Show with Partap Singh Bajwa | Political | EP 538 | Talk with Rattan

แชร์
ฝัง
  • เผยแพร่เมื่อ 27 ธ.ค. 2024

ความคิดเห็น • 102

  • @BhupinderSingh-pr5yc
    @BhupinderSingh-pr5yc หลายเดือนก่อน +16

    ਬਹੁਤ ਸੋਹਣੀ ਗੱਲਬਾਤ ਸੱਚਾਈ ਬਿਆਨ ਕੀਤੀ ਬਾਜਵਾ ਸਾਹਿਬ ਨੇ ਇਹੀ ਫਰਕ ਹੁੰਦਾ ਹੈ ਪੜੀ ਲਿਖੀ ਸੋਚਦਾ ਧੰਨਵਾਦ ਰਤਨ ਬਾਈ

    • @harkiransingh4220
      @harkiransingh4220 หลายเดือนก่อน

      ਸਿਰੇ ਦਾ ਗੱਪੀ ਮੌਕਾਪ੍ਰਸਤ ਬੰਦਾ

  • @Dharmpreetfanpage
    @Dharmpreetfanpage หลายเดือนก่อน +6

    ਸਾਡੇ ਕਿਸਾਨਾ ਤੇ ਗਰੀਬਾ ਲਈ ਅਕਾਲੀ ਦਲ ਦੀ ਸਰਕਾਰ ਵਧੀਆ ਸੀ

  • @KuldeepSingh-vv6dm
    @KuldeepSingh-vv6dm หลายเดือนก่อน +10

    ਬਾਜਵਾ ਜੀ ਸੱਚ ਕਿਹ ਰਹੇ ਹਨ ਅਕਾਲੀ ਦਲ ਬਾਦਲ ਦੀ ਸੈਟਿੰਗ ਹੋ ਗਈ ਆਮ ਆਦਮੀ ਪਾਰਟੀ ਨਾਲ ਇਸ ਕਰਕੇ ਹੀ ਜਿੱਤੀ ਹੈ

  • @gurchransingh5674
    @gurchransingh5674 หลายเดือนก่อน +16

    ਜੋਰਾ ਸੋਰਾ ਤੇ ਚਰਚਾ ਅੱਜ ਵੀ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਹੈ ਇਹ ਤਾਕਤ ਹੈ ਬਾਦਲਾ ਦੀ

  • @NarinderSingh-od9kr
    @NarinderSingh-od9kr หลายเดือนก่อน +12

    ਡਿੰਪੀ ਢਿੱਲੋਂ ਦੀ ਜਿੱਤ ਸੁਖਬੀਰ ਬਾਦਲ ਦੀ ਜਿੱਤ ਹੈ .... ਲੋਕਾਂ ਦਾ ਵੀ ਦੀਨ ਧਰਮ ਕੋਈ ਨਹੀਂ... ਜੁੱਤੀਆਂ ਖਾਕੇ ਵੀ ਅੱਕਲ ਨਹੀਂ ਆਉਂਦੀ

    • @cheemastudio4617
      @cheemastudio4617 หลายเดือนก่อน

      ਜ਼ੋ ਸਿੱਖਾਂ ਦੀ ਕਾਤਲ ਇੰਦਰਾ ਗਾਂਧੀ ਨੂੰ ਆਪਣੀ ਮਾਂ ਮੰਨਦਾ ਜਿਹਨਾਂ ਨੇ 1984 ਵਿਚ ਸਿੱਖਾਂ ਨੂੰ ਤਰਸਾਂ ਤਰਸਾਂ ਕੇ ਮਾਰਿਆ ਦੇ ਤਹਾਨੂੰ ਅਕਲ ਨਹੀਂ ਆਈ,ਜ਼ੋ ਕਾਤਲਾਂ ਨਾਲ ਖੜੇ ਹੋ ,ਤਾਂ ਲੋਕਾਂ ਨੇ ਅਕਾਲੀ ਦਲ ਨੂੰ ਵੋਟਾਂ ਪਾ ਕੇ ਕੋਈ ਗਲਤ ਨਹੀਂ ਕੀਤਾ

