😠 ਕੇਰਾ ਝੱਟ ਤਾ ਦੇਖਾਗੇ 😠 ਭਾਗ 03 PUNJABI BEST SHORT MOVIE 2024 | PUNJABI FILM VCR WALE JATT

แชร์
ฝัง
  • เผยแพร่เมื่อ 21 ส.ค. 2024

ความคิดเห็น • 80

  • @user-dd2gg4up8x
    @user-dd2gg4up8x 3 วันที่ผ่านมา +1

    ਬਹੁਤ ਵਧੀਆ ਵੀਡੀਉ ਹੈ ਵੀਰ ਭੋਲੇ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @sukhbitkaursukhbitkaur4113
    @sukhbitkaursukhbitkaur4113 13 วันที่ผ่านมา +1

    ਬਹੁਤ ਬਹੁਤ ਵਧੀਆ ਵਿਓਡ ਜੀ

  • @SukhwinderSingh-wq5ip
    @SukhwinderSingh-wq5ip หลายเดือนก่อน +8

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂

  • @gurjindersingh3638
    @gurjindersingh3638 หลายเดือนก่อน +3

    ਬਹੁਤ ਵਧੀਆ ਵੀਡੀਓ ਭੋਲੇ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਨਜ਼ਾਰਾ ਆ ਗਿਆ ਜੀ ਵੈਰੀ ਸਲੂਟ ਜੀ 🌿💛🌿👌 ਯਮੂਨਾ ਨਗਰ

  • @sarbjeetdhiman7859
    @sarbjeetdhiman7859 หลายเดือนก่อน +1

    Very nice video 👌👌👌

  • @PalaAULAKH
    @PalaAULAKH หลายเดือนก่อน +4

    ਬਾਈ ਭੋਲੇ ਤੇਰੇ ਨਾਲ ਗੋਰੋ ਦੀ ਜੋੜੀ ਬਹੁਤ ਘੈਂਟ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਸਾਰੀ ਟੀਮ ਸਿਰਾ ਕਰਵਾਉਦੀ ਆ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤

  • @rajinderkumarbandlish7140
    @rajinderkumarbandlish7140 หลายเดือนก่อน +1

    Very nice video aa g

  • @boharsingh7725
    @boharsingh7725 หลายเดือนก่อน +7

    ਵਾਹ ਜੀ ਕਮਾਲ਼ ਵੀਡੀਓ ਬਾਈ
    ਬਹੁਤ ਹੀ ਵਧੀਆ ਜੀ
    👍👍👍👍👍
    👌👌👌👌👌

  • @mallmann8309
    @mallmann8309 หลายเดือนก่อน +2

    ਪੁੱਤ ਹਾਕਮ ਭੋਲੇ ਤੁਸੀ ਤਾ ਅੱਤ ਕਰੀ ਜਾਂਦੇ ਹੋ। ਬਹੁਤ ਵਧੀਆ ਹਾਸਿਆ ਨਾਲ ਭਰਪੂਰ ਮੂਵੀ ਹੈ। ਸਾਰੀ ਟੀਮ ਦਾ ਘੈਂਟ ਰੋਲ ਹੈ। ਪਰਮਾਤਮਾ ਚੜਦੀ ਕਲਾ ਵਿਚ ਰੱਖੇ। ਬਾਪੂ -- ਮਲ ਮਾਨ ਕਨੇਡਾ।

  • @PalaAULAKH
    @PalaAULAKH หลายเดือนก่อน +4

    ਬੋਦਿਆ ਜੇ ਤੇਰਾ ਇਸ ਕੁੜੀ ਨਾਲ ਵਿਆਹ ਹੋ ਗਿਆ ਤਾਂ ਤੇਰੀਆਂ ਪੰਜੇ ਉਂਗਲਾਂ ਘਿਉ ਚ ਆ ❤❤❤❤❤

  • @PervaizShah-ok5qx
    @PervaizShah-ok5qx หลายเดือนก่อน +3

    Nice 👍 video. Sari team da kum bohat wadiya. Pummy and Boda ji di acting bohat hee wadiya.

