ਕੈਨੇਡਾ ਚ PR ਵੀਰ ਜੱਗਾ ਸੜਕਾਂ ਤੇ ਰੁਲਣ ਲਈ ਹੋਇਆ ਮਜਬੂਰ "ਮੁਸੀਬਤ ਪਈ 'ਚ ਕੋਈ ਆਪਣਾ ਵੀ ਨਹੀਂ ਦੇ ਰਹਿਆਂ ਵੀਰ ਦਾ ਸਾਥ"

แชร์
ฝัง
  • เผยแพร่เมื่อ 10 พ.ค. 2024
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to TH-cam ► / manukhtadisewasocietyl...
    👉 Subscribe to TH-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

ความคิดเห็น • 144

  • @gurdevsinghrandhawa6571
    @gurdevsinghrandhawa6571 10 วันที่ผ่านมา +1

    ਗੁਰਪ੍ਰੀਤ ਮਿੰਟੂ ਬਹੁਤ ਬਹੁਤ ਇਨਸਾਨ ਹਨ, ਇਨ੍ਹਾਂ ਵਿੱਚ ਹੰਕਾਰ ਬਿਲਕੁਲ ਨਹੀਂ ਹੈ ਅਤੇ ਬਹੁਤ ਹੀ ਨਿਮਰਤਾ ਵਾਲੇ ਇਨਸਾਨ ਹਨ। ਪਰਮਾਤਮਾ ਇਹਨਾਂ ਦੀ ਅਤੇ ਸਾਰੀ ਟੀਮ ਦੀ ਲੰਮੀ ਉਮਰ ਕਰੇ ਜੀ। ਬਹੁਤ ਬਹੁਤ ਧੰਨਵਾਦ ਜੀ।

  • @BarinderkaurHundal
    @BarinderkaurHundal 19 ชั่วโมงที่ผ่านมา

    ਇਹ ਤਾ ਪੈਸਿਆ ਨੂੰ ਸਲਾਮਾ ਜੇ ਵੀਰ ਕੋਲ ਪੈਸੇ ਹੁੰਦੇ ਫਿਰ ਸਾਰਿਆ ਨੇ ਰੱਖਣਾ ਸੀ ਮਾੜੇ ਟਾਇਮ ਤੇ ਆਪਣੇ ਵੀ ਸਾਥ ਸੱਡਗੇ ਵਾਹਿਗੂਰੁ ਜੀ ਤੰਦਰੁਸਤੀ ਬਖਸੇ ਵੀਰ ਨੂੰ

  • @ravinderpourh564
    @ravinderpourh564 25 วันที่ผ่านมา +8

    ਸਕੇ ਸਬੰਧੀਆਂ ਨੂੰ ਮਿਲਕੇ ਜਾਣਾ ਚਾਹੀਦਾ ਹੈ ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਸੰਸਥਾ ਵਾਲੇ ਕੁੱਝ ਨੀ ਮੰਗਦੇ ਕਿਸੇ ਕੋਲੋਂ ਸਿਰਫ਼ ਇੱਕ ਸਾਥ ਚਾਹੀਦਾ ਭੈਣ ਭਰਾਵਾਂ ਦਾ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    (ਯਾਰ ਬਲਾਚੌਰ ਜ਼ਿਲ੍ਹਾਂ ਨਵਾਂਸ਼ਹਿਰ ਪੰਜਾਬ ਤੋਂ)

