Nath bhaji bahut vadhia gaik te geetkar ho. Tuhadi fall baat bahut changi laggi Menu tuhada contect no chahida he ji Please no deo ji Jugg jugg jio bai ji
Talwandi bhaji bahut jaldi replay den lai Bahut bahut jiada dhanwaad ji tuhada Dillo duawa ne ji Jugg jugg jio bai ji Bhaji menu jand walia bhaji da contect no chahida he ji bhej deo ta badi meharwani hovegi ji Baaku appa ustaad chamkila Saab ji di barsi te malangy bai ji Rabb sukh rakhy Tuci ik vadhia artist nu loka sahmny le ke aye ho tuhada fir to dhanwaad ji
@@tejatalwandi1853 Veer teja talwandi ji Tuhada teh dillo bahut bahut dhanwad ji Tuci mere har coment di replay bahut jaldi dindy ho Veer ji jo no tuci bhejya he Oh tuhada he ja nath bhaji hora da he Tuhada fir to dhanwaad krda ha ji No bhejan lai Bahut bahut shukria bai ji Jiondy vasdy rho ji Thanks ji
Oh marr chuka hai ji, punjab too bahar 2006 vich uss di maut hoo gyi si, kyo ki uss waqt 2G net si, tey Andriod phone nhi si, iss lyi khabar feyl naa ski, j koi milna chahunda uss nu uss nu marna pauga🙏🙏🙏🙏🙏🙏🙏🙏🙏🙏
❤ ਵਾਹ ਜੀ ਵਾਹ ਬਾਈ ਤੇਜਾ ਤਲਵੰਡੀ ਜੀ ਬਹੁਤ ਸੋਹਣੀ ਗੱਲਬਾਤ ਕੀਤੀ ❤
ਬਹੁਤ ਹੀ ਜਿਆਦਾ ਗੀਤ ਸੁਣੇ ਆ ਨਾਥ ਜੰਡ ਵਾਲਾ ਜੀ ਦੇ ਲਿਖੇ ਤੇ ਅਮਰੀਕ ਤੂਫਾਨ, ਹਰਜੀਤ ਮੱਟੂ ਜੀ ਦੀ ਅਵਾਜ ਵਿੱਚ ਰਿਕਾਰਡ ਹੋਏ l
