🥰 ਦੱਸ ਪਸੰਦ ਗੋਰੀਏ ਨੀ 🥰 ਭਾਗ 03 | Latest New Punjabi Comedy Movie 2024 | Best New Punjabi Film

แชร์
ฝัง
  • เผยแพร่เมื่อ 3 พ.ค. 2024
  • ਹਰ ਤਰਾ ਦਾ ਨਸ਼ਾ ਸਿਹਤ ਲਈ ਹਾਨੀਕਾਰਕ ਹੈ
    ......................
    Directed and Editing by :- Swarn Dhaliwal ( 8872587117 )
    ................................
    • For Business Enquiry email us at :-
    √√√√√........................√√√√√
    Dhaliwalswarn4@gmail.com
    .........
    Story writer :-- ਹਾਕਮ ਭੋਲਾ ( VCR WALE JATT )
    ....
    Featuring:- ਹਾਕਮ ( ਭੋਲਾ ) : 8146247683
    .......
    ਪੰਮੀ : 9872941062
    ........................
    •All Rights Reserved.
    .......
    NOTICE - This is a Copyright Protected work. re-uploading on any Social media Platform Will be Resulted in legal action
    .......
    Follow kro Instagram and Facebook te @VCRWALEJATT
    .........
    Apna Second Channel V Subscribe krlo
    #fullfunnyvideos #newwebseries #hakambhola #VCRWALENEWVIDEOS #Newpunjabifunnyepisode #punjabifunnynatak #bestnewpunjabifilm #newpunjabishortmovie #NewfunnyComedyfilm #Newfunnychannel #bestfunnypunjabivideo #Amli #kitnashakbande #hanikarkbande #BestNewFunnyScens
  • ตลก

ความคิดเห็น • 118

  • @ABIkumar-iz4sy
    @ABIkumar-iz4sy 3 หลายเดือนก่อน +31

    ਕਿਸਾਨ ਜਥੇਬੰਦੀਆਂ ਵਾਲੇ ਪੈਸੇ ਖਾਣੇ ਠੱਗ ਸੱਦ ਲਓ ਧਰਨਾ ਲਾ ਦੇਣਗੇ ਮੁੱਕਰ ਜਾਂਦੇ ਪੈਸੇ ਆਹ ਕੰਮ ਕਰਦੇ ਨੇ ਮੇਰੇ ਸਾਲ਼ੇ ਦੱਲੇ ਜੱਟ ਆਗੂ ਪ੍ਰਧਾਨ ਕਮੇਟੀਆਂ ਕਿਸਾਨ ਯੂਨੀਅਨ ਵਾਲੇ ਪੈਸੇ ਖਾਣੇ ਨੇ ਸਾਰੇ ਜੱਟ। ਨਾੜ ਨੂੰ ਅੱਗ ਲਾਉਣ ਵਾਲੇ ਜੱਟਾ ਦੀ ਕੁੜੀ ਨਾਲ ਨੰਦ ਲਓ ਸਾਰੇ

    • @rachhpalsingh78466
      @rachhpalsingh78466 3 หลายเดือนก่อน +4

      ਤੁਹਾਡੇ ਕਿੰਨੇ ਲੋਕ ਪੈਸੇ ਮੁਕਰਗੇ ? ਜੇ ਕਿਸਾਨ ਅੰਨ ਉਗਾਉਂਦੇ ਨੇ ਤਾਂ ਤੁਹਾਡੇ ਢਿੱਡ ਭਰਦੇ ਨੇ ।

    • @rachhpalsingh78466
      @rachhpalsingh78466 3 หลายเดือนก่อน +1

      ਐਨੇ ਨਾਸ਼ੁਕਰੇ ਨਾ ਬਣੋ । ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖੋ । ਉਸ ਤੋਂ ਡਰ ਕੇ ਗੱਲ ਕਰਿਆ ਕਰੋ ।

    • @rachhpalsingh78466
      @rachhpalsingh78466 3 หลายเดือนก่อน +1

      ਜਿੰਨਾ ਕਰਕੇ ਤੁਹਾਡੇ ਚੁੱਲ੍ਹੇ ਚਲਦੇ ਨੇ । ਉਨ੍ਹਾਂ ਨੂੰ ਮਾੜਾ ਬੋਲਣ ਤੋਂ ਪਹਿਲਾਂ ਸੋਚਿਆ ਕਰੋ । ਐਨਾ ਹੰਕਾਰ ਨੀ ਚੰਗਾ ।

    • @rachhpalsingh78466
      @rachhpalsingh78466 3 หลายเดือนก่อน +2

      ਤੇਰੇ ਘਰੇ ਧੀ ਭੈਣ ਨੀ । ਜੇ ਇਹੋ ਜਿਹਾ ਉਨ੍ਹਾਂ ਬਾਰੇ ਕੋਈ ਬੋਲੇ ਫੇਰ ਤੈਨੂੰ ਕਿਵੇਂ ਦਾ ਲੱਗਾ ?

