Simranjot Makkar ਦਾ ਪਹਿਲਾ ਧਾਕੜ Podcast | The Digital Pendu | Punjabi Podcast

แชร์
ฝัง
  • เผยแพร่เมื่อ 17 ต.ค. 2024

ความคิดเห็น • 345

  • @RohitRajput-og3wb
    @RohitRajput-og3wb 2 หลายเดือนก่อน +134

    ਪੰਜਾਬ ਦਾ ਇੱਕੋ ਇਕ ਰਿਪੋਟਰ ਜਿਹੜਾ ਪੰਜਾਬ ਦੀ ਗੱਲ ਕਰਦਾ ਤੇ ਪੰਜਾਬ ਦੇ ਹਰ ਮੁੱਦੇ ਤੇ ਗੱਲ ਕਰਦਾ। ਜਿਉਂਦਾ ਰਹਿ ਵੀਰ ਤੇ ਇਸੇ ਤਰ੍ਹਾਂ ਬੋਲਦਾ ਰਹਿ❤
    ਤੂੰ ਵੀ ਵੀਰ ਇਸ ਤਰ੍ਹਾਂ ਦੇ ਬੰਦਿਆ ਦਾ ਪੋਡਕਾਸਟ ਕਰਿਆ ਕਰ ❤

    • @Karanbirsingh-zs9ig
      @Karanbirsingh-zs9ig 2 หลายเดือนก่อน +16

      Bhout vadia comment kite ik hor Banda jhera punjab de gal krada o name sardar jagdeep singh thali doja name sardar simranjot singh makkar punjab da heerai 👍👍

    • @Dark_thoughts
      @Dark_thoughts 2 หลายเดือนก่อน +3

      BHraa tu ene kde kise political bnde nu chaj da swal krde dekhya? Ik interview link dede menu,, pese leke sab nu promote kita ehne

    • @Karanbirsingh-zs9ig
      @Karanbirsingh-zs9ig 2 หลายเดือนก่อน +1

      Vr g asa ​political bnde de gal nhi krada arshdeep de gal kite ena yuvraj singh de gal kite ena @@Dark_thoughts

    • @Dark_thoughts
      @Dark_thoughts 2 หลายเดือนก่อน

      @@Karanbirsingh-zs9ig ohna di gal krna punjab di gal krna?

    • @varinderpalsingh7067
      @varinderpalsingh7067 2 หลายเดือนก่อน +1

      It’ll CC 😊ok in

  • @Amandeep_guru_11
    @Amandeep_guru_11 2 หลายเดือนก่อน +9

    ਮੈਂ ਮੱਕੜ ਸਰ ਜੀ ਨੂੰ ਸੁਣਦਾ ਮੈਂਨੂੰ ਬਹੁਤ ਚੰਗਾ ਲਗਦਾ ਇਹਨਾਂ ਨੂੰ ਸੁਣ ਕੇ ਇੱਕ ਹੋਰ ਗਲ ਮੱਕੜ ਸਰ ਜੀ 🙏🙏🙏 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ 🙏🙏🙏 ਨੂੰ ਇਹਨਾ ਸਤਿਕਾਰ ਦਿੰਦੇ ਆ ਤੇ ਸਿੱਖੀ ਬਾਰੇ ਚੰਗੀ ਸੋਚ ਰੱਖਦੇ ਆ 🙏🙏🙏 ਬਾਕੀ ਰੱਬ ਸਬ ਨੂੰ ਖੁਸ਼ ਰੱਖੇ

  • @JatinderpalSingh-t8f
    @JatinderpalSingh-t8f 2 หลายเดือนก่อน +34

    22 ਪਿੰਡਾਂ ਦਾ ਉਜੜਾ ਕਰਕੇ ਹੀ ਚੰਡੀਗੜ ਵੱਸੀਆਂ ਹੈ ਕੋਈ ਦੱਸ ਸਕਦਾ ਹੈ ਰੁੜਕੀਪੜੌਲ ਕਹਿੜਾ ਸੈਕਟਰ ਹੈ ਤਾਂ ਹਰਿਆਣਾ ਵੀ ਪੰਜਾਬ ਤੋ ਨਕਲੀਆ ਹੈ ਪੰਜਾਬ ਇੱਕ ਦੇਸ਼ ਹੈ ਇਸ ਦਾ ਇਤਿਹਾਸ ਅਫਗਾਨ ਤੋ ਲੈ ਕੇ ਦਿੱਲੀ ਤੱਕ ਦਾ ਹੈ ਜਦੋ ਅਸੀਂ ਭਾਰਤ ਦਾ ਗੀਤ ਗਾਉਂਦੇ ਹਾਂ ਤਾ ਪੰਜਾਬ ਦਾ ਨਾਮ ਆਉਂਦਾ ਹੈ ਇਤਹਾਸ ਬਹੁਤ ਗਹਿਰਾ ਹੈ ਇਸ ਨੂੰ ਪੜੋ ਪਰ ਮੈਂ ਸਭ ਦਾ ਸਤਿਕਾਰ ਕਰਦਾ ਹਾਂ ਕਿਤੇ ਵੱਧ ਘੱਟ ਲਿਖੀਆਂ ਗਿਆ ਹੋਵੇ ਤਾਂ ਮੁਆਫ਼ੀ ਦੇ ਦੇਣਾ !

