Bebe Baapu ( Full Video ) Sukhman Heer | New Punjabi Song 2024 || Latest Punjabi Song 2024

แชร์
ฝัง
  • เผยแพร่เมื่อ 10 ก.ย. 2024
  • Kaafla Studios & Simer Todarpur Presents ................
    Latest Punjabi Song 2024 Official Video
    #BebeBaapu #Sukhmanheer #newpunjabisong #latestpunjabisongs
    Song - Bebe Baapu
    Singer - Sukhman Heer
    Lyrics & Composer - Sukhman Heer
    Music - Dammu
    Featuring - Amritpal Singh Billa
    Mix & Master - Arron
    Video - An Original Is Back Films (+1 437-971-4014)
    In Association with Jogi Films
    Director - Dwarka
    Dop - Amaninder Billing
    Edit & Di - Arshpreet
    Conceived By - Rajwinder Bhangu
    Special Thanks - Gagan Randhawa , Jogi Ravinder Puni and Gurmeet Singh Nagra
    Proudly Supported by : Navkiran Nursing Hub, Mr. Singh's Pizaa, 22 G Auto Brampton.
    For Shows and Inquiries Call/Whatsapp:
    India: +9199155 68110
    Canada and USA: +1431 355 3300
    Connect with Sukhman Heer:
    Facebook: /sukhmanheerofficial
    Instagram: /sukhmanheer
    Spotify: Sukhman Heer
    Explore more at Sukhman Heer's official website.
    All rights reserved with ©Sukhman Heer™.

ความคิดเห็น • 456

  • @SukhmanHeerMusic
    @SukhmanHeerMusic  2 หลายเดือนก่อน +106

    Please Dasio Kis Tra Lagga Bebe Baapu Song Appna Channel Nu Subscribe Jaror Kar Dio Ji

    • @user-om1nn3uz9p
      @user-om1nn3uz9p 2 หลายเดือนก่อน +17

      Bhot vdya song good bluse uu

    • @dsingh3599
      @dsingh3599 2 หลายเดือนก่อน +2

      Best 🎉

    • @tejindersingh1807
      @tejindersingh1807 2 หลายเดือนก่อน

      bahut vadiya 22

    • @Vijaybhullarvijaybhullar
      @Vijaybhullarvijaybhullar 2 หลายเดือนก่อน +1

      Very nice song veer ji 👌👌👌👌👌👌👈

    • @Shilpa-w8f
      @Shilpa-w8f 2 หลายเดือนก่อน

      Bohot jada jada vadiya song aa 😢😢😢

  • @tajindermaan56
    @tajindermaan56 2 หลายเดือนก่อน +11

    ਵਾਹਿਗੁਰੂ ਜੀ ਸਭ ਦੇ ਮਾਂ ਬਾਪ ਨੂੰ ਖੁਸ ਰੱਖੀ ਲੰਮੀ ਉਮਰ ਕਰੀ ਸਭ ਦੇ ਮਾਂ ਬਾਪ ਦੀ

  • @Bhavishyajotbrar
    @Bhavishyajotbrar 2 หลายเดือนก่อน +10

    ਬੇਬੇ ਬਾਪੂ ਨੂੰ ਪਿਆਰ ਕਰਨ ਵਾਲੇ
    Like karo

  • @karmitakaur3390
    @karmitakaur3390 2 หลายเดือนก่อน +45

    ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

  • @agamjotbrar258
    @agamjotbrar258 2 หลายเดือนก่อน +8

    ਆਪਣੇ ਆਪਣੇ ਮਾਂ ਬਾਪ ਸਭ ਨੂੰ ਪਿਆਰੇ ਹੁੰਦੇ ਗਰੀਬ ਹੋਣ ਜਾ ਅਮੀਰ ਫਿਰ
    ਵਾਹਿਗੁਰੂ ਖੁਸ਼ ਰੱਖੇ ਸਭਨਾ ਦੇ ਬੇਬੇ ਬਾਪੂ ਜੀ ਨੂੰ

