Prabhsharandeep Singh VS Sumail Sidhu, ਸਿੱਖੀ ਧਰਮ ਦੀ ਵਿਆਖਿਆ 'ਤੇ ਸੁਮੇਲ ਸਿੱਧੂ ਨੂੰ ਜਵਾ | Pro Punjab Tv

แชร์
ฝัง
  • เผยแพร่เมื่อ 14 ม.ค. 2025

ความคิดเห็น • 255

  • @punjjaabdesh8659
    @punjjaabdesh8659 ปีที่แล้ว +8

    ਜਦੋਂ ਕੋਈ ਬੰਦਾ ਆਪਣੇ ਆਪ ਨੂੰ ਜਿਆਦਾ ਸਿਆਣਾ ਸਮਝਣ ਲੱਗਜੇ, ਫ਼ੇਰ ਉਹ ਲੋਕਾਂ ਤੋਂ ਵੱਖਰਾ ਰਾਹ ਬਨਾਉਣ ਦੀ ਕੋਸ਼ਿਸ਼ ਕਰਦਾ, ਤੇ ਆਪਣੇ ਮਨ ਚ ਆਏ ਵਿਚਾਰਾਂ ਨੂੰ ਵਿੰਗੇ ਟੇਢੇ ਢੰਗ ਨਾਲ ਤਰਕਸ਼ੀਲ ਬਣਾਉਣ ਦੀ ਰਾਹ ਤੇ ਲੱਗਿਆ ਰਹਿੰਦਾ। ਤੇ ਆਪਣੇ ਤਰਕਾਂ ਨੂੰ ਜਾਇਜ ਸਮਝਦੈ।
    ਸੁਮੇਲ ਸਿੱਧੂ ਚ ਇਹੀ ਧਾਰਨਾ ਘਰ ਕਰੀ ਬੈਠੀ ਆ ਕਿ ਮੈਂ ਦੁਨੀਆਂ ਤੋਂ ਸਿਆਣਾ ਵੀ ਬਹੁਤ ਆਂ, ਤੇ ਮੇਰਾ ਹਰ ਵਿਚਾਰ ਸਹੀ ਆ।
    ਸੱਚਾਈ ਬਿਲਕੁਲ ਦੂਸਰੇ ਪਾਸੇ ਖੜੀ ਆ।

  • @jaswindersingh6019
    @jaswindersingh6019 ปีที่แล้ว +21

    ਉਹੀ ਅੰਗਰੇਜ ਜਿਹੜੇ ਪੰਜਾਬੀ ਦੇ ਦੁਸ਼ਮਣ ਸਨ ਹੁਣ ਸਾਉਥਹਾਲ ਦੇ ਰੇਲਵੇ ਸਟੇਸ਼ਨ ਦਾ ਨਾ ਪੰਜਾਬੀ ਵਿੱਚ ਲਿਖਣਾ ਪਿਆ ਪੰਜਾਬੀ ਸਿੱਖਾ ਨੇ ਹੀ ਸਿਰਫ ਪੰਜਾਬੀ ਨੂੰ ਸੰਭਾਲ ਕੇ ਰੱਖਿਆ

    • @jasha9sandhu
      @jasha9sandhu ปีที่แล้ว

      ਅਜਕੱਲ ਦੀ ਪਰਚੱਲਤ ਸਿੱਖੀ ਜਿਸਨੂੰ SGPC ਤੇ ਟਕਸਾਲੀ ਮੁੱਖ ਰੂਪ ਵਿੱਚ ਪਰਿਭਾਸ਼ਿਤ ਕਰਦੇ, ਓਹ McArthur ਵਰਗੇ ਅੰਗਰੇਜ਼ ਅਫ਼ਸਰਾਂ ਅਤੇ ਕਾਹਨ ਸਿੰਘ ਨਾਭਾ ਵਰਗੇ ਓਹਨਾਂ ਦੇ ਭਾੜੇ ਦੇ ਲਿਖਾਰੀਆਂ ਦੀ ਉਪਜ ਆ।

  • @jalambai
    @jalambai ปีที่แล้ว +21

    ਬਾਈ ਯਾਰ ਬੇਨਤੀ ਏ ਆ ਸ਼ੁਰੂ ਚ ਜਿਹੜੇ ਪੰਦਰਾਂ ਮਿੰਟ ਖਰਾਬ ਕਰਦੇ ਓ, ਉਹ ਭੋਰਾ ਘੱਟ ਕਰੋ। ਪਤਾ ਕਿ ਥੋਡੀ ਜਿੰਨੀ ਲੰਬੀ ਵੀਡੀਓ ਹੁੰਦੀ ਏ ਓਨੇ ਹੀ ਪੈਸੇ ਮਿਲਦੇ ਨੇ, ਪਰ ਪੰਦਰਾਂ ਮਿੰਟ ਤਾਂ ਬਹੁਤ ਹੀ ਜਿਆਦਾ ਟੌਰਚਰ ਆ।

  • @sartajsidhu8781
    @sartajsidhu8781 ปีที่แล้ว +36

    ਯਾਦਵਿੰਦਰ ਜੀ ਤੁਸੀਂ ਸਤਿਕਾਰਿਤ ਪੱਤਰਕਾਰ ਹੋ ,ਪਰੰਤੂ ਕਿਸੇ Elite ਵਿਦਵਾਨ ਨਾਲ ਸੰਵਾਦ ਕਰਨ ਲਈ ਸਵਾਲਾਂ ਦੀ ਬੇਹੂਦਾ ਤਰਤੀਬ ਦੇ ਅੜਿੱਕਿਆਂ ਨੂੰ ਢੀਠਤਾ ਨਾਲ ਪਹਿਲ ਦੇਈ ਜਾਣਾ ਸੰਜੀਦਾ ਪੱਤਰਕਾਰੀ ਦੀ ਸ਼ਾਨ ਦੇ ਅਨੁਕੂਲ ਨਹੀਂ | ਮਹਿਮਾਨ ਨੂੰ ਆਪਣੀ ਗੱਲ ਪੂਰੀ ਕਰਨ ਦਾ ਮੌਕਾ ਦਿਆ ਕਰੋ ਜੀ |
    ਧੰਨਵਾਦ ਜੀ !!!

    • @kuldeepsingh8461
      @kuldeepsingh8461 ปีที่แล้ว +5

      Eh kirfew b kamred aa so agly bndy nu uljhon lyi swal edro odro janbujh k ghuma ghuma k krda, agly dii gal pori ni hon dinda

    • @shubhmaan2913
      @shubhmaan2913 ปีที่แล้ว +2

      Right

    • @harpartapsingh561
      @harpartapsingh561 ปีที่แล้ว

      Lagda Godi patarkara di training ikko than ton hi hundi hai....

    • @harpartapsingh561
      @harpartapsingh561 ปีที่แล้ว

      Agle nu uljha ke swad lainde han...

    • @HarjinderSingh-nz6uq
      @HarjinderSingh-nz6uq 3 หลายเดือนก่อน

      ਭਿੰਡਰਵਾਲੇ ਦੀ ਅਤੇ ਉਹਨਾ ਗੁਰਪਾ ਦੀ ਗੁੰਡਾਗਰਦੀ ਨੇ ਵੀ ਕਾਫੀ ਜਯੋਗਦਾਨ ਦਾਨ ਪਾਇਆ ਹੈ॥ਜੇ ਇਹ ਭਾਈ ਸਾਹਿਬ ਵੇਦ ਦੇ ੧੦ ਮੰਡਲ ਦੀ ਗੱਲ ਕਰਦੇ ਨੇ ਤਾਂ ਸਿੱਖਾਂ ਦੇ ਪੂਰਵਜ ਵੀ ਉਸ ਵਿੱਚ ਸ਼ਾਮਲ ਹਨ ॥ ਸ਼ਿਰਫ ਭਾਈ ਸਾਹਿਬ ਦਾ ਕਿਸੇ ਗਿਆਨੀ ਨਾਲ ਪੰਗਾ ਨਹੀ ਪਿਆ ਗੁਰੂ ਨਾਨਕ ਦੇਵ ਜੀ ਨੂੰ ਜਿਆਦਾਤਰ ਹਿੰਦੂਆਂ ਨੇ ਹੀ ਸਵੀਕਾਰਿਆ ਉਸ ਟਾਈਮ ਜੋ ਹਿੰਦੂਆਂ ਦੇ ਕਰਮਕਾਂਡਾਂ ਤੋਂ ਤੰਗ ਆਏ ਹੋਏ ਲੋਕ ਸੀਗੇ ਤੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਉਹ ਪ੍ਰਕਾਸ਼ ਦਿਖਿਆ ਤਾਂ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਬ੍ਰਾਹਮਣਾ ਅਤੇ ਖੱਤਰੀਆਂ ਨੂੰ ਵੱਡੇ ਬੱਚੇ ਨੂੰ ਸਿੱਖ ਬਣਾਉਣ ਦੇ ਲਈ ਪ੍ਰੇਰਿਆ ਜੇ ਇਹ ਸਭ ਇਦਾਂ ਆ ਅਸੀਂ ਆਪਾਂ ਤਾਂ ਸਭ ਉਥੋਂ ਹੀ ਆਏ ਆਂ ਤੇ ਮੁਸਲਮਾਨਾਂ ਨੇ ਤੇ ਅਕਸੈਪਟ ਹੀ ਨਹੀਂ ਕੀਤਾ 2% ਮੁਸਲਮਾਨ ਦੇ ਨੇਮ ਨਹੀ ਹਨ ਸਿੱਖਾਂ ਦੇ ਵਿੱਚ ਆਉਂਦੇ ਜਿਨਾਂ ਨੇ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਦਾ ਸਿੱਖੀ ਨਹੀ ਅਪਨਾਈ ਜਿਸ ਤਰਾ ਮੀਆ ਮੀਰ,ਮਰਦਾਨਾ,ਪੀਰ ਬੁੱਧ ਸ਼ਾਹ ਦੀਆ ਕੁੱਲਾ ਅੱਜ ਤੱਕ ਮੁਸਲਮਾਨ ਹਨ