    • @rachhpalsingh78466
      @rachhpalsingh78466 3 หลายเดือนก่อน +2

      ਇਨਸਾਨੀ ਹੈ ਜਾਂ ਮਰਗੀ ?

  • @user-ei5sd2st5b
    @user-ei5sd2st5b 3 หลายเดือนก่อน +19

    ਸੈਲਜਾ ਤੇ ਟਰੈਕਟਰ ਦੋਨੋਂ ਟੱਕਰ ਦੇ ਨੇ

  • @GurmeetKaur-kl7zs
    @GurmeetKaur-kl7zs 3 หลายเดือนก่อน +7

    ਸੋਹਣੀ ਵੀਡੀਓ ਸੋਹਣੀ ਫੈਮਿਲੀ ❤

  • @reshamsingh7501
    @reshamsingh7501 3 หลายเดือนก่อน +5

    ਬਹੁਤ ਹੀ ਵਧੀਆ ਭੋਲ਼ੇ ਸਾਰੀ ਟੀਮ ਨੇ ਕੰਮ ਕੀਤਾ ਹੈ ਸਾਰੇ ਖੁਸ਼ ਰਹੋ ਜੀ ਰੇਸ਼ਮ ਸਿੰਘ ਨਵਾਂ ਸ਼ਹਿਰ ਵਾਲਾ 👍❤️👍❤️👍❤️

  • @gurjindersingh3638
    @gurjindersingh3638 3 หลายเดือนก่อน +5

    ਬਹੁਤ ਵਧੀਆ ਵੀਡੀਓ ਭੋਲੇ ਜੀ 🙏 ਆਲ ਟੀਮ ਗੁੱਡ ਵੈਰੀ ਸਲੋਟ 🙏🥀💛🥀👌

  • @boharsingh7725
    @boharsingh7725 3 หลายเดือนก่อน +3

    ਵਾਹ ਜੀ ਕਮਾਲ਼ ਬਾਈ ਬਹੁਤ
    ਹੀ ਵਧੀਆ
    👍👍👍👍👍
    👌👌👌👌👌

  • @championgamemap6485
    @championgamemap6485 3 หลายเดือนก่อน +8

    ❤❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤❤ਭੋਲਾ ਸਰਪੰਚ ਜਿੰਦਾ ਬਾਦ ❤❤

  • @naibsingh5273
    @naibsingh5273 3 หลายเดือนก่อน +4

    ਸੈਲਜਾ ਜਿਨੀ ਮੋਟੁ ਹੈ ਓਨੀ ਸੋਹਣੀ ਹੈ

  • @HarjinderBhullar6076
    @HarjinderBhullar6076 3 หลายเดือนก่อน +5

    ਸ਼ੈਲਜਾ ਵੀ ਯੌਨਡੀਅਰ ਵਰਗੀ ਘੈਂਟ ਸਿਰਾ ਲੁੱਕ ਵਾਲੀ ਆ ਯੌਨਡੀਅਰ ਵਾਂਗੂੰ ਬਿਨਾਂ ਜੈਨ ਤੋਂ ਆ ਸ਼ੈਲਜਾ

  • @s.c.pruthi1372
    @s.c.pruthi1372 2 วันที่ผ่านมา +1

    Sir_God bless you always. Bhole most natural as usual. His wife and Bapu perfect in their role. Excellant vedio.
    S C Pruthi Sonepat

  • @dhariadalla4976
    @dhariadalla4976 3 หลายเดือนก่อน +3

    ਸਾਰੀ ਟੀਮ ਵਧੀਆ ਜੀ

  • @user-pz6jz9gw7w
    @user-pz6jz9gw7w 3 หลายเดือนก่อน +4

    ਬਹੁਤ ਚੰਗਾ ਮੈਸਜ

  • @kuljitsingh2620
    @kuljitsingh2620 3 หลายเดือนก่อน +4

    ਬਹੁਤ ਵਧੀਆ ਵੀਡੀਓ ਹੈ ਭੋਲੇ

  • @user-bs7qf5pv6y
    @user-bs7qf5pv6y 3 หลายเดือนก่อน +2

    Vah ji Kia bat bhole Bhai te chano babe bapu te Puri teem atat

  • @SukhwinderSingh-wq5ip
    @SukhwinderSingh-wq5ip 3 หลายเดือนก่อน +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂

  • @PalaAULAKH
    @PalaAULAKH 3 หลายเดือนก่อน +2

    ਬਹੁਤ ਸੋਹਣੀ ਵੀਡੀਓ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਭੋਲੇ ❤❤❤❤

  • @user-iq9qb1hh8f
    @user-iq9qb1hh8f 3 หลายเดือนก่อน +3

    Nice vedio❤❤❤❤❤

  • @nirmalsinghsidhu3098
    @nirmalsinghsidhu3098 3 หลายเดือนก่อน +10

    ਅੱਜ ਕੱਲ ਦੇ ਹਾਲਾਤਾਂ ਨੂੰ ਪੇਸ਼ ਕੀਤਾ ਗਿਆ ਹੈ ਜ਼ੋ ਅੱਜ ਕਿਸਾਨਾਂ ਨਾਲ ਵਾਪਰ ਰਿਹਾ ਹੈ ਪਰ ਸਿਆਣਿਆਂ ਦਾ ਕਿਹਾ ਕਿ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ

  • @gulbaharsinghshahpuria3682
    @gulbaharsinghshahpuria3682 หลายเดือนก่อน +2

    Very very good Movie ❤❤❤❤❤❤❤😂😂😂😂😂😂😂😂😂😂😂😂😂

  • @rachhpalsingh78466
    @rachhpalsingh78466 3 หลายเดือนก่อน +3

    ਜਿਸ ਤੇ ਮੁਸੀਬਤਾਂ ਪੈਦੀਆਂ ਹਨ । ਉਸ ਦੇ ਮਨ ਕੀ ਬੀਤਦੀ ਹੈ। ਉਸ ਨੂੰ ਪਤਾ ਹੈ । ਬਾਕੀ ਦੀਆਂ ਗੱਲਾਂ ਹੀ ਹਨ ।

  • @rachhpalsingh78466
    @rachhpalsingh78466 3 หลายเดือนก่อน +2

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @harpalbhangu8279
    @harpalbhangu8279 2 หลายเดือนก่อน +2

    Very good 22ji nice

  • @rachhpalsingh78466
    @rachhpalsingh78466 3 หลายเดือนก่อน +2

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ਜੀ ।

  • @beantbrar2125
    @beantbrar2125 3 หลายเดือนก่อน +2

    Very nice👍

  • @SandeepGerwal-in8fs
    @SandeepGerwal-in8fs 3 หลายเดือนก่อน +2

    Nice

  • @harmandhaliwal2842
    @harmandhaliwal2842 3 หลายเดือนก่อน +2

    Nice Video Bhai ji

  • @harrygammer1403
    @harrygammer1403 3 หลายเดือนก่อน +4

    Good

  • @LakhvirSingh-le8vj
    @LakhvirSingh-le8vj 3 หลายเดือนก่อน +3

    ਸ਼ੈਲਜਾ ਭਾਬੀ ਅੱਜ ਤਾ ਬੰਬ ਬਣੀ ਫਿਰਦੀ ਹੈ ਹਾਏ

  • @AmritSingh-ih1fi
    @AmritSingh-ih1fi 3 หลายเดือนก่อน +3

    ਬਹੁਤ ਵਧੀਆ🎉

  • @balvirsingh2658
    @balvirsingh2658 3 หลายเดือนก่อน +2

    Good video ji

  • @seemabansal1671
    @seemabansal1671 3 หลายเดือนก่อน +2

    🌹 Jai 🙏 mata 💛 di 💐 Jai 🌹 mata 🌹 di 🌹🙏💛💐🌹🌹💐🌹🌹💐🌹

  • @JaspreetSingh-wo4xr
    @JaspreetSingh-wo4xr 3 หลายเดือนก่อน +2

    ਬਹੁਤ ਸਹੋਣੀ ਵੀਡੀਓ ਬਾਈ ਭੋਲੇ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏🙏❤❤❤❤❤❤❤❤❤

  • @navtejhundal9768
    @navtejhundal9768 3 หลายเดือนก่อน +2

    Attt❤❤❤❤

  • @tejwindersinghkamboj9042
    @tejwindersinghkamboj9042 3 หลายเดือนก่อน +2

    Nice video to

  • @soniuppal161
    @soniuppal161 3 หลายเดือนก่อน +2

    Sira video

  • @MandeepSinghDandiwal
    @MandeepSinghDandiwal 3 หลายเดือนก่อน +1

    Good work all teem

  • @GurpreetSingh-fq7di
    @GurpreetSingh-fq7di 3 หลายเดือนก่อน +1

    Very nice video brother Bhole always your videos superb and your all team members work amazing 👍🌹❤️🙏🙏

