ไม่สามารถเล่นวิดีโอนี้
ขออภัยในความไม่สะดวก

Dollar || Maninder Brar || Rangle Sardar || Sabar Singh Khokhar || Latest Punjabi Song 2023

แชร์
ฝัง
  • เผยแพร่เมื่อ 31 ส.ค. 2023
  • ਇਹ ਗੀਤ ਹਰ ਉਹ ਇਨਸਾਨ ਲਈ ਜੋ ਆਪਣੇ ਅਤੇ ਮਾਂ -ਬਾਪ ਦੇ ਸੁਪਨੇ ਪੂਰੇ ਕਰਨ ਲਈ ਘਰ ਛੱਡ ਕੇ ਵਿਦੇਸ਼ਾਂ ਵਿੱਚ ਕਮਾਈ ਕਰ ਰਿਹਾ ..
    This Song Is Dedicated To All Who Left Their Mother Land To Fullfil Their Parents And His/Her Dreams…
    Song Credits -
    Singer - Maninder Brar / Rangle Sardar
    / maninderbrarmusic
    Lyrics - Sabar Singh Khokhar
    Lyrics Share Part - Jaskarn Gill
    Music - Jaskarn Gill
    Video Direction - Film By Inder Jaria
    Assistant Director- Karamveer Gahunia
    India Part Shoot - Jaswinder Wahra
    Dop - Hardeep Gill
    Mix Master - Sameer Charegaonker
    Poster - Gurjeet Designs
    Colouring & Di - Arshpreet
    Makeup - Deep Makeover
    Special Thanks - Tirath Singh Atwal , GOPI HAKIMPUR ( SANGER SMART GROWERS LTD) Gurdeep Singh Atwal Sharandeep Singh , Lucky Shah , Dedar Gill , Sukh Sidhu , Lovely Khokhar , Gurpreet Saini
    Label - Rangle Sardar
    𝐎𝐧𝐥𝐢𝐧𝐞 𝐏𝐫𝐨𝐦𝐨𝐭𝐢𝐨𝐧𝐬 𝐁𝐲 :- 𝐈𝐍𝐅𝐋𝐘 𝐄𝐍𝐓𝐄𝐑𝐓𝐀𝐈𝐍𝐌𝐄𝐍𝐓
    - - - - - - - - - - - - - - - - - - - - - - - - - - - - - - - - - - - - - - - - - - - - -
    𝗦𝘁𝗿𝗲𝗮𝗺𝗶𝗻𝗴 𝗟𝗶𝗻𝗸𝘀 :
    𝐀𝐩𝐩𝐥𝐞 𝐌𝐮𝐬𝐢𝐜:- bit.ly/44ggrgk
    𝐆𝐚𝐚𝐧𝐚:- bit.ly/Dollar_...
    𝐒𝐩𝐨𝐭𝐢𝐟𝐲:- spoti.fi/45KwHHe
    𝐀𝐦𝐚𝐳𝐨𝐧 𝐌𝐮𝐬𝐢𝐜:-
    𝐉𝐢𝐨𝐬𝐚𝐚𝐯𝐚𝐧:- bit.ly/jiosavaan
    𝐖𝐲𝐧𝐤 :- bit.ly/3sJ84Ms
    𝐇𝐮𝐧𝐠𝐚𝐦𝐚:-
    - - - - - - - - - - - - - - -- - - - - - - - - - - - - - - - - - - - - - - - - - - - - - - - - - - - - - -
    Connect With Rangle Sardar
    Instagarm: / ranglesardar
    Facebook: / ranglesardar
    twitter- / ranglesardar
    TikTok - vm.tiktok.com/...
    Subscribe TH-cam - bit.ly/ranglesa...
    Call/whats app +91 98142-96142
    +91 98156-14087
    - - - - - - - - - - - - - - - - - - - - - - - - - - - - - - - - - - - - - - - - - - - - -
    #ranglesardar #latestpunjabisongs #emotional

ความคิดเห็น • 617

  • @RangleSardar
    @RangleSardar  11 หลายเดือนก่อน +194

    ਉਹਨਾਂ ਸਭ ਬਾਪੂਆਂ ਦੇ ਨਾਮ .. ਜਿਹੜਾ Airport ਤੇ ਪਰਨੇ ਨਾਲ ਕੋਏ ਪੂੰਝਦਾ , ਮੂੰਹ ਘੁੰਮਾ ਕੇ ਹੱਥ ਚੁੱਕ ਕੇ ਕਹਿੰਦਾ “ਬਸ ਤੂੰ ਹੌਸਲਾ ਰੱਖੀਂ ਮੈਂ ਆਪੇ ਸਾਂਭ ਲਊ …..
    ਇਹ ਗਾਣਾ ਨਹੀਂ ਹਰ ਇਨਸਾਨ ਦੇ ਅੰਦਰ ਦੇ Emotions ਆ……

