ਧਾਕੜ ਅਫਸਰ ਹੁਣ ਅਕਾਲੀ ਦਲ ਛੱਡ ਕਾਂਗਰਸ ‘ਚ ਹੋਏ ਸ਼ਾਮਿਲ, ਪੱਤਰਕਾਰ ਗਗਨਦੀਪ ਨੇ ਵੀ ਪੁੱਛੇ ਤਿੱਖੇ ਸਵਾਲ | Pro Punjab

แชร์
ฝัง
  • เผยแพร่เมื่อ 4 พ.ค. 2024
  • ਧਾਕੜ ਅਫਸਰ ਹੁਣ ਅਕਾਲੀ ਦਲ ਛੱਡ ਕਾਂਗਰਸ ‘ਚ ਹੋਏ ਸ਼ਾਮਿਲ, ਪੱਤਰਕਾਰ ਗਗਨਦੀਪ ਨੇ ਵੀ ਪੁੱਛੇ ਤਿੱਖੇ ਸਵਾਲ “ਇੰਨੀ ਛੇਤੀ ਤਾਂ ਮੌਸਮ ਨੀ ਬਦਲਦਾ ਜਿੰਨੀ ਛੇਤੀ ਪਾਰਟੀ ਬਦਲ ਲਈ”
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 395

  • @Kabaddi_da_ishq
    @Kabaddi_da_ishq 22 วันที่ผ่านมา +56

    ਤੀਜੀ ਪਾਰਟੀ ਵਾਲੇ ਡਾਕਟਰ ਨੂੰ ਮੁਬਾਰਕਾਂ

    • @deep_2113
      @deep_2113 22 วันที่ผ่านมา +1

      Galth bol rahey Ho jad Punjab veche Sahi Kam karde sey ush time so rahey sey Kaka 😅😅

    • @talentedhands7729
      @talentedhands7729 21 วันที่ผ่านมา +1

      ​8

  • @gnsingh411
    @gnsingh411 22 วันที่ผ่านมา +28

    ਭਰਾਵਾ, ਅਸਤੀਫਾ ਵਾਪਿਸ ਲੈ ਲਵੋ, ਵਧੀਆ ਰਹੋਗੇ।

  • @pavitarsinghFancy
    @pavitarsinghFancy 22 วันที่ผ่านมา +73

    ਟਿਕਟ ਦਾ ਭੁੱਖਾ ਹੀ ਏ

    • @deep_2113
      @deep_2113 22 วันที่ผ่านมา +3

      Nahi Ji emandar ensan nu koi pasand nahi karda 😊

    • @mohansingh-rn3bj
      @mohansingh-rn3bj 22 วันที่ผ่านมา +6

      ਕੋਈ ਈਮਾਨਦਾਰੀ ਨਹੀਂ,ਸਭ ਡਰਾਮੇਬਾਜ਼ੀ ਸੀ।

  • @gurtejsinghsidhu9161
    @gurtejsinghsidhu9161 22 วันที่ผ่านมา +50

    ਨਾ ਧਾਕੜ ਨਾ ਆਕੜ ਇਹ ਤਾ ਗਿਰਗਿਟ ਹੈ

    • @arshdeep7181
      @arshdeep7181 22 วันที่ผ่านมา +3

      😂😂😂😂😂😂👍👍

    • @tirathsingh6539
      @tirathsingh6539 22 วันที่ผ่านมา +2

      ਬਿਲਕੁਲ ਸਹੀ 😅😅😅

  • @jagseerchahaljag687
    @jagseerchahaljag687 22 วันที่ผ่านมา +9

    ਇਹ ਧਾਕੜ ਅਫ਼ਸਰ ਦੀਆਂ ਗੱਲਾਂ ਵਿੱਚ ਕੋਈ ਤੰਤ (ਦਮ) ਨਹੀਂ। ਇਸ ਤਰ੍ਹਾਂ ਦੇ ਬੰਦੇ ਤੇ ਵਿਸ਼ਵਾਸ ਰੱਖਣਾ ਸਿਆਣਪ ਨਹੀਂ।
    ਬਹੁਤ ਬਹੁਤ ਧੰਨਵਾਦ।

  • @buntyjatt5567
    @buntyjatt5567 22 วันที่ผ่านมา +39

    ਇਹ ਕੁਰਸੀਆਂ ਦੇ ਭੁੱਖੇ ਨੇ, ਲੋਕਾਂ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ,
    ਇੱਕ ਚੋ ਟਿਕਟ ਨਹੀਂ ਮਿਲੀ, ਹੁਣ ਦੂਜੀ ਚ ਵੜ ਗਿਆ, ਪੰਜਾਬੀਓ ਇਹਨਾ ਦਲ ਬਦਲੂਆ ਨੂੰ ਬੇਰੰਗ ਕਰਕੇ ਮੋੜਿਓ,

  • @kewalkamboj7339
    @kewalkamboj7339 22 วันที่ผ่านมา +32

    ਕਾਂਗਰਸ ਤੈਨੂੰ ਹੁਣ ਇਲੈਕਸ਼ਨ ਲੜਾ ਦੇਵੇਗੀ ਭੁੱਲ ਜਾਂ ਕਾਂਗਰਸ ਚੋਂ ਟਿਕਟ ਨਹੀਂ ਮਿਲਦੀ

  • @kewalkamboj7339
    @kewalkamboj7339 22 วันที่ผ่านมา +36

    ਇੱਕ ਮਹੀਨੇ ਬਾਅਦ ਹੋਰ ਪਾਰਟੀ ਚੋਂ ਚਲੇ ਜਾਵੇ। ਬੱਸ ਇਹ ਵੀ ਕੁਰਸੀ ਦਾ ਭੁਖਾ ਹੈ।

    • @deep_2113
      @deep_2113 22 วันที่ผ่านมา

      Galth soch 😊

  • @user-xq8jw4pu2r
    @user-xq8jw4pu2r 22 วันที่ผ่านมา +15

    ਹੁਣ ਤਾਂ ਕਾਂਗਰਸ ਨੇਂ ਵੀ ਟਿਕਟਾਂ ਵੰਡ ਦਿੱਤੀਆਂ ਹਨ।
    ਅਜਾਦ ਈ ਖੜ ਸਕਦਾ ਹੁਣ ਤਾਂ।
    ਨਾਲੇ ਇਮਾਨਦਾਰੀ ਪਰਖੀ ਜਾਊ।

