Sanjha Pariwar , ਸਾਂਝਾ ਪਰਿਵਾਰ , Part-17 , VICKY PREET , New Punjabi Video 2024

แชร์
ฝัง
  • เผยแพร่เมื่อ 27 เม.ย. 2024
  • #sadapunjab #newvideo #vickypreet
    #sanjapariwar
    Cast- BIKRAMAJIT SINGH (vicky)
    HARPREET KAUR (preet)
    SAHIBJEET SINGH (SAHIB)
    Harinder Kaur ( Bhua)
    DILBAG SINGH
    SUKHWINDER Kaur
    SANDEEP KAUR
    KAWALJOT SINGH
    SONU
    JEETAN
    Shoot By- Iphon15 Pro Max
    Editing- Inshort paid
    DIRECTED, Bikramjit Singh
    EDITING, Bikramjeet Singh (vicky)
    Camera man - Bikramjit Singh
    SHOOTING PLACE- WARIAN,
    Concept: Preet and Vicky
    FACEBOOK-fb.watch/hlxHG9uqd6/?mibextid...
    INSTAGRAM- mr_and_mrs_bhin...
  • บันเทิง

ความคิดเห็น • 683

  • @tanmansandhu3092
    @tanmansandhu3092 15 วันที่ผ่านมา +35

    ਸਮੂਹ ਸੰਗਤਾ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਤੁਸੀਂ ਸਾਰੇ 10 ਜੂਨ ਤੱਕ ਸਵਾ ਲੱਖ ਮੂਲ ਮੰਤਰ ਦੇ ਜਾਪ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਹਿਬ ਜੀ ਦੇ ਸ਼ਹੀਦੇ ਦਿਹਾੜੇ ਤੇ ਅਰਦਾਸ ਹੋਣੀ ਹੈ।। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਹਿਬ ਜੀ 🙏🙏🙏

    • @lovepreetkaur4094
      @lovepreetkaur4094 12 วันที่ผ่านมา +2

      Waheguru ji 🙏❤️🙏❤️

    • @AbhishekSingh-gw7hq
      @AbhishekSingh-gw7hq 12 วันที่ผ่านมา

      ਬਹੁਤ ਸੋਹਣਾ ਐਕਟਿੰਗ ਕਰਦੇ ਹੈ ਪ੍ਰੀਤ ਦੀਦੀ ਖ
      ❤❤❤❤❤❤❤❤🎉🎉🎉🎉🎉🎉🎉🎉🎉🎉🎉

  • @sukhdialsinghcheema2016
    @sukhdialsinghcheema2016 15 วันที่ผ่านมา +70

    ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ 🙏🙏🌹🌹⛳⛳

    • @sukhdeepkaur3348
      @sukhdeepkaur3348 15 วันที่ผ่านมา

      same to you g 🙏

    • @surjitkaur6308
      @surjitkaur6308 13 วันที่ผ่านมา

      Preet very stupid acting .aj kal kon istra bolda .menu off kar dindi he .even her mother in law .acting zero .

  • @sidhusaab412
    @sidhusaab412 16 วันที่ผ่านมา +41

    ਪਹਿਲੀ ਗੱਲ ਅੱਜ ਪ੍ਰੀਤ ਹੱਦ ਤੋਂ ਜਿਆਦਾ ਸੋਹਣੀ ਲੱਗ ਰਹੀ ਆ❤❤ ਦੂਜੀ ਗੱਲ ਤੀਨੋਂ ਸਟੋਰੀਆਂ ਵਿਚੋ "ਸਾਂਝਾ ਪਰਿਵਾਰ" ਵੀ ਸੱਸ ਪ੍ਰਧਾਨ ਵਾਂਗੂ interesting ਤੇ ਬਹੁਤ ਸੋਹਣੀ ਹੋ ਗਯੀ ਆ❤❤❤❤❤❤

  • @sukhwantkaur7716
    @sukhwantkaur7716 16 วันที่ผ่านมา +52

    ਪ੍ਰੀਤ ਹੋਰ ਗੱਲਾਂ ਬਾਅਦ ਤੇਰੀ ਐਨਕਾਂ ਬਹੁਤ ਵਧੀਆ

  • @ramandeepkaur2056
    @ramandeepkaur2056 15 วันที่ผ่านมา +28

    ਪ੍ਰੀਤੀ ਦੀਦੀ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਜੀ ਵਾਹਿਗੁਰੂ ਸਾਰੀ ਟੀਮ ਨੂੰ ਤੰਦਰੁਸਤੀ ਦੇਵੇ❤

