ਸੋਨੇ ਨਾਲ ਭਰੀਆਂ ਰਾਜਿਆਂ ਦੀਆਂ ਗੁਫਾਵਾਂ Valley of Kings Luxor | Punjabi Travel Couple | Ripan Khushi

แชร์
ฝัง
  • เผยแพร่เมื่อ 8 ก.ย. 2024

ความคิดเห็น • 242

  • @JagtarSingh-wg1wy
    @JagtarSingh-wg1wy 4 หลายเดือนก่อน +29

    ਰਿਪਨ ਜੀ ਤੁਸੀਂ ਸਾਨੂੰ ਨਵੀਂ ਨਵੀਂ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਸ ਤਰ੍ਹਾਂ ਦੀ ਜਾਣਕਾਰੀ ਹਰ ਕੋਈ ਨਹੀਂ ਦੇ ਸਕਦਾ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਯਾਤਰਾ ਸਫਲ ਕਰਨ ਜੀ ਵਾਹਿਗੁਰੂ ਜੀ ਬਖਸ਼ਸ ਕਰਨ ਜੀ

  • @harpalsingh1449
    @harpalsingh1449 4 หลายเดือนก่อน +10

    ਰਿੰਪਨ ਵੀਰ ਮਿਸਰ ਦੇਸ਼ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ

  • @bhindajand3960
    @bhindajand3960 4 หลายเดือนก่อน +6

    ਬਹੁਤ ਸ਼ਾਨਦਾਰ ਸਫ਼ਰ ਦੁਨੀਆਂ ਦੇ ਵੱਖ ਵੱਖ ਰੰਗਾਂ ਨਾਲ ਸਾਂਝ ਪੁਆਉਣ ਲਈ ਦਿਲੋਂ ਧੰਨਵਾਦ 5000 ਹਜ਼ਾਰ ਸਾਲ ਤਾਂ ਬਹੁਤ ਹੂੰਦੇ ਨੇ ਸਾਡੇ ਵਾਲੀਆਂ ਨੇ ਤਾਂ 100 ਵੀ ਪੂਰੇ ਨਹੀਂ ਕੀਤੇ ਸਾਰੀਆਂ ਵਿਰਾਸਤਾਂ ਗੂਵਾ ਵੀ ਲਈ ਆ ਕੁੱਝ ਢੈਹ ਢੇਰੀ ਹੋ ਗਈਆਂ ਬਾਕੀ ਆਪ ਢਾਹ ਦਿੱਤੀਆਂ

  • @harbhajansingh8872
    @harbhajansingh8872 4 หลายเดือนก่อน +12

    ਬਹੁਤ ਵਧੀਆ ਬਲੋਗ ਵੀਰ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਖੁਸ਼ ਰੱਖੇ ❤❤

  • @DilbagSingh-xh8sd
    @DilbagSingh-xh8sd 4 หลายเดือนก่อน +5

    ਧੰਨ ਤੁਸੀਂ ਹੋ ਭਾਈ ਜੋ ਦੁਨੀਆ ਜਾਂਦੇ ਲੋਕਾਂ ਨੂੰ ਦਿਖਾਈ ੌ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਖੁਸ਼ੀਆਂ ਬਖਸ਼ੇ❤❤ ਧੰਨਵਾਦ ਧਾਲੀਵਾਲ

    • @karanjeet2093
      @karanjeet2093 4 หลายเดือนก่อน +1

      ❤❤❤❤❤

  • @palwindersingh1252
    @palwindersingh1252 4 หลายเดือนก่อน +7

    ਏਥੇ ਸਿੱਖ ਰਾਜ ਦੀਆਂ ਨਿਸ਼ਾਨੀਆਂ ਵੀ ਖਤਮ ਕਰ ਦਿਤੀਆਂ ਗਈਆਂ

  • @manikatron4278
    @manikatron4278 4 หลายเดือนก่อน +5

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @baljindersingh7802
    @baljindersingh7802 4 หลายเดือนก่อน +4

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @hsgill4083
    @hsgill4083 4 หลายเดือนก่อน +3