  • @user-ro7bb8op8i
    @user-ro7bb8op8i 22 วันที่ผ่านมา +39

    ਜਿਸ ਪਾਸੇ ਮਰਜੀ ਚਲਾ ਜਾ ਤੇਰਾ ਇਹੋ ਹਾਲ ਹੋਣਾ

    • @happysandhu5414
      @happysandhu5414 22 วันที่ผ่านมา +1

      A ta pehle dino e pagal aa bnda hileya hoya eh eda ehi haal e hona

  • @karnailchahal6833
    @karnailchahal6833 22 วันที่ผ่านมา +11

    ਇਹ ਤਾਂ ਦੋ ਦੋ। ਮਹੀਨੇ ਸਾਰੀਆਂ ਪਾਰਟੀਆਂ ਚੈਕ ਕਰੂ ਆਕੜ ਅਫਸਰ ਹੋ ਹੋਇਆ

  • @user-bx2cq9gu4i
    @user-bx2cq9gu4i 22 วันที่ผ่านมา +33

    ਟਿਕਟ ਨੀ ਮਿਲੀ ਪਾਰਟੀ ਛੱਡਤੀ 😂😂

  • @singhsaab6992
    @singhsaab6992 22 วันที่ผ่านมา +8

    ਇੰਨਾਂ ਲਾਲਚ ਪਹਿਲਾਂ ਪਿੰਡ ਦੀ ਸਰਪੰਚ ਤੇ ਬਣ ਲਉ। ਸਾਰੀ ਇੱਜ਼ਤ ਗਵਾ ਲਈ 😂😂

  • @davindergill9731
    @davindergill9731 22 วันที่ผ่านมา +14

    ਹੁਣ ਅਗਲੇ ਹਫਤੇ ਬੀਜੇਪੀ ਚ ਚਲੈ ਜਾਈਂ

  • @Bawarecordsofficial
    @Bawarecordsofficial 22 วันที่ผ่านมา +57

    ਅਫਸਰ ਵਧੀਆ ਸੀ ਸਿਆਸਤ ਚ ਆ ਕੇ ਕੰਮ ਮਿੱਟੀ ਹੋ ਗਿਆ

    • @indianreal110
      @indianreal110 22 วันที่ผ่านมา +6

      ਵੀਰੇ। ਕਾਹਦਾ ਵਧੀਆ ਅਫਸਰ। ਹੋਸ਼ਿਆਰਪੁਰ ਦੇ ਸਭ ਵੱਡੇ ਮਠਿਆਈਆ ਦੇ ਦੁਕਾਨਦਾਰਾਂ ਵਲੋਂ ਇਹਨੂੰ ਮਹੀਨਾ ਮਿਲਦਾ ਸੀ। ਓਹਨਾ ਵੱਲ ਕਦੇ ਇਸਨੇ ਮੂਹ ਨਹੀਂ ਕੀਤਾ । ਸਿਰਫ ਰੇਹੜੀ ਫੇਰੀ ਵਾਲਿਆ ਨੂੰ ਤੰਗ ਕੀਤਾ , ਉਹ ਭੀ ਕੈਮਰਾ ਸਾਹਮਣੇ। ਸਿਰੇ ਦਾ ਡਰਾਮੇਬਾਜ਼ ਸੀ ।

    • @pek1240
      @pek1240 22 วันที่ผ่านมา +4

      officer vi ajeha he si sirf pichhle 6 ku mahenia toh video aun lagian si ki pehla phone hai ni si ja camere hai ni si sab plan si pehla he eh apne app nu bahut sianna samjda si par mitti pleet kra layi

    • @Bawarecordsofficial
      @Bawarecordsofficial 22 วันที่ผ่านมา +1

      @@indianreal110 ਅੱਛਾ ਜੀ !

    • @SarbjitSingh-yg7bs
      @SarbjitSingh-yg7bs 21 วันที่ผ่านมา +2

      Rehrhian te Drama krda c 🫣.kde kise Mill te gia..

    • @Bawarecordsofficial
      @Bawarecordsofficial 21 วันที่ผ่านมา

      @@SarbjitSingh-yg7bs ok

  • @user-cw2do2el6n
    @user-cw2do2el6n 22 วันที่ผ่านมา +40

    ਇਹ ਵੀ ਚਵਲ ਹੀ ਆ ਕੋਈ ਸਟੇਡ ਨੀ 😂😂

    • @happysandhu5414
      @happysandhu5414 22 วันที่ผ่านมา

      Pagal bnda eh fukri fukri ch ehne kunda kra lena

    • @GurpreetSingh-td8xd
      @GurpreetSingh-td8xd 22 วันที่ผ่านมา +1

      😂😂😂😂😂😂

  • @baljitbhullar1310
    @baljitbhullar1310 22 วันที่ผ่านมา +5

    ਬਹੁਤ ਵਧੀਆ ਸਵਾਲ ਕਰੇ ਪੱਤਰਕਾਰ ਨੇ

  • @Dharmpreetfanpage
    @Dharmpreetfanpage 22 วันที่ผ่านมา +5

    ਕਂਗਰਸ ਤੋ ਵੀ ਜੇ ਨਾ ਟਿਕਟ ਮਿਲੀ ਉਸ ਤੋ ਬਾਅਦ ਇਹ ਡਾਂ ਨੀਟੂ ਸ਼ਟਰਾ ਵਾਲੇ ਦੀ ਪਾਰਟੀ ਚੋ ਇਹਨੂੰ ਟਿਕਟ ਮਿਲਣੀ ਪੱਕੀ😂😂

