Bahut sohni galbaat….mere mother ne v merian tinne bhua da bahut pyaar kitta… kyon ki mere dadi ji jaldi chale gaye c… aj mere mother nhi hun te merian bhua aj v mummy nu yaad karke bahut rondian ne😢
Bahut he khubsoorat video. Ik suljhe hoey chehre pichay ena komal dil ❤ .Bahut hi suljhe trikay naal rishtyaan di ehmiat samjhon lai bhut shukriaa,eh gallaan modernized family lai bahut jaroori han .saanu tuhaade te bahut maan hai. Uch padhar de panjabi videos di bahut jaroorat c
Waheguru ji ka Khalsa waheguru ji ki Fateh Kai nanaa ger vich interference kerdia Ney per uhna nuo v siania hona chahida hai ji hai ta ger uhna da he hai asi ta sewadar hundia bharjaia thankyou Amritsar
ਤੁਹਾਡਾ ਭਾਵੁਕ ਹੋਣਾ ਬਹੁਤ ਜਰੂਰੀ ਹੈ ਜਿਹੜੇ ਰਿਸ਼ਤਿਆਂ ਦੀ ਅਹਿਮੀਅਤ ਸਮਝਦੇ ਹਨ ਭਾਵੁਕਤਾ ਵੀ ਉਹਨਾਂ ਵਿੱਚ ਹੀ ਆਉਂਦੀ ਹੈ
ਦੀ ਤੁਹਾਡੀਆਂ ਗੱਲਾਂ ਸੁਣ ਕੇ ਅੱਖਾਂ ਚ ਪਾਣੀ ਆ ਗਿਆ। ਬਹੁਤ ਰੋਣਾ ਆਇਆ ਇਕ ਸਾਲ ਹੋ ਗਿਆ ਮੇਰੀ ਭਾਬੀ ਵੀ ਮੇਰੇ ਨਾਲ ਨਹੀਂ ਬੋਲਦੀ।😢😢 ਜਦੋਂ ਵੀ ਪੇਕੇ ਘਰ ਜਾਂਦੇ ਆਂ ਬਹੁਤ ਰੋਣਾ ਆਉਂਦਾ।ਹੁਣ ਤਾਂ ਉਥੇ ਜਾਣ ਨੂੰ ਵੀ ਦਿਲ ਨੀ ਕਰਦਾ, ਸਿਰਫ ਮੰਮੀ ਕਰਕੇ ਜਾਣਾਂ ਪੈਂਦਾ।
ਇਹੀ ਹੌਕਾ ਖਤਰਨਾਕ ਹੈ ਭੈਣੇ ਜਿਹੜੇ ਤੇਰੇ ਅੰਦਰੋਂ ਆਪ ਮੁਹਾਰੇ ਉੱਠਦਾ ਇਹ ਸਾਡੇ ਰੋਕੇ ਨਹੀਂ ਰੁਕਦਾ
@@justenjoy6594 ਹਾਂਜੀ
Bahut. Vahdia. Vichar. Sister Ji. Good. Ma de bati haa