  • @sona3076
    @sona3076 2 หลายเดือนก่อน +8

    Sidha dil ko chhu gaya iske lyrics ❤️❤️...HeArT tOuChIng 👍

    • @ikkagamers2310
      @ikkagamers2310 หลายเดือนก่อน +1

      Right 😌❤️

  • @GurmeetSingh-dh7of
    @GurmeetSingh-dh7of 2 หลายเดือนก่อน +5

    Bhut vdiya song veere👌👌🙏🙏. Mere ta daddy heni 😭😭😭😭😭😭. But me waheguru ji age ehi ardaas krdi a ke waheguru ji sareya de maa bap nu lmiya Umara nd tandrustiya bakseyo 🙏🙏🙏🙏🙏🙏

  • @singerlyrics-j
    @singerlyrics-j 2 หลายเดือนก่อน +4

    ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਸੁਖਮਨ ਬਾਈ ❤ ਬਹੁਤ ਸੋਹਣਾ ਸਨੇਹਾ ਇਹ ਜਿਹੜੇ ਬਿਗੜ ਸੁਧਰ ਗਏ ਨੇ ਮੇਰੇ ਵਰਗੇ ❤❤❤❤ ਲਵ ਯੂ ਬੇਬੇ ਬਾਪੂ ਜੀ 🥀🙏🥰👌

  • @Aaravjotsran
    @Aaravjotsran 2 หลายเดือนก่อน +7

    ਮੇਰੇ ਕੋਲੋਂ ਤੇ ਰੱਬ ਨੇ ਮੇਰਾ ਬਾਪੂ ਖੋਹ ਲਿਆ ਉਮੀਦ ਕਰਦਾ ਜੋ ਇਹ ਕਮੈਂਟਸ ਪੜਦਾ ਉਸਦੇ ਬਾਪੂ ਨੂੰ ਰੱਬਾ ਤੱਤੀ ਵਾਅ ਨਾ ਲੱਗਣ ਦਈ

  • @khalistan7716
    @khalistan7716 2 หลายเดือนก่อน +7

    ❤❤❤❤❤ ਵਾਹਿਗੁਰੂ ਜੀ ਹਰ ਇੱਕ ਦੀ ਔਲਾਦ ਇਸ ਤਰ੍ਹਾਂ ਬਣੇ ਬਹੁਤ ਵਧੀਆ ਗਾਇਆ ਅਤੇ ਲਿਖਿਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਹਰ ਮਨੋਕਾਮਨਾ ਪੂਰੀਆਂ ਕਰਨਾ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਹਰ ਕੰਮ ਫਹਿਤੇ ਹੋਵੇ

  • @DivroopDhaliwal
    @DivroopDhaliwal 2 หลายเดือนก่อน +8

    ਵੀਰ ਬਹੁਤ ਸੋਹਣਾ ਲਿਖਿਆ ਅਤੇ ਗਾਇਆ ਏ ,ਰੱਬ ਹੋਰ ਵੀ ਅੱਗੇ ਲੈ ਕੇ ਜਾਵੇ ਤੁਹਾਡੀ ਕਲਮ ਨੂੰ ..

  • @manjitmaan2568
    @manjitmaan2568 2 หลายเดือนก่อน +7

    Heart touching song ਬਾਈ ਜੀ

  • @balrajsingh-dp5vm
    @balrajsingh-dp5vm 2 หลายเดือนก่อน +4

    Bahut vdia song bhai waheguru mehr rakhe

  • @GurmeetSingh-xc9yj
    @GurmeetSingh-xc9yj 2 หลายเดือนก่อน +7

    ਬਹੁਤ ਵਧੀਆ ਗਾਇਆ ਤੇ ਮਾਤਾ ਪਿਤਾ ਦਾ ਸਤਿਕਾਰ ਝਲਕਦਾ ਹੈ ਗੀਤ ਵਿੱਚੋ ਬਹੁਤ ਧੰਨਵਾਦ ਸਾਫ ਸੁਥਰੀ ਗਾਇਕੀ ਲਈ