  • @SukhwinderSingh-wq5ip
    @SukhwinderSingh-wq5ip 22 วันที่ผ่านมา +2

    ਨੋਕਰੀ ਕਰਦਾ ਰਹਿੰਦਾ ਠੀਕ ਰਹਿੰਦਾ ਡਾਕਟਰ ਸਾਹਿਬ 😂😂

  • @reerpazi9935
    @reerpazi9935 22 วันที่ผ่านมา +10

    ਤੇਰੇ ਉੱਤੇ ਹੁਣ ਛਿੱਤਰਾਂ ਦੀ ਮਿਹਰ ਬਾਨੀ ਹੋਣੀ ਬਾਕੀ ਏ ਜਾਂ ਫਿਰ ਡਾਕਟਰ ਮੈਂਟਲ ਹੋ ਗਿਆ

  • @sahilsabharwal6593
    @sahilsabharwal6593 22 วันที่ผ่านมา +16

    ਟਿਕਟ ਨਹੀਂ ਮਿਲਣੀ ਜਿਨਾਂ ਮਰਜੀ ਜੋਰ ਲਾਲਾ ਤੀਤਲੀ😂

  • @pargatsingh2652
    @pargatsingh2652 22 วันที่ผ่านมา +10

    ਇਸ ਦਾ ਮਤਲਬ ਜਿਸ ਤਰਾ ਆਖਦਾ ਇਹ ਮਠਿਆਈ ਖਰਾਬ. ਉਸੇ ਤਰਾ ਪਾਰਟੀਆ. ਆਖਿਆ ਇਹ ਮਾਲ ਖਰਾਬ ਬਾਹਰ ਕਢੋ .ਲਾਲਚੀ ਖਰਾਬ ਮਾਲ

  • @SarbjeetSingh-fg3xp
    @SarbjeetSingh-fg3xp 22 วันที่ผ่านมา +24

    ਜੋਕਰ ਬੰਦਾ ਏ ਇਹ।

  • @user-bj5cf8hh6p
    @user-bj5cf8hh6p 22 วันที่ผ่านมา +8

    ਰੱਬ ਤੇਰੇ ਤੇ ਮੇਹਰਬਾਨ ਹੁੰਦਾ ਤਾ ਤੂੰ ਨੋਕਰੀ ਹੀ ਛੱਡਣੀ ਸੀ😅😅

  • @tarsemsinghtarsam1731
    @tarsemsinghtarsam1731 22 วันที่ผ่านมา +7

    ਵਿਕਾਊ ਮਾਲ ਕੋਈ ਵੀ ਖਰੀਦ ਸਕਦਾ ਏ ਪੈਸਾ ਚਾਹੀਦਾ ਏ ਲਾਹਣਤ ਏ ਇਹੋ ਜਹੇ ਅਫਸਰ ਦੇ ਅਸੀ ਚੰਗਾ ਸਮਝਦੇ ਸੀ ਪਰ ਇਹ ਤਾ ਬੇੜਾ ਗਰਕ ਕਰਤਾ

  • @Jaswinder_72
    @Jaswinder_72 22 วันที่ผ่านมา +8

    M L A ਦੀ ਟਿਕਟ ਤਾਂ ਕਾਂਗਰਸ ਨੇ 27 ਵਿੱਚ ਨਾ ਦਿੱਤੀ ਫੇਰ? CM ਤਾਂ ਆਪ ਤਿਤਲੀ ਰਿਹਾ ਹੈ

  • @sarbjitgill2589
    @sarbjitgill2589 22 วันที่ผ่านมา +6

    ਜਿਥੇ ਚੋਗਾ ਮਿਲੇਗਾ ਉਥੇ ਹੀ ਟਿਕ ਜਾਵੇਗਾ

  • @Sukhjindersingh-zh5lb
    @Sukhjindersingh-zh5lb 22 วันที่ผ่านมา +8

    ਮਹੀਨਾ ਮਹੀਨਾ ਸਾਰੀਆ ਪਾਰਟੀਆ ਵਿਚ ਲਾ ਕੇ ਵੇਖ ਸਾਰਿਆ ਦਾ ਪਤਾ ਲੱਗਜੂ ਹਾ ਹੁਣ ਉਹਨਾ ਦੁਕਾਨਾ ਵਿਚ ਨਾ ਵੱੜ ਜੀ ਭੁਲ ਕੇ ਤੇਨੂ ਸਮੋਸੇ ਨਾ ਖਵਾ ਦੇਣ ਕਿਤੇ

    • @pamajawadha5325
      @pamajawadha5325 22 วันที่ผ่านมา

      Yaar aaj bhut hasa ai samosa wali gal t

  • @user-rn6md5zq5r
    @user-rn6md5zq5r 22 วันที่ผ่านมา +4

    ਨਹੀਂ ਡਾਕਟਰ ਸਾਹਿਬ ਚੰਗੀ ਗੱਲ ਨਹੀਂ ਤੁਹਾਡੇ

  • @harjitdhaliwal4447
    @harjitdhaliwal4447 22 วันที่ผ่านมา +12

    ਕੁਰਸੀ ਦਾ ਭੁੱਖਾ

  • @miaschaub3026
    @miaschaub3026 22 วันที่ผ่านมา +3

    No words 😮

  • @tarsemsinghtarsam1731
    @tarsemsinghtarsam1731 22 วันที่ผ่านมา +14

    ਅਕਾਲੀਆ ਨੇ ਬਾਦਲ ਦਾ ਅਹੁਦਾ ਦੇਣ ਸੀ ਪਰ ਦੇਰੀ ਕਰਤੀ ਇਨ੍ਹਾਂ ਲੋਕਾਂ ਦਾ ਕੋਈ ਇਮਾਨ ਧਰਮ ਨਹੀ ਕੋਈ ਕੀ ਜਕੀਨ ਕਰੂਗਾ

  • @manjitpal1156
    @manjitpal1156 22 วันที่ผ่านมา +8

    1. 2. 3. ........Party..