    • @navjotjoshan90
      @navjotjoshan90 11 หลายเดือนก่อน +13

      ❤️❤️

    • @meetikaindal
      @meetikaindal 11 หลายเดือนก่อน +2

      ❤❤❤❤❤ Lovely song bhi g
      Love you

    • @sukhveersingh3880
      @sukhveersingh3880 11 หลายเดือนก่อน +4

      Sad music nl thodi kami lgdi chakmi beat ch jyada chlda

    • @paramjeetsingh5547
      @paramjeetsingh5547 11 หลายเดือนก่อน +2

      Veere bhout vadia song hai ❤

    • @jasleensinghbhatti5064
      @jasleensinghbhatti5064 11 หลายเดือนก่อน +2

      Very nice bitta veere

  • @BaljitKaur-gg6os
    @BaljitKaur-gg6os 11 หลายเดือนก่อน +17

    ਬਹੁਤ ਈ ਪਿਆਰਾ ਗੀਤ ਆਸਾਰੇ ਬੱਚਿਆ ਨੂੰ ਆਪਣੇ ਮਾਪੇ ਨਹੀ ਭੁੱਲਣੇ ਚਾਹੀਦੇ ਕਈ ਬੱਚੇ ਤਾ ਬਾਹਰ ਆ ਅਵਾਰਾ ਗਰਦੀ ਕਰਦੇ ਆ ਮਾਪੇ ਆਪਣੇ ਲਈ ਸਭ ਕੁਝ ਕਰਦੇ ਆਪਣਾ ਵੀ ਫਰਜ ਬਣਦਾ ਮਾਪਿਆ ਦਾ ਖਿਆਲ ਰੱਖਣ ਦਾ ਰੱਬ ਰਾਖਾ 👏❤️

  • @Harinder_PB29
    @Harinder_PB29 11 หลายเดือนก่อน +20

    👌 ਵਾਹ ਬਾਈ ਬਿੱਟੇ ❤️….. ਬਹੁਤ ਹੀ ਸੋਹਣਾ ਗੀਤ 🎶 ••••••• ਰੰਗਲ਼ੇ ਸਰਦਾਰਾਂ ਦੀ ਸਮੁੱਚੀ ਟੀਮ ਨੂੰ ਬਹੁਤ-੨ ਵਧਾਈਆਂ, ਦਿਲ਼ੋਂ ਪਿਆਰ-ਦੁਆਵਾਂ ❤️ …… ਜਿਊਂਦੇ ਰਹੋ ਜਵਾਨੋ 💪

  • @karanbirsinghsohal7990
    @karanbirsinghsohal7990 11 หลายเดือนก่อน +12

    ਮੇਹਰ ਦੀ ਨਿਗਾ ਸਵੱਲੀ ਰੱਖੇ ਮਾਲਕ ਵਾਹਿਗੁਰੂ ਸੋਹਣੀਆਂ ਲਿਖਤਾ ਵਾਲੀਆ ਕਲਮਾਂ ਤੇ 🙏💟💟

  • @ramandeep6741
    @ramandeep6741 11 หลายเดือนก่อน +12

    Ah gana nii kisi di reality kisi di emotions te past a.. proud of u guys❤❤❤

  • @davinderkaur6726
    @davinderkaur6726 11 หลายเดือนก่อน +4

    ਬਹੁਤ ਹੀ ਵਧੀਆ ਗਾਣਾ ਏ 🌺 ਇਹ ਇਕ ਗਾਣਾ ਹੀ ਨਹੀਂ ਦਿਲ ਦੇ ਜਜ਼ਬਾਤ ਆ ❤️ ਅੱਖਾਂ ਚੋਂ ਪਾਣੀ ਲਿਆ ਦਿੱਤਾ🥺

  • @SinghHistory3289
    @SinghHistory3289 11 หลายเดือนก่อน +24

    ਬਹੁਤ ਹੀ ਸੋਹਣਾ ਗੀਤ । ਤੁਸੀਂ ਸਾਡੇ ਸਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ,ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ।❤❤❤🙏🌷⚘️🙏🙏🙏

