ਕੰਵਰ ਚੜਤ ਸਿੰਘ ਏਜੰਸੀਆਂ ਦਾ ਬੰਦਾ ਏ ਜਿਹੜੇ ਇੰਝ ਬੋਲਦੇ ਆ ਉਹਨਾਂ ਨੇ ਦਿੱਤਾ ਠੋਕਵਾਂ ਜਵਾਬ | Interview | Punjab

แชร์
ฝัง
  • เผยแพร่เมื่อ 24 ม.ค. 2025

ความคิดเห็น • 112

  • @MastanSinghDulai
    @MastanSinghDulai 11 หลายเดือนก่อน +30

    ਕੰਵਰ ਚੜਤ ਸਿੰਘ ਜੀ ਬਹੁਤ ਵਧੀਆ ਪ੍ਰਚਾਰ ਕਰ ਰਹੋ। ਸੱਚ ਤੇ ਖੜ੍ਹੇ ਹੋ! ਵਾਹਿਗੁਰੂ ਹਮੇਸ਼ਾਂ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ।

  • @kirankaur4504
    @kirankaur4504 11 หลายเดือนก่อน +16

    ਵਾਹਿਗੁਰੂ ਜੀ ਮਿਹਰ ਕਰੀ ਸਭ ਤੇ 👏👏👏👏👏

  • @gurchransingh5674
    @gurchransingh5674 11 หลายเดือนก่อน +24

    ਇਮਾਨਦਾਰ ਸਿੱਖ ਪੰਜਾਬ ਹਿਤੈਸ਼ੀ ਚੈਨਲ ਧੰਨਵਾਦ ਦਿਲੋ ਸਲੂਟ ਜੀ ਪੰਜਾਬ ਪਥਮ ਚੈਨਲ ਸਿੱਖਾ ਦੀ ਅਵਾਜ ਨਿੱਡਰਤਾ ਦਲੇਰੀ ਨਾਲ ਚੱਕ ਰਿਹਾ ਸਾਰੀ ਟੀਮ ਦਾ ਧੰਨਵਾਦ