    • @HardeepSingh-py6ve
      @HardeepSingh-py6ve หลายเดือนก่อน

      Bilkul

  • @DeepSingh-gd5kw
    @DeepSingh-gd5kw หลายเดือนก่อน +7

    ਹਰ ਪਾਸੇ ਅਕਾਲੀ ਦਲ ਅਕਾਲੀ ਦਲ ਹੋਈ ਪਈ ਆ " ਪਿਛਲੇ ਅੱਠ ਸਾਲਾਂ ਵਿੱਚ ਪੰਜਾਬ ਵਿੱਚ ਇਕ ਇਟ ਨਹੀਂ ਲੱਗੀ ਜਦੋਂ ਦੀ ਅਕਾਲੀ ਸਰਕਾਰ ਗਈ ਆ """

    • @ਪਰਮਿੰਦਰਸਿੰਘ-ਤ4ਗ
      @ਪਰਮਿੰਦਰਸਿੰਘ-ਤ4ਗ หลายเดือนก่อน +1

      ਲੋਕ ਬਹੁਤ ਸੌਖੇ ਆ ਜਦੋ ਦਾ ਕਾਲੀ ਦਲ ਦਾ ਖਾਤਮਾ ਹੋਇਆ ਪੰਜਾਬ ਚ , ਹੁਣ ਕਦੇ ਨੀ ਆਉਣੇ ਮੁੜਕੇ

    • @DeepSingh-gd5kw
      @DeepSingh-gd5kw หลายเดือนก่อน +1

      @ਪਰਮਿੰਦਰਸਿੰਘ-ਤ4ਗ ਦਿਸਦਾ ਹਾਲ ਪੰਜਾਬ ਦਾ ਇੱਥੇ ਬੱਚਾ ਕੋਈ ਨਹੀਂ ""

    • @jattsaab4904
      @jattsaab4904 หลายเดือนก่อน +1

      ​@@ਪਰਮਿੰਦਰਸਿੰਘ-ਤ4ਗsai gall a bai akali dal gye ta vadia hoya hun veere amm party da hall vi akali dal wala huna dubara awe ni one hun kde 70 to 80% a ki Congras awe ge
      Baki gall tuc sai khe badal gye ta Bach gye but amm party da hall ona to vi mada a
      Vise veere ek gall a bagwant nu vi akalia to bina jit vi ni huna
      Akali ta jma khunge lag gye par bagwant nu aje vi ona da sapne ode badal ada badal oda ona di gall a ja fer ek oh gall a pushpa wale bas bagwant vi bas chutkle wala he a yr speech sun ke lagda he ni ki eh koi CM a bai ji tuc right o bhot pagal log aje vi bagwant nu sai khe jande

    • @DeepSingh-gd5kw
      @DeepSingh-gd5kw หลายเดือนก่อน

      @@jattsaab4904 ਕਾਂਗਰਸ ਨੇ ਪੰਜਾਬ ਦੇ ਵਿੱਚ ਕੀ ਕੀ ਕੰਮ ਕੀਤੇ ਆ ਦੱਸਿਓ ਵੀਰ ਬਣਕੇ ਪਲੀਜ " ਕਿਤੇ ਚੰਨੀ ਵਾਂਗ ਨਾ ਕਹਿ ਦਿਓ ਕਿ ਸੜਕਾਂ ਤੇ ਪੈਚ ਵਰਕ ਕਰਾਇਆ ਕਾਂਗਰਸ ਨੇ """ ਪਲੀਜ ਜਰੂਰ ਜਵਾਬ ਦਿਓ ਵੀਰੇ

