ਜਿੱਤ ਤੋਂ ਬਾਅਦ ਬੇਹੱਦ ਖੁਸ਼ ਹੋਈ Raja Warring ਦੀ ਧੀ, ਦੇਖੋ ਹੁਣ ਕਿਸ ਸੀਟ ਨੂੰ ਜਿੱਤਣ ਦਾ ਕੀਤਾ ਐਲਾਨ?

แชร์
ฝัง
  • เผยแพร่เมื่อ 21 ต.ค. 2024

ความคิดเห็น • 149

  • @SurjitSingh-e6i
    @SurjitSingh-e6i 4 หลายเดือนก่อน +29

    ਪਰਿਵਾਰ ਨੂੰ ਐਨੀ ਖੁਸ਼ੀ ਹੈ ਜੀ ਜਿੰਨੀ ਖੁਸ਼ੀ ਜਦੋਂ ਰਾਜਾਂ ਜੀ ਬੱਸਾਂ ਦੀਆਂ ਬਾਡੀਆਂ ਵਿੱਚੋ ਪੰਜਾਬ ਦੀ ਜਨਤਾ ਦਾ 33 ਕਰੋੜ ਲੁੱਟ ਕੇ ਲਿਆਏ ਸੀ ਉਦੋਂ ਹੋਈ ਸੀ

  • @malkitsingh-cl3wb
    @malkitsingh-cl3wb 4 หลายเดือนก่อน +26

    ਸਾਰੇ ਰਲਮਿਲ ਖਾਹ ਲਵੋ ਪੰਜਾਬ ਨੂੰ ਬੇਸ਼ਰਮ ਨੇਤਾ।

    • @shashiprabha8505
      @shashiprabha8505 4 หลายเดือนก่อน

      सजे तक ता वड़िग जी नू what s app देखने का समय नहीं मिलता वोट वेले हाथ जोड़कर के जनता के पैर पकड़ते हैं

  • @prabhkaur-xi7kh
    @prabhkaur-xi7kh 4 หลายเดือนก่อน +22

    ਲੀਡਰ ਦਾ ਬੱਚਾ ਲੀਡਰ 😂 ਆਮ ਆਦਮੀ ਕਿਉ ਨਹੀ

    • @jogasingh5014
      @jogasingh5014 4 หลายเดือนก่อน +3

      Sahi gul a veer

  • @GurbirSingh-hi9ti
    @GurbirSingh-hi9ti 4 หลายเดือนก่อน +37

    ਰਾਜਾ ਬੰਦਾ ਤਾਂ ਕੰਮ ਦਾ ਆ ਯਾਰ ਜੋਂ ਲੋਕੀ ਹਰ ਵਾਰ ਜਿਤਾ ਦੇਂਦੇ ਆ ਬਾਕੀ ਵੜਿੰਗ ਦੀ ਧੀ ਦੀ ਅਵਾਜ ਰਾਜੇ ਵਰਗੀ ਆ

