ਨਵੇਂ ਸਾਇਕਲ ਸਫਰਾਂ ਤੇ। ਬਠਿੰਡਾ ਤੋਂ ਬੰਬੇ। Punjab mail। Bathinda to Mumbai। South India। Ghudda । vlog।

แชร์
ฝัง
  • เผยแพร่เมื่อ 8 ก.ย. 2024

ความคิดเห็น • 509

  • @gursaaj9374
    @gursaaj9374 ปีที่แล้ว

    ਸਿਕੰਦਰ ਬਾਈ ਦੀ ਅਵਾਜ਼ ਚ ਗੀਤ ਸੁਣਨੇ ਬਹੁਤ ਪਸੰਦ ਨੇ ਬੜੀ ਵਧੀਆ ਅਵਾਜ਼ ਬਾਈ ਦੀ
    ਘੁੱਦੇ ਬਾਈ ਤੇ ਦੇਵ ਬਾਈ ਨੂੰ ਸਫ਼ਰ ਲਈ ਦੁਆਵਾ

  • @MintuDhaliwal-eg1yx
    @MintuDhaliwal-eg1yx ปีที่แล้ว

    ਨਵੇਂ ਸਫ਼ਰ ਲਈ ਸ਼ੁੱਭ ਕਾਮਨਾਵਾਂ ਵੀਰਾਂ ਨੂੰ। ਵਾਹਿਗੁਰੂ ਜੀ ਸਦਾ ਅੰਗ ਸੰਗ ਸਹਾਈ ਹੋਣ

  • @mukhtarsingh3758
    @mukhtarsingh3758 ปีที่แล้ว +21

    ਸਤਿ ਸ੍ਰੀ ਅਕਾਲ ਜੀ ਦੋਨਾ ਵੀਰਾ ਨੂੰ !
    ਤੁਹਾਡਾ ਸਫਰਨਾਮਾ ਦੇਖਣ ਨੂੰ ਅੱਖਾ ਤੱਰਸ ਗਈਆ ਸੀ! ਚਲੌ ਹੁਣ ਸਾਡਾ ਦਿਲ ਲੱਗਾ ਰਹੋ ਪੂਰੇ ਸਿਆਲ ! ਤੁਹਾਡੇ ਨਵੇ ਸਫਰ ਦੀ ਬਹੁਤ ਬਹੁਤ ਮੁਬਾਰਾਕਾ

    • @user-gg1kw1ir5p
      @user-gg1kw1ir5p ปีที่แล้ว

      ਬਾਲਾ ਬਾਲਾ ਪਿਆਰ ਸਕਿੰਦਰ ਵੀਰ ਨੂੰ
      ਦਿਲੋ ਪਿਆਰ ਸਾਰਿਆ ਨੂੰ।

  • @rajbirgillsabhra972
    @rajbirgillsabhra972 ปีที่แล้ว +31

    ਞਾਹਹਿਗੁਰੂ ਜੀ ਸਤਿਸ੍ਰੀਅਕਾਲ ਞੰਡੇ ਞੀਰਾ ਨੂੰ ਤਹਾਡੇ ਬਗੈਰ ਤੇ ਸਾਡੀ ਸਞੇਰ ਨੀ ਹੁੰਦੀ ਤਹਾਡੇ ਞਲੌਗ ਦੇਖ ਮਣ ਨੂੰ ਅਣਮੁੱਲੀ ਖੁਸੀ ਮਿਲ ਜਾਦੀਆ ਞਾਹਿਗੁਰੂ ਚੜਦੀ ਕਲਾਂ ਚਾਂ ਰੰਖੇ ਦੋਞੇ ਞੀਰਾ ਨੂੰ ਐਦਾ ਅਸੀ ਦੁਨੀਆ ਦਾ ਕੋਣਾ ਕੋਣਾ ਦੇਖਦੇ ਰਹੀਏ

  • @parmdhaliwal9745
    @parmdhaliwal9745 ปีที่แล้ว

    ਨਵੇਂ ਸਫ਼ਰ ਲਈ ਸ਼ੁਭ ਕਾਮਨਾਵਾਂ ਬੇਟਾ ਜੀ ਆਪ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏

  • @parmindersingh657
    @parmindersingh657 ปีที่แล้ว

    ਸਤਿ ਸ੍ਰੀ ਅਕਾਲ ਦੋਨਾ ਵੀਰਾਂ ਨੂੰ ਪ੍ਮਾਤਮਾ ਯਾਤਰਾ ਸਫਲਤਾਪੂਰਵਕ ਨੇਪਰੇ ਚਾੜ੍ਹਨ

  • @manjinderdhaliwal6557
    @manjinderdhaliwal6557 ปีที่แล้ว

    ਅਮ੍ਰਿੰਤ ਦੇਵ ਸਿੰਕਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏 ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਤੁਹਾਡੀ ਯਾਤਰਾ ਸਫਲ ਕਰੇ👉👍👍👍👍👍👍👍👍👍👍👍👍👍👍

