ਲੋਕ ਕਹਿੰਦੇ ਦੋ ਭੈਣਾਂ ਤੇ ਮਾਂ ਨੇ ਇੱਕ ਸਾਧੂ ਪਿਛੇ ਲੱਗ ਕੇ ਆਪਣੇ ਇੱਕੋ ਇੱਕ ਪੁੱਤ ਦੀ ਦਿੱਤੀ ਬਲੀ

แชร์
ฝัง
  • เผยแพร่เมื่อ 25 ต.ค. 2024

ความคิดเห็น • 94

  • @DarshanKaur-g1i
    @DarshanKaur-g1i 29 วันที่ผ่านมา +2

    ਬਹੁਤ ਹੀ ਗਲਤ ਗੱਲ ਹੈ ਸ਼ਰਾਰਤੀ ਅਨਸਰਾਂ ਦੀ ਮਾਂ ਤੇ ਭੈਣ ਤੇ ਬਾਪ ਕਿਵੇ ਆਪਣੇ ਪੁੱਤ ਦੀ ਬਲੀ ਦੇ ਦੇਵੇਗਾ ਬਾਕੀ ਜੇ ਬਾਬਾ ਗ਼ਲਤ ਹੁੰਦਾ ਤਾਂ ਉਸਨੇ ਸੰਸਕਾਰ ਤੇ ਨਹੀਂ ਸੀ ਆਉਂਦਾ

  • @BarinderkaurHundal
    @BarinderkaurHundal 2 หลายเดือนก่อน +17

    ਇਹ ਤਾ ਹੋ ਨੀ ਸਕਦਾ ਲੋਕਾ ਨੇ ਤਾ ਗੱਲਾ ਕਰਨੀਆ ਕੋਈ ਮਾ ਨੀ ਇਸ ਤਰਾ ਕਰ ਸਕਦੀ ਇਹਨਾ ਬਾਬਿਆ ਮਗਰ ਵੀ ਨਹੀ ਲਗੀ ਦਾ ਉਸ ਵਾਹਿਗੂਰੁ ਦੇ ਲੜ ਲੱਗੋ ਕੁੱਝ ਨੀ ਰੱਖਿਆ ਬਾਬਿਆ ਵਿਚ🙏🏿🙏🏿

