ਮੁੜਜਾ ਸ਼ੌਕੀਨਾ ਮੈਂ ਨੀ ਜਾਣਾ ਤੇਰੇ ਨਾਲ ਵੇ PUNJABI BEST SHORT MOVIE 2024 | PUNJABI FILM VCR WALE JATT

แชร์
ฝัง
  • เผยแพร่เมื่อ 8 ม.ค. 2025

ความคิดเห็น • 111

  • @naibsingh5273
    @naibsingh5273 5 หลายเดือนก่อน +23

    ਮੂਵੀ ਵੇਖਕੇ ਆਪਣੀ ਮਾਂ ਵੀ ਯਾਦ ਆ ਗਈ ਰੋਣ ਆ ਗਿਆ ਬਾਕੀ ਸ਼ੈਲਜਾ ਦੀ ਐਕਟਿੰਗ ਹੀ ਏਨੀ ਵਧੀਆ ਹੈ ਸ਼ੈਲਜਾ ਦਾ ਮੁਕਾਬਲਾ ਕੋਈ ਨਹੀਂ ਕਰ ਸਕਦੀ ਬਹੁਤ ਵਧੀਆ ਮੂਵੀ ਹੈ ਭੋਲੇ ਸ਼ੈਲਜਾ ਤੇਰੇ ਨਾਲ ਬਹੁਤ ਵਧੀਆ ਲੱਗਦੀ ਹੈ

    • @GurmeetsinghSharma
      @GurmeetsinghSharma 5 หลายเดือนก่อน +1

      😊😊😢😊😮😊😊😊😮😊

    • @JasbirSingh-mw1vr
      @JasbirSingh-mw1vr 5 หลายเดือนก่อน

      ਸੁਨੀਤਾ ਭੁਟਾਲ ਨੇ ਬਾਹਰਲਾ ਬਿਲਾ ਚੰਗੀ ਤਰਾਂ ਵੇਖਿਆ ਲਗਦਾ

  • @bindergill1234
    @bindergill1234 5 หลายเดือนก่อน +4

    ਸੈਲਜਾ ਤੇ ਰਾਜ ਬਹੁਤ ਹੀ ਸੋਹਣੀ ਲੱਗਦੀ ਆ

  • @daljeetjeeti383
    @daljeetjeeti383 5 หลายเดือนก่อน +40

    ਰਾਜ ਚੰਨੋ ਭੋਲੇ ਬਾਈ ਤੁਹਾਡੀ ਵੀਡੀਓ ਵਧੀਆ ਹੈ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 20 / 7

    • @KarmJeet-pj3mf
      @KarmJeet-pj3mf 5 หลายเดือนก่อน +9

      😭😭😭😭👌🙏

    • @keharsingh2945
      @keharsingh2945 5 หลายเดือนก่อน +1

      ​@@KarmJeet-pj3mfto ni😅

  • @sukhkhehra1627
    @sukhkhehra1627 5 หลายเดือนก่อน +8

    ਭੋਲੇ ਸ਼ੈਲਜਾ ਰਾਜ ਸਾਰੇ ਬਹੁਤ ਵਧੀਆ ❤❤

  • @SukhwinderSingh-wq5ip
    @SukhwinderSingh-wq5ip 5 หลายเดือนก่อน +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @rupinderdhillon2374
    @rupinderdhillon2374 5 หลายเดือนก่อน +6

    ਵੀਡੀਓ ਬਹੁਤ ਹੀ ਵਧੀਆ ਲੱਗੀ

  • @nirbhaynlrbhasinghsldhu3840
    @nirbhaynlrbhasinghsldhu3840 5 หลายเดือนก่อน +4

    ਬਹੁਤ ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @bahadurkhan3910
    @bahadurkhan3910 5 หลายเดือนก่อน +2

