ਗੰਗਾ ਕਿਨਾਰੇ ਵਸਿਆ ਰਿਸ਼ੀਕੇਸ਼ Rishikesh | Punjabi Travel Couple | Ripan Khushi | Uttarakhand

แชร์
ฝัง
  • เผยแพร่เมื่อ 10 ก.ย. 2024

ความคิดเห็น • 405

  • @varindersingh6181
    @varindersingh6181 2 ปีที่แล้ว +44

    ਬੱਲੇ ਓ ਸ਼ੇਰਾ ਖਿੱਚੀ ਰੱਖੋ ਕੰਮ ਨੂੰ
    ਵਧੀਆ ਸੀ ਬਾਈ ਤੇਰਾ ਵਲੋਗ ਤੇਰੀ
    ਵੀਡਿਉ ਕੋਈ ਨੀ ਛੱਡੀ ਦੀ ਬਹੁਤ ਪਿਆਰ
    ਤੇ ਸਤਿਕਾਰ 💞💙❤️💓💕🌷ਗੜ੍ਹਸ਼ੰਕਰ ਤੋਂ

    • @SatnamSingh-nz5uq
      @SatnamSingh-nz5uq 2 ปีที่แล้ว +1

      🙏🙏🙏🙏👌🏼👌🏼👌🏼👍🙌👋🤲👏⚘⚘🌹🌹🌹🌹

  • @SinghGill7878
    @SinghGill7878 2 ปีที่แล้ว +27

    ਰਿਪਨ ਵੀਰ ਵਲੌਗ ਤਾਂ ਹੋਰ ਵੀ ਲੋਕ ਬਣਾਓਦੇ ਆ ਪਰ ਤਹਾਡੇ ਜਿੰਨੀ ਮੇਹਨਤ ਨਹੀ ਕੋਈ ਕਰਦਾ ਕੱਲੀ ਕੱਲੀ ਚੀਜ਼ ਬਾਰੇ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੰਦੇ ਹੋ,,,,,, ਵਾਹਿਗੁਰੂ ਜੀ🙏🙏 ਮਿਹਰ ਕਰਨ ਜੀ

    • @rajdeepbhol8780
      @rajdeepbhol8780 2 ปีที่แล้ว

      ਤੁਸੀਂ ਠੀਕ ਕਿਹਾ ਜੀ

  • @dharampal3864
    @dharampal3864 2 ปีที่แล้ว +11

    ਬਹੁਤ ਵਧੀਆ ਵਲੋਗ, ਰਿਸ਼ੀ ਕੇਸ਼ ਧਾਰਮਿਕ ਸਥਾਨ ਦਿਖਾਉਣ ਲਈ ਧੰਨਵਾਦ, ਪਾਉਂਟਾ ਸਾਹਿਬ ਤੋ ਵਾਪਸ ਆਉਣ ਸਮੇਂ ਕਾਲਾ ਅੰਬ ਦੇ ਨੇੜੇ ਫੋਸਲ ਪਾਰਕ ਦਿਖਾ ਸਕੋ ਤਾਂ ਦਿਖਾਉਣਾ ਜੀ।ਅਗਰ ਸਮਾਂ ਮਿਲ ਗਿਆ।

  • @avtargrewal3723
    @avtargrewal3723 2 ปีที่แล้ว

    ਵਾਹ ਜੀ ਵਾਹ ਕਿਆ ਬਾਤ ਰਿਪਨ ਤੇਖੁਸੀ ਪੁਤਰੋ ਥੋਨੂੰ ਕਿੰਨਾਂ ਪਿਆਰ ਦਵਾ ਜਿਸ ਦਾ ਕੋਈ ਅੰਤ ਨਹੀਂ ਇਕ ਇਕ ਗਲ ਸੁਣਨ ਵਾਲੀ ਤੇ ਡੀਟੈਲ ਨਾਲ ਜਾਣਕਾਰੀ ਦਿੰਨੈਉ ਸਾਨੂੰ ਘਰ ਬੈਠਿਆਂ ਦੁਨੀਆਂ ਦੀ ਸੈਰ ਕਰਾਈ ਰਿਸੀਕੇਸ ਤਾਂ ਦੇਖ ਲਿਆ ਬੜੀ ਮੇਹਨਤ ਕਰਦੇ ਹੋ