  • @sonyvalu6137
    @sonyvalu6137 25 วันที่ผ่านมา +5

    ਜੱਗੇ ਵੀਰ ਤੂੰ ਸਹੀ ਜਗ੍ਹਾ ਤੇ ਵਾਹਿਗੁਰੂ ਦੇ ਘਰ ਵਿੱਚ ਸਵਰਗ ਵਿੱਚ ਰਹੋ

  • @BarinderKaur-yt8vn
    @BarinderKaur-yt8vn 25 วันที่ผ่านมา +12

    ਜੇ ਵੀਰ ਕੋਲ ਪੈਸੇ ਹੁੰਦੇ ਫੇਰ ਤਾ ਸਾਰੇ ਇਸ ਦੇ ਕਰੀਬ ਹੋਣੇ ਸੀ ਹੁਣ ਸਾਰੇ ਪਾਸੇ ਵਟਗੇ🙏🙏

  • @laddisingh2242
    @laddisingh2242 25 วันที่ผ่านมา +13

    ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ❤❤❤

    • @RadheSham-yg5sf
      @RadheSham-yg5sf 24 วันที่ผ่านมา +1

      ਨਾਨਕ ਨਾਮ ਚੜ੍ਹਦੀ ਕੱਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏

  • @bhadursingh2272
    @bhadursingh2272 25 วันที่ผ่านมา +6

    ਜੱਗੇ ਪੁੱਤ ਦਾੜੀ ਕੇਸ ਰੱਖਲੈ ਗੁਰੂ ਘਰ ਸੇਵਾ ਕਰਿਆ ਕਰ ਪਿਆਰ ਨਾਲ ਲਗਦਾ ਇਹ ਸਭ ਰਿਸ਼ਤੇ ਤੇਰੇ ਲੀ ਫਰੇਬ ਝੁਠ ਨੇ ਇਥੇ ਹੀ ਤੇਰਾ ਪਰਿਵਾਰ ਹੇ ਸਭ ਕੁਝ ਮਨੁੱਖਤਾ ਦੀ ਸੇਵਾ ਚ਼ ਹੀ ਪਿਆਰ ਮਿਲੁ ਤੰਨੂ

  • @tarsemmannp5499
    @tarsemmannp5499 25 วันที่ผ่านมา +5

    ਸਭ ਕਿਸਮਤ ਦੀਆ ਖੇਡਾ ਞੀਰ ਜੀ ❤

  • @amarjitsingh287
    @amarjitsingh287 25 วันที่ผ่านมา +7

    ਸਬ ਰਿਸ਼ਤੇਦਾਰ ਪੈਸੇ ਨਾਲ ਹੀ ਵਰਤਦੇ ਹਨ ਇੰਨਸਾਨ ਨਾਲ ਤਾਂ ਬਹੁਤ ਘੱਟ ਜਿਵੇਂ ਦਸ ਰਿਹਾ ਹੈ ਪੈਸੇ ਬਾਰੇ ਅੱਜ ਕੋਲ ਪੈਸੇ ਆ ਜਾਣ ਤਾਂ ਸਾਰੇ ਰਿਸ਼ਤੇਦਾਰ ਇਜ਼ ਵੀਰ ਨੂੰ ਲੈਣ ਲਈ ਤਿਆਰ ਹੋ ਜਾਣਗੇ

  • @kulvirkaur8528
    @kulvirkaur8528 25 วันที่ผ่านมา +2

    Waheguru ਜੀ ਏਦਾਂ ਨਾ ਹੋਣ ਦੇਵੋ ਕਿਸੇ ਨਾਲ਼

  • @balkarsingh-nn5le
    @balkarsingh-nn5le 23 วันที่ผ่านมา +2

    ਵਾਹਿਗੁਰੂ ਜੀ ਮਿਹਰ ਕਰੋ 🙏

  • @gurbaxcheema9899
    @gurbaxcheema9899 21 วันที่ผ่านมา +1

    ਵੀਰ ਸੱਚਾ ਆ ਸ਼ਾਇਰ ਮੂਵੀ ਨਵੀਂ ਆਈ ਹੈ ਇਸ ਦਾ ਮਤਲਵ ਵੀਰ ਨੂੰ ਪਤਾ ਹੈ ਉਪਰਾਲਾ ਕਰੋ ਸ਼ਾਇਦ ਵੀਜਾ ਮਿਲ ਜਾਵੇ

  • @RamanSandhu388
    @RamanSandhu388 25 วันที่ผ่านมา +3

    God bless you bro and all family members always happy

  • @Lakhlakhpreet
    @Lakhlakhpreet 23 วันที่ผ่านมา +1

    Waheguru ji 🙏

  • @KuldeepSingh-kw2fp
    @KuldeepSingh-kw2fp 25 วันที่ผ่านมา +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰੋ ਇਸ ਵੀਰ ਤੇ