ਬਿਲਕੁਲ ਸਹੀ ਭੈਣ ਜੀ ਤੁਹਾਡੇ ਵਾਂਗ ਮੈਂ ਵੀ ਬੁਹਤ ਰੋਈ ਤੁਹਾਡੀ ਗੱਲਾਂ ਸੁਣ ਕੇ ❤❤❤
ਬਹੁਤ ਵਧੀਆ ਵੀਡਿਓ।
ਮੈਂ ਤਾਂ ਖੁਦ ਵੀਡਿਓ ਵੇਖਦੀ ਵੇਖਦੀ ਰੋਣ ਲੱਗ ਪਈ।ਹਰੇਕ ਨੂੰ ਘਰ ਦੀਆਂ ਧੀਆਂ ਦਾ ਮਾਣ ਤਾਣ ਕਰਨਾ ਚਾਹੀਦਾ।
ਬਹੁਤ ਵਧੀਆ ਵਿਚਾਰ ਬਹੁਤ ਦਿਲ ਦੁਖੀ ਹੁੰਦਾ ਜਦੋਂ ਕੋਈ ਨਾ ਬਲਾਵੇ
ਬਹੁਤ ਵਧੀਆ ਵਿਚਾਰ ਨੇ ਭੈਣ ਜੀ
ਮੈਰੇ ਵਿਚਾਰ ਵੀ ਥੋਡੇ ਨਾਲ ਮਿਲਦੇ ਜੁਲਦੇ ਨੇ ਜੀ
ਤੁਹਾਡੀਆਂ ਗੱਲਾ ਸੁਣ ਕੇ ਦਿਲ ਬਹੁਤ ਉਦਾਸ ਹੋ ਗਿਆ ਪੁਰਾਣਾ ਵੇਲਾ ਯਾਦ ਆ ਗਿਆ ❤
ਬੀਬੀ ਦੀ ਧੀ ਦੇ ਵਿਚਾਰ ਬਹੁਤ ਈ ਬਧੀਆ ਜਿਵੇਂ ਸਚਿਆਰੀ ਬੀਬੀ ਨੇ ਰਿਸ਼ਤਿਆਂ ਨੂੰ ਪਿਆਰ ਦਿੱਤਾ ਜਾਂ ਅੱਜਕਲ ਚੈਨਲ ਤੇ ਬੀਬੀ ਪਿਆਰ ਦੇ ਰਹੇਂ ਨੇਂ ਉਸੇ ਹੀ ਸੱਚੀ ਸੂਚੀ ਸੋਚ ਦੇ ਮਾਲਿਕ ਭੈਨ ਬਲਕਰਨ ਜੀ ਸਦਾ ਘਰ ਦੇ ਵਿਚ ਖੂਸ਼ੀਆਂ ਆਦੀਆਂ ਰਹਿਨ ਵਾਹਿਗੁਰੂ ਚੜ੍ਹਦੀ ਕਲ੍ਹਾ ਚ ਰਖਨ ਬੇਟੇ ਦੀ ਹੋਰ ਵੀ ਤਰਕੀ ਹੋਵੇਂ ❤❤❤🎉
ਬਹੁਤ ਧੰਨਵਾਦ ਜੀ❤❤
ਹਾਂ ਜੀ ਤੁਸੀ ਬਹੁਤ ਵਧੀਆ ਗੱਲ ਕੀਤੀ ਹੈ ਜੀ ਜੇ ਕਰ ਸਾਰੇ ਇਹੋ ਜਿਹਾ ਸੋਚਣ ਲੱਗ ਜਾਣ ਤਾਂ ਬਹੁਤ ਵਧੀਆ ਹੋਵੇ ਪਰ ਸਭ ਦੀ ਸੋਚ ਇਕੋ ਜਿਹੀ ਨਹੀਂ ਹੁੰਦੀ ਜੀ ਸਭ ਆਪਣਾ ਆਪਣਾ ਸੋਚਦੇ ਨੇ।❤❤❤❤❤❤❤❤❤
ਬਲਕਰਨ ਜੀ ਤੁਹਾਨੂੰ ਭਾਵੁਕ ਵੇਖ ਕਿ ਮੈਨੂੰ ਵੀ ਬਹੁਤ ਰੋਣ ਆਇਆ ਜੀ ਮੈਂ ਬਿਆਨ ਨਹੀ ਕਰ ਸਕਦੀ ਜਿਦੰਗੀ ਬਹੁਤ ਗੁੰਝਲਦਾਰ ਦੋਰ ਵਿਚੋ ਲੰਘ ਰਹੀ ਹੈ ਬਹੁਤ ਕੁੱਝ ਵੇਖ ਵੇਖ ਕਿ ਖੜੀ ਹਾਂ ਬਲਕਰਨ ਜੀ ਪਰਮਾਤਮਾ ਤੁਹਾਨੂੰ ਤੁਹਾਡੇ ਪਰੀਵਾਰ ਨੂੰ ਹਮੇਸ਼ਾ ਹਮੇਸ਼ਾ ਲਈ ਚੜਦੀ ਕਲਾ ਬਖਸ਼ੇ ਜੀ
🙏🙏
ਸਤਿਗੁਰੂ ਜੀ ਦੀ ਕਿਰਪਾ ਸਾਡੇ ਘਰ ਵੀਰ ਭਾਬੀ ਭਤੀਜੇ ਭਤੀਜੀਂ ਸਭ ਮਾਣ ਕਰਦੇਣੇ ਰੱਬ ਸਦਾ ਖੁਸ਼ੀਆਂ ਦੇਵੇ ਤੰਦਰੁਸਤ ਰੱਖੇ ਸਭ ਨੂੰ ਇਵੇਂ ਰਹਿਣ ਸਭ।😊
Bahut sohni gallbaat God bless ❤
ਬਹੁਤ ਹੀ ਵਧੀਆ ਗੱਲਾਂ ਕੀਤੀਆਂ ਜੀ ਤੁਸੀਂ ਮਨ ਭਰ ਆਇਆ ❤