    ਲਾਸਟ ਵਾਲੇ ਸੀਨ ਨੇ ਭੋਲੇ ਵਾੲਈ ਰੋਣਾ ਆ ਗਿਆ ❤❤

  • @AjeetSingh-md5eb
    @AjeetSingh-md5eb 5 หลายเดือนก่อน +10

    ਸ਼ੈਲਜਾ ਤੇ ਸ਼ੈਲਜਾ ਦੀ ਮਾਂ ਦੋਨਾ ਬਹੁਤ ਜਚਦੀਆ ਰੱਬ ਮਾਵਾਂ ਧੀਆਂ ਦੀ ਜੋੜੀ ਬਣਾਈ ਆ

  • @kalwanumotionpictures8874
    @kalwanumotionpictures8874 5 หลายเดือนก่อน +4

    ਬਹੁਤ ਖੂਬਸੂਰਤ ਸ਼ੌਟ ਮੂਵੀ ਬਣਾਈ ਐ। ਵਾਹਿਗੁਰੂ ਜੀ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖਣ।

  • @KuldeepSingh-nu9ez
    @KuldeepSingh-nu9ez 5 หลายเดือนก่อน +5

    ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ

  • @jashansidhu9450
    @jashansidhu9450 5 หลายเดือนก่อน +3

    ਐਡ ਵਾਲਾ ਸੀਨ ਵੇਖ ਕੇ ਅੱਖਾਂ ਵਿੱਚ ਹੰਜੂ ਆ ਗਏ

  • @gurjindersingh3638
    @gurjindersingh3638 5 หลายเดือนก่อน +7

    ਬਹੁਤ ਵਧੀਆ ਵੀਡੀਓ ਭੋਲੇ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਕਮਾਲ ਦੀ ਵੈਰੀ ਸਲੂਟ ਜੀ 🙏🌿💛🌿👌 ਯਮੂਨਾ ਨਗਰ

  • @gurusarsudhar9391
    @gurusarsudhar9391 5 หลายเดือนก่อน +3

    ਬਹੁਤ ਵਧੀਆ ਵੀਡੀਓ ਭੋਲੇ ❤❤❤

  • @PalaAULAKH
    @PalaAULAKH 5 หลายเดือนก่อน +8

    ਭੋਲੇ ਬਾਈ ਬਹੁਤ ਸੋਹਣੀ ਵੀਡੀਓ ਆ ਭੋਲੇ ਬਾਈ ਤੇਰੇ ਨਾਲ ਗੋਰੋ ਦੀ ਜੋੜੀ ਬਹੁਤ ਘੈਂਟ ਲੱਗਦੀ ਆ ਵੈਸੇ ਸੈਲਜਾ ਵੀ ਠੀਕ ਆ ਪਰ ਗੋਰੋ ਜਿਆਦਾ ਵਧੀਆ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤❤

