Surinder Sonia Interview About Amar Singh Chamkila Singing Carrer

แชร์
ฝัง
  • เผยแพร่เมื่อ 27 ต.ค. 2024

ความคิดเห็น • 140

  • @diljitboss156
    @diljitboss156 6 หลายเดือนก่อน +11

    ਲੇਜੇਂਡ ਕਿੰਗ 🌹♥️ਬਾਬਾ ਅਮਰ ਸਿੰਘ ਚਮਕੀਲਾ ਸਾਬ 🌹🙏

  • @sebasingh9081
    @sebasingh9081 6 ปีที่แล้ว +27

    ਬਹੁਤ ਵਧੀਆ ਕੰਮ ਕਰ ਰਹੇ ਹੋ ਸਰਾਂ ਜੀ ਚਮਕੀਲਾ ਜੀ ਦੀਆਂ ਯਾਦਾਂ ਸਾਡੇ ਤੱਕ ਪਚਾ ਰਹੇ

  • @AvtarSingh-eq6ey
    @AvtarSingh-eq6ey 5 ปีที่แล้ว +44

    ਬਾਈ ਜੀ ਦਿਲ ਕਰਦਾ ਕੇ ਚਮਕੀਲਾ ਜੀ ਤੇ ਅਮਰ ਜੋਤ ਜੀ ਨੂੰ ਦੇਖ ਲੈਂਦਾ ਜੇ ਕੁਝ ਸਮਾਂ ਪਹਿਲਾ ਜਨਮ ਲੇਤਾ ਹੁੰਦਾ ਮੈਂ
    ਅਫਸੋਸ ਆ ਕੇ ਮੈਂ ਉਸ ਵਕਤ ਕਿਉਂ ਨਹੀਂ ਸੀ

    • @KuldeepSingh-hk1kt
      @KuldeepSingh-hk1kt 5 ปีที่แล้ว +3

      ਸਾਰਿਆ ਦਾ ਏਹੀ ਹਾਲ ਆ ਬਾਈ

  • @balwantsinghsidhu6456
    @balwantsinghsidhu6456 2 ปีที่แล้ว +6

    ਬਹੁਤ ਸੁਰੀਲੀ ਆਵਾਜ਼ ਦੀ ਮਾਲਕ ਸੀ ਸੁਰਿੰਦਰ ਸੋਨੀਆ। ਉਸਦੇ ਗੀਤ ਅਮਰ ਰਹਿਣਗੇ ਹਮੇਸ਼ਾਂ

  • @sandeepsharma1060
    @sandeepsharma1060 6 ปีที่แล้ว +15

    ron nikle janda amar singh chamkila de galla sun k chamkila amar rhe

  • @jasveerkumar4060
    @jasveerkumar4060 3 ปีที่แล้ว +5

    Amar singh chmkila g❤ miss amarjot g ❤legend
    Miss you 💓❤💕💞😭
    Amar ho tusi

  • @BhupinderSingh-tw3bb
    @BhupinderSingh-tw3bb 6 ปีที่แล้ว +22

    ਹੁਣ ਦੇ ਕਲਾਕਾਰਾ ਚ ਪਹਿਲਾ ਵਾਗ ਅਾਪਸੀ ਪਿਅਾਰ ਨਹੀ ਬਲਤੇਜ ਜੀ . ਬਹੁਤ ਵਧੀਅਾ ਸੋਨੀਅਾ ਜੀ ਨਾਲ ਚਮਕੀਲੇ ਦੀਅਾ ਯਾਦਾ ਤਾਜੀਅਾ ਕੀਤੀਅਾ

  • @lyricsjangchapra8017
    @lyricsjangchapra8017 4 ปีที่แล้ว +2

    Baltej verr very good job
    Chamkilla ji di jankri den laeee thanks ji sister soniaa ji da ji🌹🌹🌹🌹🌹🌹