    ਰਿਪਨ ਅਤੇ ਖੁਸ਼ੀ ਜੀ ਆਪ ਜੀ ਨੇ ਮਿਸਰ ਦੇਸ਼ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਇਹਨਾਂ ਲੋਕਾਂ ਨੇ 7000ਸਾਲ ਪੁਰਾਣੀਆਂ ਵਸਤਾਂ ਸ਼ੰਬਾਲ ਕੇ ਰੱਖੀਆਂ ਹੋਈਆਂ ਹਨ ਪਰ ਸਾਡੀ ਸ਼੍ਰੋਮਣੀ ਕਮੇਟੀ ਅਤੇ ਕਾਰ ਸੇਵਾ ਬਨਾਮ ਮਾਰ ਸੇਵਾ ਵਾਲੇ ਬਾਬਿਆਂ ਨੇ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਨਾਲ ਸੰਬੰਬਤ ਸਾਰੀਆਂ ਨਿਸ਼ਾਨੀਆਂ ਖਤਮ ਕਰ ਦਿੱਤੀਆਂ ਹਨ ਵਾਹਿਗੁਰੂ ਭਲ਼ਾ ਕਰੇ ਧੰਨਵਾਦ ਜੀ

  • @user-uv7ri3bu3q
    @user-uv7ri3bu3q 4 หลายเดือนก่อน +5

    Khushi ripan khush raho ji ❤❤❤❤❤🎉🎉🎉🎉

  • @SatnamSingh-fe3tg
    @SatnamSingh-fe3tg 4 หลายเดือนก่อน +4

    Dhan Guru Nanak Dev g Chadikala Rakhna 🙏

  • @Searchboy77
    @Searchboy77 4 หลายเดือนก่อน +2

    Waheguru ji 🙏 kirpa kare

  • @sandeepkaur331
    @sandeepkaur331 4 หลายเดือนก่อน +2

    ਵਾਹਿਗੁਰੂ ਮਿਹਰ ਭਰਿਆ ਹੱਥ ਸਿਰ ਤੇ ਰੱਖਿਉ ਇਸ ਜੋੜੀ ਸਭ ਦਾ ਭਲਾ ਹੋਵੇ

  • @23samraatinder2ndD
    @23samraatinder2ndD 4 หลายเดือนก่อน +1

    ਬਹੁਤ ਵਦੀਆਂ ਤਰੀਕੇ ਨਾਲ ਦੱਸਦੇ ਹੋ ਤੁਸੀਂ , ਅਸੀਂ ਹਰ ਰੋਜ ਤੁਹਾਡਾ ਵੇਲੋਗ ਦੇਖਦੇ ਹਾਂ, ਮੈਂ ਵੀ ਆਪਣਾ youtub ਚੈਨਲ ਨਵਾਂ ਸਟਾਰਟ ਕੀਤਾ ਤੁਹਾਨੂ ਵੇਖ ਕੇ. Very positive and my favourite couple.

  • @tehalsingh2310
    @tehalsingh2310 4 หลายเดือนก่อน +1

    Bahut vadhia 22ji kairon Taran Taran pastor Tehal Singh

  • @KamalSingh-dl6yc
    @KamalSingh-dl6yc 4 หลายเดือนก่อน

    ਰਿੰਪਨ ਵੀਰ ਮਿਸਰ ਦੇਸ਼ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ,, dhan ha ena vadda pahaada da vich kiva banaya ha ji,, bhout vadhia jaankari ditti dinda ha ji