  • @bootasingh4530
    @bootasingh4530 25 วันที่ผ่านมา +1

    Waheguru ji

  • @jarnailsingh1307
    @jarnailsingh1307 25 วันที่ผ่านมา +1

    Waheguru Ji kirpa kro waheguru Ji

  • @BalwinderKaur-dk4xl
    @BalwinderKaur-dk4xl 25 วันที่ผ่านมา +1

    Waheguru ji maher kern brother ji te God bless you brother ji and all team members de thanks ji 🙏🙏🙏🙏🙏🙏🙏♥️♥️♥️♥️♥️

  • @smartphonedoctor1242
    @smartphonedoctor1242 25 วันที่ผ่านมา +2

    Waheguru ji kirpa rakhe ji

  • @RamanSandhu388
    @RamanSandhu388 25 วันที่ผ่านมา +2

    Satnam Shri Waheguru Ji Mehar Karo

  • @kaptansingh627
    @kaptansingh627 24 วันที่ผ่านมา +1

    Waheguru ji ka Khalsa waheguru ji ki Fateh ji

  • @harbhajankaur3716
    @harbhajankaur3716 25 วันที่ผ่านมา +1

    ਵਾਹਿਗੁਰੂ ਜੀ 🙏

  • @Amandeep-iz5em
    @Amandeep-iz5em 25 วันที่ผ่านมา +2

    Waheguru ji maher karn veer te bahut mada hoi aa🙏🙏🙏🙏🙏🙏

  • @manjeetkaurr3849
    @manjeetkaurr3849 25 วันที่ผ่านมา +1

    Waheguru ji ka khalsa waheguru ji ki fateh ji

  • @SKaur_multani
    @SKaur_multani 25 วันที่ผ่านมา +1

    ਵਾਹਿਗੁਰੂ ਮੇਹਰ ਕਰੋ ਜੀ

  • @Kuldeepkaur26528
    @Kuldeepkaur26528 24 วันที่ผ่านมา +1

    Waheguru Ji 🙏🙏

  • @BalkarSingh-dc1oq
    @BalkarSingh-dc1oq 24 วันที่ผ่านมา +1

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @harnetchoudhary1782
    @harnetchoudhary1782 25 วันที่ผ่านมา +1

    ❤ ਵਾਹਿਗੁਰੂ ਜੀ ❤

  • @beast-000
    @beast-000 25 วันที่ผ่านมา +2

    ਬਹੁਤ ਸਮੇਂ ਬਾਅਦ ਦੇਖੀ ਜੱਗੇ ਵੀਰ ਦੀ ਵੀਡੀਓ

  • @VikasKumar-kb7ko
    @VikasKumar-kb7ko 24 วันที่ผ่านมา +1

    Waheguru ji mehar kro apni sb te 🙏❤

  • @gagandeepsaran8366
    @gagandeepsaran8366 25 วันที่ผ่านมา +1

    Waheguru ji mehar karn sode te veer ji 🙏

  • @jaswinderbadhan5088
    @jaswinderbadhan5088 24 วันที่ผ่านมา +1

    Satnam waheguru ji

  • @user-my2eb1ph3u
    @user-my2eb1ph3u 25 วันที่ผ่านมา +1

    ਬਹੁਤ ਮਾੜੀ ਗੱਲ ਆ ਜੀ

  • @SukhwinderSingh-wq5ip
    @SukhwinderSingh-wq5ip 25 วันที่ผ่านมา +1

    ਸਰਬੱਤ ਦਾ ਭਲਾ ❤❤❤

  • @RamanSandhu388
    @RamanSandhu388 25 วันที่ผ่านมา +2

    Waheguru Ji Mehar Karo

  • @user-ws5uj2ht5h
    @user-ws5uj2ht5h 20 วันที่ผ่านมา

    ❤❤ਬਾਈ ਬਹੁਤ ਬੰਦੀ ਸੇਵਾ ਹੈ ❤❤❤❤❤❤❤❤❤❤

  • @sukhrajkaur6118
    @sukhrajkaur6118 25 วันที่ผ่านมา +1

    ਵੀਰ ਜੀ ਤੁਹਾਨੂੰ ਬਹੁਤ ਵਾਰ ਮਦਦ ਲਈ ਕਿਹਾ ਪਰ ਤੁਸੀਂ ਮਦਦ ਤੋਂ ਇਨਕਾਰ ਕਰ ਦਿੱਤਾ ਸੀ ਜਦ ਮੈਂਬਰ ਮਿਲ ਜਾਂਦਾ ਤਾਂ ਹਮਦਰਦੀ ਲਈ ਪਰਿਵਾਰ ਭੰਡਣਾ