  • @gurmeetsingh2654
    @gurmeetsingh2654 4 ปีที่แล้ว +15

    ਚਮਕੀਲਾ ਦਿਲੋ ਫਕੀਰ ਬੰਦਾ ਸੀ

  • @ManmohanSingh-kr8bx
    @ManmohanSingh-kr8bx 3 ปีที่แล้ว +15

    ਪੀਰਾ,,ਦਾ,,,ਪੀਰ,,ਦੂਗਰੀ,,ਦਾ,,ਪੀਰ,,22,,,ਚਮਕੀਲਾ,,,HMV

  • @majorchahal470
    @majorchahal470 7 ปีที่แล้ว +14

    sonia ji a living legend singer.....chamila ji always AMAR ho gaya

  • @allaboutnandysharma9168
    @allaboutnandysharma9168 5 ปีที่แล้ว +27

    RIP my grandmother 😢😭 surinder Sonia ji❤️

    • @AMANDEEPSINGH-kj9kx
      @AMANDEEPSINGH-kj9kx 5 ปีที่แล้ว +2

      I am with you in your sorrow

    • @fiveriverflow7181
      @fiveriverflow7181 5 ปีที่แล้ว +1

      Sorry to hear about that. Lucky you that she was your grandmother. What a voice she had and to be able to sing with Chamkila just amazing.

    • @shakeenjatt4824
      @shakeenjatt4824 ปีที่แล้ว +1

      When did she passed away

    • @allpro2812
      @allpro2812 ปีที่แล้ว +1

      @@shakeenjatt4824 yesterday

    • @ManishSharma-ye2pr
      @ManishSharma-ye2pr 6 หลายเดือนก่อน

      Hun ty ❤movie aa rye tuhdi grandmother ty

  • @harmindersingh8910
    @harmindersingh8910 8 ปีที่แล้ว +12

    baltej sran je nice interview with surinder Sonia je best singer India punjab world slot you je tusi great ho je satsri akal je both of you

  • @sandeep-hm7uf
    @sandeep-hm7uf 6 ปีที่แล้ว +19

    ਬਲਤੇਜ ਜੀ, ਅੱਜ ਦੇ ਸਮੇਂ ਤੁਸੀਂ ਸ਼ਹੀਦ ਅਮਰ ਸਿੰਘ ਚਮਕੀਲਾ ਬਾਰੇ ਜਿੰਨੀ ਜਾਣਕਾਰੀ ਰੱਖਦੇ ਹੋ, ਉਨ੍ਹਾਂ ਕੋਈ ਨਹੀਂ ਰੱਖਦਾ।ਕਿਰਪਾ ਕਰਕੇ ਵੱਖ ਵੱਖ ਸਖਸ਼ੀਅਤਾ ਨਾਲ ਮਿਲਕੇ ਚਮਕੀਲਾ ਜੀ ਬਾਰੇ ਜੋ ਜਾਣਕਾਰੀ ਹਾਸਿਲ ਕੀਤੀ ਹੈ, ਉਸ ਨੂੰ ਇਕ ਕਿਤਾਬ ਦੇ ਰੂਪ ਵਿਚ ਵੀ ਪੇਸ਼ ਕਰੋ ।ਆਪ ਦੀ ਬੜੀ ਮੇਹਰਬਾਨੀ ਹੋਵੇਗੀ

  • @dsdhillonpunjab3552
    @dsdhillonpunjab3552 3 ปีที่แล้ว +4

    ਸਰਿੰਦਰ ਸੋਨੀਆ ਬਹੁਤ ਵਾਧੀਆ ਕਲਾਕਾਰ ਸੀ
    ਮੈ ਚੇਲਾ ਸਨਮੁੱਖ ਸਿੰਘ ਅਜਾਦ ਗੀਤਕਾਰ

  • @sukhmandervirk3252
    @sukhmandervirk3252 4 ปีที่แล้ว +2

    Best interview with bahan jee surinder Sonia jee,old is gold singer, beautiful voice, all the best singer,anker bhaji baltej sran thanks

  • @sukhveersingh8764
    @sukhveersingh8764 4 ปีที่แล้ว +6

    ਬਾਈ ਜੀ ਦਿਲੋ ਧੰਨਵਾਦ ਵੀਰ ਤੇਰਾ ਸਵ ਜੋੜੀ ਵਾਰੇ ਦੱਸਿਆ

  • @SohanSingh-mf2lk
    @SohanSingh-mf2lk 6 ปีที่แล้ว +4

    Great ....l feel emotional now sraan sahb....sonia sister nu mere vallon....matha teknha kehnha ji.sohan faryaad koti.

