ਫਿਲਮ ਨਗਰੀ ਬੰਬੇ ਦੇ ਰੰਗ। Marine Drive। ਸਮੁੰਦਰੀ ਛੱਲਾਂ ਦਾ ਮਹੌਲ। Taj Hotel। 26/11 । Ghudda । vlog।Day-2 ।

แชร์
ฝัง
  • เผยแพร่เมื่อ 16 ก.ย. 2024
  • #dev #ghudda #river #punjab #cycling #fitness #ghuddasingh #nature #CSMT #maharashtra #bombay #mumbai #arabiansea #gatewayofindia #tajhotel #marinedrive #mumbai #colaba #vlog #punjabivlog #vlogging #punjabi #travel #southindia #travelling

ความคิดเห็น • 507

  • @AmritPalSinghGhudda
    @AmritPalSinghGhudda  ปีที่แล้ว +110

    ਸਾਡੇ ਸਫਰਾਂ ਨਾਲ ਜੁੜੇ ਸਾਰੇ ਭੈਣਾਂ ਭਾਈਆਂ ਨੂੰ ਸਤਿ ਸ੍ਰੀ ਅਕਾਲ । ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ।
    ਰੋਜ ਤੜਕੇ ਸਾਢੇ ਕ ਛੇ ਵਜੇ ਵੀਡਿਓ ਪਾਇਆ ਕਰਾਂਗੇ। ਦੱਖਣ ਭਾਰਤ ਦਾ ਸਫਰ ਵਾਹਵਾ ਲੰਮਾ ਚੱਲਣਾ ਇਹ। ਜੁੜੇ ਰਿਹੋ ਸਫਰਾਂ ਦੇ ਨਾਲ ਨਾਲ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਵੀਡਿਓ ਤੇ ਲਾਈਕ ਕੁਮੈਂਟ ਸ਼ੇਅਰ ਸ਼ੱਪਾ ਕਰਦੇ ਰਿਹੋ। ਚੜ੍ਹਦੀ ਕਲਾ

    • @gagansidhu007
      @gagansidhu007 ปีที่แล้ว +1

      ਲੱਗੇ ਰਹੋ ਬਾਈ , ਏਦਾਂ ਲਗਦਾ ਕਿ ਅਸੀਂ ਵੀ ਤੁਹਾਡੇ ਨਾਲ ਹੀ ਸਫ਼ਰ ਕਰੀ ਜਾਂਦੇ ਆ, ਵਧਾਈਆਂ ਨਵੇਂ ਸਫ਼ਰ ਦੀਆਂ, ਖੁਸ਼ ਰਹੋ ਵਾਹਿਗੁਰੂ ਮੇਹਰ ਕਰੇ,

    • @varinderlakhi
      @varinderlakhi ปีที่แล้ว

      Swere uth ke bai Hona da vlog dekh k din ban janda, jiunde vassde raho

    • @Jktrendfashion
      @Jktrendfashion ปีที่แล้ว

      ਬਾਈ ਜੀ ਵੀਡਿਉ ਘੱਟ ਤੋਂ ਘੱਟ 40-45 ਮਿੰਟ ਦੀ ਪਾਇਆ ਕਰੋ। ਵੱਧ ਤੋਂ ਵੱਧ ਜਿੰਨੀ ਮਰਜੀ। ਹੁਣ ਅਸੀਂ ਦੀਵਾਲੀ ਤੇ ਵਾਹਵਾ ਵੱਡਾ ਟੈਲੀਵਿਜ਼ਨ ਲਿਆ 😀 ਮੈਨੂੰ ਇਹੀ ਖਿਆਲ ਆਈ ਜਾਣਾ ਕੇ ਬਾਈ ਹੁਣੀ ਜਦੋਂ ਨਵਾਂ ਸਫ਼ਰ ਸ਼ੁਰੂ ਕਰਨਗੇ ਇਹਦੇ ਤੇ ਬਾਹਲਾ ਸੋਹਣਾ ਲਗਿਆ ਕਰੂ। ਬਾਈ ਲੰਬੀ ਵੀਡਿਓ ਬਣਾਇਆ ਕਰਿਓ ਨਹੀਂ ਟਾ ਸੂਤ ਜੇ ਹੋ ਕੇ ਬਹਿੰਦਾ ਸਾਰਾ ਟੱਬਰ ਤੇ ਓਦੋ ਨੂੰ ਖਤਮ ।।।।