  • @maninderkaur2
    @maninderkaur2 24 วันที่ผ่านมา +1

    Waheguru ji mehar kro ji

  • @AnjuSharma-it1nu
    @AnjuSharma-it1nu 25 วันที่ผ่านมา +1

    Waheguru ji manukhta di seva sb to waddi seva may aaney waley hr praani ko theek karna

  • @jaggasingh5693
    @jaggasingh5693 24 วันที่ผ่านมา +1

    श्री वाहेगुरु जी

  • @ParminderSingh-jv2kl
    @ParminderSingh-jv2kl 25 วันที่ผ่านมา +1

    Waheguru ji Waheguru ji

  • @nachhaterkaur7482
    @nachhaterkaur7482 25 วันที่ผ่านมา +1

    😢😢😢 Gurpreet veer jj 🙏 thanks

  • @rimpykajal7802
    @rimpykajal7802 24 วันที่ผ่านมา +1

    eho jahe krm kde na krye sade kolo parmatma waheguru sab nu chardikala bakshe sahi rah chln de samat bkshe

  • @pardeepbalda4486
    @pardeepbalda4486 25 วันที่ผ่านมา +1

    Waheguru waheguru waheguru

  • @JaswinderSingh-lq6zj
    @JaswinderSingh-lq6zj 25 วันที่ผ่านมา +1

    Waheguru ji Mehar kario iss Veer te ji 🙏

  • @AmarjitSingh-di2fj
    @AmarjitSingh-di2fj 25 วันที่ผ่านมา +1

    Waheguru ji waheguru ji 🙏❤️🙏

  • @ravindergill2180
    @ravindergill2180 25 วันที่ผ่านมา +2

    Waheguru waheguru waheguru waheguru waheguru waheguru 🙏

  • @randhirdhillon972
    @randhirdhillon972 25 วันที่ผ่านมา +1

    Waheguru ji Kirpa Karn App SAB TA ji MDSS Parwar Ta ji Y

  • @baljeetkaur9759
    @baljeetkaur9759 25 วันที่ผ่านมา +12

    ਜੱਗੇ ਦੀਆਂ ਭੈਣਾਂ ਤਾਂ ਡੈਣਾਂ ਨੇ

    • @AnjuSharma-it1nu
      @AnjuSharma-it1nu 25 วันที่ผ่านมา

      Kyu puchti nhi bhai ko🌷🌷🌷🙏🙏

    • @KiranjeetKaur-yn8vu
      @KiranjeetKaur-yn8vu 25 วันที่ผ่านมา

      ਬਾਇਕਿਆ ਡੈਣਾ ਨੇ ਭੈਣਾ

    • @AnjuSharma-it1nu
      @AnjuSharma-it1nu 25 วันที่ผ่านมา

      @@KiranjeetKaur-yn8vu aap jaantey ho unko

  • @parmindersinghnambardar1314
    @parmindersinghnambardar1314 25 วันที่ผ่านมา +1

    bdi vaddi sewa tuhadi bai g, waheguru tuhade parivaar te, te tuhadi sari team te mehar parya hath rakhe, te ma sangat nu v benti karda ha k is society da vadh to vadh saath dayo, ta jo k bai injh hi sewa karde rahn, dhanvaad, waheguru sarbat da pla kre

  • @satnamsinghgoldy1332
    @satnamsinghgoldy1332 25 วันที่ผ่านมา +1

    Waheguru ji Waheguru ji Waheguru ji Waheguru ji Waheguru ji Waheguru ji 🙏

  • @BalwantSingh-wm6zy
    @BalwantSingh-wm6zy 24 วันที่ผ่านมา +1

    ਵਾਹਿਗੁਰੂ ਜੀ 10:22

  • @AnjuSharma-it1nu
    @AnjuSharma-it1nu 25 วันที่ผ่านมา +1

    Waheguru ji waheguru ji waheguru ji waheguru ji waheguru ji waheguru ji

  • @kamleshsardana3682
    @kamleshsardana3682 23 วันที่ผ่านมา +2

    WHITE PASS PORT VISIT DE PAPERS DUBARA LYE JA SAKDE NE,NA GHAR DA NAGHAT DA.