  • @Harpreet14159
    @Harpreet14159 4 หลายเดือนก่อน +1

    ਬਹੁਤ ਵੱਖਰਾ ਇਤਿਹਾਸ ਦੇਖਣ ਨੂੰ ਮਿਲਿਆ ਜਾਣਕਾਰੀ ਲਈ ਸ਼ੁਕਰੀਆ 🎉

  • @sushilgarggarg1478
    @sushilgarggarg1478 4 หลายเดือนก่อน +2

    Best Thanks for valley of kings 🤴 Luxor in Egypt 🇪🇬 ❤❤❤❤❤❤

  • @ravisapkota6935
    @ravisapkota6935 4 หลายเดือนก่อน +3

    Waheguru ji tuhanu hamesha Khush rakhan

  • @showmanwaraich
    @showmanwaraich 4 หลายเดือนก่อน +8

    ਇਕ ਗੁਫਾ ਪੁੱਟ ਲਿਓ ਹੋਲੀ ਕ ਦੇਣੀ , ਕਹੀ ਤਾਂ ਆਪਾਂ ਚਲਾ ਹੀ ਲਈਦੀ ਆ ... 🤪
    ਕਿਲੋ / ਡੇੜ ਕਿਲੋ ਸੋਨੇ ਨਾਲ ਤਾਂ ਬੈਗ ਨੀ ਭਾਰਾ ਹੋਣ ਲਗਾ ... ਪਾਈਆ ਕ ਮੈਂ ਵੀ ਲੈਜੂਗਾ ਬਰਨਾਲੇ ਆ ਕੇ ... ਰੇਟ ਬਹੁਤਾ ਹੀ ਞਧੀ ਜਾਂਦਾ... 😅

    • @manjinder4876
      @manjinder4876 4 หลายเดือนก่อน +1

      Shi gal a g😇😇💕

  • @sushilgarggarg1478
    @sushilgarggarg1478 4 หลายเดือนก่อน +2

    Enjoy a tour of Valley of Luxor in Egypt 🇪🇬 💙 ❤️ ❤❤❤❤

  • @SukhwinderSingh-wq5ip
    @SukhwinderSingh-wq5ip 4 หลายเดือนก่อน +1

    ਜਿਉਂਦੇ ਜੀ ਨਰਕ ਤੇ ਮੈ ਉਹਦੇ ਬਹੁਤ ਸ਼ੁਕਰਗੁਜ਼ਾਰ ਹਾਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @sushilgarggarg1478
    @sushilgarggarg1478 4 หลายเดือนก่อน +2

    Thanks for see valley 🙏 of luxor in Egypt 🇪🇬 ❤❤❤❤❤❤❤

  • @sushilgarggarg1478
    @sushilgarggarg1478 4 หลายเดือนก่อน +2

    Iam always first looking daily vlog 8P.M.on you tube and 7A.M on face book daily

  • @kirankaur6877
    @kirankaur6877 4 หลายเดือนก่อน +2

    Sat shari akal veer and bhan 🙏🙏🙏 thude vlog dekh k bhut kj dekhn nu milda only thude varge Waheguru bless u 🙏🙏🙏❤️❤️😘

  • @jasbirpurewal9930
    @jasbirpurewal9930 4 หลายเดือนก่อน

    Very beautiful tombs u showed us and gave us information about the kings Thanks

  • @santokhsingh2519
    @santokhsingh2519 4 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 👍🏻

  • @karamjeetsingh2352
    @karamjeetsingh2352 4 หลายเดือนก่อน +1

    ਮੇਰੇ ਪਿੰਡਾਂ ਦੀ ਬੋਲੀ ਜੋ ਦੇਰ ਬਾਅਦ ਸੁਣੀ(ਚੱਲ ਵੜਾਂਗੇ)

  • @paramjitsinghsingh251
    @paramjitsinghsingh251 4 หลายเดือนก่อน +1

    ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤❤❤

  • @inderpreet9079
    @inderpreet9079 4 หลายเดือนก่อน +2

    India vich vi 33.35 digree.tak gey Ripan ji.