  • @nachhattersingh3815
    @nachhattersingh3815 5 หลายเดือนก่อน +2

    ਬਹੁਤ ਭਾਵੁਕ

  • @pargatsinghsohal4859
    @pargatsinghsohal4859 5 หลายเดือนก่อน +3

    ਬਹੁਤ ਹੀ ਵਧੀਆ ਮੂਵੀ ❤❤❤❤❤🎉

  • @dsgpatwari4285
    @dsgpatwari4285 5 หลายเดือนก่อน +3

    ਲਾਸਟ ਸ਼ੀਨ ਬਹੁਤ ਵਧੀਆ, ਸਹੀ ਗੱਲ ਆ ਪੇਕੇ ਹੁੰਦੇ ਮਾਵਾਂ ਨਾਲ

  • @Kaladhaliwal82
    @Kaladhaliwal82 5 หลายเดือนก่อน +3

    ਬਹੁਤ ਵਧੀਆ ਭੋਲੇ ਬਾਈ ਜੀ ਖਿੱਚ ਕੇ ਰੱਖੋ ਕੰਮ ਨੂੰ ਜੀ ❤️🙏🏻🙏🏻
    ਜੱਟ ਯੂਰਪ ਵਾਲੇ 🇮🇹

  • @jaswantsinghchahal4052
    @jaswantsinghchahal4052 5 หลายเดือนก่อน +4

    ਬਹੁਤ ਵਧੀਆ ਵੀਡੀਓ ਐ ਲਾਸਟ ਵਾਲੇ ਸੀਨ ਵੇਖਕੇ ਰੋਣ ਆ ਗਿਆ 😢

  • @HarjinderKaur-o1z
    @HarjinderKaur-o1z 5 หลายเดือนก่อน +3

    ਬਹੁਤ ਵਧੀਆ ਵੀਡਿਓ ਵੀਰ ਜੀ

  • @sarbjeetdhiman7859
    @sarbjeetdhiman7859 5 หลายเดือนก่อน +4

    ਬਹੁਤ ਵਧੀਆ ਮੂਵੀ ਭੋਲਾ ਬਾਈ

  • @bholasingh2919
    @bholasingh2919 5 หลายเดือนก่อน +3

    End ਵਾਲੇ ਸੀਨ ਨੇ ਰੋਣ ਲਿਆ ਦਿੱਤਾ

  • @gorasinghsingh3943
    @gorasinghsingh3943 5 หลายเดือนก่อน +3

    ਬਾਬੇ ਸਿਰਾ ਕਰਾਂ ਤਾਂ ਵਿਡੀਉ ਵਾਲਾ ਤਾਂ ਬਾਈ ਜਿਉਂਦੇ ਰਹੋ ❤❤

  • @naibsingh5273
    @naibsingh5273 5 หลายเดือนก่อน +14

    ਭੋਲੇ ਅੱਜ਼ ਸ਼ੈਲਜਾ ਨੂੰ ਤੇਰੇ ਨਾਲ ਵੇਖ ਕੇ ਮਨ ਬਾਗ਼ੋਂ ਬਾਗ਼ ਹੋ ਗਿਆ ਕਾ੍ਫੀ ਦੇਰ ਬਾਦ ਸ਼ੈਲਜਾ ਆਈ ਹੈ ਸ਼ੈਲਜਾ ਤੇਰੇ ਨਾਲ ਹੋਵੇ ਮੂਵੀ ਵਿਚ ਜਾਨ ਨਾ ਦਿਦੀ ਹੈ

  • @beetubeetu3797
    @beetubeetu3797 5 หลายเดือนก่อน +7

    ਬਹੁਤ ਹੀ ਵਧੀਆ ਵੀਡੀਓ ਹੈ ।।ਵੀਰ ਜੀ ਪੇਕੇ ਤਾਂ ਮਾਵਾਂ ਨਾਲੇ ਹੁੰਦੇ ਨੇ 👉 ਲਾਸਟ ਵਾਲਾ ਸੀਨ ਤਾਂ ਮੈਤੋਂ ਵੇਖਿਆ ਹੀ ਨਹੀਂ ਗਿਆ ਅੱਖਾਂ ਚੋਂ ਅਥਰੂ 😢ਆ ਗਏ ਲਵ ਯੂ ਸਾਰੀ ਟੀਮ ਨੂੰ 🙏ਪਰਮਾਤਮਾ ਹੋਰ ਤਰੱਕੀਆਂ ਬਖਸ਼ੇ ਸਾਰਿਆਂ ਨੂੰ ਗੁਰਮੀਤ ਸਿੰਘ ਬਿਟੂ ਮੋਹਾਲੀ

  • @Davinderdhaula
    @Davinderdhaula 5 หลายเดือนก่อน +2

    ਬਹੁਤ ਵਧੀਆ ਵੀਡੀਓ ...ਲਾਸਟ ਤੇ ਰੋਣ ਨਿਕਲ ਗਿਆ

  • @ancientnewpunjabturbine9442
    @ancientnewpunjabturbine9442 5 หลายเดือนก่อน +2