    • @HaklaVlog
      @HaklaVlog 2 หลายเดือนก่อน +2

      Rorki sector 17

    • @AmritpalSingh-b9p
      @AmritpalSingh-b9p 2 หลายเดือนก่อน +4

      Veer g 35 pind c chandigarh wason layi . Ta ludhiana wason layi 22 pind kurban kite c . Mai eh word ta use kyu ki ludhiana ja ka eda lagda ki eh Punjab de city nahi Bihar da Jada lagda . Daso yr pind Wale bande ki karn sadi help ta ludhiana city ch rhen wale ( jo apne app nu Punjabi bol de aa par nahi ha ge ) jo Punjabi nu chad ka Bihar da bande de help karn ge kyu ka eh samj da aa ki Punjab nu ta bas sikh eh dakhan ge . Chalo ja asi sikh eda karde ve aa ta asi khalistani aa

  • @HarpreetSingh-ue9dh
    @HarpreetSingh-ue9dh 2 หลายเดือนก่อน +5

    Great thought makkar g bahut ground study kiti hai tusi har subject tai aur himmat chahidi di sach boln vastai like koi leader nhi salai sb apna mksad hal kri jandai nai only one leader guru granth sahib ji maharaj i salute ur vision❤

  • @garryjagraon1238
    @garryjagraon1238 2 หลายเดือนก่อน +14

    ਮੱਕੜ ਸਾਹਿਬ ਤੁਹਾਡੇ ਵਰਗੇ ਸ਼ਖਸ਼ੀਅਤਾਂ ਦੀ ਪੰਜਾਬ ਨੂੰ ਬਹੁਤ ਲੋੜ ਹੈ🙏

  • @virk6592
    @virk6592 2 หลายเดือนก่อน +31

    ਪੰਜਾਬੀ ਬੋਲੀ ਜ਼ਿੰਦਾਬਾਦ, ਲੱਖ ਦੀ ਲਾਹਨਤ ਇਹੋ ਜਿਹਾਂ ਤੇ ਜਿਹੜੇ ਆਪਣੀ ਬੋਲੀ ਬੋਲਣ ਤੋ ਸ਼ਰਮਾਉਂਦੇ ਹਨ

  • @Truckawale336
    @Truckawale336 2 หลายเดือนก่อน +17

    Chandigarh ਸਾਡਾ ਹੈ ਇਹ ਗੱਲ ਬਹੁਤ ਦਿਲ ਨੂੰ ਲੱਗੀ । ਅੱਜ ਤਾਂ ਦੀਪ ਸਿੱਧੂ ਵਰਗਾ ਜੋਸ਼ ਤੇ ਜਵਾਬਦਾਰੀ ਕੀਤੀ। ਕਿਉਂਕਿ ਦੀਪ ਸਿੱਧੂ ਵੀ ਇਹਨਾਂ ਮੁੱਦਿਆਂ ਤੇ ਹੀ ਗੱਲਾ ਕਰ ਰਿਹਾ ਸੀ 😢😢😢😢

    • @Ramphalharyana0001
      @Ramphalharyana0001 หลายเดือนก่อน

      जो भी चंडीगढ़ के बारे बोलेगा हाल दीप सिधु और सिधु mosse wala होगा😂😂😂😂 big fan your father lowrence bishnoi

  • @Itz_Ur_Preet
    @Itz_Ur_Preet 2 หลายเดือนก่อน +28

    ਬਹੁਤ ਵਧੀਆ ਪੋਡਕਾਸਟ ਬਾਈ ਜੀ ❤ ਮੱਕੜ ਸਾਹਿਬ ਦੀ ਸੋਚ ਬਹੁਤ ਵਧੀਆ ਆ ❤❤❤

  • @faze_jeff4067
    @faze_jeff4067 2 หลายเดือนก่อน +13

    14:26 …. Best Lines By Sh.Makkar Sahib.