  • @prabhdeepsingh7456
    @prabhdeepsingh7456 หลายเดือนก่อน +1

    Very nice 👍

  • @user-uf8od3zi4q
    @user-uf8od3zi4q หลายเดือนก่อน +1

    Nice video bro

  • @premmakkar3428
    @premmakkar3428 หลายเดือนก่อน +1

    Very nice video ji

  • @avtarmaan6736
    @avtarmaan6736 หลายเดือนก่อน +1

    Nice❤❤

  • @sukhwinderkaur7145
    @sukhwinderkaur7145 หลายเดือนก่อน +2

    ਭੋਲੇ ਬਾਈ ਦੀਆਂ ਗੱਲਾਂ ਬਿਲਕੁਲ ਸਹੀ ਨੇ, ਕੰਮ ਪਿਆਰਾ ਚੰਮ ਨਹੀਂ, ਕੰਮ ਵਾਲੇ ਬੰਦੇ ਨੂੰ ਰਿਸਤੇ ਹੁੰਦੇ ਹਨ, ਵਿਹਲਾ ਬੰਦਾ ਕਿਸੇ ਕੰਮ ਨਹੀਂ ਹੁੰਦਾ

  • @TejwinderSingh-gp7cf
    @TejwinderSingh-gp7cf หลายเดือนก่อน +1

    Nice video ❤❤❤❤❤❤❤❤❤❤❤❤❤❤❤

  • @soniuppal161
    @soniuppal161 หลายเดือนก่อน +1

    Sira video

  • @jagrajbhullar-ny5mu
    @jagrajbhullar-ny5mu หลายเดือนก่อน +3

    ਭੋਲੇ ਵੀਡੀਓ ਬਹੁਤ ਹੀ ਵਧੀਆ ਹੁੰਦੀ ਹੈ ਆਇਸ਼ਾ ਭੁੱਲਰ ਅ਼ਮਾਇਸਾ ਭੁੱਲਰ

  • @Kulveer_Dhaliwal5210
    @Kulveer_Dhaliwal5210 หลายเดือนก่อน +1

    👍👍👍👍👍👍👍👍👍👍

  • @user-bs7qf5pv6y
    @user-bs7qf5pv6y หลายเดือนก่อน +3

    Vah bhole Bhai te Harjass te Puri teem atat parmatma Lambi umar kre vpo kala bakra

  • @HarjinderBhullar6076
    @HarjinderBhullar6076 หลายเดือนก่อน +3

    ਸਹੀ ਗੱਲ ਆ ਹਰਜੱਸ ਕੌਰ ਭਾਬੀ ਵਧੀਆ ਬਹੁਤ ਸੋਹਣੀ ਆ

  • @malkeetSingh-cn4oi
    @malkeetSingh-cn4oi หลายเดือนก่อน +2

    Very Good Video hai Phole Veerji

  • @reshamsingh7501
    @reshamsingh7501 หลายเดือนก่อน +23

    ਨਜ਼ਾਰਾ ਆ ਗਿਆ ਭੋਲ਼ੇ ਬਹੁਤ ਹੀ ਵਧੀਆ ਚੱਕ ਕੇ ਰੱਖੋ ਜੀ ਰੇਸ਼ਮ ਸਿੰਘ ਨਵਾ ਸਹਿਰ

    • @darshansharma4689
      @darshansharma4689 หลายเดือนก่อน +3

      4 number bhejo chhety

    • @creatio400
      @creatio400 16 วันที่ผ่านมา

      😮​@@darshansharma4689

  • @surendersheoran1696
    @surendersheoran1696 หลายเดือนก่อน +3

    Surender sheoran kheowali sirsa nice video

  • @SonyMoga-wr1eq
    @SonyMoga-wr1eq หลายเดือนก่อน +1

    ❤❤❤🎉🎉❤❤🎉🎉🎉❤❤❤

  • @KultarSingh-ji3qy
    @KultarSingh-ji3qy 19 วันที่ผ่านมา +1

    ਰਿਸ਼ਤਾ ਕਰਾ ਦੇਇਏ ਰਿਸ਼ਤਾ ਕਰਾਵਾ ਤਾ ਈ ਫਰਸ਼ ਲੱਗੂ ਗਾ ਜੇ ਤਾ ਈ ਕਹਿਣਾ ਮੇਰਾ ਸਾਥ ਦੇ ਤਾ ਈ ਪੱਥਰ ਲੱਗੂਗਾ

  • @championgamemap6485
    @championgamemap6485 หลายเดือนก่อน +2

    ❤ਬਹੁਤ ਵਾਧੀਆ ਸੁਨੇਹਾ ਦਿੱਤਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਭੋਲਾ ਸਰਪੰਚ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @mandeepgarcha6662
    @mandeepgarcha6662 หลายเดือนก่อน +2