  • @user-pg8jc4yw7o
    @user-pg8jc4yw7o ปีที่แล้ว

    ਦੋਵੇਂ ਵੀਰਾ ਨੂੰ ਸਤ ਸ੍ਰੀ ਅਕਾਲ ਸਫਰ ਤੰਦਰੁਸਤੀ ਨਾਲ ਪੂਰਾ ਹੋਵੇ

  • @RavinderSingh0813
    @RavinderSingh0813 ปีที่แล้ว +6

    ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਸਫ਼ਰ ਸੁੱਖ ਸ਼ਾਂਤੀ ਨਾਲ ਨੇਪਰੇ ਚੜੇ 🙏🙏

  • @sarbjeetsinghkotkapuracity7206
    @sarbjeetsinghkotkapuracity7206 ปีที่แล้ว

    ਬਾਈ ਸਿੰਕਦਰ ਨੇ ਸਾਡੇ ਸਵਾਲ ਦਾ ਜਵਾਬ ਦਿੱਤਾ ਤੁਹਾਡੇ ਨਾਲ ਸਫ਼ਰ ਤੇ ਨਾ ਜਾਣ ਦੀ ਵਜਾਹ ਧੰਨਵਾਦ ਬਾਈ ਜੀ 🙏🙏🙏🌹🌹🌹🌹🌹

  • @jagsirsinghaulakh3786
    @jagsirsinghaulakh3786 ปีที่แล้ว

    ਨਵੇਂ ਸਫ਼ਰ ਦੀਆਂ ਮੁਬਾਰਕਾਂ ਬਾਈ ਜੀ।ਪੰਜਾਬ ਮੇਲ ਵਾਰੇ ਵਧੀਆ ਜਾਣਕਾਰੀ ਦਿੱਤੀ ਆ ਜੀ।

  • @aarvasharma21
    @aarvasharma21 ปีที่แล้ว +5

    ਵੀਰ ਨਵੇਂ ਸਫਰ ਲਈ ਸ਼ੁਭਕਾਮਨਾਵਾਂ
    ਰੱਬ ਤੰਦਰੁਸਤੀਆ ਤਰੱਕੀਆਂ ਬਖਸ਼ੇ
    ਵੱਲੋਂ ਸ਼ਰਮਾ ਫੈਮਿਲੀ ਦਾਉਧਰ ਮੋਗਾ ਪੰਜਾਬ

  • @Gms-rn2fg
    @Gms-rn2fg ปีที่แล้ว

    ਸਤ ਸ੍ਰੀ ਅਕਾਲ ਜੀ ਦੋਨੋ ਭਰਾਵਾਂ ਨੁੰ ਨਵੇ ਸਫਰ ਦੀ ਆਪ ਜੀ ਨੁੰ ਸ਼ਭਕਾਮਨਾਵਾਂ ਵਾਹਿਗੁਰੂ ਚੜਦੀ ਕਲਾ ਵਿਚ ਰਖੇ ਅਸੀ ਆਪ ਜੀ ਦੇ ਵਲੋਗ਼ ਵੇਖਣ ਦੇ ਇੰਤਜਾਰ ਕਰ ਰਹੇ ਹਾਂ ।

  • @sarbjitsingh3011
    @sarbjitsingh3011 ปีที่แล้ว +2

    ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ ਅਤੇ ਬਾਈ ਬਲਦੇਵ! ਬਾਈ ਨਵੇਂ ਸਫ਼ਰ ਲਈ ਸ਼ੁੱਭਕਾਮਨਾਵਾਂ! ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ!!

  • @ravpreetgamer9493
    @ravpreetgamer9493 ปีที่แล้ว +5

    ਸਤਿ ਸ਼੍ਰੀ ਅਕਾਲ ਬਾਈ ਜੀ, ਨਵੇਂ ਸਫਰ ਸ਼ੁਰੂ ਕਰਨ ਲਈ ਬਹੁਤ ਬਹੁਤ ਮੁਬਾਰਕਾਂ । ਬਹੁਤ ਦੇਰ ਦੇ ਉਡੀਕ ਕਰ ਰਹੇ ਸੀ ਤੁਹਾਡੀ🙏🏻🙏🏻🙏🏻🙏🏻

  • @bsbeantsharma
    @bsbeantsharma ปีที่แล้ว

    ਨਵੇਂ ਸਫਰ ਲਈ ਸ਼ੁਭ ਇੱਛਾਵਾਂ ਜੀ,,, ਸਿਕੰਦਰ ਨੂੰ ਵੇਖਕੇ ਬਹੁਤ ਚੰਗਾ ਲੱਗਿਆ ਜੀ । ਬਹੁਤ ਮਿੱਸ ਕੀਤਾ ਤੁਹਾਨੂੰ,, ਹੁਣ ਹਰ ਰੋਜ਼ ਕੁਮੈਂਟ ਕਰਕੇ ਤੁਹਾਡੀ ਜਾਣ ਖਾਇਆ ਕਰਾਂਗੇ ❤❤🪅🪅🪅🪅🪅🎉🎉🎉🎉🎊🎊🎊🎊🎊🥀🥀🥀🥀🥀