  • @Iqbalsingh-oe8bz
    @Iqbalsingh-oe8bz 10 หลายเดือนก่อน +1

    Bai ji bahut dhanwadh tusi ta rab hi milata.ma'am ji sat sri akal. Old is gold.

  • @butamalik1731
    @butamalik1731 7 ปีที่แล้ว +12

    Baltej veer ji tuhada Bohut Bohut Dhanbad

  • @balwantsinghsidhu6456
    @balwantsinghsidhu6456 2 ปีที่แล้ว +3

    ਚਾਹੇ ਸੁਰਿੰਦਰ ਛਿੰਦਾ ਤੇ ਅਮਰ ਚਮਕੀਲਾ ਬਹੁਤ perfect ਸਿੰਗਰ ਸਨ ਪਰ ਇਹ ਨਹੀਂ ਭੁਲਣਾ ਚਾਹੀਦਾ ਕਿ ਓਹਨਾਂ ਨੂੰ ਸਿਖਰਾਂ ਤੇ ਚੜਾਉਣ ਵਿੱਚ ਸੋਨੀਆ ਦੀ ਸੁਰੀਲੀ ਆਵਾਜ਼ ਐ। ਜਿਹੜੇ ਗੀਤ ਸੁਰਿੰਦਰ ਸੋਨੀਆ ਨੇ ਛਿੰਦੇ ਤੇ ਚਮਕੀਲੇ ਨਾਲ ਗਾਏ ਓਹਨਾਂ ਵਿੱਚ ਸੋਨੀਆ ਦੀ ਅਵਾਜ਼ ਓਹਨਾਂ ਨਾਲੋਂ ਇੱਕੀ ਸੀ ਨਾਂ ਕਿ ਉੱਨੀ। ਮੈਂ ਤਾਂ ਐਥੋਂ ਤੱਕ ਕਹਿਨਾਂ ਹੈਂ ਕਿ ਹੁਣ ਤੱਕ ਜਿੰਨੀਆਂ ਵੀ ਲੇਡੀਜ਼ ਸਿੰਗਰ ਆਈਆਂ ਓਹਨਾਂ ਵਿੱਚ ਵੀ ਸੋਨੀਆ ਇੱਕੀ ਐ ਉੱਨੀ ਨਹੀਂ। ਸੋਨੀਆਂ ਜੀ ਹਮੇਸ਼ਾਂ ਅਮਰ ਰਹਿਣਗੇ। ਧੰਨਵਾਦ।

  • @ag487
    @ag487 9 ปีที่แล้ว +7

    tnx tnx tnx paji,,bahut vadhya

  • @radhesham1502
    @radhesham1502 3 ปีที่แล้ว +1

    Amar singh chamkila Amarjyot And Surinder sonia ji very very nice
    Ba kamaal
    🙏🌹🌹🙏

  • @sukhrajsinghaulakh209
    @sukhrajsinghaulakh209 6 ปีที่แล้ว +13

    Chamkila king

  • @vikashkumar1356-m5i
    @vikashkumar1356-m5i 2 ปีที่แล้ว

    Bohot pyara interview sir ji
    Sonia madam 🙏💐💐💐💐

  • @VikramjitSingh-q9z
    @VikramjitSingh-q9z 6 หลายเดือนก่อน +1

    O Waheguru Rab bichari nu apne charna ch nivas bakhshan..Chamkila film je kite es de Marn ton pehlan ban jandi tan proud feel hunda.Nisha Bano ji Sonia da kirdar nibha rahe ne…KDE kde duniya ch eho jiyan gallan hundiyan k Vekh k dil dukhi ho janda..Chlo hun Sonia ji da munda apni mom nu film ch Vekh k proud krega…..Rip Sonia ji

  • @gotasingh3500
    @gotasingh3500 2 ปีที่แล้ว +5

    ਮਹਾਨ ਗਾਇਕਾ ਦੀ ਆਤਮਾ ਨੂੰ ਗੁਰੂ ਮਹਾਰਾਜ ਜੀ ਚਰਨੀਂ ਲਾਕੇ ਰੱਖਣ

  • @yugplayz2474
    @yugplayz2474 7 ปีที่แล้ว +8

    Baldev sran bhaji tuhade charna de wich mai matha tek reha. tusi shree amar singh chamkila ate bhain amarjot g di life bare bahut kuj sanu das rahe oo. bhain sonia g sade layi rab da roop han kyun ke tusi os insaan naal song gaye jo rab da roop c ate hamesha layi usdi awaz usde naam di tra hi amar rahegi.