ਬਹੁਤ ਹੀ ਵਧੀਆ ਕਲਮ ਦੇ ਮਾਲਿਕ ਨਾਥ ਜੰਡ ਵਾਲਾ ਜੀ
From : ਗੀਤਕਾਰ ਚਮਕੌਰ ਸਿੰਘ ਥਾਂਦੇਵਾਲਾ
thx s g
ਨਾਥ ਬਾੲੀ ਨੂੰ ਪਰਮਾਤਮਾ ਲੰਬੀ ੳੁਮਰ ਬਖਸ਼ੇ
ਅਮਰੀਕ ਤੂਫਾਨ ਮੇਰਾ ਪਸੰਦੀਦਾ ਕਲਾਕਾਰ ਹੈ ਬਾਈ ਨੂੰ ਬਹੁਤ ਜਾਦ ਕਰਦੇ ਹਾ ਕਿਰਪਾ ਕਰਕੇ ਤੂਫਾਨ ਸਹਿਬ ਨੂੰ ਲੱਭ ਕੇ ਜ਼ਰੂਰ ਸਾਡੇ ਨਾਲ ਰੂਬਰੂ ਕਰਾਓ ਜੀ ਤੁਹਾਡਾ ਬਹੁਤ ਧੰਨਵਾਦ ਹੋਵੇਗਾ
Sade pind dere vich hai 22
Kehra pind aa 22 tera
@@rajvirsaraosarao2117 apna fon no ja 98728 04753 call karna
th-cam.com/video/1yAL6R2-Dx0/w-d-xo.htmlfeature=shared
th-cam.com/video/1yAL6R2-Dx0/w-d-xo.htmlfeature=shared
ਜੱਟ ਫੈਨ ਤੂਫ਼ਾਨ ਦਾ
ਮੇਰੇ ਗੀਤਾਂ ਦੀ ਸੁ਼ਰੂਆਤ ਵੀ ਅਮਰੀਕ ਤੂਫਾਨ ਤੇ ਹਰਜੀਤ ਮੱਟੂ ਨੇ ਹੀ ਕੀਤੀ ਸੀ , ਰੰਗੇ ਹੱਥੀ ਫੜੀ ਗਈ ,ਬਿਜਲੀ ਮਹਿਕਮੇ ਦਾ ਗੀਤ ਸੀ ਜੋ ਕਿ ਟਾਇਟਲ ਲੱਗਿਆ ਸੀ
g sir g
thx s g
ਬਾਈ ਤੂਫਾਨ ਨੂੰ ਲੱਭੋ। ਮੂਲਾਕਾਤ ਕਰੋ। ਬਹੁਤ ਦਿਲ ਕਰਦਾ। ਬਾਈ ਨੂੰ ਵੇਖਣ ਨੂੰ
ਨਾਥ ਜੰਡ ਵਾਲਾ ਬਹੁਤ ਮਹਾਨ ਗੀਤਕਾਰ ਅਤੇ ਗਾਇਕ ਹੈ ਮੇਰੇ ਵੱਡੇ ਬੇਟੇ ਦਾ ਇੱਕ ਗੀਤ ਗਾਇਆ ਹੈ ਦੀਪ ਫਿਰੋਜ਼ਪੁਰੀਆ,,
ਪਿੰਡ ਜੰਡਵਾਲਾ ਨਾਂ ਮੇਰਾ ਨਾਥ ਨੀ,
ਸ਼ੂਟਿੰਗ ਕਰਾਉਂ ਤੇਰੀ ਦਿਨ ਰਾਤ ਨੀ,
ਦੇਣੇ ਪੈਣਗੇ ਗੱਡ ਗੱਡ ਸੀਨ ਸੈਕਸੀ ਜੇ ਤੂੰ ਫਿਲਮਾਂ ਚ ਆਉਣਾ।
ਅਤੀ ਸੁੰਦਰ ਨਾਥ ਜੀ ਗੁਰੂ ਸਾਬ ਚੜਦੀ ਕਲ਼ਾ ਕਰਨ
ਸਾਡੇ ਪਿੰਡ ਦਾਮਾਨ ਨਾਥ ਦ ਜੰਡ ਵਾਲਾ ਵਾਹਿਗੁਰੂ ਚੜਦੀਕਲਾ ਰੱਖੇ ਬਹੁਤ ਸੁੰਦਰ ਗੀਤ ਜੂੜਾ ਕਿਓਂ ਮਨਾਇਆ ਵੀਰਨਾ ਗੁਰਧਾਮਾਂ ਦੇ ਦਰਸ਼ਨ
Bahut wadya
ਅਮਰੀਕ ਦੇ ਭਰਾ ਨੇ ਈਕ ਈਂਟਰਵੀਉ ਚ ਤਾਂ ਹੋਰ ਈ ਗੱਲ ਦਸੀ ਆ