  • @rimpeljitsingh751
    @rimpeljitsingh751 22 วันที่ผ่านมา +6

    ਐਪੀ ਬਣਨ ਨੂੰ ਫਿਰਦਾ ਚਵਲ ਹੁਣ ਕੋਈ ਨਹੀ ਪੁੱਛਦਾ

  • @gurcharnsingh6959
    @gurcharnsingh6959 22 วันที่ผ่านมา +4

    ਸਾਰੀਆਂ ਪਾਰਟੀਆਂ ਇਕੋ ਜਿਹੀਆਂ ਹੀ ਹਨ

  • @ParminderSingh-yg1qh
    @ParminderSingh-yg1qh 22 วันที่ผ่านมา +4

    ਇਹ ਤਾਂ ਚੰਗਲ ਸੀਂ ਡਾਕਟਰ ਹੁਣ ਕੇੜਾ ਸਲੂਟ ਬੱਝਣਗੇ

  • @gurdeepgogi5951
    @gurdeepgogi5951 22 วันที่ผ่านมา +5

    ਇੱਕ ਗੱਲ ਤਾਂ ਲਖਵੀਰ ਸਿੰਘ ਵਾਲ਼ੇ ਮਾਮਲੇ ਵਿੱਚ ਕਹਿਣੀ ਪਊ ਕਿ ਜਦੋਂ ਇਹਨੇ ਅਸਤੀਫਾ ਦਿੱਤਾ ਤਾਂ ਜ਼ਿਆਦਾਤਰ ਚੈਨਲ ਤੇ ਲੋਕ ਆਮ ਆਦਮੀ ਪਾਰਟੀ ਤੇ ਦੋਸ਼ ਲਾਉਣ ਲੱਗ ਪਏ ਕਿ ਸਰਕਾਰ ਹੀ ਇਸ ਦੀਆਂ ਕਾਰਵਾਈਆਂ ਨੂੰ ਹਾਈ ਲਾਈਟ ਕਰ ਕੇ ਦਿਖਾ ਰਹੀ ਸੀ।ਪਰ ਜਦੋਂ ਅਕਾਲੀ ਦਲ ਵਿੱਚ ਗਏ ਤਾਂ ਉਹੀ ਲੋਕ ਤੇ ਚੈਨਲ ਚੁੱਪ ਹੋ ਗਏ।

  • @TajinderUGGcseexxzzsbrdddd
    @TajinderUGGcseexxzzsbrdddd 22 วันที่ผ่านมา

    ਇਹੋ ਜਹੇ ਲੋਕ ਕਦੇ ਲੋਕਾਂ ਦਾ ਭਲਾ ਨਹੀਂ ਕਰ ਸਕਦੇ ਜੌ ਤਿੰਨ ਮਹਨਿਆ ਬਾਦ ਪਾਰਟੀ ਬਦਲ ਲੈਂਦੇ ਹੈ।

  • @rajendersidhu5137
    @rajendersidhu5137 22 วันที่ผ่านมา +3

    ਇਹਦਾ ਕੀ ਭਰੋਸਾ ਕਦੋਂ ਕਿਸੇ ਹੋਰ ਪਾਰਟੀ ਚ ਚਲਾ ਜਾਵੇ l ਇਹਨੂੰ ਕਿਸੇ ਪਾਰਟੀ ਚ ਸ਼ਾਮਿਲ ਨਹੀਂ ਕਰਨਾ ਚਾਹੀਦਾ l

  • @paramjitsinghkhalsa9132
    @paramjitsinghkhalsa9132 22 วันที่ผ่านมา +5

    ਕਾਹਲੀ ਵਿਚ ਲਿਆ ਫ਼ੈਸਲਾ ਗਲਤ ਹੁੰਦਾ ਹੈ,ਅਫ਼ਸਰ ਤੁਸੀ ਜਰੂਰ ਸੀ ਪਰ ਦਿਮਾਗ ਨਹੀ ਵਰਤਿਆ,ਮੇਰੀ ਬੇਨਤੀ ਵਾ ਇਸ ਤੋ ਅਗੇ ਪਾਰਟੀ ਨਾ ਬਦਲਿਓ ਜੀ,ਰਾਜਨੀਤੀ ਛੱਡ ਕੇ ਘਰ ਬੈਠ ਜਇਓ,ਕਦੀ ਵੀ ਕਿਸੇ ਲੀਡਰ ਨੂੰ ਮੂੰ ਨਾ ਲਾਇਓ?

  • @BaljinderSingh-lq7lt
    @BaljinderSingh-lq7lt 22 วันที่ผ่านมา +4

    Ess te filim banao......dakua da Munda 3

  • @user-fj4dj1gc1y
    @user-fj4dj1gc1y 21 วันที่ผ่านมา

    ਵੀਡੀਓ ਵੀ ਹੁਣੇ ਪਾਉਣ ਲੱਗੇ ਸੀ ਕਾਰਨ ਇਹ ਹੀ ਤਾਂ ਨੀ ਸੀ ਵੈਸੇ ਕੰਮ ਬਹੁਤ ਵਦੀਆ ਕਰ ਰਹੇ ਸੀ ਬਾਈ ਜੀ 🌹🌹🌹

