Maye ni mai Kisnu Dard Sunawa-15 ,New Punjabi Video 2024, Preet Sandeep Vicky Kawal, Emotional Video
ฝัง
- เผยแพร่เมื่อ 12 พ.ค. 2024
- #saspardhan #Jagirdaar #sadapunjab #punjabi #thepunjab
Shoot By- Iphon15 Pro Max
*Story, Script and Dialogues: Sandeep Kaur , Vicky, Preet , Kawal
Editing- Inshort paid
DIRECTED, Bikramjit Singh
EDITING, Bikramjeet Singh (vicky) Kawaljot Singh
Camera man - Bikramjit Singh
SHOOTING PLACE- WARIAN,
Cast- BIKRAMAJIT SINGH (vicky)
HARPREET KAUR (preet)
SAHIBJEET SINGH
SANDEEP KAUR
KAWALJOT SINGH
GURMEHAR KAUR
JATINDER KAIR
SUKHWINDER KAUR (MOM)
JATINDER KAIR ( JEETA)
RAJINDER SINGH ( SONU)
FACEBOOK-fb.watch/hlxHG9uqd6/?mibextid...
INSTAGRAM- mr_and_mrs_bhin... - บันเทิง
ਮਾਂ ਕਦੀ ਵੀ ਆਪਣੇ ਬੱਚਿਆਂ ਤੋ ਦੂਰ ਨਾ ਹੋਵੇ 😢😢
ਮਾਂ ਦੀ ਥਾ ਕੋਈ ਨੀ ਲੈ ਸਕਦਾ
ਪ੍ਰੀਤ ਕੌਰ ਤੇ ਰੰਗੀ ਗਈ ਵਿੱਕੀ ਦੇ ਰੰਗ ਵਿਚ 😊 ਪ੍ਰੀਤੀ ਨੂੰ ਪਿਆਰ ਹੋ ਗਿਆ ਵਿੱਕੀ ਨਾਲ❤
ਸੰਦੀਪ ਦੀਦੀ ਵਲ ਵੇਖ ਕੇ ਤਾਂ ਰੋਣਾ ਆਉਂਦਾ ਇਨਾ ਭੋਲਾ ਜਿਹਾ ਚਿਹਰਾ ਬਹੁਤ ਤਰਸ ਆਉਂਦਾ❤❤❤
ਕਦੇ ਵੀ ਕਿਸੇ ਦੀ ਮਾਂ ਨਾ ਮਰੇ
ਹੇ ਵਾਹਿਗੁਰੂ ਕਿਸੇ ਦਾ ਮਾਂ ਪਿਉ ਨਾਂ ਮਰੇ ਜੋ ਕਿ ਧੀਆਂ ਪੁੱਤਾ ਨੂੰ ਸਾਰੀ ਉਮਰ ਦਾ ਰੋਣਾਂ ਪੱਲੇ ਪੈ ਜਾਵੇ ਸਾਰਿਆਂ ਨੂੰ ਲੰਬੀਆਂ ਉਮਰਾਂ ਬਖਸ਼ੇ ਵਾਹਿਗੁਰੂ
Mera mummy dady di vi death ho gye dova di es sal ch 3.3month de gap nal 😰😰😰😰😰😭
Waheguru ji🙏🙏
Waheguru g tuhanu a bhana mañan da bal bakshe. Waheguru g ohna nu apne charna ch rkhn 😢
😭😭
ਸਹੀ ਗਲ੍ਹ ਹੈ ਜਦੋਂ ਬੰਦਾ ਦੁੱਖੀ ਹੋਵੇ ਲੋਕੀਂ ਹੋਰ ਦੁੱਖੀ ਕਰਦੇ ਤਰਸ ਭੋਰਾ ਨਹੀ ਕਰਦੇ
ਬਹੁਤ ਵਧੀਆ ਸਟੋਰੀ ਵੀਰ ਜੀ ❤❤ ਮੇਰੇ ਵੀ ਪਾਪਾ ਨਹੀ ਹੈਗੇ ਉਹਨਾਂ ਨੂੰ 17 ਸਾਲ ਹੋ ਗਏ ਸਾਨੂੰ ਛੱਡ ਕੇ ਗੲੇ ਨੂੰ 😢😢😢😢😢😢😢 ਇਸ ਤਰਾਂ ਜਦੋਂ ਵੀਡੀਉ ਦੇਖ ਲੲੀ ਦੀ ਆ ਬਹੁਤ ਮਨ ਖਰਾਬ ਹੋ ਜਾਂਦਾ ਹੈ ਪ੍ਰਮਾਤਮਾ ਇਸ ਕਿਦੇ ਕਿਸੇ ਮਾ ਪਿਉ ਨਾ ਖੋਵੀ 😢😢