  • @amarjitbrar6938
    @amarjitbrar6938 2 หลายเดือนก่อน +14

    ਸ਼ਰੀਕ ਗੱਲਾਂ ਕਰਦੇ ਹੁੰਦੇ ਆ। ਦੁੱਖ ਮਾਂ ਪਿਓ ਭੈਣਾਂ ਨੂੰ ਹੈ।

  • @amarjitbrar6938
    @amarjitbrar6938 2 หลายเดือนก่อน +23

    ਕਲਯੁੱਗ ਹੈ ਸਭ ਕੁਝ ਹੋ ਸਕਦਾ ਹੈ।ਪਰ ਮਾਂ ਦਾ ਦੁੱਖ ਮਾਂ ਜਾਣਦੀ ਹੈ।

    • @harbhajankaur7549
      @harbhajankaur7549 2 หลายเดือนก่อน +1

      😊😊

    • @Arsh84-d8m
      @Arsh84-d8m 2 หลายเดือนก่อน +2

      Murder

    • @russelwiper3112
      @russelwiper3112 2 หลายเดือนก่อน +1

      ਕਤਲ ਲੱਗਦਾ 22 ਜੀ ਗੱਲਾਂ ਬਾਤਾਂ ਤੋਂ

  • @karankandiyara3045
    @karankandiyara3045 2 หลายเดือนก่อน +8

    ਬਾਈ ਮੈ ਥੋਨੂੰ ਸਾਰੀ ਗੱਲ ਦੱਸ ਦਾ ਬਾਬਾ ਕਹਿੰਦਾ ਮੁੰਡਾ ਡੁੱਬ ਗਿਆ ਪਰ ਮੁੰਡਾ ਤੈਰਨਾ ਜਾਣਦਾ ਸੀ ਨਾਲੇ ਉਹ ਪਹਿਲੀ ਵਾਰ ਨੀ ਨਹੋਣ ਲੱਗਿਆ ਸੀ ਉਹ ਬਹੁਤ ਵਾਰੀ ਓਸੇ ਨਹਿਰ ਚ ਨਹਾਉਣ ਆਇਆਂ ਕਰਦਾ ਸੀ ਜਦੋਂ ਮੁੰਡਾ ਡੁੱਬੀਆ ਬਾਬਾ ਕਹਿੰਦਾ ਮੈਂ ਮਗਰ ਛਾਲ ਮਾਰ ਗਿਆ ਜਦੋਂ ਲੋਕਾਂ ਨੇ ਪੁਸ਼ੀਆਂ ਬਾਬਾ ਕਹਿੰਦਾ ਮੈਂਨੂੰ ਤੈਰਨਾ ਨਹੀਂ ਓਹਦਾ ਫੇਰ ਓਥੇ ਦੇ ਲੋਕਾਂ ਨੂੰ ਕਹਿੰਦਾ ਜਦੋਂ ਮੁੰਡੇ ਡੁੱਬਣ ਲੱਗਾ ਮੁੰਡਾ ਮੇਰੇ ਹੱਥਾਂ ਚੋ ਨਿਕਲ ਗਿਆ ਹੁਣ ਇੰਟਰਵਿਊ ਚ ਕਹਿ ਰਿਹਾ ਮੇਰੇ ਤੋਂ 20 foot ਦੀ ਦੂਰੀ ਤੇ ਮੁੰਡਾ ਡੁੱਬ ਗਿਆ ਜਦੋਂ ਮੁੰਡੇ ਦੇ ਫੁੱਲ ਚੁਗਣ ਲੱਗੇ ਤਾਂ ਬਾਬਾ ਕਹਿੰਦਾ ਫੁੱਲ ਮੈਂਨੂੰ ਦੇਦੋ ਏਸ ਕਰਕੇ ਸਿਵੀਆਂ ਚ ਲੜਾਈ ਉਹੀ ਸੀ ਸਾਰੇ ਪਿੰਡ ਵਾਲੇ ਕਹਿਣ ਲੱਗ ਗਏ ਮੁੰਡੇ ਦਾ ਪੋਸਟਮਾਰਟਮ ਕਰਵਾ ਲੈਂਦੇ ਆ ਪਰ ਮੁੰਡੇ ਦੀ ਮਾਂ ਨੇ ਪੋਸਟਮਾਰਟਮ ਨਹੀਂ ਹੋਣ ਦਿੱਤਾ ਬਾਬੇ ਨੂੰ ਬਚੋਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਆ ਮੁੰਡੇ ਦੇ ਗਰਦਨ ਤੇ ਨਿਸ਼ਾਨ ਸੀ ਜਿਵੇਂ ਕਿ ਗੱਲਾਂ ਘੁੱਟਿਆ ਹੋਵੇ ਗਲ ਚ ਉਦੇ ਰੁਮਾਲ ਸੀ ਨਾਲੇ ਮੁੰਡਾ ਏਨਾ ਕਮਲਾ ਕਿ ਕਪੜੀਆ ਸਨੇ ਛਾਲ ਮਾਰ ਗਿਆ ਬਾਦ ਚ ਕੁਝ ਓਰਤਾ ਨੇ ਕਿਹਾ ਕਿ ਜਦੋ ਅਸੀਂ ਬਾਥਰੂਮ ਕਰਨ ਗਾਇਆ ਤਾਂ ਓਥੇ ਚਰੀ ਦੇ ਮੱਕ ਚ ਕੋਈ ਲੜੀਆਂ ਹੋਵੇ ਖੋਰੁ ਪਾਈਆਂ ਪਿਆ ਸੀ 🙏🏻🙏🏻