  • @bittitalwandisabo5343
    @bittitalwandisabo5343 ปีที่แล้ว

    ਸਤਿ ਸ਼੍ਰੀ ਅਕਾਲ ਬਾਈ ਬਾਈ ਘੁੱਦਾ ਜੀ ਦੇਵ ਜੀ
    ਨਵੇਂ ਸਫ਼ਰ ਲਈ ਬਹੁਤ ਸਾਰੀਆਂ ਮੁਬਾਰਕਾਂ
    ਬਾਬਾ ਸੁੱਖ ਰੱਖੇ
    ਬਿੱਟੀ ਤਲਵੰਡੀ ਸਾਬੋ (ਪਹਾੜਾ ਦਾ ਪੱਕਾ ਆੜੀ)
    ਬਠਿੰਡਾ
    ਜਿਉਂਦੇ ਵੱਸਦੇ ਰਹੋ🙏🙏

  • @parmjeetsinnghmanpreetsing7742
    @parmjeetsinnghmanpreetsing7742 ปีที่แล้ว +4

    Waheguru ji ka khalsa waheguru ji ki fathe
    ਪਰਮਾਤਮਾ ਚੜਦੀ ਕਲਾ ਵਿੱਚ ਰੱਖੇ

  • @user-ow2jv4og3o
    @user-ow2jv4og3o ปีที่แล้ว +11

    ਨਵੇਂ ਸਫ਼ਰਾਂ ਦੀ ਬਹੁਤ ਬਹੁਤ ਮੁਬਾਰਕਾਂ ਦੋਹਾਂ ਵੀਰਾਂ ਨੂੰ 💐💐 ਬਹੁਤ ੳੜੀਕ ਸੀ ਤੁਹਾਡੇ ਸਫ਼ਰਨਾਮੇ ਦੀ। ਦੱਖਣ ਭਾਰਤ ਜਿਥੋਂ ਦਾ ਰਹਿਣ ਸਹਿਣ ਤੇ ਬੋਲਿਆ ਵੀ ਸਾਡੇ ਨਾਲੋਂ ਵੱਖ ਹੈ ਉਸ ਨੂੰ ਜਾਣਨ ਤੇ ਵੇਖਣ ਦੀ ਰੀਝ ਸੀ, ਹੁਣ ਉਹ ਤੁਹਾਡੇ ਰਾਹੀਂ ਪੁਰੀ ਹੋ ਰਹੀ ਹੈ। ਬਹੁਤ ਬਹੁਤ ਧੰਨਵਾਦ ਤੁਹਾਡੇ ਦੋਵਾਂ ਵੀਰਾਂ ਦਾ।🙏🙏

  • @jasvirsingh8095
    @jasvirsingh8095 ปีที่แล้ว +1

    ਨਵੇਂ ਸਫ਼ਰ ਦੀਆਂ ਸ਼ੁਭ ਕਾਮਨਾਵਾਂ ਬਾਈ ਜੀ।

  • @sarajmanes4505
    @sarajmanes4505 ปีที่แล้ว

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਬਾਈ ਜਿਉ ਬਹੁਤ ਵਧੀਆ ਰਹੇ ਇਹ ਸਫਰ ਆਪ ਜੀ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਹਮੇਸ਼ਾ ਚੰੜਦੀ ਕਲਾ ਵਿੱਚ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ

  • @jasbirsinghdhillon2466
    @jasbirsinghdhillon2466 ปีที่แล้ว

    GHUDDA BAI DEV BAI SIKANDERA BAI TE HOR DOHAAN VEERAN NU SAT SRI AKAAL NAWEN SAFAR DIAAN WADHIAN WAHEGURU CHARDIKALA CH RAKHN KHUSH RAHO RABB RAKHA THANK U

  • @jitsingh6489
    @jitsingh6489 ปีที่แล้ว +5

    ਨਵੇ ਸਫਰ ਤੁਹਾਡਾ ਚੜਦੀ ਕਲਾ ਵਾਲਾ ਰਹੇ ਵਾਹਿਗੁਰੂ ਕਿ੍ਪਾ ਕਰੇ

  • @dharmindersingh1523
    @dharmindersingh1523 ปีที่แล้ว +1

    ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰਨ

  • @rajbindersingh8237
    @rajbindersingh8237 ปีที่แล้ว

    ਬਾਈ ਜੀ ਤੁਹਾਡੀ ਦੱਖਣ ਭਾਰਤ ਦੀ ਯਾਤਰਾ ਸਫਲ ਹੋਵੇ ਮੈਂ ਉਮੀਦ ਕਰਦਾ ਹਾਂ ਸਾਨੂੰ ਯਾਦ ਕਰੋ ਜਾਂ ਨਾਂ ਮੈਂ ਵੀ ਸਾਰੀ ਉਮਰ ਗਿਦ੍ਰ ਬਹੇ ਹੀ ਗੁਜਾਰੀ ਹੈ ਘੁੱਦੇ ਦੀ ਸਰੋਂ ਅਜੇ ਯਾਦ ਹੈ ਬਾਈ ਜੀ ਨਾਲ ਹੀ ਸੰਗਤ ਮੰਡੀ ਸੀ ਬਾਈ ਜੀ