  • @sushilgarggarg1478
    @sushilgarggarg1478 4 หลายเดือนก่อน +2

    Satnam wahaguru ji 🙏 ❤❤❤❤

  • @Mastvillager
    @Mastvillager 4 หลายเดือนก่อน +1

    3000 saal pahle ye sab Pahad kaatkar mandir banana vo bhi bina kisi tecnology ke
    It's really amazing
    Bahut mehnati log rahe hoge us time ke log

    • @shivdevsingh3626
      @shivdevsingh3626 4 หลายเดือนก่อน

      ਰਾਜੇ ਡੰਡੇ ਨਾਲ ਮਿਹਨਤੀ ਬਣਾ ਲੈਂਦੇ ਸਨ | ਰਾਜੇ ਨੂੰ ਰੱਬ ਦਾ ਦੂਤ ਸਮਝਦੇ ਸਨ |

  • @RajKumar-tl1ov
    @RajKumar-tl1ov 4 หลายเดือนก่อน

    Very beautiful valley of Luxor jionda jagda itihaas vikhaun lai aap jian da bahut 2 dhanbad Raj Joga

  • @user-vs5ru2gd7g
    @user-vs5ru2gd7g 4 หลายเดือนก่อน

    Ripan veer ji and Khushi di SSA ji

  • @azeemiqbal9417
    @azeemiqbal9417 4 หลายเดือนก่อน +1

    much love from pakistan veer g Hazrat Yousuf nabi b hoye ny ty 2 ya 3 rajy de wazir khzana ve hoye ny ty ohna dy dor dy vich he 2 ya 3 rajy ny ek Allah ty yekn keta ty mesir dy Aawam ny b ek rub ty yakin keta ty jis badsha dy wazir khzana ny Yousuf no khredya se ous da name kotifor se kotifor ny yusuf apni begum zulekha no hadya yani thofha tan dy deta se yousuf buht he khobsurt hondy se ty jis waqt yousuf khridy gye se ous waqt ouna de oumr 20 sall ya is tu kam honi wan ty zulekha yousuf dy Ishq vich andhi ho gee se ty buht lambi history h please is bare mein thodi bahut Jarur Baat Karen

  • @gurmailbhamra1296
    @gurmailbhamra1296 2 หลายเดือนก่อน

    we been there in 2003 . We watched tootankhama's tomb which was found by howard carter

  • @avtargrewal3723
    @avtargrewal3723 4 หลายเดือนก่อน

    ਰਿਪਨ ਪੁੱਤਰ ਤੇ ਖੁਸੀ ਤੁਸੀ ਵਧੀਆ ਦੇਸਾਂ ਦੇ ਵਲੋਗ ਦਖਾ ਰਹੇ ਹੋ ਅਸੀ ਪੰਜਾਬ ਵਿਚ ਬੇਠ ਕੇ ਮਿਸਰ ਦੇਸ ਦੇਖ ਲਿਆ ਪਰ ਤੁਹਾਡਾ ਧੰਨਵਾਦ

  • @ratanjit9675
    @ratanjit9675 4 หลายเดือนก่อน

    ਨਵੀਂਆਂ ਨਵੀਆਂ ਚੀਜਾਂ ਦਿਖਾਉਣ ਦਾ ਬਹੁਤ ਧੰਨਵਾਦ

  • @bharatsidhu1879
    @bharatsidhu1879 4 หลายเดือนก่อน

    ਤੁਹਾਡਾ ਬਹੁਤ - ਬਹੁਤ ਧੰਨਵਾਦ ਸਾਨੂੰ ਘਰੇ ਬੈਠਿਆਂ ਨੂੰ ਮਿਸਰ , Egypt ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ । ਅਤੇ ਨਵੀਆਂ - ਨਵੀਆਂ ਚੀਜ਼ਾ ਦਿਖਾਓਣ ਲਈ ।