    • @nirwail9544
      @nirwail9544 11 หลายเดือนก่อน

      Sach dseo Jo singer a os nu personal jande tuc

  • @amanmanku9560
    @amanmanku9560 11 หลายเดือนก่อน +9

    ਬਹੁਤ ਬਹੁਤ ਧੰਨਵਾਦ ਬਾਈ 🙏🏻ਸੋਹਣਾ ਗੀਤ 👌🏻❤️ ਸਾਨੂੰ ਪ੍ਰਦੇਸ਼ ਵਿੱਚ ਬੈਠਿਆਂ ਨੂੰ ਹੌਂਸਲਾ ਦੇਣ ਵਾਲਾ ❤️love from surrey 🇨🇦

  • @harditdhillon680
    @harditdhillon680 11 หลายเดือนก่อน +20

    ਮੇਰੇ ਜਿੰਦਗੀ ਦਾ most awaited ਗਾਣਾ , ਮੇਰੇ ਨਿੱਕੇ ਵੀਰ ਸਬਰ ਦਾ ਲਿਖਿਆ ਹੋਇਆ ।

    • @sabarsinghkhokhar5908
      @sabarsinghkhokhar5908 11 หลายเดือนก่อน +1

      ਤੁਹਾਡੇ ਪਿਆਰ ਸਦਕਾ ਹੀ ਆ ਬਾਈ ਜੀ ਸਾਰਾ ਕੁਝ ਤੁਹਾਡਾ ਧੰਨਵਾਦ ਦਿਲ ਤੋਂ

    • @baljindersingh8665
      @baljindersingh8665 11 หลายเดือนก่อน

      @@sabarsinghkhokhar5908 8oo8ppp000pppp

    • @baljindersingh8665
      @baljindersingh8665 11 หลายเดือนก่อน

      Pì⁹⁹⁰lll0ll9⁰0l08ppp9pp0p0pppp⁹⁹oblong the omo9⁰

  • @Arashriaz
    @Arashriaz 11 หลายเดือนก่อน +8

    ਬਹੁਤ ਸੋਹਣਾ ਗੀਤ ਵਧਾਈਆਂ ਸਾਰੀ ਟੀਮ ਨੂੰ ਵਾਹਿਗੁਰੂ ਏਦਾਂ ਦੇ ਸੋਹਣੇ ਗੀਤ ਝੋਲੀ ਪਾਵੇ🌸🌸

  • @satgursingh1912
    @satgursingh1912 11 หลายเดือนก่อน +2

    ਬਹੁਤ ਖੂਬਸੂਰਤ ਪਿਆਰਿਓ ❤ਰੰਗਲੇ ਸਰਦਾਰ ਸੱਚੀਓਂ ਰੰਗਲੇ ਨੇ 👌ਜੁਗ ਜੁਗ ਜੀਓ

  • @jagmeetbrar8182
    @jagmeetbrar8182 11 หลายเดือนก่อน +12

    ਬਹੁਤ ਸੋਹਣਾ ਗੀਤ। ਬਿੱਟੇ ਵੀਰ sorry ਯਾਰ ਪੂਰਾ ਨਹੀਂ ਸੁਣ ਸਕਦਾ ਬਾਪੂ ਦੀ ਯਾਦ ਬਹੁਤ ਦਵਾਉਂਦਾ 😢😢 ਪਰ ਵਧਾਈਆਂ ਬਾਈ ਸਾਰੀ ਟੀਮ ਨੂੰ..❤

    • @RangleSardar
      @RangleSardar  11 หลายเดือนก่อน +1

      🙏🏻🙏🏻🙏🏻

  • @HarpreetSingh-su1qh
    @HarpreetSingh-su1qh 11 หลายเดือนก่อน +4

    Bai ਬਹੁਤ vadhya ਲਿਖਿਆ ਅੱਖਾਂ ਭਰ ਆਯੀਆਂ sun ke god bless you ਸਾਰੀ ਟੀਮ nu

  • @Sharnbrar-nu7if
    @Sharnbrar-nu7if 11 หลายเดือนก่อน +21

    ਬਹੁਤ ਸੋਹਣਾ ਗੀਤ, ਜਜ਼ਬਾਤੀ ਕਰ ਦਿੱਤਾ, ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਬਕਸ਼ਣ 🙏🏻
    ਸੱਚੀ ਅਪਣੇ ਭੇਜੇ ਪੈਸੇ ਬਹੁਤ ਖ਼ੁਸ਼ੀ ਦੇਦੇ ਆ❣️

  • @jattjotgaming4629
    @jattjotgaming4629 10 หลายเดือนก่อน +5

    Bohot Sohna likhiya Bai dil nu chu leya ganne ne ❤

  • @raman_ksidhu
    @raman_ksidhu 11 หลายเดือนก่อน +3

    Bahut sohna song...mjboorian te khushian byanda geet...
    Bs jinna diyan mjboorian ohi jao punjab shadd k jinna da saukha oh na jao...punjab nu bdi lorh a🙏🏻

