ਹੰਸ ਰਾਜ ਹੰਸ ਦਾ ਵੱਡਾ ਘਾਤਕ ਇੰਟਰਵਿਊ, ਬਰੀ ਕੀਤੇ ਜਾਣ ਰਾਜੋਆਣਾ ਤੇ ਦਵਿੰਦਰਪਾਲ ਭੁੱਲਰ | Hans Raj Hans | SMTV
ฝัง
- เผยแพร่เมื่อ 24 ธ.ค. 2024
- ਹੰਸ ਰਾਜ ਹੰਸ ਦਾ ਵੱਡਾ ਘਾਤਕ ਇੰਟਰਵਿਊ, ਬਰੀ ਕੀਤੇ ਜਾਣ ਰਾਜੋਆਣਾ ਤੇ ਦਵਿੰਦਰਪਾਲ ਭੁੱਲਰ | Hans Raj Hans | Simranjot Singh Makkar | EP.123 | SMTV
#actor #punjab #singer #punjabisinger #Hansraj #BJP4IND #BJPGovt #bjp4punjab #HansRajHans #SimranjotSinghMakkar #election2024
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
ਧੰਨਵਾਦ ਮੱਕੜ ਸਾਹਬ ਜੀ।
ਬੰਦਾ ਤਾ ਵਧੀਆ ਲਗਦਾ ਯਾਰ ਇਹ
ਰਾਜਨੀਤੀ ਵਿੱਚ ਰਹਿਣ ਵਾਲੇ ਲੀਡਰਾਂ ਦੀਆਂ ਗੱਲਾਂ ਅਤੇ ਵਾਅਦਿਆਂ ਉੱਤੇ ਕਦੀ ਯਕੀਨ ਨਹੀਂ ਕੀਤਾ ਜਾ ਸਕਦਾ । ਇਹੋ ਜਿਹੇ ਲੋਕ ਹੀ ਲੀਡਰ ਬਣਦਿਆਂ ਸਾਰ ਚੋਟੀ ਦੇ ਸਰਕਾਰੀ ਦੱਲੇ ਬਣ ਕੇ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਂਦੇ ਹਨ ਅਤੇ ਇਹ ਦੋਗਲੇ ਆਪਣਾ ਅਸਲੀ ਰੂਪ ਵੀ ਵਿਖਾ ਦਿੰਦੇ ਆ ।
Jidda deep sidhu c RSS te BJP da Dalal😂
ਜਿੰਨਾ ਚਿਰ ਹੰਸ ਇਕ ਗਾਇਕ ਸੀ ਉਦੋਂ ਇਹ ਇਕ ਬਹੁਤ respected ਇਨਸਾਨ ਸੀ ਲੋਕਾ ਇਹਨਾ ਦੀ ਗਾਇਕੀ ਦਾ ਅਨੰਦ ਮਾਣਦੇ ਸੀ
ਜਦੋ ਦੇ ਇਹ ਰਾਜਨੀਤੀ ਵਿੱਚ ਆਏ ਨੇ ਇਹਨਾ ਵਿੱਚ ਬਹੁਤ ਹੰਕਾਰ ਆ ਗਿਆ ਇਕ ਪਾਸੇ ਤਾਂ ਕਹਿ ਰਿਹਾ ਮੈਂ ਰੋਜ਼ ਦਾ ਵੀਹ ਲੱਖ ਕਮਾਉਂਦਾ ਸੀ ਤੇ five stars hotel ਵਿੱਚ ਰਹਿੰਦਾ ਸੀ ਦੂਜੇ ਪਾਸੇ ਕਹਿ ਰਿਹਾ ਮੇਰਾ ਘਰ ਅਜੇ ਵੀ ਗਿਰਵੀ ਹੈ ,ਜਿਹੜਾ ਇਹਨੇ ਪੀਰਪਗੰਬਰ ਫ਼ਕੀਰੀ ਦਾ ਗੱਲ ਵਿੱਚ ਟੱਲ ਪਾਈ ਫਿਰਦਾ ਇਹ ਪਤਾ ਨਹੀ ਇਹਨੰੂ ਕਿਹਨੇ ਦਿੱਤਾ ਇਕ ਪੱਤਰ ਕਾਰ ਇਹਦੀ ਇੰਟਰਵਿਊ ਲੈ ਰਿਹਾ ਸੀ ਉਹਦਾ ਇਹਦੇ ਕੋਲ ਜੁਆਬ ਨਹੀ ਸੀ ਦੇ ਹੋਇਆ ਉਲਟਾ ਉਹਨੂੰ ਇਹ ਕਹਿ ਰਿਹਾ ਬੱਚਾ ਅਜੇ ਤੇਰੀ ਏਨੀ ਉਮਰ ਨਹੀ ਜਿੰਨਾ ਮੇਰਾ ਆਸ਼ਕੀ ਦਾ ਸਫ਼ਰ ਹੈ ?
ਹੁਣ ਵੋਟਾਂ ਦਾ ਟਾਈਮ ਹੈ ਹੁਣ ਇਹਨੇ ਸਾਰੇ ਜਿੰਨੇ ਜੇਲਾ ਵਿੱਚ ਲੋਕ ਨੇ ਇਹਨੇ ਗੱਲਾਂ ਕਰਕੇ ਹੀ ਸਾਰੇ ਬਾਹਰ ਕੱਢ ਦੇਣੇ ਨੇ ਇਹ ਪਹਿਲਾਂ ਕਿੱਥੇ ਸੀ ? ਇਹਨੂੰ ਬੰਦੀ ਸਿੰਘਾ ਦਾ ਹੁਣ ਕਿਉ ਚੇਤਾ ਆ ਰਿਹਾ ਹੁਣ ਸਾਰੇ ਹੀ ਟਾਹਰਾਂ ਮਾਰ ਰਹੇ ਨੇ ਜਿਸ ਦਿਨ ਇਹ ਸਤਾ ਵਿੱਚ ਆ ਗਏ ਮੁੜ ਕੇ ਇਹਨਾ ਨੇ ਕਿਸੇ ਨੂੰ ਨਹੀ ਪੁੱਛਣਾ