  • @ramanblz9690
    @ramanblz9690 2 หลายเดือนก่อน +4

    🎉ਬਹੁਤ ਵਧੀਆਂ song aa ਬਾਈ ਗਾਇਆ ਵੀ ਵਧੀਆਂ ਜਿਉਦਾ ਵੱਸਦਾ ਰਹੇ ਬਾਈ ❤️

  • @jailmansa6803
    @jailmansa6803 2 หลายเดือนก่อน +4

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

  • @paulsingh2424
    @paulsingh2424 2 หลายเดือนก่อน +3

    Very good meaning full and praise worthy song. Very near the reality of modern life of our youth. Very nice our Heer and Heera putt.❤❤❤❤❤..

  • @kamalpreetkaur2568
    @kamalpreetkaur2568 2 หลายเดือนก่อน +9

    ਬਹੁਤ ਈ ਵਧਿਆ ਗਾਣਾ
    ਬੇਬੇ ਬਾਪੂ
    ਕੋਣ ਕੋਣ aggre ਕਰਦਾ like ਕਰੋ

  • @harpreet370
    @harpreet370 2 หลายเดือนก่อน +4

    ਸਾਰੇ ਵੀਰ ਭੈਣਾਂ ਮੇਰੀ ਮਾਂ ਦੀ ਆਤਮਾ ਦੇ ਲਈ ਵਾਹਿਗੁਰੂ ਜੀ ਦੇ ਅੱਗੇ ਜ਼ਰੂਰ ਅਰਦਾਸ ਕਰਿਓ ਕੇ ਜੋ ਉਹ ਅੱਜ ਸੁਖ ਪੁੱਤ ਨਹੀਂ ਲੈ ਸਕੀ ਉਹ ਸੁਖ ਉਹ ਸੁਖ ਗਾਂ ਵਾਲ਼ੇ ਜਨਮ ਵਿੱਚ ਜ਼ਰੂਰ ਦੇ ਦਿਉਂ ਉਹ ਦਾ ਪੁੱਤ ਸੁਧਰ ਦੇ ਮੇਰੀ ਮਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਜਾਵੇ ਮੈਂ ਤੁਹਾਡੀ ਧੰਨਵਾਦੀ ਹੋਵਾਂਗੀ 🙏🙏🙏😢😢😢

