Pehle aale ne vi ravaya si.. ehne vi kasar ni chaddi koi.... Voice bhot pyari veer utton lyrics kamaal.... Thank you for the beautiful songs.. bhavien dill diyan taredan vadha gye ne 🙏🏻🙏🏻💔💔
انسان کو ہر چیز کی قدر اس کے چھن جانے یا نہ ہونے سے ہوتا ہے انسان کی ایک خواہش پوری ہو تو وہ دوسری کی خواہش کرتاہے اور اسی طرح کرتے کرتے وہ قبرستان میں پہنچ جاتا ہے 😢😢😢😢😢😢
Thank you @simargill ji Ess song ko me din me 10 bar daily sun leta hu Esa feel hota h aapne meri kahani apne song me ga di Song is fully with emotions After listening this Song i always in tear Thank you Bhai Sangeet nhi hota to sayd me khtm hu chuka hota Thank you so much 🙏
Kiya batau sab story mere uper hi bana de aapne ye sabhi kam mere saath huye hai love you bhai me aaj song ko sun kr bhout khusi Hui iss song ko sun kr aakhe num ho gye❤❤❤❤
Hanji Dosto kive laggeya 💔 Roti 2 🫓 ??? comment krke jrur dseyo 🙏🏻❤️
❤❤❤
Totally emotional 😢
Bhai bohat wadiya
22 ਦਿਲ ਕਰਦਾ ਬਾਰ ਬਾਰ ਸੁਣੀਂ ਜਾਵਾਂ ਬਹੁਤ ਸਕੂਨ ਮਿਲਦਾ ਆ 💖
Bro love from Pakistan 🇵🇰 ❤❤❤❤❤
ਕਿੱਦਾ ਲੱਗਾ ਜੀ ਮੇਰਾ ਲਿਖਿਆ ਗੀਤ ਰੋਟੀ 2 ? Simar gill ਦੀ ਟੀਮ ਨੂੰ ਮੁਬਾਰਕਾਂ !
🎉🎉🎉🎉super hit veere song roti 3 v kad deo veere last vich dono mil jan video de
🫶🫶🫶💯💯
Bhut sohna song vr g❤❤
Bhut ਘੈਂਟ ਲਿਖਤ bro❤❤
❤❤❤❤
ਆਪਣਾ ਪਿਆਰ ਯਾਦ ਕਰ ਕੇ ਕੌਣ ਕੌਣ ਰੋਇਆ ਗੀਤ ਸੁਣਨ ਤੋਂ ਬਾਅਦ💔🥺
😢
Bro boys don't cry 😭😭
😢
8 saal da relationship c bro ,me fojj cha ha oh bahar chale gye bas bhul ge kasma vadhe😢
Te Sade ala fojj cha chala gya mnu bhull gya💔💔🥺@@pankajrana544