  • @GurmeetsinghGurmeetsingh-fi1ey
    @GurmeetsinghGurmeetsingh-fi1ey 25 วันที่ผ่านมา +1

    Wahgeuru ji ka kalsa wahgeuru ji ki Fateh ji gurpert Singh bai ji

  • @AarshRandhawa-ro9bc
    @AarshRandhawa-ro9bc 25 วันที่ผ่านมา +1

    ਵਹਿਗੁਰੂ ਜੀ

  • @user-di7dh6hn2x
    @user-di7dh6hn2x 25 วันที่ผ่านมา +1

    Now days veer ji own blood don't help in hard times ...your doing great job veer ji ...uk

  • @user-uh6uz4lh3p
    @user-uh6uz4lh3p 22 วันที่ผ่านมา

    Waheguru ji Waheguru ji Waheguru ji Waheguru ji Waheguru ji Waheguru

  • @user-mi5uu9hn2h
    @user-mi5uu9hn2h 25 วันที่ผ่านมา +1

    Baba Nanak ji Mehar krn

  • @sonusamrai
    @sonusamrai 25 วันที่ผ่านมา +1

    ਵਾਹਿਗੁਰੂ ਜੀ🙏🏽

  • @ParamjitKaur-yw4sj
    @ParamjitKaur-yw4sj 25 วันที่ผ่านมา +1

    Waheguru g

  • @bittuchangal701
    @bittuchangal701 25 วันที่ผ่านมา +1

    Ram Ram ji 🙏

  • @user-rw1ll7dy7c
    @user-rw1ll7dy7c 25 วันที่ผ่านมา +1

    ਵਾਹਿਗੁਰੂ ਜੀ

  • @AnjuSharma-it1nu
    @AnjuSharma-it1nu 25 วันที่ผ่านมา +1

    Waheguru ji team members ko hamesha healthy wealthy rakhna

  • @MB-uv4qu
    @MB-uv4qu 25 วันที่ผ่านมา +1

    Beta , parent hemesha parent he hunday han., jaykar Beta, bachay galti karan parents 1 second vich mahaf kar dinday han. Children must do the same. Jagga Veer nu parivaar da pyaar chahida hai.
    Aaj kal Gurpreet Veerji, kohi nahi dukh valay (Sisters Brothers)
    Wahiguruji 🙏🏻tusi es Veer nu kushiaya dayiaya

  • @amrindersingh9685
    @amrindersingh9685 25 วันที่ผ่านมา +1

    ਵਾਹਿਗੁਰੂ ਵਾਹਿਗੁਰੂ

  • @gopalsinghchauhan8624
    @gopalsinghchauhan8624 25 วันที่ผ่านมา +1

    ਵਾਹਿ ਗੁਰੂ ਜੀ

  • @juniorandrade1652
    @juniorandrade1652 12 วันที่ผ่านมา

    🙏🙏🙏

  • @PunjabiTadka84
    @PunjabiTadka84 25 วันที่ผ่านมา +2

    ਜੱਗਾ ਵੀਰ ਬਹੁਤ ਵਧੀਆ ਪੇਂਟਰ ਹੈ ਤੇ ਇਕ ਵਧੀਆ ਇਨਸਾਨ ਵੀ।ਪਤਾ ਨਹੀਂ ਕੀ ਹੋ ਗਿਆ ਵੀਰ ਨੂੰ। ਵਾਹਿਗੁਰੂ ਜੀ ਕਿਰਪਾ ਕਰੋ🙏

