Benefits of napping!! 10 ਮਿੰਟ ਦੁਪਿਹਰੇ ਸੌਣ ਨਾਲ ਕਿਹੜੇ ਰੋਗ ਘੱਟ ਹੋ ਸਕਦੇ ਹਨ ?(301)

แชร์
ฝัง
  • เผยแพร่เมื่อ 25 ธ.ค. 2024

ความคิดเห็น • 149

  • @RovoRanger
    @RovoRanger 6 วันที่ผ่านมา +2

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ ਜੋ ਕਹਿ ਰਹੇ ਹੋ ਬਿਲਕੁਲ ਠੀਕ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ ❤🙏

  • @rajdhaliwal5544
    @rajdhaliwal5544 8 วันที่ผ่านมา +22

    ਮੈਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਖੰਡ ਪਾਠੀ ਹਾਂ USA ਵਿੱਚ ਤੇ ਸੱਚ ਹੈ ਕਿ ਬਹੁਤ ਪਾਠ ਦੋ ਦੋ ਘੰਟੇ ਬਾਅਦ duties ਦੇਂਦੇ ਹਾਂ..ਉਸ time 10- 15 ਜਾਂ 20 sleep ਨਾਲ full charge ਹੋ ਜਾਂਦੇ ਹਾਂ ਕੋਈ problem ਨਹੀਂ ਹੁੰਦੀ ਉਨੀਂਦਰੇ ਦੀ ..Respected Dr ਭੈਣ ਜੀ ਤੇ ਭਾਜੀ 100 % ਸੱਚ ਕਿਹਾ

    • @mehalsinghmehalsingh1590
      @mehalsinghmehalsingh1590 8 วันที่ผ่านมา +1

      ਹਾਂ ਜੀ ਵੀਰ ਮੈਂ ਵੀ ਅਖੰਡ ਪਾਠੀ ਅਤੇ ਗ੍ੰਥੀ ਸਿੰਘ ਹਾਂ (ਪੰਜਾਬ ਵਿੱਚ)

  • @narinderkaur8246
    @narinderkaur8246 8 วันที่ผ่านมา +13

    ਤੁਹਾਡੀ ਖੋਜ ਬਿਲਕੁਲ ਸਹੀ ਹੈ। ਰਾਤ ਨੂੰ ਅੱਠ ਘੰਟੇ ਦੀ ਨੀਂਦ ਪੂਰੀ ਨਾ ਹੋਣ ਕਰਕੇ ਦੁਪਹਿਰ ਨੂੰ ਇੱਕ ਘੰਟਾ ਸੌਦੀ ਹਾਂ।ਸੌਣ ਤੋਂ ਬਾਅਦ ਤਰੋ ਤਾਜ਼ਾ ਹੋ ਜਾਂਦੀ ਹਾਂ। ਇਹ ਸਿਲਸਿਲਾ ਬਹੁਤ ਸਾਲਾਂ ਤੋਂ ਚਲਦਾ ਆ ਰਿਹਾ ਹੈ। ਮੇਰੀ ਉਮਰ 67 ਸਾਲ ਹੈ। ਵਾਹਿਗੁਰੂ ਜੀ ਦੀ ਕਿਰਪਾ ਨਾਲ ਬੀਮਾਰੀਆਂ ਤੋਂ ਬਚੀ ਹੋਈ ਹਾਂ। ਮੈਂ ਇੱਕ ਸੇਵਾ ਮੁਕਤ ਸਰਕਾਰੀ ਅਧਿਆਪਕ ਹਾਂ।

  • @jot0092
    @jot0092 7 วันที่ผ่านมา +1

    ਡਾਕਟਰ ਜੀ ਤੁਹਾਨੂੰ ਪਹਿਲੀ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਕੈਂਸਰ ਤੇ ਲੈਕਚਰ ਦਿੰਦੇ ਸੁਣਿਆ ਸੀ
    ਹੁਣ ਤੁਹਾਡੇ ਚੈਨਲ ਦੀ ਅਚਾਨਕ ਹੀ ਵੀਡੀਉ ਸਾਹਮਣੇ ਆਈ
    ਧੰਨਵਾਦ ਏਨੀ ਜਾਣਕਾਰੀ ਦੇਣ ਲਈ ਸਾਦੀ ਭਾਸ਼ਾ ਵਿਚ