  • @cheemastudio4617
    @cheemastudio4617 หลายเดือนก่อน +7

    ਅਕਾਲੀ ਦਲ ਨੇ ਝਾੜੂ ਵਾਲਿਆ ਦੀ ਮੱਦਦ ਕੀਤੀ ਕੋਈ ਸ਼ੱਕ ਨਹੀਂ ਪਰ ਸੁਧਾਰ ਲਹਿਰ ਵਾਲਿਆ, ਤੇ ਅੰਮਿ੍ਤਪਾਲ ਧੜੇ ਨੇ ਬੀਜੇਪੀ ਦੇ ਕਹਿਣ ਤੇ ਉਮੀਦਵਾਰ ਵਾਪਸ ਲਏ ਤੇ ਬੀਜੇਪੀ ਦੀ ਮੱਦਦ ਕੀਤੀ

    • @yad3388
      @yad3388 หลายเดือนก่อน

      ਜੋ ਏਜੰਟ ਹੋਣ ਭੈਣਚੋਦਾ ਓ ਜੇਲਾ ਚ ਨਹੀ ਬੈਠਦੇ

  • @DeepSingh-gd5kw
    @DeepSingh-gd5kw หลายเดือนก่อน +3

    ਜਿੰਮੀਦਾਰ ਵੋਟ ਸਾਰੀ ਆਮ ਆਦਮੀ ਪਾਰਟੀ ਵੱਲ ਭੁਗਤ ਗਈ ਇਹ ਗੱਲ ਬਾਜਵੇ ਨੂੰ ਵੀ ਪਤਾ ਲੱਗ ਗਿਆ """""

  • @RabhiRabhwindersingh
    @RabhiRabhwindersingh หลายเดือนก่อน +2

    Very good salute Bajwa jindabad jindabad ❤

  • @KamalPreet-k9z
    @KamalPreet-k9z หลายเดือนก่อน +3

    ਸਰਦਾਰ ਪ੍ਰਤਾਪ ਸਿੰਘ ਬਾਜਵਾ ਨੂੰ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਬਾਰੇ ਹੀ ਪੂਰਾ ਗਿਆਨ ਨਹੀਂ। ਇਹ 54-55 ਦਿਨ ਭੁੱਖ ਹੜਤਾਲ ਕਰਨ ਬਾਰੇ ਕਹਿ ਰਹੇ ਹਨ ਜਦੋਂ ਕਿ ਉਹਨਾ ਨੇਂ 74 ਦਿਨ ਮਰਨ ਵਰਤ ਰੱਖ ਕੇ ਸਰੀਰ ਤਿਆਗਿਆ ਸੀ।

  • @Punjabi-f9b
    @Punjabi-f9b หลายเดือนก่อน +2

    ਸਰਕਾਰੀ ਤੰਤਰ ਤੇ ਪੈਸਾ, ਤੇ ਗੈਂਗਸਟਰਵਾਦ ਅਕਾਲੀ ਦਲ ਸਹਾਰਾ ਨਾ ਲਿਆ ਹੁੰਦਾ ਤਾ ਆਪ ਪਾਰਟੀ ਦੀ ਬੁੰਡ ਚੰਗੀ ਤਰਾਂ ਵੱਜਣੀ ਸੀ

  • @brarbaljinder1977
    @brarbaljinder1977 หลายเดือนก่อน

    ਬਹੁਤ ਵਧੀਆ ਰਤਨ ਜੀ

  • @karanmultani8650
    @karanmultani8650 หลายเดือนก่อน +2

    Partap bajwa g luv u aloott, u r really good humen being

  • @Punjabi-f9b
    @Punjabi-f9b หลายเดือนก่อน +3

    Congress jindabad ❤👍

  • @zaildarbains
    @zaildarbains หลายเดือนก่อน +3

    Yaar kade kehnde , AKALI BJP nu vote pande ne .
    Hun keh rahe ,AKALI AAP NU vote pande ne ,
    Alliance tuhada AAP naal . INDIA alliance