    • @russelwiper3112
      @russelwiper3112 2 หลายเดือนก่อน

      ਪਰਿਵਾਰ ਬਾਬੇ ਨਾਲ ਰਲਿਆ

    • @manjeetKaur-su8lf
      @manjeetKaur-su8lf หลายเดือนก่อน +1

      ਮੁੰਡਾ ਬਾਬੇ ਦੇ ਘਰ ਆਉਣ ਤੇ ਇਤਰਾਜ਼ ਕਰਦਾ ਸੀ ਸ਼ਾਇਦ

    • @russelwiper3112
      @russelwiper3112 หลายเดือนก่อน

      @@manjeetKaur-su8lf may be 👍

  • @KulwinderKaur-ly8oq
    @KulwinderKaur-ly8oq 2 หลายเดือนก่อน +7

    ਉਹ ਬਾਬੇ ਦੇ ਰੁਕਣ ਤੇ ਨਹੀਂ ਰੁਕਿਆ ਤਾਂ ਉਹ ਦੀ ਐਨੀ ਹੀ ਉਮਰ ਸੀ ਬੰਦਾ ਜਗਾ ਤੇ ਚੱਲ ਕੇ ਆਪ ਜਾਂਦਾ ਹੈ ਉਥੇ ਉਹ ਮੋਤ ਸੀ

  • @KulwinderKaur-ly8oq
    @KulwinderKaur-ly8oq 2 หลายเดือนก่อน +15

    ਮਾਂ ਨੇ ਬਲੀ ਕਿਉਂ ਦੇਣੀ ਹੈ ਬਲੀ ਤਾਂ ਦਿੰਦੇ ਹੈ ਜਿਨਾਂ ਦੇ ਪੁੱਤ ਨਾ ਹੋਵੇ‌ ਇਕ ਪੁੱਤਰ ਤੇ ਦੋ ਲੜਕੀਆਂ ਸੀ ਲੋਕਾਂ ਦਾ ਮੂੰਹ ਕਹਿੜਾ ਫੜ ਲੈਣਾ ਸੀ

  • @Daljitsingh-h7q
    @Daljitsingh-h7q 2 หลายเดือนก่อน +31

    ਪਰਿਵਾਰ ਸਹੀ ਲੋਕਾਂ ਦਾ ਕੰਮ ਅਗ ਲਾਉਣੀ

    • @Arsh84-d8m
      @Arsh84-d8m 2 หลายเดือนก่อน +2

      Mai lash akhi dekhi ohde nak cho khon kida nikal sakda

    • @Rycoon_shorts
      @Rycoon_shorts 2 หลายเดือนก่อน

      ਸੱਚ ਆ ਬਾਈ

  • @AvtarSingh-pw7fv
    @AvtarSingh-pw7fv 2 หลายเดือนก่อน +9

    ਦਾਲ ਵਿੱਚ ਕਾਲਾ ਨਹੀਂ ਬਲਕਿ ਇੱਥੇ ਤਾਂ ਪੂਰੀ ਦਾਲ ਹੀ ਕਾਲੀ ਲੱਗਦੀ ਹੈ

  • @gurmeetSingh-rg6uj
    @gurmeetSingh-rg6uj 2 หลายเดือนก่อน +6

    ਇਸ ਕੇਸ ਬਾਰੇ ਤਾਂ ਯਕੀਨ ਨਾਲ਼ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਇਹਨਾਂ ਬੂਬਨੇ ਸਾਧਾਂ ਨੇ ਹਜ਼ਾਰਾਂ ਘਰ ਪੱਟੇ ਨੇ, ਬੰਦੇ ਨੂੰ ਰੱਬ ਨਾ ਬਣਾਓ ਜੀ ਵਾਹਿਗੂਰੂ ਤੇ ਭਰੋਸਾ ਰੱਖੋ ਜੀ!