ਹਾਂ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਹਨ❤❤❤
ਸਤਿ ਸ੍ਰੀ ਅਕਾਲ ਜੀ ਮੈਂ ਵੀ ਤੁਹਾਡੀ video ਦੇਖ ਕੇ ਅੱਖ ਨਮ 😢ਜੇ ਕਰ ਹਰ ਅੋਰਤ ਇਹ ਸਾਰੇ ਰਿਸ਼ਤੇ ਆਪਣੇ ਤੇ ਮਹਿਸੂਸ ਕਰੇ ਫਿਰ ਰਿਸ਼ਤੇ ਪਿਆਰ ਸਤਿਕਾਰ ਅਤੇ ਨਿਘੇ ਹੋ ਜਾਣਗੇ ❤ ਤੁਹਾਡਾ ਦਿਲ ਤੋਂ ਧੰਨਵਾਦ ਜੀ ।ਚਿਹਰੇ ਦੀ ਸੁੰਦਰਤਾ ਦੇ ਨਾਲ ਅੱਜ ਦਿਲ❤ ਦੀ ਸੁੰਦਰਤਾ ਕਿਵੇ ਬਣਾਈਏ ਲਈ ❤❤🙏🙏🇺🇸
Buhhttt zydaa vadia lagiaa sun ka sachii di kush ho gya 😊 thx sooo muchh di 😊😊
ਭੈਣ ਜੀ ਜੋ ਤੁਸੀਂ ਗੱਲ ਕੀਤੀ ਹੈ ਉਹ ਅੱਜ ਕੱਲ ਦੀ ਸਚਾਈ ਬਿਆਨ ਕੀਤੀ ਹੈ ਜੇਕਰ ਇਹਨਾ ਰਿਸ਼ਤਿਆ ਵਿੱਚ ਫਰਕ ਪੈ ਜਾਂਦਾ ਹੈ ਤਾਂ ਸਾਰਾ ਸਰੀਰ ਵਲੂਧਰ ਜਾਦਾ ਹੈ ਭੈਣ ਜੀ ਇਹ ਅੱਜ ਕੱਲ ਦੀ ਸਚਾਈ ਹੈ ਇਸ ਲਈ ਇਨ੍ਹਾਂ ਭਾਵੁਕ ਨਾ ਹੋਵੇ ਇਸ ਨਾਲ ਆਪਣੇ ਸਰੀਰ ਨੂੰ ਬਿਮਾਰੀ ਲਗਾਉਣ ਦਾ ਕਾਰਨ ਬਣਦੇ ਹਨ ਇਸ ਲਈ ਆਪਣੇ ਆਪ ਵਿੱਚ ਆਪਣੇ ਪਰਿਵਾਰ ਵਿੱਚ ਹੀ ਖੁੱਸ਼ ਰਹਿਣਾ ਹੀ ਠੀਕ ਹੈ
ਸਤਿ ਸ੍ਰੀ ਆਕਾਲ ਦੀਦੀ ਜੀ ਅੱਜ ਤਾ ਦਿਲ ਬਹੁਤ ਹੀ ਰੋਇਆ ਹੈ ਧੀਆਂ ਘਰ ਦਾ ਮਾਣ ਹੈ ਇਹ ਗੱਲ ਤਾਂ ਸਹੀ ਹੈ ਕਰਮਾ ਵਾਲਿਆ ਨੂੰ ਰੱਬ ਧੀਆ ਦਿੰਦਾ ਹੈ ਤੁਹਾਡੇ ਵਿਚਾਰ ਹਮੇਸ਼ਾ ਹੀ ਬਹੁਤ ਵਧੀਆ ਹੁੰਦੇ ਹਨ ਵਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰਨ ਸਾਰੀ ਦੁਨੀਆਂ ਦੀਆਂ ਖੁਸ਼ੀਆਂ ਤੁਹਾਡੇ ਕਦਮਾਂ ਵਿੱਚ ਹੋਣ ਬਲਜੀਤ ਕੌਰ ਸੂਲਰ ਪਟਿਆਲਾ ਤੋਂ ਹਾਂ ਜੀ 🙏🙏
ਦੁਆਵਾਂ ਲਈ ਤੁਹਾਡਾ ਬਹੁਤ ਧੰਨਵਾਦ ❤ਤੁਹਾਡੇ ਲਈ ਦਿਲੋਂ ਦੁਆਵਾਂ
ਬਹੁਤ ਵਧੀਆ ਲੱਗੇ ਵਿਚਾਰ ਧੰਨਵਾਦ🙏
Bahut vadia soch achhian gallan dasian tuhadi gall sunde mera mnn vi bahut var bharya te dulea.Rab sab nu sumat deve. GOD bless you bhenji 💕💕