    Maa di yad aa gayi

  • @harvinderdhumi1370
    @harvinderdhumi1370 5 หลายเดือนก่อน +2

    Vry nice

  • @boharsingh7725
    @boharsingh7725 5 หลายเดือนก่อน +9

    ਵਾਹ ਜੀ ਬਾਈ ਬਹੁਤ ਹੀ ਵਧੀਆ
    ਵੀਡੀਓ ਜੀ
    👍👍👍👍👍
    👌👌👌👌👌

  • @naibsingh5273
    @naibsingh5273 5 หลายเดือนก่อน +5

    ਸ਼ੈਲਜਾ ਜੀ ਰਾਜ ਤੈਨੂੰ ਤੈਘੜ ਵਰਗੀ ਕਹਿਣੋਂ ਕਾਤੋ ਨਹੀਂ ਹਟਦੀ ਇਹਦੇ ਸਿਰ ਵਿੱਚ ਇਟ ਮਾਰ ਆਪ ਜਿਵੇਂ ਪਤਲੀ ਹੁੰਦੀ ਏਂ ਮੋਟੇ ਪਤਲੇ ਕਰਨਾ ਰੱਬ ਦੇ ਹੱਥ ਵਿਚ ਹੈ ਜਾਣ ਬੁੱਝ ਕੇ ਕੋਈ ਨਹੀਂ ਹੁੰਦਾ ਵੈਸੇ ਤੂੰ ਤਾਂ ਮੋਟੀ ਹੀ ਸੋਹਣੀ ਲੱਗਦੀ ਏ

  • @sukhwindersidhu9105
    @sukhwindersidhu9105 5 หลายเดือนก่อน +4

    ਇਹੋ ਜਿਹੀ ਚਵਲ ਕਿਸੇ ਦੀ ਭਾਬੀ ਨਾ ਹੋਵੇ। ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ

  • @AmandeepSingh-bu4wn
    @AmandeepSingh-bu4wn 5 หลายเดือนก่อน +1

    ਬਹੁਤ ਵਧੀਆ ਵੀਡੀਓ ਜੀ

  • @Panj-aab-75
    @Panj-aab-75 5 หลายเดือนก่อน +6

    ਸਭ ਤੋ ਵਧੀਆ episisod👌🏻👌🏻

  • @birendersingh3226
    @birendersingh3226 5 หลายเดือนก่อน +4

    Bahut badiya video banaye hai hakam Singh Pola G 🇮🇳🌻🙏

  • @jyonipriya
    @jyonipriya 5 หลายเดือนก่อน +2

    Bhot vdy aa g
    Nd such v aa ❤❤

  • @mandeepkhaira6567
    @mandeepkhaira6567 5 หลายเดือนก่อน +4

    Video Kant ha y bhola y jindabad jindabad

  • @HapreetDhaliwal-nu9cn
    @HapreetDhaliwal-nu9cn 5 หลายเดือนก่อน +2

    GOOD

  • @joraversingh1674
    @joraversingh1674 5 หลายเดือนก่อน +2

    ਮਾ,ਤੇ,ਮਾ,ਹੁੰਦੀਆ, ਮਾ,ਬੀਨਾ,ਕੋਈ, ਨਾਹੀ,ਪਹੁੰਚਦਾ,

  • @HapreetDhaliwal-nu9cn
    @HapreetDhaliwal-nu9cn 5 หลายเดือนก่อน +2

  • @RajuMaan-k2t
    @RajuMaan-k2t 5 หลายเดือนก่อน +2

    . Sirra, video, 22,ji💯💯💯💯💯💯💯💯

  • @krishanlal1701
    @krishanlal1701 5 หลายเดือนก่อน +4

    Very nice. Video. Exltent masg. Krishan Lal. Foji. Hoshiarpuri. 👌🔥🌹👍

  • @PervaizShah-ok5qx
    @PervaizShah-ok5qx 5 หลายเดือนก่อน +3

    Nice 👍 video. Sari team da kum bohat wadiya.