  • @user-ob4nr6rr7n
    @user-ob4nr6rr7n 16 วันที่ผ่านมา +44

    ਪ੍ਰੀਤ ਦਾ ਰੋਲ ਇਕ ਫਫੇਕੁਟਨੀ ਵਾਲਾ 😅😅

  • @RajDhami-we1jp
    @RajDhami-we1jp 15 วันที่ผ่านมา +16

    The panjab ਤੇ sada panjab ਦੋਨੋ ਟੀਮਾਂ ਬੁਹਤ vdiya ਕੰਮ ਕਰਦੀਆਂ ਬੁਹਤ ਲੋਕਾਂ ਨੂੰ ਬਿਨਾ ਕਿਸੇ ਗਲਤ ਕੰਟੈਂਟ ਦੇ entertainmaint ਕਰਦੇ ਹਨ ,,ਜੇਕਰ ਕੋਈ ਵੀ ਓਹਨਾ ਮਗਰ ਲੱਗ ਕੇ ਬਿਨਾ ਸੋਚੇ ਸਮਝੇ ਕੋਈ ਵੀ ਦੁਕਾਨ ਤੇ ਜਾਂਦਾ ਇਹ ਆਪਣੀ ਬੇਵਕੂਫੀ ਆ ਓਹਨਾ ਦੀ ਨਈ ,,ਓਹਨਾ ਦਾ ਕੰਮ ਆ ਉਹ ਸਾਨੂੰ entertain ਕਰਨਾ ਬਸ ਸਾਨੂੰ ਸਿਰਫ ਇਥੇ ਤੱਕ ਹੀ ਮਤਲਬ ਹੋਣਾ ਚਾਹੀਦਾ ❤ ਉਹ ਆਪਣਾ ਕੰਮ ਕਰਦੇ ਤੇ ਸਾਨੂੰ ਆਪਣੇ ਦਿਮਾਗ ਤੋ ਕੰਮ ਲੈਣਾ ਚਾਹੀਦਾ ਕ ਅਸੀਂ ਆਪਣਾ ਮੰਨੋਰੰਜਨ ਕਰਨਾ ਨਾ ਕੀ ਬਿਨਾ ਸੋਚੇ ਕੁਝ ਵ ਫੋਲੋ ਕਰਨਾ ਬੁਹਤ ਕਰੇਕ੍ਟਰ negtive ਵੀ ਹੁੰਦੇ ਜ ਅਸੀਂ ਉਹ ਫੋਲੋ ਨਈ ਕਰਦੇ ਫਿਰ ਕੋਈ ਵੀ ਉਹ ਪ੍ਰਮੋਸ਼ਨ ਕਰਨ ,ਸਾਨੂੰ ਉਹ ਵੀ ਸੋਚ ਸਮਜ ਕ ਆਪਣੀ ਜ਼ਿੰਮੇਵਾਰੀ ਤੇ ਫਾਲੋ ਕਰਨੀ ਚਾਹੀਦੀ ❤

  • @KangsAm2351
    @KangsAm2351 15 วันที่ผ่านมา +18

    ਨਵੀਂ ਅੰਟੀ ਦੀ ਐਕਟਿ ਕ ਬਹੁਤ ਵਧੀਆ

  • @Harjotbrareditz
    @Harjotbrareditz 16 วันที่ผ่านมา +85

    ਹੁਣ ਪ੍ਰੀਤ ਥੋੜਾ ਮੇਕਅਪ ਕਰਨ ਲੱਗ ਗਈ ਵਧੀਆ ਲੱਗਦਾ ਫੇਸ ਤੇ ਵੀ ਗਲੋ ਆ ਗਿਆ ਲਵ ਯੂ ਪ੍ਰੀਤ ਦੀਦੀ ❤❤

    • @parminderkaur9525
      @parminderkaur9525 15 วันที่ผ่านมา +1

      Sahi keya hun preety sohni lagdhi a makeup kita hunda a ❤

    • @hitanshuDua
      @hitanshuDua 15 วันที่ผ่านมา

      2222222222222222222222222222222222222222222222222222222222222222222a​@@parminderkaur9525

