi gye! Ese hi maaro inn pak ke pillo ko! Jai Hind Jai Bharat 🚩💪🇮🇳

    • @atntaltd
      @atntaltd ปีที่แล้ว +2

      khala ji ke wade me , sapne me

    • @aksandhu344
      @aksandhu344 ปีที่แล้ว +1

      ​@@atntaltdਤੁਹਾਡੇ ਹਿੰਦੂਆ ਦੀਆ ਕੁੜੀਆ ਮੁਸਲਮਾਨ ਮੁੰਡੇ ਨਾਲ ਬਿਨਾ ਵਿਆਹ ਰਹਿ ਰਹੀਆ
      ਉਹਨਾ ਨੂੰ ਸਾਂਭ ਲਵੋ ਫਿਰ ਸਿੱਖਾ ਵਲ ਆਇਉ

    • @drg598
      @drg598 ปีที่แล้ว +1

      ​@@aksandhu344 UK me dekho kaurs lgi hui h pak..mus..ke saath

    • @RahulSingh-el6bo
      @RahulSingh-el6bo ปีที่แล้ว +1

      Akal nu hath maar phone eh attwadi ne eh kise de sage nhi hunde

  • @kulwinderkhattra1711
    @kulwinderkhattra1711 ปีที่แล้ว +1

    Waheguru ji ka khalsa Waheguru ji Ki Fateh

  • @jaspreet5706
    @jaspreet5706 ปีที่แล้ว +8

    Justice for Hardeep singh nijjar

  • @ramsangha3521
    @ramsangha3521 ปีที่แล้ว

    Bhut vdhia Vichar ne

  • @surinderkaur4233
    @surinderkaur4233 ปีที่แล้ว +11

    साडी क़ौम दे हीरे मरने बी हन अते जंमणे बी हन कोई परबाह नहीं एक दिन सब ने मरना

    • @rajugrover8035
      @rajugrover8035 ปีที่แล้ว

      Kom de hire nhi kom de suwar ne sale khalistani kute de mout maran ge ek ek karke🤣🤣🤣🤣

    • @jashpalsingh1875
      @jashpalsingh1875 ปีที่แล้ว +5

      ਗੁਰੂ ਦਾ ਖਾਲਸਾ ਕਦੀ ਖਤਮ ਨਹੀਂ ਹੋਵੇਗਾ

    • @rajugrover8035
      @rajugrover8035 ปีที่แล้ว +2

      @@jashpalsingh1875 guru de bani te guru da sacha khalsa kadi khatam ho ve nhi sakda per khalistni guru de khalse nhi isi te pakistan de funded atankvadi ne te en gadara nu thokde rehna chahida hai

    • @Kaursidhu7
      @Kaursidhu7 ปีที่แล้ว +1

      @@itsme-nz6hw you are good example of gaddar 😂

    • @aksandhu344
      @aksandhu344 ปีที่แล้ว +1

      @@rajugrover8035 ਗਲ ਸੁਣ ਵੇ ਬਾਂਦਰਾ isi ਵਾਲੇ ਸਿੱਖਾ ਦੇ ਪੈਰਾ ਵਰਗੇ ਵੀ ਨਹੀ ਐਵੇ ਖਚਾ ਨਹੀ ਮਾਰਦੀਆ ਸਿੰਘ ਇਜਤਾ ਦੇ ਰਾਖੇ ਨੇ ਉਹ ਜਨਾਨੀਆ ਦਾ ਜੁਤੀ ਜਿੰਨਾ ਕਦਰ ਨਹੀ ਕਰਦੇ ਕਦੇ ੲ

  • @sukhman729
    @sukhman729 ปีที่แล้ว +2

    Justice for bhai Hardeep singh nijjar