  • @SandeepRandhawa1313
    @SandeepRandhawa1313 11 หลายเดือนก่อน +10

    ਭਾਈ ਸਾਹਿਬ ਸਿੰਘ ਜੀ ਤੁਹਾਡੇ ਵੱਡੇ ਵੀ ਇੰਨਾ ਰਸਤਾ ਵਿਚ ਸ਼ਹੀਦੀ ਦਿਤੀਆ

  • @Recklessmohie5115
    @Recklessmohie5115 11 หลายเดือนก่อน +17

    ਦੋਹਰਾ ਕਾਨੂੰਨ ਰਿਹਾ ਹਮੇਸ਼ਾ ਸਿੱਖਾਂ ਲਈ ਅੱਜ ਤੱਕ ਨਫਰਤ ਬੰਦ ਨਹੀਂ ਹੋਈ

  • @GurjeetSingh-kg9mr
    @GurjeetSingh-kg9mr 11 หลายเดือนก่อน +11

    ਸਹੀ ਗੱਲਾਂ ਤੇ ਕੋੜਾ ਸੱਚ ਸਾਹਮਣੇ ਲਿਆਉਂਦਾ

  • @Dilsher_brar2006
    @Dilsher_brar2006 11 หลายเดือนก่อน +14

    ਬਿਲਕੁਲ ਸਹੀ ਗੱਲ ਕੀਤੀ ਹੈ ਖਾਲਸਾ ਜੀ

  • @AmandeepSingh-bu4wn
    @AmandeepSingh-bu4wn 11 หลายเดือนก่อน +8

    ਬਹੁਤ ਵਧੀਆ ਵਿਚਾਰ ਜੀ

  • @SukhdevSingh-kc7yp
    @SukhdevSingh-kc7yp 11 หลายเดือนก่อน +15

    ਬਾਦਲਾਂ ਦੀ ਹੁਕਮ ਵਿੱਚ ਬੈਠਕੇ ਭਾਈ ਅਮਰੀਕ ਸਿੰਘ ਨਹੀਂ ਖੇਡੇ ਸਨ।

    • @barjindersingh2288
      @barjindersingh2288 11 หลายเดือนก่อน

      eh bhai amrik singh da munda ni a

  • @singhamandeep7282
    @singhamandeep7282 11 หลายเดือนก่อน +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bikramjitsingh5415
    @bikramjitsingh5415 11 หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @satnamaujla8779
    @satnamaujla8779 11 หลายเดือนก่อน +8

    ਵਾਹਿਗੁਰੂ ਜੀ🙏

  • @Simratmusiccanada
    @Simratmusiccanada 11 หลายเดือนก่อน +2

    ਭਰਵਾ ਤੇਰੇ ਪਿਉ ਮਨਜੀਤ ਸਿੰਘ ਨੇ ਜਰੂਰ ਬਾਦਲਾਂ ਦੀ ਚਮਚਾਗਿਰੀ ਕੀਤੀ ਹੈ

  • @vanshdeepsingh9438
    @vanshdeepsingh9438 11 หลายเดือนก่อน +7

    ਇਹ ਸਹੀ ਹੈ ਬਿਲਕੁਲ ਠੀਕ ਕਿਹਾ ਹੈ

  • @JaswinderSingh-io7uo
    @JaswinderSingh-io7uo 11 หลายเดือนก่อน +3

    ❤❤❤ ਵਾਹਿਗੁਰੂ ਜੀ ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @glitterglassify3682
    @glitterglassify3682 11 หลายเดือนก่อน +9

    ਸਰਕਾਰ ਹਮੇਸ਼ਾ ਕੌਮ ਤੋੜ ਰਹੀ ਹੈ। ਇਹਨਾਂ ਦੀ ਰਾਜਨੀਤੀ ਤੇ ਲਗਾਮ ਲਾਉ ਸਿੰਘੋ। ਇਕੱਠੇ ਹੋਵੋ। ਮੋਰਚੇ ਪਾਉ।

  • @RajpalSingh-jz3dj
    @RajpalSingh-jz3dj 11 หลายเดือนก่อน +1

    Waheguru waheguru waheguru waheguru waheguru waheguru ji

  • @GurjeetSingh-kg9mr
    @GurjeetSingh-kg9mr 11 หลายเดือนก่อน +11

    ਚੜਤ ਕਵਲ ਸਿੰਘ ਜੀ ਇੱਕ ਇੱਕ ਗੱਲ ਸਚਾਈ ਆ ਤੁਹਾਡੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ

  • @sarbjitathwal3821
    @sarbjitathwal3821 11 หลายเดือนก่อน

    ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ

  • @inderjitgill7800
    @inderjitgill7800 11 หลายเดือนก่อน +6

    ਭੜਕਾਉਦੇ ਹਨ ਪੁਤਰਾ ਵਾਹਿਗੁਰੂ ਜੀ ਮਿਹਰ ਕਰਨ

  • @1699TC
    @1699TC 11 หลายเดือนก่อน +6

    ਧਰਤੀ ਇਹ ਆਬਾਂ ਦੀ,ਖਾਬਾਂ ਦੀ,
    ਧਾਰ ਨਾ ਜਾਵੇ ਵਿੱਚੋਂ ਸ਼ਮਸ਼ੀਰ,
    ਸੁਰ ਤਾਲ ਪੱਕੀ ਮਿਲੇ ਰਬਾਬਾਂ ਦੀ,
    ਜੋ ਹੁੰਦੇ ਜਵਾਨ ਸੁਣ ਸੁਣ ਵਾਰਾਂ ਵਿੱਚ ਲੋਰੀ,
    ਸੇਂਦੇ ਕਿੱਥੇ ਓ ਜ਼ਬਰ ਜ਼ੁਲਮ ਜੋਰਾ ਜੋਰੀ,
    ਕਹਾਣੀ ਨੀ ਹੋਣ ਦਾਸਤਾਂਵਾਂ ਜਿੱਥੇ,
    ਵੈਰੀ ਨੂੰ ਦਿੱਤੇ ਜਵਾਬਾਂ ਦੀ,
    ਸੰਕਲਪ ਰਾਜ ਦਾ ਵਿੱਚ ਹਰ ਅਰਦਾਸ ਮਿਲੇ,
    ਪੱਗ ਵੇਖ ਜਿਸਦੀ ਹਰ ਆਸ ਮਿਲੇ,
    ਸੁਭਾਹ ਜੱਪਜੀ ਸ਼ਾਮ ਰਹਿਰਾਸ ਮਿਲੇ,
    ਤਖ਼ਤ ਅਕਾਲ,ਫ਼ਲਸਫ਼ਾ ਮੀਰੀ ਪੀਰੀ ਦਾ,
    ਜਾਗਦੀ ਜ਼ਮੀਰ,ਬਿਨ ਦਾਗ ਮਿਲੇ,
    ਓਥੇ ਕਿੱਥੇ ਚੱਲੇ ਚਲਾਕੀ,
    ਕਿੱਥੇ ਚਲਦੀ ਓਥੇ ਦਾਬਾਂ ਦੀ,
    ਇਹ ਧਰਤੀ ਪੰਜਾਬ,
    ਧਰਤੀ ਆਬਾਂ ਦੀ ਖਾਬਾਂ ਦੀ..
    ਬਾਜ਼

    • @glitterglassify3682
      @glitterglassify3682 11 หลายเดือนก่อน +2

      ਬਾਕਮਾਲ। ਚੜ੍ਹਦੀ ਕਲਾ। ਸਰਬਤ ਦਾ ਭਲਾ। ਤਰੱਕੀਆ ਮਾਣੋ ਵੀਰੋਂ।

    • @GurmeetKaur-xt4wp
      @GurmeetKaur-xt4wp 11 หลายเดือนก่อน +1

      👌👌👌🙏🙏🙏

    • @1699TC
      @1699TC 11 หลายเดือนก่อน +1

      ਧੰਨਵਾਦ ਜੀ

  • @windersingh9211
    @windersingh9211 11 หลายเดือนก่อน

    ਭਾਈ ਸਾਹਬ ਦੇ ਵਿਚਾਰ ਬਹੁਤ ਵਧੀਆ 🙏

  • @Gur.nav.kaur.Aulakh-eh8zy
    @Gur.nav.kaur.Aulakh-eh8zy 11 หลายเดือนก่อน

    ਜੀ ਬਿਲਕੁਲ ਹਰ ਬੋਰਡ ਜੋ ਪੰਜਾਬ ਅੰਦਰ ਭਾਵੇਂ ਰੋਡ, ਹਸਪਤਾਲ, ਸਰਕਾਰੀ ਦਫਤਰ,ਦੁਕਾਨਾਂ, ਸ਼ਾਪਿੰਗ ਮਾਲ, ਪਹਿਲਾ ਉੱਪਰ ਪੰਜਾਬੀ ਤੇ ਥੱਲੇ ਭਾਵੇਂ ਜਿਹੜੀ ਮਰਜੀ ਭਾਸ਼ਾ ਲਿਖਾਈ ਫਿਰਨ. ਬਾਹਰ ਤੋ ਆਏ ਕਿਸੇ ਨੂੰ ਪਤਾ ਲਗੇ ਕੇ ਇਹ ਪੰਜਾਬ ਆ.ਪੰਜਾਬ ਚ ਆਏ ਆ।❤

