VEER JI MERI BENTI HAI KI KOUM NU JAGRUK DHARMIK AARTHIK SAMAZIK RAJNEETIK TOUR TE POSITIVE NAIGITIV,,, SAKAARAATMAK NAKARATMAK DONO SAMJHAKE BHAROSE VICH LAI KE IKTTHE HO KE KOUM DI TARKKI LAI KOI MTAA NIRNAYA LEYA JA SAKDA HAI,,, SAANU SAADE HAK ZARUR MILNE CHAHIDE HAN IS WASTE PEESFULL SHANTMAY SANGHARSH KARN NU TAIYAAR HAN KHALSA JI🙏🙏 SHRI GANGANAGAR RAJASTHAN🙏🙏
ਵੀਰ ਸੁਰਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਕੌਮ ਲਈ ਪਿਆਰ ਅਤੇ ਅਣਥੱਕ ਸੇਵਾ ਨੂੰ ਕੋਟਿ ਕੋਟਿ ਸਲਾਮ ਪਰਮਜੀਤ ਸਿੰਘ ਘਰਿਆਲਾ ਪੱਟੀ ਤੋਂ ਹਲਕਾ ਖਡੂਰ ਸਾਹਿਬ
ਸੁਰਿੰਦਰ ਸਿੰਘ ਵੀਰ ਜੀ 🚩 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🚩 ਪੰਜਾਬ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਲ ਕੇ 🎉
ਪੰਜਾਬ ਦੇ ਸਿੱਖਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕੀਤਾ ਜਾ ਰਿਹਾ ਹੈ ਇਹ ਵੀ ਇੱਕ ਸਰਕਾਰ ਦੀ ਬਹੁਤ ਵੱਡੀ ਸਾਜਿਸ਼ ਹੈ
ਸਬ ਤ੍ਹੋ ਪਹਿਲਾਂ ਸਿਖ ਵਰੋਧੀ ਸਿਖ ਆਗੂ ਹਟਾਏ ਜਾਣ ਨਹੀਂ ਤਾਂ ਸਿਖ ਬਾਦਲ ਨੀਤੀ ਵਾਂਗ ਸਿਕਾਰ ਹੁੰਦੇ ਰਹਿਣਗੇ
💚United PANJAB ਜ਼ਿੰਦਾਬਾਦ💚
ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ,
ਲੇਹ-ਲੱਦਾਖ, ਚੜ੍ਹਦਾ-ਪੰਜਾਬ, ਲਹਿੰਦਾ
-ਪੰਜਾਬ, ਉੱਤਰੀ ਰਾਜਸਥਾਨ ਏਕ ਕਰੋ
ਭਾਈ ਸੁਰਿੰਦਰ ਸਿੰਘ ਜੀ ਖਾਲਸਾ ਰਾਜ ਹੁਣ ਬਹੁਤ ਨੇੜੇ ਹੈ ਹੁਣ ਜਿ ਵਾਲਾ ਸ਼ਬਦ ਕਿਰਪਾ ਕਰਕੇ ਨਹੀਂ ਪੌਣਾਂ ਚਾਹੀਦਾ ਹੈ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ
ਵੀਰ ਜੀ ਬਹੁਤ ਹੀ ਵਧੀਆ ਵਿਚਾਰ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਰਹੀ ਕਲ ਟਕਸਾਲ ਦੀ ਇਹ ਅੰਗਰੇਜ਼ਾਂ ਨੇ ਪੈਦਾ ਕੀਤੀ ਅਤੇ ਇੱਕ ਗਿਆਨੀ ਬਚਨ ਸਿੰਘ ਜੀ ਇਹਨਾਂ ਦੇ ਹੋਏ ਨੇ ਕੋਈ ਜਿਨਾਂ ਨੇ ਗੁਰਬਾਣੀ ਦੇ ਅਰਥ ਤੇ ਰਹਿਤ ਮਰਿਆਦਾ ਇਤਿਹਾਸ ਚੜੀਆਂ ਕਿਤਾਬਾਂ ਲਿਖੀਆਂ ਨੇ ਉਹ ਸਾਰੀ ਹਿੰਦੂ ਤਊ ਨੂੰ ਸਮਰਪਤ ਹਨ ਉਨਾਂ ਤੋਂ ਬਾਅਦ ਸੰਤ ਕਰਤਾਰ ਸਿੰਘ ਜੀ ਨੇ ਕੁਝ ਚੰਗੇ ਉਪਰਾਲੇ ਕੀਤੇ ਤੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਸਲੂਟ ਆ ਉਹਨਾਂ ਦੀ ਸ਼ਹੀਦੀ ਨੂੰ ਉਹਨਾਂ ਤੋਂ ਬਾਅਦ ਇਹ ਟਕਸਾਲ ਸਰਕਾਰ ਦੀ ਝੋਲੀ ਵਿੱਚ ਪੈ ਗਈ ਤੇ ਅੱਜ ਜੱਗ ਜਾਹਿਰ ਹੋ ਚੁੱਕੀ ਹੈ ਮੈਂ ਉਹਨਾਂ ਟਕਸਾਲੀਆਂ ਨੂੰ ਜਿਹੜੇ ਕੱਟੜਵਾਦ ਹਨ ਬੇਨਤੀ ਕਰਨਾ ਚਾਹੁੰਦਾ ਕਿ ਹੁਣ ਤੁਹਾਡੀਆਂ ਜਮੀਰਾਂ ਤੁਹਾਡਾ ਕੱਟੜ ਪਾਣਾ ਕਿੱਥੇ ਹੈ ਤੁਸੀਂ ਇਸ ਟਕਸਾਲ ਨੂੰ ਇਹਨਾਂ ਦੇ ਕੋਲੋਂ ਤੇ ਆਜ਼ਾਦ ਕਰਾ ਨਹੀਂ ਸਕੇ ਤੇ ਜਿਹੜਾ ਸਾਡਾ ਪ੍ਰਚਾਰਕ ਕੋਈ ਬ੍ਰਾਹਮਣਵਾਦ ਦੇ ਖਿਲਾਫ ਬੋਲਣ ਦੀ ਹਿੰਮਤ ਰੱਖਦਾ ਹੈ ਤੁਸੀਂ ਉਹਦੇ ਦੀਵਾਨ ਚ ਜਾ ਕੇ ਤੇ ਬਾਈਕਾਟ ਕਰਦੇ ਜੇ ਰੌਲਾ ਪਾਉਂਦੇ ਜੇ ਜਿਸ ਤੋਂ ਸਿੱਧ ਹੁੰਦਾ ਹੈ ਕਿ ਤੁਸੀਂ ਸਾਰੇ ਦੇ ਸਾਰੇ ਹੀ ਸਰਕਾਰ ਦੇ ਪ੍ਰਵਾਹ ਹੇਠਾਂ ਆ ਚੁੱਕੇ ਜੇ ਸੋ ਵੀਰ ਸੁਰਿੰਦਰ ਸਿੰਘ ਜੀ ਬੇਨਤੀ ਹੈ ਕਿ ਟਕਸਾਲ ਨੂੰ ਹੁਣ ਜਿਆਦਾ ਆਪਾਂ ਪੰਪ ਨਾ ਦਿਆ ਕਰੋ ਯੇ ਆਪਣੀ ਟਕਸਾਲ ਦਾ ਮੁਖੀ ਨਹੀਂ ਬਦਲ ਸਕਦੇ ਤੇ ਇਹਨਾਂ ਨੇ ਹੋਰ ਕੀ ਕਰਨਾ ਇਨਾਂ ਦੀ ਸਿਰਫ ਇੱਕੋ ਹੀ ਡਿਊਟੀ ਹੋਣ ਲੱਗੀ ਹੈ ਕਿ ਜਿਹੜਾ ਕੋਈ ਪ੍ਰਚਾਰਕ ਗੁਰਮਤ ਦੇ ਅਧੀਨ ਬ੍ਰਹਮਣਵਾਦ ਦੇ ਖਿਲਾਫ ਗੱਲ ਕਰਦਾ ਹੈ ਬਸ ਉਹਦਾ ਤੁਸਾਂ ਬਾਈਕਾਟ ਕਰਨਾ ਹੈ ਰੌਲਾ ਪਾਉਣਾ ਹੈ ਲੜਾਈ ਝਗੜੇ ਕਰਨੇ
ਵੀਰ ਜੀ ਤੁਹਾਡੇ ਅੱਜ ਦੇ ਵਿਚਾਰ ਬਹੁਤ ਵਧੀਆ ਹਨ ਅਸੀਂ ਵੀ ਇਹੀ ਮੰਨਦੇ ਹਾਂ ਕਿ ਜਿਹੜਾ ਸਾਡੇ ਪੁਰਖਿਆਂ ਦਾ ਪੰਜਾਬ ਹੈ ਜਿਸ ਨੂੰ ਸਾਡੇ ਗੁਰੂਆਂ ਪੀਰਾਂ, ਯੋਧਿਆਂ ਸੂਰਬੀਰਾਂ ਨੇ ਅਜ਼ਾਦ ਕਰਵਾਇਆ ਸੀ ਇਸ ਦੇ ਸੰਘਰਸ਼ ਵਿੱਚ ਸਾਰਿਆਂ ਨੇ ਮਿਲ ਕੇ ਹਿੱਸਾ ਪਾਇਆ ਸੀ ਇਸ ਲਈ ਸਾਰੇ ਭਾਈਚਾਰਿਆਂ ਸਿੱਖ ਹਿੰਦੂ ਮੁਸਲਮਾਨ ਸੱਭ ਦਾ ਉਨ੍ਹਾਂ ਹੀ ਅਧਿਕਾਰ ਹੱਕ ਹੈ ਜਿਨ੍ਹਾਂ ਸਿੱਖ ਕੌਮ ਸਮਝਦੀ ਹੈ ਸੋ ਸਾਨੂੰ ਸਾਰਿਆਂ ਨੂੰ ਮਿਲ ਕੇ ਸਾਡੇ ਪੁਰਖਿਆਂ ਦੀ ਧਰਤੀ ਦੀ ਰਾਜ ਦੀ ਸਾਂਭ ਸੰਭਾਲ ਆਪ ਕਰਨੀ ਚਾਹੀਦੀ ਹੈ। ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ।
ਬਹੁਤ ਬਹੁਤ ਧੰਨਵਾਦ ਵੀਰ ਸੁਰਿੰਦਰ ਸਿੰਘ ਜੀ ਤੁਹਾਡੀ ਦੂਰ ਅੰਦੇਸ਼ੀ ਤੇ ਕੌਮ ਲਈ ਦਿਮਾਗੀ ਮੇਹਨਤ ਤੋਂ ਕੋਟਿ ਕੋਟਿ ਬਲਿਹਾਰ ਜਾਂਦੇ ਹਾਂ ਪਰਮਜੀਤ ਸਿੰਘ ਘਰਿਆਲਾ ਪੱਟੀ ਤੋਂ ਹਲਕਾ ਖਡੂਰ ਸਾਹਿਬ
,.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸੁਰਿੰਦਰ ਸਿੰਘ ਜੀ