  • @kaur.sardarni5978
    @kaur.sardarni5978 11 หลายเดือนก่อน +6

    ਵਾਹਿਗੁਰੂ ਜੀ ❤ ਬਹੁਤ ਬਹੁਤ ਤਰੱਕੀਆਂ ਬਖ਼ਸ਼ਣ ❤️ ਵੀਰਾਂ ਨੂੰ ❤❤❤❤ ਬਹੁਤ ਸੋਹਣਾ ❤❤❤

  • @navrajsingh9600
    @navrajsingh9600 11 หลายเดือนก่อน +11

    ਬਹੁਤ ਵਧੀਆ song ਬਹੁਤ ਵਧੀਆ ਗਾਇਆ congratulations 🎉 rangle sardar & team

  • @arshdeepkaur6755
    @arshdeepkaur6755 11 หลายเดือนก่อน +4

    Bahut khoob , rabb tuhanu hor tarakki deve ❤ bhut khushi hundi jd apna bhen bhra tarakki krda , ❤️

  • @amritkaur7718
    @amritkaur7718 11 หลายเดือนก่อน +3

    ਬਹੁਤ ਵਧਿਆ. ਰਾਜ਼ੀ ਰਹੋ ਖੁਸ਼ ਰਹੋ ਜੁਆਨੀਆਂ ਮਾਣੋ 👏👏

  • @ManpreetSingh-wz6br
    @ManpreetSingh-wz6br 11 หลายเดือนก่อน +5

    Waheguru ji Rangle sardar veera nu chardikala bakhshe 🙏a veer always ekthe rahan sadde sabhyachar di saan rangle sardar❤🙏💞💞

  • @GagandeepSingh-rl8hp
    @GagandeepSingh-rl8hp 11 หลายเดือนก่อน +10

    ਬਹੁਤ ਵਧੀਆ ਗਾਇਆ ਵੀਰ ਰੱਬ ਚੜਦੀਕਲਾ ਰੱਖੇ

  • @ranjeet654
    @ranjeet654 11 หลายเดือนก่อน +3

    Bhut hi song vdia bro dil nu lgg gya song Baba g mehar kra mere v supna apna maa baap nu esh krva ❤❤❤❤🎉🎉🎉🎉waheguru g kirpq krw

  • @surmukhsingh4794
    @surmukhsingh4794 11 หลายเดือนก่อน +2

    Sira karaya paji, Salaam ya likhan wale d soch nu rabb tuhanu hor utsah dwe tu c idaaa de song hor lokhon. God bless you 🙏 ❤️

  • @virendersingh5797
    @virendersingh5797 11 หลายเดือนก่อน +2

    All words Dil nu tach krga bda vir....❤❤

  • @turbanatorsPb02
    @turbanatorsPb02 11 หลายเดือนก่อน +6

    ਬਹੁਤ ਹੀ ਵਧੀਆ ਗਾਣਾ ਬਾਈ ਜੀ ਸੱਚੀ ਬਹੁਤ ਵਧੀਆ ਲੱਗਿਆ ਗਾਣਾ ਸੁਣ ਕੇ ਜਦੋਂ ਅਸੀਂ ਘਰ ਪੈਸੇ ਪੇਜਦੇ ਆ ਤਾਂ ਬਹੁਤ ਖੁਸ਼ੀ ਹੁੰਦੀ ਆ ਸਾਨੂੰ ਵੀ ਤੇ ਪਰਿਵਾਰ ਨੂੰ ਵੀ|