    • @hitanshuDua
      @hitanshuDua 15 วันที่ผ่านมา

      2222222222222222222222222222222222222222222222222222222222222222222a​@@parminderkaur9525

    • @Diljitkourjosan6170
      @Diljitkourjosan6170 15 วันที่ผ่านมา

      ❤❤

  • @SukhwinderSingh-wq5ip
    @SukhwinderSingh-wq5ip 15 วันที่ผ่านมา +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @sehajsidhu1514
    @sehajsidhu1514 16 วันที่ผ่านมา +16

    ❤❤❤❤ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੈ

  • @gill89
    @gill89 15 วันที่ผ่านมา +7

    ਪਰੀਤ ਦੀ ੳਵਰ ਐਕਟਿੰਗ ਹੈ ਜਾਂਦੀ ਹੈ। ਕਦੇ ਕਦੇ

  • @damanpreetsingh9904
    @damanpreetsingh9904 16 วันที่ผ่านมา +49

    ਪ੍ਰੀਤ ਦੀਦੀ ਬਹੁਤ ਸੋਹਣੀ ਐਕਟਿੰਗ ਕਰਦੇ ਤੇ ਬੜੇ ਸੋਹਣੇ ਲੱਗਦੇ ਨੇ ਦੀਦੀ ਪਲੀਜ਼ ਜਦੋਂ ਕਿਤੇ ਅੰਮ੍ਰਿਤਸਰ ਜਾਓਗੇ ਤੇ ਕੱਥੂ ਨੰਗਲ ਜਰੂਰ ਸਾਡੇ ਕੋਲ ਕਿਤੇ ਆਇਓ ਪਲੀਜ਼ ਸਾਰਾ ਪਰਿਵਾਰ❤❤

    • @rajnibala2854
      @rajnibala2854 15 วันที่ผ่านมา

      Tu c kathunngal to.j ..mei v kathunangal di.

    • @GurfatehSingh-wf8wt
      @GurfatehSingh-wf8wt 15 วันที่ผ่านมา +1

      Bhaga wale o baba budha ji de jnm sthan ton ho dhan dhan baba budha singh ji🙏

  • @karmitakaur3390
    @karmitakaur3390 16 วันที่ผ่านมา +18

    ਬਾਈ ਜੀ ਸੋਡੀਆ ਸਾਰੀਆਂ ਵੀਡੀੳ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤਰੱਕੀ ਬਖਸ਼ੇ🙏🙏

  • @mehakdhiman-iy5kk
    @mehakdhiman-iy5kk 15 วันที่ผ่านมา +58

    ਪ੍ਰੀਤੀ ਦੀ ਐਕਟਿੰਗ ਵਾਲੀ ਘੈਂਟ ਹੈ

    • @darkrobo1282
      @darkrobo1282 15 วันที่ผ่านมา +1

      Over acting di dukan preet

    • @virk_vlogs
      @virk_vlogs 15 วันที่ผ่านมา

      Chawla wad di a preet over acting 🤙👎👎👎

    • @virk_vlogs
      @virk_vlogs 15 วันที่ผ่านมา

      Preet Over acting da showroom 👎👎👎🤙👎👎chawla

  • @NavjotKaur-fe9cd
    @NavjotKaur-fe9cd 15 วันที่ผ่านมา +3

    Dhan Dhan guru Ram das Ji Dhan Dhan Baba deep singh ji Dhan Dhan Baba shri chand ji waheguru ji mhr kirpa kro waheguru ji 🙏🙏

  • @kawalmalhi1234
    @kawalmalhi1234 15 วันที่ผ่านมา +12

    ਪ੍ਰੀਤ ਦੀਦੀ ਤਾਂ ਅੱਤ ਕਰਾਈ ਜਾਂਦੇ ਨੇ

  • @user-xe7mg5tv9i
    @user-xe7mg5tv9i 16 วันที่ผ่านมา +7

    Waheguru ji bless you all
    Preeti di acting da koi jawab nhi
    Bht e vadia

  • @AvtarSingh-ce5dp
    @AvtarSingh-ce5dp 15 วันที่ผ่านมา +8

    Preet di tusi eis tarah hi sohne ban ke rha karo sohni acting sohne tusi love you didi ji 💕💕💕💕

