j delhi andolan vele jaada kuj palley ni pya ta hun ta paina he ki a bus thonu kisaan leadra nu paadna c centre nay ohh paad ta .. hun tusi marn bart rakho ja na sarkar nu kakh fark ni penda
Tusi kidde vaste hunger strike te challe oh asi ta 2-4 hajar leke Halle hune vota payia te sarkar nu 3 seats jitta ditiya.jis sarkar ne sainu mandiya vich 1 month raaj ke roleya
Ek gl punjab de lok chngi tra smj len jdo tak sikh Guru Granth Sahib di beadbi de insaf nhi khra hou.. odo tak punjab da koi msla hal ni hona kde…. Jithe mrji bhjlo ant nu othe hi ona chahe aaj aajo chahe 100 Saal bad… Punjab nu us paap ne hi le baithna..:.
ਡੱਲੇਵਾਲ ਸਹਿਬ ਜੀ ਨੂੰ ਖ਼ਬਰ ਆਈ ਕਿ ਪ੍ਰਸ਼ਾਸਨ ਨੇ ਉਹਨਾਂ ਨੂੰ ਚੁੱਕ ਕੇ ਡੀ ਐਮ ਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜੀ 💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਜ਼ਿੰਦਾਬਾਦ
Pliz baba Banda Singh bhadar sahab ji Mehr kro ji Panjab de kishan te ji 🗡️🪯🦅
Ssa ji rara sahib to 🙏🙏🙏🙏🙏🙏🙏🙏🙏🙏
Kissan ekta Zindabad
Dalawal ji good
ਕਿਸਾਨਾਂ ਦਾ ਇਮਾਨਦਾਰ ਤੇ ਅਸਲੀ ਆਗੂ
Gall puni ja nahi jar sira
❤❤❤❤
ਡੱਲੇਵਾਲ ਸਾਹਿਬ ਜੀ ਨੂੰ ਮਰਨ ਵਰਤ ਨਹੀਂ ਰੱਖਣਾ ਚਾਹੀਦਾ। ਇੱਕ ਤਾਂ ਉਹ ਅੰਮ੍ਰਿਤਧਾਰੀ ਸਿੱਖ ਹਨ ਅਤੇ ਗੁਰੂ ਸਾਹਿਬ ਵਰਤ ਨੂੰ ਪ੍ਰਵਾਨਗੀ ਨਹੀਂ ਦਿੰਦੇ। ਬਾਕੀ ਮਸਲੇ ਆਪਸੀ ਵਾਰਤਾਲਾਪ ਰਾਹੀਂ ਹੱਲ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਇਹਨਾਂ ਦੀ ਸਿਹਤ ਵੀ ਇਜਾਜ਼ਤ ਨਹੀਂ ਦਿੰਦੀ।
j delhi andolan vele jaada kuj palley ni pya ta hun ta paina he ki a bus thonu kisaan leadra nu paadna c centre nay ohh paad ta .. hun tusi marn bart rakho ja na sarkar nu kakh fark ni penda
Hay passa hay passa
ਪੈਸਾ ਤਾਂ ਪੁਰੀ ਦੁਨਿਆਂ ਕਰਦੀ ਹੈ msp is right of farmers
msp khatam ho jaani chahidi ji@@SidhuSahibSidhuSahib
Tu aaja tu lela paisa ik din v reh ke dekh morche
ਕੁੜੀ ਦੇਣ ਆ ਗਿਆ ਘੁਸਿਆ ਬੇਅਕਲ ਲੋਕ
Kissan mazboor eakta zindabad 🚜
ਇਹ ਆਪਣੇ ਮੂੰਹੋਂ ਹੀ ਅਪਣੇ ਆਪ ਨੂੰ ਵੱਡਾ ਲੀਡਰ ਕਿਹ ਰਿਹਾ ਤੇ ਸਾਰੀਆਂ ਮੰਗਾਂ ਮੰਨਣ ਲਈ ਕਿਹ ਰਿਹਾ, ਜੋ ਕਿ ਸੰਭਵ ਹੀ ਨਹੀਂ, ਲੋਕ ਵੀ ਇਹਨਾਂ ਤੋਂ ਤੰਗ ਆ ਚੁੱਕੇ ਆ.
ਰਾਜੇਵਾਲ ਤੇ ਉਗਰਾਹਾਂ ਦੀ ਜੱਥੇਬੰਦੀ ਵਧੀਆ ਕੰਮ ਕਰ ਰਹੀਆਂ ਹਨ.
Kdde kisse naal kdh Jaya kro kyu enne sadde avde hi kyu enne doggle ne
Vike hoiya ne ajj tak MSP di gal kitti kise ne dallewal to bina hun man jayo hun jantak hi gye kine kine kithe baith ke meeting kiti daaru pitti
ਇਹਨਾ ਨੇ ਧਰਨਾ ਹੀ ਆਪ ਸਰਕਾਰ ਦੇ ਕਹਿ ਤੇ ਲਾਇਆ ਤਾਂ ਕਿ MP ਦੀਆ ਵੋਟਾਂ ਵਿਚ ਬੀਜੇਪੀ ਅਕਾਲੀ ਦਾ ਸਮਜੌਤਾਂ ਨਾ ਹੋ ਸਕੇ,ਹਨ ਵੀ ਕੇਦਰ, ਹਰਿਆਣਾ ਦੀ BJP ਸਰਕਾਰਾਂ ਨੂੰ ਤੇ ਪੰਜਾਬ ਬੀਜੇਪੀ ਨੂੰ ਨਿਦ ਰਹਿ ਤੇ ਪੰਜਾਬ 5ਸਰਕਾਰ ਨੂੰ ਕੁੱਝ ਨਹੀ ਬੋਲੇ......ਇਸ ਨੂੰ ਕੀ ਸਮਜੇਈਏ?
ਸਰਮ ਕਰ ਸਰਕਾਰੀ ਦੱਲੀਆ
eh Kisan leader apni arrest layi police nu aap vee bula sakda !
Lokan nu tang karde ne Aaps vich bandi nahin punjab barwad karta ehna ne
ਅਸੀ ਲੋਕ ਨਹੀਂ
ena nu koi ni pushda hun. tahi ta keerne ponde firde. sb dukhi ha ena de dhernyan to. per ena nu sherm ni.
Bathera paisa kamaeya ehna sab ne kisaan sangarsh che, aivein hi nai elections larhiya jandia
Tusi kidde vaste hunger strike te challe oh asi ta 2-4 hajar leke Halle hune vota payia te sarkar nu 3 seats jitta ditiya.jis sarkar ne sainu mandiya vich 1 month raaj ke roleya
Munda murbata ik anne de be prapti nahi je tusi loka nu nall kuio la k gaye
Bjp de popoat hai eh te pandher