  • @naranjansingh8808
    @naranjansingh8808 8 วันที่ผ่านมา +8

    ਵਾਹ ਜੀ ਵਾਹ ਇੱਕ ਹੋਰ ਮਹੱਤਵਪੂਰਨ ਜਾਣਕਾਰੀ, ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ , ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @amanpreetkaur4096
    @amanpreetkaur4096 8 วันที่ผ่านมา +6

    ਸਤਿ ਸ੍ਰੀ ਆਕਾਲ ਜੀ, ਬਿਲਕੁਲ ਠੀਕ ਜੀ ਦਿਨ ਵੇਲੇ ਥੋੜਾ ਟਾਈਮ ਸੌਣ ਨਾਲ ਸਰੀਰ ਵਧੀਆ ਰਹਿੰਦਾ ਹੈ ਜੀ

  • @jaswindersingh6776
    @jaswindersingh6776 8 วันที่ผ่านมา +7

    ਭੈਣ ਜੀ ਤੇ ਭਾਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਜਾਣਕਾਰੀ,ਭੈਣ ਜੀ ਮੈ ਹੁਣ ਜਰੂਰ ਦੁਪਹਿਰੇ ਸੋਇਆਂ ਕਰਾਂਗੀ

  • @anmolratansidhu1924
    @anmolratansidhu1924 8 วันที่ผ่านมา +5

    ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ 🙏

  • @hardippalsinghsaggu5854
    @hardippalsinghsaggu5854 8 วันที่ผ่านมา +2

    ਬਹੁਤ ਬਹੁਤ ਧੰਨਵਾਦ ਗੁਰੂ ਪਿਆਰਿਉ
    ਖ਼ੂਬਸੂਰਤ ਵਿਚਾਰ ਖ਼ੂਬਸੂਰਤ ਜੋੜੀ ਤੇ ਮਹਾਨ ਸੇਵਾ ਲਈ ❤️🙏🏼🙏🏼

  • @jandwalianath7279
    @jandwalianath7279 8 วันที่ผ่านมา +4

    ਬਹੁਤ ਵਧੀਆ ਜਾਣਕਾਰੀਆ ਦਿੰਦੇ ਜੇ ਧੰਨਵਾਦ ਜੀ

  • @KamalnoorKaur-wm5ug
    @KamalnoorKaur-wm5ug 8 วันที่ผ่านมา +5

    ਸਤਿ ਸ੍ਰੀ ਅਕਾਲ ਜੀ । ਹਾਂ ਜੀ ਇਹ ਬਿਲਕੁਲ ਸਹੀ ਹੈ ਜੇ ਦੁਪਹਿਰ ਨੂੰ ੧੫-੨੦ ਮਿੰਟ ਸੌਂਦੇ ਹਾਂ ਤਾਂ ਸਰੀਰ ਵਿੱਚ ਚੁਸਤੀ ਰਹਿੰਦੀ ਹੈ ਜੇ ਘੰਟਾ ਡੇਢ ਸੌਂ ਜਾਈਏ ਤਾਂ ਸਰੀਰ ਨਿਢਾਲ ਹੋ ਜਾਂਦਾ ਹੈ ।

  • @xizedd
    @xizedd 7 วันที่ผ่านมา +1

    Waheguru ji ka Khalsa waheguru ji ki fateh ji

  • @baljitsingh8757
    @baljitsingh8757 7 วันที่ผ่านมา

    Waheguru ji ! Indian life is ਸੁਭਾਨ ਅੱਲਾ ਦੁਪਿਹਰ ਨੂੰ ਸੌਣਾ ਪੂਰਾ ਮਜ਼ਾ ਸੀ ਜੀ ! But here is this concept apply ਜੇ America ਅਾੳੁਣਾ ਸੀ ਤਾਂ ਸੌਣਾ ਕਾਹਤੇ ਸੀ 🙏