  • @mehndipalwan7549
    @mehndipalwan7549 22 วันที่ผ่านมา +2

    ਡਾਕਟਰ ਸਾਹਿਬ ਵਾਹਿਗੁਰੂ ਕਿਰਪਾ ਕਰਨਗੇ ਮਿਹਨਤ ਕਰੋ ਦਿਲ ਲਾ ਕੇ

  • @JaswantSingh-tu5du
    @JaswantSingh-tu5du 22 วันที่ผ่านมา +3

    ਪੰਜਾਬੀ ਲਫਜ ਧੱਕੜ ਹੈ ਧਾਕੜ ਹਿੰਦੀ ਲਫ਼ਜ਼ ਹੈ
    ਜਿਵੇਂ ਪੰਜਾਬੀ ਚ ਭੁੱਲ, ਹਿੰਦੀ ਚ ਭੂਲ
    ਜਿਵੇਂ ਪੰਜਾਬੀ ਚ ਕੰਮ, ਹਿੰਦੀ ਚ ਕਾਮ
    ਜਿਵੇਂ ਪੰਜਾਬੀ ਚ ਵੰਡ, ਹਿੰਦੀ ਚ ਬਾਂਟ
    ਉਵੇਂ ਹੀ ਪੰਜਾਬੀ ਚ ਧੱਕੜ, ਹਿੰਦੀ ਚ ਧਾਕੜ !
    ਧਿਆਨ ਦੇਣ ਯੋਗ ਹੈ ਕਿ ਇਨ੍ਹਾਂ ਪੰਜਾਬੀ ਲਫ਼ਜ਼ਾਂ ਵਿੱਚ ਟਿੱਪੀ ਤੇ ਅੱਧਕ ਦੀ ਵਰਤੋਂ ਹੋਈ ਹੈ ਅੱਧਕ ਤੇ ਟਿੱਪੀ ਨਾਲ਼ ਬਣੇ ਹੋਏ ਲਫ਼ਜ਼ ਪੰਜਾਬੀ ਦੀ ਸ਼ਾਨ ਹਨ ਇਸੇ ਕਰਕੇ ਪੰਜਾਬੀ ਸਾਰੀ ਦੁਨੀਆ ਚ ਹਰਮਨ ਪਿਆਰੀ ਹੈ ਜੇਕਰ ਅੱਧਕ ਤੇ ਟਿੱਪੀ ਹਟਾ ਦਿੱਤੀ ਜਾਵੇ ਤਾਂ ਸਮਝੋ ਪੰਜਾਬੀ ਦੀ ਫੂਕ ਨਿਕਲ਼ ਗਈ ! ਹੁਣ ਪੰਜਾਬੀ ਦੇ ਲਫ਼ਜ਼ ਧੱਕੜ ਦੀ ਥਾਂ ਤੇ ਹਰਿਆਣਵੀ ਸ਼ਬਦ ਧਾਕੜ ਪੰਜਾਬੀ ਚ ਦਾਖਲ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ !

  • @BaljinderSingh-lq7lt
    @BaljinderSingh-lq7lt 22 วันที่ผ่านมา +3

    Wah oh tere jaman walea de

  • @user-ut8zl3tj6n
    @user-ut8zl3tj6n 22 วันที่ผ่านมา +3

    ਜੇ ਇਹ ਅਫ਼ਸਰ ਆਪ ਵਿਚ ਜਾਂਦਾ ਤਾਂ ਟਿਕਟ ਪੱਕੀ ਸੀ

  • @fatehdeol400
    @fatehdeol400 22 วันที่ผ่านมา +11

    ਇਹ. ਗੁੜ ਨੀ ਇਹ ਸਿਆਸਤ ਆ ਭਾਈ

  • @progressivefarm3212
    @progressivefarm3212 22 วันที่ผ่านมา

    ਅਜੇ ਵੀ ਜੇ ਨੌਕਰੀ join ਹੁੰਦੀ ਐ ਤਾਂ ਕਰ ਲੈ ਸੱਜਣਾ ਵਧੀਆ ਰਹੇਂਗਾ।

  • @teetubrar7387
    @teetubrar7387 22 วันที่ผ่านมา +2

    ਅੱਜ ਮੈਨੂੰ ਸਮਝ ਲੱਗੀ ਇਸ ਤਿਤਲੀ ਦੀ ਇੱਛਾ ਆ ਕੁਰਸੀ ਅਸਲ ਵਿਚ ਇਹਨੂੰ ਸੁਆਦ ਪੇ ਗਿਆ ਰਾਜਾ ਬਣਨ ਦਾ ਇਹਨੂੰ dho ਦੀ ਪੋਸਟ ਵੀ ਨਿੱਕੀ ਲਗਨ ਲੱਗ ਗੇਈ ਸੀ ਅਸਲ ਵਿਚ ਇਹ ਆਪਣੇ ਆਪ ਨੂੰ ਕਿਸੇ ਟਾਈਮ ਮੁੱਖ ਮੰਤਰੀ ਬਣਦਾ ਦੇਖ ਰਿਹਾ ਸੁਪਨਿਆਂ ਵਿਚ ਜੋ ਕੇ ਸੁਪਨੇ ਹੀ ਆ

  • @rajkumarmann77
    @rajkumarmann77 22 วันที่ผ่านมา +7

    ਸੱਤਾ ਦਾ ਭੁਖਾ ਦਲ ਬਦਲੂ

  • @paramjeetkaur7926
    @paramjeetkaur7926 22 วันที่ผ่านมา +1

    Very good veer ji congress ik educated lokan di party hai.

  • @James-Prinsep
    @James-Prinsep 22 วันที่ผ่านมา +4

    ਦੱਲੇ ਭਜੇ ਫਿਰ ਰਹੇ ਹਨ

  • @lovesharmasamrala1265
    @lovesharmasamrala1265 22 วันที่ผ่านมา +8

    Dal badlu hai esda kuch v nhi ho sekda

  • @davindersahni6975
    @davindersahni6975 22 วันที่ผ่านมา

    We support ur decision sir.U did some good deeds..so people should believe him.

  • @ramanlakhotra5729
    @ramanlakhotra5729 21 วันที่ผ่านมา

    ਡਾਕਟਰ ਸਾਹਿਬ ਵਿਚਾਰਾ ਬੰਦਾ ਚੰਗਾ ਸੀ ਪਰ ਰਾਜਨੀਤਿਕ ਲੋਕਾਂ ਦੇ ਧੱਕੇ ਚੜ ਗਿਆ

  • @punjabichakde1217
    @punjabichakde1217 22 วันที่ผ่านมา +4

    Dr. Saab tohade naal tan bohot jayada e maadi ho gayi,
    Tusi bohot darame keete c, par God sab dekhda hai, tohanu bohot jaldi nanga kar ditta, tohada pta chal gaya tusi bohot ghatia nikle, publicity ly public nu badnam keeta tusi job karde hoe.shame on u

  • @malwinderwalia2119
    @malwinderwalia2119 21 วันที่ผ่านมา

    ਇਹੋ ਜਿਹੇ ਬੰਦਿਆ ਨੂੰ ਕੌਣ ਪੂਸ਼ਦਾ 5 ਜਾ6 ਵੋਟ ਹੀ ਹੋਣ ਗੀਆ ਹੋਰ ਕੁਝ ਪੱਲੇ ਨਹੀਂ

  • @LovelyGeoCave-ki6qv
    @LovelyGeoCave-ki6qv 22 วันที่ผ่านมา +1

    ਬਹੁਤ ਵਧੀਆ ਕੰਮ ਕਰਦੇ ਸੀ ਪਰ ਜਿਹੜਾ ਬੰਦਾ ਸਿਆਸਤ ਵਿੱਚ ਆਉਂਦਾ ਉਹ ਲੋਕਾਂ ਦੇ ਭਲੇ ਲਈ ਨਹੀਂ ਆਉਂਦਾ ਉਹ ਆਪ ਦੇ ਬੱਚੇ ਸਿੱਟ ਕਰਦਾ ਹੈ

  • @AvtarSingh-ky3dp
    @AvtarSingh-ky3dp 21 วันที่ผ่านมา

    dr sahib best of luck

  • @manjitsingh9578
    @manjitsingh9578 21 วันที่ผ่านมา

    Mubarakan

  • @DrHarbeesingh5122
    @DrHarbeesingh5122 22 วันที่ผ่านมา +3

    ਇਮਾਨਦਾਰ ਅਖਵਾਉਦਾ ਬੰਦਾ, ਭ੍ਰਿਸ਼ਟ ਤੰਤਰ ਚ ਵੜ ਗਿਆ...