  • @KamalJeetSingh-kq4ic
    @KamalJeetSingh-kq4ic 4 หลายเดือนก่อน +2

    ਵਾਹ ਜੀ ਵਾਹ ਖਿੱਚ ਕੇ ਰੱਖੋ ਕੰਮ 🎉🎉

    • @jaggasinghtailor2413
      @jaggasinghtailor2413 4 หลายเดือนก่อน

      ਕੰਮ ਖਿੱਚ ਕੇ ਰੱਖਣ ਨੂੰ ਕਿਹੜਾ ਆਪਣੇ ਕਿਸਾਨੀ ਮਸਲੇ ਹੱਲ ਕਰਾ ਰਹੇ ਐ ਐਵੇਂ ਨਾਂ ਹਵਾ ਦੇਆ ਕਰੋ

  • @ranbirsinghjogich197
    @ranbirsinghjogich197 4 หลายเดือนก่อน +2

    ਹੋ ਸਕਦਾ ਤੁਸੀਂ ਠੀਕ ਕਹਿ ਰਹੇ ਹੋ ਕਿ ਹ ਦਰਿਆ ਉਤਰ ਤੋਂ ਦੱਖਣ ਵਲ ਵਗ ਰਿਹਾ ਪਰ ਮੇਰੀ ਜਾਣਕਾਰੀ ਅਨੁਸਾਰ ਦੁਨੀਆਂ ਦਾ ਇਕੋ ਇਕ ਦਰਿਆ ਹੈ ਜੋਂ ਦੱਖਣ ਤੋਂ ਉੱਤਰ ਵੱਲ ਵਗਦਾ ਹੈ।

    • @ParamjitKaur-de4uc
      @ParamjitKaur-de4uc 4 หลายเดือนก่อน

      ਨੀਲ ਦਰਿਆ ਉਤਰ ਤੋਂ ਦੱਖਣ ਵੱਲ ਹੀ ਵਗਦਾ ਹੈ ਵੀਰ

  • @gurdipsahni7982
    @gurdipsahni7982 4 หลายเดือนก่อน

    Best exploring of the historical place..rab rakha ji

  • @sushilgarggarg1478
    @sushilgarggarg1478 4 หลายเดือนก่อน +1

    Enjoy a tour of Egypt 🇪🇬 ❤️ 💙 ❤❤❤

  • @surjitkaur7530
    @surjitkaur7530 4 หลายเดือนก่อน

    Thank.you.rippan.and.khushi.god.bless.you.nai.nai. dunia.dakhau 😂❤❤❤❤❤

  • @swarnjitsingh3571
    @swarnjitsingh3571 4 หลายเดือนก่อน +1

    जीदें लोकां नू फ़्री च मिल सकदे... मरे होयां वास्ते एनी टिकट ते मेहनत 🤗🤗

  • @desrajsingh1338
    @desrajsingh1338 4 หลายเดือนก่อน

    Nile river flows south to north . Not north to south

  • @maslamchful
    @maslamchful 4 หลายเดือนก่อน

    THANKS FOR LISTENING MY ADVICE TO VISIT LUXOR .....I VISITED IN 2007.

  • @tejpalpannu2293
    @tejpalpannu2293 4 หลายเดือนก่อน

    Waheguru ji 🙏🙏🙏🇮🇳🌹🇮🇳🙏🙏🙏

  • @baljitkaur691
    @baljitkaur691 4 หลายเดือนก่อน

    ਬਹੁਤ ਵਧੀਆ ਵਲੌਗ ਵਾਹਿਗੁਰੂ ਮੇਹਰ ਕਰਨ

  • @manjindersinghbhullar8221
    @manjindersinghbhullar8221 4 หลายเดือนก่อน +1

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @chamkaur_sher_gill
    @chamkaur_sher_gill 4 หลายเดือนก่อน +1

    sat sri akll ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤

  • @Searchboy77
    @Searchboy77 4 หลายเดือนก่อน +1

    Sat Shri akal ji 🙏

  • @user-fw4lf5qm8c
    @user-fw4lf5qm8c 4 หลายเดือนก่อน

    Good bai ji from moga punjab Ajit pal singh thanks very much

  • @kiranchahil5352
    @kiranchahil5352 4 หลายเดือนก่อน

    It is pronounced “toomb “. Not tomb. Thanks

  • @harsimrankaur5144
    @harsimrankaur5144 4 หลายเดือนก่อน +1

    Tusi KV62 Tutankhamun de tomb ch nai gye othey ohdi mummy v payi hoi hai oh jada vadia c dekhan layi