  • @MandeepSingh-c7v
    @MandeepSingh-c7v 4 หลายเดือนก่อน +10

    ਲੋਕ ਤਾਂ ਪਿਆਰ ਦਿੰਦੇ ਆ ਤੁਸੀਂ ਖਰੇ ਨਹੀਂ ਉਤਰਦੇ

  • @Smily.1987
    @Smily.1987 4 หลายเดือนก่อน +9

    Beti ਵੀ ਰਾਜਨੀਤੀ ਵਿੱਚ ਬਹੁਤ ਅੱਗੇ ਜਾਵੇਗੀ very clever girl 😅

  • @VickySaini-xc6sm
    @VickySaini-xc6sm 4 หลายเดือนก่อน +3

    Sosad

  • @HarjinderSingh-hw5wn
    @HarjinderSingh-hw5wn 4 หลายเดือนก่อน +1

    ਵੀਰੇ ਹੁਣ ਉਹ ਜੁਗ ਨਹੀਂ ਲੀਡਰ ਦਾ ਬੱਚਾ ਲੀਡਰ ਹੀ ਬਣੂਗਾ ਗਰੀਬ ਦਾ ਬੱਚਾ ਹੀ ਲੀਡਰ ਬਣ ਸਕਦਾ

  • @PargatSingh-c7r
    @PargatSingh-c7r 4 หลายเดือนก่อน +1

    ਜੇਕਰ ਹਾਰੇ ਹੋਏ ਨੂੰ MP ਬਨਾਉਣੇ ਹਨ ਫੇਰ ਬੋਟਾ੍ ਪਵਾਉਣ ਦੀ ਕੀ ਲੋੜ ਹੈ ਜਿਸ ਨੂੰ ਮਰਜ਼ੀ ਬਣਾ ਦਿਉ

  • @JagdeepSingh-en7cr
    @JagdeepSingh-en7cr 4 หลายเดือนก่อน +12

    ਅੰਮ੍ਰਿਤਾ warring ਵਰਗੀ ਅਵਾਜ਼ ਆ ਬਿਲਕੁਲ ਆ

  • @ManpreetSingh-kq6bh
    @ManpreetSingh-kq6bh 4 หลายเดือนก่อน

    Great intelligent & briliant mind

  • @barindersingh4495
    @barindersingh4495 4 หลายเดือนก่อน +1

    ਇਹ ਕੁੜੀ ਪੱਕੀ ਚਾਲੂ ਨਿਕਲੂਗੀ

  • @namanpreetkaur9467
    @namanpreetkaur9467 4 หลายเดือนก่อน +1

    ਹੁਣ ਤੁਸੀਂ ਰਾਜਸਥਾਨ ਕਿਸ ਮੰਤਰੀ ਨਾਲ ਮਿਲ ਕੇ ਕੋਈ ਕਮਲਾ ਕਰਨਾ ਹੈ ਰਾਜਸਥਾਨ ਤੋਂ ਤੁਹਾਨੂੰ ਚੋਣ ਪ੍ਰਚਾਰ ਰਾਜਸਥਾਨ ਤੋਂ ਖਾਣ ਪੀਣ ਨੂੰ ਸਾਰਾ ਕੁਝ ਮਿਲ ਰਿਹਾ ।