  • @gurshaanmander4461
    @gurshaanmander4461 ปีที่แล้ว +25

    What a podcast 👌🏻❤️ really like your thoughts Sir Prabhsharandeep Singh ❤️

    • @jasha9sandhu
      @jasha9sandhu ปีที่แล้ว

      ਅਜਕੱਲ ਦੀ ਪਰਚੱਲਤ ਸਿੱਖੀ ਜਿਸਨੂੰ SGPC ਤੇ ਟਕਸਾਲੀ ਮੁੱਖ ਰੂਪ ਵਿੱਚ ਪਰਿਭਾਸ਼ਿਤ ਕਰਦੇ, ਓਹ McArthur ਵਰਗੇ ਅੰਗਰੇਜ਼ ਅਫ਼ਸਰਾਂ ਅਤੇ ਕਾਹਨ ਸਿੰਘ ਨਾਭਾ ਵਰਗੇ ਓਹਨਾਂ ਦੇ ਭਾੜੇ ਦੇ ਲਿਖਾਰੀਆਂ ਦੀ ਉਪਜ ਆ।

    • @jasha9sandhu
      @jasha9sandhu ปีที่แล้ว

      ਇਹ ਬਹੁਤ ਮਸ਼ੂਰ ਗ਼ਲਤ ਧਾਰਨਾ ਵੀ - ਸੂਫ਼ੀ ਸੰਸਥਾਤਮਕ ਧਰਮ ਇਸਲਾਮ ਦਾ critiqe ਆ। Sufism rather ਕੱਟੜ Islamic State ਦੇ ਪੱਖੀ ਰਹੇ। ਸਾਰੇ ਮੁਗ਼ਲਾਂ ਨੂੰ ਸੂਫ਼ੀਆਂ ਨੇ ਹੀ ਭੜਕਾ ਕੇ ਸਿੱਖਾਂ ਦਾ ਘਾਂਣ ਕਰਾਇਆ।

    • @jasha9sandhu
      @jasha9sandhu ปีที่แล้ว

      ਹਿੰਦੂ ਦੇਵੀ ਦੇਵਤਿਆਂ ਨੂੰ ਗਾਲ਼ਾਂ ਕੜਨੀਆਂ ਕੱਟੜ ਖਾਲਸਤਾਨੀਆਂ ( ਆਮ ਸਿੱਖਾਂ ਦਾ ਨਹੀਂ) ਦਾ ਨਿੱਤ ਦਾ ਕੰਮ ਆ - ਸੋਸ਼ਲ ਮੀਡੀਆ ਤੇ ਅੱਖਾਂ ਖੋਲ੍ਹ ਕੇ ਦੇਖੋ ਪ੍ਰਬਸ਼ਰਨਬੀਰ ਸਿੰਘ ਜੀ ।

  • @deepgill8454
    @deepgill8454 ปีที่แล้ว +17

    ਦੀਪ ਸਿੱਧੂ ਬਾਈ ਕਾਮਰੇਡਾਂ ਦੀ ਵਿਆਖਿਆ ਕਰ ਗਿਆ ਦੋ ਸ਼ਬਦਾਂ ਵਿਚ,ਕੁਤੇ ਦੇ ਹੱਡ ਨੇ

    • @goforit194
      @goforit194 ปีที่แล้ว

      ਇਹ ਕਾਮਰੇਡ , ਰੂਸ ਤੇ ਚੀਨ ਦੀ ਕਾਢ ਹਨ ਅਤੇ ਕਾਮਰੇਡਾਂ ਦੇ ਬੱਚੇ
      ਅਮਰੀਕਾ , ਕਨੇਡਾ ਤੇ ਨਿਉਜੀਲੈਂਡ ਰਹਿੰਦੇ ਹਨ ਇਹ ਰੂਸ / ਚੀਨ ਵੱਲ ਜਾਣ .. ਨਕਲੀ ਲੋਕ ਹਨ ..

    • @jattmoosewala83
      @jattmoosewala83 ปีที่แล้ว

      ਪਲਟੀਨਾ ਸ਼ਹੀਦ ਦੀਪ ਸਿੱਧੂ ਵੀ ਕੁੱਤੇ ਦਾ ਹੱਡ ਈ ਸੀ

  • @baljindersingh1184
    @baljindersingh1184 ปีที่แล้ว +11

    ਬਹੁਤ ਵਧੀਆ ਵਿਚਾਰ ਸੁਣਨ ਨੂੰ ਮਿਲੇ ਹਨ। ਕਾਫੀ ਕੁੱਝ ਸਿੱਖਣ ਨੂੰ ਮਿਲਿਆ ਹੈ।ਪ੍ਰਭਸ਼ਰਨਦੀਪ ਸਿੰਘ ਜੀ ਨੇ ਬਾਕਮਾਲ ਵਿਚਾਰ ਦਿੱਤੇ ਹਨ।

  • @Anonymous-bu4nl
    @Anonymous-bu4nl ปีที่แล้ว +10

    I am addicted to idea of punjab❤

  • @divsnehjhand3456
    @divsnehjhand3456 ปีที่แล้ว +13

    Very sincere discussion

  • @juzarsingh9395
    @juzarsingh9395 ปีที่แล้ว +2

    ਬਾਕਮਾਲ ਗੱਲਬਾਤ ਭਾਜੀ ਪ੍ਰਭਸ਼ਰਨਦੀਪ ਸਿੰਘ ਵਲੋਂ।

  • @dhanwantmoga
    @dhanwantmoga ปีที่แล้ว +8

    Parbsharan Bhaji is a great man

  • @Sharif-s7i
    @Sharif-s7i 8 หลายเดือนก่อน +1

    ਬਹੁਤ ਹੀ ਗਿਆਨ ਵਰਧਕ ਗੱਲ ਬਾਤ ਸੁਣਨ ਨੂੰ ਮਿਲੀ ਹੈ ਬਹੁਤ ਬਹੁਤ ਧੰਨਵਾਦ

  • @jaswindersingh6019
    @jaswindersingh6019 ปีที่แล้ว +10

    ਕਿਸਾਨ ਮੋਰਚੇ ਵਿੱਚ ਵੀ ਬਹੁਤ ਗਿਣਤੀ ਹਿੰਦੂਆਂ ਨੇ ਕੋਈ ਸਾਥ ਨਹੀਂ ਦਿੱਤਾ ਯਾਦਵਿੰਦਰ ਅੱਜ ਕਲ ਹਿੰਦੂਆਂ ਦੀ ਗਲ ਬਹੁਤ ਕਰਦਾ ਖਾਸ ਕਰਕੇ ਸਿੱਖਾਂ ਨੂੰ ਹਿੰਦੂ ਬਣਾਉਣਾ ਚਾਹੰਦਾ ਸੌਦੇ ਵੱਡੇ ਕੀਤੇ ਲਗਦੇ ਨੇ ਸਰਕਾਰ ਦੀਆਂ ਨਕਾਮੀਆਂ ਦੀ ਕੋਈ ਗੱਲ ਨਹੀਂ ਹਰ ਰੋਜ ਨਵੀਂ ਵੀਡੀਓ ਸਿੱਖਾਂ ਨੂੰ ਸਿੱਖੀ ਸਖਾਉਣ ਦੀ ਇਹੇ ਵੀ ਏਜੰਡਾ ਚਲਾ ਰਿਹਾ ਹੈ ਪਰ ਅੱਜ ਗਲਤ ਬੰਦਾ ਬੁਲਾ ਬੈਠਾ ਲਗਦਾ ਵੀਰ ਨੇ ਪੈਹਲਾਂ ਆਪਣਾ ਪੂਰਾ ਭੇਤ ਨਹੀਂ ਦਿੱਤਾ ਲਗਦਾ

    • @ParmjitSingh-qs2lp
      @ParmjitSingh-qs2lp ปีที่แล้ว +1

      ​@Dr.-Gopalਬਹੁਤੇ ਲੋਕ ਜਾਟਾ ਨੂ ਹਿਦੂ ਸਮਝ ਕਿ ਕਹੀ ਜਾਦੇ ਹਿਦੂਆ ਨੇ ਕਿਸਾਨ ਮੋਰਚੇ ਵਿਚ ਸਾਥ ਦਿਤਾ ਹਿਦੂ ਦਾ ਭਾਵ ਹੋਦਾ ਬਾਮਨ ਬਾਨੀਆ

    • @jattmoosewala83
      @jattmoosewala83 ปีที่แล้ว

      @@ParmjitSingh-qs2lp ਹਰਿਆਣੇ ਦੇ ਜੱਟ ਹਿੰਦੂ ਹੀ ਨੇ । ਬਾਹਮਣ ਬਾਣੀਆਂ ਹੋਰ ਜਾਤਾਂ ਨੇ ।

  • @bhavneetsinghmatharoo
    @bhavneetsinghmatharoo ปีที่แล้ว +3

    Prabhsharandeep singh ji ❤

  • @ieltsbaba8400
    @ieltsbaba8400 ปีที่แล้ว +13

    Prabsharandeep singh is a great intellectual. Sumel Sidhu should come live on debate with him.

    • @apsgill12
      @apsgill12 4 หลายเดือนก่อน

      He doesn't have the immense knowledge, logic and truth like all punjabi comrades.