  • @bittuvirk1885
    @bittuvirk1885 หลายเดือนก่อน +3

    ਅਕਾਲੀ ਦਲ ਚੀਨ ਨਹੀ ਅਮਰੀਕਾ ਹੈ ਪਹਿਲਾਂ ਕਹਿੰਦੇ ਸੀ ਅਕਾਲੀ ਦਲ ਕੋਲ ਉਮੀਦਵਾਰ ਨਹੀ ਹੁਣ ਕਹਿੰਦੇ ਅਕਾਲੀ ਦਲ ਨੇ ਹਰਾ ਦਿੱਤਾ ਜੇ ਅਕਾਲੀ ਦਲ ਚੋਣ ਲੜਦਾ ਬਰਨਾਲੇ ਵਿੱਚ ਵੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨਾਲੋ ਕਿਤੇ ਜ਼ਿਆਦਾ ਵੋਟ ਸੀ ਜਿੱਤ ਜਾਣਾ ਸੀ 27 ਵਿੱਚ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਬਣਨਾ

  • @ShrigurugranthsahibGurbani
    @ShrigurugranthsahibGurbani หลายเดือนก่อน +1

    ਪ੍ਰਤਾਪ ਸਿੰਘ ਬਾਜਵਾ ਜੀ ਤੁਸੀਂ ਲੋਕਾਂ ਦੇ ਹੱਕ ਵਿੱਚ ਕਿਨੀਆਂ ਕੋਸ਼ਿਸ਼ਾਂ ਕੀਤੀਆਂ ਕਿਨੀਂ ਅਵਾਜ਼ ਉਠਾਈ ਕਿਨੀਆਂ ਮੀਟਿੰਗਾਂ ਕੀਤੀਆਂ ਤੇ ਐਜੀਟੇਸ਼ਨਾ ਕੀਤੀਆਂ ਹਨ ਇਕ ਦਿਨ ਵੀ ਘਰ ਤੋਂ ਬਾਹਰ ਨਹੀਂ ਆਏ ਅਤੇ ਏ,ਸੀ, ਵਿਚੋਂ ਬਾਹਰ ਨਹੀਂ ਨਿਕਲੇ ਪਾਣੀ ਦੀਆਂ ਬੋਛਾੜਾਂ ਤੇ ਪੁਲੀਸ ਦੀਆਂ ਡਾਂਗਾਂ ਨਹੀਂ ਖਾਧੀਆਂ ਫਿਰ ਜਿੱਤ ਕਿਵੇਂ ਹੋਵੇਗੀ

    • @Punjabi-f9b
      @Punjabi-f9b หลายเดือนก่อน

      Tusi ke kita punjab lai

  • @jaswinderdhillon6079
    @jaswinderdhillon6079 หลายเดือนก่อน +2

    Akali dal ne election Nai ladi fr v ena khof a akali dal da,, pr ajj akali dal ehna national parties nal vadia aa because oh Punjabi di party aa

  • @innocentvikas5244
    @innocentvikas5244 หลายเดือนก่อน

    ਬਾਜਵਾ ਸਾਬ ਅਗਰ ਗੁਰਦੀਪ ਰਾਣਾ ਅਜ਼ਾਦ। ਨਾ ਖਡ਼ਾ ਹੁੰਦਾ ਤਾਂ ਇਹ ਵੀ ਸੀਟ ਨੰਹੀ ਆਉਣੀ ਸੀ ਤਹਾਨੂੰ,,, ਅਗਰ ਤਹਾਨੂੰ ਸੀਟ ਆਈ ਤਾਂ ਗੁਰਦੀਪ ਰਾਣੇ ਕਰਕੇ ਆਈ

  • @HarwinderNokwal
    @HarwinderNokwal หลายเดือนก่อน

    ਕਾਂਗਰਸ ਦੀਆ ੨ ਤੇ ਆਪ ਦੀ ੧ ਹਾਰਨ ਦਾ ਕਾਰਨ ਇਕੋ ਹੀ ਆ "ਪਰਿਵਾਰਵਾਦ "