  • @sarbjeetsinghkotkapuracity7206
    @sarbjeetsinghkotkapuracity7206 2 ปีที่แล้ว +4

    ਬਹੁਤ ਬਹੁਤ ਧੰਨਵਾਦ ਜੀ ਰਿਪਨ ਤੇ ਖੁਸ਼ੀ ਬੇਟਾ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣਾ ਜੀ 🙏🙏🙏

  • @jassiishu8093
    @jassiishu8093 2 ปีที่แล้ว +6

    ਰਿਸ਼ੀਕੇਸ ਸ਼ਾਮ ਦੇ ਟਾਇਮ ਬਹੁਤ ਰੌਣਕ ਹੁੰਦੀ ਹੈ ਜੀ ਨਜਾਂਰਾ ਆ ਜਾਂਦਾ ਘੁੰਮਣ ਦਾ ਅਸੀ ਵੀ ਚਾਰ ਵਾਰ ਗਏ ਆ ਰਿਸ਼ੀਕੇਸ ਇਥੇ ਓਸ਼ੋ ਦਾ ਆਸ਼ਰਮ ਹੈ ਰਹਿਣ ਦਾ ਇੰਤਜਾਮ ਵੀ ਹੈ ਜਾਣਾ ਸੀ ਵੀਰ ਉਥੇ

  • @idhub6263
    @idhub6263 2 ปีที่แล้ว

    ਵੀਰ ਦੇ ਚੈਨਲ ਤੇ ਪਾਏ ਬਲੋਗ। ਸਾਨੂੰ ਧਾਰਿਮਕ ਸਥਾਨਾ ਦੇ ਦਰਸਨ ਕਰਾਉਦੇ ਨੇ।ਨਾਲ ਹੀ ਇਤਿਹਾਸ ਤੋ ਜਾਣੋ ਕਰਾਉਦੇ ਨੇ ਵਾਹਿਗੁਰੂ ਵੀਰ ਨੂੰ ਤੇ ਸਾਰੇ ਪਰਿਵਾਰ ਨੂੰ ਤੰਦਰੁਸਤੀਆ ਦੇਣ 🙏

  • @rovingmindian1437
    @rovingmindian1437 2 ปีที่แล้ว +1

    Very nice Ripan and khushi great
    Bahut sara pyar (sidhu amritsari) walo 👍

  • @gsb2790
    @gsb2790 2 ปีที่แล้ว +1

    ਰਿਸ਼ੀਕੇਸ਼ ਦਾ ਮਤਲਬ ਰਿਸ਼ੀਅਾਂ ਮੁਨੀਅਾ ਦਾ ਸ਼ਹਿਰ

  • @jyotg2865
    @jyotg2865 2 ปีที่แล้ว +11

    No words to explain your efforts... 👍👍👍 jive winter ch saag kha k swaad aa jnda na ove tuhada vlog dekh k swaad ajanda ... thank you veere waheguru ji ida hi mehra krn

    • @PUNJABITRAVELCOUPLE
      @PUNJABITRAVELCOUPLE  2 ปีที่แล้ว +2

      ਹਾਹਾ 😊
      ਉਦਾਹਰਨ ਸੋਹਣੀ ਆ
      ਮਿਹਰਬਾਨੀ ਬਹੁਤ-ਬਹੁਤ

  • @SukhwinderSingh-wq5ip
    @SukhwinderSingh-wq5ip 2 ปีที่แล้ว +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਘਰ ਬੈਠੇ ਹੀ ਦੁਨੀਆਂ ਦੀ ਸੈਰ ਕਰਵਾਉਂਦੇ ਹੋ ਧੰਨਵਾਦ ਬਾਈ ਜੀ

