ਹੱਥੀਂ ਖੇਤੀ ਕਰਨ ਵਾਲੇ ਕਮਾਊ ਪੁੱਤ ਦੀ ਕਹਾਣੀ।10 ਸਾਲ ਤੋਂ ਫੁੱਲ ਗੋਭੀ ਲਾ ਰਿਹਾ। ਸੁਣੋ ਕਿੰਨੇ ਲੱਖ ਬਣਦੇ ਕਿੱਲੇ ਚੋਂ ?

แชร์
ฝัง
  • เผยแพร่เมื่อ 3 พ.ย. 2024

ความคิดเห็น • 28

  • @jassiwander7701
    @jassiwander7701 6 วันที่ผ่านมา +3

    ਹੀਰਾ ਬੰਦਾ ਬਾਈ ਲਵਪ੍ਰੀਤ ਸਿੰਘ ❤❤

  • @AryanKumar-fg7rc
    @AryanKumar-fg7rc 5 วันที่ผ่านมา +9

    ਪੈਸੇ ਵਧੀਆ ਬਣਦੇ ਆ ਪਰ ਮੇਹਨਤ ਕਰਨੀ ਪੈਂਦੀ ਆ ਕਣਕ ਵਾਂਗ ਨੀ ਹੈਗੀ 4/5 ਪਾਣੀ ਲਾਕੇ ਵੇਹਲੇ ਇੱਕ ਕਿਸਾਨ ਇਵੇਂ ਦੀ ਖੇਤੀ ਕਰਕੇ 5/7 ਬੰਦਿਆ ਨੂੰ ਰੁਜਗਾਰ ਵੀ ਦੇ ਸਕਦਾ ਤੇ ਮੋਟਾ ਮੋਨਾਫ਼ਾ ਵੀ ਕਮਾ ਸਕਦਾ ਤੇ ਪਾਣੀ ਵੀ ਬਚਾ ਸਕਦਾ

  • @bhupindersingh4084
    @bhupindersingh4084 วันที่ผ่านมา

    ਬਹੂਤ।ਵਧੀਆ।ਕੰਮ।ਕਰ।ਰਿਹਾ।ਮੂੰਡਾ।।।।ਸਲੂਟ।ਆ।ਮਿਹਨਤ।ਨੂਸ਼

  • @merepindmerekhet
    @merepindmerekhet 7 วันที่ผ่านมา +3

    Great work lovely putt

    • @KrishiHelpline
      @KrishiHelpline 6 วันที่ผ่านมา

      ਸੂਰਜ ਦੀ ਰੌਸ਼ਨੀ ਅਤੇ ਮੀਂਹ ਦੇ ਪਾਣੀ ਦੀ ਵਰਤੋਂ ਕਰਕੇ ਖੇਤ!
      th-cam.com/video/XDgZPkRzH-k/w-d-xo.html

  • @अबोहरफ्रूटमंडी
    @अबोहरफ्रूटमंडी 6 วันที่ผ่านมา +1

    nice ❤❤🎉

  • @harmohansingh1385
    @harmohansingh1385 5 วันที่ผ่านมา

    Good 👍🏿

  • @IQBALSINGH-l1p
    @IQBALSINGH-l1p 5 วันที่ผ่านมา

    Very good 22 g

  • @merepindmerekhet
    @merepindmerekhet 7 วันที่ผ่านมา +1

    Good job 👍

    • @KrishiHelpline
      @KrishiHelpline 6 วันที่ผ่านมา

      ਸੂਰਜ ਦੀ ਰੌਸ਼ਨੀ ਅਤੇ ਮੀਂਹ ਦੇ ਪਾਣੀ ਦੀ ਵਰਤੋਂ ਕਰਕੇ ਖੇਤ!
      th-cam.com/video/XDgZPkRzH-k/w-d-xo.html