  • @sumarbhaati4885
    @sumarbhaati4885 3 หลายเดือนก่อน +2

    Very nice

  • @IqbalSandhu-pb5cv
    @IqbalSandhu-pb5cv 3 หลายเดือนก่อน +4

    ਭੋਲਿਆ ਨਾਲੇ ਟਰੈਕਟਰ ਬਦਲ ਲਿਆ ਨਾਲੇ ਬਾਪੂ ਵੀ ਹੋਰ ਹੈ ਪਹਿਲਾਂ ਵਾਲਾ ਨਹੀਂ
    ਪਹਿਲਾਂ ਵਾਲਾ ਟਰੈਕਟਰ ਰੱਖਿਆ ਨਹੀਂ ਨਵਾਂ ਰਿਹਾ ਨਹੀਂ

  • @HarjinderBhullar6076
    @HarjinderBhullar6076 3 หลายเดือนก่อน +1

    ਸ਼ੈਲਜਾ ਬਹੁਤ ਸੋਹਣੀ ਰੰਨ ਆ ਭੋਲੇ ਬਾਈ ਦੀ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ ਸ਼ੈਲਜਾ ਨਾਲ ਭੋਲੇ ਬਾਈ ਦੀ ਜੋੜੀ ਬਹੁਤ ਵਧੀਆ ਲੱਗਦੀ ਆ

  • @jagsirsingh2697
    @jagsirsingh2697 2 หลายเดือนก่อน +1

    mam di eh movie bahut sohni hai

  • @jsa-bb2mf
    @jsa-bb2mf 3 หลายเดือนก่อน +3

    Vary vary nice video

  • @SatnamSingh-ft3lr
    @SatnamSingh-ft3lr 3 หลายเดือนก่อน +1

    Nice video Bhola ji

  • @DAVINDER.VLOGAR
    @DAVINDER.VLOGAR 3 หลายเดือนก่อน +2

    VERY GOOD VIDEO BAI JI

  • @AjeetSingh-md5eb
    @AjeetSingh-md5eb 3 หลายเดือนก่อน +3

    ਸੈਲ ਜਾ ਕੀ ਖਾਦੀ ਆ ਅੱਜ ਕੱਲ ਦੋਨੋਂ ਦਿਨ ਪਹਿਲਾ ਦੀ ਚਲਦੀ ਹੈ ਅੱਗੇ ਜਾ ਕੇ ਇਹਦਾ ਕੀ ਬੋਰਡ ਹੋਗਾ ਹੁਣ ਸੁਖਪਾਲ

  • @SatgurAujla-tb9pu
    @SatgurAujla-tb9pu 3 หลายเดือนก่อน +1

    ਬਹੁਤ ਵਧੀਆ ਵੀਡੀਓ ਆ ਭੋਲੇ ਬਾਈ ਸ਼ੈਲਜਾ ਵੀ ਜੌਡੀਅਰ ਬਣੀ ਫਿਰਦੀ ਆ 🎉🎉🎉🎉🎉🎉🌹🌹🌹🌹🌹🌹❤️❤️❤️❤️❤️🙏🙏🙏 ਸਤਗੁਰ ਔਜਲਾ ਰਾਜਲਹੇੜੀ ਸੰਗਰੂਰ PB13ਵਾਲੇ ਰੈਸਲੀਏ