ਪ੍ਰੀਤ ਦੀ ਮੰਮੀ ਨੂੰ ਤੇ ਰੱਬ ਦਾ ਵੀ ਡਰ ਨਹੀਂ
ਕਿਵੈ ਹੰਕਾਰੀ ਪਾਲੀ ਰਬ ਤੋ ਡਰ ਕਿੰਨੀ ਜਬਾਨ ਏ nice ❤❤ story
Jo Jo Mera comment pad reha rab ohna di labi Umar kre ❤
❤❤❤❤❤❤
❤❤
Very nice video God bless you very emotional sotry wahe guru ji mher kareo sab te nycc family ❤❤❤❤❤❤❤❤❤❤❤❤❤❤❤❤❤❤❤
❤❤
Gol gappe dekh k kinde kinde mu ch pani aaya mere te aaya 😋😝😝😝😝
😂😂😂mere
😂
😂😂
Mera
Mere Aya c
Sandip vargi zindagi kise v kuri di na hove rabba ❤❤
ਸੱਚੀਂ ਵੀਰੇ ਮਾਵਾਂ ਬਿਨਾਂ ਕੋਈ ਨਹੀਂ
Bablu veere nu dekh ke Maan khush ho janda.
ਪਾਲੀ ਰਬ ਤੋਂ ਡਰ 😢😢😢😢
ਹੇ ਵਾਹਿਗੁਰੂ ਕਿਸੇ ਦੀ ਮਾਂ ਨਾ ਮਰੇ
ਜਿਸ ਹਿਸਾਬ ਨਾਲ ਦੁਨੀਆਂ ਵੇਖੀ ਹੈ ਚੁੱਪ ਨਾਲ ਵੱਡੀ ਸ਼ੈਅ ਕੲਈ ਨਹੀਂ ਸੱਚੇ ਪਾਤਸ਼ਾਹ ਮਾਂ ਪਿਓ ਦੀ ਉਮਰ ਵੱਧ ਹੀ ਰੱਖਿਆ ਕਰੋ ਮਾਵਾਂ ਠੰਡੀਆਂ ਛਾਵਾਂ ਹੁਣ ਕੋਣ ਰਹੇ 😢😢 ਮਾਵਾਂ ਬਿਨਾਂ ਕੋਈ ਨਹੀਂ ਪੁੱਛਦਾ ਹਾਲ ਉ ਰੱਬਾ ਤੈਨੂੰ ਤਰਸ ਨਹੀਂ ਆਇਆ ਇੱਕ ਪਰਿਵਾਰ ਤੇ ਰੱਬਾ 😢😢
😭😭❣️❣️
ਚੁੱਪ ਹੈ ਤਾਂ ਬਹੁਤ ਵਧੀਆ ਜੀ ਪਰ ਜੇ ਏਸ ਚੁੱਪ ਦਾ ਜਵਾਬ ਪ੍ਰਮਾਤਮਾ ਦੇਵੇ ਤਾਂ ਪਰ ਰੱਬ ਵੀ ਸ਼ਾਇਦ ਏਨਾ ਘਟੀਆ ਲੋਕਾਂ ਨੇ ਖਰੀਦ ਲਿਆ
(
J 12:2 mi TV @@AjayCheema-om8ym
Sahi gl aa ❤
😮😅😮😮 @@AjayCheema-om8ym
Dhan Dhan guru Ram das ji Dhan Dhan Baba deep singh ji Dhan Dhan Baba deep singh ji Dhan Dhan Baba shri chand ji waheguru ji mhr kro waheguru ji 🙏🙏🙏
ਬਹੁਤ ਵਧੀਆ ਸਟੋਰੀ ਸਾਰੀ ਟੀਮ ਮੈਂਬਰ ਦੀ ਐਕਟਿੰਗ super
Allah kry is trha ki Zindgi reyal mn Kise ki na ho bohaat dukhi Story h 😢😢😢😢😢😢😢😢😢😢😢😢 Sandeep Api ki Acting Bilkul original h
Rishtedari de hisab nl tn Vicky preet bhain bhra hoye😂
Main vi ehi Keha...