    • @kauripandher7433
      @kauripandher7433 ปีที่แล้ว

      ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆ ਲੱਖ ਲੱਖ ਵਧਾਈਆਂ ਜੀ

    • @harmandeep.janetpuria
      @harmandeep.janetpuria ปีที่แล้ว

      🙏🙏🙏🙏

  • @brarjee
    @brarjee ปีที่แล้ว +46

    ਧੰਨ ਗੁਰੂ ਨਾਨਕ ਦੇਵ ਜੀ

  • @mandeepsinghsarao3682
    @mandeepsinghsarao3682 ปีที่แล้ว +2

    good report gudda veer

  • @sanjayfaridian6742
    @sanjayfaridian6742 ปีที่แล้ว +2

    Jeonde wasde raho veero God bless you

  • @RajaMehrok
    @RajaMehrok ปีที่แล้ว +1

    ਬਹੁਤ ਵਧੀਆ ਘੁੱਦੇ ਵੀਰ ਅਤੇ ਬਲਦੇਵ ਜੀ

  • @charnjeetkaur4521
    @charnjeetkaur4521 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੇਟਾ ਜੀ

  • @user-mw3fh5qs3q
    @user-mw3fh5qs3q ปีที่แล้ว +1

    ਬਹੁਤ ਖੂਬਸੂਰਤ ਵਲੌਗ।ਚੜ੍ਹਦੀ ਕਲਾ ਰਹੇ ਜੀ।

  • @KAKRA3446
    @KAKRA3446 ปีที่แล้ว +6

    ਸਤਿ ਸ਼੍ਰੀ ਅਕਾਲ ਬਾਈ ਉ ਮੁੰਬਈ ਜਾ ਕੇ ਵੀਰ ਹਰ ਚੀਜ ਭਾਵੇ ਵੇਖਣਾ ਪਰ ਕਿਸੇ ਵੀ ਏਕਟਰ ਨੇ ਅੰਦੋਲਨ ਵੇਲੇ ਆਪਣਾ ਸਾਥ ਨਹੀ ਦਿੱਤਾ ਇਹਨਾ ਤੋ ਦੂਰ ਹੀ ਰੇਹਾਨਾ ਖਾਸ ਕਰ ਮੋਦੀ ਦੇ ਦਲਿਆ ਤੋ ਵਾਹਿਗੁਰੂ ਮੇਹਰ ਕਰੇ

  • @baldevsinghbajwaexbrosingh9970
    @baldevsinghbajwaexbrosingh9970 ปีที่แล้ว +1

    Ghudha ji Or Dev Ji Lakh alakh ਮੁਬਾਰਕਾਂ
    ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ

  • @rajindersingh8536
    @rajindersingh8536 ปีที่แล้ว +1

    ਸੀ੍ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਵੱਧਾੲਈਆਂ

  • @sarbjitsingh3011
    @sarbjitsingh3011 ปีที่แล้ว +1

    ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ ਅਤੇ ਬਾਈ ਬਲਦੇਵ! ਬਾਈ ਥਾਨੇ ਤੱਕ ਤਾਂ ਆਏ ਸੀ ਪਰ ਸੁਪਨਿਆਂ ਦਾ ਸ਼ਹਿਰ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ!

  • @prabhkhehra4548
    @prabhkhehra4548 ปีที่แล้ว +1

    ਬੁਹਤ ਵਧੀਆ ਵੀਰ ਜੀ

  • @sukhbirsingh7732
    @sukhbirsingh7732 ปีที่แล้ว +1

    ਜ਼ਿੰਦਗੀ ਜਿੰਦਾਬਾਦ

  • @suparbrar420
    @suparbrar420 ปีที่แล้ว +1

    Jyude raho jatto carry on

  • @mitsysekhon3123
    @mitsysekhon3123 ปีที่แล้ว +1

    Very nice ..Best wishes for your future journey.....