  • @asifmakhu-lr4ln
    @asifmakhu-lr4ln หลายเดือนก่อน

    CM kerjriwal ਬਣ ਜਾਂ ਫਿਰ ਕਹਿਣਾ ਦਿੱਲੀ ਵਿਚ ਬੀਜੇਪੀ ਦੀ ਸਰਕਾਰ ਬਣਨ ਲਈ ਤਿਆਰ ਬੈਠੇ ਹੋਈ ਹੈ

  • @TheSharnjitgill
    @TheSharnjitgill หลายเดือนก่อน +4

    Partap Bajwa LOP is always taking loose talk…why to interview low category politician .

    • @ShamsherSingh-k6b
      @ShamsherSingh-k6b หลายเดือนก่อน

      ਸਰਦਾਰ ਜੀ ਮਿਆਰੀ ਸਿਆਸਤਦਾਨ ਕਿਹੜਾ ਆ ਏਥੇ?

  • @SushilaDevi-rb6zd
    @SushilaDevi-rb6zd หลายเดือนก่อน +1

    Es nu ta bahut Khushi hoyi k raja te sukhi di gharwali haar gayi te es di value wad gi

  • @TinkuSandhu-lf8kj
    @TinkuSandhu-lf8kj หลายเดือนก่อน

    ਬਸ ਕੁਰਸੀ ਮਿਲਣੀ ਚਾਹੀਦੀ ਹੈ ਗੱਲਾਂ ਦਾ ਕੜਾਹ ਜਿਹਨਾਂ ਮਰਜ਼ੀ ਬਣਾ ਲਵੋ ਇਹਨਾਂ ਤੋਂ 😂😂

  • @sukhvirkaur789
    @sukhvirkaur789 หลายเดือนก่อน

    ❤❤❤

  • @banarsidass3604
    @banarsidass3604 หลายเดือนก่อน

    ਬਾਜਵਾ ਜੀ ਤੁਹਾਡੀ ਮੁੱਖ ਮੰਤਰੀ ਬਣ ਜਾਣ ਵਾਲੀ ਇੱਛਾ ਤੁਹਾਡੇ ਕਾਗਰਸੀਆਂ ਨੇ ਹੀ ਨਈ ਬਣਨ ਦੇਣਾ।ਸਿੱਧੂ ਆੲੇਗਾ।