  • @meharsampley5125
    @meharsampley5125 4 หลายเดือนก่อน +1

    It seems that she has also getting good political training

  • @farmertv5483
    @farmertv5483 4 หลายเดือนก่อน +1

    ਨੇਤਾ ਦਾ ਬੱਚਾ ਨੇਤਾ ਬਣਦਾ ਨਹੀ ਧੱਕੇ ਨਾਲ ਦੂਜਿਆ ਨੂੰ ਮਿੱਦ ਕੇ ਨੇਤਾ ਬਣਾਇਆ ਜਾਦਾ।

  • @nijjarsukhraj3287
    @nijjarsukhraj3287 4 หลายเดือนก่อน +11

    1984 ਵਾਲੇ ਸਿੱਖ ਕਿੱਥੇ ਹੁਣ

  • @Sonivibez
    @Sonivibez 4 หลายเดือนก่อน +1

    Maai vi easy money love kardi 😅

  • @pavitarjeet
    @pavitarjeet 4 หลายเดือนก่อน +14

    ਬੇਟਾ ਜੀ ਵਧਾਈਆਂ ਹੋਣ

    • @barindersingh4495
      @barindersingh4495 4 หลายเดือนก่อน +1

      ਤੇਰੀ ਮਾਂ ਬੇਟਾ ਨੀ ਧੀ ਐ ਅੰਨੇਆ

  • @satgursohi1630
    @satgursohi1630 4 หลายเดือนก่อน +1

    ਇਹ ਕੁੜੀ ਦੇ ਪਿਤਾ ਨੇ ਰਾਜਾ ਨੇ ਫਰੀਦਕੋਟ ਚ ਦੋ ਬੱਚੇ ਉਹਨਾਂ ਦਾ ਬਾਪ ਮਰਵਾਇਆ ਢਾਈ ਕਰੋੜ ਰੁਪਈਆ ਲੈ ਕੇ ਮੁੱਕਰ ਗਿਆ ਸੀ ਇਹ ਪੱਤਰਕਾਰ ਨੂੰ ਪੁੱਛਦਾ ਮੈਂ ਇਹ ਗੱਲ ਵੀ ਸਾਂਝੀ ਕਰ ਲਿਆ ਕਰ ਫਰੀਦਕੋਟ ਵਾਲੀ

  • @sanjeevbhardwaj5382
    @sanjeevbhardwaj5382 4 หลายเดือนก่อน +2

    Very good answer for all questions
    God bless you🤞

  • @kulvirsingh500
    @kulvirsingh500 4 หลายเดือนก่อน +1

    Nice speech 💪💪💪🙏🙏🙏

  • @knowledgebabag
    @knowledgebabag 4 หลายเดือนก่อน

    ਧੀ ਨੂੰ ਪਿਤਾ ਤੋ ਵਦ ਕੇ ਕੋਈ ਪਿਆਰ ਨੀ ਦੇ ਸਕਦਾ ❤

  • @GurpreetSingh-td8xd
    @GurpreetSingh-td8xd 4 หลายเดือนก่อน

    ਕੁੱੜੀ ਹੌਟ ਵਾਂ ,,,,🔥🔥

  • @dakshkakkar4327
    @dakshkakkar4327 4 หลายเดือนก่อน +13

    ਬਿਲਕੁਲ ਸਹੀ ਕਿਹਾ ਬੇਟੀ ਨੇ ਅਮਿੑਤਾ ਵੜਿੰਗ ਹੀ ਹੈ ਇਸ ਕਾਮਯਾਬੀ ਪਿੱਛੇ।

  • @ManpreetSingh-kq6bh
    @ManpreetSingh-kq6bh 4 หลายเดือนก่อน

    Presence of mind 👍

  • @DharmindersinghAulakh-b7j
    @DharmindersinghAulakh-b7j 4 หลายเดือนก่อน +4

    ਕੀ ਮਤਲਬ ਇਹ ਜੱਦੀ ਪੁਸਤੀ ਹੋ ਗਿਆ ਸ਼ਰਮ ਕਰੋ

  • @sukhwinderpalsingh4571
    @sukhwinderpalsingh4571 4 หลายเดือนก่อน +14

    ਪੈਸੇ ਦਰਜੀ ਦੇ

  • @GurpreetSingh-jg8pw
    @GurpreetSingh-jg8pw 4 หลายเดือนก่อน +5

    Grib loka de paise v de Diya kro bring saab

  • @makhansingh3002
    @makhansingh3002 4 หลายเดือนก่อน +11

    ਬੱਸਾਂ ਦੀਆਂ ਬਾਡੀਆਂ ਹੁਣ ਕਿੱਥੋਂ ਲਾਵੳਣੀਆ

  • @SandeepSinghSonu-eh1yz
    @SandeepSinghSonu-eh1yz 4 หลายเดือนก่อน +8

    ਲੋਟੂ ਰਾਜਾ ਦਰਜੀ ਦੇ ਪੈਸੇ ਕਦੋਂ ਦੇਣੇ

  • @gurdeepkaleka
    @gurdeepkaleka 4 หลายเดือนก่อน +12

    ਬਹੁਤ ਹੋਸ਼ਿਆਰ ਕੁੜੀ ਐ। ਚੰਗੇ ਸੰਸਕਾਰ ਅਤੇ ਸਪੱਸ਼ਟ ਬੋਲੀ ਦੀ ਮਾਲਕ ਕੁੜੀ। ਜੇ ਚੰਗੇ ਵਿਜ਼ਨ ਨਾਲ ਇਹ ਬੱਚੇ ਅੱਗੇ ਆਉਣ ਤਾਂ ਚੰਗਾ ਹੋਵੇਗਾ

  • @AHarjitSingh
    @AHarjitSingh 4 หลายเดือนก่อน

    V Good Speach Nd Feedback.