  • @RameshKumar-fr1vz
    @RameshKumar-fr1vz 2 หลายเดือนก่อน +14

    ਮਾਂ ਕੇਹਂਦੀ ਰਾਤ ਨੂੰ10 ਵਜ਼ੇ ਮਿਲ ਗਈ ਲਾਸ਼ ਇਹ ਬੁੜਾ ਕੇਹੰਦਾ ਤੀਜ਼ੇ ਦਿਨ ਮਿਲ਼ੀ ਹੈ ਬਾਬਾ ਕੋਈ ਤਾਂ ਰੋਲ਼ ਕਰਦਾ ਹੋਣਾਂ ਯਾਰ ਸਾਰੇ ਪਿੰਡ ਦੀ ਦੁਸ਼ਮਣੀ ਤਾਂ ਨਹੀਂ ਹੋ ਸਕਦੀ ਜਿਵੇਂ ਕਿ ਬਾਦਲਾਂ ਦੀ ਬਸਾਂ ਚ ਅਧ ਹੋਵੇ ਤਿਨਾਂ ਮਾਵਾਂ ਧੀਆਂ ਦੇ ਬਿਆਨ ਨਹੀਂ ਰਲਦੇ ਬਾਬੇਆਂ ਦੇ ਹੱਕ ਚ ਖੜਿਆਂ। ਮੂੰਡੇ ਦਾ ਦੁੱਖ ਤਾਂ ਕਿਸੇ ਪਾਸਿਓਂ ਨਹੀਂ ਲੱਗਦਾ ਬਾਬੇ ਦੀ ਹੈਲਪ ਦਾ ਰੋਲ਼ਾ ਹੈ ਜਰੂਰ। ਪਿੰਡ ਕਮਲਾ ਨਹੀਂ ਹੂੰਦਾ ਸਾਰੇ ਟੱਬਰ ਨੂੰ ਜਾਣਦੇ ਹੁੰਦੇ ਪਿੰਡ ਵਾਸੀ ਕਹਾਣੀ ਸਾਰੀ 3 ਇੰਚ ਤੇ ਘੁੰਮਦੀ ਦਿਖ ਰਹੀ ਹੈ

    • @Arsh84-d8m
      @Arsh84-d8m 2 หลายเดือนก่อน +1

      Veer ji ena postmortem nhi hon dita ,ohde ch ta koi itraz nhi hona chahida c ,ena ne oh nhi hon dita ,babe bare ik niki ji hi gal nhi sunan dinde ,ena ne pind walea te etta chla denia c babe piche lgga ke , baba dhmki de ke gea kehnda kite nehr te aa jao je mere kol asla ,pind walea nu eda dhmki diti aa

  • @JaswinderKaur-lf6gw
    @JaswinderKaur-lf6gw 28 วันที่ผ่านมา

    ਕੀ ਪਤਾ ਮੁੰਡੇ ਦੀ ਏਨੀ ਹੀ ਲਿਖੀ ਸੀ ਨਹਿਰ ਚ ਨਾਹਾਉਣ ਨਾਲ ਕਈ ਘਰ ਉਜੜੇ ਨੇ ਵਹਿਗੁਰੂ ਜੀ

  • @GurtarSingh-o5b
    @GurtarSingh-o5b 2 หลายเดือนก่อน +9

    ਇਹ ਬਾਬੇ ਨੂੰ ਧਰਮ ਦੀਆ ਭੈਣਾ ਬਾਬੇ ਦੇ ਵਿੱਚੋ ਬਹੁਤ ਕੁਝ ਨਿਕਲੇਗਾ

    • @russelwiper3112
      @russelwiper3112 2 หลายเดือนก่อน

      ਬਾਬੇ ਨੂੰ ਚੱਕੋ ਸੱਪ ਨਿਕਲਣਾ ਕੋਈ ਨਾਂ ਕੋਈ

  • @KuldeepSingh-yt2fi
    @KuldeepSingh-yt2fi 2 หลายเดือนก่อน +6

    ਪੁੱਤ ਮਰਿਆ ਅੱਖਾਂ ਵਿੱਚ ਗਲੇਡੂ ਨਹੀਂ ਕਿਸੇ ਦ

  • @baljitsingh9162
    @baljitsingh9162 2 หลายเดือนก่อน +4

    ਜਿੰਨੀ ਵੀ ਮਾੜੀਆਂ ਜਾਤਾਂ ਨੇ ਇਨ੍ਹਾਂ ਲੋਕਾਂ ਦੇ ਧਰਮ ਵੀ ਬੱਧ ਬਾਬੇ ਵੀ ਵੱਧ

    • @asharani6758
      @asharani6758 2 หลายเดือนก่อน +1

      Maadia jaata te chngia jata kehria hundia.chngia jata wale n.i jnde dere fr dere madia jata de ser te chlde aa.chnge ghra de lok he derea te babea nu pasa bejde aa Jaat madi chngi ni hundi bnde mada chnga hunda.tadi kehri jat jehri buht chngi aa

  • @GurtarSingh-o5b
    @GurtarSingh-o5b 2 หลายเดือนก่อน +10

    ਬਾਬੇ ਨੂੰ ਪੁਲੀਸ ਨੂੰ ਰਿਮਾਂਡ ਤੇ ਲਿਆ ਜਾਵੇ ਤਾ ਹੀ ਸੱਭ ਕੁਝ ਕਲੀਅਰ ਹੋ ਜਾਵੇਗਾ ਸਾਰੇ ਲੋਕ ਝੂਠ ਨਹੀ ਬੋਲਦੇ ਇਹ ਬੀਬੀ ਬਾਬੇ ਦੀ ਚੇਲੀ ਹੈ

