ਧੜੰਮ ਡਿੱਗੇ ਥੰਮ ! ਸੱਦਲੇ ਸੁਪਰੀਮੋ ਨੇ CM ਤੇ ਸਬੰਧਤ ! ਵੱਡੇ ਉਲਟਫੇਰ ਪੰਜਾਬ ਦੇ ਸਿਆਸੀ ਦ੍ਰਿਸ਼ 'ਚ...

แชร์
ฝัง
  • เผยแพร่เมื่อ 28 พ.ย. 2024

ความคิดเห็น • 183

  • @BalwantSingh-to7nu
    @BalwantSingh-to7nu 5 วันที่ผ่านมา +16

    ਬਹੁਤ ਬਹੁਤ ਮੁਬਾਰਕਾਂ ਵੀਰ ਗੁਰਦੀਪ ਬਾਠ ਨੂੰ ਜਿਸ ਨੇਂ ਆਪਣੇਂ ਦਮ ਤੇ ਬਹੁਤ ਜ਼ਿਆਦਾ ਵੋਟਾਂ ਲਈਆਂ ਜਿੰਨੀਆਂ ਕਿਸੇ ਹੋਰ ਉਮੀਦਵਾਰ ਨੂੰ ਨਹੀਂ ਮਿਲੀਆਂ ਉਨ੍ਹਾਂ ਨੂੰ ਪਾਰਟੀ ਦੇ ਨਾਂ ਤੇ ਵੋਟਾਂ ਮਿਲੀਆਂ ਪਰ ਬਾਠ ਸਾਬ ਆਪਣੇ ਦਮ ਤੇ ਲੜੇ।

  • @balvikaur2506
    @balvikaur2506 5 วันที่ผ่านมา +14

    ਭਾਸਕਰ ਸਾਹਿਬ ਜੱਟ ਸਿੱਖ ਵੋਟਰਾਂ ਦੀ ਭਾਜਪਾ ਨਾਲ ਨਫ਼ਰਤ ਦੀ ਗੱਲ 💯 ਗਲਤ ਹੈ ।ਉਹ ਭਾਜਪਾ ਨੂੰ ਵੋਟ ਨਹੀਂ ਪਾਉਣਾ ਚਾਹੁੰਦੇ,ਉਹ ਨਫ਼ਰਤ ਨਹੀਂ ਨਰਾਜ਼ਗੀ ਹੈ ।ਜਿਸ ਦਾ ਮੁੱਖ ਕਾਰਨ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ।ਨਫ਼ਰਤ ਤਾ ਭਾਜਪਾਈਆ ਦੇ ਮਨ ਵਿੱਚ ਸਿਰਫ ਜੱਟਾਂ ਨਾਲ ਨਹੀ ਸਾਰੇ ਪੰਜਾਬੀਆਂ ਨੀਲ ਹੈ ਲ਼ਖਾਸ ਕਰਕੱ ਪਿੰਡਾਂ ਵਿੱਚ ਰਹਿੰਦੇ ਪੰਜਾਬੀਆਂ ਨਾਲ ।ਆਪਣੇ ਦਿਲਾਂ ਵਿੱਚ ਹਮੇਸ਼ਾ ਨਫ਼ਰਤ ਕਾਰਨ ਹੀ ਉਹ ਪਿੰਡਾਂ ਵਿੱਚ ਆਉਣ ਤੋ ਡਰਦੇ ਹਨ ।ਭਾਸਕਰ ਸਾਹਿਬ ਆਪਣੇ ਵਿਚਾਰ ਬਦਲੋ ।

  • @JARNAILSINGH-vc2mt
    @JARNAILSINGH-vc2mt 5 วันที่ผ่านมา +33

    ਰੰਧਾਵਾ ਜੀ ਮਨਪ੍ਰੀਤ ਸਿੰਘ ਬਾਦਲ ਨੂੰ ਲੋਕ ਚਾਹੁੰਦੇ ਹੀ ਨਹੀਂ ਹਨ, ਇਹ ਜੰਨਤਾ ਦੇ ਮਨਾਂ ਵਿੱਚੋਂ ਉਤਰ ਚੁੱਕਾ ਹੈ, ਇਹਦੇ ਵਡੇ ਵਡੇ ਭਾਸ਼ਣ ਦੇਣਾ ਲੋਕਾ ਅੱਗੇ ਐਂਵੇ ਹੀ ਉਰਦੂ ਦੇ ਸ਼ੇਅਰ ਪਰੋਸੀ ਜਾਣਾ ਜਨਤਾ ਚੰਗਾ ਨਹੀਂ ਸਮਝਦੀ

    • @ksdhaliwal3670
      @ksdhaliwal3670 2 วันที่ผ่านมา

      ਇਹ ਅਮ੍ਰਿਤ ਛਕ ਕੇ ਚੋਣ ਜਿਤਿਆ ਸੀ ਰੱਬ ਦੇ ਘਰ ਦੇਰ ਹੈ।ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ।

  • @d.s.dhaliwal8209
    @d.s.dhaliwal8209 5 วันที่ผ่านมา +4

    ਅਕਾਲੀ ਦਲ ਦਾ ਵੋਟ ਬੈਂਕ ਆਮ ਆਦਮੀ ਪਾਰਟੀ ਵੱਲ ਗਿਆ ਹੈ।100% ਯਕੀਨੀਂ ਹੈ ।ਇਹ ਦੋਨੋਂ ਪਾਰਟੀਆਂ ਦਾ ਸਮਝੌਤਾ ਹੋ ਗਿਆ ਹੈ।

  • @ranjitsinghgoria3816
    @ranjitsinghgoria3816 5 วันที่ผ่านมา +20

    ਰੰਧਾਵਾ ਜੀ ਬਰਨਾਲੇ ਤੋ ਗੁਰਦੀਪ ਸਿੰਘ ਬਾਠ ਹਾਰ
    ਕੇ ਵੀ ਜਿੱਤ ਗਿਆ । ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਪਹਿਲਾ ਕਦੇ ਵੀ ਕਿਸੇ ਉਪ ਚੋਣਾ ਵਿੱਚ
    ਕਿਸੇ ਆਜ਼ਾਦ ਉਮੀਦਵਾਰ ਨੂੰ ਇੰਨੀਆ ਵੋਟਾ ਪਈਆ ਹੋਣ ।

    • @LovedeepsinghLovedeepsingh-q3s
      @LovedeepsinghLovedeepsingh-q3s 5 วันที่ผ่านมา

      ❤❤❤❤❤

    • @LovedeepsinghLovedeepsingh-q3s
      @LovedeepsinghLovedeepsingh-q3s 5 วันที่ผ่านมา +1

      ਬਿਲਕੁਲ ਸੱਚ ਕਿਹਾ ਹੈ ਜੀ ❤

    • @deepsharma6515
      @deepsharma6515 5 วันที่ผ่านมา

      ਟਿਕਟ ਦਾ ਅਸਲੀ ਹੱਕਦਾਰ ਸੀ

    • @d.s.dhaliwal8209
      @d.s.dhaliwal8209 5 วันที่ผ่านมา

      ਬਿੱਲਕੁਲ ਗੁਰਦੀਪ ਸਿੰਘ ਬਾਠ ਹਾਰ ਕੇ ਵੀ ਜਿੱਤਿਆ ਹੈ। ਜ਼ੇਕਰ ਅਕਾਲੀ ਦਲ ਦੇ ਆਗੂ ਆਪਣੀਂ ਵੋਟ ਗੋਬਿੰਦ ਸਿੰਘ ਸੰਧੂ ਨੂੰ ਨਾ ਪਵਾਉਂਦੇ ਤਾਂ ਗੁਰਦੀਪ ਬਾਠ ਦੀ ਵੋਟ ਹੋਰ ਵੀ ਵੱਧ ਜਾਂਦੀ

  • @darshansingh2893
    @darshansingh2893 5 วันที่ผ่านมา +5

    ਬਰਨਾਲਾ ਵਿੱਚ ਕੇਵਲ ਸਿੰਘ ਢਿੱਲੋਂ ਦੀ ਪਰਸਨਲ ਵੋਟ ਆ ਜੀ ਦੂਜੀ ਗੱਲ ਆਮ ਆਦਮੀ ਪਾਰਟੀ ਨੂੰ ਤਾਂ ਗੁਰਦੀਪ ਬਾਠ ਹੀ ਹਰਾ ਗਏ ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ ਵਿੱਚ ਅਕਾਲੀ ਦਲ ਦੀ ਵੋਟ ਹੀ ਜਿਤਾ ਗਈ ਡਿੰਪੀ ਢਿੱਲੋਂ ਨੂੰ ਅਕਾਲੀ ਦਲ ਵੋਟ ਪਈ ਹੈ ਅਕਾਲੀ ਦਲ ਵੱਲੋਂ ਚੋਣ ਨਾ ਲੜਨ ਕਾਰਨ ਲੋਕਾਂ ਨੇ ਪਾਰਟੀ ਨਾ ਚੁਣ ਕੇ ਡਿੰਪੀ ਢਿੱਲੋਂ ਨਾਲ ਨਿੱਜੀ ਤੌਰ ਤੇ ਖੜਨਾ ਠੀਕ ਸਮਝਿਆ ਕਿਉਂਕਿ ਡਿੰਪੀ ਢਿੱਲੋਂ ਇਨਸਾਨ ਵਧੀਆ ਹਨ ਬਾਕੀ ਡੇਰਾ ਬਾਬਾ ਨਾਨਕ ਵਿੱਚ ਲੰਗਾਹ ਦੀ ਟੀਮ ਵੱਲੋਂ ਐਲਾਨ ਕਰ ਤਾ ਸੀ ਚੱਬੇਵਾਲ ਵਿੱਚ ਆਪ ਪਾਰਟੀ ਦੀ ਜਿੱਤ ਕਹਿ ਲਉ ਜਾਂ ਕਾਂਗਰਸ ਦੀ ਵੋਟ ਨਾਲ

  • @rajkumarkatwara
    @rajkumarkatwara 5 วันที่ผ่านมา +24

    ਗਿੱਦੜਬਾਹਾ ਤੋ ਵੜਿੰਗ ਫੈਮਲੀ ਹਾਰ ਗਈ ਚੰਗੀ ਗੱਲ ਹੈ ਕਿਉਕਿ ਕਿਸੇ ਵੀ ਸੀਟ ਤੇ ਇੱਕ ਪਰਿਵਾਰ ਦਾ ਕਬਜਾ ਨਹੀ ਹੋਣਾ ਚਾਹੀਦਾ, ਜੇ ਹਾਰ ਦਾ ਡਰ ਰਹੇਗਾ ਤਾਂ ਹਰ mla ਚੰਗਾ ਕੰਮ ਕਰੇਗਾ

    • @baljitsingh6957
      @baljitsingh6957 5 วันที่ผ่านมา +2

      ਚੱਬੇਵਾਲ ਵੀ ਪਰਿਵਾਰਵਾਦ ਨੂੰ ਜਿਤਾਇਆ ਹੈ।

    • @deepsharma6515
      @deepsharma6515 5 วันที่ผ่านมา

      ​@@baljitsingh6957ਸਹੀ ਆ ਪਰ ਉਥੇ ਕਾਂਗਰਸ ਨੇ ਵੀ ਆਪਵੀ ਪਾਰਟੀ ਦਾ ਬੰਦਾ ਨਹੀਂ ਖੜਾ ਕੀਤਾ

    • @Msofficial77
      @Msofficial77 5 วันที่ผ่านมา +1

      @@jagjeet021bai dimpy ne jitna hi si bhaway azad khad janda

    • @gursewakbrar1692
      @gursewakbrar1692 5 วันที่ผ่านมา

      ​@@jagjeet021 Bai kyun aini tension lai lai ke Kamla Hoya pya.subah to tu sare channel te comments de vat kad te

    • @jagjeet021
      @jagjeet021 4 วันที่ผ่านมา

      @@gursewakbrar1692 bhai neend ch c jdn galt cheez dikhdi c sahme dekh k reha ni janda😅

  • @baljitsingh6957
    @baljitsingh6957 5 วันที่ผ่านมา +6

    ਬਰਨਾਲੇ ਵਿੱਚ ਢਿਲੋਂ ਦੀ ਆਪਣੀ ਨਿੱਜੀ ਵੋਟ ਜ਼ਿਆਦਾ ਮਿਲੀ ਹੈ ਭਾਜਪਾ ਦੀ ਵੋਟ ਬਹੁਤ ਘੱਟ ਮਿਲੀ ਹੈ।

  • @BhupinderSingh-l2x
    @BhupinderSingh-l2x 5 วันที่ผ่านมา +22

    ਬਾਦਲਾਂ ਨੇ ਸਾਰਾ ਪੰਜਾਬ ਵੇਲਾ ਕਰ ਦਿੱਤਾ। ਪੰਜਾਬ ਦੇ ਲੋਕਾਂ ਨੇ ਬਾਦਲਾਂ ਨੂੰ ਵੇਲਾ ਕਰ ਦਿੱਤਾ।
    (ਖ਼ਜ਼ਾਨਾ ਖਾਲੀ ਸਾਹਿਬ)

    • @SurinderKumar-dn1nk
      @SurinderKumar-dn1nk 5 วันที่ผ่านมา +1

      Bhut badda nuksan ho gia state da sAd de jan nal vota di band sahi nahi payi sirf aap nu faida hoea jdo akali party khadi hogi fer vekheo ki hunda koun jitda koun harda

  • @LovedeepsinghLovedeepsingh-q3s
    @LovedeepsinghLovedeepsingh-q3s 5 วันที่ผ่านมา +6

    ਰੰਧਾਵਾ ਸਾਹਿਬ ਜੀ ਗਿੱਦੜਬਾਹਾ ਹਲਕੇ ਤੋਂ ਅਕਾਲੀ ਦਲ ਦੀ ਵੋਟ ਬੈਂਕ ਸਾਰੇ ਦਾ ਸਾਰਾ ਹੀ ਝਾੜੂ ਨੂੰ ਭੁਗਤਿਆ ਹੈ ਜੀ

  • @BalkarSingh-og4xb
    @BalkarSingh-og4xb 5 วันที่ผ่านมา +6

    ਡੇਰਾ ਸੀਟ ਹਰਦੀ ਹਰਦੀ ਲੰਗਾਹ ਜਿੱਤਾ ਗਿਆ। ਲੰਗਾਹ ਦਾ ਅਹਿਸਾਨਮੰਦ ਹੋਣਾ ਬਣਦਾ ਹੈ।

  • @Aulakhlab
    @Aulakhlab 5 วันที่ผ่านมา +9

    ਪ੍ਰਤਾਪ ਸਿੰਘ ਬਾਜਵਾ ਅੱਜ ਅੰਦਰੋਂ ਪੂਰੇ ਖੁਸ਼ ਹੋਣਗੇ ਕਿਉਂਕਿ ਦੋ ਮੁਖਮੰਤਰੀ ਦੇ ਦਾਅਵੇਦਾਰ ਸਾਈਡ ਲਾਈਨ ਹੋ ਗਏ ਹਨ।।