  • @shivambhagat2459
    @shivambhagat2459 15 วันที่ผ่านมา +13

    ਵਾਹੈਗੁਰੂ ਤਹਾਂਨੂੰ ਚੜਦੀ ਕਲਾ ਰਥੈ

  • @sarbjitsaini4706
    @sarbjitsaini4706 16 วันที่ผ่านมา +32

    ਪਰੀਤ ਤਾਂ ਲਗਦਾ ਤੀਹ ਲੱਖ ਰੁਪਏ ਪਰਸ ਵਿੱਚ ਪਾ ਕੇ ਫਿਰਦੀ ਆ ਜਿਥੇ ਵੀ ਜਾਂਦੀ ਆ ਫਟਾਫਟ ਕੱਢ ਕੇ ਦੇ ਦਿੰਦੀ ਆ❤❤❤

    • @user-ke6wq2ek9q
      @user-ke6wq2ek9q 16 วันที่ผ่านมา

      😂😂😂

    • @sukhjeetkaur5397
      @sukhjeetkaur5397 15 วันที่ผ่านมา

      😂😂😂

    • @sardarni5505
      @sardarni5505 15 วันที่ผ่านมา

      😂😂😂

    • @sonugill7457
      @sonugill7457 9 วันที่ผ่านมา

      😂😂😂😂😂🤦‍♀️

  • @prabhdhillon2348
    @prabhdhillon2348 16 วันที่ผ่านมา +49

    ਪ੍ਰੀਤ ਨੇ ਫੁਲੀਆ ਤਾਂ ਬਹੁਤ ਪਾਈਆ ਪਰ ਦੇਖੋ ਪ੍ਰੀਤ ਦੀ ਭੈਣ ਖਾਦੀ ਆ ਕਿ ਨਹੀਂ ਅੱਗੇ ਸਮਾਂ ਆਉਣ ਤੇ ਦੱਸੂ ਜੀ ❤❤❤❤❤ ਨਾਈਸ ਫੈਮਿਲੀ ਨਾਈਸ ਫੈਮਿਲੀ ਨਾਈਸ ਐਕਟਿੰਗ ਜੀ ❤❤❤❤❤

  • @KangsAm2351
    @KangsAm2351 15 วันที่ผ่านมา +8

    ਪ੍ਰੀਤੀ ਨੂੰ ਪੰਜਾਬੀ ਫਿਲਮਾਂ ਚੋ ਭੇਜ ਦਿਉ

  • @amanmania5790
    @amanmania5790 16 วันที่ผ่านมา +10

    2 3vaar dekheya episode bhot mja ayea preet di acting atttttttttttt kra gai

  • @daljinderkaur7770
    @daljinderkaur7770 15 วันที่ผ่านมา +5

    Bhota bhota jadi vadiya video bhota maja ai

  • @user-vd6pp4xw1n
    @user-vd6pp4xw1n 15 วันที่ผ่านมา +1

    Vaise haasa v aanda k sahmane sarian ladies han han kardiyaan te pith pichhe kiven gallan kardiyan🤗🤗🤗🤗🤗

  • @ManpreetKaur-fn1bd
    @ManpreetKaur-fn1bd 15 วันที่ผ่านมา +5

    ਬਹੁਤ ਬਹੁਤ ਵਧੀਆ ਸਟੋਰੀ ਵੀਰ ਜੀ ਅੱਜ ਤੇ ਮਜ਼ਾ ਆ ਗਿਆ ਵੀਡੀਉ ਦੇਖਣ ਦਾ ਪ੍ਰੀਤ ਦੀਦੀ ਤੇ ਕਮਾਲ ਹੀ ਕਰੀ ਜਾਂਦੇ 😂😂😂😂😂😂😂😂😂 ਬਹੁਤ ਹਾਸਾ ਆਇਆ ਵੀਡੀਉ ਦੇਖਣ ਦਾ 😂😂😂😂😂ਅਗਲਾ ਭਾਗ ਜਲਦੀ ਲ਼ੈ ਆਉ ਪ੍ਰਮਾਤਮਾ ਤੁਹਾਨੂੰ ਸਾਰਿਆਂ ਤਰੱਕੀਆਂ ਬਖਸ਼ੇ 🙏🙏