  • @dsgpatwari4285
    @dsgpatwari4285 5 หลายเดือนก่อน +3

    ਸਾਉਣ ਦਾ ਮਹੀਨਾ ਗਿੱਧੇ ਕੱਲਰਾਂ ਚੋਂ ਪੈਣ ਨੀਂ,
    ਖਿੱਚ ਲੈ ਤਿਆਰੀ ਜੱਟ ਆਇਆ ਤੈਨੂੰ ਲੈਣ ਨੀਂ,
    ਖਿੱਚ ਲੈ ਤਿਆਰੀ ਬਿੱਲੋ ਜੱਟ--‐‐‐----😅😅😅😅😅😅😅😅😅😅😅😅😅😅😅

  • @PrabhjotSingh-hk2on
    @PrabhjotSingh-hk2on 5 หลายเดือนก่อน +3

    ਬਹੁਤ ਵਧੀਆ ਵੀਡੀਓ ਹੈ

  • @SonyMoga-wr1eq
    @SonyMoga-wr1eq 5 หลายเดือนก่อน +2

    ❤❤❤🎉🎉🎉❤❤❤

  • @RupinderShergill-tn9yf
    @RupinderShergill-tn9yf 5 หลายเดือนก่อน +2

    BHUT VADIA VIDEO🎉🎉🎉🎉🎉❤

  • @Jagjitsidhu-wh3pc
    @Jagjitsidhu-wh3pc 5 หลายเดือนก่อน +2

    Bhut vadia video ji or ajj da sach v a he aa jo ho reha

  • @ToniPunch
    @ToniPunch 5 หลายเดือนก่อน +2

    Bhole Bhai te chano. Te Sunita madam te pammi te Boda Puri teem atat parmatma Lambi umar kre vpo kala bakra

  • @GurpreetSingh-fq7di
    @GurpreetSingh-fq7di 5 หลายเดือนก่อน +2

    Very nice video brother Bhole always your videos superb and your all team members work awesome 👍🌹❤️🙏🙏

  • @ArjunBallu-m4f
    @ArjunBallu-m4f 4 หลายเดือนก่อน +1

    Bola varry good actor super👍👍👍👍 nice video varry funny movie❤❤❤

  • @ArjunBallu-m4f
    @ArjunBallu-m4f 3 หลายเดือนก่อน +1

    Nice👍👍 super funny

  • @inderkadyan8095
    @inderkadyan8095 5 หลายเดือนก่อน +3

    Very nice &heart touching vlog. 👌

  • @pvsgcomedyvideo
    @pvsgcomedyvideo 5 หลายเดือนก่อน +2

    ਬਹੁਤ ਹੀ ਵਧੀਆ ਵੀਡੀਓ ਵੀਰ😂😂
    ਲੋਕ ਤਾਂ ਸਿਰਾ ਲਾਉਂਦੇ ਨੇ ਪਰ ਤੁਸੀਂ ਤਾਂ ਸਿਰੇ ਤੋਂ ਵੀ ਕੰਮ ਟਪਾ ਤਾ❤❤❤❤❤❤❤❤
    ਸੱਚੇ ਮੁਚੀ ਆ ਇਹ ਵੀਡੀਓ ਦੀ ਸੱਚਾਈ ਨੇ ਤਾਂ ਸਾਡੀਆਂ ਚੀਕਾਂ ਹੀ ਕਢਾ ਦਿੱਤੀਆਂ 😭😭😭😭😭😭😭😭😭😭😭😭