  • @rupinderpalsingh1229
    @rupinderpalsingh1229 4 หลายเดือนก่อน +10

    ਇੰਨੀ ਛੋਟੀ ਉਮਰ ਵਿੱਚ ਇੰਨੀ ਸਮਝਦਾਰੀ ਨਾਲ਼ ਗੱਲਬਾਤ। ਧੀਏ ਦੁਆ ਹੈ ਚੰਗੀ ਸੋਚ ਨਾਲ਼ ਅੱਗੇ ਵਧੇਂ।

    • @sukhwinderpalsingh4571
      @sukhwinderpalsingh4571 4 หลายเดือนก่อน +4

      ਜਿਸ ਦੇ ਘਰੇ ਦਾਣੇ ਉਸਦੇ ਕਮਲੇ ਵੀ ਸਿਆਣੇ

    • @barindersingh4495
      @barindersingh4495 4 หลายเดือนก่อน

      ਰਾਜਾ ਬਿਗੜ ਦਾ ਜਵਾਈ ਭੱਈਆ ਹੋਵੇਗਾ। ਇਸ ਦੇ ਜਵਾਈਆ ਨੇ ਹੀ ਜਿਤਾਈਆ

  • @amandeepjat
    @amandeepjat 4 หลายเดือนก่อน +1

    Buses da paisa jehra khadda

  • @jattdhaliwal9379
    @jattdhaliwal9379 4 หลายเดือนก่อน +12

    ਇਹ ਰਾਜਨੀਤੀ ਵਿੱਚ ਬਹੁਤ ਵਧੇਗੀ

    • @RamandeepKamboj-ww8yz
      @RamandeepKamboj-ww8yz 4 หลายเดือนก่อน +13

      Tusi chamchy bnn k ena da ghr. Bhri jaoo ap na kuj bnioo😅😅😅😅😅😅😅

    • @barindersingh4495
      @barindersingh4495 4 หลายเดือนก่อน

      ਲੰਨ ਵੀ ਤਰ੍ਹਾਂ ਤਰ੍ਹਾਂ ਦੇ ਫਰਵਾਣੇ ਪੈਣਗੇ ਰਾਜਨੀਤੀ ਵਿੱਚ

  • @malwaijattpb0347
    @malwaijattpb0347 4 หลายเดือนก่อน +3

    Putt apne dady nu smja v juban nu lagam lave ,oh sikha virud bahot ਭੌਂਕਦਾ ,ਓਹਨੂੰ ਕਹਿ ਔਕਾਤ ਵਿਚ ਰਿਹਾ ਕਰੋ,ਪੰਜਾਬੀ ਹੋ ਕੇ ਪੰਜਾਬੀਆਂ ਦੀਆ ਲੱਤਾ ਖਿੱਚਣੀਆਂ ਬੰਦ ਕਰੇ

  • @Sonivibez
    @Sonivibez 4 หลายเดือนก่อน +1

    Papa ji ney paisa hor khichna 😂 bas 😢

  • @HappySingh-ig9fe
    @HappySingh-ig9fe 4 หลายเดือนก่อน +5

    ਬਹੁਤ ਸੋਹਣੇ ਹੋ ਫਿਲਮਾ ਜਾਊ ਜੀ

  • @IqbalSingh-hi5wt
    @IqbalSingh-hi5wt 4 หลายเดือนก่อน +14

    Intelligent girl

  • @ManavjitSingh-my8ig
    @ManavjitSingh-my8ig 4 หลายเดือนก่อน +1

    Very confident Girl like his father best of luck for future 🎉

  • @GurpreetSingh-on9dy
    @GurpreetSingh-on9dy 4 หลายเดือนก่อน +1

    Mera baap chor te mein v chor bnana hai jee 😂😂

  • @HarvinderSingh-k9z
    @HarvinderSingh-k9z 4 หลายเดือนก่อน +1

    Tera PEO ghotala hi krda aayea hun tk....hun tk ki dita ohne society nu..jehda tu dena