  • @SukhKaur-i2q
    @SukhKaur-i2q 11 หลายเดือนก่อน +2

    Waheguru ji waheguru ji
    Good thought,, beta ji

  • @LovepreetSingh-be6ks
    @LovepreetSingh-be6ks 11 หลายเดือนก่อน +5

    Waheguru ji

  • @jagsirsingh8781
    @jagsirsingh8781 11 หลายเดือนก่อน +3

    Wmk🙏🙏

  • @BANINDERKAUR
    @BANINDERKAUR 11 หลายเดือนก่อน

    Sahi gal aa Veer🙏

  • @GurnamSingh-hc6hx
    @GurnamSingh-hc6hx 11 หลายเดือนก่อน +2

    waheguru.ji

  • @ranikaur1945
    @ranikaur1945 11 หลายเดือนก่อน

    ਸੱਚ ਦੀ ਜਿੱਤ ਹੋਵੇਗੀ

  • @jsnahal5586
    @jsnahal5586 11 หลายเดือนก่อน +5

    ਕਾਕਾ ਜੀ ਅਮਰੀਕ ਸਿੰਘ ਦੀ ਕੁਰਬਾਨੀ ਨੂੰ ਕੈਸ਼ ਨਾ ਕਰਵਾ ਆਪਣੇ ਬਾਪ ਵਾਰੇ ਵੀ ਚਾਨਣਾ ਪਾ ਲੋਕਾ ਸਾਹਮਣੇ ਉਹਦੀ ਕਿ ਦੇਣ ਹੈ ਪੰਥ ਨੂੰ ?

    • @stl930
      @stl930 11 หลายเดือนก่อน

      ਬੱਚੇ ਬਦਲ ਵੀ ਸਕਦੇ ਹਨ।

  • @SukhdevSingh-kc7yp
    @SukhdevSingh-kc7yp 10 หลายเดือนก่อน

    ਭਾਈ ਸਾਹਿਬ ਨੂੰ ਏਜੰਸੀਆਂ ਦਾ ਬੰਦਾ ਉਹ ਗਲਤ ਕਹਿ ਰਹੇ ਹਨ। ਬਾਦਲਾਂ ਦਾ ਬੰਦਾ ਕਹਿਣਾ ਠੀਕ ਹੋਵੇਗਾ।

  • @harpalkaur9600
    @harpalkaur9600 11 หลายเดือนก่อน

    Waheguru ji aap nu hmesha chardicla vich rkhe

  • @AmritSingh-hl3no
    @AmritSingh-hl3no 11 หลายเดือนก่อน

    ਗੁਰੂ ਗੋਬਿੰਦ ਸਿੰਘ ਜੀ ਤੋਂ ਚਲਾਈ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਪੋਤਰੇ ਭਾਈ ਕਵਰ ਚੜਤ ਸਿੰਘ ਜੀ ਚਰਨਾਂ ਵਿੱਚ ਕੋਟਾਨ ਕੋਟ ਨਮਸਕਾਰ ਹੈ

  • @TheKingHunter8711
    @TheKingHunter8711 11 หลายเดือนก่อน +1

    ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਰਿਹਾਅ ਕਰੋ💥
    ਵੱਧ ਤੋਂ ਵੱਧ ਬੰਦੀ-ਸਿੰਘਾਂ ਦੀ ਰਿਹਾਈ ਲਈ ਲੱਗੇ
    'ਕੌਮੀਂ ਇੰਨਸਾਫ ਮੋਰਚਾ' ਵਿੱਚ ਮੋਹਾਲੀ ਪਹੁੰਚੋ ਜੀ

  • @JagdeepSingh-yo7th
    @JagdeepSingh-yo7th 11 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤️🙏👍

  • @TheKingHunter8711
    @TheKingHunter8711 11 หลายเดือนก่อน +1

    💥ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 💥
    💥ਕੰਵਰ ਚੜ੍ਹਤ ਸਿੰਘ ਜ਼ਿੰਦਾਬਾਦ 💥