  • @darshanakaur523
    @darshanakaur523 7 วันที่ผ่านมา +1

    Bhot vdhia jankari Dr sahib 🙏🙏🙏🙏🙏Chandigarh

  • @amritpalmalhi1267
    @amritpalmalhi1267 8 วันที่ผ่านมา +2

    ਬਹੁਤ ਵਧੀਆ ਜਾਣਕਾਰੀ ਜੀ ਸੁਭਾਗੀ ਜੋੜੀ ਤੇ ਸਤਿਗੁਰੂ ਮੇਹਰ ਭਰਿਆ ਹੱਥ ਰੱਖੇ

  • @GurjinderDeol-td7lj
    @GurjinderDeol-td7lj 8 วันที่ผ่านมา +2

    ਵਹਿਗੁਰੂ❤❤ਵਹਿਗੁਰੂ❤❤

  • @KulwinderKaur-d4o
    @KulwinderKaur-d4o 7 วันที่ผ่านมา +1

    Sat sri akal ji 🙏

  • @jaswantbassi9621
    @jaswantbassi9621 8 วันที่ผ่านมา +2

    ਵਾਹਿਗੁਰੂ ਜੀ ਦੀ ਕਿਰਪਾ ਨਾਲ ਮੇਰੀ ਪਿੱਤੇ ਦੀ ਪੱਥਰੀ ਨਿਕਲ ਗਈ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਪ੍ਰਮਾਤਮਾ ਸਭ ਨੂੰ ਤੰਦਰੁਸਤੀ ਬਖ਼ਸ਼ੇ

    • @jaswantbassi9621
      @jaswantbassi9621 8 วันที่ผ่านมา

      ਧੰਨਵਾਦ ਮੈਡਮ ਜੀ

  • @balbirkalsi1237
    @balbirkalsi1237 7 วันที่ผ่านมา +1

    Wadhyia jankari ji🙏🙏

  • @BalwinderSingh-ug2mf
    @BalwinderSingh-ug2mf 8 วันที่ผ่านมา +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

  • @karnailkaur8261
    @karnailkaur8261 8 วันที่ผ่านมา +1

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਡਾਕਟਰ ਸਾਹਿਬ ਜੀ 🙏🙏

  • @ministories_narinder_kaur
    @ministories_narinder_kaur 8 วันที่ผ่านมา +1

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ

  • @sutanterdullat9163
    @sutanterdullat9163 8 วันที่ผ่านมา +2

    ਡਾਕਟਰ ਸਾਹਿਬ ਮੇਰੀ ਬਚਪਨ ਤੋਂ ਹੀ ਇਹ ਆਦਤ ਹੈ ਜੀ।ਮੇਰੇ ਮਾਤਾ ਜੀ ਅਨਪੜ੍ਹ ਹੋਣ ਦੇ ਬਾਵਜੂਦ ਵੀ ਜਦੋਂ ਦੁਪਹਿਰੇ ਮੈ ਨੈਪ ਲੈਂਦੀ ਤਾਂ ਕਿਸੇ ਗਵਾਂਢੀ ਨੂੰ ਵੀ ਆਵਾਜ ਨਹੀਂ ਕਰਨ ਦਿੰਦੇ ਸਨ।