  • @AmritpalSingh-jr4xq
    @AmritpalSingh-jr4xq 22 วันที่ผ่านมา +5

    ਤਿੱਤਲੀ

  • @sarbjeetsingh3687
    @sarbjeetsingh3687 22 วันที่ผ่านมา

    ਪੱਤਰਕਾਰ ਵੀਰGOOD ਸਵਾਲ ਕੀਤੇ

  • @sukhpalsingh8637
    @sukhpalsingh8637 22 วันที่ผ่านมา

    ਇਸ ਵਿਅਕਤੀ ਨੇ ਆਪਣੀ ਇੱਜ਼ਤ ਜੋ ਬਣਾਈ ਸੀ ਉਹ ਖਤਮ ਕਰ ਰਹੇ ਹਨ।ਕਿਸੇ ਵੀ ਪਾਰਟੀ ਨੂੰ ਮਾੜਾ ਨਹੀਂ ਕਹਿੰਦੇ ,ਪਰ ਇਨ੍ਹਾਂ ਨੇ ਆਪਣੀ ਨੌਕਰੀ ਦੌਰਾਨ ਵਧੀਆ ਕੰਮ ਕੀਤਾ ਸੀ ,ਹੁਣ ਹੇਠੀ ਕਰਵਾ ਰਹੇ ਹਨ।ਨੌਕਰੀ ਦੌਰਾਨ ਇਹ ਕਹਿੰਦੇ ਸੀ ਕਿ ਪਹਿਲਾਂ ਵਾਲੀਆਂ ਪਾਰਟੀਆਂ ਉਨ੍ਹਾਂ ਨੂੰ ਕੰਮ ਨਹੀਂ ਕਰਨ ਦਿੰਦੇ ਸਨ ,ਹੁਣ ਕੰਮ ਕਰਨ ਦਾ ਸਵਾਦ ਆਉਂਦਾ ਹੈ

  • @reerpazi9935
    @reerpazi9935 22 วันที่ผ่านมา +1

    ਜਿਨ੍ਹਾਂ ਲਾਈ ਗੱਲੀਂ ਉਸਦੇ ਨਾਲ ਉਠ ਚੱਲੀ ਬਾਈ ਜੀ ਪਛਤਾਵਾ ਛੱਡ ਇਹ ਸਾਰੀ ਰਾਤ ਅੱਖਾਂ ਵਿੱਚ ਘਸੁੰਨ ਦੇ ਕੇ ਰੋਂਦਾ ਹੋਉ

  • @labhsingh2314
    @labhsingh2314 22 วันที่ผ่านมา

    Dekh hi liya issa stand ,Loko ignore kro isnu ,mtlbi lgda eh banda

  • @paramjitsinghkhalsa9132
    @paramjitsinghkhalsa9132 22 วันที่ผ่านมา +1

    2 ਕੁ ਮਹੀਨੇ ਚੌ ਤਿੰਨ ਪਾਰਟੀਆਂ ਦਾ ਸਵਾਦ ਚਖ ਲਿਆ ਹੈ,ਬਹੁਤ ਜਲੀਲ ਕਰ ਦਿੱਤਾ ਲੀਡਰਾਂ ਨੇ

  • @iqbalsingh4431
    @iqbalsingh4431 21 วันที่ผ่านมา +1

    Congress party jindabad jindabad jindabad jindabad jindabad jindabad jindabad jindabad

  • @CanadaKD
    @CanadaKD 22 วันที่ผ่านมา +5

    ਤਿੰਨ ਸਾਲ ਰਹਿੰਦੇ ਸੀ ਨੋਕਰੀ ਦੇ ਪਤਾ ਨੀ ਕੀ ਸੋਚ ਕੇ ਨੋਕਰੀ ਛੱਡੀ ਸੀ।

    • @singhsaab6992
      @singhsaab6992 22 วันที่ผ่านมา

      MP ਬਣਨਾ ਸੀ ਅਗਲੇ ਨੇ 😂😂

  • @manrajtv5778
    @manrajtv5778 21 วันที่ผ่านมา

    ਕਦੇ ਇਸ ਫੁਲ ਤੇ ਕਦੇ ਉਸ ਫੁੱਲ ਤੇ ਯਾਰ ਮੇਰਾ ਤਿਤਲੀਆਂ ਵਰਗਾ ....

  • @lakhwindersingh2164
    @lakhwindersingh2164 22 วันที่ผ่านมา

    ਪੱਤਰਕਾਰ ਵੀਰ ਨੇ ਵਧੀਆ ਸਵਾਲ ਕੀਤੇ

  • @gagangagan3802
    @gagangagan3802 22 วันที่ผ่านมา +4

    SARI UMAR EH BANDE NE KOI CHANGA KAM NI KITA HUN NOKRI DE LAST TE AA KE KISE PARTY TO TICKET LEN DA MARA CHANGA BANN GYA

    • @happysandhu5414
      @happysandhu5414 22 วันที่ผ่านมา

      Sari zindgi ch nai diseya c 1 saal pehla drame krke loka samne aya c eh dramebaaz

  • @sarbjeetsingh1302
    @sarbjeetsingh1302 22 วันที่ผ่านมา

    In politics start from zero He was lion on government chair Now order is not listened When retired status is zero