U r absolutely right mam. Superb. God bless you.😊
ਬਹੁਤ ਵਧੀਆ ਗੱਲਾਂ ਕੀਤੀਆਂ ਬੇਟਾ ਵਾਹਿਗੁਰੂ ਜੀ blees🎉🎉 you ❤
🙏🙏
Very nice video.
Very very good advice mam God bless you
ਬਹੁਤ ਈ ਬਧੀਆ ਵਿਚਾਰ ਨੇਂ ਜੀ ਧੋਡੇ ❤🎉
Very nice blogs
Sat shri akal didi tusi bahut vadhiya samja ta hai bahut hi jyada vadhyia gallan dasian han ❤❤❤❤❤❤❤❤❤🎉🎉🎉🎉🎉🎉🎉🎉🎉
Bahut hi Badiya video ji gbu
Very nice heart touching video.❤❤❤❤ Hats off to you dear for the guts to speak truth.
ਪੈਰੀ।ਹਥ।ਲਾਉਣ ਨਾਲੋ।ਬਜੁਰਗਾ।ਸੇਵਾ।ਵਧੀਆ ਤਰੀਕੇ ਨਾਲ।ਕਰਨੀ।ਸਿਖਾੳ।ਮੈਡਮ।ਜੀ
ਪੈਰੀਂ ਹੱਥ ਵੀ ਓਹੀ ਲਾਉ ਜੀ ਜਿਹਨੇ ਸੇਵਾ ਕਰਨੀ ਹੈ
ਤੁਹਾਡੀ ਅੱਜ ਦੀ ਵੀਡੀਓ ਨੋ ਥਹੁਤ ਰਵੱਈਆ ਜੀ❤ Very Right ✅️
Bahut sohni galbaat….mere mother ne v merian tinne bhua da bahut pyaar kitta… kyon ki mere dadi ji jaldi chale gaye c… aj mere mother nhi hun te merian bhua aj v mummy nu yaad karke bahut rondian ne😢
ਗਏ ਕਿੱਥੇ ਵਾਪਸ ਆਉਂਦੇ ਹਨ,,,ਬਸ ਯਾਦਾਂ ਰਹਿ ਜਾਂਦੀਆਂ
Very nice video akha vich ansu agy waheguru ji tuanu sda tandrusti ate chardi kla bakhshan from Chandigarh 🙏♥️
Very nice video ਰੱਬ ਤੁਹਾਨੂੰਸਦਾ ਖੁਸ ਰੱਖੇ ਮੇਰੀ ਅਰਦਾਸ ਕਰੋ ਮੇਰੀ ਇਹ ਇੱਛਾ ਪੂਰੀ ਹੋ ਜਾਵੇ🙏🏻
Tuhadi iccha puri hove loveraj
You are nice
God loves you
Kindl heart are aways nearest to God
100% True ,you are one of them.