  • @inderjitsandhu7616
    @inderjitsandhu7616 4 หลายเดือนก่อน

    Raja Rani kar Di bahut jyada hi

  • @ssssingh1369
    @ssssingh1369 4 หลายเดือนก่อน +1

    Apne papa da koi acha kam ta gina de ki bela he kumi janda😂

  • @akashdeepsandhu2070
    @akashdeepsandhu2070 4 หลายเดือนก่อน +1

    ਦਰਜ਼ੀ ਦੇ ਪੈਸੇ ਮੋੜ ਦਿਓ ਹੁਣ।😅

  • @AkAk-yd9qf
    @AkAk-yd9qf 4 หลายเดือนก่อน +6

    ਬਹੁਤ ਤਰੱਕੀ ਕਰੇਂਗੀ ਬੇਟਾ ਜਾਹ ਤੈਨੂੰ ਕਰਤੇ ਇੱਕ ਆਮ ਇਨਸਾਨ ਨੇ ਬਚਨ

  • @hansaliwalapreet812
    @hansaliwalapreet812 4 หลายเดือนก่อน +1

    Heartily congratulations 🎊 👏 💐 💐 🎉🎉🎉Ekam ❤❤beta🎉🎉gbu always ji

  • @jeet-Seattle
    @jeet-Seattle 4 หลายเดือนก่อน +1

    Bass ehdi hi kami si..