    • @SurinderKumar-dn1nk
      @SurinderKumar-dn1nk 5 วันที่ผ่านมา

      Aven ta sare side line ho jange koi bachna nahi party ch

    • @deepsharma6515
      @deepsharma6515 5 วันที่ผ่านมา

      ਸਭ ਤੋਂ ਮਾੜਾ ਆ

  • @BalkarSingh-og4xb
    @BalkarSingh-og4xb 5 วันที่ผ่านมา +4

    ਬਰਨਾਲਾ ਸੀਟ ਉਪਰ ਬਾਠ ਨੇ ਜੋ ਕੀਤਾ ਠੀਕ ਕੀਤਾ, ਕਿਉਂਕਿ ਪਾਰਟੀਆਂ ਨੂੰ ਨਸੀਹਤ ਹੋ ਗਈ ਕਿ ਪਾਰਟੀ ਦੇ ਵਫ਼ਾਦਾਰ ਵਰਕਰ ਨੂੰ ਇਗਨੋਰ ਕਰਨਾ ਕਿੰਨਾ ਮਹਿੰਗਾ ਪੈਦਾ ਹੈ ਤੇ ਲੋਕ ਪਰਵਾਰਵਾਦ ਨੂੰ ਬੜਾਵਾ ਨਹੀਂ ਦੇਣਾ ਚਾਹੁੰਦੇ। ਇਹ ਸੀਟ ਉਵਰ ਕੰਨਫੀਡੈਸ ਤੇ ਪਾਰਟੀ ਦੀ ਸਿਆਣਪ ਦੀ ਘਾਟ ਕਾਰਨ ਹਾਰੀ।

  • @Aulakhlab
    @Aulakhlab 5 วันที่ผ่านมา +10

    ਗ਼ਾਲਿਬ ਸਾਬ ਦੀ ਤਾਂ ਦੋ ਵਾਰ ਜ਼ਮਾਨਤ ਜ਼ਬਤ ਹੋ ਗਈ ਹੈ 😢😢

  • @nirmalsinghnarain1952
    @nirmalsinghnarain1952 5 วันที่ผ่านมา +3

    ਰੰਧਾਵਾ ਸਾਹਿਬ ਚੰਨੀ ਨੂੰ ਕੀ ਲੋੜ ਸੀ ਸੀ ਐਮ ਨੂੰ ਗਲਤ ਸਬਦ ਬੋਲਣ ਦੀ ਕੀ ਜਰੂਰਤ ਸੀ ਧੰਨਵਾਦ

  • @baljitsingh6957
    @baljitsingh6957 5 วันที่ผ่านมา +4

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਅਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ।

  • @harbanssingh8145
    @harbanssingh8145 5 วันที่ผ่านมา +4

    ਮਨਪ੍ਰੀਤ ਬਾਦਲ ਨੇ ਬਠਿੰਡਾ ਥਰਮਲ ਪਲਾਂਟ ਦਾ ਧੂੰਆਂ ਬੰਦ ਕੀਤਾ ਸੀ ਤੇ ਗਿੱਦੜਬਾਹਾ ਦੇ ਲੋਕਾਂ ਨੇ ਮਨਪ੍ਰੀਤ ਬਾਦਲ ਦਾ ਧੂੰਆਂ ਕੱਢ ਦਿੱਤਾ। ਬਹੁਤ ਵੱਡੇ ਬਾਦਲ ਦਾ ਨਾਂ ਪ੍ਰਚਾਰ ਵੇਲੇ ਜੱਪਿਆ ਪਰ ਵੋਟਰਾਂ ਇਕ ਨਾਂ ਸੁਣੀ ਤੇ ਨਾਲ ਹੀ ਭਾਜਪਾ ਨੂੰ ਸੁਨੇਹਾ ਦੇ ਦਿੱਤਾ ਕਿ ਤੁਹਾਡੀਆ ਨੀਤੀਆ ਨਾਲ ਪੰਜਾਬ ਨਹੀ ਚੱਲਣਾ। ਮਨਪ੍ਰੀਤ ਬਾਦਲ ਨੂੰ ਚਾਹੀਦਾ ,ਬਸਪਾ ਵਿਚ ਸ਼ਾਮਲ ਹੋ ਜਾਵੇ ਤੇ 27 ਵਿਚ ਕਿਸਮਤ ਅਜਮਾਏ।ਗੱਲ ਨਾ ਬਣੀ ਘਰੇ ਬੈਠ ਸਾਇਰੋ ਸ਼ਾਇਰੀ ਕਰੇ ਤੇ ਮਨ ਪਰਚਾਵੇ।

  • @jaspreetnarang2919
    @jaspreetnarang2919 5 วันที่ผ่านมา +6

    ਪੰਜਾਬ ਦਾ ਵੋਟਰ ਹੁਣ ਅੱਗੇ ਤੋਂ ਸਿਆਣਾ ਹੋ ਗਿਆ ਹੈ! ਮਨਪ੍ਰੀਤ ਬਾਦਲ ਵਰਗੇ ਦਲਬਦਲੁਆ ਨੂੰ ਜਿਨ੍ਹਾਂ ਨੇ ਕੋਈ ਕੰਮ ਵੀ ਨਹੀਂ ਕੀਤਾ ਵੋਟ ਨਹੀਂ ਸੀ ਪੈਣੀ!

    • @SurinderKumar-dn1nk
      @SurinderKumar-dn1nk 5 วันที่ผ่านมา

      Sahi ji aho jihe Khali peepa mantri te dal badlu nu koi ni vote paunda pp, akali, congress,bjp ginnlo parties jihdia khalee mantri ne badlian

    • @Sher.singhpress
      @Sher.singhpress 5 วันที่ผ่านมา

      It's true
      Public is smart now...
      Hence corrupted politicians pocketed thousand crores by corruption since decade ..
      Glory my punjab ❤

  • @gurdeepsinghgrewal5329
    @gurdeepsinghgrewal5329 5 วันที่ผ่านมา +4

    ਬਾਠ ਨੇ ਸਬ ਤੋ ਵਧੀਆ ਸਬਕ ਸਖਾਇਆ ਕਾਗਰਸ ਵਿੱਚ ਨਵਜੋਤ ਸਿੰਘ ਸਿੱਧੂ ਦਾ ਰਾਹ ਪੱਧਰਾ ਹੋ ਗਿਆ

  • @piarasingh7405
    @piarasingh7405 5 วันที่ผ่านมา +8

    ਰੰਧਾਵਾ ਜੀ ਹੈਡਿੰਗ ਤੇ ਲਿਖਿਆ ਗਿਆ ਹੈ ਕਿ ਸੱਦ ਲੲੇ ਸੁਪਰੀਮੋ ਨੇ ਸੀ ਐਮ ਤੇ ਸਬੰਧਤ ਪਰ ਉਸ ਖ਼ਬਰ ਬਾਰੇ ਇਕ ਸ਼ਬਦ ਨਹੀਂ ਬੋਲਿਆ।

    • @shivdevsingh3626
      @shivdevsingh3626 5 วันที่ผ่านมา +1

      ਇਹ ਚੈਨਲਾਂ ਵਾਲੇ ਸਿਰਲੇਖ ਬੜਾ ਸੰਸਣੀਖੇਜ਼ ਲਾਉਂਦੇ ਹਨ ਤਾਂ ਕਿ ਹਰੇਕ ਦੇਖਣ ਵਾਲਾ ਅਕਰਸ਼ਿਤ ਹੋ ਸਕੇ |