  • @MohanSingh-zl7cn
    @MohanSingh-zl7cn 2 ปีที่แล้ว +9

    Sikh kom zindawad.sat nam shri waheguru .jai shri ram. I am hindu rajput

  • @yadwindersingh-rw2de
    @yadwindersingh-rw2de 2 ปีที่แล้ว

    ਅਕਾਲ ਪੁਰਖ ਹਮੇਸ਼ਾਂ ਜੋੜੀ ਨੂੰ ਚੜਦੀ ਕਲਾ ਅਤੇ ਤੰਦਰੁਸਤੀ ਬਖਸੇ।

  • @hardishdhillon98
    @hardishdhillon98 2 ปีที่แล้ว +1

    Very beautiful Ripan ur showing us everything looks great where is khushi today she is okay God bless you 🙏

  • @mandeepkaur12529
    @mandeepkaur12529 2 ปีที่แล้ว +1

    ਰਿਸ਼ੀਕੇਸ਼ ਬਹੁਤ ਵਧੀਆ ਸ਼ਹਿਰ ਆ ਵੀਰ ਜੀ
    ਨਿਰਮਲ ਡੇਰੇ ਵਿੱਚ ਵੀ ਪਰਬੰਧ ਬਹੁਤ ਵਧੀਆ । j ਹੋ ਸਕੇ ਤਾ ਜ਼ਰੂਰ ਦੇਖ ਕੇ ਆਇਓ। ਵਾਹਿਗੁਰੂ ਮਿਹਰ ਕਰੇ 🙏🏻

    • @harpalsingh-bt4bk
      @harpalsingh-bt4bk 2 ปีที่แล้ว

      ਮਨਦੀਪ ਜੀ ਨਿਰਮਲ ਡੇਰੇ ਬਾਬਤ ਥੋੜੀ ਜਾਣਕਾਰੀ ਦਿਉ

  • @kiranjeet9376
    @kiranjeet9376 2 ปีที่แล้ว +2

    waheguru g tuhadi yattra safal kare tandrustiyaa bakshe

  • @karmjitghuman7400
    @karmjitghuman7400 2 ปีที่แล้ว +8

    ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਹਮੇਸ਼ਾ 🙏🙏🙏🙏🙏

  • @gamersfreakmad1556
    @gamersfreakmad1556 2 ปีที่แล้ว

    ਬਹੁਤ ਵਧੀਆ ਬਲੌਗ ਬਨਾਣੇ ਉ ਤੁਸੀ ਵੀਰ ਜੀ ਹੇਮਕੁੰਟ ਸਾਹਿਬ ਵਾਲਾ ਸਾਰਾ ਬਲੌਗ ਮੈਂ ਪਹਿਲੇ ਦਿਨ ਤੋਂ ਦੇਖ ਰਿਹਾ ਇਦਾ ਲਗਦਾ ਜਿਵੇਂ ਤੁਹਾਡੇ ਨਾਲ ਨਾਲ ਹੀ ਘੁੰਮ ਰਹੇ ਹੋਈਏ ਨਜ਼ਾਰਾ ਲਿਆਤਾ ਭਾਜੀ

  • @sarbjitjandu7321
    @sarbjitjandu7321 2 ปีที่แล้ว +10

    Ripan,Khushi,Turna ji &his wife
    Umeed hai tusi theek howoge
    Excellent vlog
    Parmarth Niketan vich ikk KALP BRIKSH hai tusi oh miss kr gye ho
    Thanks ji 🙏

    • @ajitnahar955
      @ajitnahar955 2 ปีที่แล้ว

      ਬਾਈ ਜੀ walk with turna ਚੈਨਲ ਵੀ subscribe ਕਰੋ 🙏🙏🙏

    • @sarbjitjandu7321
      @sarbjitjandu7321 2 ปีที่แล้ว

      @@ajitnahar955 link please

  • @vinodsarwalanchal1092
    @vinodsarwalanchal1092 2 ปีที่แล้ว

    V. Good blog. Ripin beta tuci bht acha bol ke samjate ho.
    So sweet voice n nature beta.

  • @jasbirkaurgrewal5207
    @jasbirkaurgrewal5207 2 ปีที่แล้ว +1

    Very Nice Vlog . M v dekhia Rishikesh Lachhman Jhula . Sweet Memories !