ਜਿਹੜੀ ਹੰਸ ਗੱਲ ਕਰ ਰਹੇ ਨੇ ਕਿਸਾਨ ਰਾਜੇਵਾਲ ਦੀ ਇਹ ਗੱਲ ਬਿਲਕੁਲ ਸਹੀ ਹੈ ਤਾਂ ਹੀ ਤਾਂ ਕਿਸਾਨ ਮੋਰਚਾ ਫੇਲ ਹੋ ਗਿਆ ਸੀ ਆਗੂ ਪੈਸੇ ਜੇਬ ਵਿੱਚ ਪਾਕੇ ਘਰਾਂ ਨੰੂ ਆ ਗਏ ਸੀ ਇਹ ਵੀ ਇੱਕ ਹੰਸ ਦੀ ਦੇਣ ਹੈ ? ਜਿਹੜੀ ਇਹਨੇ ਤੋਮਰ ਦੀ ਕਿਸਾਨਾਂ ਨਾਲ ਮੀਟਿੰਗ ਕਰਵਾਈ ਸੀ ਇਹਦੇ ਵਿੱਚ ਦੋ ਕੁ ਆਗੂ ਵਿੱਕ ਗਏ ਸੀ ਅੱਜ ਤੱਕ ਉਹ ਮਸਲਾ ਹੱਲ ਨਹੀ ਹੋਇਆ ਉਦੋ ਹੰਸ ਰਾਜੇਵਾਲ ਦੇ ਕੰਮ ਆ ਗਿਆ ਸੀ
ਹੰਸ ਨੂੰ ਹੁਣ ਭੁੱਲਰ ਦਾ ਚੇਤਾ ਜਾਂ ਬੰਦੀ ਸਿੰਘਾ ਦਾ ਚੇਤਾ ਕਿਉ ਆ ਰਿਹਾ ਕਿਉਂਕਿ ਹੁਣ ਵੋਟਾਂ ਦਾ ਟਾਈਮ ਹੈ
ਹੁਣ ਤੂੰ ਅਲਖ ਜਗਾਈ ਚੱਲ ਤੇਰਾ ਇਹ ਕੰਮ ਹੈ
ਜਿਹੜੀ ਲੋਕਾ ਦੀ ਤੇਰੇ ਤੇ ਆਸ ਸੀ ਤੂੰ ਪੂਰਾ ਨਹੀ ਉਤਰਿਆ , ਹੁਣ ਗੱਲਾ ਦਾ ਕੜਾਹ ਬਣਾਈ ਚੱਲ ਤੇਰੇ ਹੱਥ ਚ ਮਾਈਕ ਹੈ
ਬਾਈ ਗਾਣੇ ਗਾ ਕੇ ਵੋਟਾਂ ਨਹੀਂ ਮਿਲਣੀਆਂ
ਸ਼ਾਬਾਸ਼ ਵੀਰ ਜੀ ਤੁਸੀਂ ਸੱਚ ਬੋਲਣ ਦੀ ਹਿੰਮਤ ਰੱਖਦੇ ਹੋ ਸੁਆਦ ਆ ਗਿਆ,
ਇਹ ਕੈਂਹਦਾ ਹੈ ਕਿ ਹੁਣ ਵੀ ਜੇਕਰ 84 ਹੋਈ ਤਾਂ ਫਿਰ ਗਾਣੇ ਗਾਵਾਂਗਾ, ਕੀ ਇਹ ਫਿਰ 84 ਚਾਹੁੰਦਾ ਹੈ ? ਇਸ ਨੂੰ ਪੈਹਲਾਂ ਠੀਕ ਤਰ੍ਹਾਂ ਨਾਲ ਪੁੱਛਗਿੱਛ ਕਰ ਲਵੋ,,
ਬਾਈ ਜੀ ਇਹ ਬਹੁਤ ਈ ਹੰਕਾਰੀ ਬੰਦਾ ਤੇ ਬਹੁਰੂਪੀਆ ਇਹ ਕਦੇ ਵੀ ਯਕੀਨ ਕਰਨ ਦੇ ਲਾਈਕ ਨੀਂ ਹੈਗਾ , ਹੁਣ ਪੱਕਾ ਫ਼ਕੀਰ ਬਣਾਕੇ ਭੇਜਿਓ ਫਰੀਦਕੋਟ ਵਾਲਿਓ!!
U
@@pappugrewal9019
ਹੰਸ ਰਾਜ ਸਾਬ ਬਹੁਤ ਵਧੀਆ ਇਨਸਾਨ ਨੇ ਪਰ ਇਹਨਾਂ ਨੂੰ ਰਾਜਨੀਤੀ ਵਿੱਚ ਨਹੀਂ ਜਾਣਾ ਚਾਹੀਦਾ
ਜੇਕਰ ਇੱਕ airport ਪੰਜਾਬ ਦਾ international ਲੈਵਲ ਬਣਾਉਣ ਲਈ ਉਪਰਾਲੇ ਕਰੋਂ ਤਾਂ ਜ਼ਿਆਦਾ ਵਧੀਆ ਹੋਉ
ਗਾਇਕੀ ਇਹਨਾਂ ਦੀ ਕਮਾਲ ਦੀ ਹੈ ਇਸ ਵਿਚ ਕੋਈ ਸ਼ਕ ਨਹੀਂ।ਪਰ ਇਹਨਾਂ ਨੂੰ ਬੀਜੇਪੀ ਜੁਆਇੰਨ ਨਹੀਂ ਕਰਨੀ ਚਾਹੀਦੀ ਸੀ।ਰਾਜ ਗਾਇਕ ਤੋਂ ਵੱਡਾ ਅਹੁਦਾ ਨਹੀਂ ਐੱਮਪੀ ਦਾ।
Koi na congress fr 1984 vaps jaldi leyke aygi tusi vote karo congress nu
👍 sir
ਕੋਈ ਨੀ ਕਹਿਦਾ ਦਰਵੇਸ਼ ਲੁੱਚਿਆ ਦਾ ਲੁੱਚਾ ਤੂੰ
@@Aman-pm5wc asi sgpc amritsar nu soort kruga
Bahut lalchi te pakhandi banda eh!!! Sabh drama ehda!!! Pith peshe jatta kisana nu bahut gandia gala kad da eh!!!! Sufi eh kam karde hunde ah kursia laye? Bahut wadda dramewaz banda eh nutonky karda sari eh!!!
❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
84 ਦੇ ਦੰਗਿਆਂ ਵਿੱਚ ਵੀ ਆਰ ਐਸ ਐਸ ਦਾ ਭਾਜਪਾ ਦਾ ਹੱਥ ਸੀ ਰਿਪੋਰਟਾਂ ਪੜ੍ਹੋ । ਇਸ ਲਈ ਗੁੰਡਾਗਰਦ ਪਾਰਟੀ ਭਾਜਪਾ ਕਾਂਗਰਸ ਆਮ ਆਦਮੀ ਪਾਰਟੀ ਸਿੱਖ ਸਮਾਜ ਵਿਰੋਧੀ ਪੰਜਾਬ ਵਿਰੋਧੀ ਹੈ ।
ਇੱਕ ਚੰਗਾ ਕਲਾਕਾਰ ਜਾਂ ਗਾਇਕ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਉਹ ਲੋਕਾਂ ਦਾ ਹੁੰਦਾ ਹੈ ਤੇ ਲੋਕ ਉਸਨੂੰ ਮਾਣ ਦਿੰਦੇ ਹਨ ਇਸ ਤੋਂ ਵੱਡਾ ਅਹੁਦਾ ਹੋਰ ਕੋਈ ਨਹੀਂ ਹੋ ਸਕਦਾ ਕਲਾਕਾਰਾਂ ਲਈ ਪਾਰਟੀਆਂ ਚ ਜਾ ਕੇ ਇਹ ਕਲਾਕਾਰ ਆਪਣੀ ਅਹਿਮੀਅਤ ਗਵਾਉਂਦੇ ਨੇ
Absutly right bro 👍
ਹੰਸ ਰਾਜ ਬਾਬਾ ਜੀ ਤੁਸੀਂ ਆਪਣੇ ਸੁੱਖ ਚੇਨ ਲਈ ਦੋਸ਼ ਹੋਰਨਾਂ ਰਾਜਨੀਤਕ ਲੋਕਾਂ ਨੂੰ ਦੇ ਰਹੇ ਹੋ , ਕੀ ਜਾਣਦੇ ਨਹੀਂ ਸਿਕੰਦਰ ਨੂੰ ਜਦੋਂ ਦਰਿਆ ਪਾਰ ਕਰਨ ਲੱਗੇ ਨੂੰ ਕੋਈ ਸਾਧੂ ਮਿਲਿਆ ਸੀ
Hans Raj hans ❤❤❤🙏🙏🌹love u
Hans Raj Hans is true honest great singer will be great Brave Part of punjab
Call you 37:42
Sala hans raj da
ਵਉ 2 ਹੰਸਰਾਜ ਸਾਬ ਜੀ 👍
ਹੁਣ ਵੋਟਾਂ ਲੈਣੀਆਂ ਇਹਨਾਂ ਨੂੰ ਬੰਧਿ ਸਿੰਘ ਯਾਦ ਆ ਗਏ ...ਅੱਗੋਂ ਪਿੱਛੋਂ ਕਦੇ ਸਿੰਘਾਂ ਦੀ ਰਿਹਾਈ ਦੀ ਗੱਲ ਨੀ ਕੀਤੀ ਕਦੇ ਇਹਨੇ
ਅਵਾਜ਼ ਅੱਜ ਵੀ bhut ਸੋਹਣੀ ਹੈ ਬਿਨਾਂ music ਦੇ ਵੀ ਸੁਣ vdiyan ਲਗਦਾ
ਹੰਸ ਜੀ ਹਰਾਉਣ ਵਾਸਤੇ ਭੇਜਣਾ ਵੀ ਟਿਕਟ ਕੱਟਣੀ ਹੀ ਹੁੰਦੀ ਐ।
Hans Raj Hans ji bhut Nice 😊 🙏
ਹੰਸ ਰਾਜ ਹੰਸ, ਆਜਾਦ ਖੜਾ ਹੋ ਜਾਂਦਾ ਤਾਂ ਆਰਾਮ ਨਾਲ ਜਿੱਤ ਦਰਜ ਕਰਦਾ, ਮੈਂ ਸੋਚਦਾ ਹਾਂ ਅੱਜ ਕੱਲ ਵਾਲੇ ਲੋਕਾਂ ਨੂੰ ਪਤਾ ਨਹੀ,ਜਦੋਂ -84- ਦਾ ਦੌਰ ਸੀ ਤਾਂ ਧਾਰਮਿਕ ਗੀਤ ਗਾਏ ਉਹਨਾਂ ਕਰਕੇ ਤੰਗੀ ਵੀ ਆਈ ਸੀ,ਪਰ ਹੁਣ ਇੰਨਾਂ ਰੰਗ ਬਦਲ ਗਏ ਕਿ ਖਾਕੀ ਨਿੱਕਰ ਨੀਂ ਲਾਹੁੰਦੇ
,,, ਕੰਗਾਂ ਕੜਾ ਕੱਛ ਕਿਰਪਾਨ ਧੱਕ ਦਿਆਂਗੇ ਪਾਕਿਸਤਾਨ ਇਹ ਬੀਜੇਪੀ ਦਾ ਨਾਅਰਾ ਸੀ ਜਿਹੜਾ ਅਮ੍ਰਿਤਸਰ ਸਾਹਿਬ ਦੀਆ ਸੜਕਾ ਤੇ ਆ ਕੇ ਲਾਓਦੇ ਸੀ ਤੁਹਾਡੇ ਬੀਜੇਪੀ ਵਾਲੇ
📢
ਸਾਰੀਆਂ ਨੈਸ਼ਨਲ ਪਾਰਟੀਆਂ ਬਾਣੀਆਂ ਬਾਹਮਣਾਂ ਦੀਆਂ ਨੇ... ਸਾਰਾ ਭਾਰਤੀ ਤੰਤਰ ਸਾਰੀਆਂ ਪੋਲਸੀਆ ਇਹਨਾਂ ਲੋਕਾਂ ਵਾਸਤੇ ਹੀ ਬਣਾਉਂਦਾ ਤੇ ਕੰਮ ਕਰਦਾ... ਛੋਟੇ ਤੋਂ ਲੈਕੇ ਵੱਡੇ ਡਿਪਾਰਟਮੈਂਟ ਇਹਨਾਂ ਦੀਆਂ ਤਰੱਕੀਆਂ ਲਈ ਦਿਨ ਰਾਤ ਕੰਮ ਕਰਦਾ...800ਸਾਲ ਤੋਂ ਬਾਹਮਣ ਲੋਕ ਰਾਜਿਆ, ਮੁਗਲਾਂ, ਅੰਗਰੇਜਾਂ ਕੋਲ ਮੰਤਰੀ ਬਣੇ ਰਹੇ, ਬਾਣੀਏ ਵਪਾਰ ਤੇ ਕਬਜ਼ਾ ਕਰੀ ਬੈਠੇ ਰਹੇ.. ਹੁਣ ਅੱਡੋ ਅੱਡ ਪਾਰਟੀਆਂ ਬਣਾ ਕੇ ਸਾਰੇ ਸਿਸਟਮ ਤੇ ਕਬਜ਼ਾ ਕਰੀ ਬੈਠੇ ਨੇ... ਇੱਕ ਪਾਰਟੀ 5-10 ਸਾਲ ਲੁੱਟ ਕਰਕੇ ਦੂਜੀ ਪਾਰਟੀ ਦੇ ਬੰਦਿਆਂ ਨੂੰ ਟੈਂਡਰ ਠੇਕੇ ਦਿੰਦੇ ਨੇ.. ਫੇਰ ਓਹ ਦੂਜੀ ਨੂੰ ਗਾਲ੍ਹਾਂ ਦੇਕੇ ਆਪ ਕੁਰਸੀ ਤੇ ਬੈਠਦੇ ਨੇ ਤੇ ਵਿਰੋਧੀ ਪਾਰਟੀ ਨੂੰ ਠੇਕੇ ਟੈਂਡਰ ਦੇ ਦਿੰਦੇ ਨੇ.. ਲੁੱਟਣ ਵਾਲੇ ਇਹੀ ਨੇ ਹਮੇਸ਼ਾ...ਕਾਂਗਰਸ ਤੋਂ ਅੱਕ ਕੇ ਭਾਜਪਾ ... ਤੇ ਭਾਜਪਾ ਤੋਂ ਅੱਕ ਕੇ ਕਾਂਗਰਸ ਨੂੰ ਅੱਗੇ ਕਰ ਦਿੰਦੇ ਨੇ ਲੋਕ... ਇਹਨਾਂ ਕੋਲ ਬਦਲ ਕੋਈ ਨੀ.. ਹੁਣ ਕੇਜਰੀਵਾਲ ਨੂੰ ਲੈ ਆਏ.. ਇਹ ਪਾਰਟੀ ਵੀ ਬਾਣੀਆ ਬਾਹਮਣਾਂ ਦੀ...90% ਮੂਲ ਭਾਰਤੀ ਲੋਕ ਜਿੰਨਾ ਚਿਰ ਆਪ ਪੜ੍ਹ ਲਿਖ ਕੇ ਆਪਣੇ ਬੰਦਿਆਂ ਨੂੰ ਜਿਤਾ ਕੇ ਆਵਦੀ ਸਰਕਾਰ ਨਹੀਂ ਬਣਾਉਂਦੇ ਇਹੀ ਹਾਲ ਰਹਿਣਾ ਲੋਕਾਂ ਦਾ... ਦਲਾਲ, ਗਦਾਰ ਪੰਜਾਬ ਚ ਪਹਿਲਾਂ ਤੋਂ ਬਹੁਤ ਨੇ.. ਇਹ ਵੀ ਹਮੇਸ਼ਾ ਪੰਜ਼ਾਬ ਢਾਹੁੰਦੇ ਰਹੇ ਨੇ... ਹੁਣ ਵੀ ਇਹੀ ਹਾਲ ਆ...