  • @harjotsinghgill619
    @harjotsinghgill619 11 หลายเดือนก่อน

    Waheguru ji ka Khalsa waheguru ji ki Fateh veer ji bilkul right hai

  • @InderPal-d8r
    @InderPal-d8r 11 หลายเดือนก่อน

    Waheguru ji ka kahlsa Waheguru ji ki fathe singh saheb jee ❤💥🙏✌️🇪🇦

  • @luckysingh-po1gh
    @luckysingh-po1gh 11 หลายเดือนก่อน

    Waheguru ji 🙏🌹
    Gurbani is jag main chanan 🙏🌹
    Sikh bachao Punjab bachao 🙏🌹
    Bandi Sikh riha karo ji 🙏🌹
    Shaheed sikha nuh koti koti parnam ji 🙏🌹

  • @HarpreetKaur-ic8kl
    @HarpreetKaur-ic8kl 11 หลายเดือนก่อน +4

    Sari sikh kom jago

  • @GurnamSingh-hc6hx
    @GurnamSingh-hc6hx 11 หลายเดือนก่อน +1

    😊Wa😊heguru.ji

  • @psingh201
    @psingh201 11 หลายเดือนก่อน +6

    ਭਾਈ ਜੀ ਅਮਰੀਕ ਸਿੰਘ ਤਾ ਸ਼ਹੀਦੀ ਪਾ ਗਏ ਸਨ ਭਾਈ ਅਮਰੀਕ ਸਿੰਘ ਜੀ ਦਾ ਭਰਾ ਮਨਜੀਤ ਸਿੰਘ ਬਾਦਲ ਮਹੰਤ ਦਾ ਰੈਟਲ ਟੂਲ ਹੈ ਜੋ ਮਰਜੀ ਬੋਲੋ, ਤੁਹਾਨੂੰ ਕਿਸੇ ਨਹੀ ਫੜਨਾ,

  • @GaganCheema-g7b
    @GaganCheema-g7b 11 หลายเดือนก่อน

    ਭਾਈ ਚੜ੍ਹਤ ਸਿੰਘ ਜੀ ਜ਼ਿੰਦਾਬਾਦ

  • @dalbirsingh2829
    @dalbirsingh2829 11 หลายเดือนก่อน

    🙏🏻🙏🏻🙏🏻🙏🏻

  • @Gursahilsingh-i1e
    @Gursahilsingh-i1e 11 หลายเดือนก่อน

  • @googleuser747
    @googleuser747 11 หลายเดือนก่อน +2

    ਵੀਰ ਜੀ ਤੁਸੀਂ ਨੌਜਵਾਨਾਂ ਨੂੰ ਨਾਲ ਲੈਕੇ ਚਾਲੋ ਖਾਲਸਾ ਪੰਥ ਨੂੰ ਇਕ ਕਰ ਦੇਵੋ ਸ਼ਾਇਦ ਕੁਝ ਲੋਕ ਤੁਹਾਡੀ ਗੱਲ ਸੁਣ ਕੇ ਧੋਣ ਚੋ ਕੀਲਾ ਕੱਢ ਲੈਣ ਤੇ ਪੰਥੵ ਇਕ ਹੋ ਜਾਵੇ!ਰਾਜ ਖਾਲਸਾ ਕਰੇਗਾ ਜਿਸ ਦਿਨ ਸਾਰੇ ਸਿੱਖ ਇਕੱਠੇ ਹੋਣਗੇ ਜੀ।

  • @karmsingh6636
    @karmsingh6636 11 หลายเดือนก่อน +1

    Khalsa ji Jo v sach bole eh sarean nu hi gadar te agencyan de bande keh dinde ah. Sade v kush naal hi ral jande ah.