  • @jodhveersinghgill8092
    @jodhveersinghgill8092 ปีที่แล้ว +1

    ਬਹੁਤ ਵਧੀਆ ਪ੍ਰਭਸ਼ਰਨਦੀਪ ਸਿੰਘ ਜੀ❤

  • @aadeshbrar
    @aadeshbrar ปีที่แล้ว +4

    Bhaut vdiya vichaar sanjhe kitte prabhsharan g, waheguru kirpa karn

  • @sukhjitsingh6551
    @sukhjitsingh6551 ปีที่แล้ว +3

    ਕਾਮਰੇਟ ਹਮੇਸਾ ਸਿੱਖ ਵਿਰੋਧੀ, ਰਹੇ

  • @sukhdevsingh9365
    @sukhdevsingh9365 ปีที่แล้ว +1

    Very good speech prabsarendeep ਸਿੰਘ ਬਹੁਤ ਵਧੀਆ ਇੰਟਰਵਿਊ

  • @James-Prinsep
    @James-Prinsep ปีที่แล้ว +1

    ਸਿੱਖਾਂ ਨੂੰ ਚਾਹੀਦਾ ਜਾਤਪਾਤ ਖ਼ਤਮ ਕਰਨ, ਪਿੰਡਾਂ ਦੇ ਐਸ ਸੀ ਸਿੱਖਾਂ ਨੂੰ 50% ਪੰਚਾਇਤੀ ਜ਼ਮੀਨ ਦੇਣ, ਪੂਰਬੀਏ ਮਜਦੂਰਾਂ ਦੀ ਜਗ੍ਹਾ ਸਿੱਖ ਮਜ਼ਦੂਰ ਵਰਗ ਨੂੰ ਕੰਮ ਦੇਣ
    ਹਰ ਸਿੱਖ ਨੂੰ ਪੱਕਾ ਘਰ, ਹਰ ਸਿੱਖ ਨੂੰ ਗ੍ਰੇਜੂਏਸ਼ਨ ਤਕ ਵਿਦਿਆ ਫ਼ਰੀ ਕਰਨ
    ਸਿੱਖਾਂ ਆਵਦੇ ਹਸਪਤਾਲ ਤੇ ਮੈਡੀਕਲ ਕਾਲਜ, ਸਾਇੰਸ ਕਾਲਜ,ITI ਬਣਾਉਣੀਆਂ ਚਾਹੀਦੀਆਂ ਹਨ
    ਗੁਰੂ ਗ੍ਰੰਥ ਸਾਬ ਤੋਂ ਬਿਨਾਂ ਸਬ ਰੱਦ ਕਰੋ
    ਸਿੱਖਾਂ ਨੂੰ ਭਾਰਤ ਦੇ ਐਸ ਸੀ ਓਬੀਸੀ ਐਸ ਟੀ ਬੁਧਿਸਟ ਕ੍ਰਿਸ਼ੀਅਨ ਸੰਸਥਾਵਾਂ ਦੀ ਫੁਲ ਸਪੋਰਟ ਕਰਨੀ ਚਾਹੀਦੀ ਹੈ

  • @bhupindersingh5311
    @bhupindersingh5311 ปีที่แล้ว +7

    Very good answers ❤💪🏽🙏🙏

  • @James-Prinsep
    @James-Prinsep ปีที่แล้ว

    ਅੱਜ ਇਤਿਹਾਸ ਦੁਬਾਰਾ ਲਿਖਣ ਦਾ ਸਮਾਂ ਆ ਗਿਆ, ਬ੍ਰਾਹਮਣ ਸੰਪਰਦਾਏ ਨੇ ਜੋ ਗੱਪ ਮਾਰਿਆ ਕੀ ਉਹਨਾਂ ਦਾ ਧਰਮ ਹਿੰਦੂ ਆਂ ਤੇ ਹੁਣ ਬਦਲ ਕੇ ਸਨਾਤਨ ਕਰਤਾ
    ਪਰ ਹੁਣ ਪਤਾ ਲੱਗ ਰਿਹਾ ਬ੍ਰਾਹਮਣ ਸੰਪਰਦਾਏ ਤਾਂ 700AD ਚ ਜਨਮੀ,
    ਸੰਸਕਿਰਤ 700AD ਚ ਬੁਧਿਸਟ ਭਿਖੂਆਂ ਨੇ ਬਣਾਈ ਤੇ ਭਾਰਤ ਦੀ oldest ਭਾਸ਼ਾ ਪਾਲੀ ਅਤੇ ਲਿਪੀ ਧਮ ਹੈ, ਬ੍ਰਾਹਮਣਾ ਨੇ ਮਾਰ ਮਾਰ ਕੇ ਗੱਪ ਸਾਰੀ ਦੁਨੀਆਂ ਪਾਗਲ ਬਨਾਤੀ

  • @ਬੱਲੇਬੱਲੇ-ਨ7ਸ
    @ਬੱਲੇਬੱਲੇ-ਨ7ਸ ปีที่แล้ว +5

    ਸੁਮੇਲ ਸਿਆਂ 😂😂 ਵਿਖਾ ਕੋਈ ਆਪਣੀ ਵਿਦਿਆ ਦਾ ਜਲਵਾ ਹੱਥਾਂ ਨੂੰ ਦੰਦੀਆਂ ਵੱਢਣ ਨਾਲ ਕੀ ਹੋਣਾ ? ਲਿਆ ਕੋਈ ਹੀਰ ਵੰਨਾ ਜਲਵਾ ? ਅਗਲੇ ਆ ਗਏ ਚੜਕੇ ਸੁਮੇਲ ਜੀ ਦਿਨੇ ਹੀ ਬਣਾ ਤੀ ਰੇਲ ਜੀ ਵੀਰ ਮੇਰਿਆ ਉ ਜੁਗਨੀ ਕਹਿੰਦੀ ਆ ਸੁਮੇਲ ਜੀ ਰਹਿ ਨਾ ਰਹਿੰਦੀ ਆ ਸੁਮੇਲ ਜੀ ਸੰਵਾਦ ਜਰੂਰੀ ਹੈ ਕਹਿੰਦੇ ਖਾਧੀ ਤੁਸੀਂ ਰਾਂਝੇ ਵਾਲੀ ਚੂਰੀ ਹੈ

  • @James-Prinsep
    @James-Prinsep ปีที่แล้ว +1

    ਜਿਨਾਹ ਭਿ ਬ੍ਰਾਹਮਣਵਾਦ ਦੀ ਦੇਣ ਆਂ, ਜਿਨਾਹ ਭਿ ਗੁਜ਼ਰਾਤੀ ਸੀ, ਤੇ ਓਹਦੇ ਪੁਰਖੇ ਹਿੰਦੂ ਸਨ ਬ੍ਰਾਹਮਣਾ ਦੇ ਜਾਤੀਵਾਦ ਕਰਕੇ ਧਰਮ ਬਦਲ ਲਿਆ,
    ਜਿਨਾਹ ਪਟੇਲ ਗਾਂਧੀ gujrati ਸਨ, ਤੇ ਨਹਿਰੂ ਯੂਪੀ ਵਾਸੀ ਸੀ, ਇਹਨਾਂ ਨੂੰ ਵੰਡ ਦੀ ਕਾਹਲ ਸੀ, ਤੇ ਇਕ ਭਿ ਗੁਜਰਾਤੀ ਯੂਪੀ ਵਾਸੀ ਨਹੀਂ ਮਰਿਆ, ਪਰ ਜਿਨ੍ਹਾਂ ਨੇ ਭਾਰਤ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ 10 ਲੱਖ ਪੰਜਾਬੀ ਮਰ ਗਏ ਜਾਂ ਓਜੜ੍ਹ ਗਏ. ਅੱਜ ਬ੍ਰਾਹਮਣਾ ਦੇ ਟੱਟੂ ਸਿੱਖਾਂ ਨੂੰ ਅੱਤਵਾਦੀ ਦੱਸ ਰਹੇ ਹਨ.

  • @gurmaildhillon7365
    @gurmaildhillon7365 ปีที่แล้ว +16

    ਅਖੀਰਲਾ ਕਮੇਟ ਬਹੁਤ ਵਧੀਆ ਨੌਜੁਆਨਾ ਵਾਰੇ

    • @gurvindersinghgill5552
      @gurvindersinghgill5552 ปีที่แล้ว +2

      ਬਾਈ ਜੀ ਬਿਲਕੁਲ ਠੀਕ ਕਿਹਾ, ਤੇ ਖੁੱਲ ਕੇ ਵਿਚਾਰ ਚਰਚਾ ਹੋਣੀ ਚਾਹੀਦੀ ਹੈ

    • @jasha9sandhu
      @jasha9sandhu ปีที่แล้ว

      ਇਹ ਬਹੁਤ ਮਸ਼ੂਰ ਗ਼ਲਤ ਧਾਰਨਾ ਵੀ - ਸੂਫ਼ੀ ਸੰਸਥਾਤਮਕ ਧਰਮ ਇਸਲਾਮ ਦਾ critiqe ਆ। Sufism rather ਕੱਟੜ Islamic State ਦੇ ਪੱਖੀ ਰਹੇ। ਸਾਰੇ ਮੁਗ਼ਲਾਂ ਨੂੰ ਸੂਫ਼ੀਆਂ ਨੇ ਹੀ ਭੜਕਾ ਕੇ ਸਿੱਖਾਂ ਦਾ ਘਾਂਣ ਕਰਾਇਆ।

    • @jasha9sandhu
      @jasha9sandhu ปีที่แล้ว

      Sanjay Gandhi, Indra Gandhi ne Bhindranwaaley nu kivein khada keeta ?
      Ohna dekheya v kehra cult figure ubhar rihq, fir onhu use keeta akalian di politics nu divide karan lyi.