Fuddu log fuddu soch
ਜੇਕਰ ਸਾਡੇ ਲੋਕਾਂ ਨੂੰ ਲੰਗਰ ਲਾਉਣ ਅਤੇ ਫੁਕਰੀਆਂ ਮਾਰਨ ਤੋਂ ਵੇਹਲ ਮਿਲੇ ਤਾਹੀ ਕੁਝ ਸੋਚ ਸਕਦੇ ਨੇ ਦੇਸ਼ ਅਤੇ ਪੰਜਾਬ ਬਾਰੇ ਬਾਈ ਜੀ ਗੁੱਸਾ ਕਰਨ ਦੀ ਗੱਲ ਨਹੀਂ ਜਿਹੜੇ ਲੋਕ ਪੰਜਾਬੀਆਂ ਵਿੱਚ ਵੀ ਪੈਸਾ ਇਕੱਠਾ ਕਰਕੇ ਬੈਠੇ ਨੇ ਉਹ ਜੱਟ ਲੋਕ ਆਪਣੇ ਬੱਚਿਆਂ ਨੂੰ ਹਾਈਲਾਈਟਸ ਕਰਾ ਕੇ ਬਾਹਰ ਭੇਜ ਰਹੇ ਨੇ ਜਾ ਬਾਹਰ ਬੈਠੇ ਲੋਕ ਅੰਨੇ ਹੋ ਕੇ ਗੁਰਦੁਆਰਿਆਂ ਅਤੇ ਧਾਰਮਿਕ ਸੰਸਥਾਵਾਂ ਨੂੰ ਦਾਨ ਕਰ ਰਹੇ ਨੇ ਅੱਜ ਤੱਕ ਇਹੋ ਜਿਹੀ ਸੰਸਥਾ ਕੋਈ ਨਹੀਂ ਬਣਾ ਸਕੇ ਜਿੰਦੇ ਵਿੱਚ ਮਿਹਨਤ ਕਰਕੇ ਪੜਨ ਵਾਲੇ ਬੱਚੇ ਅੱਗੇ ਵਧ ਸਕਣ ਜਿਹੜੇ ਬੱਚੇ ਦਿਮਾਗੀ ਤੌਰ ਤੇ ਪੜਨ ਦੇ ਕਾਬਿਲ ਨੇ ਉਹਨਾਂ ਕੋਲ ਪੈਸਾ ਨਾ ਹੋਣ ਕਰਕੇ ਉਹ ਅੱਗੇ ਨਹੀਂ ਵੱਧ ਪਾਂਦੇ ਸੰਸਥਾ ਨਾ ਹੋਣ ਕਰਕੇ ਕਿਸੇ ਵੀ ਮਜ਼ਦੂਰ ਅਤੇ ਗਰੀਬ ਬੰਦੇ ਨੂੰ ਕੋਈ ਰਸਤਾ ਨਹੀਂ ਦਿਖਦਾ ਅਤੇ ਭਾਈਚਾਰਕ ਸਾਂਝ ਵਿੱਚ ਇੰਨੀ ਗਿਰਾਵਟ ਆ ਚੁੱਕੀ ਹੈ ਕਿ ਸੱਕੇ ਭਾਈ ਨੂੰ ਸੱਕਾ ਭਾਈ ਹੀ ਮਰਨ ਅਤੇ ਦਬਾਉਣ ਦੀਆਂ ਸਾਜਿਸ਼ਾਂ ਕਰ ਰਿਹਾ ਹੈ ਆਪਾਂ ਲੋਕ ਬ੍ਰਾਹਮਣਵਾਦੀ ਤਾਕਤਾਂ ਨੂੰ ਸਿਰਫ ਭੰਡ ਸਕਦੇ ਹਾਂ ਆਪਣੇ ਕੋਲ ਇਨਾ ਨਾਲ ਲੜਨ ਦੀ ਕੋਈ ਯੋਜਨਾ ਨਹੀਂ ਅਤੇ ਯੋਜਨਾ ਤੋਂ ਬਗੈਰ ਆਪਾਂ ਕਿਸੇ ਵੀ ਦਲ ਦਲ ਦੇ ਵਿੱਚੋਂ ਬਾਹਰ ਨਹੀਂ ਆ ਸਕਦੇ
Brahmanaa ne tere bhen ch0de ha, bdaa dhuk lageya
ਹੰਸ ਨੇ ਜਿੱਤ ਜਾਣਾ
Haro
Good ਹੰਸਰਾਜ
ਹੰਸ ਰਾਜ ਹੰਸ ਬਹੁਤ ਵਧੀਆ ਬੰਦੇ ਹੰਨ
ਵਾਹਿਗੁਰੂ ❤❤❤❤❤❤❤❤
Great singer nice person vote for hans raj hans only
ਬਹੁਤ ਵਧੀਆ ਢੰਗ ਨਾਲ ਜਵਾਵ ਦਿੱਤੇ
84 ਦੇ ਦੰਗੇ ਨਹੀਂ ਸਨ ਸਿੱਖਾਂ ਦਾ ਕਤਲੇਆਮ ਸੀ 0:56
ਮੈੰ ਪੂਰਾ ਦਿਨ ਨਾਲ ਰਿਹਾ 1998 ਦੀ ਇਲੈਕਸ਼ਨ ਵੇਲੇ ਗੌਰਮਿੰਟ ਕਾਲਜ ਮੁਕਤਸਰ ਤੋਂ ਵੱਡੇ ਬਾਦਲ ਸਾਬ ਨੇ ਮੈਨੂੰ ਕਹਿਤਾਂ ਕੀ ਇਹ ਰਾਜ ਗਾਇਕ ਨੇ, ਬੜੀ ਜੁੰਮੇਵਾਰੀ ਨਾਲ ਜਿਥੇ ਜਿਥੇ ਪ੍ਰੋਗਰਾਮ ਹੈ ਲੈਕੇ ਜਾਣਾ ਏਹਨਾਂ ਨੂੰ, ਪੂਰਾ ਦਿਨ ਭੂਲਰ, ਸਰਾਏ ਨਾਗਾ, ਉਦੇਕਰਨ, ਥਾਂਦੇਵਾਲਾ, ਬਰੀਆਲਾ, ਮਾਨ ਸਿੰਘ ਵਾਲਾ, ਗੁਲਾਬੇ ਵਾਲਾ, ਬਲਮਗੜ ਅਤੇ ਫੇਰ ਸਬਜ਼ੀ ਮੰਡੀ ਮੁਕਤਸਰ ਸਾਰੇ ਜਗਾਹ ਮੈ ਲੈਕੇ ਗਿਆ, ਲਿਹਾਜ ਪੈਗੀ, ਸਟੇਜ ਉਤੇ ਚੜ੍ਹਨ ਤੋਂ ਪਹਿਲਾ ਮੂੰਹ ਉਤੇ ਪਾਣੀ ਮਾਰਕੇ ਚੜ੍ਹਦੇ ਇਹ ਸਟੇਜ ਉਤੇ ਹੋਰ ਕੋਈ ਸੁਰਖੀ ਪਾਊਡਰ ਨਹੀਂ ਲਾਉਂਦਾ