  • @funnymomentswithdhruv7185
    @funnymomentswithdhruv7185 16 วันที่ผ่านมา +13

    Preeti di acting super mera te hasa ni rukada 😀😀😀

  • @gagandeepkaur1695
    @gagandeepkaur1695 16 วันที่ผ่านมา +78

    ਅੱਜ ਤਾਂ ਪ੍ਰੀਤ ਦੀ ਫੁਕਰੀ ਹੀ ਸੀ ਬਸ ਵਿੱਕੀ ਦੇ ਆਉਣ ਤੇ ਸਟੋਰੀ ਮਗੂ ਗੀ 😂
    ਕਿਵੇ ਘਰ ਲੁਟਾ ਰਹੀ ਆ 😮😮

    • @navjotkaurgill1609
      @navjotkaurgill1609 16 วันที่ผ่านมา

      😅😅Preeti ghnt aa

    • @Bhavnarajvlogs
      @Bhavnarajvlogs 16 วันที่ผ่านมา +6

      Eni v soot nai dinda koi apni wife nu jina ina ne dikha dita
      J brother di aapas vich bandi Hove ta gharwlia nu eda nai Karan dinde jida eh dikhounde pay aa

    • @Bhavnarajvlogs
      @Bhavnarajvlogs 16 วันที่ผ่านมา +4

      Vicky changa aa jihda piche dikhta nai k wife ki kri jandi😂😂over acting kri ja rehe aa sare Sandeep di acting natural lagdi aa kuj😮😅❤

    • @BalwinderSingh-on4dh
      @BalwinderSingh-on4dh 15 วันที่ผ่านมา +1

      Nahi ji story kai ghara di hai

    • @sardarni5505
      @sardarni5505 15 วันที่ผ่านมา +2

      Sahi aa ajj kini fukri bni c preet sab ne picho mazak bnaya Parlour vali agge preet kini Kali lgdi c 😂Sandeep di acting always natural hundi hyee kiwe road te aink lgai firdi c Vicky changa Jo kuj puchda nhi nhi bahro v sab de husband Puri saar rakhde ne😂😂😂

  • @user-su2jc8sc1w
    @user-su2jc8sc1w 16 วันที่ผ่านมา +11

    ਬਹੁਤ ਵਧਾਈ ਜੀ

  • @amanpreetkaur9386
    @amanpreetkaur9386 16 วันที่ผ่านมา +3

    Bhot vadia acting preet didi ji 👌👌👌👌👌

  • @funnyfamilyclipsbysukhdeep1984
    @funnyfamilyclipsbysukhdeep1984 15 วันที่ผ่านมา +5

    Preet di te aat karai ja rahe.. Super acting❤❤❤

  • @gurmeetkaur1475
    @gurmeetkaur1475 16 วันที่ผ่านมา +5

    Preet didi di acting super bht vdia karde didi 🎉🎉🎉🎉🎉

  • @sarleenkaur3343
    @sarleenkaur3343 16 วันที่ผ่านมา +6

    Bhut wadia acting preet😊😊

  • @sidhusaab412
    @sidhusaab412 16 วันที่ผ่านมา +20

    ਸਾਰੇ comnt ਕਰ ਰਹੇ ਕੇ ਪ੍ਰੀਤਿ overacting ਕਰ ਰਹਿ ਅੱਜ ਪਰ ਇਹ ਵੀ ਦੇਖੋ ਨਾ ਕਿ ਉਸ ਨੂੰ character ਹਿ ਓਦਾਂ ਦਾ ਮਿਲਿਆ ਆ

    • @sonugill7457
      @sonugill7457 9 วันที่ผ่านมา

      💯👍👌👌👌

  • @gurdevmaan7135
    @gurdevmaan7135 15 วันที่ผ่านมา

    Bahut wadiya story 👏🏻👏🏻👏🏻👏🏻

  • @ParvinderBasra
    @ParvinderBasra 11 วันที่ผ่านมา

    Pretty❤ put hon ta tosi teacher lag raha hai anka la ka❤

  • @ravneetgame3045
    @ravneetgame3045 15 วันที่ผ่านมา +22

    ਪਰੀਤ ਪਾਰਲਰ ਚ ਜ਼ਿਆਦਾ ਹੀ ਝੱਲ ਖਿਲਾਰ ਰਹੀ ਸੀ

  • @Gurmeetkaur-op7rd
    @Gurmeetkaur-op7rd 15 วันที่ผ่านมา +2

    Preet dee ajj te tusi bhut att lag rai o so beautiful meri sister acting os to ve vadia ❤❤❤❤❤❤❤❤