    • @jasha9sandhu
      @jasha9sandhu ปีที่แล้ว

      ਹਿੰਦੂ ਦੇਵੀ ਦੇਵਤਿਆਂ ਨੂੰ ਗਾਲ਼ਾਂ ਕੜਨੀਆਂ ਕੱਟੜ ਖਾਲਸਤਾਨੀਆਂ ( ਆਮ ਸਿੱਖਾਂ ਦਾ ਨਹੀਂ) ਦਾ ਨਿੱਤ ਦਾ ਕੰਮ ਆ - ਸੋਸ਼ਲ ਮੀਡੀਆ ਤੇ ਅੱਖਾਂ ਖੋਲ੍ਹ ਕੇ ਦੇਖੋ ਪ੍ਰਬਸ਼ਰਨਬੀਰ ਸਿੰਘ ਜੀ ।

  • @filmsvox
    @filmsvox ปีที่แล้ว +4

    prabhsharanbir singh is right 🌟

  • @surjeetkaur9535
    @surjeetkaur9535 ปีที่แล้ว +1

    Prabhsharndeep diyan galan nal 101% sahimat ha

  • @malvindersingh2379
    @malvindersingh2379 ปีที่แล้ว

    ਪ੍ਰਭਸ਼ਰਨਦੀਪ ਸਿੱਖਾਂ ਲਈ ਸ਼ਰਮ ਦੀ ਗੱਲ ਹੈ।

  • @gurbhejsingh5209
    @gurbhejsingh5209 ปีที่แล้ว +2

    Prabhshrandeep singh is Gem

  • @parambirsinghduggal1373
    @parambirsinghduggal1373 4 หลายเดือนก่อน

    ਇਹ ਤਾਂ ਠੀਕ ਹੈ ਕਿ ਆਨੰਦਪੁਰ ਸਾਹਬ ਦੇ ਮਤੇ ਲਈ ਹਿੰਦੂ ਆਬਾਦੀ ਨੇ ਸਪੋਰਟ ਨਹੀਂ ਕੀਤਾ ਪਰ ਕਦੋਂ ਸਿੱਖ ਡੈਲੀਗੇਟ ਦੂਸਰੇ ਪੰਜਾਬੀਆਂ ਨੂੰ ਮਿਲੇ ਕਿ ਅਸੀਂ ਇਕੱਠੇ ਸੰਘਰਸ਼ ਕਰੀਏ ਤੇ ਉਹਨਾਂ ਦੇ ਸ਼ੰਕੇ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਸੰਘਰਸ਼ ਲਈ ਪੂਰੀ ਤਿਆਰੀ ਜਰੂਰੀ ਹੁੰਦੀ ਹੈ।

  • @tishwantsingh
    @tishwantsingh ปีที่แล้ว +5

    Bai yadwinder you are doing the great job what we really wanted in present times, u r filling the vaccum…we really wanted to hear from contemporary sikh intelligentsia for a guidance no matter where they fall on sikh ideological spectrum

  • @gurimann09
    @gurimann09 ปีที่แล้ว +2

    Well done Dr. Sahib

  • @HarwinderSingh-zq6zd
    @HarwinderSingh-zq6zd ปีที่แล้ว +3

    Vdia jankari mili 🙏🏼

  • @UttamSingh-rc9lz
    @UttamSingh-rc9lz ปีที่แล้ว

    ਲੳਉ ਸਰਦਾਰ ਜੀ ਇਸ ਕਾਮਰੇਡ ਐਂਕਰ ਨੇ ਤੁਹਾਡੀਆਂ ਸੱਚੀਆਂ ਵਿਚਾਰਾਂ ਦਾ ਮਜਾਕ ਉਡਾਉਣਾਂ ਸੁਰੂ ਕਰ ਦਿਤਾ ਹੈ ,ਉਹ ਤੁਹਾਡੀ ਗੱਲ ਸੁਣਨ ਨੂੰ ਹੀ ਤਿਆਰ ਨਹੀਂ ਸਗੋਂ ਆਪਣੀਆਂ ਜੱਭਲੀਆ ਵਿਚੇ ਹੀ ਸੁਰੂ ਕਰ ਦਿੰਦਾ ਹੈ।

  • @reviewgod2160
    @reviewgod2160 ปีที่แล้ว +5

    It will be great if Sumel sidhu can come on live debate with prabhsharndeep Singh.
    Very knowledgeable and intellectually sound arguments.

  • @Kuldipsingh-lz3lm
    @Kuldipsingh-lz3lm ปีที่แล้ว +1

    Prabhsharnveer singh plz tusi upfront tay aayo . Tay lokaa nu apna vichaar dasso .. jayda to jayda ek platform ready kro

  • @gurpreetbal7749
    @gurpreetbal7749 3 หลายเดือนก่อน

    Prabhsharandip is a great Sikh who can answer your all questions

  • @James-Prinsep
    @James-Prinsep 3 หลายเดือนก่อน

    ਪ੍ਰਭਸ਼ਰਨ ਸਿੰਘ ਤੁਸੀਂ ਹੁਣ ਸਹੀ ਰਾਹ ਚਣੇਆ
    ਗੁਰੂ ਗਰੰਥ ਸਾਹਿਬ ਹੀ ਪਹਿਲਾਂ ਤੇ ਅੰਤਿਮ ਸੱਚ ਆ

  • @gurpindersingh8183
    @gurpindersingh8183 5 หลายเดือนก่อน

    🙏thnkd

  • @malkiatsingh3297
    @malkiatsingh3297 11 หลายเดือนก่อน

    Thanks for sharing your thoughts and experiences

  • @sarabjitsingh9785
    @sarabjitsingh9785 ปีที่แล้ว +2

    ਪਰਭਸ਼ਰਨਦੀਪ ਸਿੰਘ ਕਿਸਾਨ ਅੰਦੋਲਨ ਨੂੰ ਸਿਰੇ ਤੋਂ ਨਕਾਰ ਰਿਹਾ ਆ,,ਜਦ ਕਿ ਏਸ ਕਿਸਾਨ ਅੰਦੋਲਨ ਨੇ ਕਿਵੇਂ ਦੇਸ਼ ਦੇ ਲੋਕਾਂ ਨੂੰ ਇਕ ਮੰਚ ਲਿਆ ਖੜਾ ਕੀਤਾ ਪੰਜਾਬ ਦੀ ਹਰ ਪਾਸੇ ਬਲੇ ਬਲੇ ਕਰਾਈ ਇਹ ਤਾਂ ਉਹਨਾਂ ਸਿਰੀ ਚੰਦੀਆਂ ਦੀ ਲਾਲ ਕਿਲੇ ਵਾਲੀ ਮਾੜੀ ਕਰਤੂਤ ਨੇ ਪਿਛੇ ਜਰੂਰ ਪਾਇਆ,,ਪਰ ਅੰਦੋਲਨ ਕਿਸੇ ਵੀ ਤਰਾਂ ਕਾਲੇ ਕਨੂੰਨ ਰਦ ਕਰਾਕੇ ਹੀ ਵਿਪਸ ਮੁੜਿਆ,,,,,,, ਭਿੰਡਰਾਂਵਾਲੇ ਦੇ ਸੰਘਰਸ਼ ਤੋਂ ਪਹਿਲਾਂ ਪੰਜਾਬ ਸੁਖੀ ਵਸਦਾ ਸੀ,,ਭਿੰਡਰਾਵਾਲੇ ਉਜਡ ਬਿਆਨਾਂ ਨੂੰ ਪਰਭਸ਼ਰਦੀਪ ਸਿੰਘ ਸਲਾਹੁਉਦਾ ਆ,,ਬੇਗੁਨਾਹਾਂ ਦੇ ਕਤਲ ਕਰਨੇ ਕਿਧਰ ਦੀ ਅਕਲਮੰਦੀ ਆ,,,,ਲਾਲਾ ਜਗਤ ਨਰਾਇਣ ਦਾ ਕਤਲ ਕਿਉਂ ਕੀਤਾ???? ਕੀ ਗੁਰਬਾਣੀ ਏਸ ਗਲ ਦੀ ਆਗਿਆ ਦਿੰਦੀ ਆ ਕਿ ਆਪਣੇ ਵਿਰੋਧੀ ਵਿਚਾਰਾਂ ਵਾਲੇ ਦਾ ਕਤਲ ਕਰੋ??????? ਦੂਜੇ ਨੂੰ ਕਤਲ ਉਹੀ ਕਰਦਾ ਆ ਜੀਅਦੇ ਕੋਲ ਦਲੀਲ ਕੋਈ ਨ ਹੋਵੇ

    • @jdsingh6148
      @jdsingh6148 ปีที่แล้ว +1

      ਭੇਡਾਂ ਹਮੇਸ਼ਾਂ ਸੁਖੀ ਵਸਦੀਆਂ ਜਿੱਧਰ ਨੂੰ ਤੋਰੀਆਂ ਤੁਰੀ ਜਾਂਦੀਆਂ ਜਦੋਂ ਸ਼ੇਰ ਆਉਂਦਾ ਫਿਰ ਖੜਕਾ ਦੜਕਾ ਹੁੰਦਾ ਅਤੇ ਭੇਡਾਂ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ। ਜਿਥੇ ਗੁਰੂ ਗੋਬਿੰਦ ਸਿੰਘ ਦਾ ਸਿੰਘ ਆਊ ਉਥੇ ਜਾਂ ਖਾਲਸਾ ਰਾਜ ਕਾਇਮ ਹੋਊ ਜਾਂ ਫਿਰ ਤੇਰੇ ਵਰਗੀਆਂ ਭੇਡਾਂ ਦਾ ਚੀਕ ਚਿਹਾੜਾ ਪਊ

    • @meharsinghgill1734
      @meharsinghgill1734 ปีที่แล้ว +3

      ਜਦੋ ਕੋਈ ਗੁਰੂ ਦੀ ਸਾਨ ਖਿਲਾਫ ਬੋਲੇ ਉਸ ਨਾਲ ਵਿਚਾਰ ਨਹੀਂ ਵਾਰ ਕਰੀਦਾ।

    • @kaimms9827
      @kaimms9827 ปีที่แล้ว +2

      Lala jagat narian guru gobind singh ji bare galt likhda c

    • @jattmoosewala83
      @jattmoosewala83 ปีที่แล้ว

      @@kaimms9827 ਕੀ ਗਲਤ ਲਿਖਿਆ ਸੀ ?