ਜੋ ਮਰਜੀ ਕਹੀ ਜਾਏ ਕਰਨਾ ਇਹਨੇ ਓਹੀ ਹੈ ਜੋ ਸੋਹੰ ਚੁੱਕਣ ਵੇਲੇ ਇਹਨਾਂ ਨੂੰ 84 ਤੋਂ ਬਾਅਦ ਪੰਜਾਬ ਲਈ ਤਿਆਰ ਕੀਤੀ ਪਾਲਿਸੀ ਪੜ੍ਹਾਈ ਜਾਂਦੀ ਹੈ
ਫੇਰ ਤਾਂ ਹਰੇਕ mp ਉਵੇਂ ਹੀ ਕਰੂਗਾ ਸਮੇਤ ਅਮ੍ਰਿਤਪਾਲ ਦੇ ਹਨਾ
*Hans Raj Hans ji Jindabad* ❤
Love you veer ji ❤
Punjab bacha lavo ji ❤
Bholey bhalay lok nay bhadkaay hoye aa ji maaf kar deyo ji 🙏
Bahut bahut badhai Bhai ❤❤❤❤
ਹੰਸ ਰਾਜ ਜੀ ਫਕੀਰ ਸ਼ਬਦ ਆਪਣੇ ਆਪ ਵਿੱਚ ਇੱਕ ਇਬਾਅਦਤ ਹੈ, ਪਰ ਤੁਹਾਨੂੰ ਨਈ ਲਗਦਾ ਕਿ ਤੁਸੀਂ ਇਸ ਸ਼ਬਦ ਦੀ ਤੁਹੀਨ ਕਰ ਰਹੇ ਹੋ, ਪਰ ਇਸ ਵਾਰ ਵਾਹਿਗੁਰੂ ਨੇ ਤੁਹਾਡੀ ਸੁਣ ਲੈਣੀ ਆ election ਤੋਂ ਬਾਅਦ ਛੇਤੀ ਝੂਠੇ ਜਿਹੇ ਫਕੀਰ ਬਣ ਜਾਵੋਗੇ
ਇਸ ਤੋਂ ਵੱਡਾ ਡਰਾਮੇਬਾਜ਼ ਖਚਰਾ ਕੋਈ ਨਹੀਂ, ਅੰਦਰ ਜ਼ਹਿਰ ਭਰਿਆ , ਬਾਹਰੋਂ ਫ਼ਕੀਰੀ ਲਿਬਾਸ, ਜੇਕਰ ਹੁਣ ਵੀ ਲੋਕ ਇਹੋ ਜਿਹੇ ਨਿਕੰਮੇ ਬੰਦੇ ਨੂੰ ਮੰਤਰੀ ਬਣਾ ਦੇਣ ਫੇਰ ਸਮਝੋ ਲੋਕ ਹੈਗੇ ਹੀ ਜੁਤੀਆਂ ਦੇ ਕਾਬਲ ਨੇ , ਕੋਈ ਕਸਰ ਨਹੀਂ ਛੱਡੀ bjp ਨੇ ਗੋਲੀਆਂ, ਆਸੂ ਗੈਸ, ਪਾਣੀ ਦੀਆਂ ਬੁਛਾੜਾਂ, ਕਿਲ ਗੱਡੇ , ਕੀ ਕੁਝ ਨਹੀਂ ਕੀਤਾ , ਹੂਣ ਮੌਕਾ ਇਹਨਾਂ ਦੀ ਧੌਣ ਤੇ ਗੋਡਾ ਰੱਖਣ ਦਾ
❤ I LOVE 💖 Mr. HANS RAJ HANS FOR HIS VIRTUE OF SPEAKING THE TRUTH FROM THE PROVINCE OF HIMACHAL PRADESH, BHARAT.
😂
ਮੌਕਾ ਪਰੱਸਤ ਬਿਆਨ
ਹਾਏ ਹਾਏ ਕਿਸੇ ਵੀ ਤਰੀਕੇ ਕੁਰਸੀ ਮਿਲ ਜਾਵੇ
ਆਪਣੇ ਹੀ ਬਿਆਨਾਂ ਤੋਂ ਜੋ ਵਾਰ ਵਾਰ ਬਦਲੇ ਉਹ ਓਨਾਂ ਹੀ ਵੱਡਾ ਨੇਤਾ
ਹੰਸਰਾਜਹੰਸ ਜੀ ਇੱਕ ਚੰਗੇ ਬਹੁਤ ਹੀ ਚੰਗੇ ਇਨਸਾਨ ਹਨ ਜੀ
ਬੀ ਜੇ ਪੀ ਦੀ ਸਰਕਾਰ ਮੰਤਰੀ ਤੁਸੀ ਰਹਿ ਚੁਕੇ ਓਸ ਵੇਲੇ ਕਿਓ ਨਹੀ ਗੱਲ ਚੁਕੀ ਵੋਟਾ ਵੇਲੇ ਯਾਦ ਆ ਜਾਦੀ ਏ ਗਿਰਗਿਟ
ਕਿਹੜਾ ਮੰਤਰੀ ਰਿਹਾ ਦਸੀ ਜਰਾ ਵੀਰ
ਇੱਕ ਦਰਵੇਸ਼ ਸਿਆਸਤਦਾਨ🎉🎉 ਬਾਕੀ ਮਸਲੇ ਬਾਅਦ ਵਿੱਚ: ਅਸੀਂ ਆਪਣੇ ਲੀਜੇਂਡ ਦੀ ਕਦਰ ਮਰਨ ਤੋਂ ਬਾਅਦ ਵਿੱਚ ਕਰਦੇ ਹਾਂ
Good..hans❤❤❤
Hans Raj Hans ek bare desh bhagat.
Aise bande PM de layak ne.
Aap di jai ho bhagat ji.
❤❤❤❤❤❤❤❤❤❤❤
Bhaji, I am your big fan😊❤....