  • @amolakbatth7570
    @amolakbatth7570 6 วันที่ผ่านมา +2

    Good

  • @BrarsWorld-t4
    @BrarsWorld-t4 7 วันที่ผ่านมา +1

    ਬਿਲਕੁੱਲ ਸਹੀ sygenta brand 👌🏻

    • @KrishiHelpline
      @KrishiHelpline 6 วันที่ผ่านมา

      ਸੂਰਜ ਦੀ ਰੌਸ਼ਨੀ ਅਤੇ ਮੀਂਹ ਦੇ ਪਾਣੀ ਦੀ ਵਰਤੋਂ ਕਰਕੇ ਖੇਤ!
      th-cam.com/video/XDgZPkRzH-k/w-d-xo.html

  • @amansekhon4089
    @amansekhon4089 7 วันที่ผ่านมา

    Good job

    • @KrishiHelpline
      @KrishiHelpline 6 วันที่ผ่านมา

      ਸੂਰਜ ਦੀ ਰੌਸ਼ਨੀ ਅਤੇ ਮੀਂਹ ਦੇ ਪਾਣੀ ਦੀ ਵਰਤੋਂ ਕਰਕੇ ਖੇਤ!
      th-cam.com/video/XDgZPkRzH-k/w-d-xo.html

  • @ROBINBUTTAR-wj2jy
    @ROBINBUTTAR-wj2jy 7 วันที่ผ่านมา

    mono vegetables par ban h

  • @jeetasingh9510
    @jeetasingh9510 6 วันที่ผ่านมา

    Urea kini paindi ih vi dso

  • @rahulbhardwaj9490
    @rahulbhardwaj9490 4 วันที่ผ่านมา

    Sabji da kam sb to badhia a j aap beche pher laga k tan faida a nai faida aadti rehdi wale le jande

  • @rahulbhardwaj9490
    @rahulbhardwaj9490 4 วันที่ผ่านมา +1

    BARSAT VICH GHEE KARELA LAGAO JAAL PAA K THAND CH TAMATO PHER DEKHO PESA E PESA

  • @jeetasingh9510
    @jeetasingh9510 6 วันที่ผ่านมา

    Chhote veer last Sunday gobi lai ke sut diti keon ke gandi smell aa rhi si ohde ch. pta nhi ki paya.

  • @jeetasingh9510
    @jeetasingh9510 6 วันที่ผ่านมา +2

    Niri poison hai bai mono

  • @gurcharansingh7094
    @gurcharansingh7094 5 วันที่ผ่านมา +2

    ਭਾਈ ਸਾਹਬ ਇਹ ਨਾ ਪੁੱਛੋ ਕਿ ਕਿੰਨੇ ਰੁਪਏ ਕਿੱਲੇ ਦੇ ਬਣਦੇ।ਇਹ ਵੀ ਪੁੱਛੋ ਕਿ ਕਿੰਨੇ ਕੁ ਕੁਇੰਟਲ ਇੱਕ ਕਿੱਲੇ ਚੋਂ ਨਿਕਲਦੀ ਹੈ। ਬਹੁਤ ਸਾਲਾਂ ਬਾਅਦ ਇਸ ਵਾਰ ਰੇਟ ਮਿਲ ਰਿਹਾ।

  • @AvtarSingh-hc4kg
    @AvtarSingh-hc4kg 6 วันที่ผ่านมา +2

    ਵੀਰੇ ਸੁੰਡੀ ਤੋਂ ਕਿਹੜੀ ਸਪਰੇ ਕਰਦੇ ਹੋ

    • @young__farmer
      @young__farmer  6 วันที่ผ่านมา +1

      @@AvtarSingh-hc4kg ਕੋਰਾਜਨ,ਪਰੋਕਲੇਮ

    • @KrishiHelpline
      @KrishiHelpline 6 วันที่ผ่านมา

      ਸੂਰਜ ਦੀ ਰੌਸ਼ਨੀ ਅਤੇ ਮੀਂਹ ਦੇ ਪਾਣੀ ਦੀ ਵਰਤੋਂ ਕਰਕੇ ਖੇਤ!
      th-cam.com/video/XDgZPkRzH-k/w-d-xo.html