  • @SushilaDevi-rb6zd
    @SushilaDevi-rb6zd หลายเดือนก่อน +1

    Jado congress te AAP MP election ch kathey c ta sab thik c

  • @RabhiRabhwindersingh
    @RabhiRabhwindersingh หลายเดือนก่อน +2

    2027 bjp akkali ek honge app deia total jmant jabt hovegi note krlo❤❤❤❤❤❤❤❤

  • @AshokSharma-xd4pz
    @AshokSharma-xd4pz หลายเดือนก่อน +1

    ਮੇਹਨਤ ਤਾਂ ਲੀਡਰਾਂ ਨੇ ਮਿਲਕੇ ਕਰਨੀ ਸੀ।

  • @SushilaDevi-rb6zd
    @SushilaDevi-rb6zd หลายเดือนก่อน +1

    Channi te bajwa khush h eh apni cm di seat barey soch rahey h

  • @deepsharma6515
    @deepsharma6515 หลายเดือนก่อน +1

    ਸਾਰਿਆਂ ਨਾਲੋਂ ਮਾੜਾ ਇਹ ਆ ਇਸ ਨੇ ਈ ਤਿੰਨ ਸੀਟਾਂ ਹਰਾਈਆ ਨੇ

  • @manidhanoa7663
    @manidhanoa7663 หลายเดือนก่อน +1

    ਹੁਣ ਤਾਂ ਦਿਲਾਸੇ ਨੇ ਦਈ ਜਾਉਂ ਇੱਕ ਦੂਜੇ ਨੂੰ ਇੱਕ ਗੱਲ ਤਾਂ ਹੈ ਮਾਸਟਰ ਦੇ ਮੁੰਡੇ ਨੇ ਵੱਡੇ ਵੱਡੇ ਲੀਡਰ ਵਾਹਣੀਂ ਪਾ ਦਿੱਤੇ ਸਵਾਦ ਆ ਗਿਆ 😂😂😂
    ਮੇਰਾ ਕਿਸੇ ਵੀ ਪਾਰਟੀ ਨਾਲ ਕੋਈ ਸਬੰਧ ਨਹੀਂ 🙏🙏

  • @LakhanKumar-said
    @LakhanKumar-said หลายเดือนก่อน

    Thanks so that is lakhan Thanks

  • @TrainsandTravel1992
    @TrainsandTravel1992 หลายเดือนก่อน +1

    By election hmesha ruling party jitdi aa
    Hmesha...congress ne har seat te vdiya takkar ditti aa..dimpy nu akali dall ne full.support.kri..langah ne derababa nanak.ch shreyam support kri aap nu..baaki 2027 dkhyo ki bnu...

    • @ਪਰਮਿੰਦਰਸਿੰਘ-ਤ4ਗ
      @ਪਰਮਿੰਦਰਸਿੰਘ-ਤ4ਗ หลายเดือนก่อน +2

      ਕਿਹੜੀ ਟੱਕਰ ਹੋਈ ਆ ਦੱਸੀ ਜਰਾ? ,mla ਦੀ ਚੋਣ ਚ ਤਾ 1000,1500 ਦੀ ਵੋਟ ਦੀ ਜਿੱਤ ਈ ਬਹੁਤ ਵੱਡੀ ਹੁੰਦੀ ਆ , ਏਨਾ ਦੀ ਤਾ ਮੰਜੀ ਟਕਾ ਕੇ ਠੋਕੀ ਆ ਲੋਕਾ ਨੇ ਕਿਤੇ 20 ਹਜਾਰ ਨਾਲ , ਰੰਧਾਵਾ 6 ਹਜਾਰ ਨਾਲ ਠੋਕਿਆ, ਚੱਬੇਵਾਲ ਵਾਲੇ ਨੇ ਤਾ ਊਈ ਮਾਂਝ ਕੇ ਰੱਖਤੇ। ਬਰਨਾਲੇ ਚ ਬਾਠ ਦਾ ਕਰਕੇ ਜਿੱਤਗੇ ਮਸਾ ਨਹੀ ਓਥੇ ਵੀ ਘੱਟੋ-ਘੱਟ 26,27ਹਜਾਰ ਨਾਲ ਰੋਲਣੇ ਸੀ ਏ ਹੰਕਾਰੇ ਹੋਏ ਕਾਂਗਰਸੀ

    • @TrainsandTravel1992
      @TrainsandTravel1992 หลายเดือนก่อน +1

      O bhrava 2022 aali lead check kro pehla mla's di baaki by election ton pehla loksabha aayi c ki hallat hoye c ehna de kyu k ohde ch dhaka ni hunda..baaki 4 chon 2 mlla jo bnei aa ik akali ton ayeya ik.congress ton apne dariyaa jhadan waale worker ignore..pehla by elections da record check krna punjab da ajtak da fer dsna kaun manjya gya ​..baaki mai na congress da supporter na kise hor da baaki aap.sab ton ghatiya party aa apne worker ignore te dujei party aale nede laaye aa jehna khilaf 2022 ch vote mngi c@@ਪਰਮਿੰਦਰਸਿੰਘ-ਤ4ਗ