    • @Arsh84-d8m
      @Arsh84-d8m 2 หลายเดือนก่อน

      💯💯

  • @manjeetKaur-su8lf
    @manjeetKaur-su8lf หลายเดือนก่อน +2

    ਕਿਹੋ ਜਹੇ ਬਾਬੇ ਆ ਜਿਹੜੇ ਰਾਤਾ ਲੋਕਾਂ ਦੇ ਘਰੇ ਕਟਦੇ ਆ

  • @VakeelSingh-p7v
    @VakeelSingh-p7v 2 หลายเดือนก่อน +4

    ਸਾਡੇ ਪਿੰਡ ਦੀ ਆ ਖ਼ਬਰ

  • @manjeetKaur-su8lf
    @manjeetKaur-su8lf หลายเดือนก่อน +1

    ਰਾਤ ਨੂੰ ਪਤਾ ਨਹੀਂ ਮੁੰਡੇ ਨੇ ਕੀ ਦੇਖ਼ ਲਿਆ ਹੋਣਾ

  • @kisantv7230
    @kisantv7230 2 หลายเดือนก่อน +15

    ਗੁਰਬਾਣੀ ਦਾ ਫੁਰਮਾਨ ਹੈ ਕਿ ਕਿਸੇ ਵੀ ਇਨਸਾਨ, ਜੀਵ ਜੰਤੂ, ਪਸ਼ੂ ਪੰਛੀ ਆਦਿ ਦੇ ਜਨਮ ਵੇਲੇ ਹੀ ਓਸ ਦੀ ਮੌਤ ਦਾ ਸਮਾਂ, ਸਥਾਨ ਅਤੇ ਵਿਧੀ ਤਹਿ ਹੋ ਜਾਂਦੀ ਹੈ! ਕਿਸੇ ਦਾ ਕੋਈ ਦੋਸ਼ ਨਹੀਂ! ਬੱਸ ਓਸ ਬੱਚੇ ਦਾ ਸਮਾਂ ਪੂਰਾ ਹੋ ਗਿਆ ਤੇ ਓਸ ਨੂੰ ਜਾਣਾ ਹੀ ਪੈਣਾ ਸੀ! ਵਾਹਿਗੁਰੂ ਜੀ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ

  • @GursewaksinghSewakmaan
    @GursewaksinghSewakmaan 2 หลายเดือนก่อน +2

    Bai ji video niche Ave na add chlayea kro agi chalgi agi chalgi video dekhn da v mza Nahi aunda