  • @sukhkhehra1627
    @sukhkhehra1627 3 หลายเดือนก่อน +13

    ਸ਼ੈਲਜਾ ਵੀ ਜੌਡੀਅਰ ਬਣੀਂ ਫ਼ਿਰਦੀ ❤❤

  • @jagsirsingh2697
    @jagsirsingh2697 2 หลายเดือนก่อน +1

    Very good movie

  • @Kular-wm2pc
    @Kular-wm2pc 3 หลายเดือนก่อน +1

    Nice video VR

  • @ManveerSingh-ys9re
    @ManveerSingh-ys9re 2 หลายเดือนก่อน +1

    Nice video

  • @HarjinderBhullar6076
    @HarjinderBhullar6076 3 หลายเดือนก่อน +2

    ਭੋਲੇ ਬਾਈ ਆਪਣੀ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ

  • @user-xy1qm6ri8j
    @user-xy1qm6ri8j 2 หลายเดือนก่อน +1

    Good g 🙏

  • @user-hw3ug3qk5k
    @user-hw3ug3qk5k 3 หลายเดือนก่อน +1

    Very nice video

  • @kulwantsingh-yi7bw
    @kulwantsingh-yi7bw 3 หลายเดือนก่อน +1

    Nyc Video❤❤❤

  • @BlaourSidhu
    @BlaourSidhu 3 หลายเดือนก่อน +1

    ਬਹੁਤ ਵਧੀਆ ਵੀਡੀਓ ਭੋਲੇ‌ ਤੇਰੀ ਸਾਰੀ ਟੀਮ ਨੂੰ ਮੁਬਾਰਕਾਂ ❤❤❤❤❤ ਬਲੌਰ ਸਿੱਧੂ ਭਲਾਈਕੇ

  • @gurusarsudhar9391
    @gurusarsudhar9391 3 หลายเดือนก่อน +3

    ਕਿਉ ਭੋਲੇ ਜੇ ਪਹਿਲਾਂ ਬਾਪੂ ਦੀ ਗੱਲ ਮੰਨ ਲੈਦਾ, ਪੁਰਾਣੇ ਤੇ ਪੈਸੇ ਲਾ ਦਿੰਦਾ।

  • @user-fd8ry5qk6t
    @user-fd8ry5qk6t 2 หลายเดือนก่อน +1

    Next. Part. Please

  • @SukhmanderSingh-uy3xc
    @SukhmanderSingh-uy3xc 3 หลายเดือนก่อน +1

    ਭੋਲਿਆ ਹੌਸਲਾ ਰੱਖੋ ਪਰਮਾਤਮਾ ਫੇਰ ਟਰੈਕਟਰ ਦਿਊਂਗਾ ।ਸ ਸ ਬਾਠਿੰਡੇ ਵਾਲੇ

  • @tejwindersinghkamboj9042
    @tejwindersinghkamboj9042 3 หลายเดือนก่อน +1

    ❤❤❤❤❤❤❤❤❤❤❤

  • @SuperGillshergill
    @SuperGillshergill 3 หลายเดือนก่อน +1

    BHUT VADIA VIDEO🎉

  • @user-mf5kf2hf3b
    @user-mf5kf2hf3b 3 หลายเดือนก่อน +1

    Gharwali sohni bhola bilkul jiro

  • @user-yn6uo3yu6o
    @user-yn6uo3yu6o 2 หลายเดือนก่อน +1

    Bhut vdia c end te emotional krta mera khud da schi roona nikl aiya

  • @user-hx8hh6pp1c
    @user-hx8hh6pp1c 3 หลายเดือนก่อน +1

    Good bai ji 🎉🎉🎉🎉🎉🎉❤❤❤❤❤❤❤❤❤❤

  • @GurlalSinghKhivakalan
    @GurlalSinghKhivakalan 3 หลายเดือนก่อน +2

    Very nice video ❤

  • @user-il6qe6je5p
    @user-il6qe6je5p 3 หลายเดือนก่อน +1

    ❤....good....work

  • @tejwindersinghkamboj9042
    @tejwindersinghkamboj9042 3 หลายเดือนก่อน +1

    😊😊😊😊😊😊😊😊😊😊😊

  • @sidhu-647
    @sidhu-647 3 หลายเดือนก่อน +2

    Right 👍👍

  • @mandeepkhaira6567
    @mandeepkhaira6567 3 หลายเดือนก่อน +1

    Kant video ❤❤

  • @PrabhjotSingh-hk2on
    @PrabhjotSingh-hk2on 3 หลายเดือนก่อน +2

    ਬਹੁਤ ਵਧੀਆ ਸਿਖਿਆ ਮਿਲਦੀ ਹੈ ਇਸ ਵੀਡੀਓ ਨੂੰ ਦੇਖ ਕੇ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ,, ਧੰਨਵਾਦ ਸਾਰੀ ਟੀਮ ਦਾ ❤❤