    • @jattmoosewala83
      @jattmoosewala83 ปีที่แล้ว

      @@meharsinghgill1734 ਕੀ ਗਲਤ ਲਿਖਿਆ ਗੁਰੂ ਬਾਰੇ ??? ਜੀਹਨੂੰ ਮਰਜੀ ਕਤਲ ਕਰ ਦਿਉ ਫੇਰ ਤਾਂ ਅਰ ਬਾਅਚ ਕਹਿ ਦਉ ਗੁਰੂਆਂ ਬਾਰੇ ਗਲਤ ਲਿਖਦਾ ਸੀ ੵ

  • @shubhmaan2913
    @shubhmaan2913 ปีที่แล้ว +6

    Yadwinder singh ji je jawab changa na lagge agle bande da te gall badal ke gall nu hor paase na lejya kro. Tusi jdo v gall de thalle lagde o te gall badal dende j . Senior journalist sawal krke vich ni tokde. Kite na kite tuhadi ideology jo sareya nu pta oh tuhade te haavi jo jandi a . Jdo interview krna hunda odo apni political ideology Ugrahan wali paase rakhea kro

  • @gurvindersinghgill5552
    @gurvindersinghgill5552 ปีที่แล้ว +2

    ਯਾਦਵਿੰਦਰ ਸਿੰਘ ਕਰਫਿਊ ਜੀ, ਇੱਕ ਗੱਲ ਬਾਤ ਰਾਜਵਿੰਦਰ ਸਿੰਘ ਰਾਹੀ ਨਾਲ ਵੀ ਕਰੋ

  • @kanwardeepsingh4131
    @kanwardeepsingh4131 ปีที่แล้ว +1

    ਜੇਕਰ ਕਿਸਾਨ ਮੋਰਚੇ .....ਬਕੋਲ ਐਂਕਰ.... ਹਿੰਦੂ ਆੜ੍ਹਤੀਏ ਦਾ ਵੀ ਸਹਿਯੋਗ ਸੀ ਤਾਂ ਕੇਂਦਰ ਨੇ ਮੋਰਚੇ ਨੂੰ ਖਾਲਿਸਤਾਨੀ ਕਿਉਂ ਗਰਦਾਨਿਆ... ਅਤੇ ਜਦੋਂ ਮੁਸਲਿਮ ਭਾਈਚਾਰਾ ਸ਼ਾਮਿਲ ਹੋਇਆ ਤਾਂ ਇਲਜ਼ਾਮ ਲੱਗਣਾ ਸ਼ੁਰੂ ਕਰ ਦਿੱਤਾ ਕਿ ਉਹ ਮੋਰਚਾ ਪਾਕਿਸਤਾਨ ਦੀ ਸ਼ਹ ਤੇ ਲਾਇਆ ਗਿਆ ਹੈ। ਕੀ ਸਿੱਖਾਂ ਨੂੰ ਇਨਸਾਫ ਕਦੀ ਨਹੀਂ ਮਿਲੇਗਾ

  • @sitalsingh7724
    @sitalsingh7724 ปีที่แล้ว +1

    Singh sahib very true ji 🙏

  • @dhaliwalraz8371
    @dhaliwalraz8371 ปีที่แล้ว +3

    ਜਿਸ ਦੀ ਜੁੱਤੀ ਕਾਇਮ ਹੁੰਦੀ ਹੈ, ਓਹਦਾ ਹੀ ਰਾਜ ਹੁੰਦਾ, ਗੱਲਾਂ ਦਾ ਕੜਾਹ ਜਿੰਨਾ ਮਰਜ਼ੀ ਕਰੀ ਜਾਓ

  • @UttamSingh-rc9lz
    @UttamSingh-rc9lz ปีที่แล้ว

    ਸਰਦਾਰ ਪਰਭਸ਼ਰਨਦੀਪ ਸਿੰਘ ਜੀ ਇੰਨੀਆਂ ਡੂੰਘੀਆਂ ਗੱਲਾਂ ਕਰਨ ਦਾ ਇਹਨਾਂ ਕਾਮਰੇਡਾਂ ਨਾਲ ਕਰਨ ਦਾ ਕੋਈ ਫਾਇਦਾ ਨਹੀ ਇਹ ਨਾਸਤਿਕ ਲੋਕਾਂ ਨੇ ਅਖੀਰ ਵਿੱਚ ਤੁਹਾਡੀਆਂ ਇਹਨਾਂ ਕੀਮਤਾਂ ਵਿਚਾਰਾਂ ਦਾ ਮਜਾਕ ਹੀ ਉਡਾਉਣਗੇ ਮੈ ਆਪ ਇਹਨਾਂ ਵਿੱਚ ਲੰਬਾ ਸਮਾਂ ਵਿਚਰ ਚੁੱਕਾ ਹਾਂ ਇਸ ਲੲਈ ਮੈਂ ਇਹਨਾਂ ਦੀ ਮਾੜੀ ਨੀਯਤ ਬਾਰੇ ਚੰਗੀ ਤਰਾਂ ਜਾਣਦਾ ਹਾਂ ਇਹ ਪੂਰੀ ਤਰਾਂ ਸਿੱਖ ਵਿਰੋਧੀ ਅਤੇ ਪੰਜਾਬ ਦੇ ਵੈਰੀ ਹਨ।

  • @ParmjitSingh-qs2lp
    @ParmjitSingh-qs2lp ปีที่แล้ว +6

    ਬਹੁਤੇ ਲੋਕ ਜਾਟਾ ਨੂ ਹਿਦੂ ਸਮਝ ਕਿ ਕਹੀ ਜਾਦੇ ਹਿਦੂਆ ਕਿਸਾਨ ਮੋਰਚੇ ਵਿਚ ਸਾਥ ਦਿਤਾ ਅਸਲ ਵਿਚ ਜਾਟ ਹਿਦੂ ਨਹੀ ਹਨ ਹਿਦੂ ਦਾ ਮਤਲਬ ਹੋਦਾ ਬਾਰਮਨ ਬਾਨੀਆ ਕੀ ਕਿਸੇ ਮਦਰ ਜਾ ਹਿਦੂ ਜਥੇਬਦੀ ਵਲੋ ਸਪੋਟ ਕੀਤੀ ਗ ਈ

    • @kamalkamaljeet7929
      @kamalkamaljeet7929 ปีที่แล้ว

      Bhaji fir jat ja jaat sikh keve bange.tusi loka ne sikhi nu jaata da he panth banauna choude ho.

  • @bhupindersinghthind3114
    @bhupindersinghthind3114 ปีที่แล้ว +27

    ਯਾਦਵਿੰਦਰ ਤੈਨੂੰ ਸੁਆਲ ਪੁੱਛਣ ਦੀ ਅਕਲ ਹੀ ਨਹੀਂ ਹੈ,ਸੁਆਲ ਪੁੱਛਣਾ ਪੰਜਾਬ ਟੈਲੀਵੀਜ਼ਨ ਵਾਲੇ ਹਰਜਿੰਦਰ ਰੰਧਾਵੇ ਤੋਂ ਸਿੱਖ।ਅੱਗਲੇ ਨੂੰ ਗੱਲ ਕਰਨ ਦਾ ਮੌਕਾ ਤੇ ਦੇਣਾ ਚਾਹੀਦਾ,ਵਿੱਚੇ ਆਪਣੀ ਗੱਲ ਨਹੀਂ ਘਸੋੜੀ ਜਾਣੀ ਚਾਹੀਦੀ।

    • @HarjinderSingh-nz6uq
      @HarjinderSingh-nz6uq 3 หลายเดือนก่อน

      ਭਿੰਡਰਵਾਲੇ ਦੀ ਅਤੇ ਉਹਨਾ ਗੁਰਪਾ ਦੀ ਗੁੰਡਾਗਰਦੀ ਨੇ ਵੀ ਕਾਫੀ ਜਯੋਗਦਾਨ ਦਾਨ ਪਾਇਆ ਹੈ॥ਜੇ ਇਹ ਭਾਈ ਸਾਹਿਬ ਵੇਦ ਦੇ ੧੦ ਮੰਡਲ ਦੀ ਗੱਲ ਕਰਦੇ ਨੇ ਤਾਂ ਸਿੱਖਾਂ ਦੇ ਪੂਰਵਜ ਵੀ ਉਸ ਵਿੱਚ ਸ਼ਾਮਲ ਹਨ ॥ ਸ਼ਿਰਫ ਭਾਈ ਸਾਹਿਬ ਦਾ ਕਿਸੇ ਗਿਆਨੀ ਨਾਲ ਪੰਗਾ ਨਹੀ ਪਿਆ ਗੁਰੂ ਨਾਨਕ ਦੇਵ ਜੀ ਨੂੰ ਜਿਆਦਾਤਰ ਹਿੰਦੂਆਂ ਨੇ ਹੀ ਸਵੀਕਾਰਿਆ ਉਸ ਟਾਈਮ ਜੋ ਹਿੰਦੂਆਂ ਦੇ ਕਰਮਕਾਂਡਾਂ ਤੋਂ ਤੰਗ ਆਏ ਹੋਏ ਲੋਕ ਸੀਗੇ ਤੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਉਹ ਪ੍ਰਕਾਸ਼ ਦਿਖਿਆ ਤਾਂ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਬ੍ਰਾਹਮਣਾ ਅਤੇ ਖੱਤਰੀਆਂ ਨੂੰ ਵੱਡੇ ਬੱਚੇ ਨੂੰ ਸਿੱਖ ਬਣਾਉਣ ਦੇ ਲਈ ਪ੍ਰੇਰਿਆ ਜੇ ਇਹ ਸਭ ਇਦਾਂ ਆ ਅਸੀਂ ਆਪਾਂ ਤਾਂ ਸਭ ਉਥੋਂ ਹੀ ਆਏ ਆਂ ਤੇ ਮੁਸਲਮਾਨਾਂ ਨੇ ਤੇ ਅਕਸੈਪਟ ਹੀ ਨਹੀਂ ਕੀਤਾ 2% ਮੁਸਲਮਾਨ ਦੇ ਨੇਮ ਨਹੀ ਹਨ ਸਿੱਖਾਂ ਦੇ ਵਿੱਚ ਆਉਂਦੇ ਜਿਨਾਂ ਨੇ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਦਾ ਸਿੱਖੀ ਨਹੀ ਅਪਨਾਈ ਜਿਸ ਤਰਾ ਮੀਆ ਮੀਰ,ਮਰਦਾਨਾ,ਪੀਰ ਬੁੱਧ ਸ਼ਾਹ ਦੀਆ ਕੁੱਲਾ ਅੱਜ ਤੱਕ ਮੁਸਲਮਾਨ ਹਨ

  • @dhanwantmoga
    @dhanwantmoga ปีที่แล้ว +6

    Sumil singh ne tan Jaswant singh kawal nu vi shah Ranjha bana deta ce…..par sabh jande kawal saab pro sikh and sikhi nu pyaar karn wala ce….