    • @charanjitsingh375
      @charanjitsingh375 5 วันที่ผ่านมา

      ਚੰਗਾ ਹੋਇਆ ਤੁਸੀਂ ਮੇਰਾ ਸਮਾਂ ਬਚਾ ਦਿੱਤਾ।​

  • @tirthanandraghbirsingh9266
    @tirthanandraghbirsingh9266 5 วันที่ผ่านมา +3

    ਜਦ ਕਿ ਸ਼ਿਰੋਮਣੀ ਅਕਾਲੀ ਦਲ ਦਾ ਸਮਬੰਧ ਪੰਜਾਬ ਦੀਆਂ ਹੱਕੀ ਮੰਗਾਂ ਨਾ ਮੰਨਣ ਕਾਰਨ ਬੀ ਜੇ ਪੀ ਨਾਲੋਂ ਨਾਤਾ ਤੋਂੜਿਆ ਹੋਇਆ ਹੈ ਫਿਰ ਸ਼ਿਰੋਮਣੀ ਅਕਾਲੀ ਦਲ ਦੀ ਵੋਟ ਬੀ ਦੇ ਪੀ ਨੂੰ ਕਿਵੇਂ ਜਾ ਸਕਦੀ ਸੀ ਇਹ ਕਿਵੇਂ ਸੋਚ ਸਕਦੇ ਹੋ ਅਜੇ ਵੀ ਅਕਾਲੀ ਦਲ ਦਾ ਝੁਕਾਅ ਬੀ ਜੇ ਪੀ ਨਾਲ ਹੈ ।

  • @dr.paramjitsinghsumra179
    @dr.paramjitsinghsumra179 5 วันที่ผ่านมา +2

    ਅਸੀਂ ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਨੀਂਦ ਖਰਾਬ ਕਰਕੇ ਵੇਖ ਸੁਣ ਰਹੇ ਸੀ । ਪੰਜਾਬ ਵਿੱਚ ਤਿੰਨ ਸੀਟਾਂ ਝਾੜੂ ਲੈ ਗਿਆ ਤੇ ਇਕ ਕਾਂਗਰਸ ਨੇ ਜਿੱਤ ਲਈ ਪੰਜਾਬੀਆਂ ਨੇ ਚੱਬੇਵਾਲ ਨੂੰ ਛੱਡ ਪਰਵਾਰਵਾਦ ਵਾਲੀ ਸਿਆਸਤ ਰੋਲ੍ਹ ਦਿੱਤੀ ਹੈ। ਪੰਜਾਬ ਦੀਆਂ ਸੀਟਾਂ ਵਿੱਚ ਉਲਟਫੇਰ ਵੀ ਹੋ ਗਿਆ। ਘਰ ਤੇ ਪਰਵਾਰ ਬਦਲ ਗਏ।

  • @hardevsinghsidhu4557
    @hardevsinghsidhu4557 5 วันที่ผ่านมา +3

    ਭਾਜਪਾ ਨੇ ਡੀਏਪੀ ਰੋਕ ਲਈ,ਝੋਨਾ ਰੋਲਤਾ,ਫਿਰ ਵੋਟ ਕਿੱਥੋ

  • @Bhurasinghchahal
    @Bhurasinghchahal 5 วันที่ผ่านมา +4

    ਕਾਂਗਰਸ ਇਕ ਸੀਟ ਤੋਂ ਜਿਤ ਕੇ ਜ਼ਿਆਦਾ ਕੱਛਾਂ ਨਾਂ ਵਜਾਉਣ ਆਪ ਆਪਣੀ ਗ਼ਲਤੀ ਨਾਲ ਹਾਰੀ ਹੈ ਕਾਂਗਰਸ ਜਿਤੀ ਨਹੀ ਹੈ
    😊

  • @sukhwinderbling1330
    @sukhwinderbling1330 5 วันที่ผ่านมา +4

    ਬਰਨਾਲਾ ਵਿੱਚ ਕੇਵਲ ਢਿਲੋਂ ਦੀ ਨਿੱਜੀ ਵੋਟ ਜਿਆਦਾ ਹੈ ਪਾਰਟੀ ਨਾਲੋਂ

  • @harcharansingh8732
    @harcharansingh8732 5 วันที่ผ่านมา +3

    ਬਾਈ ਰੰਧਾਵਾ ਸਹਿਬ ਜੀ ਅਕਾਲੀ ਦਲ ਦੀ ਸਾਰੀ ਵੋਟ ਆਪ ਨੂੰ ਭੂਗਤ ਗਿਆ

  • @SUKHDEVKang-f3p
    @SUKHDEVKang-f3p 5 วันที่ผ่านมา +3

    ਖਾਲੀ ਪੀਪੇ ਵਿੱਚੋਂ ਬਾਹਰ ਨਿਕਲੀਆ ਛਣਕਣਾ,,

  • @baljitsingh6957
    @baljitsingh6957 5 วันที่ผ่านมา +4

    ਪ੍ਰਤਾਪ ਸਿੰਘ ਬਾਜਵਾ ਨੂੰ ਵਧਾਈਆਂ ਹੋਣੀਆਂ ਚਾਹੀਦੀਆਂ ਹਨ,2022 ਵਾਂਗੂੰ ਹੁਣ ਵੀ ਉਸ ਨੂੰ ਅੰਮ੍ਰਿਤਾ ਵੜਿੰਗ, ਰੰਧਾਵਾ ਤੇ ਚੱਬੇਵਾਲ ਦੀ ਸੀਟ ਹਰਾਉਣ ਲਈ ਵਧੀਆ ਉਪਰਾਲਾ ਕੀਤਾ ਸੀ।

    • @deepsharma6515
      @deepsharma6515 5 วันที่ผ่านมา +1

      ਸਾਰੇ ਲੀਡਰਾਂ ਨਾਲੋਂ ਮਾੜਾ ਲੀਡਰ ਆ ਪ੍ਰਤਾਪ ਬਾਜਵਾ

  • @rajkumarkatwara
    @rajkumarkatwara 5 วันที่ผ่านมา +4

    🙏🙏ਸਤਿ ਸ੍ਰੀ ਆਕਾਲ ਜੀ ਰੰਧਾਵਾ ਜੀ, ਇੰਦਰ ਪ੍ਰੀਤ ਜੀ, ਭਾਸਕਰ ਜੀ,🎉❤❤🙏🙏

  • @Gurbachan-qq2im
    @Gurbachan-qq2im 5 วันที่ผ่านมา +2

    ਗਿਦੜਬਾਹਾ ਤੇ ਬਾਬਾ ਨਾਨਕ ਤੇ ਕਾਂਗਰਸ ਨਹੀਂ ਸਾਰੀ ਅਕਾਲੀ ਦਲ ਵੱਲੋਂ ਨਾ ਲੜਨ ਕਾਰਨ ਅਕਾਲੀ ਤੇ ਆਪ ਦੀਆਂ ਵੋਟਾਂ ਰਲ ਗੲਈਆ ਕਾਂਗਰਸੀ ਆਪਣੀ ਵੋਟ ਲੈਣ ਗੲਏ ਹੈ ਚੱਬੇਵਾਲ ਸਸੀ ਉਹ ਤਾਂ ਹੈ ਹੀ ਕਾਂਗਰਸੀ ਉਧਾਰੇ ਲੲਏ