  • @MandeepSingh-q2l
    @MandeepSingh-q2l 11 หลายเดือนก่อน +1

    ❤😊

  • @TheKingHunter8711
    @TheKingHunter8711 11 หลายเดือนก่อน +1

    ਕੰਵਰ ਚੜ੍ਹਤ ਸਿੰਘ ਜੀ ਤੁਸੀਂ ਸਾਡੇ ਲੋਕਾਂ ਨੂੰ ਨਾਲ ਲੈਕੇ ਡਿਬਰੂਗੜ ਕੈਦ ਪੰਜਾਬੀ ਨੌਜਵਾਨੀ ਦੀ ਰਿਹਾਈ ਪੰਜਾਬ ਵਿੱਚ ਰੈਲੀ ਕੱਢੋ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚੇ ਅਤੇ ਫਿਰ ਇਕੱਠੇ ਹੋਕੇ ਮੋਹਾਲੀ 'ਕੌਮੀਂ ਇੰਨਸਾਫ ਮੋਰਚੇ' ਵਿੱਚ ਆਓ ਜੀ

  • @independent-network.
    @independent-network. 11 หลายเดือนก่อน

    ਦੂਸਰੀ ਪਾਰਟੀ ਵਾਲੇ kehde ਕੁੱਝ ਕਰਦੇ ਨਹੀਂ!

  • @oprinderkaurmaan4714
    @oprinderkaurmaan4714 11 หลายเดือนก่อน +2

    Tuhade priwar di buhat vadi kurbani hai ! Tussi bilkul sahi keh rahe o ! Tuhadia raga vich v oh ho khoon hai ! Tuhadi dilo ijjat karde aa

  • @manindersharma3495
    @manindersharma3495 11 หลายเดือนก่อน +2

    Kuwar charat singh bahut vidiya vichar

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 11 หลายเดือนก่อน +1

    ਕੌਣ ਨੀ ਜਾਣਦਾ ਮਨਜੀਤ ਸਿੰਘ ਹੁਣੀ ਵਿਕੇ ਸਨ

  • @HarpreetKaur-ic8kl
    @HarpreetKaur-ic8kl 11 หลายเดือนก่อน +3

    Theek keta veerji amritpal bara bol ka

  • @soniasaini162
    @soniasaini162 11 หลายเดือนก่อน

    Sangat ji...
    Bhai Charhat Singh nu Safe rakhyo.....sanu bhullan di aadat pai gai hai....
    Je asi zameeran wale hoyiye te Mohali Morcha Fateh hunda te Bhai Amritpal bahar hunde....🙏

  • @TheKingHunter8711
    @TheKingHunter8711 11 หลายเดือนก่อน +1

    ਓਸ ਵੇਲੇ ਗੋਦੀ-ਮੀਡੀਆ ਨੇ ਕੰਵਰ ਚੜ੍ਹਤ ਸਿੰਘ ਦੀਆਂ Videos ਜਾਣ-ਬੁੱਝਕੇ ਚਲਾਈਆਂ ਤਾਂ ਕਿ ਲੋਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਭੁੱਲ ਜਾਣ, ਪਰ ਕੌਮ ਨੂੰ ਦੋਨਾਂ ਦੀ ਜਰੂਰਤ ਹੈ ਜੀ

  • @TheKingHunter8711
    @TheKingHunter8711 11 หลายเดือนก่อน +1

    💥 ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 💥
    ਸੈਂਟਰ ਦੀ ਕੱਠ-ਪੁਤਲੀ ਭਗਵੰਤ ਮਾਨ ਮੁਰਦਾਬਾਦ

  • @JaswinderSingh-os1or
    @JaswinderSingh-os1or 10 หลายเดือนก่อน

    Sukdev Singh jii good Aa sab badla na beware of these pe0ple

  • @gsbadesha6680
    @gsbadesha6680 10 หลายเดือนก่อน

    ਬਾਦਲਾਂ ਦੇ ਚਮਚੇ ਭਾੲੀਅੰਮਿ੍ਤਾਲਸਿੰਘ ਦੀਰੀਸ਼ ਕ ਨੂੰ ਫਿਰਦੇਅਾ,ਤੇਰਾ ਪਿਓਭਾੲੀ ਅਮਰੀਕ ਸਿੰਘ ਦੀ ਰੀਸ਼ ਨਹੀਂ ਕਰ ਸਕਦਾ,ਬਾਦਲਾਂਨੇ ਹੁਣ ਤੈਨੂੰ ਮੂਹਰੇ ਕਰਤਾ