  • @GurjeetSingh-md1oc
    @GurjeetSingh-md1oc 15 วันที่ผ่านมา +1

    Saade weje v aa hi haal si❤❤❤❤❤❤❤🎉🎉🎉🎉🎉🎉

  • @AmritpalSodha-kw4xl
    @AmritpalSodha-kw4xl 16 วันที่ผ่านมา +4

    ❤❤❤❤i am waiting

  • @sandeepbatth968
    @sandeepbatth968 15 วันที่ผ่านมา +4

    ਚੰਗੀਆ ਐਨਕਾਂ ਲਾਇਆ ਨੇ ਪੈਰਾ ਵਿੱਚ ਚੱਪਲਾ ਇਹਨੂੰ ਕਹਿੰਦੇ ਕਮਲੀ

  • @RajbirkaurKaur-lr6ft
    @RajbirkaurKaur-lr6ft 16 วันที่ผ่านมา +2

    Preet didi tuhde acting bhut vadia aa tuc bhut sone lgg rhe o yellow chuni vic ❤

  • @gursahibsinghturbanator7178
    @gursahibsinghturbanator7178 16 วันที่ผ่านมา +6

    I am waiting ❤❤

  • @gurjantshah7567
    @gurjantshah7567 15 วันที่ผ่านมา

    ❤❤preet didi bhut sohne lgde pye ajjj nycc story

  • @gurvinderkullar5431
    @gurvinderkullar5431 15 วันที่ผ่านมา

    ❤❤ਬਹੁਤ ਵਧੀਆ ਵੀਡੀਓ ਹੈ ਜੀ👍👍✅❤

  • @user-jj7vw4le7l
    @user-jj7vw4le7l 15 วันที่ผ่านมา

    Bhot sone video ❤❤❤

  • @sarabjitkaur3367
    @sarabjitkaur3367 15 วันที่ผ่านมา

    Preet da dalog te bahut vadea lageahasa e i janda❤

  • @gursahibsinghdhillon1422
    @gursahibsinghdhillon1422 15 วันที่ผ่านมา

    Bhut vadia ❤❤

  • @kameljitbal6384
    @kameljitbal6384 15 วันที่ผ่านมา

    Preet your acting is wonderful to watch and you look lovely when u put some makeup on
    Keep up the great work never miss episode ❤❤

  • @GurjeetSingh-md1oc
    @GurjeetSingh-md1oc 15 วันที่ผ่านมา +1

    ❤❤❤❤❤

  • @harpindersingh1643
    @harpindersingh1643 16 วันที่ผ่านมา +2

    Preet didi di acting super ❤

  • @sandeepbatth968
    @sandeepbatth968 15 วันที่ผ่านมา +4

    ਪ੍ਰੀਤ ਤੇਰੀ ਐਕਟਿੰਗ ਗੁੱਤ ਵੀ ਥੱਲੇ ਸਿਵਾਰੀ ਕਰ ਲਵੋ

  • @user-wx5le2uk4r
    @user-wx5le2uk4r 15 วันที่ผ่านมา +1

    Wehguru mehar rakhe ehda he thude sare te

  • @meribili7926
    @meribili7926 15 วันที่ผ่านมา +1

    Preeto aj ta mai keha kite nazar na lge ini sohni lgdi py a eda hi ban k reha kr baki meri choti jehi sis nu love u a truck phar k ❤❤❤❤❤😘😘😘😘😘😘😘

  • @SukhKahlon-uw6fw
    @SukhKahlon-uw6fw 15 วันที่ผ่านมา +4

    ਪ੍ਰੀਤ ਦੀਦੀ ਤੁਸੀਂ ਤਿਆਰ ਹੋ ਜੋ ਤੁਹਾਨੂੰ ਹਿਸਾਬ ਦੇਣਾ ਤੇਰਾ ਹੈ ਵਿੱਕੀ ਭਾਜੀ ਨੂੰ ਕਿੰਨੀ ਕੁ ਪੈਹੇ ਤੁਸੀਂ ਡਾ ਦਿੱਤੇ ਨੇ