  • @ksdhaliwal3670
    @ksdhaliwal3670 2 วันที่ผ่านมา

    ਚਾਰੇ ਸੀਟਾਂ ਪਰਵਾਰਵਾਦ ਦੀਆਂ ਸਨ। ਜਿਨਾਂ ਵਿੱਚ ਤਿੰਨ ਸੀਟਾਂ ਪਰਵਾਰਵਾਦ ਕਰਕੇ ਹਰ ਗੀਆਂ।

  • @jogasinghjogasinghboparai4608
    @jogasinghjogasinghboparai4608 5 วันที่ผ่านมา +4

    ਮੇਰੇ ਵੱਲੋਂ 101 rs ਮਨਪ੍ਰੀਤ ਗਾਲਿਬ ਹਾਰਨ ਦੇ 😊

  • @harbilassingh8033
    @harbilassingh8033 5 วันที่ผ่านมา +2

    ਲੋਕ ਕਿਸੇ ਪਾਰਟੀ ਜਾਂ ਲੀਡਰ ਨਾਲ ਹਮੇਸ਼ਾ ਲਈ ਬੰਨੇ ਨਹੀਂ ਹੁੰਦੇ । ਲੋਕ ਸਮੇ ਮੁਤਾਬਿਕ ਲੀਡਰ ਅਤੇ ਪਾਰਟੀ ਦੇਖ ਕੇ ਵੋਟ ਪਾਉਂਦੇ ਹਨ ।

  • @GurdeepSingh-oy6ln
    @GurdeepSingh-oy6ln 5 วันที่ผ่านมา +8

    ਖਾਲੀ ਪੀਪਾ ਖਾਲੀ ਰਹਿ ਗਿਆ

  • @LakhwinderSingh-px1td
    @LakhwinderSingh-px1td 5 วันที่ผ่านมา +2

    ਚੰਗੀ ਗਲ ਹੈ ਇਕ ਹੀ ਪਰਿਵਾਰ ਨੇ ਠੋਕਾ ਥੋੜਾ ਲੈ ਰਖਿਆ

  • @JagjitSingh-s9f
    @JagjitSingh-s9f 5 วันที่ผ่านมา +1

    ਪਰਿਵਾਰ ਵਾਦ ਹਾਰਿਆ

  • @Sher.singhpress
    @Sher.singhpress 5 วันที่ผ่านมา +1

    Public is smart now..
    Glory my punjab ❤

  • @NareshPal-fh9vh
    @NareshPal-fh9vh 5 วันที่ผ่านมา +2

    आदरणीय पंजाब की जनता ने मनप्रीत बादल को दलबदलूओं वाला रास्ता दिखा दिया है जी।

  • @ranjitsandle2213
    @ranjitsandle2213 5 วันที่ผ่านมา +1

    ਸਤਿ ਸ਼੍ਰੀ ਅਕਾਲ ਜੀ ਇੰਦਰਜੀਤ ਸਿੰਘ ਜੀ, ਰੰਧਾਵਾ ਜੀ ਤੇ ਭਾਸਕਰ ਜੀ

  • @singhgurjit2210
    @singhgurjit2210 5 วันที่ผ่านมา +2

    ਅਸਲ ਵਿੱਚ ਤਾਂ ਆਮ ਆਦਮੀ ਪਾਰਟੀ ਇਕ ਸੀਟ ਜਿੱਤ ਸਕੀ ਹੈ ਕਿੳੰਕਿ ਉਹਨਾਂ ਦਾ ਆਪਣਾ ਉਮੀਦਵਾਰ ਤਾਂ ਡੇਰਾ ਬਾਬਾ ਨਾਨਕ ਤੋੰ ਸੀ ਬਾਕੀ ਸ਼੍ਰੋਮਣੀ ਅਕਾਲੀਦਲ ਦੇ ਦਲ ਬਦਲੂ ਉਮੀਦਵਾਰ ਹਨ ਆਮ ਆਦਮੀ ਦੇ ਅਸਲ ਨਹੀਂ।ਬਰਨਾਲੇ ਦੀ ਸੀਟ ਹਾਰਨਾ ਆਮ ਆਦਮੀ ਪਾਰਟੀ ਦੀ ਪੁਠੀ ਗਿਣਤੀ ਸ਼ੁਰੂ।

  • @iqbalsingh401
    @iqbalsingh401 5 วันที่ผ่านมา +3

    ਹੁਣ ਤੱਕੜੀ ਨੂੰ ਕੋਈ ਨੀ ਪੁੱਛਦਾ।

  • @paramjitdhamrait5185
    @paramjitdhamrait5185 5 วันที่ผ่านมา +2

    Waheguru ji bless you all.

  • @virindersinghvirindersingh4655
    @virindersinghvirindersingh4655 5 วันที่ผ่านมา +2

    ਰੰਧਾਵਾ ਸਾਹਿਬ ਜੀ ਗਿਦੜਬਾਹਾ ਵਿਚ ਵੋਟ ਐਂ ਕੀ ਬਾਦਲ ਹੋਣ ਕਰਕੇ ਹਰਦੀਪ ਸਿੰਘ ਜੀ ਨੂੰ ਵੋਟ ਮਿਲੀ ਹੈ ਇਸ ਨੂੰ ਵੀ ਨਕਾਰ ਨਹੀਂ ਸਕਦੇ ਧੰਨਵਾਦ

  • @pargatsingh-nf8zm
    @pargatsingh-nf8zm 5 วันที่ผ่านมา

    ਰੰਧਾਵਾ ਜੀ ਜਿੰਨੇ ਅਕਾਲੀ ਭੱਜ ਭੱਜ ਕੇ ਦੂਜੀਆ ਪਾਰਟੀਆ ਵਿਚ ਜਾ ਰਹੇ ਹਨ ਇੰਨਾ ਦੀ ਸਿਆਸਤ ਗਈ ਇੰਨਾ ਨਾਲ ਉਹ ਹੋਣਾ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਕਿਉਕਿ ਬੀਜੇਪੀ ਵਿਚ ਜਾ ਕੇ ਅਕਾਲੀ ਕਦੇ ਕਾਮਯਾਬ ਨੀ ਹੋ ਸਕਦੇ ਕਿਉਕਿ ਬੀਜੇਪੀ ਦੀ ਵਿਚਾਰਧਾਰਾ ਵੱਖਰੀ ਹੈ ਅਕਾਲੀਦਲਾ ਨੂੰ ਵੀ ਆਪਦੀ ਰਣਨੀਤੀ ਬਦਲਣੀ ਪਵੇਗੀ ਨੌਜਵਾਨਾ ਨੂੰ ਅੱਗੇ ਲਿਉਆਣਾ ਪਵੇਗਾ ਸਿਮਰਨਜੀਤ ਸਿੰਘ ਮਾਨ ਵੀ ਚੰਬੜਿਆ ਹੋਇਆ ਹੈ ਜੇਕਰ ਕਿਸੇ ਨੌਜਵਾਨ ਨੂੰ ਅੱਗੇ ਕਰਦਾ ਤਾ ਪਾਰਟੀ ਨੇ ਅੱਗੇ ਆ ਜਾਣਾ ਸੀ

  • @baljitsingh6957
    @baljitsingh6957 5 วันที่ผ่านมา +1

    ਅਸਲ ਮੁਕਾਬਲੇ ਤਾਂ 2027 ਵਿੱਚ ਹੋਣਗੇ,ਉਸ ਵਕਤ ਦੇਖਿਆ ਜਾਵੇਗਾ ਕੌਣ ਧੌਣ ਵਿੱਚੋਂ ਕਿਲਾ ਕੱਢਦਾ ਹੈ।