  • @krishanlal1701
    @krishanlal1701 3 หลายเดือนก่อน +2

    Bhai. Kisan Da Dhuk. Bhoit. Bura😢😢

  • @bhagwantsingh6740
    @bhagwantsingh6740 3 หลายเดือนก่อน +2

    Nice y

  • @bobbydullat9345
    @bobbydullat9345 3 หลายเดือนก่อน +2

    ❤❤❤❤

  • @Parminder-GurnoorRai0322
    @Parminder-GurnoorRai0322 2 หลายเดือนก่อน +1

    ਬਹੁਤ ਵਧੀਆ ਵੀਡਿਓ 😂😂😂😂

  • @Surinderkaur-en4rx
    @Surinderkaur-en4rx 3 หลายเดือนก่อน +1

    ਆ ਛਿੰਦਰ ਦਾ ਬਾਪੂ ਆ ਗਿਆ ਇਨਾ ਚ

  • @inderkadyan8095
    @inderkadyan8095 3 หลายเดือนก่อน +1

    Gas cylinder ko niche nahi rakhna chahiye .Nice video 📹 🎥 📻

  • @SurjitSingh-oq5zz
    @SurjitSingh-oq5zz 3 หลายเดือนก่อน +2

    🙏🏻👍🏻👍🏻👍🏻

  • @RameshKumar-pu4fo
    @RameshKumar-pu4fo 3 หลายเดือนก่อน +2

    ਭੋਲਾ ਸਿੰਘ ਵੀਡੀਓ ਤਾਂ ਬਹੁਤ ਵਧੀਆ ਬਣਾਈ ਹ ਨ ਲਿਆ ਤਾ ਪਰ ਕੋਈ ਵੀ ਨਵਾਂ ਸੰਦ ਲਿਆਈਏ ਨਵੀਂ ਚੀਜ਼ ਲਿਆਈਏ ਨਵਾਂ ਕੰਮ ਕਰੀਏ ਸਭ ਤੋਂ ਪਹਿਲਾਂ ਗੁਰਦੁਆਰੇ ਮੱਥਾ ਟੇਕੀਦਾ ਗੁਰਦੁਆਰੇ ਗੁਰਦੁਆਰਾ ਸਾਹਿਬ ਦੇਗ ਕਰਾਈਦੀ ਹੈਇਸ ਤੋਂ ਬਹੁਤ ਵਧੀਆ ਮੈਸੇਜ ਮਿਲਦਾ ਵੀ ਕਿਸੇ ਨੂੰ ਵੀ ਲੱਤਾਂ ਚੱਕ ਕੇ ਬਾਹਰ ਨਹੀਂ ਲੈਣਾ ਚਾਹੀਦਾ ਤੇਰੇ ਕੋਲ 855 ਟਰੈਕਟਰ ਬਹੁਤ ਵਧੀਆ ਸੀ ਉਹ ਟਰੈਕਟਰ ਕੀ ਕਮੀ ਸੀ ਜਿਹੜਾ ਤੂੰ ਉਹ ਟਰੈਕਟਰ ਦੇ ਕੇ ਨਵਾਂ ਲਿਆਂਦਾ ਫਿਰ ਕੋਈ ਅਰਦਾਸ ਬੇਨਤੀ ਨਹੀਂ ਕੀਤੀ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਹੀ ਟੇਕਿਆ ਦੇਖ ਨਹੀਂ ਕਰਾਈਇਸ ਤੋਂ ਕੀ ਸਿੱਖਿਆ ਮਿਲਦੀ ਹੈ ਕੀ ਸਬਕ ਮਿਲਦਾਕਿਸੇ ਨੂੰ ਵੀ ਪੱਕੀ ਵੇਖ ਕੇ ਕੱਚੀ ਨਹੀਂ ਟਾਣੀ ਚਾਹੀਦੀਜਿਹੜਾ ਪੱਕੀ ਵੇਖ ਕੇ ਕੱਚੀ ਢਾਉ ਉਸ ਨਾਲਇਹੀ ਕੰਮ ਹੋਊਗਾ ਜਿਹੜਾ ਤੇਰੇ ਨਾਲ ਹੋਇਆਵੀਡੀਓ ਬਹੁਤ ਵਧੀਆ ਬਣਾਈ ਹੈ ਜੇ ਲੋਕਾਂ ਨੂੰ ਸਮਝ ਆਊਗੀ ਤਾਂ ਮੈਨੂੰ ਤਾਂ ਬਹੁਤ ਵਧੀਆ ਸਮਝ ਆਈ ਹੈ ਮੈਂ ਵੀ ਇਹ ਪੰਗਾ ਲੈਣ ਲੱਗਿਆ ਸੀ ਇਸ ਵੀਡੀਓ ਨੂੰ ਵੇਖ ਕੇ ਮੈਨੂੰ ਹੀ ਮੱਤ ਆ ਗਈ ਕੰਮ ਉਨਾ ਕਰੋ ਜਿੰਨਾ ਕਰ ਸਕਦੇ ਜਿੰਨੇ ਕੋਲ ਨੇ ਉਧਾਰ ਚੱਕ ਕੇ ਹੈਂਡਸ ਕਰਾ ਕੇ ਕੰਮ ਨਹੀਂ ਕਰਾਉਣਾ ਚਾਹੀਦਾਉਦਾਰ ਚੱਕ ਕੇ ਜਾ ਫੈਨਸ ਕਰਾ ਕੇ ਚੰਗਾ ਕਾਰੋਬਾਰ ਕਰਨਾ ਚਾਹੀਦਾ ਉਸ ਨਾਲ ਤਾਂ ਪੈਸੇ ਲੈ ਜਾਂਦੇ ਆਟਰੈਕਟਰ ਟਰਾਲੀ ਲਿਆ ਮਨੋਰੰਜਨ ਦਾ ਸਾਮਾਨ ਲਿਆ ਪੈਸੇ ਨਹੀਂ ਲੈਂਦੇਹਰ ਇੱਕ ਗੱਲ ਸਭ ਨੂੰ ਸਮਝਣੀ ਚਾਹੀਦੀ ਹੈਉਧਾਰ ਉਦੋਂ ਚਕੋ ਜਦੋਂ ਘਰ ਵਿੱਚ ਕਿਸੇ ਦੀ ਜਾਨ ਜਾਂਦੀ ਹੈ ਜਾਂ ਆਸਾਨ ਜਾਂਦੀ ਹੈ ਜਾ ਚੰਗਾ ਕਾਰੋਬਾਰ ਕਰਨਾ ਫਜ਼ੂਲ ਖਰਚੀ ਵਾਸਤੇ ਫਜੂਲ ਟੋਰ ਵਾਸਤੇ ਉਧਾਰ ਨਹੀਂ ਚੱਕਣਾ ਚਾਹੀਦਾ ਤੇਰੇ ਕੋਲੇ ਇਡਾ ਵਧੀਆ ਟਰੈਕਟਰ ਸੀ 855 ਇਹ ਟਰੈਕਟਰ ਕੋਈ ਮਾੜਾ ਨਹੀਂ ਹੁੰਦਾ ਬਹੁਤ ਤਗੜਾ ਟਰੈਕਟਰ ਹ ਮਾੜ ਤੋ ਮਾੜੀ 50 ਕਿੱਲਿਆਂ ਦੀ ਵਾਈ ਕਰ ਸਕਦਾ ਹੋਰ ਭੋਲਾ ਸਿੰਘ ਵੀਡੀਓ ਬਹੁਤ ਵਧੀਆ ਬਣਾਈ ਹੈ ਇਸੇ ਤਰ੍ਹਾਂ ਦੀਆਂ ਵੀਡੀਓ ਬਣਾਉਂਦੇ ਰਹੋ ਲੋਕਾਂ ਨੂੰ ਸਿੱਖਿਆ ਦਿੰਦੇ ਰਹੋ ਲੋਕਾਂ ਨੂੰ ਸਮਝਾਉਂਦੇ ਰਹੋ ਵੀ ਇਹ ਜਿਹੇ ਕੰਮਾਂ ਤੋਂ ਬਚ ਕੇ ਰਹਿਣਾ ਤੁਹਾਡਾ ਧੰਨਵਾਦ ਵੀਡੀਓ ਬਣਾਉਣ ਦਾ ਯੂ ਵੈਰੀ ਮੱਚ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਪਰਿਵਾਰ ਚ ਸੁਖ ਸ਼ਾਂਤੀ ਬਣਾਈ ਰੱਖੇ ਸੁਖ ਸ਼ਾਂਤੀ ਬਣਾਈ ਰੱਖੇ ਤਪਾਕ ਬਣਾਈ ਰੱਖੇ ਥੈਕਯੂ ਵੈਰੀ ਮਚ