  • @ReshamSingh-wo3uc
    @ReshamSingh-wo3uc 15 วันที่ผ่านมา +1

    Sb toh vadia acting preet di❤

  • @Calgaryalberta895
    @Calgaryalberta895 15 วันที่ผ่านมา

    Sai Laadi Shah jii dii photo lagi Saloon vich ❤ Jai ho Saii Laadi Shah jii

  • @kuldipkaurkuldip165
    @kuldipkaurkuldip165 15 วันที่ผ่านมา

    Bahut vadia story a ji

  • @user-pz6og5dm2b
    @user-pz6og5dm2b 16 วันที่ผ่านมา +4

    goli wala batta...wow preet de acting no word...pura enjoy kita....preet Sonni bari lg rhi c

  • @user-xi7kc1hz4l
    @user-xi7kc1hz4l 16 วันที่ผ่านมา +2

    Preeto dee you are superb ❤❤🎉🎉

  • @gaganpunjap5807
    @gaganpunjap5807 16 วันที่ผ่านมา +3

    ❤️❤️❤️❤️❤️❤️❤️❤️❤️🌹🌹🌹🌹🌹🌹🌹🌹🌹🌹🌹🌹❤️❤️ਵਾਹਿਗੁਰੂ ਵਾਹਿਗੁਰੂ

  • @gagandandiwal4168
    @gagandandiwal4168 15 วันที่ผ่านมา

    Preet di acting bhut vadia 👍love you didi ❤❤❤

  • @rajnibhanot9418
    @rajnibhanot9418 15 วันที่ผ่านมา

    Vicky de bina maja nhi wekhan daa❤❤❤

  • @jashandeepsingh8855
    @jashandeepsingh8855 11 วันที่ผ่านมา

    Preet da rol bhout funny aa😂😂😂😂🎉🎉🎉

  • @ramansandhu2626
    @ramansandhu2626 15 วันที่ผ่านมา +1

    Preeti di acting bhut vadia g aj ta sari video hi Preeti te bni a

  • @DineshDinesh-nv3bn
    @DineshDinesh-nv3bn 13 วันที่ผ่านมา

    V nyc video god bless u

  • @soniamattu4267
    @soniamattu4267 15 วันที่ผ่านมา

    Love it 😊

  • @parmjeet5653
    @parmjeet5653 16 วันที่ผ่านมา +2

    ਪ੍ਰੀਤਦੀਦੀ ਐਕਟਿੰਗ ਸਿਰਾ ❤

  • @Harpreetkaur-ym9wd
    @Harpreetkaur-ym9wd 16 วันที่ผ่านมา +27

    ਪੀਰਤ ਸੂਟ ਦੇ ਨਾਲ ਜੁੱਤੀ ਵੀ ਬਦਲ ਲੈ ਚੱਪਲਾ

  • @harjinderkaur5367
    @harjinderkaur5367 15 วันที่ผ่านมา +6

    Preet sachi parlour kholn laggi,,,real life ,,,lag raha😊

  • @SonuSharma-cn6wx
    @SonuSharma-cn6wx 15 วันที่ผ่านมา +1

    Sandeep di vi acting vadiya hai

  • @mandeepkaur0085
    @mandeepkaur0085 16 วันที่ผ่านมา +5

    Preet's acting is too good. God bless you.❤❤

  • @user-cs2bk8sm3cAmanat
    @user-cs2bk8sm3cAmanat 16 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @sonusandhu986
    @sonusandhu986 14 วันที่ผ่านมา