  • @SukhdevSingh-up7ed
    @SukhdevSingh-up7ed 8 วันที่ผ่านมา +2

    ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ ਜੀ

  • @surjitjatana468
    @surjitjatana468 8 วันที่ผ่านมา +1

    ਬਹੁਤ ਹੀ ਵਧੀਆ ਜਾਨਕਾਰੀ ਡਕਟਰ ਸਾਹਿਬ । ਜਰੂਰ ਫੋਲੋ ਕਰਾਂਗੀ । ਧੰਨਵਾਦ ਜੀ ।

  • @bhagsingh869
    @bhagsingh869 8 วันที่ผ่านมา +2

    Very nice video ji

  • @narinderkumar3611
    @narinderkumar3611 8 วันที่ผ่านมา +1

    ਧੰਨਵਾਦ ਜੀ ,ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ੇ ❤

  • @I-star2011
    @I-star2011 7 วันที่ผ่านมา +1

    God bless you🙏

  • @NirmaljitBajwa
    @NirmaljitBajwa 7 วันที่ผ่านมา

    ਧੰਨਵਾਦ ਜੀ . ਵੱਧੀਆ ਜਾਣਕਾਰੀ ਦੇਣ ਲਈ ।

  • @RanbirSingh-e9o
    @RanbirSingh-e9o 8 วันที่ผ่านมา +1

    ਵਾਹਿਗੁਰੂ ਜੀ ਮਿਹਰ ਕਰੇ

  • @jaswinderahuja8697
    @jaswinderahuja8697 8 วันที่ผ่านมา +1

    Vry true..freshness lagda hai but 1to 2 hr body pain hunda hai.❤Thanks a lot

    • @drharshinder
      @drharshinder  7 วันที่ผ่านมา +1

      Most welcome 😊

  • @rajindermatharu7617
    @rajindermatharu7617 8 วันที่ผ่านมา +2

    Bahut vadhia jaankari ji

  • @Jps64ਜੇਪੀਐਸ
    @Jps64ਜੇਪੀਐਸ 8 วันที่ผ่านมา +1

    ਵਾਹਿਗੁਰੂ ਜੀ 🙏 ਸਵੇਰ ਦੀ ਪਿਆਰ ♥️ ਸਤਿ ਸ੍ਰੀ ਅਕਾਲ ਜੀ 🙏 ਵਾਹਿਗੁਰੂ ਏਦਾ ਹੀ ਹੱਸਦੇ ਵੱਸਦੈ ਰਹੋ ਜੀ 🙏 🌹

  • @gurcharanbhullar4518
    @gurcharanbhullar4518 6 วันที่ผ่านมา

    It’s very correct .Thanks a lot for sharing such information .God bless .

  • @Funnyvloggers1345
    @Funnyvloggers1345 8 วันที่ผ่านมา +1

    ❤❤❤SS Akal Dr Sahib

  • @bakhshishtoor1139
    @bakhshishtoor1139 8 วันที่ผ่านมา +2

    ਭਾਈ ਵੀਰ ਸਿੰਘ ੧੦੦ ਸਾਲ ਪਹਿਲਾਂ ਹੀ ਦੱਸ ਗਏ ਇਹ ਗੱਲ

  • @VipanjeetKaur-uc2hr
    @VipanjeetKaur-uc2hr 8 วันที่ผ่านมา +1

    ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ 🎉❤

  • @sukhvindergrewal1233
    @sukhvindergrewal1233 8 วันที่ผ่านมา +1

    ਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏🙏🙏🙏

  • @SukhTakhar-t9n
    @SukhTakhar-t9n 8 วันที่ผ่านมา +2

    Good information

  • @bimladevi4044
    @bimladevi4044 7 วันที่ผ่านมา

    Very nice video thanks for nice video

  • @swarajuppal6712
    @swarajuppal6712 8 วันที่ผ่านมา +1

    Thanks ji

  • @lakhvinderkaur-y3h
    @lakhvinderkaur-y3h 7 วันที่ผ่านมา

    Thadi gal baat bhut badya hai.❤thanks.

  • @parmjitkaur1255
    @parmjitkaur1255 8 วันที่ผ่านมา +1

    Sat Shree akaal ji and good morning have a wonderful day 🙏🙏

  • @cheematubewells9028
    @cheematubewells9028 4 วันที่ผ่านมา

    Very nice knowledge je

  • @Modified251
    @Modified251 8 วันที่ผ่านมา +2

    Thx g ❤❤🎉

  • @seemarana7118
    @seemarana7118 8 วันที่ผ่านมา +1

    Namaskar bahut badhiya

  • @ManjitSingh-on4uw
    @ManjitSingh-on4uw 8 วันที่ผ่านมา +1

    ਤੁਹਾਡੇ ਵਲੋਂ ਸਾਝੀ ਕੀਤੀ ਵਿਗਿਆਨਕ ਜਾਣਕਾਰੀ ਆਮ ਤਾਂ ਕੀ ਸਗੋਂ ਆਪਣੇ ਆਪ ਨੂੰ ਪੜ੍ਹੇ ਲਿਖੇ ਸਮਝਦੇ ਵਿਅਕਤੀਆਂ ਲਈ ਵੀ ਲਾਭਦਾਇਕ ਹੈ। ਇਸ ਕਿਸਮ ਦੀਆਂ ਵੀਡੀਓਜ਼ ਬਣਾਉਣਾ ਅਤੇ ਸਰਕੂਲੇਟ ਕਰਨਾ ਕਾਬਲੇ ਤਾਰੀਫ਼ ਹੈ।