  • @Gaganbhangu001
    @Gaganbhangu001 2 หลายเดือนก่อน +4

    ਰੱਬ ਸਭ ਦੇ ਮਾ ਬਾਪ ਨੂੰ ਲੰਬੀ ਉਮਰ ਦੇਵੇ ❤

  • @Sujjansingh568
    @Sujjansingh568 2 หลายเดือนก่อน +3

    ਬਹੁਤ ਸੋਹਣਾ ਗੀਤ ਤੇ ਵਾਹਿਗੁਰੂ ਜੀ ਅਨਲਾਇਕ ਕਰਨ ਵਾਲਿਆ ਨੂੰ ਸਦਬੁੱਧੀ ਬਖ਼ਸ਼ਣ

  • @tajindermaan56
    @tajindermaan56 2 หลายเดือนก่อน +4

    ਦਿਲ ਨੂੰ ਛੂਹਣ ਵਾਲਾ ਗਾਣਾ ਭਰਾ

  • @kamalpreetkaur2568
    @kamalpreetkaur2568 2 หลายเดือนก่อน +4

    ਰੱਬਾ ਉਮਰ ਵੱਧਦੇ ਬੇਬੇ ਬਾਪੂ ਦੀ

  • @DivroopDhaliwal
    @DivroopDhaliwal 2 หลายเดือนก่อน +1

    ਵਾਹ ਕਿਆ ਬਾਤ ਆ ਵੀਰ ਦਿਲ ਖੁਸ਼ ਕਰਤਾ Love u ਬੇਬੇ ਬਾਪੂ

  • @tajindermaan56
    @tajindermaan56 2 หลายเดือนก่อน +17

    ਸਾਡਾ ਪਹਿਲਾ ਰੱਬ ਬੇਬੇ ਤੇ ਬਾਪੂ ਤੇ ਪਹਿਲਾ ਪਿਅਾਰ ਭੀ ਅਹੀ ਆ

  • @agamjotbrar258
    @agamjotbrar258 2 หลายเดือนก่อน +5

    ਜਿਨ੍ਹਾਂ ਨੇ dislike ਕੀਤਾ ਉਹ ਆਪਣੇ ਬੇਬੇ ਬਾਪੂ ਨੂੰ ਪਿਆਰ ਨੀ ਕਰਦੇ ਹੋਣੇ...
    Respect talent

  • @HarpreetSinghteji-ls9sq
    @HarpreetSinghteji-ls9sq 2 หลายเดือนก่อน +1

    Bhut changa Likhari Aa veer tu love ❤ you bebe 😘 bapu ❤

  • @Gurinderguri567
    @Gurinderguri567 2 หลายเดือนก่อน +3

    ਮਾ ਬਾਪ ਕੇ ਬਿਨਾ ਦੁਨੀਆ ਤੇ ਕੋਈ ਨਹੀਂ

  • @Impradeep09
    @Impradeep09 2 หลายเดือนก่อน +2

    Mummy kisi ki ho mummy mummy hoti h❤❤

  • @Kamarpalsidhupb31
    @Kamarpalsidhupb31 2 หลายเดือนก่อน +3

    Bahut Vadiya song 🎵

  • @Antarjotgill
    @Antarjotgill 2 หลายเดือนก่อน +2

    ਜਿਹੜੇ ਆਪਣੇ ਮਾਂ ਪਿਉ ਨੂੰ ਪਿਆਰ ਦਿਲੋਂ ਕਰਦੇ ਹਨ o like karo ।

  • @deepdhillon3860
    @deepdhillon3860 2 หลายเดือนก่อน +1

    ਬਾਈ ਜੀ ਬਹੁਤ ਸੋਹਣਾ ਲਿਖਿਆ ਤੇ ਗਾਇਆ ਏ ❤❤👍👍

  • @harjinderkaur6319
    @harjinderkaur6319 2 หลายเดือนก่อน +1

    ❤ਬਹੁਤ ਵਧੀਆਂ ਗੀਤ ਗਾਇਆ God bless you beta

  • @neeruwalia4244
    @neeruwalia4244 2 หลายเดือนก่อน +1

    Heart touching video ❤

  • @SahilSharma-si3zn
    @SahilSharma-si3zn 2 หลายเดือนก่อน +2

    Full support hai g

  • @ballikang869
    @ballikang869 2 หลายเดือนก่อน

    HAPPY FATHER'S DAY WMK JI 🙏🏻🙏🏻🙏🏻❤️❤️❤️😍😍😘😘😘 JIND JAAN BEBE BAAPU JI 😘😍❤️🌟🧿💪🔥

  • @Aadroopmaan
    @Aadroopmaan 2 หลายเดือนก่อน

    ਮੈ ਦੁਬਈ ਤੋਂ 6 ਸਾਲ ਬਾਅਦ ਜਾਂ ਰਿਹਾ ਰੋਜ ਇਹੋ ਸੋਂਗ ਸੁਣਦਾ ਆ ਵਾਹਿਗੁਰੂ ਜੀ ਕ੍ਰਿਪਾ ਕਰਨ ਮੰਮੀ ਤੇ ਨਈ ਹੇਗੀ ਬਾਪੂ ਨੂੰ ਇਕੱਲੇ ਨੂੰ ਛੱਡ ਕੇ ਆਇਆ ਸੀ ਬੱਸ 2 ਮਹੀਨੇ ਹੋਰ ਬਾਪੂ ਮੈ ਆ ਰਿਹਾ 2 ਧੀਆਂ ਤੇ ਇਕ ਬਾਪੂ ਨੂੰ ਛੱਡ ਕੇ ਆਇਆ ਸੀ ਪਤਨੀ ਰੱਬ ਕੋਲ ਆ ਮਾਂ ਵੀ