  • @AnjuSharma-it1nu
    @AnjuSharma-it1nu 25 วันที่ผ่านมา +1

    Waheguru ji Gurpreet singh ji ko hamesha healthy wealthy rakhna

  • @jaspalanand8336
    @jaspalanand8336 25 วันที่ผ่านมา +1

    🙏🙏🙏🙏🙏

  • @gurmaildhaliwal9510
    @gurmaildhaliwal9510 25 วันที่ผ่านมา +1

    wahaugur ji

  • @AnjuSharma-it1nu
    @AnjuSharma-it1nu 25 วันที่ผ่านมา +1

    Waheguru ji sb ka bhala karana

  • @AnjuSharma-it1nu
    @AnjuSharma-it1nu 25 วันที่ผ่านมา +1

    Waheguru ji ka khalsa
    Waheguru ji ki Fateh

  • @Muskankimot7
    @Muskankimot7 25 วันที่ผ่านมา +2

    Waheguru

  • @harmanmehma6525
    @harmanmehma6525 25 วันที่ผ่านมา +1

    🙏🙏🤲🤲

  • @user-xt5el1on4p
    @user-xt5el1on4p 21 วันที่ผ่านมา

    Wehaguru ji Maher karan 🙏🙏

  • @RajinderrKaur
    @RajinderrKaur 25 วันที่ผ่านมา +1

    🙏🏻🙏🏻🙏🏻

  • @gurjitkaur1623
    @gurjitkaur1623 25 วันที่ผ่านมา +1

    🙏🙏

  • @rimpykajal7802
    @rimpykajal7802 24 วันที่ผ่านมา +1

    pata kro shayad pase aunde hon pata jroor kro rabb eho jahi family kise nu na dave sma kde be change ho skda ta eho bhra nu rabb eniya trakiya bashe ka sara privar app miln aye ga

  • @AnjuSharma-it1nu
    @AnjuSharma-it1nu 25 วันที่ผ่านมา +1

    Cmt 8 waheguru ji waheguru ji waheguru ji waheguru ji waheguru ji waheguru ji

  • @Mr.gill6268
    @Mr.gill6268 25 วันที่ผ่านมา +41

    ਵੀਰ ਜੀ ਇਸ ਕਲਜੁਗੀ ਸਮੇਂ ਵਿੱਚ ਖੂਨ ਸਫੈਦ ਹੋ ਗਏ ਨੇ ਰਿਸ਼ਤੇ ਸਿਰਫ਼ ਨਾਮ ਦੇ ਰਹਿਗੇ ਅਸੀਂ ਤਿੰਨ ਭੈਣ ਭਰਾ ਹਾਂ ਮੈਂ ਵੱਡਾ ਹਾਂ ਤੇ ਮੇਰੇ ਤੋਂ ਛੋਟੀਆਂ ਦੋਵੇਂ ਭੈਣਾਂ ਨੇ ਦੋਵੇਂ ਹੀ ਮੇਰੇ ਨਾਲ ਕਦੇ ਗੱਲ ਨਹੀਂ ਕਰਦੀਆਂ ਨਾ ਕਦੇ ਫੋਨ ਕਰਕੇ ਹਾਲ ਚਾਲ ਪੁੱਛਦੀਆਂ ਮੇਰੇ ਤੋਂ ਛੋਟੀ ਭੈਣ ਕਨੇਡਾ ਵਿੱਚ ਰਹਿੰਦੀ ਹੈ ਤੇ ਸਭ ਤੋਂ ਛੋਟੀ ਭੈਣ ਲੁਧਿਆਣੇ ਵਿਆਹੀ ਹੋਈ ਹੈ ਮਾਂ ਮੇਰੀ ਕਨੇਡਾ ਭੈਣ ਕੋਲ ਰਹਿੰਦੀ ਹੈ ਮਾਂ ਦਾ ਫ਼ਰਜ ਹੁੰਦਾ ਹੈ ਕਿ ਜੇ ਭੈਣ ਭਰਾਵਾਂ ਵਿੱਚ ਦੂਰੀ ਪੈ ਜਾਵੇ ਤਾਂ ਮਾਂ ਉਹਨਾਂ ਸਭ ਨੂੰ ਸਮਝਾ ਕੇ ਨੇੜੇ ਲੈ ਕੇ ਆਵੇ ਪਰ ਮੇਰੀ ਮਾਂ ਵੀ ਨਹੀਂ ਚਾਹੁੰਦੀ ਕਿ ਅਸੀਂ ਇੱਕ ਦੂਜੇ ਨਾਲ ਮਿਲੀਏ ਵਰਤੀਏ😥😥