  • @harmindersingh6060
    @harmindersingh6060 2 ปีที่แล้ว

    ਬਹੁਤ ਸੋਹਣਾ ਵਾਲੋਗ ਰਿਸੀਕੇਸ ਲਛਮਣ ਝੂਲਾ ਦੇਖਣ ਯੋਗ ਹੈ

  • @manajoban3734
    @manajoban3734 2 ปีที่แล้ว +3

    ਸਤਿ ਸ੍ਰੀ ਅਕਾਲ ਵੀਰ ਜੀ nice ਸੀ ਗਾ ਵਲੋਗ
    ਬਹੁਤ ਵਧਿਆ ਲਗਾ

  • @mrjami4010
    @mrjami4010 2 ปีที่แล้ว +5

    Very nice vlog
    MA sha Allah
    God bless you both veer ji
    Love from Lahore

  • @pb65-mohali86
    @pb65-mohali86 ปีที่แล้ว

    ਬੜੀ ਕਮਾਲ ਦੀ ਜਾਣਕਾਰੀ ਦਿੱਤੀ ਗਈ ਹੈ, ਵੀਰ ਜੀ ਮੈਂ ਆਪ ਜੀ ਦਾ ਬਹੁਤ ਵੱਡਾ ਫੈਨ ਹੋ ਗਿਆ,, ਵਾਹਿਗੁਰੂ ਜੀ ਆਪ ਨੂੰ ਤੰਦਰੁਸਤ ਰੱਖੇ,

  • @Brarsaab911
    @Brarsaab911 2 ปีที่แล้ว +5

    Love from Malaysia 💓💓 brother all vlogs very NYC good job brother Cary on😇😇😇 Waheguru chardikala vich rakhe 🙏🏼🙏🏼🙏🏼🙏🏼💓💓💓💓💓💓💓

  • @santoshmehmi1275
    @santoshmehmi1275 2 ปีที่แล้ว +3

    I really like Rishikesh so beautiful city..We have been to Haridwar couple of times but couldn't visit Rishikesh. We definitely go to visit Rishikesh next time we visit India. So beautiful view in the evening.
    Thanks for your vlog.
    Happy times

  • @RajKumar-dk8ib
    @RajKumar-dk8ib 2 ปีที่แล้ว

    Sir apna India v buht sohna h...I liked your blog of Rishikesh the most

  • @kamalpreetkaur6554
    @kamalpreetkaur6554 2 ปีที่แล้ว

    Bhut vdia vlog bnode veere bhut jaankaari mildi 🤗🤗👍👍

  • @BalwinderKaur-qu9ls
    @BalwinderKaur-qu9ls 2 ปีที่แล้ว

    We saw that quila mehal in 1965 dec

  • @sanjeevsharma4761
    @sanjeevsharma4761 2 ปีที่แล้ว +1

    very good blog ,main pehla kai vaar Rishikesh and Hemkunt sahib gya haan .after many years sari yaatra dekh ke puranian yaadan taaza ho gyian. Rishikesh is city for travel for taken piece of mind. Weather bahut achha lgya . very good dear🥰💖👌👋

  • @savitasharma2007
    @savitasharma2007 2 ปีที่แล้ว

    Ripan very thanksfull to you, such main rishikesh baut sunder ha

  • @DSli8ku
    @DSli8ku 2 ปีที่แล้ว +1

    paaji kuch ki dina to main thode vlogs dekhne shuru kite sige ,te hun daily shaami intzaar rehndava thode vlogs da ik thode hr cheez nu explain krn da tarika bahut hi jyada ghaint aa,upron bahut hi jyada addictive vlogs thode,tusi edan hi vlogs bnande rho .

  • @amreekkaur4136
    @amreekkaur4136 2 ปีที่แล้ว

    ਪੁਤਰ ਜੀ ਬਹੁਤ ਵਿਸਥਾਰ ਨਾਲ ਤੁਸੀ ਜਾਣਕਾਰੀ ਦਿੰਦੇ ਹੋ ਇਸ ਕਰਕੇ ਤੁਹਾਡੇ ਸਾਰੇ ਹੀ ਬਲੋਗ ਅਸੀ ਦੇਖਦੇ ਹਾ ॥ ਅਸੀ ਸ਼ੁਰੂ ਤੋ ਤੁਹਾਡੇ ਬਲੌਗ ਦੇਖਦੇ ਆ ਰਹੇ ਹਾ ਜਦੋ ਤੋ ਟਰੈਵਲ ਕਪਲ ਸੁਰੂ ਕੀਤਾ ਤੁਸੀ ਸਾਨੂੰ ਆਪਣੇ ਨਾਲ ਪੰਜਾਬ ਭਾਰਤ 22 ਦੇਸ਼ ਹੋਰ ਘੁੰਮਾ ਦਿੱਤੇ

  • @jasvirkaur4902
    @jasvirkaur4902 2 ปีที่แล้ว +1

    Waheguru ji mehar rakhen tohade te hamesha ji🙏🙏🙏🙏🙏

  • @satindersingh9333
    @satindersingh9333 2 ปีที่แล้ว

    Bahut Hi Vadiyaa Vlog Banaya Hai. Chardikala Vich Raho Hamesha.

  • @gurpreetgopy3110
    @gurpreetgopy3110 2 ปีที่แล้ว +1

    Very nice g waheguru sada chardicala ch rakhe tahanu

  • @bindukaur27
    @bindukaur27 2 ปีที่แล้ว

    bhut vadia lgg riha dil krda ess scoon ch asi v jaeie bt single peson lai ghumna bhut oukha hunda

  • @jasnoorsingh2430
    @jasnoorsingh2430 2 ปีที่แล้ว +1

    Ssa veer ji bht vdhya vlog veer ji khush kita ji neend vdhya aa jndi vlog dekh ke thnks for sharing waheguru ji aida he mehar tuhade te bnye rkhe taan ki tusi saanu ghar baithya nu dekhai jayeo ji thnks veer ji bhabhi ji

  • @kulwindersinghsandhu5815
    @kulwindersinghsandhu5815 2 ปีที่แล้ว +2

    bhut ghaint aa jatta
    moosa pind kido auona
    mil jo yr sidhu dey mummy dady nu

  • @Gagandeep-bo7ol
    @Gagandeep-bo7ol 2 ปีที่แล้ว

    Thank you veer ji 🙏 🙏 waheguru ji Tuhanu ta khushi nu ..🤗 Munda kudi .Twens...Dawe 🥰cutex.. 🍼 Baby 🍼

  • @user-bc5qn5yx8d
    @user-bc5qn5yx8d 2 ปีที่แล้ว

    Ahde opr sahmne pahaad te mere sohre ne . Bohut dil lgda athe ja k

  • @SunnySingh-qo3sd
    @SunnySingh-qo3sd ปีที่แล้ว

    Paji. Tunu. Dake. Ka bhot dil. Kar rha mara ve jane nu

  • @hareram6070
    @hareram6070 2 ปีที่แล้ว

    ਸਤਿ ਸ੍ਰੀ ਅਕਾਲ ਬਹਤ ਖੁਬਸੁਰਤ ਰਿਪਨ ਵੀਰ ਖੂਸ਼ੀ ਜੀ Ram Singh jakhepal

  • @ratandeepkaur6650
    @ratandeepkaur6650 2 ปีที่แล้ว +1

    Sir bhut sukriya🙏
    Thuhade vlog nal sadi knowledge vadh rahi hai
    Rab Thuhanu hamesha khush te hasda vasda rakhe

  • @palwinderkaur4082
    @palwinderkaur4082 2 ปีที่แล้ว +2

    God bless u both

  • @jasmersinghjassbrar3673
    @jasmersinghjassbrar3673 2 ปีที่แล้ว

    ਫੇਰ ਵੀ ਰਿਪਨ ਅੱਜ ਤਾਂ ਬਹੁਤ ਕੁੱਛ ਵਿਖਾਤਾ ਯਾਰ ਮੇਹਰਬਾਨੀ. ਉਡੀਕ ਹੈ ਕੱਲ ਦੇ ਬਲਾਗ ਦੀ.