  • @Malakdhillon
    @Malakdhillon ปีที่แล้ว +1

    ਯਾਰ ਗੱਲਾ ਬਹੁਤ ਮਿ ਠੀਆ ਲਾਗਦੀਆ ਜੀ ਤੁਹਾਡੀਆ ਜੀ

  • @jasrajkaur5606
    @jasrajkaur5606 ปีที่แล้ว +1

    Love and blessings to Sikander

  • @sarbjeetsinghkotkapuracity7206
    @sarbjeetsinghkotkapuracity7206 ปีที่แล้ว +4

    ਬਾਈ ਅਮ੍ਰਿਤਪਾਲ ਸਿੰਘ ਘੁੱਦਾ ਜੀ ਤੁਹਾਡੇ ਨਵੇਂ ਸਫ਼ਰ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣ ਜੀ 🙏🙏🙏🌹🌹🌹👌👌👍🏻

  • @narinderpal7681
    @narinderpal7681 ปีที่แล้ว +8

    ਵਾਹੇਗੁਰੂ ਚੜ੍ਹਦੀ ਕਲਾ ਬਖਸ਼ੇ 🙏🙏

  • @baldevsinghbajwaexbrosingh9970
    @baldevsinghbajwaexbrosingh9970 ปีที่แล้ว +1

    ਬਹੁੱਤ ਦਿਨਾਂ ਤੋਂ ਤੁਹਾਡੇ ਸਫ਼ਰ ਦੀ ਉਡੀਕ ਸੀ ਕਿਉਂ ਕੇ ਤੁਹਾਡੀ ਮੁਸਕਾਨ ਤੋ ਅਤੇ ਘੁੱਦੇ ਵੀਰ ਦੇ ਹਾਸੇ ਤੋਂ ਸਾਡੀ ਸਵੇਰ ਸ਼ੁਰੂ ਹੁੰਦੀ ਸੀ
    ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ ਔਰ ਹਮੇਸ਼ਾ ਚੜ੍ਹਦੀਕਲਾ ਵਿੱਚ ਰਹੋ ਜੀ 🙏

  • @sonasandhu7849
    @sonasandhu7849 ปีที่แล้ว +1

    Good bai g best of luck all of you 👍👍👍👍👍👍👍👍

  • @jagseersingh502
    @jagseersingh502 ปีที่แล้ว +1

    ਨਵੇਂ ਸਫ਼ਰਾਂ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ, ਤੰਦਰੁਸਤ ਜੀਵਨ ਲਈ ਦਿਲੋਂ ਦੁਆਵਾਂ ਮੰਗਦੇ ਹਾਂ, ਖੁਸ਼ ਰਹੋ, ਆਬਾਦ ਰਹੋ, ਧੰਨਵਾਦ ਜੀ, ਆਪਣਾ ਖਿਆਲ ਰੱਖਣਾ ਵੀਰ,

  • @MANJEETSINGH-nz1qh
    @MANJEETSINGH-nz1qh ปีที่แล้ว

    ਸਤਿ ਸ੍ਰੀ ਆਕਾਲ ਵੀਰਾ ਨੂੰ ਨਵੇਂ ਸਫ਼ਰ ਦੀਆ ਮੁਬਾਰਕਾ

  • @happyjohnhans8843
    @happyjohnhans8843 ปีที่แล้ว +1

    ਸਤਿ ਸ਼੍ਰੀ ਅਕਾਲ ਦੋਵਾਂ ਵੀਰਾ ਨੂ,ਨਾਲ ਨਵੇ ਸਫਰਾ ਦੀ ਵਧਾਈ.ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂ ਦੋਵਾਂ ਵੀਰਾ ਨੂੰ