  • @harrupsingh6085
    @harrupsingh6085 ปีที่แล้ว +1

    ਵੈਲਕਮ ਬੰਬਾ

  • @KuldeepSingh-jx6ng
    @KuldeepSingh-jx6ng ปีที่แล้ว +1

    ਬਹੁਤ ਬਹੁਤ ਬਹੁਤ ਵਧੀਆ ਵੀਰੋ।।

  • @Dhindsa25
    @Dhindsa25 ปีที่แล้ว +1

    Jehde lagne c lagg geye chalo sandhh ban geya . Aah ne saade punjabi jhotte 💪

  • @ranarazzaq635
    @ranarazzaq635 ปีที่แล้ว +1

    Good bhai g keep it up

  • @gurwantsandhu2699
    @gurwantsandhu2699 ปีที่แล้ว +1

    ਬਹੁਤ ਵਧੀਆ ਜੀ

  • @harpalsingh1449
    @harpalsingh1449 ปีที่แล้ว +1

    ਬਾਈ ਜੀ ਤੁਸੀ ਧੂਆ ਨਾਲ ਹੀ ਲੈ ਗਏ

  • @buttasingh7854
    @buttasingh7854 ปีที่แล้ว +1

    ਬਹੁਤ ਵਧੀਆ ਵੀਰੇ ਤੁਹਾਨੂੰ ਰੱਬ ਚੜ੍ਹਦੀ ਕਲਾ ਵਿਚ ਰੱਖੇ ਬਾਈ

  • @yadwinderbrar3130
    @yadwinderbrar3130 ปีที่แล้ว

    ਸੁਪਨਿਆਂ ਦਾ ਸ਼ਹਿਰ ਹੈ ਇਹ ਤੇ ਸੱਚ ਵੀ ਹੈ।ਜਿਸ ਨੂੰ ਵੀ ਇਹ ਸ਼ਹਿਰ ਰਾਸ ਆਇਆ ਓਹਦੀਆਂ ਝੋਲੀਆਂ ਭਰ ਦਿੱਤੀਆਂ । ਇਤਿਹਾਸ ਗਵਾਹ ਹੈ ,ਜਿਹੜੇ ਲੋਕ ਕਦੇ ਰੇਲ ਗੱਡੀ ਤੇ ਸਿਰਫ ਇਕ ਝੋਲਾ ਫੜ ਕੇ ਇਸ ਸ਼ਹਿਰ ਨੂੰ ਤੁਰੇ ਸੀ ਉਹ ਅਰਬਾਂਪਤੀ ਬਣਦੇ ਦੇਖੇ ਨੇ ।

  • @suchasinghdh1999
    @suchasinghdh1999 ปีที่แล้ว +2

    ਸਤਿ ਸ੍ਰੀ ਆਕਾਲ ਬਾਈ ਜੀ

  • @sukhpalsingh2623
    @sukhpalsingh2623 ปีที่แล้ว +1

    ਬਹੁਤ ਵਧੀਆ ਵੀਰ 🎉🎉ਮੁਬਾਰਕਾ ਨਵੇਂ ਸਫਰ ਦੀਆ

  • @kauripandher7433
    @kauripandher7433 ปีที่แล้ว +4

    ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆ ਲੱਖ ਲੱਖ ਵਧਾਈਆਂ ਜੀ

  • @ParamjitSingh-ok8he
    @ParamjitSingh-ok8he ปีที่แล้ว +1

    ਘੁੱਦਾ ਸਿੰਘ ਜੀ ਸਤਿ ਸ਼੍ਰੀ ਅਕਾਲ। ਛਤਰਪਤੀ ਸ਼ਿਵਾਜੀ ਟਰਮੀਨਲ ਨੂੰ ਸੀਐੱਸਟੀਐੱਮ CSTM ਬੋਲਿਆ ਜਾਂਦਾ ਹੈ। ਜਦੋਂ ਤੁਸੀਂ ਰਿਜਰਵੇਸ਼ਨ ਕਰਾਈ ਹੋਵੇਗੀ ਉਦੋਂ ਵੀ ਵੀ ਫਾਰਮ ਚ CSTM ਹੀ ਕੋਡ ਲਿਖਿਆ ਜਾਂਦਾ ਹੈ ।
    ਤੁਹਾਡਾ ਸਫਰ ਖੁਸ਼ਗਵਾਰ ਅਤੇ ਸੁਹਾਵਣਾ ਰਹੇ।

  • @khushsekhon1363
    @khushsekhon1363 ปีที่แล้ว +1

    Good ਵੀਰ

  • @jagdevdhaliwal7256
    @jagdevdhaliwal7256 ปีที่แล้ว +1

    Best wishes for your journey excellent both of you all the best real wishes

  • @grewalz5597
    @grewalz5597 ปีที่แล้ว +1

    Gurupurab dia bhut bhut mubarak veer

  • @AK-iw3zw
    @AK-iw3zw ปีที่แล้ว +19

    Lakh lakh Vadiyaan Guru Nanak janam diwas diyaan.
    Baba Mehar kare.
    You are True Representatives of Punjab, Punjabi & Punjabiyat.