ਵੀਰ ਜੀ ਬਹੁਤ ਹੀ ਵਧੀਆ ਵਿਚਾਰ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਿੱਖ ਨੂੰ ਕਾਮਯਾਬੀਆਂ ਬਖਸ਼ ਕਰੇ ਰਹੀ ਕਰ ਟਕਸਾਲ ਦੀ ਜਿਹੜਾ ਇਹਨਾਂ ਦਾ ਬਾਬਾ ਕੋਈ ਬਚਨ ਸਿੰਘ ਹੋਇਆ ਉਹਨੇ ਜਿੰਨੀਆਂ ਕਿਤਾਬਾਂ ਲਿਖੀਆਂ ਨੇ ਜਾਂ ਗੁਰਬਾਣੀ ਦੇ ਅਰਥ ਕੀਤੇ ਨੇ ਚਾਹੇ ਮਰਿਆਦਾ ਲਿਖੀ ਆ ਉਹ ਸਾਰੀ ਹੀ ਹਿੰਦੂਤਵ ਨੂੰ ਬਿਲੋਮ ਕਰਦੀ ਹੈ ਕਿਤੇ ਵੀ ਉਹਦੇ ਵਿੱਚ ਨਿਆਰਾਪਨ ਨਹੀਂ ਦਿਸਦਾ ਸੰਤ ਕਰਤਾਰ ਸਿੰਘ ਨੇ ਉਹਨਾਂ ਤੋਂ ਬਾਅਦ ਕੁਝ ਚੰਗੇ ਉਪਰਾਲੇ ਕੀਤੇ ਤੇ ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਪਰ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਇਸ ਟਕਸਾਲ ਦੇ ਉੱਤੇ ਪੂਰਨ ਤੌਰ ਤੇ ਸਰਕਾਰ ਦਾ ਕਬਜਾ ਹੋ ਗਿਆ ਜੋ ਅੱਜ ਵੀ ਹੈ ਮੈਂ ਕਹਿਣਾ ਸੀ ਇਹ ਜਿੰਨੇ ਵੀ ਟਕਸਾਲੀ ਕੱਟੜਵਾਦ ਦਿਖਾਉਂਦੇ ਨੇ ਮੈਂ ਉਹਨਾਂ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਕਿ ਜੇ ਕੋਈ ਸਰਬਜੀਤ ਸਿੰਘ ਧੰਦੇ ਵਰਗਾ ਬ੍ਰਾਹਮਣਵਾਦ ਦੇ ਖਿਲਾਫ ਬੋਲਦਾ ਹੈ ਤੇ ਤੁਸੀਂ ਉਹਦੇ ਦੀਵਾਨ ਜੇ ਜਾ ਕੇ ਉਹਦਾ ਬਾਈਕਾਟ ਕਰਨ ਦੀ ਕੋਸ਼ਿਸ਼ ਕਰਦੇ ਜੇ ਤੁਹਾਡੇ ਅੰਦਰ ਪੰਥ ਦਾ ਦਰਦ ਹੈ ਤੇ ਹੁਣ ਤੇ ਜਗ ਜਾਹਿਰ ਹੋ ਚੁੱਕੀ ਹੈ ਕੀ ਤੁਮਾ ਸਰਕਾਰ ਦਾ ਬੰਦਾ ਹੈ ਤੇ ਸਰਕਾਰ ਨੇ ਲਿਆ ਕੇ ਇਥੇ ਫਿੱਟ ਕੀਤਾ ਹੈ ਤੁਸੀਂ ਉਹਦੇ ਬਾਰੇ ਕਿਉਂ ਨਹੀਂ ਬੋਲਦੇ ਇਹ ਜਿੰਨੇ ਟਕਸਾਲੀ ਹਨ ਤੁਹਾਨੂੰ ਕਿਉਂ ਨਹੀਂ ਟਕਸਾਲ ਤੋਂ ਲਾਉਂਦੇ ਉਥੇ ਤੁਸੀਂ ਕੱਟੜਪੁਣਾ ਕਿਉਂ ਨਹੀਂ ਵਿਖਾਉਂਦੇ ਉਦੋਂ ਤੁਹਾਡੀ ਜਮੀਰ ਕਿੱਥੇ ਚਲੀ ਜਾਂਦੀ ਹੈ ਵੀਰ ਸੁਰਿੰਦਰ ਸਿੰਘ ਜੀ ਸੰਤ ਭਿੰਡਰਾਂ ਵਾਲਿਆਂ ਨੇ ਵਧੀਆ ਉਪਰਾਲਾ ਕੀਤਾ ਬੜੀ ਵੱਡੀ ਦੇਣ ਹੈ ਉਹਨਾਂ ਦੀ ਪੰਥ ਨੂੰ ਸਲੂਟ ਆ ਉਹਨਾਂ ਦੀ ਸ਼ਹੀਦੀ ਨੂੰ ਪਰ ਹੁਣ ਇਨਾ ਟਕਸਾਲੀਆਂ ਨੂੰ ਜਿਆਦਾ ਉੱਚਾ ਨਾ ਚੁੱਕਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਹੀ ਵਿਚਾਰ ਚਰਚਾ ਹੈ ਸ ਸੁਰਿੰਦਰ ਸਿੰਘ ਜੀ ਖਾਲਸਾ ਜੀ
ਸ ਸੁਰਿੰਦਰ ਸਿੰਘ ਜੀ ਪੰਜਾਬੀ ਮੋਕੇ ਦੀ ਤਾੜ ਵਿੱਚ ਬੈਠੇ ਨੇ ਚੁੱਪ ਡਰਦੇ ਵੀ ਨੇ ਤੇ ਮੋਕਾ ਵੀ
ਭਾਲਦੇ ਨੇ ਤੁਹਾਡੀ ਬਾਹਰਲੇ ਸਿੰਘਾਂ ਦੀ ਕ੍ਰਿਤ ਨੇ ਸਿੱਖਾ ਦਾ ਤੇ ਪੰਜਾਬ ਦਾ ਭਲਾ ਕਰਨਾ ਹੈ ਜੀ
ਵਾਹਿਗੁਰੂ ਜੀ l
ਵੀਰ ਜੀ, ਸਿੱਖਾਂ ਨੂੰ ਸ਼ਸ਼ਤਰਧਾਰੀ ਹੋਣ ਲਈ ਪ੍ਰੇਰਿਤ ਕਰੋ ਜੀ, ਬਹੁਤ ਜਰੂਰੀ ਹੈ 🙏
Same hear....
ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ
ਵਾਹਿਗੁਰੂ ਜੀ ਰਾਜ ਕਰੇਗਾ ਖਾਲਸਾ 🙏🙏
ਬਹੁਤ ਜਰੂਰੀ ਹੈ ਖਾਲਸਾ ਰਾਜ। ਰਾਜ ਤੋਂ ਬਿਨਾਂ ਕੌਮਾ ਦੇ ਬੁਧੀਜੀਵੀ ਪਿੰਜਰੇ ਦੇ ਤੋਤੇ ਵਾਂਗ ਤੜਪ ਤੜਪ ਕੇ ਦੱਮ ਤੋੜ ਦੇਂਦੇ ਹਨ। ਕੌਮ ਦਾ ਮਹਾਨ ਇਤਿਹਾਸ, ਮਹਾਨ ਯੋਧੇ, ਗੱਦਾਰ ਦੀ ਸ਼੍ਰੇਣੀ, ਤੇ ਧਾਰਮਿਕ ਗ੍ਰੰਥ ਹਾਸੋ ਹੀਣੇ ਗੱਲਾਂ ਬਣ ਜਾਂਦੇ ਹਨ।
ਗੁਰੂ ਫਤਹਿ ਕਰੇ ਗਾ 🙏🏼🙏🏼🙏🏼🙏🏼🙏🏼🌹🌹🌹🌹🌹❤️❤️❤️❤️❤️🙏🏼🙏🏼🙏🏼🙏🏼🙏🏼🙏🏼🙏🏼👏🏼👏🏼👏🏼👏🏼👏🏼👏🏼
ਸੁਰਿੰਦਰ ਸਿੰਘ ਜੀ ਤੁਹਾਡੀ ਰੀਸਰਚ ਬਹੁਤ ਹੀ ਡੂੰਘੀ ਏ ਬਹੁਤ ਵਧੀਆ ਬਹੁਤ ਸਾਰੇ ਪਰਦੇ ਦੂਰ ਹੋ ਜਾਂਦੇ ਹਨ ਇਹ ਸੋਅ ਦੇਖਣ ਬਾਅਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ
ਵਾਹਿਗੁਰੂ ਜੀ ਅਸੀਂ ਹਰ ਰੋਜ਼ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਖਾਲਸਾ ਰਾਜ ਆਵੇ ਪਰ ਇਸ ਗੱਲ ਦਾ ਵੀ ਪ੍ਰਚਾਰ ਹੋਵੇ ਕਿ ਖ਼ਾਲਸਾ ਰਾਜ ਵਿਚ ਕੋਈ ਜ਼ਾਤ ਪਾਤ ਨਹੀਂ ਹੋਵੇਗੀ ਕੋਈ ਕਬੀਰ ਪੰਥੀ ਕੋਈ ਹੋਰ ਕੋਈ ਜ਼ਾਤਿ ਨਹੀਂ ਬਸ ਇਨਸਾਨੀਅਤ ਹੀ ਪ੍ਰਮੁੱਖ ਹੋਵੇਗਾ ਕਿਉਂਕਿ ਛੋਟੀ ਪਛੜੀਆਂ ਜਾਤੀਆਂ ਨੂੰ ਪਤਾ ਨਹੀਂ ਖਾਲ਼ਸਾ ਰਾਜ਼ ਵਿੱਚ ਥਾਂ ਮਿਲੇਗੀ ਜਾਂ ਨਹੀਂ ਸਾਨੂੰ ਇਹ ਵੀ ਗੱਲ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਮੇਹਰ ਕਰੋ ਜੀ ਅਪਣਾ ਮੇਹਰ ਭਰਿਆ ਹੱਥ ਰੱਖੋ ਜੀ ਖ਼ਾਲਸਾ ਰਾਜ ਬਣ ਸਕੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਸਹੀ ਅਾ ਜੀ
ਬਕਵਾਸ ਹਿੰਦੂ ਕਦੇ ਵੀਂ ਖਾਲਿਸਤਾਨ ਦੇ ਹੱਕ ਵਿੱਚ ਨਹੀ ਹੋ ਸਕਦਾ
ਬ੍ਰਿਟਿਸ਼ ਸਰਕਾਰ ਕੋਲੋ , ਮਹਾਰਾਜਾ ਰਣਜੀਤ ਸਿੰਘ ਜੀ ਦੀ ਖਾਲਸਾਈ ਸਰਕਾਰ ਦਾ ਰਾਜਸੀ ਇਲਾਕੇ ਦਾ ਰਿਕਾਰਡ ਲੈਣਾ ਚਾਹੀਦਾ ਹੈ , ਕਿਉ ਕਿ ਖਾਲਸਾਈ ਸਰਕਾਰ ਸਮੇ ਹੋਏ ਸਮਝੋਤੇਆਂ ਨੂੰ ਵਾਚਿਆ ਜਾ ਸਕੇ . ਕਿਉ ਕਿ ਸਿਖਾਂ ਨੇ ਜੋ ਪੂਰੀ ਦੁਨੀਆਂ ਦੇ ਵਿੱਚ ਅਮਨ ਕਾਇਮ ਕਰਨ ਲਈ ਕੁਰਬਾਨੀਆਂ ਦਿਤੀਆਂ ਹੋਈਆਂ ਹਨ . ਹੁਣ ਤਟਫਟ ਸਿੱਖਾਂ ਦੇ ਵਖ ਵਖ ਮੁਲਕਾਂ ਵਿੱਚ ਬੈਠੇ , ਵਖ ਵਖ ਭਾਸ਼ਾਈ ਮਾਹਿਰਾਂ ਦੀ ਸੇਵਾ ਲਗਾਕੇ ਗੁਰਬਾਣੀ ਰਾਹੀ ਖਾਲਿਸਤਾਨ ਦਾ ਸ਼ੰਦੇਸ਼ ਦਿੱਤਾ ਜਾ ਸਕੇ ਜੀ . ਆਸ ਹੈ ਵੀਰ ਸੁਰਿੰਦਰ ਸਿੰਘ ਜੀ ਗਲ ਦਾ ਨੋਟਿਸ ਲੈਣਗੇ .🎉🎉🎉🎉🎉