ਸਾਝਾਂ ਪਰਿਵਾਰ ਦੀ ਸਟੋਰੀ ਬਹੁਤ ਘੈਟ ਸੀ ਪਰ ਆਂ ਪਾਲਰ ਵਾਲੀ ਪਾਂ ਕੇ ਸਾਰੀ ਸਟੋਰੀ ਦੀ ਡੰਡ ਲਾਂ ਦਿੱਤੀ ਹੈ ਇਹ ਨੂੰ ਬਦਲ ਦੋ
❤❤❤❤❤❤❤❤❤
Vicky ਵੀਰ ਟੋਪਰ,vicky ਅੱਗੇ ਪਰੀਤ ਨੂੰ ਗੱਲ ਨੀ ਸੁਝਦੀ,ਹੋਰ ਮੈਬਰ ਨੂੰ ਤਾਂ ਪਰੀਤ ਟਿੱਚ ਕਰਕੇ ਜਾਣਦੀ ਐ ,vicky ਵੀਰ God Bless you ਵੀਰੇ, ਬਹੁਤ ਵਧੀਆ ਢੰਗ ਨਾਲ ਸਾਰੇ episode ਤਿਆਰ ਕਰਕੇ ਸਾਨੂੰ ਦਿੰਦੇ ਹੋ
Very good block
Very emotional story ron aa gya dekh k waheguru g sab de maa peyo nu lamiyan umran bakhshan 🙏🙏😢😢😢
Very Very Very nice story ji so beautiful ji and Sandeep didi ji 😢😢😢😢😊😊😊😮❤❤❤🎉🎉🎉🎉
Raba kise de ma papa na khovi
Na te maa di te na hi pappa di tha koi la sakda ha
ਬਹੁਤ ਵਧੀਆ
Bohat vdia te interested story God bless you all team members❤❤sandeep nu dekh ke bohut dukh huda aa❤❤
Very emotional story 👍 God bless you all family members 🌹🌹
BHUT VADIA VIDEO
God bless you all family members
ਵਾਹਿਗੁਰੂ ਜੀ
Bahut vadia te emotional story a ji
So beautiful story g
So beautiful and emotional story nice
ਵੀਰ ਜੀ ਆਪ ਜੀ ਦਾ ਮੋਟਰਸਾਈਕਲ ਪੱਛੇਆਗੇਆ
Bhut badhiya story god bless you all the Punjab teem ❤❤
Maavva Bina koii nii pushda Bina Mavva d ta kaaa v tukde khoo leinde ne😢
Waheguru ji sab de maa bap di lambi omer kre
Kine sohne lgde Vicky preet ❤
Sahi GL a Preet di dekhni bdi ghaint lggi lalli Jahi di lalli Pyar naal keha
Adi story ta manu comment vich hi pata lag jandi dakhn too phala hi
Wmkji🙏🙏♥♥
Nice viki preeti and bablu acting very nice ❤❤❤❤❤❤❤❤❤❤❤❤❤❤❤❤❤
ਸੰਦੀਪ ਤੈਨੂੰ ਇਨਾਂ ਗੱਲਾ ਕਰ ਕਰ ਸਾੜ ਦੇਣਾ, ਪ੍ਰੀਤ ਨੇ ਤਾ ਖਾ ਲੲਏ ਜੇ ਗੋਲਗੱਪੇ 😊
Excellent g
Nice video g God bless you
Very emotional story 👌👌God bless you family ❤❤❤❤❤
🎉🎉nice series ❤❤ lvu to all family team members ❤❤
Vadia ji
vary nice ji
Bhut soni videos hundia na sare a hee God bless u ❤❤❤❤
ਕਿੰਨਾ ਹੰਕਾਰ ਏ ਪਾਲੀ ਵਿੱਚ😢😢😢😢😢
Waheguru ji
Very Emotional Story Sandeep di acting bahut hi serius aa God bless u all❤❤❤❤❤🎉🎉🎉🎉🎉
Bilkul sahi kaha Sandeep di kisa kisa de zindagi ch ta rab Ron hi likh dinda aa Sadi zindagi ve same eh story vargi😢
Vry nyc video
Bhut shoni video aa ❤❤
Sandeep tuci ahe dukh hadyaa bdo bdi ron nikl janda aa vekh k menu v apne mummy te daddy di yaad aundi aa ron nikl janda😢😢
Bhut vdiaa story aa❤❤❤❤❤
Very heart touching story 👌👌❤️