  • @JaswantSingh-tb6hn
    @JaswantSingh-tb6hn ปีที่แล้ว +1

    ਸਤਿ ਸ਼੍ਰੀ ਅਕਾਲ ਵੀਰ ਜੀ। ਬਹੁਤ ਬਰੀਕੀ ਨਾਲ ਸੈਰ ਕਰਾਉਣ ਲਈ ਧੰਨਵਾਦ

  • @pcheekupadda
    @pcheekupadda ปีที่แล้ว +1

    ਮੈਰੀਨ ਡਰਾਈਵ

  • @ranjeetsinghsingh9248
    @ranjeetsinghsingh9248 ปีที่แล้ว

    ਗੁਰਪੁਰਬ ਦੀਆ ਵਧਾਈਆਂ ਤੇ ਨਵੇਂ ਸਫਰ ਲਈ ਸ਼ੁਭਕਾਮਨਾਵਾਂ

  • @dhanasingh4699
    @dhanasingh4699 ปีที่แล้ว +1

    ਚੜਦੀ ਕਲਾ

  • @jagseersekhon9455
    @jagseersekhon9455 ปีที่แล้ว +1

    Best of Luck veer ji

  • @gurbaazsingh603
    @gurbaazsingh603 ปีที่แล้ว +1

    ਸਤਿ ਸ੍ਰੀ ਅਕਾਲ ਦੇਵ ਘੁਦੇ👍💯

  • @parminderkaur9491
    @parminderkaur9491 ปีที่แล้ว +1

    Guru Nanak Dev Ji the janamdin the lake lake vadiya

  • @gurdeepsinghkamboj9539
    @gurdeepsinghkamboj9539 ปีที่แล้ว

    ਬਹੁਤ ਵਧੀਆ ਬਾਈ ਜੀ
    ਮੁੰਬਈ ਯਾਤਰਾ ਦੀਆ ਦੱਖਣ ਭਾਰਤ ਦੀਆ ਸਾਰੀ ਵੀਡੀਓ ਦੇਖਦੇ ਰਹਾਂਗੇ

  • @jaswindersingh2928
    @jaswindersingh2928 ปีที่แล้ว +1

    ਬੰਬੇ ਸਟਾਕ ਅਕਸਚੈਂਜ ਵੀ ਤਾਜ ਹੋਟਲ ਕੋਲ ਹੈ । ਸੀਐਸਟੀ ਦੇ ਸਾਹਮਣੇ ਟਾਈਮਜ਼ ਆਫ ਇੰਡੀਆ ਦਾ ਦਫਤਰ ਹੈ। ਦੋ ਦਿਨ ਵੱਧ ਲਾ ਦਿਓ ਸਵਾਰ ਕੇ ਦੇਖੋ। RBI ਦਾ ਦਫਤਰ ਵੀ ਤੁਹਾਡੇ ਨੇੜੇ ਹੈ ਅੰਗਰੇਜ਼ਾਂ ਦੀਆਂ ਪੁਰਾਣੀਆਂ ਬਿਲਡਿੰਗਾਂ ਜਿਆਦਾਤਰ ਇਸੇ ਏਰੀਏ ਵਿੱਚ ਹਨ। ਮਰਾਠਾ ਲੋਕ ਵਧੀਆ ਹਨ।

  • @sukhchainmaan
    @sukhchainmaan ปีที่แล้ว +6

    ਬਾਬਾ ਵੀ ਬੜੇ ਸਾਲ ਸਫ਼ਰਾਂ 'ਤੇ ਰਿਹਾ ਸੀ... ਅੱਜ ਉਹਨਾਂ ਦੇ ਪ੍ਰਕਾਸ਼ ਪੁਰਬ ਤੇ ਘੁੱਦੇ ਵੀਰ ਬਹੁਤ ਬਹੁਤ ਮੁਬਾਰਕਾਂ.. ਸਫ਼ਰਾ ਵਾਲਾ ਸਾਡਾ ਬਾਬਾ ਨਾਨਕ ਤੁਹਾਡੇ ਸਫ਼ਰ ਚ ਅੰਗ ਸੰਗ ਰਹੇ..