  • @IqbalSingh-hi5wt
    @IqbalSingh-hi5wt 4 หลายเดือนก่อน +4

    1:52

  • @KalaYadwindersingh
    @KalaYadwindersingh 4 หลายเดือนก่อน +1

    Raja Bank sab to ghatiya insan hai Vishnu vodka ke naachte ho ji

  • @HarjinderSingh-hw5wn
    @HarjinderSingh-hw5wn 4 หลายเดือนก่อน +3

    ਇੱਥੇ ਕੰਮ ਨੂੰ ਵੋਟ ਪੈਂਦੀ ਹੈ ਨਾ ਕਿ ਚੰਮ ਨੂੰ

    • @barindersingh4495
      @barindersingh4495 4 หลายเดือนก่อน

      ਭੱਈਏ ਇਸ ਦੇ ਜਵਾਈ ਨੇ ਬਾਈ

  • @kulvirsingh500
    @kulvirsingh500 4 หลายเดือนก่อน

    Nice Beti congratulations 🎉🎉🎉🎉❤❤❤

  • @sjet2681
    @sjet2681 4 หลายเดือนก่อน

    Very nice 👍👍

  • @Beant76
    @Beant76 4 หลายเดือนก่อน +4

    Wal kholne jruri ni c koi awe v bolea jaa skda c rabarh hath ch pali 😂😂😂😂😂😂

  • @SurjitSingh-d8s
    @SurjitSingh-d8s 4 หลายเดือนก่อน +1

    Congratulations 🎉🎉🎉🎉🎉

  • @Taranali-c3l
    @Taranali-c3l 4 หลายเดือนก่อน +1

    congratulations 🎉🎉

  • @boxerbunty6302
    @boxerbunty6302 4 หลายเดือนก่อน +3

    Puchda te koi haini ehnu Bhrat jodo yatra bhul gye shyd 😂😂😂

    • @amanpreetkumar9294
      @amanpreetkumar9294 4 หลายเดือนก่อน

      politican besharam hunde hann ehna koi fark nahi penda

  • @gurwindervirk-kj1bq
    @gurwindervirk-kj1bq 4 หลายเดือนก่อน +1

    good sister 🎉🎉

  • @mampreetsingh6594
    @mampreetsingh6594 4 หลายเดือนก่อน

    ਸਭ ਦੀ ਜਿੱਤ ਤੇ ਹਾਰ ਪਿੱਛੇ ਅਕਾਲ ਪੁਰਖੁ ਦਾ ਹੱਥ ਹੁੰਦਾ ਹੈ ਪਰ ਮਨ ਦਾ ਰੌਲਾ ਇਸ ਸਚਾਈ ਨੂੰ ਭੁਲਾ ਦਿੰਦਾ ਹੈ

  • @KuvamAnahat
    @KuvamAnahat 4 หลายเดือนก่อน +1

    Val na khilr ke na aya kr...bki seva ta krde ne sav nu pta..tu kha lyo Punjab nu ...

  • @kindalitt9911
    @kindalitt9911 4 หลายเดือนก่อน +2

    Good girl

  • @nijjarsukhraj3287
    @nijjarsukhraj3287 4 หลายเดือนก่อน +4

    ਲਨ ਦਿਓ ਇਹਦੇ ਰਵਨੀਤ ਬਿੱਟੂ ਫੇਰ ਮੰਤਰੀ ਬਣ ਗਿਆ ਤੁਸੀ ਜਿੱਤ ਕੇ v har ਗਏ 😅😅😅😅😅

    • @sukhpalbenipal4836
      @sukhpalbenipal4836 4 หลายเดือนก่อน

      😂😂😂

    • @rajdeepsingh8224
      @rajdeepsingh8224 4 หลายเดือนก่อน

      ਕੁੜੀਆਂ ਕੰਜਕਾਂ ਦੇਵੀ ਦਾ ਰੂਪ ਹੁੰਦੀਆਂ ਨੇ

  • @KeharSingh-h9e
    @KeharSingh-h9e 4 หลายเดือนก่อน +1

    ਸਭ ਲੁਟੇਰੇ ਆ ਪੰਜਾਬ ਨੂੰ ਲੁੱਟਣ ਵਾਲੇ ਆ

  • @ManpreetSingh-li4mr
    @ManpreetSingh-li4mr 4 หลายเดือนก่อน +1

    Sariya lakra strong rehndiya….a pehli war sunya 😂😂😂😂😂😂

  • @JagdeepSingh-ej3mu
    @JagdeepSingh-ej3mu 4 หลายเดือนก่อน

    Very nice 👍 bete congrats again

  • @SumanDevi-hm1mc
    @SumanDevi-hm1mc 4 หลายเดือนก่อน +1

  • @satnamjadoria8091
    @satnamjadoria8091 4 หลายเดือนก่อน

    Beti god bless you

  • @kulwanthitler1212
    @kulwanthitler1212 4 หลายเดือนก่อน

    ਅਸਲ ਵੱਡੇ ਲੋਕਾਂ ਲੲਈ ਸਾਰੇ ਲੀਡਰ ਕੰਮ ਕਰਦੇ ਨੇ ,ਆਮ ਜਨਤਾ ਲਾਈ ਲੱਗ 😂

  • @KuldeepMarday
    @KuldeepMarday 4 หลายเดือนก่อน +1

    ❤❤

  • @satishthakur1433
    @satishthakur1433 4 หลายเดือนก่อน +1

    Good answer Aane wali CM

    • @SKl-d4m
      @SKl-d4m 4 หลายเดือนก่อน

      Same Amrita waring

  • @gagandeepsingh-cv9uc
    @gagandeepsingh-cv9uc 4 หลายเดือนก่อน +2

    Putt. Tere. Father. Ne. Punjab. Ch. Bahut. Craption. Kete. A. E. M. Nahi. Putt. Punjab. De. Lok. Kehde. A