  • @boparaisaab4432
    @boparaisaab4432 28 วันที่ผ่านมา

    ਜਨਾਨੀ ਬਾਬਾ ਜੀ ਬਾਬਾ ਜੀ ਕਹੀ ਜਾਦੀ ਜਰੂਰ ਕੋਈ ਗਲਹੈ

  • @boparaisaab4432
    @boparaisaab4432 28 วันที่ผ่านมา

    ਬਾਬਾ ਰਾਤ ਕੀ ਕਰਦਾ ਸੀ ਘਰੇ ਮੁਡੇ ਕੁਝ ਦੇਖਿਆ

  • @jodhagill2513
    @jodhagill2513 2 หลายเดือนก่อน +1

    Malooka T V Ate Sach Di padtal Sadha di News Veri good Ok

  • @rajvirbalibali248
    @rajvirbalibali248 หลายเดือนก่อน

    Waheguru ji waheguru ji

  • @harjindersingh7736
    @harjindersingh7736 2 หลายเดือนก่อน +7

    ਇਸ ਪੱਤਰਕਾਰ ਨੂੰ ਪਿੰਡ ਦੇ ਲੋਕਾਂ ਦਾ ਪੱਖ ਵੀ ਜਾਨਣਾ ਚਾਹੀਦਾ ਹੈ ਤਾਂ ਕਿ ਸੱਚਾਈ ਸਾਹਮਣੇ ਆ ਸਕੇ

    • @Arsh84-d8m
      @Arsh84-d8m 2 หลายเดือนก่อน

      Hnji ik vari ave ta sahi

  • @GurmeetSingh-eo6gr
    @GurmeetSingh-eo6gr 2 หลายเดือนก่อน +1

    Waheguru ji mehar kro sab te

  • @jaskaransingh-di8zl
    @jaskaransingh-di8zl 2 หลายเดือนก่อน +4

    ਕੱਢ ਕੇ ਪਤਾ ਨਹੀਂ ਕਿਥੋਂ ਲਿਆਉਂਦੇ ਹੋ ਅਜਿਹੀਆਂ ਖਬਰਾਂ

  • @JasPinder-gx3xs
    @JasPinder-gx3xs 2 หลายเดือนก่อน +1

    EAH KUME BURRHIAA KURVAOUNDIAA HUN PUOT HUTHI MARKE RO KE PAKHUNDD KURDEEAAN HUN JETHH THHEEK GUL KURDA BAI JNANI CHUTER BAJ JIHRRHI AAPNE PUOT DEE SKI NHI OUH KISE DEE HOJOO RSDHALIWALL ❤

  • @HarjotBrar-o4i
    @HarjotBrar-o4i 2 หลายเดือนก่อน +1

    Sach aa

  • @BalwinderSingh-gd6ub
    @BalwinderSingh-gd6ub 2 หลายเดือนก่อน +1

    Waheguru waheguru waheguru waheguru waheguru ji 🙏

  • @JaswinderKaur-xd1he
    @JaswinderKaur-xd1he 2 หลายเดือนก่อน +1

    Waheguru ji Mehta kro

  • @asharani6758
    @asharani6758 2 หลายเดือนก่อน +2

    Maa kehdi usdin he rat nu mil gea tije pull to bnda kehda 3 din bd milsa.maa ta boln ni dindi bnde nu kudi nu.ghr ujad gea.iko ik munda gava lea jd oh kehda c fr kalla jan dinde.babe nu kehna chaida c k na jai kite ghr ja sida.munde di kismat madi nehr ch gea

  • @jaswindersangha3434
    @jaswindersangha3434 2 หลายเดือนก่อน +1

    Waheguruji

  • @Gurpyarg084
    @Gurpyarg084 2 หลายเดือนก่อน +1

    Kalyugg aa bhai Maa v bhut kuj kr skhdi ajj kal

  • @manjeetKaur-su8lf
    @manjeetKaur-su8lf หลายเดือนก่อน

    ਬਾਬੇ ਤੋਂ ਆਪਣਾ ਮੁੰਡਾ ਮਰਵਾ ਲਿਆ

  • @Rj-rv1gb
    @Rj-rv1gb 2 หลายเดือนก่อน +3

    Baba karan ki aaunda c? Baki tusi aap samj dar o ?

  • @shamverinderpaul9492
    @shamverinderpaul9492 2 หลายเดือนก่อน +1

    Bilkul galat keh he da na ma ta sister ih galat kam nahi kar sakdia

  • @asharani6758
    @asharani6758 2 หลายเดือนก่อน +1

    Peo ta bolda ni maa boli jndi aa.kehra baba jehra rat rehda eda ghr jwan kudia hon.galla ta hunia e aa.munde nu nai jna chaida c.ja fr munde nu nal rkhda apne te kehda k jna ni vich

  • @manpreetsinghchahal617
    @manpreetsinghchahal617 หลายเดือนก่อน

    Bai jo gal uda reha os te maan hani da parcha hobe

  • @AmrikSingh-r3n
    @AmrikSingh-r3n 2 หลายเดือนก่อน +1

    Waheguru ji

  • @jinderpreet7621
    @jinderpreet7621 หลายเดือนก่อน

    Howe,veer kai wari edan v apne aap nu 22:33

  • @kashbassey9149
    @kashbassey9149 หลายเดือนก่อน

    People need to support this family, not sit back and start spreading rumours!
    Tomorrow it might happen to YOUR family!!