Thank you so much for your kind words
Bahut he sohna sujaa hai thanks 🙏🏻
❤Jugg jugg jivo beta God bless you ❤
ਮੈਂਡਮ ਜੀ ਸਤਿ ਸ੍ਰੀ ਆਕਾਲ ਜੀ। ਮੈਂ ਰਾਜਵਿੰਦਰ ਕੌਰ ਪੇਕੇ ਧੂਲਕੋਟ । ਸਹੁਰੇ ਬਠਿੰਡਾ। ਮੈਡਮ ਜੀ ਮੈਨੂੰ ਬਹੁਤ ਰੋਣਾ ਆਗਿਆ ਥੋਡੀਆਂ ਗੱਲਾਂ ਸੁਣ ਕੇ ਤੁਸੀਂ ਅੱਜ ਵੀ ਓਹੀ ਆ ਜਿਹੜਾ ਕਿ ਅਸੀਂ ਤੁਹਾਨੂੰ , 1999 , 2000 ਵਿਚ ਪਿੰਡ ਮੱਲਣ ਤੋਂ ਪੜ੍ਹੇ ਸੀ । ਮੇਰੇ ਪੰਜ ਨਨਾਣਾਂ ਮੈਂ ਓਹਨਾਂ ਦੀ ਇਕਲੌਤੀ ਭਰਜਾਈ ਆ ਪਰ ਮੈਂ ਬਹੁਤ ਕਿਸਮਤ ਵਾਲ਼ੀ ਆ ਕਿ ਮੈਂਨੂ ਬਹੁਤ ਵਧੀਆ ਪ੍ਰੀਵਾਰ ਮਿਲਿਆ ਮੈਂਡਮ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਪ੍ਰੀਵਾਰ ਨੂੰ ਜੋੜਨ ਵਾਲੇ ਵਿਚਾਰ ਰੱਖੇ ❤ ਧੰਨਵਾਦ ਜੀ
ਮੈਂ 97 ਤੋਂ 2000 ਤੱਕ ਮੱਲਣ ਪੜ੍ਹਾਇਆ ਸੀ ਬੇਟੇ
ਮੇਰੇ ਪੇਕੇ ਬੁੱਟਰ ਸ਼ਰੀਂਹ ਨੇ ,ਬਹੁਤ ਵਧੀਆ ਲੱਗਾ ਤੁਹਾਡੇ ਬਾਰੇ ਜਾਣ ਕੇ
ਤੁਹਾਡੀ ਵੀਡੀਓ ਬਹੁਤ ਵਧੀਆ ਲੱਗੀ
Bohot vadia hai ji video 🎉🎉
ਬਹੁਤ ਵਧੀਆ ਵਿਚਾਰ ਹੈ ਜੀ ਥੋਡੇ
very very nice video bhain God bless you ❤
ਬੁਹਤ ਵਧੀਆ ਤੁਹਾਡੇ ਵਿਚਾਰ ਹਨ 😢😢
ਬਹੁਤ ਹੀ ਵਧੀਆ ਵੀਡਿਓ ਹੈ ਜੀ ਭੈਣ ਜੀ ਕੋਈ ਕੋਈ ਇਹ ਗੱਲ ਸੋਚਦਾ ਹੈ ਜੀ
ਧੰਨ ਧੰਨ ਬਾਬਾ ਦੀਪ ਸਿੰਘ ਜੀ
Very nice didi, relationships are two way traffic.