  • @harjinderbajwa8304
    @harjinderbajwa8304 หลายเดือนก่อน +1

    Nale kehnde oh akali dal khtam ho gya fer akali dal kol vottan kitho a gyian

  • @harchandsingg1793
    @harchandsingg1793 หลายเดือนก่อน

    Nice bajba g

  • @gurmailfoji4236
    @gurmailfoji4236 หลายเดือนก่อน

    ਡਿਪੀ ਅਕਾਲੀ ਹੈ ਅਕਾਲੀ ਰਹੇ ਗਾ

  • @soniabhatti6153
    @soniabhatti6153 หลายเดือนก่อน

    Bajwa ji right

  • @SinghJasbir-ez4pi
    @SinghJasbir-ez4pi หลายเดือนก่อน

    App Zindabad

  • @KangSurreyAla
    @KangSurreyAla หลายเดือนก่อน

    Rattan veer ji byelections always sitting party di hundi aa. J congress ek seat lai gai eh v changi reh gai but akalidal da ayeh gayab hona bahut dukh di gal hai. Jo marji hunda ehna nu fight deni chahidi c. Akalidal na fight ch auna awda vote bank aap hi khatam karn wali gal hoi

  • @AttinderMandaar-io9ur
    @AttinderMandaar-io9ur หลายเดือนก่อน +1

    😅😅tu ni ਬਣਦਾ cm

  • @PSBedi-xk2vv
    @PSBedi-xk2vv หลายเดือนก่อน +2

    congress sikhan di dushman 84 bhulge sikh fite muhan sikhan de jehre congress the puch chaki phirde

    • @sukhdeepsingh309
      @sukhdeepsingh309 หลายเดือนก่อน

      fr guru granth de beadbi vele jine apna dad khoea onu ki khega onu ta 400 vote pai a

  • @dspdavinderpal2849
    @dspdavinderpal2849 หลายเดือนก่อน

    Hoshiarpur vich ena kark harr gei hai

  • @kalimaakaladlajaimaakali4869
    @kalimaakaladlajaimaakali4869 หลายเดือนก่อน

    Bhai g Bajwa sab BJP CM hona 2027 Bajwa sab punjab da bahut bara leader a BJP nu aaho jay leader di lor ha punjab ch sarkar bana vasta

  • @sandeepmasih5143
    @sandeepmasih5143 หลายเดือนก่อน +1

    Very true Bajwa ji 🇺🇸🇺🇸🇺🇸🇺🇸🇺🇸🇺🇸🦁🦁🙏🙏

  • @KangSurreyAla
    @KangSurreyAla หลายเดือนก่อน

    Akalidal neh election tah ni ladeh kyuki ehna neh BJP nu time dita k tusi try karke dekho tuhada ikale nu election ladh k kiniya vota mildia. Eh election toh eh prove ho gya BJP da Akalidal bina teh akalidal da bjp bina kuch ni bana panjab ch. So atlast teh ehna neh Merge karke fight ch auna paina

  • @JaswinderDhaliwal-w7r
    @JaswinderDhaliwal-w7r หลายเดือนก่อน +2

    Kala dhillon panjab cong pardhangi da hakkdar aa hunn m.s

    • @Heavenpreet-r8o
      @Heavenpreet-r8o หลายเดือนก่อน +1

      bs kro yr aje pehli vr mla bnea oh..ohnu pehla apna hlka samb lain do...aje punjab president lyi nhi time sahi aje bht senior bnde baithe ne

  • @Harry-744
    @Harry-744 หลายเดือนก่อน

    He is so senseless.
    Now i understand why Amrinder never took him seriously.
    AAP will secure 100+ seats in next election and Bajwa saab will lose in next election.