ਸੂਫੀ ਸੰਤ ਹੰਸ ਰਾਜ ਹੰਸ ਦੀ ਇੰਟਰਵਿਊ ਬਹੁਤ ਵਧੀਆ ਹਰ ਤਰ੍ਹਾਂ ਦੇ ਮੁੱਦੇ ਤੇ ਖੁਲ ਕੇ ਗੱਲ ਕੀਤੀ ਹੈ | ਇਨੀ ਲੰਬੀ ਵੀਡੀਓ ਨੂੰ ੨ -੩ ਹਿੱਸਿਆਂ ਦੇ ਵਿਚ ਅੱਪਲੋਡ ਕਰਨੀ ਚਾਹੀਦੀ ਹੈ |
ਸ਼ਹੀਦ ਬਾਬੇ ਤੇ ਬਾਲ ਵੀਰ ਵਿੱਚ ਕਿੰਨਾ ਕੁ ਫਰਕ ਹੈ ? ਇਹ ਹੈ ਈ ਭੋਲਾ ਜਾਂ ਨਾਟਕ ਕਰਦਾ, mp ਬਣਕੇ ਵੀ ਪਤਾ ਨਹੀਂ ਕਿ ਰਾਜਨੀਤਿਕ ਪਾਵਰ ਕੀ ਹੁੰਦੀ ਹੈ। ਪੰਜਾਬ ਦੇ ਟੋਟੇ ਕਰਨ ਤੋਂ ਆਮ ਬੰਦਾ ਕਿੱਦਾਂ ਰੋਕ ਸਕੇ ? ਸਮਝ ਨਹੀਂ ਤਾਂ mp ਬਣਕੇ ਕੀ ਕਰਨਾ ਬਾਬਾ ਹੰਸ ਰਾਜ ਜੀ ?
Bhttttt kmaal interview
hans ji ❤jitt gye❤
हंस साहब, डायमंड चाहे मिट्टी, कीचड़ से लथपथ हो जाये, डायमंड हमेशा डायमंड ही रहता है। आप डायमंड हो और डायमंड ही रहोगे। महान और असली लोक गायक हों।
The legend Ustad Shri Hans Raj Hans ji.love or Respect always Sir ❤❤❤❤❤🎉🎉🙏🙏
Phir ehna di album hit hoyi c.. Kehrdi galon saade kolo door door rehnde ho.. Tera mera pyar
ਤਸ਼ਦਤ ਤੇ ਬੁਹਤ ਹੋਆ ਹੈ ਹੰਸ ਜੀ ਤੇ 😂
ਸਾਰੀਆਂ ਨੇ ਪੰਜਾਬ ਦਾ ਨੁਕਸਾਨ ਕਿਤਾ ਸਾਨੂੰ ਹੁਣ ਬੀ ਦੇ ਪੀ ਦੀ ਸਰਕਾਰ ਚਾਹੀਦੀ ਆ
Very nice hans jee
Waheguru ji ka khalsa waheguru ji ki fate g
Hansraj Hans Ji ek badhiya kalakar mahan Insan 🙏🏻🙏🏻🙏🏻🙏🏻👍
❤🙏Bohat hi pyare insan han. Jina de apne Matlab han ona nu change nahi lagan ghe.
ਪੰਜਾਬੀਉ ਇਹਦੀਆਂ ਗੱਲ ਚ ਨਾ ਆਇਆ ਇਹਨਾਂ ਨੇ ਥੋਡਾ ਨੁਕਸਾਨ ਕਰਨਾ ਵਾਂ ਹੈ ਸਰਕਾਰ ਬਣਗੀ
Sahi kahiya bai ji
I’m big fans u as ur singing and Sufi singer
ਯਾਰ ਬੰਦਾ ਤਾਂ ਚੰਗਾ ਬੱਸ ਪਾਰਟੀ ਗਲਤ ਚੁਣ ਲਈ
ਪੰਜਾਬ ਦੀ ਤਰੱਕੀ ਲਈ ਚੰਗੇ ਇਨਸਾਨ ਅਤੇ ਦਮਦਾਰ political party ਦਾ ਹੋਣਾ ਅੱਜ ਦੇ ਪੰਜਾਬ ਬਹੁਤ ਜ਼ਰੂਰੀ ਹੈ ਇਸ ਲਈ ਇਕ ਮੋਕਾ ਬੀਜੇਪੀ ਨੂੰ ਦਿਉ
Hansraj ❤❤❤🎉🎉🎉
ਸਭ ਡਰਾਮੇਬਾਜ਼ੀ ਏ। ਪਾਰਲੀਮੈਂਟ ਦਾ ਉਦਘਾਟਨ ਹੋਵੇ ਜਾਂ ਰਾਮ ਮੰਦਿਰ ਦਾ ਉਦਘਾਟਨ ਪਾਰਟੀ ਵਿੱਚ ਐਨੀ ਨਫ਼ਰਤ ਕਿ ਦਲਿਤ ਰਾਸ਼ਟਰਪਤੀ ਨੂੰ ਨਾ ਬੁਲਾਇਆ ਜਾਵੇ।ਇਹ ਉਨ੍ਹਾਂ ਦੀ ਤਰੀਫ ਕਰਦਾ ਨੀ ਥਕਦਾ।
ਹੰਸਰਾਜਹੰਸ ਜੀ ਸਾਡੇ ਅੰਦਰ ਆਪਣੇ ਹੀਰੇ ਭਰਾਵਾਂ ਦਾ ਹੀਰੇ ਬਜ਼ੁਰਗਾਂ ਦਾ ਤੇ ਕੌਮ ਦੇ ਹੀਰਿਆਂ ਦਾ ਬਹੁਤ ਭਾਰੀ ਦਰਦ ਹੈ ਅਸੀਂ ਇਸ ਦਰਦ ਨੂੰ ਬੜਾ ਔਖਾ ਸਹਿਣ ਕਰ ਰਹੇ ਹਾਂ ਪਰ ਬੀਜੇਪੀ ਦੇ ਗੁੰਡੇ ਜ਼ੁਲਮ ਤੇ ਜ਼ੁਲਮ ਕਰ ਰਹੇ ਨੇ ਸਿੱਖ ਕੌਮ ਦੇ ਉੱਤੇ ਹੁਣ ਵੀ ਲੱਗਦਾ ਹੈ ਕਿ ਇਹ ਗੁੰਡੇ ਵੋਟਾਂ ਦੇ ਵਿੱਚ ਗੜਬੜ ਕਰਕੇ ਫਿਰ ਜਿੱਤ ਹਾਸਲ ਕਰਨ ਦੀ ਤੜਫ ਦੇ ਵਿੱਚ ਹਨ ਫਿਰ ਇਹਨਾਂ ਨੂੰ ਹੁਣ ਸਮਾਜ ਨੇ ਬਖਸ਼ਣਾ ਨਹੀਂ ਜਿੱਤਿਆ ਨੂੰ ਵੀ ਨਹੀਂ ਬਖਸ਼ਣਾ
इंटरव्यू लेने वाले साहबान भी ग्रेट,और इंटरव्यू देने वाले तो क्या कहना, ग्रेट दी ग्रेट।
ਹੋਰ ਕਿੰਨੇ ਪੰਜਾਬੀ ਬਰਬਾਦ ਕਰਨੇ ਮੱਕੜ ਸਬ ਕਿਸੇ ਪਾਰਟੀ ਨੇ ਪੰਜਾਬ ਬਰਬਾਦ ਨੀ ਕੀਤਾ ਪੰਜਾਬ ਦੇ ਕੱਢਮ ਚੁਦਰੀ ਹੀ ਪੰਜਾਬ ਬਹੀਆਂ ਨੂੰ ਦਈ ਜਾਂਦੇ
Hans bhaji jo gaunde ho.. Oho jeha dil v bna lo
ਕਿਸਾਨ ਜਾਂ ਫਿਰ ਕੁਦਰਤ ਦੇ ਦੁਸ਼ਮਣ
ਸੰਤਾਂ ਦੀ ਗੱਲ ਕਰਕੇ ਵੋਟਾਂ ਲੈਣਾ ਚਾਹੁੰਦਾ ਆ। ਜੇ ਏਨਾ ਹੀ ਦੁੱਖ ਸੀ ਤੇ ਪਹਿਲਾਂ ਕਿਉ ਨਹੀ ਗੱਲ ਕੀਤੀ ਕਦੇ। ਬੰਦੀ ਸਿੰਘਾਂ ਲਈ ਇਕ ਸ਼ਬਦ ਨਹੀਂ ਬੋਲਿਆ ਪਹਿਲਾਂ।
Satnam waheguru ji
ਅਸਲ ਬੰਦਾ ਉਹ ਹੁੰਦਾ ਹੈ ਜਿਹੜਾ ਅਪਨੇ ਕੀਤੇ ਗੁਨਾਹ ਤੇ ਸ਼ਰਮਿੰਦਾ ਹੋਵੇ ਆਪਣੇ ਆਪ ਤੇ ਤਾਂ ਜੋਕਰ ਹਸਦੇ ਹਨ ਤੇ ਪੈਸਾ ਕਮਾਉਂਦੇ ਹਨ?