  • @gurcharansinghmann1814
    @gurcharansinghmann1814 ปีที่แล้ว +1

    ਬਹੁਤ ਵਧੀਆ ਲੱਗਦਾ ਹੈ G (ਖੁਸ਼ ਰਹੋ)

  • @jaswindersingh2928
    @jaswindersingh2928 ปีที่แล้ว +1

    ਇੱਥੇ ਕਾਂ ਬਹੁਤ ਨੇ। ਇਸ ਸੜਕ ਤੇ ਰਾਤ ਨੂੰ ਮਹਿੰਗੀਆਂ ਕਾਰਾਂ ਤ ਮੋਟਰਸਾਇਕਲ ਭਜਾਉਂਦੇ ਨੇ। ਹਾਜੀਅਲੀ ਦਾ ਬਜਾਰ ਵੀ ਦੇਖਣ ਵਾਲਾ,, ਬਹੁਤ ਪੁਰਾਣੇ ਸਮੇਂ ਦੀ ਯਾਦ ਆ ਜਾਂਦੀ ਹੈ। ਬਹੁਤ ਵਧੀਆ ਸ਼ਹਿਰ ਹੈ। ਮੇਰਾ ਮਨ ਬਹੁਤ ਲੱਗਿਆ ਜਦੋ ਵੀ ਇੱਥੇ ਘੁੰਮਣ ਆਇਆ।

  • @gurwinderkaur2547
    @gurwinderkaur2547 9 หลายเดือนก่อน

    ਤੁਹਾਡਾ ਉਮਾਨ ਵਾਲਾ ਇੱਕ ਵਲੋਗ ਕੁਦਰਤੀ ਮੂਹਰੇ ਆ ਗਿਆ ਸੀ! ਉਹ ਦੇਖਣ ਤੋਂ ਬਾਅਦ ਹੁਣ ਲਗਾਤਾਰ ਤੁਹਾਡੇ ਤੇ ਦੇਵ ਵੀਰ ਜੀ ਦੇ ਵਲੋਗਸ ਵੇਖਦੇ ਆ! ਬਹੁਤ ਵਧੀਆ ਲੱਗਦਾ ਸਟਰੈਸ ਫਰੀ! ਇੱਕ ਹੋਰ ਗੱਲ ਤੁਹਾਡੀ ਤੇ ਦੇਵ ਵੀਰ ਜੀ ਦੇ ਜੋ ਵਲੋਗਸ ਉਹ ਸਭ ਤੋ ਬੈਸਟ ਨੇ! ਮਤਲਬ ਤੁਹਾਡੀ ਤੇ ਦੇਵ ਵੀਰ ਦੀ ਜੋੜੀ ਜਮਾਂ ਵਧੀਆ!! 🎉🎉🎉🎉🎉🎉

  • @gurpreetsingh-me6zw
    @gurpreetsingh-me6zw ปีที่แล้ว +1

    Very neet and clean

  • @nomadjatt
    @nomadjatt ปีที่แล้ว +1

    ਬਾਬ ਨਾਨਕ ਸਫਰਾਂ ‘ਤੇ ਮੇਹਰ ਕਰੇ ਬਾਈ ਘੁੱਦੇ। ਜਿਓਂਦੇ ਵਸਦੇ ਰਹੋ ਬਾਈ। ਬਹੁਤ ਸਾਰਾ ਪਿਆਰ।

  • @kamaljeet6416
    @kamaljeet6416 ปีที่แล้ว +1

    Great 👍

  • @mahikahangarhia5315
    @mahikahangarhia5315 ปีที่แล้ว +1

    ਸਤਿ ਸ੍ਰੀ ਅਕਾਲ ਬਾਈ । ਮੈ ਤੁਹਾਡੇ ਦੋਨੋ ਬਲੌਗ ਦੇਖਦਾ । ਤੇ ਮੇਰੀ ਮਾਂ ਵੀ ਤੁਹਾਡੇ ਬਲੌਗ ਦੇਖਦੀ ਮੇਰੇ ਨਾਲ 🚲🚲🙏🙏