  • @charanjeetkchandan3775
    @charanjeetkchandan3775 4 หลายเดือนก่อน

    Very confident girl

  • @KuldeepSingh-lv6nj
    @KuldeepSingh-lv6nj 4 หลายเดือนก่อน +2

    Bihar ta Sara ldh ch aa

  • @deepshrianandpursahib5132
    @deepshrianandpursahib5132 4 หลายเดือนก่อน +2

    Yr kise bhi priwar member di interviw krn lgg jande ho .v bad

  • @ajaysarhali8156
    @ajaysarhali8156 4 หลายเดือนก่อน

    0:37 ਜਿਵੇਂ ਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਪੰਜਾਬ ਦੇ ਮੁੱਦੇ ਉਠਾਏਂ ਸੀ ਉਵੇਂ ਹੀ ਲੋਕ ਸਭਾ ਵਿੱਚ ਉਠਾਉਣਗੇ, ਇਹਨਾਂ ਲੀਡਰਾਂ ਦੇ ਇੱਕ ਗੱਲ ਦਾ ਬੜਾ ਗੁੱਸਾ ਚੜ੍ਹਦਾ ਕੇ ਇਹਨਾਂ ਦੇ ਬੱਚੇ ਪੰਜਾਬੀ ਘੱਟ ਅਤੇ ਅੰਗਰੇਜ਼ੀ ਦੇ ਸ਼ਬਦ ਜ਼ਿਆਦਾ ਇਸਤੇਮਾਲ ਕਰਦੇ ਆ, ਹਾਂ ਅੰਗਰੇਜ਼ੀ ਹਿੰਦੀ ਵੀ ਬੋਲੋ ਜਿੱਥੇ ਜ਼ਰੂਰਤ ਆ ਇਹਨਾ ਨੂੰ ਪੰਜਾਬੀਆ ਨੇ ਵੇਖਣਾ ਸੁਣਨਾ ਹੁੰਦਾ ਏ ਤੇ ਹੈਗਾ ਨੀ ਕੇ ਇੰਗਲੈਂਡ ਵਾਲਿਆ ਨੇ ਸੁਣਨਾ ਆ, ਜਿਹੜਾ ਅੰਗਰੇਜ਼ੀ ਬੋਲਣੀ ਪੈਂਦੀ ਆ,ਕਿਉਂਕਿ ਏ ਲੋਕਾਂ ਦੀ ਅਗਵਾਈ ਕਰਦੇ ਆ ਸਗੋਂ ਲੋਕਾਂ ਨੇ ਇਹਨਾਂ ਤੋ ਸਿੱਖਣਾ ਹੁੰਦਾ ਆ,ਤੇ ਇਹਨਾਂ ਨੂੰ ਪਬਲਿਕ ਨੂੰ ਸਿਖਾਉਣਾ ਚਾਹੀਦਾ ਆ,ਪਰ ਏ ਤੇ ਆਪਣਿਆਂ ਨੂੰ ਨਹੀ ਸਮਝਾਉਂਦੇ ਦੂਜਿਆਂ ਦਿਆਂ ਨੂੰ ਕੀ ਦੱਸਣਗੇ,

  • @gurwindervirk-kj1bq
    @gurwindervirk-kj1bq 4 หลายเดือนก่อน +1

    Good sister now

  • @Manpreetfilms
    @Manpreetfilms 4 หลายเดือนก่อน

    ਦੂਜੀ ਹਰਸਿਮਰਤ ਕੌਰ😅

  • @JagsirSingh-b2c
    @JagsirSingh-b2c 4 หลายเดือนก่อน +4

    ਬੇਟਾ ਖੁਸ਼ ਰਹੋ ਆਬਾਦ ਰਹੋ ਹੁਣ ਫੇਰ ਗਿਦੜ੍ਹਵਾਹ ਦੀ ਤਿਆਰੀ ਕਰੋ ਅੰਮ੍ਰਿਤ ਨੂੰ ਤਿਆਰ ਰਹਿਣ ਦੀ ਲੋੜ 🌹🌹🌹🌹🌹