  • @kaurjasbir2758
    @kaurjasbir2758 2 ปีที่แล้ว +3

    Soo beautiful vlog
    Very nicely explain everything 👍
    Have a safe trip guys 💕
    WMK 🙏

  • @VARINDERSINGHMEHROK
    @VARINDERSINGHMEHROK 2 ปีที่แล้ว +2

    Welcome to Rishikesh Uttarakhand

  • @kulwindersampla2465
    @kulwindersampla2465 ปีที่แล้ว

    Waheguru ji🙏🙏🙏🙏❤️❤️❤️❤️❤️❤️❤️❤️

  • @sonudhami1261
    @sonudhami1261 2 ปีที่แล้ว

    Bohat hi vdhia views ne rishikesh ch

  • @sarwarsarsinivillage1130
    @sarwarsarsinivillage1130 2 ปีที่แล้ว

    ਧੰਨਵਾਦ ਜੀ ripan ਜੀ ਜਦੋਂ ਪਾਊਂਟਾ ਸਾਹਿਬ ਤੋ ਨਾਹਨ ਮੋੜ ਤੇ ਜਾਓ ਗੇ ਜੀ ਤਾਂ 3 ਕਿਲੋਮੀਟਰ ਦੂਰ ਸਥਿਤ ਹੈ ਨਾਹਨ ਗੁਰੂ ਘਰ,, ਓਥੇ ਸ਼ੇਰ ਦਾ ਪਿੰਜਰ ਪਿਆ ਹੈ ਜੀ. ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ ਜੀ ਤੁਸੀਂ ਜ਼ਰੂਰ ਜਾਓ ਜੀ..

  • @poojarajpoot8735
    @poojarajpoot8735 2 ปีที่แล้ว

    Good ji
    Veere tucy neelkanth mhadev vee jroor jana 🙏🏽

  • @harishmehta1304
    @harishmehta1304 2 ปีที่แล้ว

    Waheguru guru ji ka khalsa waheguru ji ki Fateh

  • @rockymahor9269
    @rockymahor9269 2 ปีที่แล้ว

    Pajji bhoot achi video bnai h apane mja aa gya dek kar yade taja ho gai 👍👍👍

  • @kamaldhiman8485
    @kamaldhiman8485 2 ปีที่แล้ว

    Laxman jhoola k paas Sai ghat k pass Goa beach jaisa place h jroor dekhna g

  • @sawindersandhu3977
    @sawindersandhu3977 ปีที่แล้ว

    Waheguru ji 🥰🥰

  • @sunnyatwal1116
    @sunnyatwal1116 2 ปีที่แล้ว

    Lots of love from England 🇬🇧 bro

  • @ranvirkaur6491
    @ranvirkaur6491 2 ปีที่แล้ว

    ਬਹੁਤ ਵਧੀਆ ਰਿਸ਼ੀਕੇਸ਼ ਬਹੁਤ ਸੋਹਣਾ ਲੱਗਾਂ ਧੰਨਵਾਦ ਵੀਰ ਜੀ

  • @RajKumar-dk8ib
    @RajKumar-dk8ib 2 ปีที่แล้ว

    Rishikesh is swarag on earth

  • @user-cj5pt9rh7c
    @user-cj5pt9rh7c 2 ปีที่แล้ว +1

    great information love from abohar punjab❤❤

  • @akshayrawal3897
    @akshayrawal3897 ปีที่แล้ว

    Jai ho नेलकहंठ Mahadev की 🙏🙏

  • @gurwindersindhi1581
    @gurwindersindhi1581 2 ปีที่แล้ว

    Gud veer ji Rab Hamsa Kush Rakha 🙏🙏🙏🙏🙏🙏🙏

  • @manpreetsandhu3656
    @manpreetsandhu3656 2 ปีที่แล้ว

    thnx veer ji

  • @sonumeer5670
    @sonumeer5670 2 ปีที่แล้ว +1

    Very nice video Paji Dehradun mein kisi chij ki jarurat ho to bata Dena Paji from Vikas Nagar Dehradun Uttrakhand