  • @sarwandassmehton3421
    @sarwandassmehton3421 3 หลายเดือนก่อน +1

    Ohhhhhhhhhhhhhhhhhhhhhhhhhh Bhai kudiye Shalza Gurh 80 RS Killo Khand/Sugar 45 Rs Killo jinni Khand Sasti Baki Paise Dr.nu Dene painde ne agge thodiiiiiiiiiiiiiiiiiiiiiiiiiiiiiiiiiiiiiiiii marji jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 🎉🎉🎉🎉🎉🎉🎉🎉🎉🎉🎉

  • @jagsirsingh2697
    @jagsirsingh2697 2 หลายเดือนก่อน +1

    Singapore ajo veer

  • @surjitgill737
    @surjitgill737 3 หลายเดือนก่อน +1

    ਕਿਉਂ ਭੋਲਿਆ ਬਾਬੇ ਨੀ ਕੁਝ ਕਰਦੇ
    ਮੱਥੇ ਰਗੜੇ ਕਬੂਲ ਨੀ ਹੁੰਦੇ
    ਹੋਣਾ ਵਹੀ ਆ ਜੋ ਕੁਦਰਤ ਨੂੰ ਮਨਜ਼ੂਰ ਹੁੰਦਾ
    ਐਸਾ ਮੇਰੇ ਨਾਲ ਵੀ ਹੋ ਰਿਹਾ
    ਬੱਸ ਇੱਕ ਜਿਉਂਦੇ ਆ। ਮਰ ਨੀ ਹੁੰਦਾ

  • @Surinderkaur-en4rx
    @Surinderkaur-en4rx 3 หลายเดือนก่อน +1

    ਆਚਰਨ ਨੂੰ ਤਾਂ ਜੂਵੀ ਵਾਲੀ ਕਰਨਾ ਆ ਗਈ

  • @dalbirSinghghuman-fn6ch
    @dalbirSinghghuman-fn6ch 3 หลายเดือนก่อน +2

    John Deere Guru Nanak tractors😂
    But he has not used a single word of
    English language in his holy sayings
    That are the basics of
    Shri Guru Granth Sahib ❤🙏