  • @4747PAL
    @4747PAL ปีที่แล้ว +3

    ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ...
    ਨਵੇਂ ਸਫ਼ਰ ਦੀ ਸ਼ੁਰੂਆਤ ਦੀ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ..ਤੇ ਉਸ ਤੋਂ ਬਾਦ... ਮੈਂ ਕੱਲ ਹੀ ਤੁਹਾਡਾ ਨਵਾਂ ਲਿਖਿਆ ਗਾਣਾ ਜੀਪ ਸੁਣਿਆ.. ਤੁਹਾਡਾ ਲਿਖਿਆ ਗਾਣਾ ਕਾਲਜੇ ਨੂੰ ਧੂ ਪਾਉਂਦਾ ਹੈ ..
    ਬਹੁਤ ਜ਼ਿਆਦਾ ਦਿਲ ਨੂੰ ਟੁੰਬਣ ਵਾਲਾ ਗੀਤ..
    ਤੁਹਾਡੀ ਕਲਮ ਲਾਜਵਾਬ ਹੈ... ਮੈਂ ਰਪੀਟ ਤੇ ਕਿੰਨੀ ਵਾਰ ਸੁਣ ਲਿਆ ਕੋਈ ਗਿਣਤੀ ਨੀ ... ਇਕ ਇਕ ਸ਼ਬਦ ਦੀ ਚੋਣ ਬਹੁਤ ਲਾਜਵਾਬ ਹੈ ...ਧੰਨਵਾਦ ਵੀਰ ਜੀ ਏਨਾ ਸੋਹਣਾ ਗੀਤ ਸਾਡੀ ਝੋਲੀ ਪਾਉਣ ਲਈ .. ਤੁਸੀਂ ਕਲਮ ਦੇ ਵੀ ਧਨੀ ਹੋ ..ਗੀਤ ਦੇ ਲਾਸਟ ਪਹਿਰੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਆਪਣਾ ਨਾਮ ਪਾਇਆ ਹੈ ...ਓਹ ਤਾਂ ਤੁਸੀ ਜਵਾਂ END ਹੀ ਕਰਵਾਤਾ..ਵੀਰ ਜੀ LOVE U SO MUCH..ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀ ਦੇਣ ਤੇ ਤੁਹਾਡੇ ਸਫ਼ਰਾਂ ਵਿਚ ਅੰਗ ਸੰਗ ਸਹਾਈ ਰਹਿਣ ...

  • @jagsirsran7403
    @jagsirsran7403 ปีที่แล้ว

    ਸਤਿ ਸ੍ਰੀ ਆਕਾਲ ਵੀਰ ਜੀ 🙏, ਨਵੇਂ ਸਫ਼ਰ ਦੀਆਂ ਮੁਬਾਰਕਾਂ ਜੀ

  • @ParamjitKaur-gv8ko
    @ParamjitKaur-gv8ko ปีที่แล้ว +1

    Safe journey enjoy every minute

  • @kuldeepkaur3809
    @kuldeepkaur3809 ปีที่แล้ว +3

    ਵਾਹਿਗੁਰੂ ਚੜਦੀ ਕਲਾ ਬਖ਼ਸ਼ੇ ਦੋਵੇਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਿਕੰਦਰ ਵੀਰ ਦੇ ਗੀਤ ਨਾਲ ਸਫਰ ਦੀ ਵਧੀਆ ਸ਼ੁਰੂਆਤ 🎉🙏🏻👍🏻ਨਵੇਂ ਥਾਂ ਦੇਖਣ ਲਈ ਅਸੀਂ ਤਿਆਰ…🙏🏻

  • @manpreetsingh-zu3dt
    @manpreetsingh-zu3dt ปีที่แล้ว

    ਬਹੁਤ ਬਹੁਤ ਮੁਬਾਰਕਾਂ ਬਾਈ ਜੀ ਨਵੇਂ ਸਫ਼ਰ ਦੀਆਂ 🎉🎉

  • @jaswinderpalgill5819
    @jaswinderpalgill5819 ปีที่แล้ว +3

    ਨਵੇਂ ਸਫਰ ਦੀਆਂ ਮੁਬਾਰਕਾਂ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ

  • @KuldeepSingh-jx6ng
    @KuldeepSingh-jx6ng ปีที่แล้ว +1

    ਬਹੁਤ ਬਹੁਤ ਬਹੁਤ ਵਧੀਆ ਵੀਰੋ।।

  • @SukhwinderSingh-wq5ip
    @SukhwinderSingh-wq5ip ปีที่แล้ว +2

    ਬਹੁਤ ਵਧੀਆ ਬਾਈ ਜੀ

  • @palimultani8313
    @palimultani8313 ปีที่แล้ว +1

    Bht vadia veer me sariya video dekhda roj

  • @sukhjitsinghthekedar
    @sukhjitsinghthekedar ปีที่แล้ว +3

    ਵਾਹ ਜਵਾਨੋ ਵਾਹ ਨਵੇਂ ਸਫਰਾਂ ਲਈ ਮੁਬਾਰਕਾਂ 🙏🌹🌹🎉

  • @honeysingg1122
    @honeysingg1122 ปีที่แล้ว +2

    💞👍 Lvu a bro 👍💞

  • @DamanBagri
    @DamanBagri ปีที่แล้ว

    ਯਾਰ ਸਕੰਦਰ ਨੂੰ ਕਹੋ ਸਿੰਗਲ ਟਰੈਕ ਕਰੇ
    ਕਿੰਨੀ ਸੋਹਣੀ ਆਵਾਜ਼ ਆ ❤❤❤
    ਪਿਛਲੀ ਬਾਰ ਚੀ ਵੀ ਇਹੀ ਸੁਣਾਇਆ ਸੀ ਸਕੰਦਰ ਨੇ
    ਗੱਡੀ ਵਾਲਿਆ ਬਾਬੂਆ ਹਾਏ ਵੇ ਰੋਕ ਗੱਡੀ

  • @baljeetsingh9785
    @baljeetsingh9785 ปีที่แล้ว +3

    ਸਤਿ ਸ੍ਰੀ ਅਕਾਲ ਘੁੱਦਾ ਅਤੇ ਬਲਦੇਵ 22 ਜੀ. ਚੜ੍ਹਦੀ ਕਲਾ ਵਿੱਚ ਰਹੋ। ਪੰਜਾਬ ਨੂੰ ਤੁਹਾਡੇ ਦੋਵਾਂ 'ਤੇ ਮਾਣ ਹੈ।

  • @navdeepsingh5283
    @navdeepsingh5283 ปีที่แล้ว

    best pf luck bai naven safran lai...parmatma chardi kla rakhe.