  • @pskahlon6337
    @pskahlon6337 5 หลายเดือนก่อน +3

    ਸ਼ੇਲਜਾ ਮੋਟੀ ਬਹੁਤ ਹੋ ਗਈ

  • @jogindersinghparmar2896
    @jogindersinghparmar2896 4 หลายเดือนก่อน +2

    Nice work to promote pendu culture 🎉carry on jatta

  • @riyasanjeevbajaj
    @riyasanjeevbajaj 5 หลายเดือนก่อน +2

    So emotional story bhabhi kade ve maa nhi ban sak de maa ta maa hunde 😢

  • @DuniChand-k6d
    @DuniChand-k6d 5 หลายเดือนก่อน +2

    ❤❤❤ heart touching video

  • @KaramjeetKaur-u8o
    @KaramjeetKaur-u8o 5 หลายเดือนก่อน +2

    .nice❤❤❤❤❤🎉🎉🎉😢😢😢😢

  • @gurpreetSingh-jy7fj
    @gurpreetSingh-jy7fj 5 หลายเดือนก่อน +2

    ਭੋਲੇ ਸ਼ੈਲਜਾ ਮੈਡਮ ਮੋਟੀ ਬਹੁਤ ਹੋ ਗਈ

  • @navdeepsinghwander628
    @navdeepsinghwander628 5 หลายเดือนก่อน +2

    Good msg ❤ WMK 🙏🏻❤

  • @surendersheoran1696
    @surendersheoran1696 5 หลายเดือนก่อน +3

    Surender sheoran kheowali sirsa nice video

  • @GursewakSingh-n5x
    @GursewakSingh-n5x 5 หลายเดือนก่อน +5

    ਬਹੁਤ ਵਧੀਆ ਵੀਡੀਓ ਹੈ ਧੰਨਵਾਦ ਸਾਰੀ ਟੀਮ ਦਾ ਗੁਰਸੇਵਕ ਸਿੰਘ

  • @suchasingh3466
    @suchasingh3466 5 หลายเดือนก่อน +3

    Very nice video🙏🙏🙏🙏👌👌👌👌👌👌👌👌👌👌👌👌👌👌👌👌

  • @SandeepGerwal-in8fs
    @SandeepGerwal-in8fs 5 หลายเดือนก่อน +5

    Akha ch anjhu aa geya video dekh ke

  • @championgamemap6485
    @championgamemap6485 5 หลายเดือนก่อน +5

    ❤ਭੋਲਾ ਚੰਨੋ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤

  • @ratanlalarora7982
    @ratanlalarora7982 5 หลายเดือนก่อน +3

    Bola bahi Tari Wife pata Ha badi kushi ki bat HA🎉🎉🎉🎉🎉

  • @amandhindsa6492
    @amandhindsa6492 5 หลายเดือนก่อน +2

    Last seen very imotional 😢

  • @JasbirSingh-is5rl
    @JasbirSingh-is5rl 5 หลายเดือนก่อน +2

    Good, acting, ❤

  • @malkeetSingh-cn4oi
    @malkeetSingh-cn4oi 5 หลายเดือนก่อน +2

    Very Very Good Video hai Pole Veerji

  • @karamjitsingh5773
    @karamjitsingh5773 5 หลายเดือนก่อน +2

    Very Nice g

  • @majorsingh1124
    @majorsingh1124 5 หลายเดือนก่อน +2

    Very nice vod ji🎉🎉🎉🎉🎉🎉❤❤❤❤❤❤

  • @soniuppal161
    @soniuppal161 5 หลายเดือนก่อน +2

    Sira video y g

  • @SarwanDass-qp1pi
    @SarwanDass-qp1pi 5 หลายเดือนก่อน +2

    Haanji ki Haal ehh ji thodaaaaaaaaaaaaaaaa VCR Wale Jatt team waleyo Sat Sri Akal Ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab 🙏🙏🙏🙏🙏🙏🙏🙏🙏🙏🙏