    • @JaspreetSingh-jy2pj
      @JaspreetSingh-jy2pj 3 หลายเดือนก่อน +1

      See who's nitpicking😂 who acclaims to be a Punjabi but entirely comments in English 😅

    • @dalbirSinghghuman-fn6ch
      @dalbirSinghghuman-fn6ch 3 หลายเดือนก่อน +1

      @@JaspreetSingh-jy2pj ਮੈਂ ਤਾਂ ਕਿਸੇ ਨੂੰ ਕੀ ਸਿਖਾਉਣਾ ਆਪ ਹੀ ਨਵਸਿਖੀਆ ਸੋ ਮੇਰੀ ਕੇਹੜੀ ਗੱਲ ਏ 😂

  • @manjitvirk8548
    @manjitvirk8548 3 หลายเดือนก่อน +1

    Very nice video ji 😂😂😂❤❤❤❤

  • @user-ri3sk4hs7e
    @user-ri3sk4hs7e 3 หลายเดือนก่อน +1

    Very nice video ji

  • @user-hy1ch1fp4b
    @user-hy1ch1fp4b 3 หลายเดือนก่อน +1

    Very nice bro

  • @dpskkr
    @dpskkr 2 หลายเดือนก่อน +1

    😭😭😭😭😭😭😭😭😭😭

  • @harvinderdhumi1370
    @harvinderdhumi1370 3 หลายเดือนก่อน +1

    ❤❤❤❤❤❤❤❤❤

  • @billosingh1985
    @billosingh1985 3 หลายเดือนก่อน +1

    ਭੋਲਿਆਤੈਨੂਵਧਾਈਆਅਵਤਾਰਸਿਘਬਰਾੜਮੋਗਾ

  • @user-ri3sk4hs7e
    @user-ri3sk4hs7e 3 หลายเดือนก่อน +1

    Selja

  • @Paramjitkauremi
    @Paramjitkauremi 2 หลายเดือนก่อน

    by

  • @AmritpalSingh-in3lg
    @AmritpalSingh-in3lg 3 หลายเดือนก่อน +1

    ਤੀਵੀ.ਨੁੰ.ਿਸਰ.ਚੜਾਲੋ

  • @singlatraders3756
    @singlatraders3756 3 หลายเดือนก่อน +1

    Bhola bahi madam bohot sunder hai

  • @sukhasingh8624
    @sukhasingh8624 3 หลายเดือนก่อน +1

    👍👍❤️‍🩹❤️‍🩹❤️‍🩹🚜🚜🚜🚜

  • @jagrajbhullar-ny5mu
    @jagrajbhullar-ny5mu 3 หลายเดือนก่อน +1

    ਸੈਲਜਾ ਨੂੰ ਹੋਰ ਚਾਬੀਆਂ ਫੜਾਉ ਬੁੜੀ ਨੂੰ ਕੋਨ ਚਾਬੀ ਫੜਾਉਂਦਾ ਸ਼ਰਮ ਕਰਦਾ ਚੌਰਿਆ

  • @jagrajbhullar-ny5mu
    @jagrajbhullar-ny5mu 3 หลายเดือนก่อน +1

    ਆ ਸੈਲਜਾ ਕਿਸੇ ਨਾਲ ਕੱਟ ਵੀ ਲੈ ਕਿਸੇ ਵੀ ਵੀਡਿਓ ਵਿਚ ਤੂੰ ਚੱਜ ਨਾਲ ਕੰਮ ਕਰਦੀ ਹੈ ਫੁਕਰ ਪੁਣੇ ਵਿਚ ਰਹਿਨੀ ਆ ਤੇ ਚਾਬੀ ਫੜ ਪਿਉ ਦੀ ਇਜਤ ਰੋਲ ਤੀ ਅਜੈਸੀ ਵਿਚ

  • @user-tb2eb7zx2f
    @user-tb2eb7zx2f 20 วันที่ผ่านมา +1

    Very nice

  • @suchasingh3466
    @suchasingh3466 3 หลายเดือนก่อน +1

    Very nice video

  • @prabhdeepsingh7456
    @prabhdeepsingh7456 3 หลายเดือนก่อน +1

    Very nice 👍

  • @Gurjeetsingh-mx9ic
    @Gurjeetsingh-mx9ic 3 หลายเดือนก่อน +1

    ❤❤❤❤

  • @harindersingh8385
    @harindersingh8385 3 หลายเดือนก่อน +2

    Very nice video