Great regards to you
Bhut vdya topic c aj da ❤❤💯👍🏽
Great ji waheguru tuhanu sda khush rakhe
Bout vadia ji❤❤
Very very very nice g ❤❤❤❤❤❤
ਮੈਂ ਗੁਰਦੇਵ ਸਿੰਘ ਦੇਵੀਗੜ੍ਹ ਵਾਲੇ ਡਰੈਸ ਵਾਲੇ ਜਿਹੜੇ ਤੁਹਾਨੂੰ ਚੰਗੀ ਤਰਾਂ ਜਾਣਦੇ ਨੇ ਉਹਨਾਂ ਦੀ ਮਿਸਸ ਬੋਲਣੀ ਆ ਤੁਸੀਂ ਉਹਨਾਂ ਰਾਹੀਂ ਪ੍ਰੈਸ ਨਾਲ ਜੁੜੇ ਹੋਏ ਹੋ ਤੇ ਮੈਂ ਤੁਹਾਡੇ ਰਾਹੀਂ ਤੁਹਾਡੇ ਚੈਨਲ ਰਾਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru ji ka Khalsa Waheguru ji ki Fateh ji
Gurdev singh ji ne dasya si k tusi meri video dekh de ho
Thanks bhenji
Bahut he khubsoorat video. Ik suljhe hoey chehre pichay ena komal dil ❤ .Bahut hi suljhe trikay naal rishtyaan di ehmiat samjhon lai bhut shukriaa,eh gallaan modernized family lai bahut jaroori han .saanu tuhaade te bahut maan hai. Uch padhar de panjabi videos di bahut jaroorat c
Bahut dhanwad ji
Very nice motivation
ਬਹੁਤ ਹੀ ਵਧੀਆ ਵੀਚਾਰ ਜੀ 🙏
ਅਸੀਂ ਨੀ ਛੱਡੇਗ ਗੇ ਸਾਨੂੰ ਬੇਸ਼ਕ ਛੱਡ ਦਿਤਾ ਪਰ ਅਸੀਂ ਨੀ ਇਹ kar ਸਕਦੇ ਮੇਰੀ ਨਣਦ ਮੈਨੂੰ ਮੇਰੀ ਧੀ ਤੋਂ ਵੀ ਪਿਆਰੀ ਆ ❤❤❤
ਜਿਉਂਦੇ ਰਹੋ ਬਹੁਤ ਖੁਸ਼ੀ ਹੋਈ❤❤ ਬਰਕਤਾਂ ਵੀ ਭਰ ਭਰ ਆਉਣਗੀਆਂ ਜੀ
Very nice thought 👍 👍 👍 👍 👍
ਤੁਸੀਂ ਤਾ ਬਹੁਤ ਹੀ ਸਮਝ ਦਾਰ ਹੋ ਬਹੁਤ ਵਧੀਆ ਸੋਚ ਹੈ ਤੁਹਾਡੀ ਜਸਪਾਲ ਕੌਰ
very nice vechar 👌❤️
Very very nice vichar didi❤❤
Bilkul shi bhanji ❤
ਬਹੁਤ ਵਧੀਆ ਲੱਗੀਆਂ ਗੱਲਾਂ
ਬਹੁਤ ਵਧੀਆ ਵਿਚਾਰ👍🏻
Very nice vichar didi ji🎉🎉🎉
Main v sade bhua ji and saure parivar de jine bajurg ya vade ne sab nu matha takde han bahut he sohna lagda hai thanks 🙏🏻
V nice
Very good advice Madam ge
Good message ❤
Very emotional 😢 video mam ...