ਸਰਦਾਰ ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਤਾਨ ਜ਼ਿੰਦਾਬਾਦ
ਖਾਲਿਸਤਾਨ ਜਿੰਦਾਬਾਦ ਕਨੇਡਾ ਜਿੰਦਾਬਾਦ ਅਮੈਰੀਕਾ ਜਿੰਦਾਬਾਦ❤❤🇨🇦🇨🇦 🇺🇸🇺🇸🚩🚩
ਗੁਰੂ ਕੇ ਬਚਨ ਰੰਗ ਲਿਆਉਣਗੇ ।।ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ।।ਜੈਕਾਰ ਕੀਓ ਧਰਮੀਆ ਕਾ ਪਾਪੀ ਕਉ ਡੰਡ ਦੀਓਇ। ਕੂੜ ਨਿਖੁੱਟੇ ਨਾਨਕਾ ਓੜਕ ਸਚ ਰਹੀ ।ਇਹ ਫਾਰਮੂਲਾ ਸਫਲ ਹੋਣਾ ।ਬਾਕੀ ।। ਸਿਆਪਣ ਕਾਹੂ ਕਾਮ ਨ ਆਤ ਜੋ ਅਨਰੂਪਿਓ ਠਾਕੁਰ ਮੇਰੇ ਹੋਇ ਰਹੀ ਬਾਤ ।।ਜਿਸ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਦੋਂ ਸਾਨ੍ਹਾ ਦੇ ਭੇੜ ਹੋਏ ।। ਭਾਵ ਜੰਗ ਹੋਇਆ।।ਉਦੋਂ ਉਸ ਦੀ ਹਾਰ ਅਵੱਸ਼ ਹੈ ।ਧੰਨਵਾਦ ਜੀ ।
ਮਹਾਰਾਜਾ ਰਣਜੀਤ ਸਿੰਘ ਜੈਸਾ ਰਾਜ ਹੋਣਾ ਚਾਹੀਦਾ ਹੈ
😢😢😢😢 ਵਾਹਿਗੁਰੂ ਜੀ ਕੰਮ ਕਾਰ ਕਰਕੇ ਬਹੁਤ ਤੰਗ ਨੇ ਜੀ ਪੰਜਾਬ ਵਿਚ ਬੀਹਾਰੀਆਂ ਨੇ ਗੰਦ ਪਾਤਾਂ ਸਾਡੇ ਵਾਸਤੇ ਕੋਈ ਕੰਮ ਨਹੀਂ ਛੱਡੀਆਂ ਕੀ ਬਣੁਗਾ ਸਾਡਾ ਅਤੇ ਸਾਡੇ ਬੱਚੀਆ ਦਾ ਵਾਹਿਗੁਰੂ ਕਿਰਪਾ ਕਰੋ ਜੀ
ਖਾਲਸਤਾਨ ਜਿੰਦਾਬਾਦ
ਖਾਲਸਤਾਨ ਜਿੰਦਾਬਾਦ
ਖਾਲਸਤਾਨ ਜਿੰਦਾਬਾਦ
ਖਾਲਸਤਾਨ ਜਿੰਦਾਬਾਦ
ਖਾਲਸਤਾਨ ਜਿੰਦਾਬਾਦ
ਸਾਡੀ ਜਿੰਦ ਸਾਡੀ ਜਾਨ ਖਾਲਸਤਾਨ ਖਾਲਸਤਾਨ
ਤੁਸੀਂ ਇੱਕ ਹੋਰ ਵੀਰੇ ਗੱਲ ਕਹੀ ਆ ਕਿ ਸਾਡੇ ਕੋਲੇ ਬਹੁਤ ਵੱਡਾ ਲਾਟ ਆ ਲੜਾਈ ਲੜਨ ਨਾਲ ਸਿੰਘਾਂ ਦਾ ਜਿਹਦੇ ਵਿੱਚ ਤੁਸੀਂ ਬੜੇ ਗਰੁੱਪਾਂ ਦਾ ਨਾਂ ਲਿਆ ਮਗਰ ਜਿਹੜੀ ਬਾਹਮਣ ਜਮਾਤ ਆ ਉਹ ਬੜੇ ਦਿਮਾਗ ਨਾਲ ਖੇਡ ਰਹੀ ਆ ਤੇ ਆਪਣੇ ਬੰਦੇ ਸਾਰੇ ਜਿੰਨੇ ਵੀ ਗਰੁੱਪ ਆ ਇੱਕ ਬੰਨੇ ਲੱਗ ਜਾਂਦੇ ਆ ਜੇ ਲੰਗਰ ਲਾਉਣਾ ਤੇ ਲੰਗਰ ਲਾਉਣ ਵਾਸਤੇ ਲਾਗੇ ਜੇ ਕਿਸੇ ਮੋਰਚੇ ਤੇ ਖੜਨਾ ਤੇ ਸਾਰੇ ਗਰੁੱਪ ਇੱਕ ਜਗ੍ਹਾ ਤੇ ਖੜ ਗਏ ਬਾਹਮਣ ਜਿਹੜਾ ਉਨਾਂ ਦੇ ਜਿਹੜੇ ਗਰੁੱਪ ਆ ਹਰ ਇੱਕ ਬੰਦੇ ਦਾ ਆਪਣਾ ਕੰਮ ਜੇ ਕੋਈ ਜੁਡੀਸ਼ੀਅਲ ਸੰਭਾਲਦਾ ਤਾਂ ਜੁਡੀਸ਼ੀਅਲ ਸੰਭਾਲ ਦਾ ਜਿਹੜਾ ਧਰਮ ਦਾ ਕੰਮ ਕਰਦਾ ਉਹ ਧਰਮ ਦਾ ਕੰਮ ਕਰਦਾ ਉਹਨੂੰ ਦੂਜੇ ਗਰੁੱਪ ਨਾਲ ਕੋਈ ਮਤਲਬ ਨਹੀਂ ਆਪਣੇ ਸਾਰੇ ਗਰੁੱਪ ਇੱਕ ਜਗ੍ਹਾ ਤੇ ਇਕੱਠੇ ਹੋਣ ਕਰ ਦਿੰਦੇ ਆ ਇਹ ਤੇ ਉਹਦੇ ਨਾਲ ਸਾਰੇ ਗਰੁੱਪ ਇੱਕੋ ਹੀ ਘੇਰੇ ਦੇ ਵਿੱਚ ਆ ਜਾਂਦੇ ਆ ਇਹ ਬੜੀ ਤਕੜੀ ਚਨਕ ਕੇ ਨੀਤੀ ਦੇ ਹੇਠ ਕੰਮ ਕਰ ਰਿਹਾ ਬਾਹਮਣ ਸਮਾਜ ਤੇ ਇਹਦੇ ਬਾਰੇ ਵੀ ਸੋਚਣਾ ਚਾਹੀਦਾ ਕਿ ਜਿੰਨੇ ਵੀ ਆਪਣੇ ਗਰੁੱਪ ਆ ਹਰ ਇੱਕ ਬੰਦੇ ਨੂੰ ਆਪਣੇ ਰੂਲ ਦਾ ਪਤਾ ਹੋਵੇ ਕਿ ਕਿੰਨੇ ਕਿਹੜਾ ਕੰਮ ਕਰਨਾ ਉਹਨੂੰ ਦੂਜੇ ਗਰੁੱਪ ਨਾਲ ਕੋਈ ਸਰੋਕਾਰ ਨਾ ਹੋਵੇ ਤੇ ਤਾਂ ਹੀ ਕੰਮ ਸਿਰੇ ਚੜ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਵੀਰ ਜੀ, ਸਾਰੇ ਖਾਲਿਸਤਾਨੀ ਵੀਰਾ ਭੈਣਾਂ ਨੂੰ ਸਤਿ ਸ਼੍ਰੀ ਆਕਾਲ ਜੀ,ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿਚ ਰੱਖਣ,ਸੱਚੇ ਪਾਤਸ਼ਾਹ ਅਰਦਾਸਾ ਕਬੂਲ ਕਰਨ ਰਾਜ ਕਰੇਗਾ ਖਾਲਸਾ,ਖਾਲਿਸਤਾਨ ਜਿੰਦਾਬਾਦ 🙏🙏❤❤🙏🙏
ਵਾਹਿਗੁਰੂ ਜੀ
ਖਾਲਿਸਤਾਨ ਜਿੰਦਾਬਾਦ ਵਾਹਿਗੁਰੂ ਜੀ ਕਿਰਪਾ ਕਰਨ ਖਾਲਸਾ ਰਾਜ ਜਲਦੀ ਆਵੇ
ਲੌਂਗ ਲਿਵ nri ਖਾਲਸੇ ਵੀਰ 🙏, ਸੱਚੇ ਪਾਤਸ਼ਾਹ ਲੰਬੀਆਂ ਤੇ ਤੰਦਰੁਸਤ ਉਮਰਾਂ ਬਖਸ਼ਣ 🙏, ਤੁਹਾਡਾ ਦੇਣਾ ਨਹੀਂ ਦੇ ਸਕਦੇ, ਵੀਰ ਮੇਰਿਯੋ, ਨਹੀਂ ਤੇ ਤੁਸੀਂ ਵੀ ਆਵਦੀਆਂ ਜਿੰਦਗੀਆਂ ਅਰਾਮ ਨਾਲ ਕਟ ਸਕਦੇ ਹੋ, ਪਰ ਤੁਸੀਂ ਸਾਡੇ ਸਿੱਖ ਮਾਸੂਮ ਬੱਚਿਆ ਨੂੰ ਬਚਾਉਣ ਲਈ, ਆਵਦੀਆਂ ਜਿੰਦਗੀਆਂ ਦਾਵ ਤੇ ਲਾਇਆ ਹੋਇਆ 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏🙏🙏🙏🙏🏽🙏🏽🙏🏽🙏🏽🙏🏽
ਚੜ੍ਹਦੀ ਕਲਾ ਜੀ
ਬਹੁਤ ਵਧੀਆ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਅਕਾਲ ਪੁਰਖ ਜੀ ਸਹਾਇ
ਸਮਾਂ ਗਵਾ ਕੇ ਪਛਤਾਉਣ ਦਾ ਕੀ ਫਾਇਦਾ।
ਮਾਸਟਰ ਤਾਰਾ ਸਿੰਘ ਨੂੰ ਵੀ ਜਿਨਾਹ ਵਾਂਗ ਪੰਜਾਬ ਦਾ ਰਾਜ ਲੈਣ ਵਾਸਤੇ ਅੜ ਜਾਣਾ ਚਾਹੀਦਾ ਸੀ। ਪਰ ਜਾਪਦਾ ਹੈ ਕਿ ਉਹਦਾ ਪਿਛੋਕੜ ਹਿੰਦੂ ਹੋਣ ਕਾਰਨ ਉਸਨੇ ਜਾਣ ਬੁੱਝ ਕੇ ਇਸ ਵਿੱਚ ਉਦਾਸੀਨਤਾ ਵਿਖਾਈ ਹੋਵੇ।😊
ਵਾਹਿਗੁਰੂ ਜੀ ਵਾਹਿਗੁਰੂ ਜੀ
SAT SIRI AKAL BHAI SAHIB TO ALL TEAM khalistan members khalistan jindabad punjab solution Azadi
ਨਵੀਨ ਖੁਸ਼ਖ਼ਬਰੀ ਹੈ ਖਾਲਿਸਤਾਨ , ਅਸੀ ਚਾਹੁੰਦੇ ਹਾਂ ਜੀ ਖਾਲਿਸਤਾਨ , ਹੁਣ ਜਲਦੀ ਬਣੇਗਾ ਖਾਲਿਸਤਾਨ , ਗੁਰੂ ਪੰਥ ਖਾਲਸਾ ਖਾਲਿਸਤਾਨ , ਨਾਨਕ ਸ਼ਾਹੀ ਹੁਕਮ ਅਨੁਸਾਰ ਖਾਲਿਸਤਾਨ . ਸਿਰਫ ਤੇ ਸਿਰਫ ਖਾਲਿਸਤਾਨ , ਜਲਦੀ ਬਣੇਗਾ ਖਾਲਿਸਤਾਨ .🎉🎉🎉🎉🎉🎉🎉🎉
ਧੂਮਾਂ ਸੀਰਫ ਧੁੰਮਾਂ ਹੈ ਅਸੀਂ ਕਦੀ ਧੰਮੇ ਨੂੰ ਟਕਸਾਲ ਦਾ ਜਥੇਦਾਰ ਮਨਿਆ ਹੀ ਨਹੀਂ ਇਹ ਸਕਾਰੀ ਟੋਊਟ ਹੈ। ਖਾਲਿਸਤਾਨ ਜਿੰਦਾਬਾਦ 💐🙏🏻
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ🙏🙏🙏