  • @mrjami4010
    @mrjami4010 2 ปีที่แล้ว +1

    Wahe Guru ji
    Wahe Guru ji
    Kerpa kro Maharaj

  • @kitty1124
    @kitty1124 2 ปีที่แล้ว

    ਅੱਜ ਦਾ ਬਲੋਗ ਬਹੁਤ ਹੀ ਕੈਂਥ ਰੀਸ਼ੀ ਕੇਸ ਤੇ ਮਾਤਾ ਗੰਗਾ ਜੀ ਦੀ ਆਰਤੀ ਤੇ ਰਾਮ ਜੀ ਦਾ ਛੁੱਲਾ ਬਹੁਤ ਹੀ ਸੋਹਣਾ ਨਜ਼ਾਰਾ ਆਗਯਾ,🙏👍

  • @sofiasharma5974
    @sofiasharma5974 2 ปีที่แล้ว

    ripan veer haridwar or kankhal v bohut kuch hai . time lage ta jana. shukria ji

  • @Patialvivloggersahil
    @Patialvivloggersahil 2 ปีที่แล้ว

    Hahhahaha I Like ur Comedy Style 😂😂👌👌👌

  • @DevSingh-tm4eq
    @DevSingh-tm4eq 2 ปีที่แล้ว +1

    @8:17 ਹੈਂ......??? ਕੀ ਕਿਹਾ......? ਦੁਬਾਰਾ ਬੋਲੀਓ ਤੁਰਨਾ ਵੀਰੇ.....😂😁😂😂😂😁 ਕੱਦੂ-ਕਸ ਕਰਕੇ....? 😆😁😅😂👌👌👌👌👌👌 ਟੈਕਨੀਕਲੀ ਯੂ ਆਰ ਐਬਸੋਲਿਊਟਲੀ ਰਾਈਟ...😄😂

  • @jaswindersinghbodal8974
    @jaswindersinghbodal8974 2 ปีที่แล้ว +1

    waahh ਆਨੰਦ ਆ gya dekh k ❤️

  • @ManjitKaur-db2xz
    @ManjitKaur-db2xz 2 ปีที่แล้ว

    Bhout vaida laga very beautiful 😁😁

  • @premkumar-vm8qf
    @premkumar-vm8qf 2 ปีที่แล้ว +3

    Very good vlog 💖💕 love from barnala

  • @garryram7147
    @garryram7147 2 ปีที่แล้ว +1

    Satshri akal ji good luck for next place dehradun. Veer ji dehradun ch jhanda sahib a related to Shri Guru ramrai ji . Most famous and historical place hai city mein near railway station . Je time hoyea ja jaroor cover kareo. Thank you

  • @JaswinderKaur-iu2vc
    @JaswinderKaur-iu2vc 2 ปีที่แล้ว

    Wow kine sone nezare dikhaye Thanks beta gher bethe darshan karwa dete

  • @RajwinderKaur-ty7dl
    @RajwinderKaur-ty7dl 2 ปีที่แล้ว

    ਬਹੁਤ ਵਧੀਆ ਹੈ ਜੀ ਤੁਹਾਡੀ ਸਾਰੀ ਵੀਡੀਓ

  • @aajupreet786
    @aajupreet786 2 ปีที่แล้ว

    Sat Shri Akaal bro& sister.
    Good bless you

  • @harbajanmli7503
    @harbajanmli7503 2 ปีที่แล้ว

    Thanks 👍.

  • @BaljeetSingh-ek2bp
    @BaljeetSingh-ek2bp 2 ปีที่แล้ว

    Very nice bahut sohna lagda he

  • @HarjinderSingh-ji6ci
    @HarjinderSingh-ji6ci 2 ปีที่แล้ว

    Beautiful beautiful video beta ji I m Harjinder Singh Stockholm Sweden

  • @vishwajeetbembi8
    @vishwajeetbembi8 2 ปีที่แล้ว

    Ram jhoole de ek taraf janki jhoola hai te dooje val lakshman jhoola hai। Aithe hun barsaat ch rafting nahi ho rahi nahi ta rafting bahut famous aa, aithe de ashrama ch je booking kara k aao ta bahut saste ashram aa khas taur te swargashram trust, piche jonk village aa jithe saste kamre b mil jande aa

  • @kuldeepsinghlahoria5268
    @kuldeepsinghlahoria5268 2 ปีที่แล้ว

    Bohat vadhiya ripan khushi

  • @gurdipsingh6382
    @gurdipsingh6382 2 ปีที่แล้ว +1

    ........... 🙏🙏 ........