  • @hansaliwalapreet812
    @hansaliwalapreet812 4 หลายเดือนก่อน +1

    Very good morning ji❤❤gbu always ji ❤❤❤❤

  • @smartphonedoctor1242
    @smartphonedoctor1242 4 หลายเดือนก่อน

    Waheguru ji kirpa rakhe ji

  • @parmjeetkaur8473
    @parmjeetkaur8473 4 หลายเดือนก่อน +1

    Always Blessed 🙏🏻

  • @baljindersingh7802
    @baljindersingh7802 4 หลายเดือนก่อน +1

    I love you bata and bati

  • @BhupinderSingh-ko7gf
    @BhupinderSingh-ko7gf 4 หลายเดือนก่อน +1

    Nice 👌👌👍🏻👍🏻👍🏻

  • @JagjitSingh-db4oq
    @JagjitSingh-db4oq 4 หลายเดือนก่อน +1

    Sohal Dhanaula 🙏

  • @ManpreetKaur-hp2br
    @ManpreetKaur-hp2br 4 หลายเดือนก่อน

    Waheguru ji bless u🙏🙏🙏

  • @inderrandhawa1938
    @inderrandhawa1938 4 หลายเดือนก่อน

    Harjinder kaur cheema very good very nice wide 🎉😅

  • @darasran556
    @darasran556 4 หลายเดือนก่อน +1

    ਬਹੁਤ। ਵਧੀਆ। ਵਲੋਗ

  • @gurdeepsingh4397
    @gurdeepsingh4397 4 หลายเดือนก่อน +2

    ਬਹੁਤ ਬਧਿਆ ਸਰਦਾਰ ਜੀ

  • @jaswantpanesar282
    @jaswantpanesar282 4 หลายเดือนก่อน

    Ripan kaka ji menu lagda main tuhade naal hi hann . Bahut shukria main tuhadr naal hi ghumm riha han .tusin bahut achhe trike naal dasde hon .