    ਜੱਸ ਦੀ ਗੁਤ ਬਹੁਤ ਸੋਹਣੀ ਆ ਪਿੱਠ ਤੇ ਪੈਦੀ ਆ ਜੱਸ ਦੀ ਸਿਫਤ ਕਰੀ ਆ

  • @baljeetsandhu9007
    @baljeetsandhu9007 หลายเดือนก่อน +1

    Good 😢😮😅😊😂❤❤❤❤

  • @JagseerSingh-nt1yp
    @JagseerSingh-nt1yp หลายเดือนก่อน +1

    Very nice y 🎉🎉🎉🎉🎉❤❤❤❤❤

  • @suchasingh3466
    @suchasingh3466 หลายเดือนก่อน +1

    Very nice video🙏🙏👌👌👌👌👌

  • @GurmeetSingh-u2e
    @GurmeetSingh-u2e หลายเดือนก่อน +3

    Very
    Nice
    Sister
    Vedio

  • @sukhwinderkaur7145
    @sukhwinderkaur7145 หลายเดือนก่อน +2

    ਭੋਲੇ ਬੋਦੇ ਦੀ ਲਾਈ ਜੀਰੀ ਦੀ ਟਰਾਲੀ ਭਰ ਲਈ, ਕਰ ਦਿੱਤਾ ਕੱਦੂ ਬੋਦੇ ਨੇ, ਬਹੂ ਪਤਾ ਨਹੀਂ ਆਉ ਕਿ ਨਹੀਂ, ਗੀਜਾ ਜਰੂਰ ਖਾਲੀ ਕਰ ਲਉ 😊😊😊😊😊🤣🤣🤣🤣🤣🤣

  • @CharanjitSingh-dg6hl
    @CharanjitSingh-dg6hl หลายเดือนก่อน +1

    ਬਹੁਤ ਵਧੀਆ ਵੀਡਿੳ

  • @majorsingh1124
    @majorsingh1124 หลายเดือนก่อน +1

    Very nice vod ji❤❤❤❤❤🎉🎉🎉🎉🎉

  • @SandeepGerwal-in8fs
    @SandeepGerwal-in8fs หลายเดือนก่อน +1

    Nice

  • @Sxndhu_44
    @Sxndhu_44 หลายเดือนก่อน +3

    ਪੰਮੀ ਜੋ ਕੁੜੀ ਤੇਰੇ ਨਾਲ ਏ ਜੇ ਏਦਾ ਰਿਸ਼ਤਾ ਤੂੰ ਮੈਨੂੰ ਕਰਵਾ ਦੇਵੇ ਤਾ ਮੈ ਤੈਨੂੰ 2 ਲੱਖ ਰੁਪਏ ਦੇਵਾਗਾ

  • @mandeepgarcha6662
    @mandeepgarcha6662 หลายเดือนก่อน +1

    ਭੋਲੇ ਤੇਰੀ ਤੀਵੀ ਬਹੁਤ ਸੋਹਣੀ ਤੇ ਸੈਕਸੀ ਆ ਬਹੁਤ ਪਿਆਰ ਨਾਲ ਰੱਖਿਆ ਕਰ

  • @seemabansal1671
    @seemabansal1671 หลายเดือนก่อน +1

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹🌹

  • @RamSingh-us4yo
    @RamSingh-us4yo หลายเดือนก่อน +1

    ❤❤❤❤

  • @SatgurAujla-tb9pu
    @SatgurAujla-tb9pu หลายเดือนก่อน +8

    ਭੋਲੇ ਵੀਡੀਓ ਬਹੁਤ ਵਧੀਆ ਨਜ਼ਾਰਾ ਲਿਆਂਦਾ ਸਾਡੀ ਭਰਜਾਈ ਸੋਹਣੀ ਜ਼ਿਆਦਾ ਲੋਕਾਂ ਦੀ ਨਜ਼ਰ ਲੱਗ ਜਾਂਦੀ ਭਰਜਾਈ ਦੀ ਲੱਤ ਤੇ ਕਾਲ਼ਾ ਧਾਗਾ ਬੰਨ੍ਹ ਦੇ, ਲੋਕਾਂ ਦੀਆਂ ਨਜ਼ਰਾਂ ਬੁਰੀਆਂ,🎉🎉🎉🎉🎉🙏🙏🙏🙏🙏🙏🙏 ਸਤਗੁਰ ਸਿੰਘ ਔਜਲਾ ਰਾਜਲਹੇੜੀ ਸੰਗਰੂਰ PB13ਵਾਲੇ ਰੈਸਲੀਏ ਸਾਡਾ ਨੀ ਕਸੂਰ ਸਾਡਾ ਜਿਲ੍ਹਾ ਸੰਗਰੂਰ