ਨਾਥ ਜੰਡਵਾਲਾ ਉਸਤਾਦ ਜੀ ਵਰਗੇ ਗੀਤਕਾਰ ਵਾਰ ਵਾਰ ਧਰਤੀ ਤੇ ਨਹੀਂ ਆਉਂਦੇ ਜੀ
Thanks ji
ਬਹੁਤ ਵਧੀਆ ਜੀ👌👌
ਬਹੁਤ ਵਧੀਆ ਗੱਲ ਕੀਤੀ ਆ
ਵਾਹਿਗੁਰੂ ਜੀ ਸਭ ਦਾ ਭਲਾ ਕਰੇ
❤❤
ਪਿੰਡ ਸੁਰਜਣਭੈਣੀ ਨੇੜੇ ਮੂਣਕ ਜਿਲਾ ਸੰਗਰੂਰ ਵਿਖੇ ਹਨ ਡੇਰੇ ਵਿੱਚ ਬਾਬਾ ਜੀ
Tuci kado dekhya c kehre sal di gal hai
Onha da asal pind kehra c g
ਵੀਰ ਜੀ ਪਤਾ ਲੱਗਾ ਹੈ ਕਿ ਪਿੰਡ ਧੱਨਪੁਰੇ ਦੇ ਕੋਲ ਆਂਡਿਆਂ ਵਾਲੀ ਝਲਬੂਟੀ ਸਾਧੂ ਰੂਪ ਵਿੱਚ ਰਹਿ ਰਹੇ ਹਨ ਜਿਲਾ ਮਾਨਸਾ ਦਾ ਪਿੰਡ ਹੈ ਪਹਿਲਾਂ ਬਖਸੀਵਾਲੇ ਰਹਿੰਦੇ ਸੀ ਸੰਤ ਬਣ ਗੲੇ ਹਨ
Sachi gl a ji oh uthe he ne
ਹਰ ਬੰਦੇ ਨੂ ਕਾਮਯਾਬ ਜਾ ਵਰਵਾਦ ਕਰਨ ਵਿਚ ਜਨਾਨੀ ਦਾ ਹਥ ਜਰੂਰ ਹੂਦਾ
ਜੰਡ ਵਾਲੇ ਨਾਥ ਕੋਲੋ ਖਾਦੀ ਬੀਕਾਨੇਰੀ
ਬਹੁਤ ਵਧਿਆ ਬਾਈ ਜੀ
ਦਿਨ ਰਾਤ ਨਗੀਨਾ ਸੁਣਦਾ ਮੈਂ
ਕੋਈ ਗੱਲ ਜੇ ਨਗੀਨਾ ਸੁਣਦਾ ਅਸੀ ਵੀ ਸਾਰੇ ਕਲਾਕਾਰ ਸੁਣਦੇਆਂ
@@tejatalwandi1853 ਜੱਟ ਫੈਨ ਨਗੀਨੇ ਦਾ
@@tejatalwandi1853 😁👍🏻
22 ji mill sakda Amrik tufan 500% akh sakda m bohat vadia insan c o
ਨਾਥ ਜੰਡ ਵਾਲਾ ਕਰੂ ਸੀਣ ਦੀ ਕਮਾਲ ਨੀ ਖੱੜ ਖੱੜ ਵੇਖਣ ਗੇ ਬੁੱਢੇ ਅਤੇ ਬਾਲ ਨੀ ਸੂਟ ਵੱਖੀਆਂ ਤੋਂ ਸੀਂਦੇ ਫਿਟ ਵੇ ਦਰਜੀਆ ਲੱਗਾਂ ਸੱਭ ਕੁੜੀਆਂ ਚੋਂ ਹਿੱਟ ਵੇ ਦਰਜੀਆ ਼਼਼਼਼਼਼਼਼ ਜਿਉਦੇ ਰਹੋ ਬਾਈ ਜੀ
Bahut vadhia kalam aa ji nath bai ji di
Bahut sohna likhde han ji
ਬਹੁਤ ਹੀ ਵਧੀਆ ਵੱਡੇ ਵੀਰ ਜੀ ਸਦਾ ਖੁਸ਼ ਰਹੋ
ਜੀ
ਧੰਨਵਾਦ ਬਾਈ ਜੀ ਬਹੁਤ 2
ਬਹੁਤ ਬਹੁਤ ਧੰਨਵਾਦ ਬਾਈ ਜੀ
ਮੁਆਫ਼ ਕਰਨਾ ਬਾਈ ਜੀ ਪਿੰਡ ਪਤਾਹਪੁਰ ਮੋਤ ਹੋਈ ਅਮਿਤਸਰ ।
ਓਏ ਯਾਰ ਕਿਓ ਝੂਠ ਬੋਲਦੇ ਪਤਾਹ