ਵੀਰ ਜੀ ਜਲਦੀ ਆਓ ਪੰਜਾਬ 🙏
ਧੰਨਵਾਦ ਜੀ ਵਾਹਿਗੁਰੂ ♥️🙏
ਵਾਹਿਗੁਰੂ ਜੀ ਕਿਰਪਾ ਕਰਿਓ ਜੀ ਕੋਮ ਨੂੰ ਆਪਣਾ ਰਾਜ ਭਾਗ ਮਿਲੇ ਆਪਣਾ ਕੌਮੀ ਘਰ ਹੋਵੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕਿਰਪਾ ਕਰੋ ਦਿਨ ਕੇ ਦਾਤੇ ਦੇਗ ਤੇਗ ਫਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਭਾਈ ਸਾਹਿਬ ਸੁਰਿੰਦਰ ਸਿੰਘ ਜੀ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ !!🙏🏻🦅⚔️💙
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ
ਜੁਗ ਜੁਗ ਜੀਵੇ ਖਾਲਿਸਤਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ khalistan zindabad ji
Waheguru Ji ka Khalsa waheguru Ji ki Fateh 🙏🙏🙏🙏🙏🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਜਾਣਕਾਰੀ ਹੈ ਜੀ
ਭਾਈ ਸੁਰਿੱਦਰ ਸਿੰਘ ਜੀ ਹੁਣ ਗੁਰੂ ਕਿਰਪਾ ਹੋ ਰਹੀ ਹੈ ਜਿਹੜੇ ਪੱਗਾਂ ਵਿੱਚ ਸਿਰ ਫਸਾ ਕੇ ਬੈਠੇ ਹਨ ਜਿਸ ਦਿਨ ਸਮਾਂ ਆ ਗਿਆ ਉਸ ਦਿਨ ਦੇਖੇੳ ਕਿਵੇ ਗ਼ੱਦਾਰ ਭੱਝ ਕੇ ਮੂਹਰੇ ਆਉਣ ਗੇ ਪਰ ਏਨਾ ਗ਼ੱਦਾਰਾਂ ਦਾ ਭਰੋਸਾ ਨਹੀਂ ਕਰਨਾ ਕੇਸਾਧਾਰੀ ਹਿੱਦੂ ਬਹੁਤ ਹਨ
ਸ ਸੁਰਿੰਦਰ ਸਿੰਘ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਿਹ ਖਾਲਿਸਤਾਨ ਜਿੰਦਾਬਾਦ
ਵਾਹਿਗੁਰੂ ਜੀ ਮੈਂ ਤੁਹਾਡੇ ਤੋਂ ਬਹੁਤ ਛੋਟਾ ਮਗਰ ਜਿੰਨੀ ਮੇਰੀ ਨੌਲੇਜ ਆ ਜਾਂ ਮੇਰੀ ਜੋ ਕਿਤਾਬਾਂ ਪੜ੍ਹਨ ਦਾ ਜਿਹੜਾ ਇੰਟਰਸਟ ਆ ਤੇ ਉਹਦੇ ਵਿੱਚ 93 94 ਤੱਕ ਬਹੁਤ ਵਧੀਆ ਨਿਭਾਇਆ ਤੇ ਬਾਹਰਲੇ ਸਿੰਘਾਂ ਨੇ ਫੰਡਿੰਗ ਵਧੀਆ ਭੇਜੀ ਪੰਜਾਬ ਤੋਂ ਬਾਅਦ ਜਿਹੜਾ ਸੰਘਰਸ਼ ਆ ਜੰਮੂ ਦੇ ਸਿੰਘਾਂ ਨੇ ਸੰਭਾਲਿਆ ਜਿਹਦੇ ਵਿੱਚ ਬਾਹਰਲੇ ਸਿੰਘਾਂ ਨੇ ਫੰਡਿੰਗ ਦੇਣੀ ਬੰਦ ਕਰਤੀ ਕਿ ਇਹ ਪੰਜਾਬ ਦੇ ਸਿੰਘ ਨਹੀਂ ਹੈ ਇਹਦੇ ਬਾਰੇ ਵਿਚਾਰ ਦਿਓ
ਵਾਹਿਗੁਰੂ 🙏
वाहेगुरु जी का खालसा वाहेगुरु जी की फतेह
ਠੀਕ ਹੈ ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Khalistan zindabad ban ke rahu ga khalistan 🙏♥️🦁
Khalistan Zandabad. Zandabad. Jindabad. ❤❤❤❤❤
Waheguru ji ka Khalsa waheguru ji ki Fateh veer ji
Thums up.....!!