  • @SandeepKaur-zy6to
    @SandeepKaur-zy6to 11 หลายเดือนก่อน +1

    Wahaguru ji CHARDI KALA VICH RAKHI

  • @Punjabihindu12
    @Punjabihindu12 11 หลายเดือนก่อน +2

    Kaka je kujj kari da , ohnu baar baar sunaya na karo ya fir na karo ! Thoda sayane bano ! Waheguru ji

  • @kanwaljeetsingh5193
    @kanwaljeetsingh5193 11 หลายเดือนก่อน +1

    Eh kamm Ta SGPC da hai te Jathedar ji da lekin lokka nu kiu karne pai rahe ne am lokka nu . Esda matlab eh kujj nahi kar rahe na hi beadbiya te nahi hor maslyaa te . Duje lokka nu marna pai ria .

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 11 หลายเดือนก่อน +3

    ਆਪਣੇ ਪੁਰਖਿਆਂ ਦਾ ਖੱਟਿਆ ਨਹੀਂ ਖਾਈ ਦਾ ਕਾਕਾ ਤੂੰ ਦੀਪ ਸਿੰਧੂ ਤੇ ਅਮ੍ਰਿਤਪਾਲ ਦੀ ਸ਼ਰੇਆਮ ਕਿਰਦਾਰ ਕੁੱਸ਼ੀ ਕੀਤੀ ਸੀ ।

  • @kanwaljeetsingh5193
    @kanwaljeetsingh5193 11 หลายเดือนก่อน +1

    Koi nahi sanu jeda Guru di dassi gall nu chakda bhave oh Agency da hove SGPc chaddo eho je Agency de bande Changi gall hai chalaun. Jede bolde asal dalaal ta ph ne

  • @ManjitSingh-wz7hr
    @ManjitSingh-wz7hr 11 หลายเดือนก่อน

    Mama ji Congressi,pita ji akali dal badal de pake sipahi.

  • @rooh9590
    @rooh9590 11 หลายเดือนก่อน +1

    raj di gal kro.. hathyar band hojo

  • @SurjitSingh-uh2qt
    @SurjitSingh-uh2qt 11 หลายเดือนก่อน

    Enterveo na Deo , Please..

  • @Tangovlog_CHD
    @Tangovlog_CHD 11 หลายเดือนก่อน

    Jay pahle nahi v Kaya oh Hun vekh Gaye hona 😅😅😅😅

  • @Tangovlog_CHD
    @Tangovlog_CHD 11 หลายเดือนก่อน

    Ajanseya da Kam hee Hun Da BJP RSS Day Anti bolna hate Punjab Da mahool Patha chale gha 😅😅😅😅

  • @punjabikahani3876
    @punjabikahani3876 11 หลายเดือนก่อน +1

    He is agency da banda

  • @Tangovlog_CHD
    @Tangovlog_CHD 11 หลายเดือนก่อน

    Navee navee Punjab veche andey paye log nag pur tho 😂😂😂😂

  • @Pol-khol-tv
    @Pol-khol-tv 10 หลายเดือนก่อน

    Khedegi nahi vir ji khed gaie te bjp di jeet nishchit ho gaie hai bohut vada khed ho gaya te kissi nu peta hi nahi chaliya ki ban ki gaya jo eh morche ne eh sare virodi dala di votes nu khatam kern vaste chal rahe ne ho gaya kaam hun kuch ni ho sakda

  • @Pol-khol-tv
    @Pol-khol-tv 10 หลายเดือนก่อน

    Thts new amritpal singh ha ha ha he ocupied the seat of amritpal singh now he will become the new leader of varis punjab de

  • @amandeeppandher2502
    @amandeeppandher2502 11 หลายเดือนก่อน

    Hairani eh aa na singh Delhi morche vele dekhe na bargadi morche vele kite dise na bandi Singha de morche vele dise haa amritpal da virodh krn lai jarur age aye si