Preet te vicky di acting bahut soni aa❤❤
Bhot vadia video a❤❤❤❤
Vicky di acting mast h sandeep nu dekh kr bhut tarf aa rhaa
Very nice video God bless you
V nyc video god bless u
Very nice story God bless you always ❤❤
Very nice story aa good job all team very good ❤️❤️
Jeeta didi veer ji bhut sundar ache zodi h
Very very nice video ❤❤❤
Very nice video
So emotional story Sandeep di superb acting hun Vicky te preet de love story start ho ge 😅 nd wait for next part 👍🏻
Sat Shri akal ji all family very very nice video God bless you ❤❤❤
Sandeep 😢😢😢
Very nice video god bless you family members ❤
Very nice story ji 🎉❤😢
Preet te Vicky di acting bahut sohni aa ❤❤❤❤❤
Over acting
Bhut vdea story 👌
❤❤❤❤
ਸੰਦੀਪ ਤੇਰੀ ਗਲਤੀ ਤੂੰ ਆਪਣੇ ਭਰਾ ਨੂੰ ਛੱਡ ਕੇ ਕਿਉ ਆਈ ਅੱਗ ਲਾ ਕੇ ਫੂਕ ਇਹੋ ਜਹੀ ਪੜ੍ਹਾਈ ਨੂੰ ਜਿਹੜੀ ਤੇਰੀ ਜਾਨ ਦੀ ਦੁਸ਼ਮਣ ਬਣੀ ਹੋਵੇ ਆਪਣੇ ਪਿੰਡ ਚਲੇ ਜਾਹ
Hmm ethe sandeep didi d phdai chd dinde kyu k eda h hunda real ch v 😢okha time sb kj chdna pnda bs family reh jndi fr
Ya
bilkul. shi gl
❤@@rajamultani9826
Sahi kiha
Sahi kiya vicky ne rab de aga kise di nhi chaldi
Very nice story all family members god bless you all family ❤❤❤❤❤
Nice
❤❤
Verynicevideobeautifulsandeepdidi
Sandeep dii di acting bhut vadia g
Superb video ❤
Vry nice story ❤
Nice story
Very good acting
ਵਧੀਆ ਜੀ
ਰੱਬ ਤੋ ਡਰ ਪ੍ਰੀਤ ਏਹਨਾ ਮਾਣ ਨੀ ਕਰੀਦਾ ੳਹਦੀ ਸੋਟੀ ਦੀ ਅਵਾਜ ਨੀ ਆਂਉਦੀ ਭੋਰਾ ਸ਼ਰਮ ਨੀ ਇਹੋ ਜਹੀ ਨੂੰ ਰੱਬ ਦਾ ਹੰਕਾਰ ਭੰਨਣਾ ਚਾਹੀਦਾ
Galt comments na kro it's only act
A reality nhi
Galt coment na karya kro plzz o tan act krde a preet di
Sahi gal hai koi Marra bol na bolya kro. Ih ta serial hai.kisse time bolya pura ho janda
😂😂sahi gal aa bahut hankar krde aa preet kina julm krde aa sandeep te😂
Bahut vadiyaa
Very nice story ❤
👌👌👌👌💞💞💞
Masi te sandeep road cross kr rhe ,, dar mainu lggi ja reha c😊very nice n emotional story❤❤paali kinni ਪੱਥਰ dil aa😢
Story dekh ke mera vi rona nikl janda asi vi bhen pra chote c jdo mere mmy di deth hoyi c vr vda c mai choti asi vi ekthe nhi rhe mai kdi nanke kdi dadke 30 saal ho gye aaj vi jdo kite man ronda rab nu bhut kosdi a.... Jindgi ch eko sikayate rhi rab nll .....
Very emotional story 😢😢