    • @sukhdevsingh9365
      @sukhdevsingh9365 ปีที่แล้ว

      ਬਾਕੀਆਂ e kawel ਬਹੁਤ vidhia ਬੰਦਾ ਸੀ

    • @jattmoosewala83
      @jattmoosewala83 ปีที่แล้ว

      ਮੂਰਖ ਡੰਗਰ ਬੰਦਾ ਹੈਂ ਤੂੰ । ਸ਼ਹੁ ਰਾਂਝਾ ਸ਼ਬਦ ਬਾਬਾ ਫਰੀਦ ਨੇ ਅੱਲਾ ਲਈ ਵਰਤਿਆ ਹੈ । "ਸ਼ਾਹ ਰਾਂਝਾ" ਸ਼ਬਦ ਰੂਪਕ ਦੇ ਤੌਰ ਤੇ ਵਰਤਿਆ ਗਿਆ ਕੰਵਲ ਲਈ । ਰਾਜਵਿੰਦਰ ਰਾਹੀ ਵਰਗੇ ਨਚਾਰਾਂ ਨੂੰ ਕੀ ਪਤਾ ਇਹਨਾਂ ਗੱਲਾਂ ਦਾ ।

  • @ssgill375
    @ssgill375 ปีที่แล้ว +8

    ਬਹੁਤ ਹੀ ਉੱਚ ਕੋਟੀ ਦੀ ਵਿਚਾਰ ਚਰਚਾ❤❤

  • @bachittargill8988
    @bachittargill8988 ปีที่แล้ว

    Thanks for great discussion.

  • @abhay4599
    @abhay4599 ปีที่แล้ว +3

    Felt so great listening to a Sikh intellectual.
    Hope we create many more scholars like him Panth di chardi Kala layi.

  • @ssgill375
    @ssgill375 ปีที่แล้ว +8

    ਕਾਮਰੇਟਾਂ ਨੂੰ ਹੁਣ ਕੰਬਣੀ ਛਿੜੇਗੀ

  • @gursewaksinghrandhawa4011
    @gursewaksinghrandhawa4011 ปีที่แล้ว

    Great paji its always new sights of new intellect when listen to you paji

  • @tarlochansingh2227
    @tarlochansingh2227 ปีที่แล้ว +2

    ਭਾਰਤ ਪਾਕਿਸਤਾਨ ਵੰਡ ਦੇ ਫੈਸਲੇ ਚ ਵੱਖ 2 ਭਾਈਚਾਰਿਆਂ ਦੀ ਆਬਾਦੀ ਦੇ ਤਬਾਦਲੇ ਦਾ ਫਾਰਮੂਲਾ ਬਿਲਕੁੱਲ ਵੀ ਨਹੀਂ ਸੀ, ਸਿਰਫ਼ ਮੁਸਲਿਮ ਬਹੁਗਿਣਤੀ ਵੱਸੋਂ ਵਾਲੇ ਇਲਾਕੇ ਨੂੰ ਵੰਡ ਕੇ ਇੱਕ ਵੱਖਰਾ ਦੇਸ਼ ਬਣਾਇਆ ਗਿਆ ਸੀ. ਮੁਸਲਮਾਨਾਂ ਦੇ ਨਾਮ ਤੇ ਵੱਖਰਾ ਦੇਸ਼ ਬਣਾਏ ਜਾਣ ਦੇ ਬਾਵਜੂਦ ਬਚਿਆ ਹੋਇਆ ਭਾਰਤ ਹਿੰਦੂ, ਮੁਸਲਮਾਨਾਂ, ਸਿੱਖਾਂ, ਇਸਾਈਆਂ ਅਤੇ ਹੋਰ ਸਾਰੇ ਫਿਰਕਿਆਂ ਦਾ ਸਾਂਝਾ ਦੇਸ਼ ਸੀ ਅਤੇ ਹੈ. ਆਬਾਦੀ ਦੇ ਤਬਾਦਲੇ ਦਾ ਦੌਰ ਤਾਂ ਸਾਧਨਾ ਦੇ ਕਬਜ਼ੇ ਲਈ ਕੀਤੀ ਗਈ ਹਿੰਸਾ ਵਜੋਂ ਵਾਪਰਿਆ.

  • @sikhsewa1328
    @sikhsewa1328 ปีที่แล้ว

    Prabhsharan singh ji .. aasi kive regular sun shkde aan tuhanu ..daseo ji ..🙏

  • @OnkarSingh-lq8ck
    @OnkarSingh-lq8ck ปีที่แล้ว +1

    Comrade in Yadvindra, should read Neeti Nair's book "Changing Homelands" which discusses Hindu Communalism 's role in the Partition of Punjab.

  • @pargatsingh4457
    @pargatsingh4457 ปีที่แล้ว +1

    👍👍💯💯🙏🙏🙏🙏🙏🙏

  • @dharamveersingh7627
    @dharamveersingh7627 7 หลายเดือนก่อน

    29:29…📚👍✨💫
    39:39…ਜ਼ਮੀਨ ਜਾਇਦਾਦ ਤੇ ਗਿਣਤੀ…law making,policy making..
    1:00:00..ਮਾਰਕਟੱਲੀ..ਕਾਂਮਰੇਡ….੧੯੭੮ ਦਾ ਅਸਲ ਸੱਚ..
    1:04:04…ਪੱਤਰਕਾਰ ਬੌਂਦਲ ਗਿਆ….🧠🔴1:16:16..ਇਰਫਾਨ ਹਬੀਬ…ਸੁਮੇਲ ਸਿੰਘ…
    1:25:00..ਦੇਸ ਨਿਕਾਲਾ

  • @bluerobe1
    @bluerobe1 ปีที่แล้ว

    everything’s nice, great podcast. but intro is too long i think two minutes should be fine.

  • @gurdeepmand9302
    @gurdeepmand9302 ปีที่แล้ว +4

    ਕਾਮਰੇਡ ਸਾਹਿਬ ਸਿੱਖੀ ਦੀ ਨਿੰਦਾ ਕਰਨ ਦੀ ਬਜਾਏ ਆਪਣੀ ਲਕੀਰ ਵੱਡੀ ਕਰਨ ਦੀ ਕੋਸ਼ਿਸ਼ ਕਰੋ। ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰੋ ਨਾ ਕਿ ਦੂਜਿਆਂ ਦੀ ਨਿੰਦਾ।

  • @jasha9sandhu
    @jasha9sandhu ปีที่แล้ว +1

    GBS Sidhu ਦੀ ਕਿਤਾਬ ਨੇ ਸਿੱਧ ਕਰ ਦਿੱਤਾ ਕਿ ਭਿੰਡਰਾਂਵਾਲਾ ਇੰਦਰਾ ਦੀ ਉਪਜ ਸੀ।

    • @harpartapsingh561
      @harpartapsingh561 ปีที่แล้ว +1

      GBS sidhu vi RAW da officer hi si, te congressi Swaran Singh da jawayi vi si... Jeehdi naukri hi sifarash nal shuru hundi hai, oh kiven sach bol sakda..??

    • @ZujharSingh-jm1tu
      @ZujharSingh-jm1tu 8 หลายเดือนก่อน +1

      ਤੇਰੇ ਕੁਮੈਂਟਸ ਨੇ ਇਹ ਸਿੱਧ ਕਰਤਾ ਕੇ ਤੁਸੀਂ ਰਸ਼ਟਰਵਾਦੀ ਆਤੇ ਅਸੀਂ ਪੰਜਾਬਵਾਦੀ

  • @Garrypannu055
    @Garrypannu055 ปีที่แล้ว +2

    17 min da preview?

  • @cjscjs9
    @cjscjs9 ปีที่แล้ว +2

    15:15

  • @GaganSingh-cv9ym
    @GaganSingh-cv9ym ปีที่แล้ว +8

    Bhagwant mann also a kamrade Sikh. Kamrade is a anti sikh.

    • @BittaSidhu-q9f
      @BittaSidhu-q9f ปีที่แล้ว +2

      Bhand is just a comrade , not sikh

  • @malkiatsingh3297
    @malkiatsingh3297 11 หลายเดือนก่อน

    Looks like this interview is done twice as always in a same podcast but still contents gathered were nice

  • @ParmjitSingh-qs2lp
    @ParmjitSingh-qs2lp ปีที่แล้ว +4

    ਕਾਮਰੇਡ ਸਿਖਾ ਵਿਚ ਜੇ ਕੋਈ ਮਾਡਾ ਕਮ ਹੋਇਆ ਉਸਨੂ ਮਸਹੂਰ ਕਰਦੇ ਜੇ ਕੋਈ ਕੁਰਬਾਨੀ ਹੋਈ ਉਸਨੂ ਪਿਛਾਹ ਕਰਕੇ ਭਗਤ ਸਿਘ ਨੂ ਅਗੇ ਕਰ ਦਿਦੇ

    • @rajinders2213
      @rajinders2213 ปีที่แล้ว +1

      5 murabbe c bhagt Singh kol fer v kurbanni diti aa veer ji eah v ik Sikh ho k soch k dekho Jo kush v RSS pdona chondi aa i pad k na keh dea kro

    • @jugsingh2006
      @jugsingh2006 ปีที่แล้ว

      @Rajinder,Bhagat Singh atheist si,Sikh kiwen hoeya?Ohda parivar Arya Samaji si te Sikh Guruan te Gurbani nu bura bhala kehinda si.Itihas jano,Hindu narratives ton bhulekhe ch na pawo.