  • @bediwriter
    @bediwriter 2 หลายเดือนก่อน +1

    Yaar rwa ta ee feel bhot aa wmk 🙏

  • @RinkuRai-hm9im
    @RinkuRai-hm9im 2 หลายเดือนก่อน

    Nice bro so beautiful song 😊😊😊 mare br Canada aa. .. waheguru chaddikala baksha sariya nu

  • @user-jz1fz7pf9b
    @user-jz1fz7pf9b 2 หลายเดือนก่อน

    Lovely Song Jitni vi Tarif ki jaye km h🌺🌺

  • @ramanblz9690
    @ramanblz9690 2 หลายเดือนก่อน

    aapki voice bahot acchi hai..jitni Baar sun lo Kam hi Lagta hai..u r amazing 🥰👌❤️

  • @Sarwan-gill458
    @Sarwan-gill458 2 หลายเดือนก่อน +1

    Bebe + Bappu = Like

  • @alkarani9407
    @alkarani9407 2 หลายเดือนก่อน

    There is some vibration in your voice that connects to heart... just awesome.

  • @user-wd9vi3pi3y
    @user-wd9vi3pi3y หลายเดือนก่อน

    Painfull video ji zabardast song ji love this song ji blessing ji

  • @anmolaksharma1741
    @anmolaksharma1741 2 หลายเดือนก่อน

    Bht bht mubrakaa paji bht kaint gana ❤️❤️💯🫶🏻

  • @ramanblz9690
    @ramanblz9690 2 หลายเดือนก่อน

    No words big brother 😍👌👌👌👌bhut bhut bdiya ☺

  • @SurinderKaur-wb9vb
    @SurinderKaur-wb9vb 2 หลายเดือนก่อน

    Bhut sohna Song DAMMU Keep it up ❤❤❤

  • @veena2291
    @veena2291 2 หลายเดือนก่อน

    While listening to this magical song I miss my first love Everytime....❣️❣️❣️

  • @priyamittal6459
    @priyamittal6459 2 หลายเดือนก่อน

    Wahhh wahhhh..... amazing song ♥️♥️♥️♥️♥️

  • @sandeepjain9480
    @sandeepjain9480 2 หลายเดือนก่อน

    He Is Taking Punjab Industry To Next Level

  • @HardeepSingh-xy8fv
    @HardeepSingh-xy8fv 2 หลายเดือนก่อน

    bhaut vadia song aw veer 👍👍

  • @VishalSingh-pw3dh
    @VishalSingh-pw3dh 2 หลายเดือนก่อน

    Such a beautiful song ...... Best wishes to all the team 👍👍🔥🔥

  • @sukhibalran9744
    @sukhibalran9744 2 หลายเดือนก่อน

    ❤❤❤baba ji tuhnu hamesha chddikla ch rakhe

  • @AarmanMalik05
    @AarmanMalik05 2 หลายเดือนก่อน

    Rabba umar badha de bebe bapu di aapa wada ghata kr lenge mere aali cho...

  • @manveerchahalofficial
    @manveerchahalofficial 2 หลายเดือนก่อน +2

    ਸਿਰਾ ਗੱਲ ਬਾਤ ਭਰਾ 👍keep it up

  • @ShamsherSingh-zc2hl
    @ShamsherSingh-zc2hl 2 หลายเดือนก่อน

    Wah darling ❤️ bhut Sohna project...... Great work congratulations whole team 🎉

  • @SukhWinder-ub4bs
    @SukhWinder-ub4bs 2 หลายเดือนก่อน

    Waheguru ji sab nu kush raki waheguru ji

  • @bhanumati4175
    @bhanumati4175 2 หลายเดือนก่อน

    So refreshing, It never loses its affect, no matter how many times I listen to it.