  • @rajinderkaur448
    @rajinderkaur448 ปีที่แล้ว +2

    ਸਤਿ ਸ੍ਰੀ ਆਕਾਲ ਵੀਰ ਜੀ 🙏🏻

  • @baljindersingh7802
    @baljindersingh7802 ปีที่แล้ว

    Waheguru ji Waheguru ji Waheguru ji Waheguru ji Waheguru ji Waheguru ji

  • @mintumonga6219
    @mintumonga6219 ปีที่แล้ว +1

    Good.veer.g

  • @AwaaraROOH1
    @AwaaraROOH1 ปีที่แล้ว +1

    ਮਰੀਨ ਡਰਾਈਵ ਐ ਬਾਈ

  • @ManjitSingh-wn4wl
    @ManjitSingh-wn4wl ปีที่แล้ว

    ਜਿਹੜੇ ਕੈਫੇ ਵਿੱਚ ਤੁਸੀਂ ਕਾਫ਼ੀ ਪੀਤੀ ਉਹ ਬਹੁਤ ਮਸ਼ਹੂਰ ਕੈਫੇ ਹੈ ਅਜ਼ਾਦੀ ਤੋਂ ਪਹਿਲਾ ਦਾ ਹੈ ਲਿਓਪੋਲਡ ਕੈਫੇ। ਛੱਬੀ ਗਿਆਰਾਂ ਦਾ ਹਮਲਾ ਏਥੇ ਵੀ ਹੋਇਆ ਸੀ। ਤਾਜ ਤੋਂ ਪਹਿਲਾਂ ਅੱਤਵਾਦੀਆਂ ਨੇ ਏਥੇ ਵੀ ਬਹੁਤ ਬੰਦੇ ਸ਼ਹੀਦ ਕੀਤੇ ਸਨ।

  • @dragongamerz7819
    @dragongamerz7819 ปีที่แล้ว +1

    Wheguru gg 🙏🙏🙏

  • @jasmelsingh1451
    @jasmelsingh1451 ปีที่แล้ว +1

    वा जी वा बाई

  • @rajbindersingh8237
    @rajbindersingh8237 ปีที่แล้ว

    ਘੁੱਦੇ ਬਾਈ ਹੀ ਹੈਪੀ ਗੁਰਪੁਰਬ

  • @user-ht8ij5kq4s
    @user-ht8ij5kq4s ปีที่แล้ว +1

    Waheguru ji

  • @lakhwinderpatiala9322
    @lakhwinderpatiala9322 ปีที่แล้ว

    ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਨੂੰ ਗੁਰਪੂਰਬ ਦੀਆਂ ਮੁਬਾਰਕਾਂ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ

  • @rajindersaini1563
    @rajindersaini1563 ปีที่แล้ว +1

    Waheguru ji 🌹 waheguru ji 🌹

  • @funjabivlog8345
    @funjabivlog8345 ปีที่แล้ว +1

    🔥🔥

  • @desigallbaat1335
    @desigallbaat1335 ปีที่แล้ว +1

    Soni Jaga 👌

  • @kalabrar9278
    @kalabrar9278 ปีที่แล้ว +1

    Very nice 👍

  • @kuljitsinghsekhon2014
    @kuljitsinghsekhon2014 ปีที่แล้ว

    ਸਤਿ ਸ੍ਰੀ ਅਕਾਲ ਭਰਾਵੋ
    ਬਾਬੇ ਨਾਨਕ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ

  • @satnamsinghsandhu2973
    @satnamsinghsandhu2973 ปีที่แล้ว +1

    👌👌👌👌👌

  • @sharnjitsingh4636
    @sharnjitsingh4636 ปีที่แล้ว +1

    Veer ji first day very interesting iam waiting for your second day all the best 😅😊