  • @anmoldeepsingh6358
    @anmoldeepsingh6358 5 วันที่ผ่านมา

    #ਰਾਜਾ_ਵੜਿੰਗ ਨੂੰ #ਸ਼੍ਰੋਮਣੀ_ਅਕਾਲੀ_ਦਲ ਬਾਰੇ ਸੋਚ ਸਮਝ ਕੇ ਬੋਲਣਾ ਚਾਹੀਦਾ।

  • @meghsinghdhindsa3195
    @meghsinghdhindsa3195 5 วันที่ผ่านมา +2

    ਸਤਿ ਸ੍ਰੀ ਆਕਾਲ ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਭਾਸਕਰ ਸਾਬ ਜੀ

  • @d.s.dhaliwal8209
    @d.s.dhaliwal8209 5 วันที่ผ่านมา

    ਅਕਾਲੀ ਦਲ ਦੀ ਵੋਟ ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਸੀਟਾਂ ਆਪ ਨੂੰ ਜਿਤਾ ਗਈ ਹੈ।ਗੁਰਦੀਪ ਬਾਠ ਨੇ ਬਰਨਾਲਾ ਸੀਟ ਹਰਾ ਦਿੱਤੀ ਹੈ । ਚੱਬੇਵਾਲ ਵਾਲੀ ਸੀਟ ਕਾਂਗਰਸ ਕਰਕੇ ਜਿੱਤਿਆ ਹੈ ਦੋਨੋਂ ਵਾਰ ਐਂਪੀ ਅਤੇ ਐਮਐਲਏ ਵਾਲੀ।ਆਮ ਆਦਮੀ ਪਾਰਟੀ ਕੋਲ ਤਾਂ ਉਥੇ ਵਧੀਆ ਉਮੀਦਵਾਰ ਨਹੀਂ ਸੀ ਜਦੋਂ ਐਂਪੀ ਚੋਣ ਲੜੀ ਹੈ।ਸੰਕਾ ਇਹ ਵੀ ਲੱਗਦੀ ਹੈ ਕਿ ਅਕਾਲੀ ਦਲ ਨੇ ਆਪਣੀਆਂ ਵੋਟਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹੀ ਪਵਾਈਆਂ ਹੋਣਗੀਆਂ ਇਹਨਾਂ ਦਾ ਅੰਦਰ ਖਾਤੇ ਸਮਝੌਤਾ ਹੋਇਆ ਲੱਗਦਾ ਹੈ।ਜਿਸ ਤਰਾਂ ਹੁਣ ਮਜੀਠੀਆ ਸਰਕਾਰ ਦੇ ਖ਼ਿਲਾਫ਼ ਕੁੱਝ ਵੀ ਨਹੀਂ ਬੋਲਦਾ ਪਹਿਲਾਂ ਤਾਂ ਉਹਨਾਂ ਦੀਆਂ ਚਿੱਪਾਂ ਕੱਢਕੇ ਲੈ ਲਾਉਂਦਾ ਸੀ ।ਸੋ ਅਕਾਲੀ ਦਲ ਝਾੜੂ ਨਾਲ 99.99% ਮਿਲਿਆ ਲੱਗਦਾ ਹੈ ।

  • @BalkarSingh-og4xb
    @BalkarSingh-og4xb 5 วันที่ผ่านมา

    ਅਸਲ ਵਿੱਚ ਆਪ ਨੂੰ ਇਕ ਸੀਟ ਚੱਬੇਵਾਲ ਹੀ ਮਿਲੀ ਸਮਝੋ, ਡੇਰਾ ਤੇ ਗਿਦੜਬਾਹਾ ਸੀਟ ਅਕਾਲੀ ਵੋਟ ਦੀ ਸਪੋਰਟ ਨਾਲ ਜਿੱਤੀ ਹੈ ਜੇ ਅਕਾਲੀ ਮੈਦਾਨ ਵਿੱਚ ਹੁੰਦੇ ਤਾਂ ਨਤੀਜਾ 1/4 ਹੀ ਹੋਣਾ ਸੀ।

  • @harjitsinghkalra6780
    @harjitsinghkalra6780 5 วันที่ผ่านมา +2

    ਬਰਨਾਲ਼ੇ ਵਿੱਚ AAP ਦੀ ਵੋਟ intact ਹੈ , ਦੋਹਾਂ ਉਮੀਦਵਾਰਾਂ ਦੀ ਵੋਟ ਜੋੜ ਕੇ ਵੇਖੋ ।

  • @satishnandrajog4815
    @satishnandrajog4815 5 วันที่ผ่านมา +1

    ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਇਹ ਚੋਣ ਕਾਂਗਰਸ ਦੇ ਖਿਲਾਫ ਇੱਕਜੁੱਟ ਹੋ ਕੇ ਲੜੀ ਹੈ।

  • @anmoldeepsingh6358
    @anmoldeepsingh6358 5 วันที่ผ่านมา

    #ਰਾਜਾ_ਵੜਿੰਗ ਅਤੇ #ਸੁੱਖੀ_ਰੰਧਾਵਾ ਨੂੰ #ਬਾਦਲ ਅਤੇ #ਮਜੀਠੀਆ ਨਾਲ #ਸਿਆਸੀ_ਲੜਾਈ ਮਹਿੰਗੀ ਪੈਗੀ।

  • @gixl.13
    @gixl.13 5 วันที่ผ่านมา

    ਗਿੰਦੜ ਬਾਹਾ ਡੇਰਾ ਬਾਬਾ ਨਾਨਕ ਸੀਟਾ ਆਕਾਲੀ ਦਲ ਨੇ ਹਰਵਾਈਆ ਜੀ

  • @balwinderpannu2765
    @balwinderpannu2765 5 วันที่ผ่านมา +2

    Congratulations to Partap Bajwa

  • @LubnaKhalid-d3l
    @LubnaKhalid-d3l 5 วันที่ผ่านมา +4

    RAJA KI RANI NAHI JETI FROM LAHORE PAKISTAN

  • @GurdeepSingh-iz1vd
    @GurdeepSingh-iz1vd 5 วันที่ผ่านมา +1

    ਆਪ ਦੇ ਤਿੰਨੇ ਉਮੀਦਵਾਰ, ਅਕਾਲੀਆਂ ਦੀ ਗੈਰਹਾਜ਼ਰੀ ਕਾਰਨ ਜਿੱਤੇ।

    • @deepsharma6515
      @deepsharma6515 5 วันที่ผ่านมา

      ਬਹਾਨੇ

    • @BalkarSingh-og4xb
      @BalkarSingh-og4xb 5 วันที่ผ่านมา

      ਤਿੰਨ ਨਹੀਂ ਦੋ ਜਿੱਤੇ, ਚੱਬੇ ਉਪਰ ਅਸਰ ਨਹੀਂ ਪਿਆ,

    • @NavjotSingh-qu1ys
      @NavjotSingh-qu1ys 5 วันที่ผ่านมา

      Koi na agli waar koi hor karn hoju jitt daaa

  • @GurnekSingh-l6c
    @GurnekSingh-l6c 5 วันที่ผ่านมา

    🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਇੰਦਰਪ੍ਰੀਤ ਸਿੰਘ ਜੀ ਤੇ ਸ੍ਰੀ ਭਾਸਕਰ ਜੀਓ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯

  • @AvtarSidhu-t1x
    @AvtarSidhu-t1x 5 วันที่ผ่านมา +1

    ਮਨਪ੍ਰੀਤ ਨੂੰ ਸਿਆਸਤ ਛਡਕੇ ਕੋਈ ਸੂਫੀ ਦਾ ਕੰਮ ਸਿੱਖ ਲਵੇ ਕਿਉਂਕਿ ਸ਼ਾਇਰੋ ਸ਼ਾਇਰੀ ਚੰਗੀ ਕਰ ਲੈਦਾ ਹੈ ਇਸਦੀ ਬੋਲ ਬਾਣੀ ਵਿਚ ਸਿਆਸਤ ਕਰਨ ਵਾਲੀ ਆਵਾਜ਼ ਹੈ ਇਹਨਾਂ ਭਾਸ਼ਨ ਦਿੰਦਾ ਰੋਂਦਾ ਜਿਹਾ ਲਗਦਾ ਹੈ

  • @GurmukhSingh-mz5it
    @GurmukhSingh-mz5it 5 วันที่ผ่านมา +2

    ਹੁਣ ਖਾਲੀ ਪੀਪੇ ਵਾਲੇ ਤੰਬੂ ਕਿਥੋਂ ਲਾਉਣਗੇ

  • @angrejsingh-zk5lj
    @angrejsingh-zk5lj 5 วันที่ผ่านมา

    🙏🙏👍

  • @Gurbachan-qq2im
    @Gurbachan-qq2im 5 วันที่ผ่านมา +1

    ਤੁਸੀਂ ਸਹੀ ਗੱਲ ਨਹੀਂ ਵਿਚਾਰ ਰਹੇ ਦੇ ਅਕਾਲੀ ਦਲ ਚੋਣ ਲੜਦਾ ਤਾਂ ਕਾਂਗਰਸ ਨੇ ਹੀ ਜਿੱਤਣਾ ਸੀ

  • @gixl.13
    @gixl.13 5 วันที่ผ่านมา

    2027 ਵਿੰਚ ਕਾਗਰਸ ਦੀ ਜਿਤ 100 ਪਰਸੈਟ ਲਾਜਮੀ

  • @anmoldeepsingh6358
    @anmoldeepsingh6358 5 วันที่ผ่านมา

    #ਅਕਾਲੀਆਂ ਨੇ ਚੋਣ ਨਾ ਲੜ ਕੇ ਵੀ #ਕਾਗਰਸ ਹਰਾ ਦਿੱਤੀ।

  • @manjitsinghmatharu
    @manjitsinghmatharu 5 วันที่ผ่านมา

    🙏🙏🙏

  • @charnjitsingh56
    @charnjitsingh56 5 วันที่ผ่านมา

    All Members Nu SS Akal ji 🙏🇨🇦

  • @NavjotSingh-qu1ys
    @NavjotSingh-qu1ys 5 วันที่ผ่านมา

    Esse ਕਰਕੇ ਕਾਂਗਰਸ ਦੇ raja warring bolde ne ke akali dal khatam ਨਹੀਂ ਹੋਣਾ ਚਾਹੀਦਾ

  • @sukhwinderbling1330
    @sukhwinderbling1330 5 วันที่ผ่านมา

    ਇੰਦਰਪ੍ਰੀਤ ਜੀ ਕੇਵਲ ਢਿਲੋਂ ਨੂੰ ਪਿੰਡਾਂ ਦੀ ਵੋਟ ਸਹਿਰ ਨਾਲੋਂ ਵੱਧ ਪਈ ਹੈ

  • @palsinghnauli5891
    @palsinghnauli5891 5 วันที่ผ่านมา

    ਭਾਸਕਰ ਸਾਹਿਬ ਨੂੰ ਸਵਾਲ ਪੁੱਛਿਆ ਸੀ
    ਕੀ 7 ਲੱਖ ਦੀ ਮੰਗ ਕਰਨ ਜਾਇਜ ਸੀ ?

  • @kewalsinghdoda2475
    @kewalsinghdoda2475 5 วันที่ผ่านมา +1

    Gidderbaha
    After all round 13/13
    Cong 49397
    Aap 71198
    Bjp 12174
    Aap total lead 21969 with belf paper

  • @rajkumarkatwara
    @rajkumarkatwara 5 วันที่ผ่านมา +1

    ਰੰਧਾਵਾ ਜੀ ਅੱਜ ਕਾਂਗਰਸ ਦੇ 2 ਮੁੱਖ ਮੰਤਰੀ ਵੀ ਹਾਰ ਗਏ 😂

  • @bahadursingh2006
    @bahadursingh2006 5 วันที่ผ่านมา +3

    ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹ ਬਰਨਾਲਾ ਦੇ ਲੋਕਾਂ ਨੇ ਮਾਨ ਸਾਹਬ ਜੀ ਨੂੰ ਦੂਜੀ ਵਾਰ ਸਬਕ ਸਿਖਾਇਆ ਹੈ ਬਾਕੀ ਜੈਮਨੀ ਚੋਣਾਂ ਹਮੇਸ਼ਾ ਸੱਤਾ ਧਾਰੀ ਧਿਰ ਹੀ ਜਿੱਤ ਦੀ ਆ ਰਹੀ ਹੈ ਬਾਕੀ ਲਾਰਿਆ ਨਾਲ ਪੰਜਾਬ ਦਾ ਭਲਾ ਨਹੀ ਹੋਣਾ ਪੰਜਾਬ ਨੂੰ ਬਚਾਉਣ ਲਈ ਕੰਮ ਕਰਨ ਦੀ ਲੋੜ ਹੈ ਧੰਨਵਾਦ

    • @singhbhullar7227
      @singhbhullar7227 5 วันที่ผ่านมา

      ਕਿ ਸਬਕ਼ ਸਿਖਾਇਆ ਵੋਟ ਸਾਰੀ 28000 ਪਈ ਕਾਂਗਰਸ ਨੂੰ ਦੂਜਿਆਂ ਦੋਵਾਂ ਦੇ ਜੋੜ ਲਈਏ ਆਜ਼ਾਦ ਉਮੀਦਵਾਰ ਦੀ ਤਾਂ ਆਮ ਆਦਮੀ ਪਾਰਟੀ ਦੀ ਤੇ 42000 ਤੋਂ ਉੱਪਰ ਬਣਦੀ ਹੈ

  • @anmoldeepsingh6358
    @anmoldeepsingh6358 5 วันที่ผ่านมา

    #ਗਿਦੜਬਾਹਾ ਅਤੇ #ਡੇਰਾ_ਬਾਬਾ_ਨਾਨਕ ਵਿੱਚ #ਸ਼੍ਰੋਮਣੀ_ਅਕਾਲੀ_ਦਲ ਨੇ #ਕਾਗਰਸ ਹਰਾ ਦਿੱਤੀ।

  • @ਸੁਰਜੀਤਸਿੰਘਲੱਟੀ
    @ਸੁਰਜੀਤਸਿੰਘਲੱਟੀ 5 วันที่ผ่านมา

    👍👍👌

  • @Sher.singhpress
    @Sher.singhpress 5 วันที่ผ่านมา

    Public is smart now...
    Hence corrupted politicians pocketed thousand crores by corruption since decade ..
    Glory my punjab ❤