  • @navpreetsharma8419
    @navpreetsharma8419 2 หลายเดือนก่อน

    The artist's voice is so unique; I'm in awe.

  • @yashsingla9389
    @yashsingla9389 2 หลายเดือนก่อน

    Bot bot ghaint lyrics vocals and video . Bot e wadia project by team . ❤🎉. Hats off👏

  • @singhhaujla
    @singhhaujla 2 หลายเดือนก่อน +1

    Baht ghant song aa

  • @sunitarani761
    @sunitarani761 2 หลายเดือนก่อน

    ਬਹੁਤ ਵਧੀਆ ਗਾਣਾ ਗਾਇਆ ਹੈ ❤️❤️🤗🤗

  • @Vijaybhullarvijaybhullar
    @Vijaybhullarvijaybhullar 2 หลายเดือนก่อน

    Veer ji pind kira aa ❤❤❤

  • @robinjain7497
    @robinjain7497 2 หลายเดือนก่อน

    Music + Lyrics + voice= Positive feel ❤️

  • @Sarwan-gill458
    @Sarwan-gill458 2 หลายเดือนก่อน

    ਬੇਬੇ ਬਾਪੂ ਨਾਲ ਹੋਵੇ ਸਾਰੇ ਖੀਲਾਫ਼ ਹੋਣ ਕੋਈ ਫ਼ਰਕ ਨਹੀਂ ਪੈਂਦਾ ਲਵ ਯੂ ਬੇਬੇ ਬਾਪੂ ਜੀ

  • @AmandeepKaur-to5se
    @AmandeepKaur-to5se 2 หลายเดือนก่อน

    Bhot Vdiya Veere!!!!

  • @mandsharma3294
    @mandsharma3294 2 หลายเดือนก่อน

    Aag Laga Di Bhai 🔥

  • @ikkagamers2310
    @ikkagamers2310 หลายเดือนก่อน +1

    Awesome song bro related to me 🙌🏻❤️🙂

  • @kuldeepnikka6891
    @kuldeepnikka6891 2 หลายเดือนก่อน

    Boht Atttt Aaa Song Paji..

  • @veena2291
    @veena2291 2 หลายเดือนก่อน

    Bht Shona gaya bai ❤❤❤❤

  • @hanusingla1736
    @hanusingla1736 2 หลายเดือนก่อน

    Amazing voice. Great work, keep doing good work. God bless you 😇

  • @amritpalkaur9242
    @amritpalkaur9242 2 หลายเดือนก่อน

    I can't believe this doesn't have a billion views yet!

  • @harpartapsingh8605
    @harpartapsingh8605 2 หลายเดือนก่อน

    I'm getting major summer vibes from this!

  • @toderpurale1869
    @toderpurale1869 2 หลายเดือนก่อน

    Boht vdia song bai ji

  • @satnam645
    @satnam645 2 หลายเดือนก่อน

    Bhut Sohna Song dammu ❤

  • @fatherofcomuterisjony7473
    @fatherofcomuterisjony7473 2 หลายเดือนก่อน

    This song made me feel nostalgic 😍😍…

  • @ABC-hp1jw
    @ABC-hp1jw 2 หลายเดือนก่อน

    Thisss voice just goes deep into my soul 💓💓

  • @user-wm8ef1yx6z
    @user-wm8ef1yx6z 2 หลายเดือนก่อน

    Such a lovely song very nice lyrics and too good music 🎶🎶🎶🎶

  • @loveislifebyrohit4948
    @loveislifebyrohit4948 2 หลายเดือนก่อน

    That's a great song! Congratulations! Hoping for it to be a big hit and achieve great success!