  • @parkashsingh6807
    @parkashsingh6807 8 วันที่ผ่านมา +1

    Both of you are Priceless

  • @sukhvinderkaurbadesha8633
    @sukhvinderkaurbadesha8633 8 วันที่ผ่านมา +1

    God bless you

  • @harpalrana4042
    @harpalrana4042 8 วันที่ผ่านมา +1

    Nice info 👍

  • @Agamdhaliwal6363
    @Agamdhaliwal6363 8 วันที่ผ่านมา +1

    ਧੰਨਵਾਦ ਜੀ

  • @manjitkaurbedi1911
    @manjitkaurbedi1911 8 วันที่ผ่านมา +1

    Satsiri akal ji bahut wadiya vichar

  • @jarnailsinghjarnail2616
    @jarnailsinghjarnail2616 8 วันที่ผ่านมา +1

    Bahut vadhia ji

  • @pargatbal1065
    @pargatbal1065 8 วันที่ผ่านมา +1

    🙏🙏🙏👍👍❤️❤️❤️gracious welcome 💤.❤😂❤ Good job .🙏.

  • @surinderkumar2125
    @surinderkumar2125 8 วันที่ผ่านมา +2

    Very good information ji thanks

  • @jaswindersandhu1652
    @jaswindersandhu1652 8 วันที่ผ่านมา +1

    Very good information

  • @surindersingh5711
    @surindersingh5711 8 วันที่ผ่านมา +1

    Dr. Sahib I agree with you

  • @nachhattarsingh4890
    @nachhattarsingh4890 8 วันที่ผ่านมา +1

    Sat shri akal ji dr shaib good jankari thanks good morning ji

  • @SurinderKaur-i8d
    @SurinderKaur-i8d 8 วันที่ผ่านมา +2

    Lab technician surinder kaur mam and sir ji ssaji

  • @gursreetkaur7001
    @gursreetkaur7001 8 วันที่ผ่านมา +1

    ❤ thanks ji paramjeet kaur maur Kalan

  • @baljindersingh-sf8gb
    @baljindersingh-sf8gb 8 วันที่ผ่านมา +2

    Sat shri akal ji CISF Delhi

  • @harinkaur6900
    @harinkaur6900 8 วันที่ผ่านมา +1

    Dr Sahib ji thanks ji🙏🏻 from my young age every day I have 15,20 minutes nap after lunch. 😊

  • @BalkarSingh-ko2qy
    @BalkarSingh-ko2qy 8 วันที่ผ่านมา +1

    ਸਤਿਕਾਰ ਯੋਗ ਪ੍ਰਫੈਸਰ ਡਾਕਟਰ। ਕਹਰਸ਼ਿੰਦਰ

  • @arshuppal64
    @arshuppal64 8 วันที่ผ่านมา +1

    Sat Shri akal ji good information thank you

  • @rupinder5621
    @rupinder5621 8 วันที่ผ่านมา +1

    Good job , thanku 👍

  • @HarpreetKaur-en8tt
    @HarpreetKaur-en8tt 8 วันที่ผ่านมา +1

    I'm very much impressed with ur presentation as all ur videos r very inspiring n wonderful also There are many facts which we didn't know earlier So thank u very much ji God bless you both always

  • @kahansingh2348
    @kahansingh2348 8 วันที่ผ่านมา +1

    Thanks ji 🎉

  • @BhupinderKaur-s5n
    @BhupinderKaur-s5n 8 วันที่ผ่านมา +1

    Very good msg 😊

  • @avtarkaur9132
    @avtarkaur9132 8 วันที่ผ่านมา +1

    Good morning Dr .Sahib

  • @paramjitkaur8122
    @paramjitkaur8122 8 วันที่ผ่านมา +1

    Sat shri akal ji

  • @rajwinderkaloty
    @rajwinderkaloty 8 วันที่ผ่านมา

    V good information ji, thanks god bless you

  • @kabalsran1882
    @kabalsran1882 8 วันที่ผ่านมา +1

    Good morning doctors

  • @BalwinderSingh-g8o9r
    @BalwinderSingh-g8o9r 8 วันที่ผ่านมา +1

    Sat. Sri. Akal. Ji

  • @BalkarSingh-ko2qy
    @BalkarSingh-ko2qy 8 วันที่ผ่านมา +1

    ਸਤਿਕਾਰ ਯੋਗ ਪ੍ਰਫੈਸਰ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਤੇ ਪ੍ਰਫੈਸਰ ਡਾਕਟਰ ਗੁਰਪਾਲ ਸਿੰਘ ਪਟਿਆਲਾਤੇਸਾਰੇ ਹੀ prime ਹੈਲਥ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈਆਂ ਤੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