  • @ajaibsinghpanesarCanada
    @ajaibsinghpanesarCanada 5 วันที่ผ่านมา

    S S A 🙏🙏🙏 Randhawa Sahib ji Bhaskar Sahib ji and S.Inderpreet Singh ji

  • @ManhnSingh
    @ManhnSingh 5 วันที่ผ่านมา

    ਭਾਈ ਸਾਹਿਬ ਅਕਾਲੀ ਦਲ ‌( ਬਿਕਰਮ ਸਿੰਘ ਮਜੀਠੀਆ) ਨੂੰ ਅੱਜ ਕੱਲ੍ਹ ਕੌਣ ਪੁੱਛਦਾ ਤੇ ਕੌਣ ਅਕਾਲੀ ਦਲ ਦਾ ਕਿਹਾ ਮੰਨਦਾ। ਅਕਾਲੀ ਦਲ ਬਿਲਕੁਲ ਖਤਮ ਹੋ ਗਿਆ ਮੰਨੋਂ

  • @daalroti4916
    @daalroti4916 5 วันที่ผ่านมา

    Nice analysis

  • @HardialSandhu-si7gq
    @HardialSandhu-si7gq 5 วันที่ผ่านมา

    Very nice

  • @ਹਰਦੀਪਸਿੰਘBrar
    @ਹਰਦੀਪਸਿੰਘBrar 5 วันที่ผ่านมา

    ਸਤਿ ਸ੍ਰੀ ਆਕਾਲ ਜੀ 🙏🙏

  • @LakhwinderSingh-px1td
    @LakhwinderSingh-px1td 5 วันที่ผ่านมา

    ਪਰਿਵਾਰ ਵਾਦ ਲਾਹੇਵੰਦ ਨਹੀ ਰਹਿਦਾ

  • @s.k.sharma1063
    @s.k.sharma1063 5 วันที่ผ่านมา +1

    Loss of Manpreet Galib win of Punjab Government employees and Pensioners.Ha ha ha ha🎉🎉🎉🎉🎉🎉🎉

  • @baljindersingh7802
    @baljindersingh7802 5 วันที่ผ่านมา

    Waheguru ji

  • @gurpreetmalli761
    @gurpreetmalli761 5 วันที่ผ่านมา

    Good jee

  • @gurmeetgill1898
    @gurmeetgill1898 5 วันที่ผ่านมา

    ਅੰਦੇਸਪਰਤਾਪ ਸਿੰਘ ਕੈਰੋਂ ਜੇ ਹਲਕੇ ਦੇ ਵਿੱਚ ਰਿਹਾ ਕਰਦਾ ਤਾ ਇਸ ਕੋਈ ਨਹੀਂ ਸੀ ਹਰਾ ਸਕਦਾ।।ਪਰ ਇਸ ਨੇ ਚੰਡੀਗੜ੍ਹ ਪੱਕੇ ਡੇਰੇ ਲਾ ਲੈਂਦੇ ਸੀ। ਜਦੋਂ ਵੋਟਾਂ ਹੁੰਦੀਆਂ ਸੀ ਉਦੋਂ ਹੀ ਆਉਂਦੇ ਸੀ ਹਲਕੇ ਦੇ ਵਿੱਚ ਲੋਕਾਂ ਵੀ ਉਹੋ ਕਰਕੇ ਵਿਖਾ ਦਿੱਤਾ।।

  • @surindertakhar7830
    @surindertakhar7830 4 วันที่ผ่านมา

    ਪੀਛੇ ਦੇਖ ਕਰ ਚੱਲੋ ਗਾ ਲਿਬ ਸਾਰਾ ਆਬਾਮ ਆਗੇ ਨਹਾਂ ਹੈ..!

  • @deepsharma6515
    @deepsharma6515 5 วันที่ผ่านมา +1

    ਇਹ ਗੱਲ ਸਹੀ ਆ ਕਿ ਜ਼ਿਮਨੀ ਚੋਣ ਸੱਤਾ ਦੇ ਪੱਖ ਵਿੱਚ ਹੁੰਦੀ ਹੈ ਪਰ ਸਰਕਾਰ ਨੇ ਬਿਲਕੁਲ ਵੀ ਧੱਕਾ ਨਹੀਂ ਕੀਤਾ

  • @gurmailsingh994
    @gurmailsingh994 5 วันที่ผ่านมา

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @bsingh1233
    @bsingh1233 5 วันที่ผ่านมา +1

    ਬਦਲਾਅ ਤਾਂ‌ ਬਰਨਾਲਾ ਚ ਆ ਗਿਆ 😂😂

  • @jarnailsingh9949
    @jarnailsingh9949 5 วันที่ผ่านมา +1

    307th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤

  • @ranjitsinghgoria3816
    @ranjitsinghgoria3816 5 วันที่ผ่านมา +1

    ਮਨਪ੍ਰੀਤ 😂 ਸ਼ਾਇਰ 😂 ਹੁਣ ਕਿਸ ਪਾਰਟੀ ਵਿੱਚ ਜਾਵੇਗਾ ।

  • @gillpower
    @gillpower 5 วันที่ผ่านมา

    Candidature of BJP while being a Sikh is double the disadvantage for Manpreet and alike.

  • @KaramjitsinghSidhu-ds2tb
    @KaramjitsinghSidhu-ds2tb 5 วันที่ผ่านมา +1

    Pipa Khali hi niklya 😂

  • @ajaibsinghpanesarCanada
    @ajaibsinghpanesarCanada 5 วันที่ผ่านมา

    S S A 🙏🙏🙏🙏🙏🙏🙏🙏🙏🙏 to all members present in program at this time

  • @Aulakhlab
    @Aulakhlab 5 วันที่ผ่านมา +2

    ਇੰਦਰਜੀਤ ਜੀ ਬਰਨਾਲਾ ਵਿਚ ਬਿਕਰਮ ਮਜੀਠੀਆ ਨੇ ਮਾਨ ਦਲ ਦੇ ਗੋਬਿੰਦ ਸਿੰਘ ਸੰਧੂ ਨੂੰ ਵੋਟ ਸ਼ਿਫਟ ਕਰਵਾਏ ਹਨ

  • @ranjitsinghgoria3816
    @ranjitsinghgoria3816 5 วันที่ผ่านมา +1

    ਵਿਚਾਰਾ ਸ਼ਾਇਰ............😂😂😂😂😂😂

  • @lalizaldaraliwallali1672
    @lalizaldaraliwallali1672 4 วันที่ผ่านมา

    ਮੈ ਚਾਰੇ ਸੀਟਾ ਆਪ ਨੂੰ ਦੇਦਾ ਬਰਨਾਲੇ ਬਾਗੀ ਨਾ ਹੁਦੇ ਸੀਟ ਆਪਾ ਦੀ ਹੁਦੀ

  • @hardevsinghsidhu4557
    @hardevsinghsidhu4557 5 วันที่ผ่านมา

    ਫੇਰ ਕੀ ਹੋਇਆ ਰੰਧਾਵਾ ਜਿੱਤ ਹਾਰ ਤਾ ਹੁੰਦੀ ਰਹਿੰਦੀ ਹੈ ਇੰਨਾ ਢਿੱਲੇ ਜਿਹੇ ਕਿਉ ਬੋਲਦੇ ਹੋ

  • @BalramDhaliwal-rb7no
    @BalramDhaliwal-rb7no 5 วันที่ผ่านมา +2

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਭਾਸਕਰ ਸਾਹਿਬ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @budhsingh9220
    @budhsingh9220 5 วันที่ผ่านมา

    Raja warring sahibji is a good person.

  • @SurinderKumar-dn1nk
    @SurinderKumar-dn1nk 5 วันที่ผ่านมา

    Randhawa ji screen te auo