ਪੂਰ ਸਾਡੇ ਰਿਸ਼ਤੇ ਦਾਰ ਨੇ।।
@@AjitSingh-on4or ਤੇਰੇ ਰਿਸ਼ਤੇ ਦਾਰ ਰਹਿੰਦੇ ਆ ਅਸੀਂ ਝੁਠੇ ਹੋ ਗਏ ਪੁੱਛ ਉਹਨਾਂ ਨੂੰ ਭਕੜ ਚਿਮਟੇ ਘਰ ਦੇ ਬਾਹਰ ਜਿਹੜਾ ਨਾਲ਼ਾ ਵਗਦਾ ਉਹਦੇ ਵਿੱਚ ਰਾਤ ਸ਼ਰਾਬੀ ਹਾਲਤ ਵਿੱਚ ਡੇਗ ਕੇ ਉਹਦੀ ਮੋਤ ਨਹੀਂ ਹੋਈ ਅਮਿਤਸਰ ਦੇ ਸਾਰੇ ਕਲਾਕਾਰਾਂ ਨੂੰ ਪਤਾ ਸਾਰਾ
ਰੱਬ ਵੀ ਤੋੜ ਨੀ ਸੱਕਦਾ ਨੀ ਸਾਡਾ ਰਿਸ਼ਤਾ ਪਿਆਰਾ ਦਾ ਫਿਰ ਕੇਵੈ ਟੁੱਟ ਗਿਆ ਦੋਵਾਂ ਨੂੰ ਬੇਨਤੀ ਆ ਇੱਕਠੇ ਹੋ ਜਾਓ
Very nice interviews
ਧੰਨਵਾਦ ਬਾਈ ਜੀ ਬਹੁਤ 2
ਤੇਜਾ ਸਿੰਘ ਜੀ ਸਾਡੇ ਪਿੰਡ ਕੋਲ ਡੇਰੇ ਵਿਚ ਤੂਫ਼ਾਨ ਰਹਿੰਦਾ ਹੈ ਜੀ
fon no apna de na veer
Bahut vadia geetkar bai yand wala nath
ਕਿਥੇ ਲੱਭਿਆ ਸੱਜਣਾ ਅਮਰੀਕ ਤੂਫ਼ਾਨ ਨੂੰ ਤੁਸੀਂ ਆਂਡਿਆਂ ਵਾਲੀ ਡੇਰੇ ਵਿੱਚ ਪਤਾ ਕਰੋਂ ਬੁਢਲਾਡਾ ਹਲਕੇ ਵਿੱਚ ਬਰੇਟਾ ਤੋਂ 10 ਕਿਲੋਮੀਟਰ ਦੂਰ ਪਿੰਡ ਹੈਂ
Sade side betha Amrik Toofan g
Tera kihra aria
@@kulbirkulbirkulbirsingh6585 Vase pind sada Punjab ch Border te Halka Lehragaga
Good cahcha ji ❤
ਵੀਰ ਹੁਣ ਤੂਫ਼ਾਨ ਹੁਣ ਇਸ ਦੁਨੀਆਂ ਚ ਨਹੀਂ ਹੈ
ਕੋਈ ਪਤਾ ਨਹੀ ਲਗ ਰਿਹਾ ਲਭਣ ਦੀ ਕੋਸ਼ਿਸ਼ ਕਰੀਏ ਸਾਰੇ ਜਣੇ
@@jandwalianath7279 ਅੰਮ੍ਰਿਤਸਰ ਸਾਈਡ ਸੀ ਕਿਸੇ ਸਮਾਥ ਤੇ ਬੈਠਾ ਸੀ
@@khosasaab3464 ਬੜਾ ਮਿਸ ਕਰੀਦਾ ਯਾਦਾ ਜੁੜੀਆ ਨੇ
ਖੋਸਾ ਸਾਬ ਕੋਈ ਜਾਣਕਾਰੀ ਹੈ ਤਾਂ ਦਿਉ ਜੀ
ਪੰਜਾਬੀ ਗੀਤਕਾਰੀ ਦਾ ਕੋਹਿਨੂਰ ਹੀਰਾ ਉਸਤਾਦ ਨਾਥ ਜੰਡਵਾਲਾ ਜੀ ਜਿਨ੍ਹਾਂ ਨੇ ਅਨੇਕਾਂ ਗਾਇਕਾਂ ਨੂੰ ਸਟਾਰ ਤੇ ਸੁਪਰ ਸਟਾਰ ਬਣਾਇਆ ਜੀ
ਵਧੀਆ ਮੁਲਾਕਾਤ ਬਾਈ ਜੀ
Thanks ji
V nice bhaji
Very nice
Thanks ji