ਵੀਰ ਪੂਰਾ ਗਾਣਾ ਅੱਜ ਪਹਿਲੇ ਵਾਰ ਸੁਣਿਆ ਸੁਣ ਕੇ ਗੱਚ ਭਰ ਆਇਆ ਸੱਚ ਮੁੱਚ ਰੋਟੀ ਸਭ ਨੂੰ ਪੜਨੇ ਪਾ ਦਿੰਦੀ ਹੈ ਪਤਾ ਨਹੀਂ ਬਨੋਟੀ ਸ਼ਾਨ ਬਣਾਉਣ ਦੀ ਹੋੜ ਕਦੋਂ ਮੁੱਕੇਗੀ ਤੇ ਕਦੋਂ ਮਾਪਿਆਂ ਦੀ ਅਰਥੀ ਨੂੰ ਉਹਨਾਂ ਦੇ ਪੁੱਤਾਂ ਦੇ ਮੋਢੇ ਚੁਕਣਗੇ ਦੋਸਤੋ ਪੰਜਾਬ ਵਿੱਚ ਸਭ ਕੁਝ ਹੈ ਸੁਧਾਰਨ ਜੀਵਨ ਜਿਉਣ ਜੋਗਾ ਕੋਸ਼ਿਸ਼ ਕਰੋ ਆਪਣੇ ਬੱਚਿਆਂ ਦੀ ਇੱਥੇ ਹੀ ਰੋਟੀ ਦਾ ਪ੍ਰਬੰਧ ਕਰੋ ਗੀਤ ਲਿਖਣ ਅਤੇ ਸੰਗੀਤ ਦੇਣ ਵਾਲੀ ਪੂਰੀ ਟੀਮ ਨੂੰ ਸਲਾਮ
ਤੇਰੇ ਸੁਪਨੇ ਹੋਗੇ ਪੂਰੇ ਵੇ ਸਾਡਾ ਰਹਿ ਗਿਆ ਪਿਆਰ ਅਧੂਰਾ ਵੇ ਮੈਂ ਹੋਰ ਕਿਸੇ ਦੀ ਹੋ ਗਈ ਆ ਅੱਜ ਬਾਹੀਂ ਪੈ ਗਿਆ ਚੂੜਾ ਵੇ😢 ਤੇਰੇ ਇੰਤਜ਼ਾਰ ਵਿੱਚ ਮੁਕੀ ਵੇ ਤੂੰ ਵੀ ਫ਼ਿਕਰ ਨਾ ਕੀਤਾ ਵੀ ਝੱਲੀ ਦਾ ਕਿੰਨਾ ਚਿਰ ਮਾਪੇ ਰੋਕ ਲੈਂਦੀ ਵੇ ਮੇਰਾ ਵਸ਼ ਨਹੀਂ ਚੱਲਿਆ ਕੱਲੀ ਦਾ😢😊
ਤੂੰ ਤਾਂ ਰੁੱਖੀ ਮਿਸੀ ਖਾ ਲੇਂਦੀ
"ਜੇ ਨਾਂ ਜਾਂਦਾ ਬਾਰ ਮੈ"
ਕਿਦਾਂ ਮਨੋਦਾਂ ਤੇਰੇ ਮਾਪਿਆਂ ਨੂੰ,
ਇਹ ਘਰਾਂ ਦੇ ਸੋ ਸਿਆਪਿਆਂ ਨੂੰ।
ਇਹ ਮੁਡ ਤੋਂ ਹੀ ਹੁੰਦਾ ਆਇਆ ਏ,
ਜਗ ਦੇ ਰੀਤਾਂ ਦੀ ਸੂਲੀ ਤੇ ਸਿਰਫ ਆਸ਼ਕਾਂ ਨੂੰ ਹੀ ਚੜਾਇਆ ਜਾਂਦਾ ਏ।।💔💔😢
Wow 100 % shi aa bai
ਅੱਜਕਲ ਕੋਈ ਨੀ ਖਾਂਦੀ ਰੁੱਖੀ ਮਿੱਸੀ ਇਹ ਸਭ ਕਹਿਣ ਦੀਆਂ ਗੱਲਾਂ ਜਿਹਨਾਂ ਨਾਲ ਬੀਤੀਆਂ ਓਹੀ ਜਾਣਦੇ ਨੇ ।
ਸਹੀ ਵੀਰ ਕਿਹਾ
Shi baat bhai
Sahi gl a veer
Veere main apne jaan lai ina ta kar sakde aa ove mainu waiting vich shad k mare lai baher gea aa
Ji
Views ਦੇ ਚੱਕਰ ਨਾ ਪਇਓ ਬਾਈ...ਇਹ ਗੀਤ ਨੂੰ ਤੁਹਾਡੇ ਵਰਗੇ ਮਾਸਟਰਪੀਸ ਬੰਦੇ ਈ ਸੁਣ ਸਕਦੇ ਆ ਬਾਈ.... Lv uu Jattaa...❤❤❤❤
ਆ ਗਨਾ ਸੁਨ ਕੇ ਮੀਨੂ ਆਪਣੇ ਪਿਆਰ ਦਾ ਚੇਤਾ ਆ ਗਯਾ ਵਾ 😢
Menu b mera pyar jaad aa raha😭😭😭😭💔
Pehle aale ne vi ravaya si.. ehne vi kasar ni chaddi koi.... Voice bhot pyari veer utton lyrics kamaal.... Thank you for the beautiful songs.. bhavien dill diyan taredan vadha gye ne 🙏🏻🙏🏻💔💔
انسان کو ہر چیز کی قدر اس کے چھن جانے یا نہ ہونے سے ہوتا ہے انسان کی ایک خواہش پوری ہو تو وہ دوسری کی خواہش کرتاہے اور اسی طرح کرتے کرتے وہ قبرستان میں پہنچ جاتا ہے 😢😢😢😢😢😢
ਦਿਲ ਹੀ ਨੀਂ ਭਰਦਾ ਕਿੰਨੀਂ ਵਾਰੀ ਸੁਣ ਲਿਆ ਗੀਤ,,,,ਰੋਵਾ ਤਾ ਯਾਰ ਸੱਚੀ 🥺🥺🥺🥺🥺🥺
ਬਾਈ ਲਿਖਤ ਕਿਆ ਬਾਤ ❤ ਬਾਈ ਬਹੁਤ ਸਹੋਣਾ ਗਾਇਆ ਵੀ ਬਹੁਤ ਸਹੋਣਾ ❤