  • @baljindersrana7597
    @baljindersrana7597 ปีที่แล้ว +1

    Best of luck to you and dev

  • @paramjitkehal3542
    @paramjitkehal3542 ปีที่แล้ว

    God bless u ghudda brother and dev Singh

  • @FALCON-us5yk
    @FALCON-us5yk ปีที่แล้ว

    Aa gaye chobar waheguruuuu ji chardikala ch rakhan 🙏🙏🦅

  • @gurbaazsingh603
    @gurbaazsingh603 ปีที่แล้ว +1

    ਸਤਿ ਸ੍ਰੀ ਅਕਾਲ ਦੇਵ ਘੁਦੇ ਵੀਰ👍💯

  • @pmjk8937
    @pmjk8937 ปีที่แล้ว +1

    Good bete. Pinnia ta zroori aa. Best of Journey all of you.

  • @jassdhiman7337
    @jassdhiman7337 ปีที่แล้ว +5

    ਸੱਤ ਸ਼੍ਰੀ ਆਕਾਲ ਵੀਰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @PremSingh-fe3js
    @PremSingh-fe3js ปีที่แล้ว

    ਧੰਨਵਾਦ ਵੀਰ ਜੀ ਯਾਦ ਕਰਨ ਲਈ
    ਸ੍ਰੀ ਲੰਕਾ ਤੋਂ

  • @shannri8736
    @shannri8736 ปีที่แล้ว +1

    ਦਿਲ ਖੁਸ ਵੀਰੇ
    ਵਾਹਿਗੁਰੂ mehar bhrya ਹੱਥ bnye rkhn ❤️❤️

  • @Gurpreetsingh-ik9co
    @Gurpreetsingh-ik9co ปีที่แล้ว

    ਧੰਨ ਭਾਗ ਸਾਡੇ ਦਰਸਨ ਹੋਏ ਤੁਹਾਡੇ 🙏🏻

  • @JSingh_8185
    @JSingh_8185 ปีที่แล้ว

    ਨਵੇਂ ਸਫ਼ਰਾਂ ਲਈ ਮੁਬਾਰਕਾਂ। ਬੱਸ ਹੁਣ ਸਿਆਲ ਵਧੀਆ ਨੰਗ ਜੁ ਥੋਡੀਆ ਵੀਡੀਓਜ਼ ਨਾਲ। ਨਾਲੇ ਜੇ ਹੋ ਸਕਿਆ ਤਾਂ ਬਾਈ ਜੀ ਵੀਡੀਓਜ਼ ਲੰਬੀਆਂ ਹੀ ਰੱਖਿਓ ਐਤਕੀ ਵੀ। ਮਹਾਰਾਜ ਆਪ ਅੰਗ ਸੰਗ ਸਹਾਈ ਹੋਣ 🙏।
    ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਆਪ ਜੀ ਨੂੰ ਲੱਖ ਲੱਖ ਵਧਾਈਆਂ।

  • @jasmersinghjassbrar3673
    @jasmersinghjassbrar3673 ปีที่แล้ว

    Most welcome. ਮੈ ਪਹਿਲਾਂ ਵੀ ਕਿਹਾ ਥੋਡੀ ਭੁੱਖ ਜਿਹੀ ਲੱਗ ਜਾਂਦੀ ਏ. ਹੁਣ ਤੁਸੀ ਆ ਗਏ. ਮਨ ਨੂੰ ਇੱਕ ਨਵਾਂ ਹੁਲਾਸ ਜਿਹਾ ਮਿਲਿਆ. ਹੁਣ ਇੰਤਜ਼ਾਰ ਹੈ ਕੱਲ ਦਾ. ਮੇਹਰਬਾਨੀ.

  • @GursewakSingh-pw1ct
    @GursewakSingh-pw1ct ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @kuljitsinghsekhon2014
    @kuljitsinghsekhon2014 ปีที่แล้ว +1

    ਸਤਿ ਸ੍ਰੀ ਅਕਾਲ ਵੀਰੋ
    ਸੋਹਣੇ ਸਫਰਾਂ ਲਈ ਢੇਰ ਦੁਆਵਾਂ
    ਵਾਹਿਗੁਰੂ ਅੰਗ-ਸੰਗ ਸਹਾਈ ਰਹਿਣ
    ਢੇਰ ਦੁਆਵਾਂ

  • @gogijatt87
    @gogijatt87 ปีที่แล้ว +2

    y ji je ne lagya 😍😍😍😍

  • @rajwantdhandwar9698
    @rajwantdhandwar9698 ปีที่แล้ว +4

    Best wishes for your new journey and loads of love from India 🇮🇳 ❤

  • @satnamkaur2704
    @satnamkaur2704 ปีที่แล้ว +1

    God bless you bro.