  • @Aprindersandhu
    @Aprindersandhu 2 หลายเดือนก่อน

    ਰੱਬਾਂ ਉਮਰ ਵਧਾ ਦੇ ਬੇਬੇ ਬਾਪੂ ਦੀ
    ਆਪਾ ਵਾਧਾ ਘਾਟਾ ਕਰ ਲਮਾਂਗੇ ਮੇਰੇ ਵਾਲੀ'ਚੋਂ

  • @anitarani8662
    @anitarani8662 2 หลายเดือนก่อน

    The lyrics and the voice are just uff 🔥🔥🔥🔥

  • @tanishagrewal3034
    @tanishagrewal3034 2 หลายเดือนก่อน

    ❤❤end gll baat 🔥🔥🔥

  • @aviaujla69
    @aviaujla69 2 หลายเดือนก่อน

    Superrr bro congratulations all team

  • @Aadroopmaan
    @Aadroopmaan 2 หลายเดือนก่อน

    Love you ਬੇਬੇ ਬਾਪੂ

  • @dilveerkaur120
    @dilveerkaur120 2 หลายเดือนก่อน

    Voice, lyrics,music end siraa❤

  • @AntarpreetUppal
    @AntarpreetUppal 2 หลายเดือนก่อน +1

    ਜਿਨਾ ਨੂੰ ਗੀਤ ਵਧਿਆ ਲਗੇਅਾ ਲਾਇਕ ਕਰੋ ਜੀ

  • @harpreetdhillon833
    @harpreetdhillon833 2 หลายเดือนก่อน

    Full kaint Aa video

  • @user-dy1zq8hy1m
    @user-dy1zq8hy1m 2 หลายเดือนก่อน

    ਸਿਰਾ ਗੱਲ ਬਾਤ ਵੀਰ 🙏ਖਿੱਚੀ ਰੱਖੋ ਕੰਮ ਨੂੰ 😇

  • @Apardeepsandhu
    @Apardeepsandhu 2 หลายเดือนก่อน

    Rabba mere Babu n khush rakhe

  • @GopunishuGopunishu-cq3sw
    @GopunishuGopunishu-cq3sw 2 หลายเดือนก่อน

    Sohna gaana Mubaarkaa saari team nu🎉

  • @navreetsingh4983
    @navreetsingh4983 2 หลายเดือนก่อน

    The cinematography in this video is stunning.

  • @robinjain7497
    @robinjain7497 2 หลายเดือนก่อน

    Mast song ♥️♥️♥️😘😘😘 amazing work in video ❤️❤️❤️

  • @ArshdeepSingh-lu5uc
    @ArshdeepSingh-lu5uc 2 หลายเดือนก่อน

    Well done Sukhman. Keep it up...

  • @madanmansa7749
    @madanmansa7749 2 หลายเดือนก่อน

    Lyrically masterpiece👌 mubarka bro❤️

  • @user-lu8lz4ir8s
    @user-lu8lz4ir8s 2 หลายเดือนก่อน

    Thanks for another one for my playlist. It is just osm.

  • @veertasharma3632
    @veertasharma3632 2 หลายเดือนก่อน

    Paaji Best Video Ever Seen

  • @jonyjain2444
    @jonyjain2444 2 หลายเดือนก่อน

    What's a song... Awesome music 🎵💓

  • @satnamsinghbatth7231
    @satnamsinghbatth7231 2 หลายเดือนก่อน

    ਬਹੁਤ ਵਧੀਆ ਗੀਤ ❤❤

  • @deepgrewal5777
    @deepgrewal5777 2 หลายเดือนก่อน

    This is the anthem of my life right now.

  • @user-gv3xx1im5y
    @user-gv3xx1im5y 2 หลายเดือนก่อน

    ਬਹੁਤ ਸੋਹਣਾ ਗਾਣਾ ਵੀਰ ਜੀ ਚੜ੍ਹਦੀ ਕਲਾ ਰੱਖੇ ਮਾਲਕ ❤