Abadi badhiya sikhe aap Di badhiya sikhiya
Qismat walian ne oh kudian jihna nu dono families to pyar milda aa
God bless you sister
Our sister is so good and intelligent
Sat sri akal jii god blessed you jii good job jii🎉🎉🎉
❤❤good morning sister Thanku
Heart toughing ❤ video. I love you didi ji
Very nice ideas
Boht sohni badia gala karia bhan ji sachi gala hie
God. Bles.. You
ਦੀਦੀ ਬਹੁਤ ਵਧੀਅਾ ਵੀਡਿੳੁ ਲੱਗੀ
very very good
ਕੲਈ ਵਾਰ ਬਜ਼ੁਰਗ ਵੀ ਬਹੁਤ ਬੂਰੇ ਭੈੜੇ ਹੂੰਦੇ ਨੇਂ ਜੋ ਕਿ ਗਲ਼ ਵੀ ਨੀਂ ਕਰਕੇ ਰਾਜੀ ਨੀਂ ਹੁੰਦੇ ਫੇਰ ਉਧੇ ਕਿ ਕਰੇਂ
Saare ni eho je hunde ji
ਸੇਮ ਸਟੋਰੀ ਸਾਡੇ ਘਰ ਦੀ
ਕੋਈ ਨਹੀਂ ਬੁਲਾਉਂਦਾ ਮੈਨੂੰ ਮੈਂ ਸਾਰਾ ਦਿਨ ਕੰਮ ਕਰਦੀ ਹਾਂ 😢😢
@@dhillonsingh1350ਬਹੁਤ ਦੁੱਖ ਦੀ ਗੱਲ ਆ
Tuci aapna kàrm karo te koi umeed naa karo par tuhaade man de vichaar ,bol te karm ek hii hone chahide ne🎉🎉
Very emotional 🎉🎉
ਵਾਹਿਗੁਰੂ ਸਾਰਿਆ ਭੈਣ ਭਰਾਵਾਂ ਦਾ ਪਿਆਰ ਬਣਾ ਕੇ ਰੱਖੇ ਮੈ ਤਾਂ ਬਹੁਤ ਹੀ ਲੱਕੀ ਹਾਂ ਕਿਉਕਿ ਮੇਰਾ ਭਰਾ ਭਰਜਾਈ ਬਹੁਤ ਹੀ ਮਾਣ ਦਿੰਦੇ ਹਨ ਜਸਪਾਲ ਕੌਰ ਮਲੇਰਕੋਟਲਾ
Bhaut vadia video thsnks ji
Very nice vdo dil emosnel ho gia
Very nic video g
Right a sister God bless u
Baba ji de kirpa sadka dadda ji de Bhua ji tak hun v peyar kardey aa saray👍❤❤
ਭਾਗਾਂ ਵਾਲੇ ਹੋ ਜੀ ਵਾਹਿਗੁਰੂ ਮੇਹਰ ਬਣਾਈ ਰੱਖਣ ਜੀ
Very very nice
Nice video ji
Mainu bhua hura da bohat pyar aunda
ਦੀਦੀ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਨੇ ਪਰ ਸਾਡੀ ਭਰਜਾਈ ਸਾਡਾ ਮਾਣ ਨਹੀਂ ਕਰਦੀ ਸੁਖਮਨੀ ਵਾਲੀਆਂ ❤❤
Nice.thought
Very good thinking
Very nice video
Bhut vdiya vichar
Bro di help kiti g, ikly hi bhut Vdea sister , asi ik atama hi waheguru ghgy❤
Didi aap ki video me har baat achi hoti hai
ਭੈਣ ਜੀ ਬਹੁਤ ਵਧੀਆ ਵੀਡੀਓ
Heart touching video
Waheguru ji ka Khalsa waheguru ji ki Fateh Kai nanaa ger vich interference kerdia Ney per uhna nuo v siania hona chahida hai ji hai ta ger uhna da he hai asi ta sewadar hundia bharjaia thankyou Amritsar
ਹਰ ਔਰਤ ਨੂੰ ਸਮਝਣਾ ਚਾਹੀਦਾ ਭੈਣਜੀ
ਦੀਦੀ ਬਹੁਤ ਬਹੁਤ ਬਧੀਅ❤