  • @manjeetstudiolehragaga5312
    @manjeetstudiolehragaga5312 4 ปีที่แล้ว +3

    Very good interview

  • @ragbirsingh6732
    @ragbirsingh6732 5 ปีที่แล้ว +3

    Surinder sonia vargi aawaz hor kise di nhi very sweet

  • @joginderpal6413
    @joginderpal6413 4 ปีที่แล้ว

    Br ji and Sonia bn ji namaskar.
    Chamkila Jodi is everywhere just
    Need to open eyes of heart.
    Chamkila was only one,
    Chamkila is only one,
    Will be only one.there will be no born like chamkila.

  • @JoginderSingh-it9ol
    @JoginderSingh-it9ol 10 หลายเดือนก่อน +1

    ਬਲਤੇਜ ਸਰਾਂ ਜੀ,। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਦਾ ਮਹਾਨ ਕਲਾਕਾਰ, ਗੀਤਕਾਰ ਸਾਜ਼ਾਂ ਦਾ ਵਜੰਤਰੀ ਤੇ ਸੂਝਵਾਨ ਨਿੱਡਰ, ਮਿਲਣਸਾਰ ਚੰਗੀ ਸੋਚ, ਗਰੀਬਾਂ ਦਾ ਮਦਦਗਾਰ ਵੱਡੇ ਛੋਟੇ ਦੀ ਇੱਜ਼ਤ ਦਾ ਪਾਰਖੂ ਦੀ ਇਸ ਮੁਲਾਕਾਤ ਨਾਲ ਲੋਕਾਂ ਚੌਂ ਉਸ ਬਾਰੇ ਹੋਰ ਸਤਿਕਾਰ ਵਧੇਗਾ। ਦੁਨੀਆਂ ਚੋਂ ਅੱਜ ਵੀ ਲੋਕਾਂ ਦੇ ਦਿਲਾਂ ਚੋਂ ਉਸ ਮਹਾਨ ਜੋੜੀ ਦੀਆਂ ਯਾਦਾਂ ਹਨ। ਪ੍ਰਮਾਤਮਾ ਉਸ ਜੋੜੀ ਨੂੰ ਆਪਣੇ ਚਰਨਾਂ ਚੌਂ ਨਿਵਾਸ ਬਖਸ਼ੇ ਜੀ। ਭੈਣ ਜੀ ਸੁਰਿੰਦਰ ਸੋਨੀਆ ਨੂੰ ਸਤਿ ਸ਼੍ਰੀ ਆਕਾਲ। ਬਹੁਤ ਹੀ ਵਧੀਆ ਮੁਲਾਕਾਤ ਲੱਗੀ ਹੈ।

  • @abhisheksikarwar8955
    @abhisheksikarwar8955 6 หลายเดือนก่อน +1

    Sonia ma'am aapko namaste 🙏🏻 aap bahut achhi singer ho maine film dekhi aap k songs bhi sune aap bahut shaandaar kalakaar ho

  • @AvtarSingh-qv7gz
    @AvtarSingh-qv7gz 7 ปีที่แล้ว +6

    bhot wdiaa ji

  • @deepraman6994
    @deepraman6994 6 ปีที่แล้ว +7

    Veer ji tuhanu rabb din 2gni raat 4Gni tArraki deve

  • @billupainterpppbillupainte5521
    @billupainterpppbillupainte5521 5 ปีที่แล้ว +6

    Chamkila zori amar rahe

  • @kulbhushanpuri524
    @kulbhushanpuri524 2 ปีที่แล้ว +3

    Chamkeela Sonia jindabad.

  • @buttasingh40
    @buttasingh40 2 ปีที่แล้ว +1

    Very good vir ji

  • @avtarbanger9003
    @avtarbanger9003 6 หลายเดือนก่อน

    Madam Sonia ji di aawaz v bahut surili c,Chamkila nal Sonia ji de Kye geet bahad vadhiya hn,sunn ke maza aa janda,tuhadi aawaz v Chamkila nal bahut match kardi c.Interview dekh ke bahut vadhia lagga ji.