  • @barkatmasih5526
    @barkatmasih5526 2 หลายเดือนก่อน +3

    Ladka di nahar vich dub ka mot hoi baba di koi galti nahi

  • @HarjotBrar-o4i
    @HarjotBrar-o4i 2 หลายเดือนก่อน +1

    Eh sadh same sarse wala aa

  • @jaswantkaur9812
    @jaswantkaur9812 2 หลายเดือนก่อน +1

    Eh gal wrong lagi ke maa ne kiha ke dead body use din mil gy fir kise ne kiha ke tije din mili.Ajiha kiu.baki hony age jor nahi.

  • @BaljinderSingh-lq7lt
    @BaljinderSingh-lq7lt 2 หลายเดือนก่อน +2

    Janinia da remand lawo

  • @deepbhullar2048
    @deepbhullar2048 29 วันที่ผ่านมา

    ਪਹਿਲਾ ਤਾ ਤੁਹਾਡੇ ਫਿੱਟੇਮੂੰਹ ਚਵਲ ਬਾਬਿਆ ਮਗਰ ਧੱਕੇ ਖਾਦੇ ਉ

  • @sukhdevsinghsohi1951
    @sukhdevsinghsohi1951 2 หลายเดือนก่อน +1

    koi help kes tra karde ne kush kala hai

  • @jinderpreet7621
    @jinderpreet7621 หลายเดือนก่อน

    Babde nu v milo,ode nal v gal karo

  • @happy7236
    @happy7236 2 หลายเดือนก่อน +2

    Bache de galti he never vich nhona nahi jana chadi he...

  • @rrr.r3333
    @rrr.r3333 2 หลายเดือนก่อน +2

    Bahi Bagwan de Ghar Der hai Ander Nahi Kise Beta Chala gaya or Log ushte eljam Lana Koi Nahi Bagwan sab dekh Raha hai Jab unte Bitegi Fer pata Chale Bali kese Di jati hai

  • @Gurpyarg084
    @Gurpyarg084 2 หลายเดือนก่อน +1

    Asha Sara pind ‘ pind da sarpanch ekk paaie tee aa 4 g ekk pase ....app socho yrr sara pind shi k aa family shi hou

  • @barkatmasih5526
    @barkatmasih5526 2 หลายเดือนก่อน +1

    Kisa da operjutha eljam nahi laeda

  • @Arsh84-d8m
    @Arsh84-d8m 2 หลายเดือนก่อน +1

    Patarkar ji benti aa ik wari pind da pakh lavo

  • @Jaggadaku1447
    @Jaggadaku1447 2 หลายเดือนก่อน +1

    ਬਾਬੇ ਦੀ ਕੀ ਜੁੰਮੇਵਾਰੀ ਸੀ

  • @Jaspreetsingh-ys7iy
    @Jaspreetsingh-ys7iy 2 หลายเดือนก่อน +2

    No .

  • @GurwinderSingh-op3id
    @GurwinderSingh-op3id 2 หลายเดือนก่อน +1

    Babe ne hi marya bai g

  • @haneefkhan3964
    @haneefkhan3964 2 หลายเดือนก่อน +1

    22 g Bali dende ta ona ne apne hathi bache nu marna c os bache vchare di kismat ke onu mot dake nal khich ke l gai sharika nu gllan karn da moka mil geyac

  • @ArshpreetSingh-qg4zy
    @ArshpreetSingh-qg4zy 2 หลายเดือนก่อน +2

    Es vitch sadha da te prewar da ke kasoor hae ek. Ta agle de Ghar da member chala gea te bahena da bahe chlla geya oe chawlo ehe ta socho v maa te bahena kes tra bale de dengea mande han andh veshwash jade hae par ehe ta ne v behna te maa bale de dengea ajj kll kod fera pardhan wale gll sahe hae ehu je chAwel look kese nu v jhotha bnake khuj v bna sakde han naher ch nahundea dub ke deth hoe os nu kes tra bale bna sakde han

  • @jinderpreet7621
    @jinderpreet7621 หลายเดือนก่อน

    Maa baap di bot wadi galta a,jad ghar c dheean jwaan honh ta,fer bganey bande nu ghar sadanh,rukhanh da ki kum aa,sara ksoor maa peo da hi aa,jroor munde ne kuj galt hunda dekheya howeyga,maa da ja bhanha da,munda turna janhda si kidan dob gey,kise ne janh boj k hi dboeya a,maar ta