    Bhut ji karda tahanu Milan nu

  • @NarinderSingh-xk2ks
    @NarinderSingh-xk2ks 15 วันที่ผ่านมา

    God bless you all family members

  • @satwindersingh7378
    @satwindersingh7378 16 วันที่ผ่านมา +3

    Superb preeto 👍

  • @SidhuSaab-gp1os
    @SidhuSaab-gp1os 16 วันที่ผ่านมา +3

    Preet didi di acting super😂😂😂😂😂😂😂😂bhot hassi kdade e

  • @ParamjitKaur-1678
    @ParamjitKaur-1678 14 วันที่ผ่านมา +1

    ਪ੍ਰੀਤ ਦੀ ਐਕਟਿੰਗ ਦੇਖ ਕੇ ਮੇਰਾ ਤਾਂ ਪਾਰਲਰ ਵਾਲੀ ਵਾਂਗ ਹਾਸਾ ਨਹੀਂ ਰੁਕ ਰਿਹਾ 😂😂😂😂😂😂😂😂😂😂😂😂😂

  • @sumandeepvirk4929
    @sumandeepvirk4929 15 วันที่ผ่านมา

    ajj wala episode te eve e bna ditta bhaji ne kmli preto dia kmlia e sunia

  • @poojapoojapooja865
    @poojapoojapooja865 15 วันที่ผ่านมา

    Preet di acting superrrbbb👌👌👌👌

  • @kulwarnsingh5787
    @kulwarnsingh5787 15 วันที่ผ่านมา +7

    ਪੀ੍ਤ ੳਉਬਰ ਅਐਕਟਿਕ ਬਹੁਤ ਹੱਥ ਪੈਰ ਮਾਰਦੀ ਹੈ

    • @user-vd6pp4xw1n
      @user-vd6pp4xw1n 15 วันที่ผ่านมา

      Han bahut zyada
      Har video vich same acting.👎👎👎

  • @balwinderkaur5718
    @balwinderkaur5718 14 วันที่ผ่านมา

    God bless you 🎉🎉❣️🌹

  • @gogasukhdev383
    @gogasukhdev383 15 วันที่ผ่านมา

    Di g thdia sottu boh soina aa ❤❤

  • @rupinderbhatti6207
    @rupinderbhatti6207 16 วันที่ผ่านมา +2

    I’m waiting

  • @manpreetkaur5902
    @manpreetkaur5902 15 วันที่ผ่านมา

    bhut hi vediya story ha

  • @harjinderkaur9514
    @harjinderkaur9514 16 วันที่ผ่านมา +3

    😂😂wah preeto❤

  • @NarinderSingh-xk2ks
    @NarinderSingh-xk2ks 15 วันที่ผ่านมา

    So beautiful story g

  • @DavidGharu
    @DavidGharu 15 วันที่ผ่านมา +1

    Preet di acting super❤❤❤❤❤❤

  • @varinderkaur7650
    @varinderkaur7650 15 วันที่ผ่านมา +1

    Vicky bhaji de aoun nal twist a jana... good going story

  • @shwetapavnesh7879
    @shwetapavnesh7879 15 วันที่ผ่านมา

    V Nyc 👌

  • @Sabsandhu
    @Sabsandhu 15 วันที่ผ่านมา

    Preet v end kra dindi a...bahut haasa aunda a

  • @gevvy9772
    @gevvy9772 16 วันที่ผ่านมา +96

    Vikki ne ਥਾਪੀਆਂ ਨਾਲ ਕੁੱਟਣੀ preeti ਆਣ ਕੇ 😂😂😂😂😂😂😂😂😂

    • @ramanjudge2915
      @ramanjudge2915 15 วันที่ผ่านมา

      ❤❤❤❤❤❤❤❤❤❤❤❤😂😂❤❤❤

    • @PinkyPinky-he9de
      @PinkyPinky-he9de 15 วันที่ผ่านมา

      😂😂😂😂😂😂Sahi gall aa

    • @tejdhillon7989
      @tejdhillon7989 15 วันที่ผ่านมา

      Right 😂😂

    • @monikamatu693
      @monikamatu693 15 วันที่ผ่านมา

      😂😂😂😂😂

    • @krishnaplacementcell8237
      @krishnaplacementcell8237 15 วันที่ผ่านมา

      Eh seen hun Lena e Pena Vicky nu pathian naal kutne da

  • @RavinderSingh-ir1if
    @RavinderSingh-ir1if 16 วันที่ผ่านมา +5

    😢preet da hun parlour khul Jana hun preet nu kafi stylish dikhyo kawal paji

  • @yodha__sandhuyt
    @yodha__sandhuyt 15 วันที่ผ่านมา

    Goli.vala.batta.preet did acting.siraaa.luv.you.dii❤❤😂😂😂😂

  • @reetbanger2977
    @reetbanger2977 16 วันที่ผ่านมา +1

    Preet taa att ee aaw sab passe

  • @inder.gaming
    @inder.gaming 15 วันที่ผ่านมา

    Preet de acting super😂😂,god bless you all team members 🙏🏻 🙏🏻

  • @luckys4264
    @luckys4264 15 วันที่ผ่านมา

    Superb episode

  • @anmolpreet80
    @anmolpreet80 16 วันที่ผ่านมา +1

    Preet di acting super ❤❤❤

  • @ArshDeep-gs1qu
    @ArshDeep-gs1qu 16 วันที่ผ่านมา +3

    Ha rabba Dil keva joru hon preet the 😂