  • @manukalkat9405
    @manukalkat9405 6 หลายเดือนก่อน

    love you chamkila 22

  • @gurbajmaan9605
    @gurbajmaan9605 3 ปีที่แล้ว +3

    ਮੇਰਾ ਜਨਮ। 1992 ਦਾ ਮੈਨੂੰ ਬਹੁਤ ਅਫਸੋਸ ਆ ਮੈਂ ਚਮਕੀਲੇ ਨੂੰ ਨਹੀਂ ਵੇਖ ਸਕਿਆ ਕਾਸ਼ ਮੇਰਾ ਜਨਮ 70ਦੇ ਦਹਾਕੇ ਦਾ ਹੁੰਦਾ

  • @chamkaursingh5782
    @chamkaursingh5782 5 ปีที่แล้ว +3

    Very good songs

  • @BaljeetSingh-xp9cl
    @BaljeetSingh-xp9cl ปีที่แล้ว

    Thanks Sir.G

  • @makhansingh8880
    @makhansingh8880 ปีที่แล้ว +1

    ਬੀਬੀ ਸੋਨੀਆਂ ਜੀ ਦੀ ਗੱਲ ਸਹੀ ਹੈ ਜੇਕਰ ਉਸ ਨੂੰ ਚੰਗੀ ਸਲਾਹ ਦਿੰਦੇ ਤਾਂ ਏਹਿ ਬਾਕਾ ਟਲ ਸਕਦਾ ਸੀ

  • @gurmailsidhu5121
    @gurmailsidhu5121 5 หลายเดือนก่อน

    She was nice person God bless her

  • @kuldeepsinghsahota3999
    @kuldeepsinghsahota3999 5 ปีที่แล้ว +9

    22 ਜੀ ਕਿਤੇ ਪਾਲੀ ਦੇਤਵਾਲੀਆ ਦੀ ਵੀ ਕਰਿਉ ਇੰਟਰਵਿਊ ਚਮਕੀਲੇ ਬਾਰੇ

  • @kuldeepsidhu9005
    @kuldeepsidhu9005 4 ปีที่แล้ว +16

    ੲਿੱਕ ਸਾਧ ਬੰਦਾ ਸੀ ਚਮਕੀਲਾ

  • @bauerpaul2398
    @bauerpaul2398 9 ปีที่แล้ว +8

    very nice bahji super job

  • @RoshanLal-hn5qn
    @RoshanLal-hn5qn 6 หลายเดือนก่อน +1

    Chamkila zindabaad❤❤❤

  • @Mandeepbhamri590
    @Mandeepbhamri590 6 หลายเดือนก่อน +2

    ਇੱਕ ਦੁਗਰੀ ਦਾ ਵਾਸੀ,, ਦੂਜਾ ਮੂਸੇ ਪਿੰਡ ਵਾਲਾ ਨੀਂ,, ਭਾਮੜੀ ਦਾ ਮੋਨੂੰ ਸਤਿਕਾਰ ਕਰੇ ਬਾਲਾ ਨੀਂ, ਐੱਸਾ ਦੌਰ ਲੈਕੇ ਆਏ ਸੀ,, ਇੰਡਿਸਟਰੀ ਦੇ ਵਿੱਚ,, ਕਹਿੰਦੈ ਤੇ ਕਹਾਉਂਦੇ ਸੀ ਹਿਲਾਕੇ ਰੱਖਤੇ,, ਰਹਿੰਦੀ ਦੁਨੀਆਂ ਤੇ ਰਹੂ ਸਦਾ ਗੂੰਝਦੇ ਨੀਂ ਜਿਹਡ਼ੇ ਉਨ੍ਹਾਂ ਗੀਤ ਕੱਢਤੇ,, lyrics ਮੋਨੂੰ ਭਾਮੜੀ ਵਾਲਾ,,

