ਅਕਾਲੀ ਸਿਾਆਸਤ ਦੇ ਰੌਲਿਆਂ ਵਿਚਾਲੇ ਭਗਵੰਤ ਦਾ ਵੱਡਾ ਦਾਅ | ਅਰੋੜਾ ਨੇ ਰਾਜਾ ਤੇ ਉਸਦੀ ਪਤਨੀ ਨੂੰ ਕਰਾਇਆ ਆਪ ਚ ਸ਼ਾਮਲ

แชร์
ฝัง
  • เผยแพร่เมื่อ 29 ธ.ค. 2024

ความคิดเห็น •

  • @mohinderpalsingh4113
    @mohinderpalsingh4113 20 วันที่ผ่านมา +2

    ਜੇਕਰ ਸੁਖਬੀਰ ਸਿੰਘ ਅਕਾਲੀ ਦਲ ਦਾ ਪ੍ਰਧਾਨ ਬਣਦਾ ਹੈ ਤਾਂ ਅਕਾਲੀ ਦਲ ਖਾਲੀ ਦਲ ਹੀ ਰਹੇਗਾ ਜਿਨ੍ਹਾਂ ਚਿਰ ਸੁਖਬੀਰ ਸਿੰਘ ਨੂੰ ਪਾਰਟੀ ਵਿਚੋਂ ਬਾਹਰ ਨਹੀਂ ਨਿਕਲਦਾ ਓਨਾ ਚਿਰ ਅਕਾਲੀ ਦਲ ਚੋਣਾਂ ਵਿੱਚ ਜਿੱਤ ਲਈ ਅੱਗੇ ਨਹੀਂ ਵਧੇਗਾ

  • @kulwindersingh5087
    @kulwindersingh5087 20 วันที่ผ่านมา

    Very good Dalla Sahib ji 🎉

  • @manjeet7647
    @manjeet7647 20 วันที่ผ่านมา

    ਜਥੇਦਾਰਾਂ ਤੇ ਧਾਮੀ ਦਾ ਪੂਰਾ ਜੋਰ ਸੁਖਬੀਰ ਨੂੰ ਹੀਰੋ ਬਣਾਉਣ ਤੇ ਲੱਗਾ ਹੋਇਆ,ਪਰ ਨਿਰਮਲ ਸਿੰਘ ਚੌੜਾ ਨੇ ਇਹਨਾ ਸਾਰਿਆ ਦੇ ਇਰਾਦੇ ਦੀ ਹਵਾ ਕੱਢ ਦਿੱਤੀ,ਹੁਣ ਅਕਾਲੀ ਲੀਡਰ ਸਿਪ ਨੂੰ ਚਾਹੀਦਾ ਕੇ ਸੁਖਬੀਰ ਦੀ ਜਗ੍ਹਾ ਨਿਰਮਲ ਚੌੜੇ ਨੂੰ ਅਕਾਲੀ ਦਲ ਪ੍ਰਧਾਨ ਥਾਪ ਦੇਵੇ

  • @JagtarSingh-z3h
    @JagtarSingh-z3h 19 วันที่ผ่านมา

    Jdo,tak,badel,he,,kus,ni,bandasklidal,da😊