    • @gurchetansingh6443
      @gurchetansingh6443 25 วันที่ผ่านมา +2

      ਵੀਰ ਜੀ ਬਹੁਤ ਮਾ ਬਾਪ ਹੂਦੇ ਨੇ ਜੇਡੇ ਬਚਿਆ ਨੰ ਵਾਰਤਣ ਨਹੀ ਦੀਦੇ ਪਾਰ ਵਿਰ ਜੀ ਮੇਰੇ ਪੰਜ ਵੀਰ ਸੀ ਇਕ ਦੀ ਮੋਤ ਹੋ ਗੲਈ ਜੋ ਮੇਨੂੰ ਜਾਣ ਤੋ ਪਿਆਰਾ ਸੀ ਦੋ ੳਸ ਦੇ ਪੂਤ ਸੀ ਉਹ ਵੀ ਸਾਨੂੰ ਸਦਾ ਲੲਈ ਛਾਡ ਗੇ ਰਾਬ ਦੀ ਕਰੀ ਨੂੰ ਮਨਜੂਰ ਕਰਣਾ ਪੈਦਾ ਪਾਰ ਮੇਨੂੰ ਨੀ ਲਾਗਦਾ ਕੇ ਜਦੋ ਦਾ ਸਾਡੇ ਨਾਲ ਆ ਭਾਣਾ ਬਾਰਤੀਆ ਕੋਈ ਅੈਸੀ ਸਵੇਰ ਨਹੀ ਜਦੋ ਉਠੀ ਦਾ ਉਹ ਜਾਦ ਨਾ ਆਣ ਤੇ ਦੋ ਅਮਰੀਕਾ ਨੇ ਤੇ ਰਾਤ ਨੂੰ ਜਦੋ ਤਾਕ ਗਾਲ ਕਰਕੇ ਹਾਸ ਖੇਲ ਨਾ ਲੲਈਦਾ ਸਵਰ ਨਹੀ ਅੋਦਾ ਜਦੋ ਮੇਰੇ ਬਾਪੂ ਜੀ ਪੋਤਿਆ ਦੇ ਗਮ ਵਿਚ ਮੰਜੇ ਤੇ ਪੲਏ ਮੋਤ ਦਾ ਇਨਤਜਾਰ ਕਰ ਰਹੇ ਸੀ ਤਾ ਸਾਨੂੰ ਕਹਦੇ ਸੀ ਮੇਰੇ ਜਾਣ ਮਗਰੋ ਸਾਰੇ ਭੈਣ ਭਾਈ ਇਕ ਦੂਜੇ ਨਾਲ ਬਰਤਿਔ ਲਾਡਣਾ ਨੀ ਉਹ ਸਾਡੇ ਵਿਚ ਬੈਠਕੇ ਬਹੂਤ ਹਾਸਦੇ ਹੂਦੇ ਸੀ ਕਹਦੇ ਹੂੰਦੇ ਸੀ ਮੇਰੀ ਔਲਾਦ ਸੋਣੇ ਵਾਰਗੀ ਹੈ ਬਾਸ ਪਤਾ ਨਹੀ ਕਿਦੀ ਨਜਰ ਲਗੀ ਮੇਰੇ ਬਾਬਲ ਦੇ ਹਰੇ ਭਰੇ ਵਾਗ ਨੂੰ ਜੇ ਜਿਦਗੀੰ ਵਿਚ ਰਾਬ ਦਾ ਨਾਮ ਨਾ ਹੂੰਦਾ ਸੇ਼ਦ ਪਾਗਲ ਹੋ ਜਾਦੇ

    • @kaursukhwant9757
      @kaursukhwant9757 25 วันที่ผ่านมา +2

      Sab pasey ehi haal hai tusi ikale nahi ho asi v USA vich ha mere husband v 6 bhein bhraa ne sadi 300 gaj jga c ghar intkaal vich 240 gaj likhya c sanu pta nahi c dova ne 100.100 gaj di registry karwa k vech gye sade kol jga te 100 gaj hai intkaal vich 40 gaj hai bhein te bhraa likh k nahi dinde 40 gaj di v registry nahi ho rahi