  • @simarjitsingh8787
    @simarjitsingh8787 11 หลายเดือนก่อน +1

    MAJTHA Rood ta rap hoa aj

  • @Tangovlog_CHD
    @Tangovlog_CHD 11 หลายเดือนก่อน

    Nekarh bohat sastey hai Tey khaki rang Dey 😅😅😅😅

  • @SurjitSingh-uh2qt
    @SurjitSingh-uh2qt 11 หลายเดือนก่อน

    Koi gall moho Kadhva Ke . Ander Karva dinde hann. Bach jayi a

  • @greatcanada4989
    @greatcanada4989 11 หลายเดือนก่อน +3

    AKAL HI AKAL JI

  • @bahadardhaliwal7171
    @bahadardhaliwal7171 11 หลายเดือนก่อน +1

    bhart not hindustan

  • @GKKSKaur
    @GKKSKaur 11 หลายเดือนก่อน

    Agencia da na sahi par badla da banda ta hai te tera daddy badla da wafadar. Tu amritpal dia latta bahut khichia c jealous karda c tu ohde to

  • @surjitsingh9809
    @surjitsingh9809 11 หลายเดือนก่อน

    Man nu singh te sab na kha karo eh sardara nu shrimda karde na

  • @ShonkiSardar-x6y
    @ShonkiSardar-x6y 11 หลายเดือนก่อน

    Das ji pusso na ja ke dak lai video bahut pa lian

  • @arjan7472
    @arjan7472 11 หลายเดือนก่อน

    Tusi ve demagaae hosh tu km na laaina thodi fitrat hai

  • @ShonkiSardar-x6y
    @ShonkiSardar-x6y 11 หลายเดือนก่อน

    Tu ja ke bord lah de

  • @ShonkiSardar-x6y
    @ShonkiSardar-x6y 11 หลายเดือนก่อน

    Tu kadon kadni

  • @sanjesha
    @sanjesha 11 หลายเดือนก่อน

    Spreading hate ..

  • @mantaj6222
    @mantaj6222 11 หลายเดือนก่อน

    🙏🙏🙏🙏🙏

  • @RanjitSingh-kh4cm
    @RanjitSingh-kh4cm 11 หลายเดือนก่อน

    ਆਖਿਰ ਨੂੰ ਸੱਚ ਦੀ ਜਿੱਤ ਹੁੰਦੀ ਹੈ ਝੂਠ ਦਾ ਬੋਲਬਾਲਾ ਬਹੁਤਾ ਚਿਰ ਨਹੀਂ ਚੱਲਦਾ

  • @lakshmehta875
    @lakshmehta875 11 หลายเดือนก่อน

    Tu c eda karo 6 mahine waaste kuch na pejo Punjab to bahar na kanak , na atta , na chawwal , dekho fer , ki Banda ehna da , ohna nu chaddo Punjab bhukha marjana pehle te eh fukri to bahar aayo ki Punjab tiddh parda

  • @boparaistudiosangrur4674
    @boparaistudiosangrur4674 11 หลายเดือนก่อน

    ਚੜਤ ਕਵਲ ਸਿੰਘ ਜੀ ਇੱਕ ਇੱਕ ਗੱਲ ਸਚਾਈ ਆ ਤੁਹਾਡੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ

  • @boparaistudiosangrur4674
    @boparaistudiosangrur4674 11 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @drnaribhamann616
    @drnaribhamann616 11 หลายเดือนก่อน +1

    Waheguru ji

  • @satinderpalsingh6055
    @satinderpalsingh6055 11 หลายเดือนก่อน

    Waheguru ji

  • @DavinderSingh-zh4xs
    @DavinderSingh-zh4xs 11 หลายเดือนก่อน

    Waheguru ji

  • @KulwinderSingh-gy8gq
    @KulwinderSingh-gy8gq 10 หลายเดือนก่อน

    Waheguru ji