  • @lovepreetsinghrandhawa867
    @lovepreetsinghrandhawa867 หลายเดือนก่อน +1

    ਐਨ ਸਿਰਾ ਆ ਬਾਈ ਜੀ ❤❤❤❤❤

  • @HarjinderBhullar6076
    @HarjinderBhullar6076 หลายเดือนก่อน +1

    ਪੰਮੀ ਬਾਈ ਘੈਂਟ ਵਾਲੀ ਤੀਵੀਂ ਬਾਂਦਰ ਵਰਗੇ ਮੂੰਹ ਵਾਲੀ ਪੂਰੀ ਬੈਚਰ ਤੀਵੀਂ ਆ

  • @manjitvirk8548
    @manjitvirk8548 หลายเดือนก่อน +1

    Very nice video ji 😂😂😂❤❤❤

  • @deepakaila1977
    @deepakaila1977 หลายเดือนก่อน +1

    JAS.GOOD.job🌹

  • @PrabhjotSingh-hk2on
    @PrabhjotSingh-hk2on หลายเดือนก่อน +1

    ਬਹੁਤ ਵਧੀਆ ❤❤

  • @ChahalBoys99159
    @ChahalBoys99159 หลายเดือนก่อน +1

    Very nice ❤❤❤

  • @chanpreetshergill6875
    @chanpreetshergill6875 หลายเดือนก่อน +1

    Good

  • @jashansidhu9450
    @jashansidhu9450 หลายเดือนก่อน +1

    ਭੋਲਾ ਸਿੰਘ ਸਿਰਾਂ ਐਕਟਿੰਗ ਬਹੁਤ ਵਧੀਆ ਵੀਡੀਓ ਬਣਾਈਏ ਗੋਰਖੋ ਤੇ ਰਾਜ ਵੀ ਅੱਤ ਕਰਵਾਉਂਦੀਆਂ ਨੇ

  • @JotBoda2
    @JotBoda2 หลายเดือนก่อน +1

    ❤❤❤❤🎉 good 👍👍👍

  • @HarjinderBhullar6076
    @HarjinderBhullar6076 หลายเดือนก่อน +1

    ਭੋਲੇ ਬਾਈ ਘੈਂਟ ਤੇ ਹਰਜੱਸ ਕੌਰ ਭਾਬੀ ਦੀ ਅਵਾਜ ਐਕਟਿੰਗ ਵਧੀਆ ਡਾਈਲਾਗ ਵਧੀਆ ਹੁੰਦੇ ਨੇ

  • @KuldeepSingh-nu9ez
    @KuldeepSingh-nu9ez หลายเดือนก่อน +1

    ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ

  • @user-du1dk5lb5f
    @user-du1dk5lb5f หลายเดือนก่อน +2

    Jas Jas Jas OK OK OK OK OK OK 👍

  • @SarwanDass-qp1pi
    @SarwanDass-qp1pi หลายเดือนก่อน +1

    Ohhhhhhhhhhhhhhhhhhhh Bhai Bholle Hakam Singh Dhaliwal Sahib ji ki Haal ehh ji thodaaaaaaaaaaaaaaaa Sat Sri Akal ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar 🙏🙏🙏🙏🙏🙏🙏🙏🙏🙏🙏

  • @mandeepkhaira6567
    @mandeepkhaira6567 หลายเดือนก่อน +2

    Video ta Kant ha par pami uthaan vele kudi de gharo lang Marni bhul gyea😂😂😂😂😂

  • @GagandeepKor-lu5dy
    @GagandeepKor-lu5dy หลายเดือนก่อน +1

    😂😂😂😂

  • @user-oi5ew3bh7x
    @user-oi5ew3bh7x หลายเดือนก่อน +1

    😅😅😅❤❤

  • @DefaulterJatt-ef5hv
    @DefaulterJatt-ef5hv หลายเดือนก่อน +1

    Haye Haye ta karna hi a agg thodi a

  • @Gurjeetsingh-mx9ic
    @Gurjeetsingh-mx9ic หลายเดือนก่อน +1

    Very nice video ❤❤❤

    • @deepakaila1977
      @deepakaila1977 หลายเดือนก่อน

      🫑🫑🫑🍓🫑🫑🫑

    • @deepakaila1977
      @deepakaila1977 หลายเดือนก่อน

      🍓🍓🍓🌿🍓🍓🍓

  • @daljeetjeeti383
    @daljeetjeeti383 หลายเดือนก่อน +1

    ਜਸ ਤੇ ਭੋਲੇ ਤਹਾਡੀ ਵੀਡੀਓ ਬਹੁਤ ਵਧੀਆ ਬਣਾਈ ਹੋਈ ਹੈ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 15 / 7