  • @SimarjitBhullar-po9lx
    @SimarjitBhullar-po9lx 11 หลายเดือนก่อน +3

    ਬਹੁਤ ਖੂਬ ।।। ਹਮੇਸ਼ਾਂ ਹੀ ਸਕਾਰਾਤਮਕ ਸੋਚ ਵਾਲੇ ਗੀਤ ਜੋ ਅੰਦਰੋ ਬਦਲ ਦੇ ਰਹਿੰਦੇ ਨੇ।❤

  • @daljeet_Kaur_Khokhar
    @daljeet_Kaur_Khokhar 11 หลายเดือนก่อน +3

    Jeonde rho 🙏💐💐bhut sohna likhya❤veere

  • @user-ow3ho1yf6m
    @user-ow3ho1yf6m 5 หลายเดือนก่อน +1

    ਜਿਓੰਦੇ ਵਸਦੇ ਰਹੋ ਵੀਰੋ , ਬਹੁਤ ਸੋਹਣਾ ਲਿਖਿਆ ਤੇ ਗਾਇਆ ❤❤😢😢

  • @gaganmaan9519
    @gaganmaan9519 11 หลายเดือนก่อน +3

    Bhoot sona nd heart touch song veere❤❤❤

  • @pawangill9023
    @pawangill9023 11 หลายเดือนก่อน +4

    Bestest❤..
    Baba g bless u ਰੰਗਲਿਉ।🙏👍🥳

  • @sikandersingh7025
    @sikandersingh7025 11 หลายเดือนก่อน +2

    👍❤️Bahut hi pyara song and bahut manider Bai ji _ 🤝👌🙏🙏

  • @davindersinghtiwana8650
    @davindersinghtiwana8650 11 หลายเดือนก่อน +2

    Kya baat ae Sabar veere bbot bhpt mubarkan sari team nu ❤

  • @ramandeep6741
    @ramandeep6741 11 หลายเดือนก่อน +5

    U guys always rock and this time you all made me cry❤😢😢 reality of every middle class family which supports each other

  • @sabarsinghkhokhar5908
    @sabarsinghkhokhar5908 11 หลายเดือนก่อน +125

    ਸਾਰੇ ਸਰੋਤਿਆਂ ਨੂੰ ਬੇਨਤੀ ਆ ਜੀ ਪੂਰਾ ਗਾਣਾ ਜ਼ਰੂਰ ਸੁਣਿਓ 🙏🏻💐 ਤੇ ਵਧਾਈ ਦੀ ਪਾਤਰ ਆ ਜੀ ਸਾਰੀ ਟੀਮ ਰੰਗਲੇ ਸਰਦਾਰ

    • @navrajsingh9600
      @navrajsingh9600 11 หลายเดือนก่อน +4

      Bohut vdia lyrics ne khokhar saab ❤️👌

    • @Huriyakvlogs
      @Huriyakvlogs 11 หลายเดือนก่อน +4

      Very nice vire

    • @favour553
      @favour553 11 หลายเดือนก่อน +3

      ਬੋਹਤ ਵਧਿਆ ਲਿਖਿਆ। So many emotions in one place. Keep shining 💌

    • @jagdevkhokhar7530
      @jagdevkhokhar7530 11 หลายเดือนก่อน +2

      Bahut sohna song khokhar saab

    • @dimpledhiman5093
      @dimpledhiman5093 11 หลายเดือนก่อน +2

      ਬਹੁਤ ਵਧੀਆ song ਵੀਰੇ 🙏🙏👍

  • @user-ym6if4bz8m
    @user-ym6if4bz8m 11 หลายเดือนก่อน +4

    Boht Nice Bitta Bro God Bless U Waheguru Chardi Kalah Rakhe

  • @maanveer3241
    @maanveer3241 9 หลายเดือนก่อน +2

    Thx bro sun k rona aa gya vo😢😢 vohat sohra song veer god bless you 🙏🙏🙏👍👍 waheguru meher kre

  • @sanwlysardarpind_matta4105
    @sanwlysardarpind_matta4105 10 หลายเดือนก่อน +2

    Bht e vadya song sabir singh khokhar sb,Azam khan sb,Maninder brar and Arsh Riaz such a beautiful composition....

    • @sabarsinghkhokhar5908
      @sabarsinghkhokhar5908 10 หลายเดือนก่อน

      ਸ਼ੁਕਰੀਆ ਬਾਈ ਜੀ 🎉

  • @manjotnehal373
    @manjotnehal373 11 หลายเดือนก่อน +8

    Fabulous song
    Dedicated to those students who are lives in forn and to those parents. Who's bche live in forn❤️❤️❤️🇨🇦🇨🇦🇨🇦😘😘😘

  • @manpreetsingh.7792
    @manpreetsingh.7792 11 หลายเดือนก่อน +2

    Love u veeerooooooo bhut wadiya kam aa bhut wadiya shabad warte ne ....... Reality dasi

  • @deepjashan.poetry
    @deepjashan.poetry 11 หลายเดือนก่อน +4

    ਬਹੁਤ ਹੀ ਸੋਹਣਾ ਗੀਤ👌 ਪਰਮਾਤਮਾ ਸਭ ਨੂੰ ਚੜਦੀਕਲਾ ਵਿਚ ਰੱਖਣ 🙏

  • @ranjitbrar0910
    @ranjitbrar0910 11 หลายเดือนก่อน +4

    ਬਹੁਤ ਹੀ ਵਧੀਆ ਗੀਤ ਗਾਇਆ ਅਤੇ ਲਿਖਿਆ ਵੀਰ 🙏😊

  • @skproduction9758
    @skproduction9758 11 หลายเดือนก่อน +5

    ਸ਼ਾਖਸ਼ਾਤ ਪੰਜਾਬ ਝਲਕਾਂ ਮਾਰਦਾ ਮੁੰਡਿਆਂ ਚੋਂ ਵਾਹਿਗੁਰੂ ਦਿਨ ਦੁੱਗਣੀ ਰਾਤ ਚੌਗਣੀਂ ਤਰੱਕੀ ਬਖਸ਼ੇ❤️