  • @AnmolSaini-f2q
    @AnmolSaini-f2q หลายเดือนก่อน

    Bajwa saab je haare oo..tan aceept karo..awe dujiyan partiyan te ilzaam launa changi gal ni

  • @Parminder_waraich303
    @Parminder_waraich303 หลายเดือนก่อน

    Delhi tuhade nal ithe tuhanu veham k akali dal nal

  • @manmeetsingh4211
    @manmeetsingh4211 หลายเดือนก่อน

    Bajwa back to game after raja warring and sukhi randhwaa lose

  • @tarachandsharma6181
    @tarachandsharma6181 หลายเดือนก่อน +1

    Mr Bajwa idher udher di gull naan karo Haar savikar karo

  • @cheems355
    @cheems355 หลายเดือนก่อน

    Akali dal jindabaad

  • @SandeepSingh-xv5ds
    @SandeepSingh-xv5ds หลายเดือนก่อน

    Question Rattan tenu vi puchne nhi aaunde

  • @Sabilubana01
    @Sabilubana01 หลายเดือนก่อน

    Congress jit sakhdi cc eh swaal te kite nai dona MP ne apni gharwaliye khadiye kar chadiyee

  • @ParamjitNijjar-q4q
    @ParamjitNijjar-q4q หลายเดือนก่อน

    Bajwa Saab you got nothing to apart from lying

  • @HardeepMangat_
    @HardeepMangat_ หลายเดือนก่อน

    Congress defeated badly
    I don't know he saying barnala is kabul

  • @JasveerSingh-sg9rh
    @JasveerSingh-sg9rh หลายเดือนก่อน

    Jera haar jnda o eh sariyn glln krde aa sir fr tusi ki krde o awe koi delhi to punjab aa jao tusi vota di gl krde o glt gl aa tuhdi

  • @balwindersingh3101
    @balwindersingh3101 หลายเดือนก่อน +1

    Congress da saare bharat ch he beda gark ho rha hai

  • @hithere218
    @hithere218 หลายเดือนก่อน

    Bajba g thude kile te v flag b j b da hi lega

  • @Yuvraj_Dairy_Farm
    @Yuvraj_Dairy_Farm หลายเดือนก่อน

    ਜਾਂ ਕਮ ਕਰ ਪਜਾਮੀ ਵਾਲਿਆ

  • @bhindermangat2777
    @bhindermangat2777 หลายเดือนก่อน

    Shame on shameless people like bajawa he knows corrupt congress and alkalies looted Punjab with both hands

    • @Punjabi-f9b
      @Punjabi-f9b หลายเดือนก่อน +1

      ਆਪ ਦੇ mla ਦਾ 1000 ਪਿੱਛੇ ਆਪਣਾ ਇਮਾਨ ਵੇਚ ਦਿੰਦੇ ਆ ਤੂੰ ਕਿਹੜੀ corruption ਦੀ ਗੱਲ ਕਰਦਾ

  • @Sabilubana01
    @Sabilubana01 หลายเดือนก่อน

    Gussa na kari ratan veere tenu swaal he nai karne ounde thoadi reading kar ke jaye karo barnala vi oh tan jite ne aam admi party da banda baaghi hogeya c bajwa ohda gallan gol mol kari ja rehya aa

  • @yadwinder6119
    @yadwinder6119 หลายเดือนก่อน

    Ave kahaniyan na suna

  • @rajveersidhu5953
    @rajveersidhu5953 หลายเดือนก่อน

    Gall sun k b chnga lgea vdiea gall baat hoi aa cm nalo 110% fark si gall krn da

  • @KuldeepSingh-zx2es
    @KuldeepSingh-zx2es หลายเดือนก่อน

    Gap Mari jnda

  • @amritbhajjal1609
    @amritbhajjal1609 หลายเดือนก่อน

    Bajwe tuhada bhog pai gya

  • @JujharSingh-qu1be
    @JujharSingh-qu1be หลายเดือนก่อน

    Inu chaval nu moh na leaea kro

  • @DaljitCheema-x6u
    @DaljitCheema-x6u หลายเดือนก่อน

    Pagal ho gaya

  • @pannu5231
    @pannu5231 หลายเดือนก่อน

    Chawal banda

  • @gagandhaliwal1138
    @gagandhaliwal1138 หลายเดือนก่อน

    100%