ਖਾਲਿਸਤਾਨ ਜਿੰਦਾਬਾਦ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ 🚩
ਤੁਹਾਡੀ ਆਵਾਜ ਦਾ ਇੰਤਜਾਰ ਕਰ ਰਹੇ ਹਾਂ ਹਰ ਪਿੰਡ ਦੀਆ ਕਰਪਨਾ ਤਿਆਰ ਹਨ ਭਈਏ ਨੂੰ ਵਡ ਣ ਦੇ ਲਈ
ਖਾਲਿਸਤਾਨ,,,, ਜਿੰਦਾਬਾਦ,,,❤❤❤❤❤
_❤ PANJAB ਜ਼ਿੰਦਾਬਾਦ ❤_
_❤ CANADA ਜ਼ਿੰਦਾਬਾਦ ❤_
_❤ AMERICA ਜ਼ਿੰਦਾਬਾਦ ❤_
ਵਾਹਿਗੁਰੂ ਜੀ ਮਿਹਰ ਕਰੋ ਜੀ
ਇੰਗਲਿਸ਼ ਵਿੱਚ ਸਹੀ ਨਾਮ : -
👉🏻 PANJAB ✅️ (PA)
👉🏻 PUNJAB ❌️ (PU)
PUNJ=ਪੁੰਜ ਦਾ ਕੋਈ ਅਰਥ ਨਹੀਂ ਹੁੰਦਾ, ਸਟੇਟ ਨੇ 1950 ਵਿੱਚ PA ਤੋਂ ਵਿਗਾੜਕੇ PU ਕੀਤਾ
ਵੀਰ ਜੀ ਜਦੋਂ ਖਾਲਿਸਤਾਨ ਬਣਨਾ ਆ ਉਦੋਂ ਜਿਹੜੇ ਸਾਰੇ ਲੀਡਰ ਆ ਇੰਗਲੈਂਡ ਅਮੈਰੀਕਾ ਕਨੇਡਾ ਦੇ ਬੋਰਨ ਹੋਣੇ ਚਾਹੀਦੇ ਆ
Yyý ਵੀਰ ਸੁਰਿੰਦਰ ਸਿੰਘ ਜੀ ਤੁਹਾਡਾ ਦੇਣ ਨਹੀਂ ਦੇ ਸਕਦੇ ਪਰਮਜੀਤ ਸਿੰਘ ਘਰਿਆਲਾ ਪੱਟੀ ਤੋਂ ਹਲਕਾ ਖਡੂਰ
Waheguru ji waheguru ji
ਰਾਮ ਰਾਜ ਜੈਸਾ ਰਾਜ ਚਾਹੀਦਾ ਹੈ ਸਰਬੱਤ ਦਾ ਭਲਾ ਚਾਹੀਦਾ ਹੈ
Khalistan jindabad ♥️
Bhut sohna program h veer ji
Punjab hul Azadi khalistan jindabad punjab solution Azadi
Punjab hul Azadi khalistan jindabad punjab solution Azadi Referendum freedom
Khalsatan zindabaad
Punjab HUL AZADI KHALISTAN JINDABAD KHALISTAN JINDABAD
Wahe.guru.ji
ਵੀਰ ਜੀ ਵੈਸੇ ਤਾਂ ਤੁਸੀਂ ਸਮਝਦਾਰ ਹੋ ਪਰ ਮੇਰੇ ਹਿਸਾਬ ਨਾਲ ਵੀਡੀਓ ਜਿਨੀਂ ਛੋਟੀ ਹੋਵੇਗੀ ਲੋਕ ਉਨ੍ਹਾਂ ਹੀ ਜ਼ਿਆਦਾ ਸੁਣਨਗੇ, ਥੋੜੇ ਲੋਕ ਹੋਣਗੇ ਜਦੋਂ ਪੂਰੀ ਵੀਡੀਓ ਦੇਖਦੇ ਹੋਣਗੇ,
U are Right singhji
ਸਲੂਟ ਸੁਰਿੰਦੀ ਜੀ ਬਹੁਤ ਗੁੱਡ
❤, ਗ਼ਦਰੀ ਬਾਬਾ 2 ❤
Satnam. Waguru
Very informative
🙏 Waheguruji Da Khalsa Waheguruji Di Fateh 👍
❤❤ khalstan zindabad ♥️💜 pb
ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ। ਸਤਲੁਜ ਟੀ ਵੀ ਚੈਨਲ ਜ਼ਿੰਦਾਬਾਦ। ਵੀਰ ਅਜੀਤ ਸੁਰਿੰਦਰ ਸਿੰਘ ਪਟਿਆਲਾ ਜ਼ਿੰਦਾਬਾਦ।
Bilkul sahi keha veer ne
Waheguru ji ki fateh ji ❤
❤KHALSA RAJ❤
Waheg guru ji
Ban ke Rahega Khalistan ❤
Waheguru ji
ਪੰਜਾਬ ਦੇ ਮਸਲਿਆਂ ਦਾਂ ਇੱਕੋ ਇੱਕ ਹੱਲ ਹੈ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਜਿੰਦਾਬਾਦ
Good....veer....g...Jankary
Waheguru ji kirpa karn .
Wahguru ji 🙏
VEER JI MERI BENTI HAI KI KOUM NU JAGRUK DHARMIK AARTHIK SAMAZIK RAJNEETIK TOUR TE POSITIVE NAIGITIV,,, SAKAARAATMAK NAKARATMAK DONO SAMJHAKE BHAROSE VICH LAI KE IKTTHE HO KE KOUM DI TARKKI LAI KOI MTAA NIRNAYA LEYA JA SAKDA HAI,,, SAANU SAADE HAK ZARUR MILNE CHAHIDE HAN IS WASTE PEESFULL SHANTMAY SANGHARSH KARN NU TAIYAAR HAN KHALSA JI🙏🙏 SHRI GANGANAGAR RAJASTHAN🙏🙏
ਜੰਗ ਦਾ ਇੰਤਜ਼ਾਰ ਕਰ ਰਹੇ ਹਨ