ਬਹੁਤ ਵਧੀਆ ਜੀ ਦਿਲ ਨੂੰ ਛੂਹ ਗਿਆ ਪਰ ਮਜਬੂਰੀ ਬਹੁਤ ਕੁਝ ਕਰਵਾ ਦਿੰਦੀ ਹੈ ਜ਼ਿੰਦਗੀ ਵਿਚ
Bohut bohut Ghaint Likhaeya bohut sohna veer ne
Te ona sohna simar bai ne feel ditaa ❤
Sachi bout sohna likheya bout sohna❤❤💯💯❤god bless uhh veer g
Mai Bihar se hu magar Punjabi song bahut sunta hu
Waheguru mere veer no hamesha khush rakhe.... Enaa sohna Geet likhya ba
Bhai Kya song ruladia 11 years Saudi Arabia driving jobs ❤ anytime coming mind is my mother and father face
Bai bahut sohna likheya,gaaya os to v sohna ❤❤ akhaan cho Pani aa gya video dekh k bai 😢 God bless you simar bai❤❤
Tnxx god ji da mera pyar mnu viah k leaya hun ta sade ik guddia aa❤waheguru ji mehr kre 😊😊
ਜਿਸ ਦਿਨ ਮੈਂ ਯੂਰੋਪ ਚ ਆਇਆ ਸੀ ਉਸ ਤੋਂ ਥੋੜੇ ਦਿਨ ਬਾਅਦ ਮੈ ਇੰਸਟਾ ਤੇ ਇਸ ਗੀਤ ਦੀ ਇੱਕ ਵੀਡਿਓ ਦੇਖੀ ਸੀ ਪਹਿਲੇ ਅੰਤਰੇ ਦੀ
ਮੈਂ ਬਹੁਤ ਰੋਇਆ
ਬਹੁਤ ਖੂਬ ਲਿਖਿਆ
ਜੇਕਰ ਮੈਂ ਪਹਿਲਾਂ ਇਹ ਗੀਤ ਸੁਣਿਆ ਹੁੰਦਾ ਤਾਂ ਮੈਂ ਕਦੇ ਵੀ ਘਰੋਂ ਨਾ ਨਿਕਲਦਾ
ਹੁਣ ਮਿੱਠੀ ਜੇਲ ਚ ਬੈਠੇ ਆ
ਵਾਹਿਗੁਰੂ ਰਾਖਾ
Vry vry nic song..❤❤❤ dill nu lag gya... Jis kuda da husband bar Gaya aa song nu ohh e feel kr sakda 😊😊😊😊 vry vry vry nicc
ਸੱਚੀ ਗਾਣੇ ਨੇ ਹੌਲ ਪਾਤੇ ਕਾਲਜੇ ਚ💘
ਬਹੁਤ ਸੋਹਣਾ ਵੀਰ❤️
This is just not a song, it is a reality of millions peoples,❤
Bhai ji heart touching song 🎙️❤❤❤❤
Roti 1te roti2 sun k dil tho Rona nikal geya❤❤❤❤❤❤
Bahut he Sona geet banaya Bai ji ,Puri team nu bahut bahut wadhayian ,rab chardi kalah ch rakhe
😢😢😢 minu v bhutt daar lgda Mera pyr v USA chla gya
Mera v😢
So sad 😢❤
Bout nice song veer g😢❤ bout dil nu touch krda prawa❤❤❤
Aaj kon kon sun raha hai like kro 😂
Heart touching song that song made me cry same story all my immigrants brothers... Very good job brother Nice song