  • @Yugjeev
    @Yugjeev 11 หลายเดือนก่อน +1

    Bhut sohna gayea maninder vere kya baat
    Mubarka sari team nu

  • @kuljitsinghsekhon2014
    @kuljitsinghsekhon2014 11 หลายเดือนก่อน +4

    ਬਹੁਤ ਸੋਹਣਾ ਗੀਤ
    ਕਲਮ ਤੇ ਅਵਾਜ਼ ਲਈ ਢੇਰ ਦੁਆਵਾਂ

  • @VeerpalKaur-vd2sp
    @VeerpalKaur-vd2sp 11 หลายเดือนก่อน +3

    ਬਹੁਤ ਹੀ ਵਧੀਆ ਲਿਖਿਆ ਤੇ ਬਹੁਤ ਹੀ ਵਧੀਆ ਗਾਇਆ ਵੀਰੇ ਜਿਉਂਦੇ ਵੱਸਦੇ ਰਹੋ

  • @navdeepsingh1844
    @navdeepsingh1844 11 หลายเดือนก่อน +3

    ਤੁਹਾਡੇ ਵਰਗੇ ਕਲਾਕਾਰ ਵੀਰ ਜੀ ਹੋਣ ਗਏ ਤਾਂ ਆਪਣਾ ਸਭਿਆਚਾਰ ਕਦੇ ਨਹੀਂ ਰੋਲਦਾ ❤❤ ਸਦਾ ਖੁਸ਼ ਰਹੋ

  • @singhtochi
    @singhtochi 11 หลายเดือนก่อน +1

    ਇਸ ਨੂੰ ਕਹਿੰਦੇ ਨੇ ਗੀਤ।
    ਸ਼ਾਨਦਾਰ ਅਤੇ ਜਾਨਦਾਰ।
    ਸੁਣਕੇ ਮਨੋਬਲ ਅਸਮਾਨ ਦੀ ਉਡਾਰੀ ਲਗਾ ਰਿਹੈ।
    🎉🎉🎉✨️✨️✨️🕺🕺🕺👏👏👏

  • @Thealtafmalik_
    @Thealtafmalik_ 11 หลายเดือนก่อน +26

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

  • @Dhillonkewal
    @Dhillonkewal 11 หลายเดือนก่อน +3

    Congratulations 🎉🎉🎉🎉🎉all team 🎉🎉🎉🎉

  • @gurnoor_b398
    @gurnoor_b398 11 หลายเดือนก่อน +2

    ਬਹੁਤ ਹੀ ਸੋਹਣਾ ਗੀਤ ❤❤ Wmk🙏🏻❤

  • @SukhwinderSingh-wq5ip
    @SukhwinderSingh-wq5ip 11 หลายเดือนก่อน +11

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @rehalaman
    @rehalaman 11 หลายเดือนก่อน +3