  • @mandeepgarcha6662
    @mandeepgarcha6662 หลายเดือนก่อน +1

    ਬੰਦੇ ਦੇ ਪੱਲੇ ਕੀ ਆ ਹੁਣ ਨੀ ਬੋਦੇ ਤੋ ਤੀਵੀ ਸਾਭ ਨੀ ਹੋਣੀ ਤੀਵੀ ਨੂੰ ਤਾ ਬੰਦਾ ਤਕੜਾ ਚਾਹੀਦਾ ਫਿਰ ਤੀਵੀ ਟਿਕਦੀ ਆ

  • @Bawarecordsofficial
    @Bawarecordsofficial หลายเดือนก่อน +1

    ਭਾਊ ਜੀ ਟਾਈਟਲ ਚ ਪੰਜਾਬੀ ਠੀਕ ਲਿਖਿਆ ਕਰੋ ਕੇਰਾਂ ਝੱਟ ਤਾਂ ਦੇਖਾਂਗੇ

  • @jagseersinghsidhu906
    @jagseersinghsidhu906 หลายเดือนก่อน +1

    Mano bali Gant a

  • @BalwinderBhullar-oq4de
    @BalwinderBhullar-oq4de หลายเดือนก่อน +1

    82. ਜਨੂਬੀ

  • @sukhwindersidhu9105
    @sukhwindersidhu9105 หลายเดือนก่อน +1

    ਗੋਰੋ ਨੱਪ ਕੇ ਰੱਖ ਕੰਮ ਨੂੰ ਵੈਸੇ ਪੰਮੀ ਹਰਾ ਦੀ ਕੁੜੀ ਨੇ ਵੀ ਚੰਗੀ ਲਾਹੀ ਕਹਿੰਦੀ ਰੇਲਵੇ ਸਟੇਸ਼ਨ ਉਪਰ ਇਹਦੀਆਂ ਫੋਟੋਆਂ ਲੱਗੀਆਂ ਹੋਈਆਂ ਇਹ ਤਾਂ ਜੇਬ ਕਤਰਾ ਵੀਰ ਜੀ ਵੀਡੀਓ ਬਹੁਤ ਵਧੀਆ ਜੀ

  • @ChahalCom
    @ChahalCom 22 วันที่ผ่านมา +1

    Kio bode sunta nal teri joari bot widia bnu nale khre sar jana

  • @kulwindersohi2203
    @kulwindersohi2203 หลายเดือนก่อน +1

    Please don't parmoshan politician party

  • @SatgurAujla-tb9pu
    @SatgurAujla-tb9pu หลายเดือนก่อน +1

    ਪੰਮੀ ਵਿਚਲੋ, ਕਿਸੇ,ਦੀ ਕੁੜੀ ਨੂੰ ਖੂਹ ਵਿੱਚ ਧੱਕਾ ਦੇ ਦਿਉ ਇਸਦੇ ਨਾਲੋਂ ਆਪਦੇ ਲੱਖ ਰੁਪਏ ਦੇ,ਲਾਲਚ, ਵਿੱਚ ਕਿਉ ਕਿਸੇ ਦੇ ਬੱਚੀ ਜ਼ਿੰਦਗੀ ਖਰਾਬ ਕਰ, ਰਹੀ ਆ

  • @GurmejHundal-li1oe
    @GurmejHundal-li1oe หลายเดือนก่อน +1

    ਤੇਰੀ ਦੁਖਦੀ ਆ

  • @rupinderdhillon2374
    @rupinderdhillon2374 หลายเดือนก่อน +2

    ਵੀਡੀਓ ਬਹੁਤ ਹੀ ਵਧੀਆ ਲੱਗੀ

  • @kulwantsingh-yi7bw
    @kulwantsingh-yi7bw หลายเดือนก่อน +1

    ❤❤❤❤