Very nice intro hor lami karoo
Very nice vir ji
Very nice gitkar v nice introo
Amrik toofan Harjit mattu super Hits jodi
Thanks ji
Waheguru ji
Amreek tufan ji pind baksee Bala Barteta mandi
Nyc interview 🤟
ਵਾਹਿਗੁਰੂ ਜੀ ਵਾਹਿਗੁਰੂ ਜੀ
ਧੰਨਵਾਦ ਬਾਈ ਜੀ ਬਹੁਤ 2
ਧੰਨਵਾਦ ਬਾਈ ਜੀ ਬਹੁਤ 2
Very nice galbat
Aamrik toofan pind andin wali jila manasa
वैरी वैरी नाईस वीर जी तूफान बाबा जी दे बारे दसेया बहुत बदिया लगेया जी म वी मिलेया सी तूफान साब नू कोई पता लगे ता जरूर पता करना जी
Amrik toofan ta vere Manu pata hai kithe aa
Nice
Verry Nice Brother Ji
Very nice information
Thanks ji
3 28. MIRZA. SANGOWALIA. 🙏🙏
Good g❤❤❤❤❤❤
Hor lami introduction karoo ji Najara a
Please bai toofan da interview jarror karo request hai
Me ta purane kesa singer nu nhi janda bas video dekhna lag janda song menu kesa de nhi pta
Rojana new to new singer da name sunda aa old singer aa da
I love you toofan Saab ji
ਅਮਰੀਕ toofan ਨੇ ਮੇਰੇ ਕੋਲੋ ਪੈਸੇ ਲੈ ਕੇ ਖਾ ਗਿਆ,,,Main 2 ਗੀਤ ਦਿੱਤੇ ਸੀ ਗਾਉਣ ਲਈ,,,ਨਾ ਗੀਤ ਗਾਇਆ ਨਾ ਪੈਸੇ ਵਾਪਿਸ ਦਿੱਤੇ,,ਮੇਰੇ ਲਈ ਇਹ ਸਿੰਗਰ ਦੁਨੀਆਂ ਤੋਂ ਗਾਇਬ ਹੋਇਆ ਵਧਿਆ ਹੋਇਆ ਕਿਸੇ ਨਾਲ ਮਾੜੀ ਕਰਕੇ ਆਪ ਬੰਦਾ ਖੁਸ਼ ਕਿਵੇ ਰਹਿ ਸਕਦਾ
Hanji bai ji usde kol kihda paise haige c tere paisya naal hi usda kamm chalya hou. ..