  • @satbirsingh512
    @satbirsingh512 ปีที่แล้ว

    ਬਹੁਤ ਬਹੁਤ ਮੁਬਾਰਕ ਤੇ ਦੁਆਵਾਂ 🌹🙏💐

  • @gurmandersidhu1291
    @gurmandersidhu1291 ปีที่แล้ว +4

    ਬਹੁਤ ਦਿਨਾਂ ਬਾਅਦ ਦੁਵਾਰਾ ਜੁੜੇ ਆਂ ਵੀਰ ਸੋਡੇ ਨਾਲ ਵਾਹਿਗੁਰੂ ਮੇਹਰ ਕਰੇ

  • @akrmnkumar1012
    @akrmnkumar1012 ปีที่แล้ว

    Very good morning khubsurat Humsafar

  • @kauripandher7433
    @kauripandher7433 ปีที่แล้ว

    ਸਤਿ ਸ੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ

  • @lakhvirsingh2451
    @lakhvirsingh2451 ปีที่แล้ว +1

    ਮੈ ਵੀ ਬਠਿੰਡੇ ਦਾ ਰਹਿਣ ਵਾਲਾ ਹਾ।ਨਾਲ ਹੀ ਘਰ ਅਪਣਾ 400 500 ਮੀਟਰ ਤੇ ।ਬਹੁਤ ਵਧਿਆ ਲਗਿਆ ਤੁਹਾਡੀ ਵੀਡੀਉ ਦੇਖ ਕੇ

  • @rajabrar7879
    @rajabrar7879 ปีที่แล้ว

    ਬਾਈ ਜੀ ਨਵੇ ਸਫਰ ਦੀਆ ਬਹੁਤ ਬਹੁਤ ਵਧੀਆ

  • @harjyotsingh5291
    @harjyotsingh5291 ปีที่แล้ว +1

    ਵਾਹਿਗੁਰੂ ਜੀ ਮਹਾਰਾਜ ਮੇਹਰ ਕਰਨ ਤੁਹਾਡੇ ਤੇ। । ਦੇਵ ਕਲਕੱਤੇ ਆਲਾ।

  • @dpsingh5508
    @dpsingh5508 ปีที่แล้ว +4

    Best of luck both of you. for your forthcoming journey !!!
    Waheguru mehar kare te tuhhadi yatra safel kare !!