    • @drharshinder
      @drharshinder  8 วันที่ผ่านมา

      This is not prime health but Dr harshindar Kaur TH-cam channel

  • @MargretSidhu-we2yq
    @MargretSidhu-we2yq 6 วันที่ผ่านมา

    Energy vi bouts ho jandi ji like your body gets charged 🙏🙏

  • @bhupinderkaur4839
    @bhupinderkaur4839 8 วันที่ผ่านมา +1

    Very nice ji

  • @Harvindersingh-bg9nz
    @Harvindersingh-bg9nz 8 วันที่ผ่านมา +1

    🙏🙏

  • @sukhjeetdhillon7534
    @sukhjeetdhillon7534 8 วันที่ผ่านมา +1

    🙏❤️🌹🌷

  • @BHULLAR-0031
    @BHULLAR-0031 8 วันที่ผ่านมา +2

    Amrit wele de sat Shri akal ji

  • @Simarjit-x8q
    @Simarjit-x8q 8 วันที่ผ่านมา +1

    ❤️

  • @palwinderghumman6361
    @palwinderghumman6361 7 วันที่ผ่านมา

    Yes true Iam night shiftitake nap at work when come back drive safe

  • @chamandeepsandhu5298
    @chamandeepsandhu5298 8 วันที่ผ่านมา +1

    ਸ਼ਤ ਸ਼੍ਰੀ ਆਕਾਲ ਜੀ

  • @satwindershergill5339
    @satwindershergill5339 8 วันที่ผ่านมา +1

    ❤🙏

  • @Harjs2525
    @Harjs2525 8 วันที่ผ่านมา +1

    Sat sri Akal ji

  • @dr.paramjitsinghsumra179
    @dr.paramjitsinghsumra179 8 วันที่ผ่านมา +1

    ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਯੂਟਿਊਬ ਚੈਨਲ ਦੇ ਸਮੁੱਚੇ ਪਰਵਾਰ ਵਾਲਿਓ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਪ੍ਰਾਪਤ ਗੁਰੂ ਫ਼ਤਿਹੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ। ਸਤਿ ਸ੍ਰੀ ਅਕਾਲ।

  • @ManpreetSandhu-ic8ms
    @ManpreetSandhu-ic8ms 8 วันที่ผ่านมา +2

    Doctor sahiba m v sondee chahe sardi Howe mind bouht frash ho janda eje na Sonia ta gussa bouht aanda e tuci shi Kah rhe o😂

  • @JasvirSidhu71
    @JasvirSidhu71 8 วันที่ผ่านมา +3

    ਡਾਕਟਰ ਸਾਹਿਬ ਜੀ, ਚਮੜੀ ਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ਮੇਰੇ ਹੱਥ ਤੇ ਬਹੁਤ ਖਾਰਸ਼ ਹੁੰਦੀ ਹੈ, ਐਲੋਪੈਥਿਕ ਦਵਾਈਆਂ ਨਾਲ ਠੀਕ ਹੋ ਜਾਂਦੀ ਹੈ,ਪਰ ਫਿਰ ਹੋ ਜਾਂਦੀ ਹੈ ਜ਼ਖ਼ਮ ਹੋ ਜਾਂਦੇ ਹਨ। ਧੰਨਵਾਦੀ ਹੋਵਾਂਗੇ ਜੀ 🙏🙏