🙏🙏♥️♥️
ਜਿੰਨਾ ਚਿਰ ਹੰਸ ਰਾਜ ਹੰਸ ਸਿਆਸਤ ਵਿੱਚ ਨਹੀਂ ਸੀ ਆਇਆ ਸਾਡੇ ਦਿਲਾਂ ਵਿੱਚ ਵਸਦਾ ਸੀ ਫੁੱਲ ਸਤਿਕਾਰ ਕਰਦੇ ਸਾਂ ਪਰ ਜਦੋਂ ਤੋਂ ਸਿਆਸਤ ਚ ਆ ਗਿਆ ਉਹ ਸਤਿਕਾਰ ਸਾਡੇ ਮਨਾਂ ਵਿਚ ਨਹੀਂ ਰਿਹਾ।
Bilkul sahi Hans Raj sir 👍
Hans Raj Hans ji jindabad
ਭਾਈ ਅੰਮ੍ਰਿਤਪਾਲ ਸਿੰਘ ਜੀ ਵੀ ਨਸ਼ੇ ਛਡਾਉਂਦੇ ਸੀ
Jai Hind 🇮🇳
ਮੰਨਿਆ ਕਿ ਬੀਜੇਪੀ ਦੇ ਕਾਰਨ 750 ਬੰਦਿਆਂ ਦੀ ਮੌਤ ਹੋਈ ਮੋਰਚੇ ਵਿੱਚ, ਪਰ ਕਾਂਗਰਸ ਵਿਰੁੱਧ ਕੋਈ ਧਰਨਾ ਨੇ ਜਿਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਹਮਲਾ ਕਰਕੇ ਬੇਦੋਸ਼ੀ ਸੰਗਤ ਮਾਰੀ 650 ਤੋਂ ਉਪਰ ਗੁਰੂ ਸਾਹਿਬੜੇ ਸਰੂਪ ਅਗਨ ਭੇਟ ਕਰਤੇ, ਦਿੱਲੀ ਕਤਲੇਆਮ ਚਂ 10 ਤੋਂ ਉਪਰ ਸਿੱਖ ਗਲਾਂ ਚਂ ਟਾਇਰ ਪਾਕੇ ਸ਼ਾੜੇ 3500 ਤੋਂ ਵੱਧ ਸਿੱਖ ਬੀਬੀਆਂ ਦੀ ਪੱਤ ਲੁੱਟੀ ਬੇਅੰਤ ਬੁੱਚੜ ਸਰਕਾਰ ਚਂ ਕਾਂਗਰਸ ਨੇ 25 ਹਜਾਰ ਤੋਂ ਵੱਧ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਿਆ, ਸਿੱਖ ਬੀਬੀਆਂ ਦੀ ਥਾਣਿਆ ਚਂ ਪੱਤ ਲੁੱਟੀ, ਉਸ ਕਾਂਗਰਸ ਦਾ ਵਿਰੋਧ ਕਿਉਂ ਨਹੀਂ
ਬਾਈ ਜਿਨਾਂ ਮਰਜ਼ੀ, ਫ਼ਰੀਦ ਸਾਬ ਨੂੰ ਗਾ ਲੈ, ਤੇਰੀ ਗੱਲ ਨ੍ਹੀ ਬਣਨੀ l ਤੂ ਚਾਪਲੂਸੀ ਤੇ ਉਤਰ ਆਇਆ
Used to love and respect him a lot. But he’s broken our hearts since demeaning comments on Pakistan.