  • @Minalatti6462
    @Minalatti6462 2 ปีที่แล้ว +1

    Ripan, tussi choti wala dhaba nahi dekahya, rishikesh da khas khanne wali jagah hai

  • @pb65-mohali86
    @pb65-mohali86 ปีที่แล้ว

    ਵੀਰ ਆਪ ਦਾ ਦੋਸਤ ਤੁਰਨਾ ਬਾਈ ਬੱਬੂ ਮਾਨ ਦਾ ਭੁਲੇਖਾ ਪਾਉਂਦਾ,😊🎉❤😊

  • @guri.dhaliwal1993
    @guri.dhaliwal1993 2 ปีที่แล้ว +1

    Whaguru mehar kara ..bro .thoda ta

  • @ovepreetkaurhahal2918
    @ovepreetkaurhahal2918 2 ปีที่แล้ว

    NYC vlog as always❣️❣️.Bahut sohni place a .market ta bahut zyada sohni a

  • @dawinderkaur7677
    @dawinderkaur7677 2 ปีที่แล้ว

    Waheguru ji Méhar Kara Brother 🙏🙏

    • @Network13
      @Network13 2 ปีที่แล้ว

      Please subscrib

  • @geetabhalla5768
    @geetabhalla5768 2 ปีที่แล้ว

    Veer Ganga ji di aarti Puri dekha dena please 🙏

  • @BalwinderKaur-qu9ls
    @BalwinderKaur-qu9ls 2 ปีที่แล้ว

    There is an old mehal near it called Narender nagar

  • @paramjitkaur3648
    @paramjitkaur3648 2 ปีที่แล้ว +1

    Nice👍 video veer g

  • @sumitrajput4069
    @sumitrajput4069 2 ปีที่แล้ว

    Waheguru ji

  • @netarbahadur5846
    @netarbahadur5846 2 ปีที่แล้ว

    Sat shree akaal ji🙏🙏

  • @shivdevbhandal4716
    @shivdevbhandal4716 2 ปีที่แล้ว +1

    Nice vlog London U.K.

  • @tarlochanrai6339
    @tarlochanrai6339 2 ปีที่แล้ว

    ਵਾਹਿਗੁਰੂ ਤੂਹਾਨੂੰ ਤੰਦਰੁਸਤੀ ਰੱਖੇ 🙏👍❤️

  • @abhibajwa1422
    @abhibajwa1422 2 ปีที่แล้ว

    so nice bro sare khus raho

  • @sanjayfaridian6742
    @sanjayfaridian6742 2 ปีที่แล้ว

    Bahut hi sohna lagga veer g God bless you

  • @ranjeetsinghsingh9248
    @ranjeetsinghsingh9248 2 ปีที่แล้ว

    ਬਹੁਤ ਵਧੀਆਂ ਵੀਰ ਜੀ ਵਾਹਿਗੁਰੂ ਜੀ ਮਹਿਰ ਕਰੇ

    • @Network13
      @Network13 2 ปีที่แล้ว

      Pls subscrib bro

  • @kulwindersampla2465
    @kulwindersampla2465 ปีที่แล้ว

    Waheguru ❤️❤️❤️❤️

  • @sonuthaman7233
    @sonuthaman7233 2 ปีที่แล้ว +4

    ਵੀਰ ਥੋਡੀ ਕੇਦਾਰਨਾਥ ਯਾਤਰਾ ਵਿੱਚ ਛੱਡਣ ਦਾ ਬੋਹਤ ਦੁੱਖ ਲਗਾ
    ਪਰ ਤੁਸੀਂ september ਚ ਜਰੂਰੁ ਜਾਈਓ
    ਮੈਂ ਉਡੀਕ ਕਰਾ ਗਾ ਥੋੜੇ vlog ਦੀ ਜੇ ਪ੍ਰਮਾਤਮਾ ਨੇ ਚਾਹਇਆ ਤਾ ਮੈਂ ਵੀ ਜਾਵਾਂ ਗਾ september ਤੱਕ