    big fan of you guys. love you alot. wana meet you once in time

  • @sukhdarshansingh9431
    @sukhdarshansingh9431 11 หลายเดือนก่อน +2

    ਬਾਈ ਜੀ ਬਹੁਤ ਸੋਹਣਾ ਲਿਖਿਆ ਤੇ ਗਾਇਆ ❤

  • @vishalsahota9628
    @vishalsahota9628 11 หลายเดือนก่อน +1

    Very nice bro ❤😢😢 waheguru ji trakiyan bkshan 🎉🎉🎉gbu g❤🎉🎉

  • @balvirsingh-be3zv
    @balvirsingh-be3zv 11 หลายเดือนก่อน +4

    ਸ਼ਾਬਾਸ਼ ਪੁੱਤ ਸਾਰੀ ਟੀਮ ਨੂੰ ਅਤੇ ਮੇਰੇ ਪਿਆਰੇ ਸਬਰ ਨੂੰ ❤❤❤❤

  • @Gurwindervlogs
    @Gurwindervlogs 11 หลายเดือนก่อน +6

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਬਖਸ਼ੇ ❤️

  • @santmehla72
    @santmehla72 11 หลายเดือนก่อน +1

    Sirra bai ❤❤❤ chardikla ch rakhe rabb bai nu ❤

  • @PBXHR_ENTERTAINMENT.2464
    @PBXHR_ENTERTAINMENT.2464 11 หลายเดือนก่อน +4

    Bohat sohna song❤❤❤veere congratulations all team

  • @rajs.5336
    @rajs.5336 11 หลายเดือนก่อน +2

    Waheguru ji mehar krnn......bahut wadia soch ...song likht wah kamaal

  • @parveenkaur5409
    @parveenkaur5409 11 หลายเดือนก่อน +3

    Bohat vadiy song veera rona aa gya sun k 🙏

  • @veer____b_p_a_ig8129
    @veer____b_p_a_ig8129 11 หลายเดือนก่อน +3

    Buht sohna song Bai ji 🙏♥️🙏

  • @RajanSingh-ns6cb
    @RajanSingh-ns6cb 11 หลายเดือนก่อน +1

    Veer Ji bohit he vadhia Ji waheguru Ji waheguru Ji maher karo sab ta Ji

  • @gurpreetsinghsingh1474
    @gurpreetsinghsingh1474 11 หลายเดือนก่อน +2

    Bhot sohna geet ❤

  • @allinfittness5621
    @allinfittness5621 11 หลายเดือนก่อน +4

    Nyc song❤❤

  • @JagtarSingh-lu8ef
    @JagtarSingh-lu8ef 11 หลายเดือนก่อน +6

    ਵੀਰੇ ਸੱਚੀ ਅੱਖਾ ਵਿੱਚੋਂ ਪਾਣੀ ਆ ਗਿਆ ਜਿਉਦਾ ਰਹਿ ਬਾਪੂ

  • @himmatpanjab
    @himmatpanjab 11 หลายเดือนก่อน +5

    ਛੇਤੀ ਅੱਖਾਂ ਭਰ ਆਉਂਦੀਆਂ ਹੁਣ ਤਾਂ ਪਤਾ ਨੀਂ ਬਾਹਲੇ ਸਿਆਣੇ ਹੋ ਗਏ ਆਂ ਪਤਾ ਨਿ ਉਮਰ ਈ ਏਦਾਂ ਦੀ
    ਬਾਹਲਾ ਈ ਸੋਹਣਾ ਲਿਖਿਆ ਤੇ ਗਾਇਆ ਵਿ ਬਾ ਕਮਾਲ ਈ
    ਜੀਉਂਦਾ ਰਹਿ ਮਿੱਤਰ ❤

  • @sukhpreetkaur9699
    @sukhpreetkaur9699 11 หลายเดือนก่อน +1

    Bht sohna geet hy💚💚💚💚

  • @GaganDeep-ki7eo
    @GaganDeep-ki7eo 11 หลายเดือนก่อน +4

    Nice song bro 👌👌 waheguru ji tuhnu chardikla cha rekhan

  • @MandeepKaur-zj6qq
    @MandeepKaur-zj6qq 11 หลายเดือนก่อน +2

    Bahut sohna song aa veer ji ❤❤ mere veer ne v mummy nu phli salary cho suit he leke ditta c 😊