  • @AwaaraROOH1
    @AwaaraROOH1 ปีที่แล้ว +2

    ਬਾਈ ਗੁਜਰਾਤ ਦੇ ਪੋਰਬੰਦਰ ਦਵਾਰਕਾ ਤੋਂ ਮਸਕਟ ਦੀਆਂ ਲੈਂਟਾਂ ਦਿਹਦੀਆਂ ਰਾਤ ਨੂੰ

  • @daljitkaur2102
    @daljitkaur2102 ปีที่แล้ว +1

    All the best👍👍

  • @bittitalwandisabo5343
    @bittitalwandisabo5343 ปีที่แล้ว

    ਮੁੰਬਈ ਫ਼ਿਲਮ ਨਗਰੀ,, ਮੇਰੇ ਸੁਪਨਿਆਂ ਦਾ ਸ਼ਹਿਰ
    ਸਫ਼ਰ ਦੀ ਸ਼ੁਰੂਆਤ ਬਹੁਤ ਵਧੀਆ ਹੋਈ ਬਾਈ ਜੀ
    ਸਮੁੰਦਰ ਕਿਨਾਰੇ ਬਹੁਤ ਰੌਣਕ ਵੇਖੀ ਸ਼ਾਮ ਨੂੰ
    ਜਿਉਂਦੇ ਵੱਸਦੇ ਰਹੋ ਦੋਵੇਂ ਭਰਾ🙏🙏
    ਬਿੱਟੀ ਤਲਵੰਡੀ ਸਾਬੋ

  • @satnamsinghsandhu2973
    @satnamsinghsandhu2973 ปีที่แล้ว +1

    ❣❣❣❣❣

  • @sukhmandersharma667
    @sukhmandersharma667 ปีที่แล้ว +1

    Best wishes

  • @rajindersingh7513
    @rajindersingh7513 ปีที่แล้ว +1

    Gurupurb diya wadayia ji

  • @rinkushokar2260
    @rinkushokar2260 ปีที่แล้ว

    ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਪੁਰਬ ਦੀਆਂ ਲੱਖ ਲੱਖ ਵਦਾਈਆਂ ਵੀਰ

  • @jaswinderkhangura3829
    @jaswinderkhangura3829 ปีที่แล้ว

    ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ।

  • @remydhaliwal1469
    @remydhaliwal1469 ปีที่แล้ว +1

    All te best veer boht vdia lgia tuhadi video dekh k , m ta phli waar dekhi , bilkul b bor nhi hoi

  • @MintuDhaliwal-eg1yx
    @MintuDhaliwal-eg1yx ปีที่แล้ว

    ਵਾਹਿਗੁਰੂ ਜੀ ਵੀਰਾ ਨੂੰ ਚੜਦੀ ਕਲਾ ਵਿੱਚ ਰਖਿਓ

  • @singhliveok3808
    @singhliveok3808 ปีที่แล้ว +1

    nic new job

  • @DevSingh-tm4eq
    @DevSingh-tm4eq ปีที่แล้ว +2

    @19:42 hahahahaha "ethey taan jhona vi haini neydey teydey" 🤣😁👌 Dev Bai ji badey chakkveyn comment chhaddey aa.🤣🤣👌

  • @ASRVlogs
    @ASRVlogs ปีที่แล้ว +2

    ਵੀਰ ਜਿੱਥੇ ਚਾਹ ਪੀਤੀ ਤੁਸੀਂ . ਓਹ ਲਿਓਪਰਡ ਕੈਫੇ ਹੈ ... ਓਥੇ ਵੀ 26/11 ਵਿੱਚ ਹਮਲਾ ਹੋਇਆ ਸੀ .. ਇਹ ਕੈਫੇ ਬੁਹਤ ਪੁਰਾਣਾ ਹੈ ..ਏਥੇ ਬੁਹਤ ਯਾਤਰੀ ਆਉਂਦੇ ਆ