    • @gsingh1167
      @gsingh1167 6 หลายเดือนก่อน

      Wah veer Kinni doongi gall kiti 😮

  • @lakhjindersingh4177
    @lakhjindersingh4177 7 ปีที่แล้ว +5

    good sra g

  • @ajaysinghrai34stg94
    @ajaysinghrai34stg94 6 ปีที่แล้ว +1

    Boht vadhia veer g

  • @sidhutinkoniwalaPb03
    @sidhutinkoniwalaPb03 6 หลายเดือนก่อน

    ਵੀਡੀਓ ਜਾਣਕਾਰੀ ਭਰਪੂਰ ਹੈ ਪਰ ਸ਼ਰਾ ਸਾਹਬ ਵੀਰ ਜੀ ਸ਼ੋਰ ਬਹੁਤ ਜਿਆਦਾ ਬਹੁਤ ਜਿਆਦਾ ।

  • @kamaljeriya1476
    @kamaljeriya1476 5 ปีที่แล้ว

    Bohat vadia Sonia ji tusi chamkile bare jankari diti ji

  • @gurlalsingh-bh9fn
    @gurlalsingh-bh9fn 6 หลายเดือนก่อน

    Good chamkila

  • @BaljeetSingh-xp9cl
    @BaljeetSingh-xp9cl ปีที่แล้ว

    Top.Hero C.22.G.Chamkila

  • @nareshkumar-wi8sq
    @nareshkumar-wi8sq 6 หลายเดือนก่อน

    Surinder sonia g rocks

  • @surjitsyan6102
    @surjitsyan6102 5 ปีที่แล้ว +2

    Jesne camera fadia one nasha te ni kita camera tikia e ni awaaz v eni vadhia ni
    Enni important interview c Sonia ji naal

  • @lovedeepkumar9475
    @lovedeepkumar9475 3 ปีที่แล้ว

    I love you chamkila ji

  • @HarpalSingh-zx1gv
    @HarpalSingh-zx1gv 3 ปีที่แล้ว +1

    Sira.

  • @SurinderSingh-xs1do
    @SurinderSingh-xs1do 6 ปีที่แล้ว +5

    nice

  • @KuldeepSingh-df3tl
    @KuldeepSingh-df3tl 3 ปีที่แล้ว +1

    Babbar Sher c chamkila 22

  • @AmitAmit-ji8ry
    @AmitAmit-ji8ry 3 ปีที่แล้ว +1

    Satnam waheguru ji

  • @opsharin2820
    @opsharin2820 4 ปีที่แล้ว

    Beautiful jodi amar singh chamkila and amar jot ji I miss you

  • @indiakulwantsinghpunch7724
    @indiakulwantsinghpunch7724 4 ปีที่แล้ว +1

    ਵਧੀਆ ਕਾਰਗੁਜ਼ਾਰੀ

  • @BaljeetSingh-xp9cl
    @BaljeetSingh-xp9cl ปีที่แล้ว

    Wa.G.Wa

  • @kewaldhaliwal5714
    @kewaldhaliwal5714 7 ปีที่แล้ว +6

    good job

  • @ag487
    @ag487 9 ปีที่แล้ว +8

    gud job..

  • @ventorro8055
    @ventorro8055 9 ปีที่แล้ว +8

    Keep up the good work, paji.

  • @RajdeepSingh-kz4xv
    @RajdeepSingh-kz4xv 9 ปีที่แล้ว +4

    Baltej g thanx so much. Really Good Work. Keep it up.