  • @amardeepsinghbhattikala189
    @amardeepsinghbhattikala189 4 หลายเดือนก่อน

    Sat shri akal ji bohat dhanwad sukhria maherbani ji dunia darshan karwon lyi

  • @user-jv9ey5vm6n
    @user-jv9ey5vm6n 4 หลายเดือนก่อน

    Weldone both ripan and khusi ❤

  • @user-dh6xx4oh8u
    @user-dh6xx4oh8u 4 หลายเดือนก่อน

    Sat Sri Akal Ripan Veer and Khushi ji

  • @rupinderuppal9094
    @rupinderuppal9094 4 หลายเดือนก่อน

    Waheguru ji 🙏☺️❤️

  • @cockerelaseelpakistan8850
    @cockerelaseelpakistan8850 4 หลายเดือนก่อน +1

    sardar g zintha bad api kushi no salam gujranwala punjab pakistan

  • @malhotraashwani6660
    @malhotraashwani6660 4 หลายเดือนก่อน +1

    Nice vlog 🇮🇳👍

  • @killerakashvlogs4960
    @killerakashvlogs4960 4 หลายเดือนก่อน

    Veer g agli trip Manipur di jaroor karyo

  • @sukhicheema7196
    @sukhicheema7196 4 หลายเดือนก่อน +1

    ❤❤❤

  • @parveenkaur2583
    @parveenkaur2583 4 หลายเดือนก่อน +1

    ਬਹੁਤ ਬਹੁਤ ਵਧੀਆ 🎉

  • @navroopkaur1991
    @navroopkaur1991 4 หลายเดือนก่อน

    Waheguru ji 🙏

  • @user-dz1tj6ke4s
    @user-dz1tj6ke4s 4 หลายเดือนก่อน

    ਬਹੁਤ ਵਧੀਆ ਵਲੌਗ ❤ ਖੁਸਂ ਰਹੋ❤

  • @AnjuSharma-it1nu
    @AnjuSharma-it1nu 4 หลายเดือนก่อน

    God bless both of you and your channel 💐🌹🌻🌼💐🌸🌹🙏🙏

  • @KuldeepSingh-ug2di
    @KuldeepSingh-ug2di 4 หลายเดือนก่อน

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ ❤️❤️❤️❤️❤️🙏🏾🙏🏾🙏🏾🙏🏾

  • @shamoonmasih113
    @shamoonmasih113 4 หลายเดือนก่อน +2

    Very good veer and sister g

  • @user-ui2hs9fn3e
    @user-ui2hs9fn3e 4 หลายเดือนก่อน

    ਸਤਿ ਸ੍ਰੀ ਅਕਾਲ ਰਿਪਨ ਖੁਸ਼ੀ🙏❤

  • @sarjitsinghgill3649
    @sarjitsinghgill3649 4 หลายเดือนก่อน

    Thanks from vill bukanwala Moga Punjab

  • @KulwantSingh-dd4nc
    @KulwantSingh-dd4nc 4 หลายเดือนก่อน +1

    ❤❤❤❤❤❤❤❤

  • @himmatgill2090
    @himmatgill2090 4 หลายเดือนก่อน

    bhut vadia lgda bai vdo bai ripan khusi tuhade bhut maja anda dekh ke

  • @manngurcharan4060
    @manngurcharan4060 4 หลายเดือนก่อน

    Not Sun sit, it is a sun set.

  • @Ghaznfarinformitiacas
    @Ghaznfarinformitiacas 4 หลายเดือนก่อน

    Mashallha g tosi grayt o g mashallha g 🎉❤😂😂😂

  • @raghbirchand9878
    @raghbirchand9878 4 หลายเดือนก่อน

    Very nice ,thanks for your Episodes .Happy to hear your sweat pbi in desert of Egypt

  • @SatinderKaur-vp1zk
    @SatinderKaur-vp1zk 4 หลายเดือนก่อน

    Bhaut vadia vlog waheguru ji mehar kran ji

  • @parneetkaur2670
    @parneetkaur2670 3 หลายเดือนก่อน

    ਤੁਹਾਨੂੰ KV62 ਵਿੱਚ ਜਾਣਾ ਚਾਹੀਦਾ ਸੀ, ਕਿਉਂਕਿ ਇਸ ਨੂੰ ਸਿਰਫ 102 ਸਾਲ ਪਹਿਲਾਂ ਹੀ discover ਕੀਤਾ ਗਿਆ ਹੈ ਅਤੇ ਇਹ ਹੀ ਇਕਲੋਤਾ tomb ਸੀ ਜੋ ਖਜ਼ਾਨੇ ਨਾਲ full ਸੀ।

  • @ranjeetbrar99
    @ranjeetbrar99 4 หลายเดือนก่อน

    ਬਹੁਤ ਵਧੀਆ ਜਾਣਕਾਰੀ

  • @bhinder_singh_.8093
    @bhinder_singh_.8093 4 หลายเดือนก่อน

    ਸਤਿ ਸ੍ਰੀ ਅਕਾਲ ਜੀ

  • @zahoorahmad456
    @zahoorahmad456 4 หลายเดือนก่อน

    Love 💕💕 you work bro thanks Love ❤ from Pakistan

  • @shinderbhagikebhagike1261
    @shinderbhagikebhagike1261 4 หลายเดือนก่อน

    Nile river south se north jaanda hai.

  • @navdhaliwal9053
    @navdhaliwal9053 4 หลายเดือนก่อน +1

    Great

  • @MajorSingh-po6xd
    @MajorSingh-po6xd 4 หลายเดือนก่อน

    ਧੰਨਵਾਦ ਜੀ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @ਫੁਲ
    @ਫੁਲ 4 หลายเดือนก่อน +1

    👍🏻👍🏻👍🏻

  • @sukhpalsingh585
    @sukhpalsingh585 4 หลายเดือนก่อน +1

    Very very good beta ji

  • @sushilgarggarg1478
    @sushilgarggarg1478 4 หลายเดือนก่อน +1

    Ist see 👀 ❤❤❤❤

  • @sushilgarggarg1478
    @sushilgarggarg1478 4 หลายเดือนก่อน +1

    Ist view 😍 👌 ❤❤❤❤

  • @jasbirkaur8274
    @jasbirkaur8274 4 หลายเดือนก่อน +1

    Very nice ji❤