  • @143palwinder
    @143palwinder ปีที่แล้ว

    ਗੁਰਪੁਰਬ ਦੀਆ ਬਹੁਤ ਬਹੁਤ ਮੁਬਾਰਕਾਂ ਵੀਰ

  • @lovepreetdhaliwal6493
    @lovepreetdhaliwal6493 ปีที่แล้ว +1

  • @vinodgogna7846
    @vinodgogna7846 ปีที่แล้ว +2

    ਬਹੁਤ ਵਧੀਆ ਵੀਡੀਓ ਲੱਗੀ। ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ।

  • @fatehacservice8151
    @fatehacservice8151 ปีที่แล้ว +1

    ❤️❤️

  • @inderjitsivia6315
    @inderjitsivia6315 4 หลายเดือนก่อน +1

    1:44 video time te ਵਿਦਰਭ ਐਕਸਪ੍ਰੈਸ ਟਰੈਕ ਤੋਂ ਗੁਜ਼ਰੀ ਸੀ

  • @ranjitgill4521
    @ranjitgill4521 ปีที่แล้ว +1

    ❤️❤️❤️❤️❤️👍

  • @rbrar3859
    @rbrar3859 ปีที่แล้ว

    ਬਹੁਤ ਵਧੀਆ ਨਜ਼ਾਰਾ ਆਈ ਜਾਂਦਾ

  • @kulwantsinghdeol5355
    @kulwantsinghdeol5355 ปีที่แล้ว +1

    God bless you bro s

  • @khushkaransingh7071
    @khushkaransingh7071 ปีที่แล้ว

    ਵਾਹ ਬਾਈ ਮਲਵਈ ਬੋਲੀ

  • @akrmnkumar1012
    @akrmnkumar1012 ปีที่แล้ว

    Very good morning 🌄 khubsurat Humsafar

  • @tegvirsingh1011
    @tegvirsingh1011 ปีที่แล้ว

    Jeonde vasde raho bhravo
    God bless you

  • @GurpreetSingh-bw9qk
    @GurpreetSingh-bw9qk ปีที่แล้ว

    ਖ਼ੂਬਸੂਰਤ

  • @nanakdhaliwal9269
    @nanakdhaliwal9269 ปีที่แล้ว +1

    ਚੜਦੀ ਕਲਾ ਵੀਰ

  • @GurpreetSingh-pm3oy
    @GurpreetSingh-pm3oy ปีที่แล้ว +1

    👌👌👌👍👍🙏

  • @Gurwinder_singh12
    @Gurwinder_singh12 ปีที่แล้ว

    ਗੁਰਪੁਰਬ ਮੁਬਾਰਕਾ ਵੱਡੇ ਬਾਈ

  • @luckygoyal1670
    @luckygoyal1670 ปีที่แล้ว +1

    Shukar a bhai bhut wait kiti tuhadi

  • @bholasingh452
    @bholasingh452 ปีที่แล้ว +1

    happy journy bai ji

  • @kinder_gill
    @kinder_gill ปีที่แล้ว +1

    ਸੋਹਣਾ ਸਾਹਿਰ ਆ ਬਾਈ। ਸਾਫ ਸਫਾਈ ਵੀ ਮੈਨੂੰ ਲੱਗਦਾ ਚੰਡੀਗੜ ਵਾਂਗੂੰ ਚੰਗੀ ਆ। ਬਾਕੀ ਮੈ ਇਕ ਵਾਰ ਆਇਆ ਛੋਟਾ ਹੁੰਦਾ ਏਥੇ। ਏਥੇ ਲੋਕ ਬੜਾ ਪਾਉ ਬਹੁਤ ਖਾਂਦਿਆ ਤੁਸੀ ਵੀ ਖਾ ਕੇ ਦੇਖਿਓ। ਬਾਕੀ ਬਾਈ ਇਹਦੇ ਲਾਗੇ ਤਾਗੇ ਮੰਗਲੂਰ ਪੈਂਦਾ ਓਥੋਂ ਦੇ ਪਹਾੜ ਬਹੁਤ ਸੋਹਣੇ ਆ। ਬਾਕੀ ਖਿੱਚ ਕੇ ਰੱਖੋ ਬਾਈ ਜੀ ਜਾਂ ਲਗਿਆ ਰਹੂ ਹੁਣ ਥੋਡੇ ਨਾਲ

  • @fromusapb7839
    @fromusapb7839 ปีที่แล้ว +1

    Aazad prinde 💕

  • @GagandeepSingh-oz7lj
    @GagandeepSingh-oz7lj ปีที่แล้ว +10

    ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਨੂੰ ਗੁਰਪੂਰਬ ਦੀਆਂ ਮੁਬਾਰਕਾਂ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ❣️❣️🙏🙏

  • @F.S._Sidhu
    @F.S._Sidhu ปีที่แล้ว

    ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖ ਕੰਮ ਨੂੰ

  • @sukhveertoo503
    @sukhveertoo503 ปีที่แล้ว

    ਬਹੁਤ ਵਧੀਆਂ ਛੋਟੇ ਵੀਰ🎉❤