  • @gurmusic458
    @gurmusic458 5 ปีที่แล้ว

    Bhut vadiya ji

  • @satbirsingh293
    @satbirsingh293 4 ปีที่แล้ว

    Thanks ji

  • @kesarteja6346
    @kesarteja6346 2 ปีที่แล้ว

    ਬਹੁਤ ਖੂਬ

  • @viraatmahal754
    @viraatmahal754 6 ปีที่แล้ว +5

    Voice is not clear or Bhaji aap hi boli jane ho biba ji nu bolan deo

  • @prolegiongaming5868
    @prolegiongaming5868 ปีที่แล้ว

    Good 👍

  • @dalvindersingh9047
    @dalvindersingh9047 5 หลายเดือนก่อน +1

    ਨੂੰਹ ਸੋਹਰੇ ਦੀ ਸਾਲੀ, ਬਾਬਾ ਪੋਤਰੀਆਂ ਦਾ ਮਾਸੜ ਗੀਤ ਸੁਰਿੰਦਰ ਕੌਰ ਨੇ ਗਾਇਆ ਸੀ | ਕਿ ਉਹ ਲੱਚਰਤਾ ਫੈਲਾ ਰਹੀ ਸੀ| ਅਜੇ ਦਿਓਰ ਤੇਰੇ ਨੇ ਹਿੱਕ ਤੇ ਲੇਟ ਕੇ ਰਹਿਣਾ ਦੀਦਾਰ ਸੰਧੂ ਨੇ ਗਇਆ, ਤੇਰੀ ਬੇਬੇ ਕੱਢਦੀ ਧਾਰ ਰਾਤੀ ......ਕੇ ਦੀਪ ਜਗਮੋਹਨ ਕੌਰ ਨੇ ਗਾਇਆ, ਹਿੱਕ ਤੇ ਸ਼ਰਾਬ ਡੁਲ ਗਈ ਚਨਾ ਚਟ ਲੈ ਜੀਭ ਦੇ ਨਾਲ - ਕੇਸਰ ਸਿੰਘ ਕੇਸਰ ਅਨੀਤਾ ਸਮਾਣਾ, ਦੋ ਛੜਿਆਂ ਦੀ ਇੱਕ ਢੋਲਕੀ - ਕੇ ਦੀਪ ਜਗਮੋਹਨ ਕੌਰ | ਫੇਰ ਤਾਂ ਸਾਰੇ ਹੀ ਲੱਚਰਤਾ ਫੈਲਾ ਰਹੇ ਸੀ | ਇਸ ਤੋਂ ਵੀ ਵੱਧ ਗੰਦੇ ਗਾਣੇ ਜਿਹਨਾਂ ਦੀ ਸ਼ਬਦਾਵਲੀ ਵੀ ਲਿਖਦੇ ਹੋਏ ਸ਼ਰਮ ਆਉਂਦੀ ਹੈ ਉਸ TIME ਵਿਚ ਗਾਏ ਗਏ, ਲੇਕਿਨ ਇਲਜਾਮ ਸਿਰਫ ਚਮਕੀਲੇ ਤੇ ਹੀ ਲੱਗਿਆ, ਚਮਕੀਲੇ ਦੇ ਗਾਣਿਆਂ ਵਿਚ ਸਿਰਫ ਤਕਰਾਰ ਹੁੰਦੀ ਸੀ | ਕੱਲਾ ਚਮਕੀਲੇ ਦਾ ਕਤਲ ਨਹੀਂ ਹੋਇਆ ,ਕਤਲ ਹੋਇਆ ਆਉਣ ਵਾਲੇ ਚਮਕੀਲੇ ਦੇ ਧਾਰਮਿਕ ਗੀਤਾਂ ਦਾ , ਕਵੀਸ਼ਰੀ ਦਾ , ਦੋਗਾਣਿਆਂ ਦਾ , ਫ਼ਿਲਮਾਂ ਦਾ , ਕਿਤਾਬਾਂ ਦਾ ਤੇ ਪੂਰੇ ਉਸਦੇ ਪਰਿਵਾਰ ਦਾ, ਬਾਪ ਦਾ , ਭਰਾ ਦਾ | ਕੁਦਰਤ ਕਈ ਸਦੀਆਂ ਵਿਚ ਇਹੋ ਜਿਹਾ ਕਲਾਕਾਰ ਪੈਦਾ ਕਰਦੀ ਹੈ, ਉਸਦੀਆਂ ਤਰਜਾਂ , ਉਸਦੇ ਗੀਤਾਂ ਤੇ ਆਵਾਜ਼ ਦਾ ਕੋਈ ਮੁਕਾਬਲਾ ਨਹੀਂ ਹੈ| ਮਰਵਾਉਣ ਵਾਲਿਆਂ ਦੀਆਂ ਪੀੜੀਆਂ ਵੀ ਉਸਦੇ ਗੀਤ ਸੁਣਿਆ ਕਰਨਗੀਆਂ ਇਹ ਗੱਲ ੧੦੦% ਸੱਚੀ ਹੈ | ਉਹ ਜੋੜੀ ਤਾ ਅਮਰ ਹੈ

  • @HarpreetSingh-xn1xw
    @HarpreetSingh-xn1xw 7 ปีที่แล้ว +2

    yar chamkile te shinde barre daso........ sare lokki janna chunde ne y

  • @KhaliDogFarm
    @KhaliDogFarm 6 หลายเดือนก่อน

    ਅਮਰ ਸਿੰਘ ਚਮਕੀਲਾ ਨੀ ਕਿਸੇ ਨੇ ਬਣ ਜਾਂਦਾ ਸਟਾਰ ਜੋੜੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ

  • @indiapride28
    @indiapride28 6 หลายเดือนก่อน +1

    Who came here after watching chamkila movie

  • @sawindersingh6658
    @sawindersingh6658 2 ปีที่แล้ว +1

    चमकीला बैसट गाईक सी ?