  • @parmjeetkaur6247
    @parmjeetkaur6247 5 หลายเดือนก่อน +2

    👌👌👌👌❤❤❤❤👍👍👍👍👍

  • @ranjitsandhu7941
    @ranjitsandhu7941 5 หลายเดือนก่อน +2

    bahut vadia video aa bhole y ❤🎉

  • @baljeetsandhu9007
    @baljeetsandhu9007 5 หลายเดือนก่อน +2

    ❤❤❤😂😂🎉🎉😅😮

  • @dalbirSinghghuman-fn6ch
    @dalbirSinghghuman-fn6ch 5 หลายเดือนก่อน +2

    😓a heartfelt homages to all demises

  • @premmakkar3428
    @premmakkar3428 5 หลายเดือนก่อน +2

    Very nice video ji

  • @prabhdeepsingh7456
    @prabhdeepsingh7456 5 หลายเดือนก่อน +2

    Very nice

  • @Kiranbala-w3c
    @Kiranbala-w3c 5 หลายเดือนก่อน +1

    Very very very nice ❤❤❤❤❤❤❤

  • @surindersingh7094
    @surindersingh7094 5 หลายเดือนก่อน +2

    ਮਾ ਮਾ ਹੀ ਹੁਨਦੀ ਹੈ ਸੋ ਵਿਚੋ ਇੱਕ ਭਰਜਾਈ ਚੰਗੀ ਨਿਕਲਦੀ ਹੈ

  • @avtarmaan6736
    @avtarmaan6736 5 หลายเดือนก่อน +2

    Nice ❤❤

  • @SapnaKumari-hy1pt
    @SapnaKumari-hy1pt 5 หลายเดือนก่อน +2

    Very nice vedio

  • @Gurjeetsingh-mx9ic
    @Gurjeetsingh-mx9ic 5 หลายเดือนก่อน +2

    Very nice video ❤❤❤

  • @lakhvirkaur9950
    @lakhvirkaur9950 5 หลายเดือนก่อน +2

    Weldon raman🎉🎉🎉🎉

  • @Sxndhu_44
    @Sxndhu_44 5 หลายเดือนก่อน +2

    ਭੋਲੇ ਤੇਰੀ ਬਹੂ ਨੂੰ ਜਵਾਕ ਹੋਣ ਵਾਲਾ ਏ ਪੇਟ ਦੇ ਲੱਗੇ ਚੂਨੀ ਰੱਖਦੀ ਏ

  • @reshamsingh7501
    @reshamsingh7501 5 หลายเดือนก่อน +2

    Very nice 👍

  • @gulbaharsinghshahpuria3682
    @gulbaharsinghshahpuria3682 5 หลายเดือนก่อน +2

    Very nice video 😂😂😂😂😂😂😂❤❤❤❤❤❤❤❤❤❤❤❤❤❤❤❤😂😂😂😂😂

  • @sukhmanpurba810
    @sukhmanpurba810 5 หลายเดือนก่อน +2

    Very nice Raman🥰

  • @manjitvirk8548
    @manjitvirk8548 5 หลายเดือนก่อน +2

    Very nice video ji 😂😂😂❤❤

  • @simranreet3578
    @simranreet3578 5 หลายเดือนก่อน +2

    Nice work raman ❤🎉congratulations 🎊

  • @GurlalSinghKhivakalan
    @GurlalSinghKhivakalan 5 หลายเดือนก่อน +2

    Very nice video

  • @JotBoda2
    @JotBoda2 5 หลายเดือนก่อน +2

    ❤❤❤❤🎉 good 👍👍👍

  • @gurpreetSingh-jy7fj
    @gurpreetSingh-jy7fj 5 หลายเดือนก่อน +2

    ਅੱਖ ਲੱਗੀ ਤਾਂ ਸਰ ਗੀ ਅੱਖ ਲੜ ਗੇ ਫਿਰ ਲੱਗੂ ਜੂ ਪਤਾ

  • @gillgurpreet896
    @gillgurpreet896 5 หลายเดือนก่อน +1

    Nice video

  • @charanjilal6465
    @charanjilal6465 5 หลายเดือนก่อน +4

    ਬਹੁਤ ਵਧੀਆ ਉਪਰਾਲਾ

  • @SandeepGerwal-in8fs
    @SandeepGerwal-in8fs 5 หลายเดือนก่อน +1

    Nice

  • @amandhindsa6492
    @amandhindsa6492 5 หลายเดือนก่อน +2

    Shoni video

  • @desiboyspindawale3477
    @desiboyspindawale3477 5 หลายเดือนก่อน +1

    🎉🎉🎉🎉