Asi bjp nu full support karni ❤❤
As kiti gal… Punjab da khoon ena patla ni ho sakda…
Salute Hans ji
ਹੰਸ ਰਾਜ ਹੰਸ ਬੰਦਾ ਬਹੁਤ ਵਧੀਆ ਤੇ ਵਾਕਿਆ ਹੀ ਦਰਵੇਸ਼ ਨੇਕ ਦਿਲ ਇਨਸਾਨ ਐ ਪਰ ਗਲਤੀ ਤਾਂ ਰਾਜਨੀਤੀ ਵਿੱਚ ਆਉਣ ਦੀ ਹੀ ਕੀਤੀ ਪੱਰ ਓਸ ਤੋਂ ਵੀ ਵੱਡੀ ਗਲਤੀ ਬੀਜੇਪੀ ਵਿੱਚ ਜਾਣ ਦੀ ਕੀਤੀ।
9:04 ਅਸਲ ਵਿੱਚ ਜਦੋਂ ਪਹਿਲੀ ਵਾਰ ਚੋਣ ਲੜੀ ਤਾ ਇਹਦਾ ਜਲੰਧਰ ਦੇ ਇੱਕ sc ਸਮਾਜ ਨੇ ਬਹੁਤ ਤਕੜਾ ਵਿਰੋਧ ਕੀਤਾ ਤੇ ਹੰਸਰਾਜ ਹੰਸ ਹਾਰ ਗਿਆ। ਦੂਜੀ ਵਾਰ ਚੋਣ ਆਈ ਤਾ ਹੰਸਰਾਜ ਹੰਸ ਦੀ ਥਾਂ ਟਿਕਟ ਉਸ ਬੰਦੇ ਨੂੰ ਦਿੱਤੀ ਜਿੰਨੇ ਅੰਦਰੂਨੀ ਤੋਰ ਪੁਰਜੋਰ ਵਿਰੋਧ ਕੀਤਾ ਸੀ। ਇਹਨੂੰ ਨੁੱਕਰੇ ਲਾ ਦਿੱਤਾ। ਫਿਰ ਇਸ ਨੂੰ ਕਾਂਗਰਸ ਵਾਲੇ ਲੈ ਗਏ। ਰਾਹੁਲ ਗਾਂਧੀ ਨੇ ਇਸ ਨੂੰ ਦਿੱਲੀ ਸੱਦਿਆ ਕਿ ਇਹਨੂੰ ਰਾਜ ਸਭਾ ਦਾ ਮੈਂਬਰ ਬਣਾਉਂਦੇ ਆਂ ਪਰ ਉਥੇ ਵੀ ਉਸੇ sc ਸਮਾਜ ਦੇ ਮੈਂਬਰ ਨੇ ਵਿਰੋਧ ਕੀਤਾ ਅਸੀ ਸੀਨੀਅਰ ਆ ਇਹ ਕੱਲ ਕਾਂਗਰਸ ਚ ਆਇਆ ਸਾਨੂੰ ਰਾਜ ਸਭਾ ਦਾ ਮੈਂਬਰ ਬਣਓ। ਫਿਰ ਚੋਣਾ ਆਈਆਂ ਬੀਜੇਪੀ ਦੀ ਨਜਰ ਚੜਿਆ ਤੇ ਉੱਥੇ ਈਵੀਐਮ ਨਾਲ ਜਿੱਤ ਗਿਆ।
ਭਾਜੀ ਬਾਰ ਬਾਰ ਇਹਦੀ ਇੰਟਰਵਿਊ ਲੈ ਕੇ ਇਹਨੂੰ ਹੀਰੋ ਨਾਂ ਬਣਾਉ ਇਹ ਬਹੁਤ ਈ ਘਟੀਆ ਕਿਸਮ ਦਾ ਤੇ ਲੋਕਾਂ ਨੂੰ ਬੇਵਕੂਫ ਸਮਝਣ ਵਾਲਾ ਇਨਸਾਨ ਆ ਜੀ ਨਾਲੇ ਦਰਵੇਸ਼ ਕਹਾਉਣ ਦੇ ਤਾਂ ਇਹ ਨੇੜੇ ਤੇੜੇ ਵੀ ਹੈਣੀਂ ਇਹ ਇੱਕ ਬਹੁਤ ਈ ਘੋਮੰਡੀ ਬੰਦਾ ਜੀ ਆਵਦਾ ਕੀਮਤੀ ਸਮਾਂ ਕਿਸੇ ਚੰਗੇ ਇਨਸਾਨ ਜਾਂ ਕੇਂਡੀਡੇਟ ਤੇ ਲਾਓ ਕਿਰਪਾ ਕਰਕੇ ਪਲੀਜ਼।
ਭਾਵਾਂ ਮੈਂ ਸਿਆਸੀ ਤੋਰ ਉਤੇ ਵਿਰੋਧੀ ਆ ਹੰਸ ਦਾ, ਪਰ ਆਪਣੇ ਤੋਂ ਬੰਦਾ 50 ਦਰਜੇ ਚੰਗਾ ਭਾਈ ਤੁਹਾਡੀ ਖਾਸੀਅਤ ਹੈ ਕੋਈ ਤਾਂ ਤੁਸੀਂ ਦਸ ਦਿਓ
ਅਗਰ ਜਿੱਤ ਕੇ ਕੁਛ ਪੰਜਾਬ ਲਈ ਚੰਗਾ ਕੀਤਾ ਤਾ ਹੰਸਰਾਜ ਜਿੰਦਾਬਾਦ ਨਹੀਂ ਫਿਰ ਮਰਦਾ ਬਾਅਦ
He is a good guy and should win from Fridkot.
Philan ve mp eh he se ke kita esne , ekala votan vele he eho jihe bhole bande aw ,votan bad koi ne khad da , vaki je eh bjp toh khada na hoea hunda then koi chance ho sakde se jitan de ,but hun tah muskil aw ,means 100% har pakki aw
@@ABC14793 He will win. AAP looted Punjab and Congress done.
Hans.raj.saab.jindabad
Hans ji full spot
ਮਹਾਂ ਹੰਕਾਰੀ ਬੰਦਾ ਹੰਸ। ਬਾਣਾ ਵੇਖ ਕੇ ਧੋਖਾ ਨਹੀਂ ਖਾਣਾ 😊
बिल्कुल ठीक कहा वीर जी एह झूठा सिरे डा झूठा
ਰੱਬੀ ਰੁਹ ਹੰਸ ਰਾਜ ਰੰਸ ਫੱਕਰ ਲੋਕ ਨੇ
ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ❤
Hans Raj hans bohot hi badiya insan hun BJP join kar ke badhiya kita
ਇਹ ਕਿਸਾਨਾਂ ਦੀ ਵਿਰੋਧਤਾ ਨੂੰ ਲਗਾਮ ਲਾਉਣੀ ਚਾਹੁਦੈ
He is above all the fame and shame since He is sincere and honest person. He has saved many families from miseries with his music. Some people are writing comments without thinking, please evaluate all aspect of his life
Umeed nai c hans raj hans varga great man v Eelation kive l
Hansraj Hans good interview
ਬਾਬਾ ਜੀ ਹੰਸ ਰਾਜ ਜੀ ਜੋ ਤੁਸੀਂ ਪੜ੍ਹਾਈ ਦੀ ਗੱਲ ਕਰਦੇ ਹੋ ਇਸੇ ਨੂੰ ਵਿੱਦਿਆ ਨੀਤੀ ਕਿਹਾ ਜਾਂਦਾ ਜਿਸ ਨਾਲ ਚੰਗੇ ਭਲਿਆ ਦੀ ਮੱਤ ਮਾਰੀ ਜਾਂਦੀ ਹੈ
I like as a singer not politics
Hans Raj is human being just like any other human beings and his contribution to Punjabi music industry is phenomenal . He is very frank in expressing his humble start and the poverty he has faced . Winning this race of politics is not the end doing good thing in life . There are more worst political stalwart in this country who have betrayed their parties . Modi is the person who cares for few persons in his party and does the things in his way .
Good 👍
ਇਹ ਵੀ ਪੁੱਛ ਲੈਣਾ ਸੀ ਜਿੱਥੋਂ ਪਿਛਲੀ ਵਾਰ ਜਿੱਤੇ ਸੀ ਉੱਥੇ ਕਦੇ ਮੂਹ ਵਖਾਇਆ ਲੋਕਾਂ ਨੂੰ....ਇਸੇ ਲਈ ਟਿਕਟ ਬਦਲ ਕੀਤੀ ਹੁਣ ਨਵੇਂ ਪਾਸੇ ਨਵਿਆਂ ਨੂੰ ਝਾਂਸੇ ਦੇ ਰਹੇ ਆ।
Good bro , I love you ❤️
Jassi jasraj 😢😢😢😢 please 🙏