  • @keystone7264
    @keystone7264 2 ปีที่แล้ว

    voice boht loud aa clear nhi . inteview room ch krn di bjaye kise shant mahol ch krea kro

  • @Kuldeepsingh-gt1dj
    @Kuldeepsingh-gt1dj 8 หลายเดือนก่อน

    ❤, Hmv, ਦੀ,ਦਾਦੀ❤

  • @mpmalwa
    @mpmalwa 6 ปีที่แล้ว +7

    Hello i am son of surinder sonia

  • @SatishKumar-gy8ip
    @SatishKumar-gy8ip 5 ปีที่แล้ว +1

    Baljeet virji Mehta Truck Driver Himachal Pradesh

  • @JasvirKaur-ge8xk
    @JasvirKaur-ge8xk 6 หลายเดือนก่อน

    Surinder Sonia ajucatid Ladi c oh bhut smjhdar c chamkila ji thore bacha tipe c es krke nal deya di chuk ch jldi aa jande c 😢jis da ntija hun tak sari publik or chamkila ji di family bhugt rhi aa kaas oh na mrde ta aaj lok or family na Ronda roj roj

  • @pawanjitsingh5435
    @pawanjitsingh5435 4 ปีที่แล้ว +2

    Mainu lagda interview har belle Baltej sran di hindi aa , kyon bhaji muka bahut ghat hi dindey ne boln da duje nu , bhaji tuhdey bas di gal nahi interview lani

  • @pro.gurpreetsingh3219
    @pro.gurpreetsingh3219 5 ปีที่แล้ว

    Can you upload one song panga pan nu phirde sala lander botane de chamkila

  • @jassdhanoa5546
    @jassdhanoa5546 3 ปีที่แล้ว

    Je asi chamkile baare next generation nu na dsiye ta v pta lg jana bcheya nu
    Eh naam ch amar te chamak h
    Amar singh chamkila g

  • @JaswinderSingh-jp6vh
    @JaswinderSingh-jp6vh 3 ปีที่แล้ว +1

    ਆਵਾਜ਼ ਚੰਗੀ ਤਰ੍ਹਾਂ ਸਮਝ ਨਹੀ ਆਉਦੀ

  • @tarlochandass7017
    @tarlochandass7017 ปีที่แล้ว

    💐🌹🌸🌺🌷🙏🙏🙏

  • @naibsingh8599
    @naibsingh8599 5 ปีที่แล้ว +1

    Naib
    good.jokey.
    22ge

  • @rajchahal1980
    @rajchahal1980 5 ปีที่แล้ว +2

    Bai ji tuhadi audio quality always bad hundi aa

  • @naitik7977
    @naitik7977 4 ปีที่แล้ว

    Paji tuhadi interview ch saund di bahut problem hundi hai....

  • @Gurpreetbhawanigarh
    @Gurpreetbhawanigarh 6 ปีที่แล้ว +2

    Nyc ji

  • @pro.gurpreetsingh3219
    @pro.gurpreetsingh3219 5 ปีที่แล้ว

    Nice

  • @Khalnayak-hoon-main
    @Khalnayak-hoon-main 5 หลายเดือนก่อน +1

    ਕੁੜਤੀ ਸੱਤ ਰੰਗ ਦੀ

  • @Desh.Mera.Panjab
    @Desh.Mera.Panjab 5 ปีที่แล้ว +4

    Awaz bekaar smjh ni ondi

  • @MrUnknown747
    @MrUnknown747 5 ปีที่แล้ว +1

    he respected her alot but they didnt pay him enough/fairly so he left.

  • @ਚੀਮਾਂਸਾਬ
    @ਚੀਮਾਂਸਾਬ 8 ปีที่แล้ว +11

    Sran Sahab apna no send kro

    • @SagarSoni-qr9ez
      @SagarSoni-qr9ez 7 ปีที่แล้ว

      Vicky Cheema 9915621555 surinder sonia g number

  • @joginders7424
    @joginders7424 5 ปีที่แล้ว +2

    Please sonia ji da phone deo ji