  • @SachinMajoka-ob9ee
    @SachinMajoka-ob9ee 3 หลายเดือนก่อน +2

    ਬਹੁਤ ਹੀ ਵਧੀਆ ਗਾਣਾ ਹੈ

  • @devsidhu.47
    @devsidhu.47 11 หลายเดือนก่อน +5

    ਵਧੀਆ ਗੀਤ ਆ ਬਾਈ 🤘🏻🤘🏻

  • @rashpindersinghrai2224
    @rashpindersinghrai2224 11 หลายเดือนก่อน +2

    ਬਹੁਤ ਸੋਹਣਾ ਗੀਤ ਆ ਜਿਉਂਦੇ ਵੱਸਦੇ ਰਹੋ

  • @akanshachoudhary2323
    @akanshachoudhary2323 11 หลายเดือนก่อน +4

    Very good keep doing like this 💯❤

  • @bachitarsadhu9283
    @bachitarsadhu9283 11 หลายเดือนก่อน +2

    ਬਹੁਤ ਵਧੀਆ ❤

  • @brarbrar6884
    @brarbrar6884 11 หลายเดือนก่อน +3

    ਬਹੁਤ ਵਧੀਆ ਉਪਰਾਲਾ ਸਭ ਜਿਉਦੇ ਵਸਦੇ ਰਹੋ

  • @veer____b_p_a_ig8129
    @veer____b_p_a_ig8129 11 หลายเดือนก่อน +2

    Nyccc video bitte Bai😍😍🙏🙏

  • @kamaldeep7866
    @kamaldeep7866 11 หลายเดือนก่อน +3

    Very good song veer ji so proud

  • @singharjit13
    @singharjit13 10 หลายเดือนก่อน +1

    Bohat sohna song aa veere❤

  • @maniaujla4184
    @maniaujla4184 11 หลายเดือนก่อน +3

    ਬਹੁਤ ਸੋਹਣਾ ਗੀਤ ਤੇ ਵੀਡੀਓ ਵੀ ਬਹੁਤ ਸੋਹਣੀ 🫶❤️❤️❤️

  • @dilshauksinghbalbal5264
    @dilshauksinghbalbal5264 11 หลายเดือนก่อน

    Buhat vadia song aa bai ji god bless you

  • @Gurmeetkaur-xl9kz
    @Gurmeetkaur-xl9kz 11 หลายเดือนก่อน +2

    God bless you always putt

  • @baggarapper01
    @baggarapper01 11 หลายเดือนก่อน +2

    Congrats brother 💗😍

  • @drjagtarsinghgill4589
    @drjagtarsinghgill4589 11 หลายเดือนก่อน +1

    ਬਹੁਤ ਖੂਬ ਬਾਈ ਜਿਉਦੇ ਵੱਸਦੇ ਰਹੋ

  • @jagvirsinghbenipal5182
    @jagvirsinghbenipal5182 11 หลายเดือนก่อน +1

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ

  • @palakpreetkaurkaur7008
    @palakpreetkaurkaur7008 11 หลายเดือนก่อน +2

    Bohot sohna …

  • @harwinderpanchhi8427
    @harwinderpanchhi8427 11 หลายเดือนก่อน +2

    Boht sohna verreo❤

  • @vermarecord5911
    @vermarecord5911 11 หลายเดือนก่อน +2

    Bohot Hi Sohna Song ❤❤

  • @deepgaganteam
    @deepgaganteam 11 หลายเดือนก่อน +4

    ਬਹੁਤ ਸੋਹਣਾ ਗੀਤ 🙏

  • @Amandeepkaur-xv7og
    @Amandeepkaur-xv7og 11 หลายเดือนก่อน +5

    Very nice song veer God bless you ❤❤

  • @Sukhjeet_HR24
    @Sukhjeet_HR24 11 หลายเดือนก่อน +2

    Suber song❤ song sun kr ankho me pani aa gya veer ji😢

  • @jaswindeersingh4930
    @jaswindeersingh4930 11 หลายเดือนก่อน +2

    ਪਰ ਵੀਰ ਮਾ ਨੂੰ ਬਿਊਟੀ ਪਾਰਲਰ ਲਿਜਾਣ ਵਾਲੀ ਗੱਲ ਨੀ ਜਚੀ ਕਿਉਂ ਕਿ ਮਾ ਤਾ ਰੱਬ ਦਾ ਰੂਪ ਹੁੰਦੀ ਹੈ ਉਸਨੂੰ ਪਾਰਲਰ ਜਾਣ ਦੀ ਲੋੜ ਨਹੀਂ ਜੀ 🙏🙏

  • @ravkhaira9
    @ravkhaira9 11 หลายเดือนก่อน +7

    ਵਾਹ ਜੱਟਾ ❤

  • @user-ze8zs9by6z
    @user-ze8zs9by6z 9 หลายเดือนก่อน

    यह मजबूरी भी कितनी बेरहमी है अपनों को सुखी रखने के लिए अपनों से बहुत दूर कर देती है😢

  • @gurwindersingh2292
    @gurwindersingh2292 11 หลายเดือนก่อน

    Kaint Kaint 🎉. Beer bahut Sohna Gaya te write karea ❤❤❤❤❤❤❤

  • @jugrajsingh1109
    @jugrajsingh1109 11 หลายเดือนก่อน +6

    ਬੁਹਤ ਸੋਹਣਾ ਭਰਾ ❤️🙏

  • @sukhdeepkaur8667
    @sukhdeepkaur8667 11 หลายเดือนก่อน +2

    Bohot sohna

  • @soulfulmusic5477
    @soulfulmusic5477 11 หลายเดือนก่อน +2

    Jionde rao ❤

  • @amandeepkaur7120
    @amandeepkaur7120 11 หลายเดือนก่อน +1

    ਖੂਬਸੂਰਤ ਗੀਤ ਲਿਖਤ ਤੇ ਅਵਾਜਕਮਾਲ ਦੀ ਵੀਡੀਓ ਜਿਉਂ ਜੀ ਸਾਰੇ ਟੀਮ

  • @iqbaloriginals1048
    @iqbaloriginals1048 11 หลายเดือนก่อน +2

    Jeonde raho mere veero ❤ tuhaanu bahut duaavan