ਬੁਹਤ ਹੀ ਪਿਆਰਾ ਗੀਤ ਆ ਵੀਰ ਜ਼ੀ❤❤❤❤❤❤❤❤❤❤
Aa sara gana mere te lag reha hai 😢😭miss you 😭
Same😢😢
ਰੋਟੀ 3 ਵੀ ਆਵੇ 🎉🎉❤
Thank you @simargill ji
Ess song ko me din me 10 bar daily sun leta hu
Esa feel hota h aapne meri kahani apne song me ga di
Song is fully with emotions
After listening this Song i always in tear
Thank you Bhai
Sangeet nhi hota to sayd me khtm hu chuka hota
Thank you so much 🙏
Bahut hi badiya hai songs sahab❤❤❤
ਤੇਰੇ ਸੁਪਨੇ ਹੋ ਗਏ ਪੂਰੇ ਵੇ ਸਾਡਾ ਰਹਿ ਗਿਆ ਪਿਆਰ ਅਧੂਰਾ ਵੇ ਮੈਂ ਹੋਰ ਕਿਸੇ ਦੀ ਹੋ ਗਈ ਆਂ ਅੱਜ ਬਾਂਹੀ ਪੈ ਗਿਆ ਚੂੜਾ ਵੇ 😢🥹😭 aw line jnn kad laindi aw jdo geet sunde aw 😢😭
My favourite song ❤❤❤❤ jana toh hai bahar uk ❤❤
ਅੱਲ੍ਹਾ ਪਾਕ ਤੁਹਾਨੂੰ ਮੇਰੀ ਵੀ ਉਮਰ ਲਾ ਦਾਅਵੇ ਲਵ ਯੂ ਸੋ ਮਚ 💔💔
Vr Ji Dil Te Lge lyrics Puri Thude. Meri life Dekhi Es song vich Menu 😢 same.!
End hi krwa chadya bro
ਹੇ ਪ੍ਰਭੂ, ਮੈਨੂੰ ਸਦਾ ਖੁਸ਼ ਰੱਖਣਾ ਮੇਰੇ ਪਿਆਰੇ.
❤
Paji ਕਿ ਸੋਚ ਕੇ ਲਿਖਿਆ ਗੀਤ ਦਿਲ ਨੂੰ ਵੱਜਾ💔😭
Sirra song a veere jdo da sunya repeat te chlda pya
ਕਿਸਮਤ ਵਾਲਿਆਂ ਨੂੰ ਆਪਣਾ ਪਿਆਰ ਮਿਲਦਾ ਏ
ਬਹੁਤ ਵਧੀਆ, ਦਿਲ ਨੂੰ ਛੂਹ ਗਿਆ
ਬਹੁਤ ਹੀ ਵਧੀਆ ਵਧੀਆ ਲਿਖਿਆ ਤੇ ਵੀਡੀਓ ਵੀ ਬਹੁਤ ਵਧੀਆ ਸੈਂਪਲ ਜੀ. Love you panjab India bharat 🎉❤
Song writer ke liye ek like ❤❤❤❤❤
Nice song awaaz Jassi Gil Jaisi hai bilkul sem tu sem❤❤❤❤❤❤
ਬਹੁਤ ਸੋਨਾ ਗਾਣਾ ਵਿਸਾਲ ਵੀਰ god bless you ❤
बड़े भाई ये गीत सुनकर आंखों में आंसू आ गए भाई , अच्छा लिखा है भाई बहुत अच्छा लिखा है ♥️♥️♥️♥️♥️♥️♥️👍👍👍
Bahut Bahut wadiya❤❤❤❤❤
Very nice bro ਜੀ
yar rona a gia ha bhi jo prdase gia ha😥😢❤❤❤
Bhot vddia song veere ❤🎉mere nal bii eh hi bn rhi aa 😢😢
bahut badhiya geet gaya veer jee
@Simar Gill much respects' ur words just killed it 10/10 and .