    • @rajinders2213
      @rajinders2213 ปีที่แล้ว

      Veer ji aaj de time ch das do tusi kiss nu Sikh mande o ver ji

    • @rajinders2213
      @rajinders2213 ปีที่แล้ว

      @@jugsingh2006 chli Sikh nhi c mai v kehna k Sikh ni c nale mai Sikh aa te bhaai k parivaar cho Sikh aa jina nu guru sahib ne Bhai di upaadi diti c fer v aasi kehne aa sarea da jyon da hak aa o Sikh hove ja na hove tusi eah keo ni mandde k kurbaani ta diti c k ohnu v ni mandde Jo kush rss books ch shap rhi aa ohnu e pad k galt sabt kri jane o ver ji

    • @harpartapsingh561
      @harpartapsingh561 ปีที่แล้ว

      ​@@rajinders2213123 bandian nu fansi laggi jina chon 93 sikh si oh vi sabat soorat, 75 Amritdhari si... Kayi Greeb vi si... Hai hor kise da name chete ch?.. Ikko Bhagat Singh nu hi jande ho???...
      Bhagat singh nu kehnde Saheed-e-azam... Baki 122 da koi mull nahi si?
      Ohna chon kayian de parivar hi rull gaye...
      Bhagat Singh de parivar nu tan ajje tak vi kayi kujh mili janda...

  • @HarjinderSingh-nz6uq
    @HarjinderSingh-nz6uq 3 หลายเดือนก่อน

    ਰਜਨੀਸ਼ ਨੇ ਇੱਕ ਜਗ੍ਹਾ ਗੱਲ ਕਹੀ ਕੇ ਧਰਮ ਸਤਿਗੁਰੂਆਂ ਦੇ ਨਾਲ ਹੁੰਦਾ ਉਸ ਧਰਮ ਨੂੰ ਇੱਕ ਦਰਿਆ ਦੀ ਤਰ੍ਹਾਂ ਕਿਹਾ ਜਿੱਦਾਂ ਪਾਣੀ ਸਵੱਸ਼ ਹੁੰਦਾ ਇਸ ਕਰਕੇ ਉਹਦਾ ਉਪਦੇਸ਼ ਵੀ ਹੁ ਉਹ ਕਹਿੰਦਾ ਫਿਰ ਜਦੋਂ ਧਰਮ ਔਰਗਨਾਈਜ਼ ਹੋ ਜਾਂਦਾ ਪਰੰਪਰਾ ਦਾ ਰੂਪ ਲੈ ਲੈਂਦਾ ਉਹ ਫਿਰ ਡਮਰਾ ਛੱਪੜ ਬਣ ਜਾਂਦਾ ਉਹਦੇ ਵਿੱਚੋਂ ਸੜੇ ਆਨ ਪੈਦਾ ਹੁੰਦੀ ਆ ਬਦਬੂ ਆਉਂਦੀ ਆ ਇਦਾਂ ਹੀ ਅੱਜ ਚਾਹੇ ਹਿੰਦੂ ਧਰਮ ਹੋਵੇ ਸਿੱਖਾਂ ਚ ਵੀ ਉਹ ਕੁਝ ਹੋ ਗਈ ਚਾਹੇ ਹੋਰ ਧਰਮ ਆ ਇਹ ਹੁਣ ਡਮਰੇ ਬਣ ਚੁੱਕੇ ਇਹਨਾਂ ਚੋਂ ਸੜੇ ਆਨ ਆਉਂਦੀ ਆ ਨਫਰਤ ਦੀ ਹੁਣ ਪ੍ਰਭ ਸ਼ਰਨਦੀਪ ਵੀ ਆ ਇਹਦੇ ਜਿੰਨੇ ਵੀ ਵਿਚਾਰ ਆ ਹਿੰਦੂ ਹਿੰਦੂ ਕਰਕੇ ਇਨੀ ਸੜਿਆਨ ਭਰ ਰਿਹਾ ਹੈ ਇਸ ਨਾਲ ਲੋਕਾਂ ਦਾ ਕੀ ਹਿਤ ਹੋਵੇਗਾ

  • @ParmjitSingh-qs2lp
    @ParmjitSingh-qs2lp ปีที่แล้ว +3

    ਸਰਬਰਾਹ ਨੂ ਕਿਹਡਾ ਸਿਖਾ ਚੁਨਿਆ ਸੀ ਉਹ ਅਗਰੇਜਾ ਦਾ ਬਨਾਇਆ ਹੋਇਆ ਸੀ

  • @Australianvlog101
    @Australianvlog101 ปีที่แล้ว +7

    Yaad winder ne baut mehnat kiti par ohnu thok thok ke jwaab dite.. eh lahnati kaamraid yaadwinder hai 😂

    • @filmsvox
      @filmsvox ปีที่แล้ว

      👏👍

  • @LOBANAPUNJABREGIONKHALISTAN
    @LOBANAPUNJABREGIONKHALISTAN ปีที่แล้ว +2

    😢

  • @sarbjitsinghsidhu5141
    @sarbjitsinghsidhu5141 ปีที่แล้ว +9

    DR Sumel SIDHU master of AwARA opinion n Misguided by Communism............ ( QAUM Nasht s)....... Bogus Intlectuals want to over laps SIKHI SIDHANT..............

  • @HarjinderKumar-sl3ce
    @HarjinderKumar-sl3ce ปีที่แล้ว

    🙏🙏🙏🙏🙏🙏🙏🙏🙏🙏🙏

  • @baljitsingh9869
    @baljitsingh9869 ปีที่แล้ว +1

    CPM leader Harkishan Singh Surjeet was rhe architect of Anadpur Sahib Resolution

  • @ssgill375
    @ssgill375 ปีที่แล้ว +9

    ਕਾਮਰੇਟ ਰਗੜ ਕੇ ਰੱਖ ਤੇ ਅਨਪੜ ਲਾਣਾ ਕੁਝ ਸਿੱਖ ਲਏ ਹੁਣ

    • @Stoicism4u
      @Stoicism4u ปีที่แล้ว +2

      Comrade parre likhe ee aa prava research karla. Prabhsharan pajji te aap kehnde aa k jerra parr janda ph comrade ban janda.

    • @sarbjitsinghsidhu5141
      @sarbjitsinghsidhu5141 ปีที่แล้ว

      @@Stoicism4u ji.... Right ji... Comrades are not illiterate. So much educate. But they are so much Bogus... Blindly anti SIKH SMAJ. Unconsciously they favourable for HINDUTAVIs norrow Shaavnwad........

    • @simg8277
      @simg8277 ปีที่แล้ว

      @@Stoicism4u there is no communists in stem only low iq liberal arts become cumnest

    • @jattmoosewala83
      @jattmoosewala83 ปีที่แล้ว +1

      ਛੁਣਛਣਾ ਰਗੜਿਆ । ਸਲੀਕੇ ਚ ਰਹਿਕੇ ਜਵਾਬ ਦਿੱਤਾ ।

  • @Hindu48142
    @Hindu48142 ปีที่แล้ว

    Start @15.00

  • @bhupindersinghkanwar5681
    @bhupindersinghkanwar5681 4 หลายเดือนก่อน

    State need preference proportional value with public jury Village need executive autonomous equity holder committee

  • @udaysidhu7573
    @udaysidhu7573 ปีที่แล้ว +5

    Yadwinder syana ehna hai ni tun, avde padhar de vidhwana naal gl krea kar, Prabsharandeep Singh is way more intelligent than you

  • @harinderpreethani8147
    @harinderpreethani8147 ปีที่แล้ว +4

    Game of hind hukumaat.always blame victim sikhs

  • @scp5001
    @scp5001 ปีที่แล้ว

    15:00 skip the trailer

  • @yesghumman1
    @yesghumman1 ปีที่แล้ว

    ਬੁੱਲ਼੍ਹੇ ਸ਼ਾਹ ਦੀ ਇਸੇ ਕਾਫ਼ੀ ਵਿੱਚ ਇਹ ਸਤਰ ਉਸ ਦੇ ਵਿਚਾਰ ਨੂੰ ਹੋਰ ਵੀ ਸਪਸ਼ਟ ਕਰਦੀ ਹੈਃ
    ਇਰਾਕਿਆਂ ਨੂੰ ਚਾਬਕ ਪੈਂਦੇ ,
    ਗੱਦੋਂ ਖ਼ੂਦ ਖਵਾਏ।
    ਭਾਵ ਚੰਗੀ ਨਸਲ ਘੋੜਿਆਂ ਭਾਵ ਉੱਚੀ ਜ਼ਾਤ ਦੇ ਮੁਸਲਮਾਨਾਂ ਦੀ ਬੇਕਦਰੀ ਗਧਿਆਂ ਨੂੰ ਖ਼ੂਦ ਭਾਵ ਛੋਲੇ ਤੇ ਜੌਂਆਂ ਕੁੱਟ ਕੇ ਤਿਆਰ ਕੀਤੀ ਘੋੜਿਆਂ ਵਾਲ਼ੀ ਖ਼ਾਸ ਖ਼ੁਰਾਕ ਖ਼ੂਦ ਖਵਾਈ ਜਾ ਰਹੀ ਹੈ। ਇਸ ਸੰਦਰਭ ਵਿੱਚ ਉਸ ਵਕਤ ਦੇ ਪ੍ਰਸਿੱਧ ਉਰਦੂ ਕਵੀ ਮੀਰ ਤਕੀ ਮੀਰ ਦੀ ਸਵੈ-ਜੀਵਨੀ ਵਿੱਚ ਇੰਞ ਲਿਖਿਆ ਵੀ ਪੜ੍ਹ ਸਕਦੇ ਹੋ,”ਕਮ ਅਸਲ ਲੋਗੋਂ (ਸਿੱਖੋਂ) ਕੇ ਪਾਸ ਹਕੂਮਤ ਆ ਗਈ। ਇਨ ਕੋ ਯਿਹ ਤੋ ਪਤਾ ਨਹੀਂ ਕਿ ਹਕੂਮਤ ਕਿਆ ਹੋਤੀ ਹੈ। ਰਾਹਕੋਂ ਕੋ ਜ਼ਮੀਨ ਬਾਂਟ ਦੀ।”