    • @JaswinderSingh-dq1ki
      @JaswinderSingh-dq1ki 25 วันที่ผ่านมา +3

      Menu aapna veer ban jao ji

    • @parmindersinghnambardar1314
      @parmindersinghnambardar1314 25 วันที่ผ่านมา +1

      waheguru ik din kirpa karn ge te baba deep singh ji di mehr naal tuhada privaar fir milan julan lug jaange, te mahool vdia ho javega,

    • @kaursukhwant9757
      @kaursukhwant9757 25 วันที่ผ่านมา

      @@parmindersinghnambardar1314 kush nahi hona ji jina de jehar bhar jawe oh kadi nahi niklda

  • @yudhveergill6977
    @yudhveergill6977 25 วันที่ผ่านมา +1

    ❤❤❤❤❤❤❤🙏🙏🙏🙏🙏🙏🙏

  • @gurpreetkaur076
    @gurpreetkaur076 25 วันที่ผ่านมา +1

    Koi kise da ni veer, kalyug a waheguru mehar karn🙏🏻

  • @user-di7dh6hn2x
    @user-di7dh6hn2x 25 วันที่ผ่านมา +1

    It happens in the uk too when people going mental health issues no one don't help or come forward not even ur own blood.

  • @shivanisharma5562
    @shivanisharma5562 25 วันที่ผ่านมา +2

    ਪੂੰਡਾ ਅਪਰਊਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢😢

  • @Ersunnyranga0786
    @Ersunnyranga0786 20 วันที่ผ่านมา

    Salute 🫡

  • @Bullkingcobra644
    @Bullkingcobra644 13 วันที่ผ่านมา

    ਜੱਗਾ ਜਗਰਾਵਾਂ ਵਾਲਾ

  • @surjeetkaur6590
    @surjeetkaur6590 25 วันที่ผ่านมา +1

    😢😢😢😢

  • @gurtejsingh9710
    @gurtejsingh9710 25 วันที่ผ่านมา +1

    वाहेगरुजी।रब।सबनु।समत।बकसे♥💐👑😀♥💐👑😀♥💐👑😀

  • @raminderkaur7064
    @raminderkaur7064 25 วันที่ผ่านมา +1

    Woman is a base in family set,but time has changed in Woman ideology.

  • @yashikasharma3134
    @yashikasharma3134 25 วันที่ผ่านมา +1

    Shyer movie haigi aa veere stinder sartaj di

  • @AnjuSharma-it1nu
    @AnjuSharma-it1nu 25 วันที่ผ่านมา +1

    Lk 92 waheguru ji waheguru ji waheguru ji waheguru ji waheguru ji

  • @anjaananjaan5107
    @anjaananjaan5107 6 วันที่ผ่านมา

    If Govt of Canada has drug abuse records for him or if he is mentally ill, he may not got PR. He seems to have good money, better stay in India and get well.

  • @asharani6758
    @asharani6758 24 วันที่ผ่านมา +1

    Karma di khed aa kitho kithe aa gea dadi da jigra kina c

  • @anjaananjaan5107
    @anjaananjaan5107 6 วันที่ผ่านมา

    He may be entitled to social security or welfare. Should be checked.

  • @juniorandrade1652
    @juniorandrade1652 12 วันที่ผ่านมา

    🇧🇷✈️🇮🇳📞

  • @Prabh0751
    @Prabh0751 25 วันที่ผ่านมา +1

    Jihri janani ne india cho kad k sach di dharti te canada lai k gai usde te par dho k peene chadiye c ih usde naal j k larda c rab ne saja te fer deni c

    • @ggill3156
      @ggill3156 24 วันที่ผ่านมา

      Tusi dhyan naal sunao vedio ch dasya k ohdi wife ne ehde mame de munde naal hi viah karwa lya .

    • @ManmohanGill-jh7mh
      @ManmohanGill-jh7mh 24 วันที่ผ่านมา

      Tuhadi soch nu slam Canada na son kay he par dho ke peen lag jandey ney

  • @PankajSharma-ms9ne
    @PankajSharma-ms9ne 25 วันที่ผ่านมา +1

    Very bad so sad

  • @sikhtraveller8860
    @sikhtraveller8860 21 วันที่ผ่านมา +1

    Canada best a