  • @surinderpalsingh4600
    @surinderpalsingh4600 22 วันที่ผ่านมา +1

    ਪੰਜਾਬੀਓ,
    ਇੱਕ ਵਾਰ ਇਕ ਜਿਮੀਦਾਰ ਦੇ ਖੇਤ ਦੀ vatt te nimm ਦਾ ਪੇੜ ਸੀ, ਨਾਲ਼ ਦੇ ਖੇਤ ਵਾਲੇ ਨੇ ਪਟਵਾਰੀ ਸੱਦ banna kadvayia ਤਾਂ nimm ਦਾ ਦਰੱਖਤ ਪਟਵਾਰੀ ਉਸ ਵੱਲ ਕੱਢ ਦਿੱਤਾ. ਹਫਤੇ ਬਾਦ ਪਹਿਲੇ ਮਾਲਿਕ ਨੇ ਪਟਵਾਰੀ ਦੀ ਮੁੱਠੀ ਗਰਮ ਕਰ sadd ਬੰਨ੍ਹਾਂ kadvayia ਤਾਂ nimm ਦਾ ਦਰੱਖਤ ਉਸ ਵੱਲ ਕੱਢ ਦਿੱਤਾ. ਨਾਲ਼ ਦੇ ਖੇਤ ਵਾਲਾ ਪਟਵਾਰੀ ਤੇ ਲੋਹਾ ਲਾਖਾ ਹੋਇਆ.
    ਤੇ kehda ਕਦੇ ਦਰੱਖਤ ਮੇਰੇ ਵਲ ਤੇ ਕਦੇ ਨਾਲ਼ ਵਾਲੇ ਵਲ
    ਇਹ ਕੀ ਡਰਾਮਾ ਬਣਾਇਆ ਹੋਇਆ
    ਤੇ ਪਟਵਾਰੀ ਪਤਾ ਕੀ Kehda
    ਉਹ ਭਾਈ, ਸਾਇੰਸ kehdi ਧਰਤੀ ਘੁੰਮਦੀ ਹੈ ਉਹਦੇ ਕਰਕੇ ਇਹ ਸਾਲਾ ਕਦੇ ਉਧਰ ਜਾਂਦਾ ਕਦੇ ਇਧਰ, ਦੱਸੋ ਮੈਂ ਕੀ ਕਰਾਂ.
    ਇਹ ਹਾਲ ਇਹਨਾਂ daliyan ਲੀਡਰਾਂ ਦਾ ??????

  • @labhsingh2314
    @labhsingh2314 22 วันที่ผ่านมา +1

    Hun bn javi cm,congress bna devegi vade leader nu

  • @harkewalsandhu1815
    @harkewalsandhu1815 22 วันที่ผ่านมา

    ਕੁੱਝ ਹੋਵੇ ਡਾਕਟਰ ਹੁੰਦਿਆ ਬਹੁਤ ਵਧੀਆ ਕੰਮ ਕੀਤਾ

  • @goldysandhu4630
    @goldysandhu4630 22 วันที่ผ่านมา +2

    Isde naal oh gal honi hai nahati dhoti reh gayi poonch te makhi beh gyi isnu kine vote pouni a boune jihe nu

  • @sukhchainsingh5649
    @sukhchainsingh5649 21 วันที่ผ่านมา

    Maja layata Gagan ji

  • @AvtarSidhu-wv4sj
    @AvtarSidhu-wv4sj 22 วันที่ผ่านมา

    ਜਿਸਨੇ ਸੇਵਾ ਕਰਨੀ ਹੋਵੇ ਤਾਂ ਉਹਨੂੰ ਆਹੁਦਿਆ ਦੀ ਲੋੜ ਨਹੀਂ ਹੁੰਦੀ ਬੱਸ ਭਾਵਨਾ ਸੱਚੀ ਚਾਹੀਦੀ ਕੲਈ ਲੋਕਾਂ ਨੂੰ ਸਤਿਕਾਰ ਹਾਜਮ ਨਹੀਂ ਆਉਣ ਦਿੰਦਾ ਲਾਲਚ ਬੁਰੀ ਬਲਾ ਹੈ

  • @balveersinghsandhu1577
    @balveersinghsandhu1577 21 วันที่ผ่านมา

    ਡਾਕਟਰ ਲਖਬੀਰ ਸਿੰਘ ਜੀ ਹੋਰੀਂ ਪਾਰਟੀ ਦਾ ਮਿਲਣ ਗਿਲਣ ਦਾ ਢੰਗ ਤਰੀਕਾ ਵੇਖ ਰਹੇ ਹਨ ਪੱਤਰਕਾਰ ਵੀਰ ਜੀ ਇਹ ਸਾਰੇ ਸਵਾਲ ਉਹਨਾਂ ਲੋਕਾਂ ਤੋਂ ਪੁੱਛਣੇ ਚਾਹੀਦੇ ਹਨ ਜਿਹੜੇ ਪਾਰਟੀ ਵਿੱਚ ਰਹਿਕੇ ਕਈ ਸਾਲਾਂ ਤੱਕ ਸਭ ਤਰ੍ਹਾਂ ਦੇ ਸੁੱਖ ਸਹੂਲਤਾਂ ਮਾਣ ਕਿ ਵਡੀਆ ਜਾਇਦਾਦਾਂ ਬਣਾ ਕੇ ਛਡ ਜਾਂਦੇ ਹਨ ਲਖਬੀਰ ਸਿੰਘ ਜੀ ਹੋਰਾਂ ਨੇ ਕਿਹੜਾ ਕਿਸੇ ਪਾਰਟੀ ਤੋਂ ਕੁਝ ਲਿਆ ਹੋਣਾ ਪਾਰਟੀ ਨੂੰ ਚੈਕ ਕਰ ਰਹੇ ਹਨ ਕਰ ਲੈਣ ਦਿਓ

  • @user-ey9jm4vi7l
    @user-ey9jm4vi7l 22 วันที่ผ่านมา +1

    Good joing

  • @BaljinderSingh-zc8wl
    @BaljinderSingh-zc8wl 22 วันที่ผ่านมา +1

    California. Weldone now. It’s time to defeat BJP

  • @HappyCobra-jb7oi
    @HappyCobra-jb7oi 22 วันที่ผ่านมา

    ਵੀਡੀਓ ਬਣਾ ਕੇ ਇਹਨੂੰ ਲਗਿਆ ਮੈ ਸੇਵਾ ਦੇ
    ਨਾਮ ਤੇ ਲੀਡਰ ਬਣ ਗਿਆ ਹੁਣ ਟਿਕਟ ਦੀ ਭੁਖ ਪਿਛੇ ਪਾਰਟੀਆ ਬਦਲ ਦਾ ਫਿਰਦਾ ਹੁਣ ਦਲ ਬਦਲੀ ਕਰਨ ਵਾਲਿਆ ਨੂੰ ਵੋਟ ਨਹੀ ਪਾੳਉਦੇ