  • @shivr2925
    @shivr2925 ปีที่แล้ว +1

    commrade equality di gall karda
    frr jatt supermacy kida rehni jiss di iss anpadh te jattivaadi vidhvan nu jaida fiqr aa

  • @Sandhuforever
    @Sandhuforever ปีที่แล้ว +1

    Jiho jie punjab di gall sumail krda oho jia Pakistan ch aur osday jo halat a bahut madde a

  • @meharsinghgill1734
    @meharsinghgill1734 ปีที่แล้ว

    ਪੰਜਾਬ ਦਾ ਉਜਾੜਾ ਜਾਣ ਬੁੱਝ ਕੇ ਜਵਾਹਰ ਲਾਲ ਨਹਿਰੂ ਨੇ ਕੀਤਾ ਉਹ ਜਾਣਦਾ ਸੀ ਪੂਰਾ ਪੰਜਾਬ ਕਾਬੂ ਨਹੀਂ ਹੋਣਾ। ਲਾਹੌਰ ਵੀ ਜਾਣ ਕੇ ਪਕਿਸਤਾਨ ਵਿਚ ਛੱਡਿਆ ਕੇ ਅਮੀਰ ਲੋਕ ਖਤਮ ਹੋ ਜਾਣ। ਸਿੱਖਾਂ ਦੀ ਰਾਜਧਾਨੀ ਲ੍ਵਾਹੌਰ ਸੀ।

  • @haripaulsharma9319
    @haripaulsharma9319 3 หลายเดือนก่อน

    Yadwinder post-mortemed completely. ਸ਼ੁਕਰਗੁਜ਼ਾਰ ਬਣੋ, ਹਰ ਹਿੰਦੂ ਪ੍ਰੀਵਾਰ ਦਾ ਵੱਡਾ ਬੱਚਾ ਸਿੱਖ ਬਣਦਾ ਰਿਹਾ। ਇਸ ਦੇ ਬਾਵਜੂਦ 1947 ਚ ਪੰਜਾਬ ਚ ਸਿੱਖ ਸਿਰਫ 14% ਸੀ।

  • @James-Prinsep
    @James-Prinsep 3 หลายเดือนก่อน

    ਭਾਰਤ ਤੇ 3% ਬ੍ਰਾਹਮਣ ਤੇ 5% ਬਨੀਏ ਦਾ ਕਬਜ਼ਾ ਹੈ,,, 4 trillion ਡਾਲਰ ਚ 99% ਤੇ ਬਨੀਆ ਦਾ ਕਬਜ਼ਾ ਹੈ,
    ਬ੍ਰਾਹਮਣ ਬਨੀਆ ਨੇ 100 ਦਲਿਤ ਓਬੀਸੀ ਗਰੀਬ ਕਰਤੇ,,, ਰੋਟੀ ਵੀ ਦੇਸ਼ ਦੇ ਰਿਹਾ,, ਬ੍ਰਾਹਮਣ ਬਨੀਏ ਲੁੱਟ ਰਹੇ ਹਨ,,
    ਪੰਜਾਬ ਦਾ ਹਿੰਦੂ ਹਮੇਸ਼ਾ ਦਿੱਲੀ ਯੂਪੀ ਦੇ ਬ੍ਰਾਹਮਣ ਬਨੀਏ ਥੱਲੇ ਕੰਮ ਕਰਦਾ,,,,
    ਪੰਜਾਬੀ ਹਿੰਦੂ ਪੰਜਾਬੀ ਬੋਲਦੇ ਇਲਾਕੇ ਹਰਿਆਣਾ ਹਿਮਾਚਲ ਚ ਦੇਣ ਲਈ ਜਿੰਮੇਵਾਰ ਹੈ,,, ਪੰਜਾਬ ਦੀ ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ,ਪੰਜਾਬ ਦੇ ਪਾਣੀ, ਪ੍ਰਵਾਸੀ ਵਸੋਂ ਖਿਲਾਫ ਕੋਈ ਹਿੰਦੂ ਪੰਜਾਬੀ ਨਹੀਂ ਬੋਲਦਾ,,,,,

  • @James-Prinsep
    @James-Prinsep 3 หลายเดือนก่อน

    ਬੰਦਾ ਸਿੰਘ ਬਹਾਦਰ ਸੱਚਾ ਸ਼ਹੀਦ ਆ

  • @deepjashan7819
    @deepjashan7819 ปีที่แล้ว

    Prabhsharanbir Singh ji covered most controversial topics in a very well mannered way… Sumel Singh can’t even listen and answer someone on social media.. But he himself keeps declaring people like Longowal as martyrs. On the other side he calls his opponents just facebook trollers.

  • @ParmjitSingh-qs2lp
    @ParmjitSingh-qs2lp ปีที่แล้ว

    ਜਿਹਡਾ ਇਹੋ ਜਿਹਾ ਕਮ ਕਰਦਾ ਜਿਹਡਾ ਸਰਬਰਾਹ ਨੇ ਕੀਤਾ ਉਸਨੂ ਸਿਖ ਸਹੀ ਨਹੀ ਮਨਦੇ ਜਿਵੇ ਨਾਮਧਾਰੀਆ ਦਾ ਕਹਿਦੇ ਇਵੇ ਤੇ ਸਿਰੀ ਗੁਰੂ ਤੇਗ ਬਹਾਦਰ ਨੂ ਦਰਬਾਰ ਸਾਹਿਬ ਨਹੀ ਸੀ ਜਾਨ ਦਿਤਾ ਗਿਆ

  • @ajmerbhurj-km8qn
    @ajmerbhurj-km8qn ปีที่แล้ว +1

    ਇਹਨਾ ਦਾ ਵੱਸ ਚੱਲੇ ਇਹ ਤਾ ਰਵਿਦਾਸ ਜੀ ਦੀ ਗੁਰਬਾਣੀ ਕੱਢ ਦੇਣ

  • @daktorSingh
    @daktorSingh ปีที่แล้ว +2

    ਸੁਮੇਲ ਪੜਿਆ ਲਿਖਿਆ ਗਵਾਰ ਮੂਰਖ ਆ

  • @jodhsidhusidhu2721
    @jodhsidhusidhu2721 ปีที่แล้ว +1

    Gll puri hon dya kr comreda

  • @malvindersingh2379
    @malvindersingh2379 ปีที่แล้ว

    ਪ੍ਰਭਸ਼ਰਨਦੀਪ ਨੂੰ ਆਪਣੇ ਵਿਚਾਰ ਬਾਰੇ ਮੈਂ ਦੀ ਥਾਂ ਅਸੀਂ ਕਹਿਣ ਦਾ ਕੀ ਹੱਕ ਹੈ?

  • @panjab6807
    @panjab6807 ปีที่แล้ว +5

    PANJAB da bedagark ta kamreda ne he kita sarkari tuto a Bai jugo murkh na bano

    • @rajinders2213
      @rajinders2213 ปีที่แล้ว

      Comred te khalstani dove hi suru to center de kamm krde aa

    • @jattmoosewala83
      @jattmoosewala83 ปีที่แล้ว

      ਮੁਫਤ ਚ ਸਬਸਿਡੀਆਂ, ਮੁਆਵਜੇ ਤੇ msp ਲੈ ਕੇ ਕਨੇਡਾ ਭੱਜਣ ਵਾਲ਼ਿਆਂ ਨੇ ਸਭ ਤੋਂ ਵੱਧ ਬੇੜਾ ਡੋਬਿਆ

  • @sukhvirhundal2680
    @sukhvirhundal2680 ปีที่แล้ว +4

    yadwinder g tuci sachi o fudu o k fudu hoon acting krde o ?

  • @msingh6208
    @msingh6208 ปีที่แล้ว +1

    Yadwinder jehnu saddea ohna nu v bol lain dya kr khacha

  • @jatindersinghdhaliwa9156
    @jatindersinghdhaliwa9156 ปีที่แล้ว +1

    ਸਚਾਈ ਨੀ ਸੁਣ ਸਕਦਾ

  • @shivr2925
    @shivr2925 ปีที่แล้ว +1

    ki baldev singh 3+3+1=7
    baldev singh mountbatten nu nhi milya sikha da represntative bnn ke??

    • @jugsingh2006
      @jugsingh2006 ปีที่แล้ว

      Viceroy Wavel nu milia si.te Mountbatten nu vi.Mountbatten kol keh aaya asin Hinduan nal javangay.Padho VP Menon.

  • @ਦਲਬਾਗਸਿੰਘ-ਠ3ਞ
    @ਦਲਬਾਗਸਿੰਘ-ਠ3ਞ ปีที่แล้ว +1

    ਕਾਮਰੇਡ ਕੁੱਤੇ ਨਾਮ । ਕੁੱਤੇ ਹੀ ਕਾਮਰੇਡ ।