Brother wadiya song aa
Made me cry alot aisa lag raha hai dil kee sari batain is song nai bayan kr de.😭😭
Eh song sun ke menu apna pyar di yaad aa gyi broken girl song sun ke bhut rona aya 💔🥺🥺🥺🥺😭😭😭😭🥺🥺🥺🥺
@ansyadav2951
I hope this song burn ❤️🔥❤️🔥 every foreign heart ❤️
Out class ❤🙏❤😥😥
Roti 3 bano bhai
Bhot Bdhiyaa ❤ #UrbanSingh
Bhut vdia likhy brother and bhut sohna gaya v God bless you ❤❤❤🎉🎉🎉
ਬਹੂਤ ਵਧੀਆ ਸੋਂਗ ਲਿਖਿਆ ਤੁਸੀ ਦਿਲ ਨੂੰ ਛੂ ਗਿਆ ਸੀ ❤❤❤
❤❤❤❤❤ hart tching song ❤
Roti 3 upcoming song plzz ❤❤
ਵੀਰ ਇਹ ਗੀਤ ਮੇਰੇ ਦਿਲ ਨੂੰ ਛੂਹ ਗਿਆ, ਮੈਂ ਰੋਣ ਲੱਗ ਪਿਆ, ਮੈਨੂੰ ਆਪਣਾ ਘਰ ਯਾਦ ਆ ਗਿਆ।
kya baat aa pehla wala boht sohna c lagda but eh ode nalo v sohna. kya baata ji. god bless u
Roti 1 song 😢 God ❤
Roti 2 song not God 😢
❤❤❤Love from kashmir ❤
Bhut sohna geet aa suchai aa eh Punjab di bhut dil kr k Tut de a
ਬੁਹਤ ਵਧੀਆ ਗੀਤ ਆ ਵੀਰ ❤ਸਚਾਈ ਬਿਆਨ ਕਰਦਾ
ਬਹੁਤ ਸੋਹਣਾ ਗੀਤ ਵੀਰ ਲਵ ਯੂ
She asked me to listen to this song when we separated 🙂
I never felt unlucky until the day she was with me.
😢
पाजी वेरी नाइस ओल्डेस्ट लव सॉन्ग किसने वेस्ट पाजी सलाम है आपको दिल से
Totally Awesome ❤
Bhoot shona song sachi❤
ਮੇਰੇ ਰਹਿ ਗਏ ਚਾਅ ਅਧੂਰੇ ਤੂੰ ਕਰਲੇ ਸੁਪਨੇ ਪੂਰੇ ਵੈ 🥀🥺❤️.
Bahut vadia song bro
جیوندے رہو سردار جی رولا ہی دیتا اے ❤❤❤❤❤😢😢😢😢😢😢😢😢😢😢😢😢😢😢
The poet is genius❤❤❤❤
❤❤bhot vadiya song dil nu poora shoonda love you simar bai aatt krati
Bro next level heart touching lyrics...u have God gifted voice ❤❤❤❤😍😍🥰🥰👌👌👌👌
Kis kis ko pasand aya ya song ❤❤
Bhot acha song bro❤❤
Paji pahla bhi snya wa or duja bhi sun lyawa gajab ha paji ...........no word
Roti da masla ni hunda jithy pyar dilaon howe! Nice song! ❤
Eh kehn no e chnga lgda jdo howe na odo kujj ni of da
Bhut vadiya bhai
Jaan hi kad ka la gaya your new song par jindgi pahla bala ka Sahara chalti ha roti pariwar dakhna padta ha
Heart touching
Muje bahut Acha laga asa lag raha h jase je song mare pr bana ho😢😢
Kiya batau sab story mere uper hi bana de aapne ye sabhi kam mere saath huye hai love you bhai me aaj song ko sun kr bhout khusi Hui iss song ko sun kr aakhe num ho gye❤❤❤❤
its have another level 🙂
Heart' touching song ❤
अपना लव पंजाब नेशनल
पुराना पंजाब 💔💔💔
Bai bohat dill nu lagga ❤❤