  • @Benipal.farm_2301
    @Benipal.farm_2301 ปีที่แล้ว

    SIKANDER VEERA TA SIRRA BNDA FULL KAINT PARSON A LOVE U SIKANDER BROTHER

  • @ajmerjaggaguruajmer3054
    @ajmerjaggaguruajmer3054 ปีที่แล้ว +2

    Balleeeeeeeeeee Veer Singh ghuda ❤️❤️❤️❤️❤️❤️❤️

  • @akashdeepsingh2994
    @akashdeepsingh2994 ปีที่แล้ว +1

    Vir g tusi punjab di shaan ho g

  • @swaransingh483
    @swaransingh483 ปีที่แล้ว +1

    Sat sri akaal ji

  • @guysdabeasta3200
    @guysdabeasta3200 ปีที่แล้ว

    Well done good job both of them 👏 👍 and happy journey both of you 👏 👍 😀

  • @pawankumarkalu4769
    @pawankumarkalu4769 ปีที่แล้ว

    Sasarikaal🙏🙏paaji Best👍 off luck🤞 ji

  • @RandhirSingh-jn9qd
    @RandhirSingh-jn9qd ปีที่แล้ว

    ਬਹੁਤ ਵਧੀਆ ਵੀਰ ਜਿਓਂਦੇ ਰਹੋ 🙏

  • @JaswinderSingh-pt7sz
    @JaswinderSingh-pt7sz ปีที่แล้ว

    ਰੱਬ ਤੰਦਰੁਸਤੀਆਂ ..ਬਖਸ਼ੇ।

  • @jatinderkaur7849
    @jatinderkaur7849 ปีที่แล้ว +1

    ਨਵੇਂ ਸਫਰ ਲਈ ਦੁਆਵਾਂ ਬਾਈ 💐 ਮਾਲਕ ਚੜ੍ਹਦੀ ਕਲਾ ਬਖਸ਼ੇ

  • @kamaldhillon638
    @kamaldhillon638 ปีที่แล้ว

    Very nice very beautiful sir thanks

  • @mandeepsandhu3436
    @mandeepsandhu3436 ปีที่แล้ว

    ਗੁਰੂ ਮਿਹਰ ਕਰੇ🙏🏽♥️🙏🏽♥️🙏🏽

  • @parminderkaur9491
    @parminderkaur9491 ปีที่แล้ว +1

    Sskhal sikder veer nu ji

  • @JashmeetSidhu
    @JashmeetSidhu ปีที่แล้ว +1

    Jeep song written by amritpal singh ghudda

  • @kauripandher7433
    @kauripandher7433 ปีที่แล้ว +1

    ਨਵੇਂ ਸਫਰਾਂ ਦੀਆਂ ਬਹੁਤ ਬਹੁਤ ਮੁਬਾਰਕਾਂ ਮੇਰੇ ਵੀਰਾਂ ਨੂੰ

  • @amandeepkhosa1123
    @amandeepkhosa1123 ปีที่แล้ว +4

    ਸਾਇਕਲਾਂ ਵਾਲੇ ਮੁੰਡੇ 🙏
    ਵਾਹਿਗੁਰੂ ਮੇਹਰ ਕਰੇ 🙏🙏

  • @DevSingh-tm4eq
    @DevSingh-tm4eq ปีที่แล้ว +2

    @0:53 Sikander Bai ji hona di awaaz boht sohnni hai 👌👍

  • @inderjatt2665
    @inderjatt2665 ปีที่แล้ว

    ਅਜ਼ਾਦੀ ਮਿਲੀ ਹਿੰਦੁਸਤਾਨ ਨੂੰ ਉਜਾੜਾ ਹੋਇਆ ਪੰਜਾਬ ਅਤੇ ਬੰਗਾਲ ਦਾ

  • @manjindersinghsidhu1275
    @manjindersinghsidhu1275 ปีที่แล้ว

    ਚੜ੍ਹਦੀ ਕਲਾ ਵਿੱਚ ਰਹੋ

  • @gurpreetsinghanimalslovers8268
    @gurpreetsinghanimalslovers8268 ปีที่แล้ว +1

    ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ

  • @AK-iw3zw
    @AK-iw3zw ปีที่แล้ว +5

    You are becoming a professional at your commentary. It was informative & entertaining. Please enjoy the local delicacies as you bike through different states. Do indicate your itinerary and it is ALWAYS exciting to go on a "road less traveled". May Waheguru Lead you on the Right path.

  • @rinkushokar2260
    @rinkushokar2260 ปีที่แล้ว +1

    Welcome back veer good luck

  • @bhupinder6378
    @bhupinder6378 ปีที่แล้ว +1

    ਬੜੇ ਦਿਨਾਂ ਬਾਅਦ ਦੇਖਣ ਨੂੰ ਮਿਲੇ ਐਤਕੀ ਸੀਆਲ ਵਦੀਆ ਰਹੂ ਗਾ

  • @birindersinghsahota1828
    @birindersinghsahota1828 ปีที่แล้ว +1

    ਬਾਈ ਜੀ ਬਹੁਤ ਚੰਗਾ ਲੱਗਾ ਨਵੇਂ ਸਫਰਾਂ ਦੀ ਤਿਆਰੀ ਖਿੱਚ ਦਿੱਤੀ ਤੁਸੀਂ
    ਤੁਹਾਡੇ ਨਾਲ ਅਸੀਂ ਵੀ ਸਾਰਾ ਪਰਿਵਾਰ ਤੁਹਾਡੀਆਂ ਵੀਡੀਓ ਰਾਹੀਂ ਸਫਰਾਂ ਦਾ ਆਨੰਦ ਮਾਣ ਲੈਂਦੇ ਹਾਂ
    ਧੰਨਵਾਦ ਬਾਈ ਜੀ

  • @sanjayfaridian6742
    @sanjayfaridian6742 ปีที่แล้ว

    Aa gye gabru dhak paun jeonde wasde raho God bless you

  • @sukhisandhu1500
    @sukhisandhu1500 ปีที่แล้ว

    Best of luck Big brother love u 😍✌️😊👍waheguru chardi klla ch rakhn... sonu

  • @amrindersingh519
    @amrindersingh519 ปีที่แล้ว +1

    ਵੀਰ ਜੀ ਸਿਕੰਦਰ ਸਿੰਘ ਵੀਰ ਨੂੰ ਵੀ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕਰਿਆ ਕਰੋ,

  • @daljitsingh17
    @daljitsingh17 ปีที่แล้ว +1

    ਪ੍ਰਮਾਤਮਾ ਕਰੇ ਆਪ ਦਾ ਸਫ਼ਰ ਸੁਖਾਵਾਂ ਬਣਿਆ ਰਹੇ ਜੀ 🙏

  • @Jasmeet.Singh.Amritsari1313
    @Jasmeet.Singh.Amritsari1313 ปีที่แล้ว +1

    ਇਹਦਾ ਲਗਦਾ ਜਿਵੇਂ ਤੁਹਾਡੇ ਨਾਲ ਹੀ ਅਸੀਂ ਵੀ ਸਫ਼ਰ ਤੇ ਨਿਕਲੇ ਹਨ