  • @jinderpreet7621
    @jinderpreet7621 หลายเดือนก่อน

    Ho skdaunde ne ena da kus galt dekh leyah

  • @jinderpreet7621
    @jinderpreet7621 หลายเดือนก่อน

    Parwaar gal kar reha,aukh cho ak v hanjju ni aeya,kurhi edan bathi ,jida guru ghar bathi hundi,sab ne izat bchonh dean mareyan ne munda ralh mil k hi mareya,sara such morey aa janha ek den

  • @jinderpreet7621
    @jinderpreet7621 หลายเดือนก่อน

    Jerha tarna janhda si,o dob gey,baba janhda ni si,fer o kidan bach geya,jad munda poora dob k mar geya,babe ne baad c,ho sakda fon kita howe kise nu,sucha honh lai,o my god,munde nu 29:02

  • @Jaggadaku1447
    @Jaggadaku1447 2 หลายเดือนก่อน +1

    Very sad news

  • @asharani6758
    @asharani6758 2 หลายเดือนก่อน

    Jehre bache pehla e naha rhe c oh kyo ni dubbe eh kida dubb gea fr do janea to b kad ni hoa

    • @russelwiper3112
      @russelwiper3112 2 หลายเดือนก่อน

      Point to be noted 👍something is wrong at the bottom sure hard need of police remand

  • @jinderpreet7621
    @jinderpreet7621 หลายเดือนก่อน

    Apne aap nu bchaunh waste,kai katl hoe aa,maarn lagey,resta ni dekhda,put a,ja peo a,ja maa dhee aa,changi traa push partal kar lo,chuj na been wjao,dekh leo,sup khod cho khud hi baar aaweyga

  • @GurtarSingh-o5b
    @GurtarSingh-o5b 2 หลายเดือนก่อน +1

    ਇਹ ਬਾਬੇ ਨੂੰ ਹੀ ਕਿਉ ਹਨੇਰਾ ਹੁੰਦਾ ਸੀ ਇਹੋ ਜਹਿਆ ਨੂੰ ਇਸ ਜਿਹਾ ਨੂੰ ਇਥੋ ਨਾ ਭਜਾਇਆ ਤਾ ਅਜੇ ਹੋਰ ਧਰਮ ਦੀਆ ਭੈਣਾ ਹੋਰ ਬਣਾਉ ਇਸ ਇਲਾਕੇ ਵਿੱਚ ਕੋਈ ਅਣਖੀ ਜਾ ਗੈਰਤ ਮੰਦ ਕੋਈ ਨਹੀ ਇਹੋ ਜਹਿਆ ਨੂੰ ਇਸ ਜਗਾਹ ਤੋ ਭਜਾਇਆ ਜਾਵੇ ਨਹੀ ਤਾ ਇਸ ਪਿੰਡ ਵਿੱਚ ਕਈ ਹੋਰ ਬਾਬਾ ਧਰਮ ਦੀਆ ਭਜਾਇਆ ਭੈਣਾ ਹੋਣਗਿਆ

    • @kulwinderkaur2827
      @kulwinderkaur2827 2 หลายเดือนก่อน

      Tai ta pind vala Rola ponda a Anu bhr kro pind ch jdo Anna nal ho kal nu kisa hor nu hn bna ka km kro ja oh adda e baba c ohnu a ne pta lgya v ada mada hon vala a

    • @kulwinderkaur2827
      @kulwinderkaur2827 2 หลายเดือนก่อน

      Pind vala shi a jdo nal aada gy c fr Anni chida c shi ghra jva sda pind di a news

  • @SonuChodri-nl8qw
    @SonuChodri-nl8qw 2 หลายเดือนก่อน +1

    Kuch na kuch dal vich kala lagda baki rab jane

  • @SonuChodri-nl8qw
    @SonuChodri-nl8qw 2 หลายเดือนก่อน +1

    Yr coment karn walyo ik gal suno jithhe agg laghi hove othhe hi duha othda

    • @kulwinderkaur2827
      @kulwinderkaur2827 2 หลายเดือนก่อน

      Sda pind a gl phli gal ta jawn dheeiya ghra hon kisa nu ghra nai rkhna chida bs khas krka sandoo Santa nu

  • @haneefkhan3964
    @haneefkhan3964 2 หลายเดือนก่อน +2

    Bilkul jhuth he ek jihda kal put howe o es tra nhi kar skdi a sab jhuth he