  • @BaljinderSingh-lq7lt
    @BaljinderSingh-lq7lt 22 วันที่ผ่านมา +2

    Lander banda....😂😂😂😂😂😂😂

  • @bahadursingh5888
    @bahadursingh5888 22 วันที่ผ่านมา +1

    DR sabb very good

  • @reehal28
    @reehal28 22 วันที่ผ่านมา

    ਡਾਕਟਰ ਸਾਬ ਕੀ ਗੱਲ ਜੀ
    ਸਾਫ਼ ਸਫ਼ਾਈ ਠੀਕ ਨਹੀਂ ਸੀ ਅਕਾਲੀ ਦਲ ਵਿੱਚ ਸਮਾਨ ਢਕ ਕੇ ਨਹੀ ਰੱਖਦੇ ਹੋਣੇ ਤਾਹਿ ਪਾਰਟੀ ਛੱਡ ਦਿੱਤੀ ਹੋਣੀ, ਕਾਂਗਰਸ ਵੱਲ ਸਾਫ ਸਫਾਈ ਠੀਕ ਹੋਣੀ 😂

  • @jasvirsingh8715
    @jasvirsingh8715 22 วันที่ผ่านมา +1

    Arsh ton frsh ute
    Oh ho gea vichare
    Seikh chilli naal

  • @goldysandhu4630
    @goldysandhu4630 22 วันที่ผ่านมา +2

    A vi pesa dekh riha te duja ticket a nava aah gya punjab nu luttan vaste

  • @RavinderSingh-pt6je
    @RavinderSingh-pt6je 18 วันที่ผ่านมา

    DHO ਨੂੰ ਸਿਆਸਤ ਦਾ ਉ ਐ ਨਹੀਂ ਆਉਂਦਾ ਪਰ ਇਹਨਾ ਮੰਨਣਾ ਨਹੀਂ ਕਿਉਂ ਕਿ ਗ਼ਲਤ ਫਹਿਮੀ ਦਾ ਸ਼ਿਕਾਰ ਨੇ ਕੀ ਕੋਈ ਪਾਰਟੀ ਇੱਜ਼ਤ ਦੇਉ? ਮਹਿਕਮੇ ਵਿੱਚ ਇਹ authority ਵਜੋਂ ਵਿਚਰਦੇ ਰਹੇ ਹੁੰਦੇ ਨੇ ਤੇ ਸਿਆਸਤ ਵਿੱਚ ਸਰਕਾਰੀ ਵਿੱਚ authority ਬਣਨ ਤੋਂ ਪਹਿਲਾਂ ਕੱਢਣੀਆਂ ਪੈਂਦੀਆਂ ਲੋਕਾਂ ਦੀਆਂ ਮਿੰਨਤਾਂ ਤਰਲੇ ਤੇ ਇਹਨਾਂ
    ਤੋਂ ਕਿੱਥੇ ਕੱਢ ਹੋਣੀਆਂ ਮਿੰਨਤਾਂ ਹੁਣ ਕਿਉਂ ਕਿ ਇਹਨੇ 30 ਸਾਲ ਲੋਕਾਂ ਤੋਂ ਮਿੰਨਤਾਂ ਕਢਵਾਈਆਂ।

  • @abhinavchawla6434
    @abhinavchawla6434 22 วันที่ผ่านมา +1

    Ahdi pehchan Ki aa kon puchda ahnuu

  • @kamaldeepsingh9131
    @kamaldeepsingh9131 22 วันที่ผ่านมา +2

    Pehlan mbbs kete akalian nal
    Hun MD Congress ch krni

  • @sikandersingh4111
    @sikandersingh4111 22 วันที่ผ่านมา

    ਫੈਸਲਾ ਸਹੀ ਆ ਜੀ

  • @parmjitkaur7944
    @parmjitkaur7944 22 วันที่ผ่านมา +2

    ਕੁਰਸੀ+ਟਿਕਟ=ਭੁੱਖ

  • @jkpunjabi578
    @jkpunjabi578 22 วันที่ผ่านมา

    ਇਹਨੂੰ ਕਹਿੰਦੇ ਸਾਰੀ ਕੀਤੀ ਕਰਾਈਂ ਖੂਹ ਵਿੱਚ ਸੁੱਟੀ

  • @arvinderpalsingh4646
    @arvinderpalsingh4646 22 วันที่ผ่านมา

    Ehny hun juttia hi khnia jehry marji party ch ja ke kha lai 😡😡😡😡🤣🤣🤣🤣🤣

  • @varunthind698
    @varunthind698 22 วันที่ผ่านมา +1

    Sahi gal ticket da bukha......

  • @jaswinderbrar7724
    @jaswinderbrar7724 22 วันที่ผ่านมา

    ਡਾਕਟਰ ਕਹਿਣਾ ਵੀ ਸ਼ਰਮ ਦੀ ਗੱਲ ਆ

  • @deep_2113
    @deep_2113 22 วันที่ผ่านมา +2

    Emandar ensan rulda hunda chalak ensan Raj karda doctor sabh sahi hai par jaldbaji kar Gaye suru tho AAP Wale pahle hee bewakuf Bana Gaye fair akali dal Wale hun Congress party key karde hai fair Patha chale gha 😮😊

  • @Nk-cr4km
    @Nk-cr4km 22 วันที่ผ่านมา +5

    ਅਨਾੜੀ ਬੰਦਾ

  • @harishkhepar4622
    @harishkhepar4622 22 วันที่ผ่านมา +1

    Vadia dessison hai asi ajj tak congress nu vote nahi pai par je Modi nu rokna ta is var Congress nu vote pani pau modi da mukabla Congress hi kar sakdi akali dal ja aap nahi