  • @vinodverma_21
    @vinodverma_21 4 หลายเดือนก่อน +1

    Sate tabar nu he parliament ch bejn nu firde a

  • @NAIBSINGH-rb5jj
    @NAIBSINGH-rb5jj 4 หลายเดือนก่อน

    ਪੰਜਾਬ ਨੂੰ ਲੁੱਟਣ ਦਾ ਇੰਨਾ ਨੂੰ ਇਕ ਮੋਕਾ ਹੋਰ ਮਿਲ ਗਿਆ। 😢😢😢

  • @satnampal7452
    @satnampal7452 4 หลายเดือนก่อน

    Congratulations putra

  • @CHARDA643
    @CHARDA643 4 หลายเดือนก่อน +2

    Pta he aa ki krna ena chora ne

  • @avtarsunnynahar9897
    @avtarsunnynahar9897 4 หลายเดือนก่อน +1

    Congratulations

  • @josh-addiwal
    @josh-addiwal 4 หลายเดือนก่อน +1

    Balkour kakre hi jate 😂

  • @gurpreetgill8226
    @gurpreetgill8226 4 หลายเดือนก่อน

    Awaj bilkul ma vargi aa

  • @rankmafia7902
    @rankmafia7902 4 หลายเดือนก่อน +1

    CH jis hotel tu aa ma diya order kar khandiya ona da paise v nhi c diya

  • @hakamsinghbrar6014
    @hakamsinghbrar6014 4 หลายเดือนก่อน

    Ki labh malayi ta bittu nu mil gi

  • @sukhrajsingh3280
    @sukhrajsingh3280 4 หลายเดือนก่อน +4

    😂😂peyaar thanu nhi dita lokka n ,,, Rahul Gandhi Congress party nu dita va 😂😂😂😂 janta chondi c k iss vaar Congress sarkaar bny

  • @k22732
    @k22732 4 หลายเดือนก่อน +1

    These corrupt besharm people have never helped poor, fed hungry. Nepo kid in the making.

  • @PoojaSharma-m6c4v
    @PoojaSharma-m6c4v 4 หลายเดือนก่อน +1

    Bund mrao vota poun vle hun

  • @veenakumari473
    @veenakumari473 4 หลายเดือนก่อน +1

    Smart girl politicians kid

  • @sandeepsingh6476
    @sandeepsingh6476 4 หลายเดือนก่อน

    ❤❤❤❤👌👌👌🙏🙏🙏

  • @ssssingh1369
    @ssssingh1369 4 หลายเดือนก่อน

    Eh ta kamli hoi phirdi 😂 kamli lagdi eh😂

  • @Realaviworld
    @Realaviworld 4 หลายเดือนก่อน

    Nepotism

  • @sawarnjitkaur3554
    @sawarnjitkaur3554 4 หลายเดือนก่อน +1

    Khush raho beta ji

  • @GurmeetBhatti-t7z
    @GurmeetBhatti-t7z 4 หลายเดือนก่อน

    Betay you should study law . Good layers can be very good county leaders
    In North American countries all presidents politicians are lawyers
    Study your las degree betay first then u. Am serve the county well like Hillary Clinton mechell Obama
    Queen Elizabeth Indra Gandhi etc

  • @shortsbyrohit72
    @shortsbyrohit72 4 หลายเดือนก่อน

    2nd RAJA❤😊

  • @shashiprabha8505
    @shashiprabha8505 4 หลายเดือนก่อน

    बच्चे जेकर प्यार मिलया ता काम वी करना नहीं ता हवा हवाई वी कर दूं जनता

  • @PardeepKumar-yi3cz
    @PardeepKumar-yi3cz 4 หลายเดือนก่อน

    Sewa

  • @HarjinderArora-ul1ni
    @HarjinderArora-ul1ni 4 หลายเดือนก่อน +1

    Belkul maa wargi awaz