Very nice gitkar very nice gaiak
ਕੈਮਿੰਟ ਲਾਇਕ ਅਤੇ ਸੇਅਰ
ਧੰਨਵਾਦ ਬਾਈ ਜੀ ਬਹੁਤ 2
Nath bhaji bahut vadhia gaik te geetkar ho. Tuhadi fall baat bahut changi laggi
Menu tuhada contect no chahida he ji
Please no deo ji
Jugg jugg jio bai ji
Talwandi bhaji bahut jaldi replay den lai
Bahut bahut jiada dhanwaad ji tuhada
Dillo duawa ne ji
Jugg jugg jio bai ji
Bhaji menu jand walia bhaji da contect no chahida he ji bhej deo ta badi meharwani hovegi ji
Baaku appa ustaad chamkila Saab ji di barsi te malangy bai ji
Rabb sukh rakhy
Tuci ik vadhia artist nu loka sahmny le ke aye ho tuhada fir to dhanwaad ji
@@dharamsingh5541 9815614935
@@tejatalwandi1853
Veer teja talwandi ji
Tuhada teh dillo bahut bahut dhanwad ji
Tuci mere har coment di replay bahut jaldi dindy ho
Veer ji jo no tuci bhejya he
Oh tuhada he ja nath bhaji hora da he
Tuhada fir to dhanwaad krda ha ji
No bhejan lai
Bahut bahut shukria bai ji
Jiondy vasdy rho ji
Thanks ji
Very nice video gitkar
Very Nice
ਧੰਨਵਾਦ ਬਾਈ ਜੀ ਬਹੁਤ 2
Thanks ji
Thanks ji
Thanks ji
ਬਾਈ ਜੀ ਹਰਜੀਤ ਮੱਟੂ ਤਾ ਸਮਾਣਾ ਵਿਖੇ ਰਹਿਦੇ ਹਨ
pehla ta amrik toofan aandiwali, mansa ch C,
Nice ok 🙏🙏🙏🙏🌷🌷🌷🌷👍🏾
Rab trakiya bakhshan prmatma chardikla rakhe
Thanks ji
Sade pind hai
Nath yara da yar
Very good gitkar
Good y ji
Andwali Mansa Punjab
🥰🥰🥰
Amreek toofan hun mansa district ch bakshivala vill dere ch reh riha
👍👍👍
Dhillon...u.s.a
Bai g Harjit mattu kithe he os di hi interwiu krdo
Dhanvad all Friends
ਚੰਗਾ ਲੱਗਦਾ ਜਦੋਂ ਸਰਦਾਰ ਗੀਤਕਾਰ ਵੇਖੀ ਦਾ।
ਪ੍ਰਮਾਤਮਾ ਆਪ ਜੀ ਦੀ ਦਸਤਾਰ ਤੇ ਸਿਹਤ ਚੜ੍ਹਦੀ ਕਲਾ ਚ ਰੱਖੇ
Akaal takhat teri charhdi kla de sare geet mere likhe ne
Song pind yand wala nau mera nath ni teri shooting karaun din raat ni
ਬਹੁਤ ਹੀ ਵਧੀਆ ਜੀ ਪਰ ਤੁਫ਼ਾਨ ਬਾਰੇ ਸੁਣ ਕੇ ਬਹੁਤ ਦੁੱਖ ਲੱਗਾ ਬਾਈ ਜੀ ਕਿੰਨਾਂ ਚਿਰ ਹੋ ਗਿਆ ਹੈ ਤੁਫ਼ਾਨ ਨੂੰ ਘਰੋਂ ਗਿਆ ਨੂੰ ਜ਼ਰੂਰ ਦੱਸੋ
100-150😂😂
Jyada kehne c ih ta ghatt keh gya bai
Gurdhama de darshan song jand walya de baba ji karke jand wale da naam aaya na ki tera likhya song c
ባህት ባድያ ጋል ባት።
M P vich a tafan ji hotel vich cham karde ha
Oh marr chuka hai ji, punjab too bahar 2006 vich uss di maut hoo gyi si, kyo ki uss waqt 2G net si, tey Andriod phone nhi si, iss lyi khabar feyl naa ski, j koi milna chahunda uss nu uss nu marna pauga🙏🙏🙏🙏🙏🙏🙏🙏🙏🙏
Sala dida mistra Da. munda jushat bolda
Love you amreek toofan bai
Very nice