    • @bhajansingh275
      @bhajansingh275 8 วันที่ผ่านมา

      ਥੋਹੜਾ ਥੋਹੜਾ ਅਰਿੰਡੀ ਦੇ ਤੇਲ ਦੀ ਮਾਲਸ਼ ਕਰੋ।ਬਹੁਤਾ ਨਹੀ ਲਾਉਣਾ।

    • @drharshinder
      @drharshinder  8 วันที่ผ่านมา

      Already uploaded video

  • @manjeetskitchen8223
    @manjeetskitchen8223 8 วันที่ผ่านมา +1

    Sat Sri akal mam 🎉palm pur ture ki ve reha mam

  • @bhagsingh869
    @bhagsingh869 8 วันที่ผ่านมา +1

    ❤Sat shri akal 3❤

  • @harjinderkaur1687
    @harjinderkaur1687 6 วันที่ผ่านมา

    Vlkul thik ji

  • @rajwinderkaloty
    @rajwinderkaloty 8 วันที่ผ่านมา +1

    Sss ji sab nu

  • @harmohinderkaurmarwaha-np1nd
    @harmohinderkaurmarwaha-np1nd 8 วันที่ผ่านมา +1

    God bless u please i want to talk with both of you please give me appointment 🙏 i will be highly thankful to you u have energy transferred to u of professor Sahib Singh ji

    • @drharshinder
      @drharshinder  8 วันที่ผ่านมา

      Details given below video

  • @jagdishkaur9755
    @jagdishkaur9755 8 วันที่ผ่านมา +1

    ਕਿਰਪਾ ਕਰਕੇ depression ਦੇ ਮਰੀਜ਼ਾਂ ਬਾਰੇ ਵੀ ਜਾਣਕਾਰੀ ਦਿਉ ਕਿਉਂਕਿ ਡਾਕਟਰ ਅਜਿਹੇ ਮਰੀਜ਼ਾਂ ਨੂੰ ਦਵਾਈਆਂ ਹੀ ਸੌਣ ਵਾਲੀਆਂ ਦਿੰਦੇ ਹਨ ਤੇ ਉਹ ਸਾਰਾ ਦਿਨ ਸੁੱਤੇ ਹੀ ਰਹਿੰਦੇ ਹਨ।

  • @harjeetkaurchawla6488
    @harjeetkaurchawla6488 8 วันที่ผ่านมา +1

    Sat Sri akal ji I also take nap

  • @anilkalra9400
    @anilkalra9400 8 วันที่ผ่านมา +1

    सुप्रभात जी प्रणाम सिंह दंपति।।

  • @baljinderSingh-zo6do
    @baljinderSingh-zo6do 8 วันที่ผ่านมา +1

    ਪਿਤਾ ਪੱਥਰੀ ਬਾਰੇ ਵੀ ਜਾਣਕਾਰੀ ਦੱਸਿਆ ਕਰੋ ਜੀ

    • @drharshinder
      @drharshinder  8 วันที่ผ่านมา

      Already uploaded video

  • @sarbjitdhillon9160
    @sarbjitdhillon9160 8 วันที่ผ่านมา +1

    SSA ji,,jo raat dee duty karde ne,,uhna noo din vele 3- 4 Ghante sauna chahida,ja sirf 40 minutes dee nap hee lenni chahidi?

  • @JoginderSingh-vw7vo
    @JoginderSingh-vw7vo 8 วันที่ผ่านมา +2

    Dr. Sahib. Sat Sri Akal Ji
    Tuhadi appointment kiven l sakde han.Please p.number dio

    • @drharshinder
      @drharshinder  8 วันที่ผ่านมา

      Already given below video

  • @monikagarg4402
    @monikagarg4402 8 วันที่ผ่านมา

    ਸਤ ਸ੍ਰੀ ਅਕਾਲ ਸ੍ਰੀਮਾਨ ਜੀ ਅਤੇ ਮੈਡਮ ਜੀ।
    ਮੈਂ ਇੱਕ ਗੱਲ ਪੂਛਣੀ ਸੀ, ਕਿ ਜੇਕਰ ਕਿਸੇ ਇਨਸਾਨ ਦੇ ਤਿੰਨ ਸਟੈਂਟ ਪਾਏ ਹੋਏ ਹੋਣ ਤਾਂ ਕੀ ਉਸਦੀ ਦਵਾਈ ਹਮੇਸ਼ਾ ਇੱਕੋ ਜਿਹੀ ਹੀ ਰਹਿੰਦੀ ਹੈ? ਕੋਈ ਘਟਦੀ ਜਾਂ ਵਧਦੀ ਨਹੀਂ?

  • @BalwinderSingh-dl2rm
    @BalwinderSingh-dl2rm 7 วันที่ผ่านมา +1

    Ma v Lada Power nap good result