  • @lovepreetkhattra9989
    @lovepreetkhattra9989 2 หลายเดือนก่อน +11

    ਧੰਨਵਾਦ ਵੀਰੇ ❤ ਬਹੁਤ ਵਧੀਆ ਗੱਲਾਂ ਜ਼ਿੰਦਗੀ ਚ ਕੰਮ ਆਉਣ ਵਾਲੀਆਂ ਮਿਲ਼ੀਆਂ ਨੇ✅💯

  • @harindergrewal535
    @harindergrewal535 2 หลายเดือนก่อน +4

    *Union in Strength.ਏਕਤਾ 'ਚ ਹੀ ਬਰਕਤ ਹੈ।SM Zindabad.*

  • @JaswinderSingh-dc9uq
    @JaswinderSingh-dc9uq 2 หลายเดือนก่อน +4

    ਮੱਕੜ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵਰਗੀ ਸਖਸ਼ੀਅਤਾਂ ਦੀ ਲੋੜ ਆ ਜੀ ਇਸ ਪੰਜਾਬ ਨੂੰ ਸਚ ਦੀ ਗੱਲ ਕਰਨ ਵਾਲੇ ਪਤਰਕਾਰ

  • @ishtdeepsingh
    @ishtdeepsingh 2 หลายเดือนก่อน +3

    Excellent podcast.... Makkar Saab understands Punjab much more than everyone else.... Big Salute...

  • @satwantkaur8843
    @satwantkaur8843 2 หลายเดือนก่อน +1

    🎉🎉 Very good Makkar saheb ਸਲਾਮ ਹੈ ਤੁਹਾਨੂੰ ਸਾਡੇ ਕੋਲ ਸ਼ਬਦ ਨਹੀਂ ਤੁਹਾਡੀ ਸਿਫਤ ਲਈ ਵਾਹਿਗੁਰੂ ਤਹਾਨੂੰ ਲੰਮੀਂ ਉਮਰ ਤੇ ਤੰਦਰੁਸਤੀ ਬਖ਼ਸ਼ੇ ਇੰਝ ਹੀ ਦੇਸ਼ ਕੌਮ ਦੀ ਸੇਵਾ ਕਰਦੇ ਰਹੋ GBU

  • @arpitthakral681
    @arpitthakral681 2 หลายเดือนก่อน +4

    Thank you so much sardar simranjeet singh makkar g .

  • @virkayrshirefarmshergarh2219
    @virkayrshirefarmshergarh2219 2 หลายเดือนก่อน +3

    ਮੱਕੜ ਸਾਹਿਬ ਦੀ ਗਰੇਟ ,,ਅਸੀ ਪੰਜਾਬ ਦੀ ਕਿਸਾਨੀ ਤੇ ਛੋਟੇ ਜਿਮੀਦਾਰ ਤੇ ਡੇਅਰੀ ਇੰਡਸਟਰੀ ਦੀ ਲੁੱਟ ਬਾਰੇ ਗੱਲ ਕਰਨੀ ਹੈ ਜੋ ਬਹੁਤ ਅਹਿਮ ਮੁੱਦੇ ਪੰਜਾਬ ਦੇ

  • @kamaljitkaur5771
    @kamaljitkaur5771 2 หลายเดือนก่อน +2

    ਬਹੁਤ ਸੋਹਣੀਆਂ ਗੱਲਾਂ ਵੀਰ ਜੀ ਦੀਆਂ

  • @goldysandhu4630
    @goldysandhu4630 2 หลายเดือนก่อน +3

    ਪੰਜਾਬ ਦਾ ਇਕੋ ਇਕ ਸਿੱਖ ਪੱਤਰਕਾਰ ਜਿਸਤੋ ਵੱਡੇ ਵੱਡੇ ਲੀਡਰ ਡਰਦੇ ਨੇ ਤੇ ਮੱਕੜ ਸਾਹਿਬ ਉਪਰ ਸਾਨੂੰ ਮਾਣ ਹੈ ਤੇ ਮੱਕੜ ਸਾਹਿਬ ਦਿਲ ਖੋਲ ਕੇ ਪੰਜਾਂਬ ਪੰਜਾਬੀਅਤ ਦੀ ਗੱਲ ਕਰਦੇ ਨੇ ਇਸ ਬੰਦੇ ਕੋਲ ਬਹੁਤ ਹੀ ਸੋਚ ਦਾ ਖ਼ਜ਼ਾਨਾ ਹੈ ਬਹੁਤ ਹੀ ਸੁਜਵਾਨ ਪੱਤਰਕਾਰ ਹੈ ਏ ਜੋ ਦਿਲ ਖੋਲ ਕੇ ਤੇ ਨਿਡਰ ਹੋ ਕੇ ਆਪਣੀ ਗੱਲ ਕਹਿ ਦਿੰਦਾ ਹੈ ਅੱਜ ਲੋੜ ਹੈ ਏਸੇ ਪੱਤਰਕਾਰਾ ਦੀ

  • @Singh-vk8bk
    @Singh-vk8bk 2 หลายเดือนก่อน +7

    ਪੰਜਾਬ ਦੇ ਹੱਕ 'ਚ ਅਸਲੀ ਪੱਤਰਕਾਰ ਥਲੀ ਬਾਈ, ਜਸਵੀਰ ਸਿੰਘ Jasveer Singh Show, ਮੱਕੜ ਬਾਈ SMTV

  • @jashanpreetsingh6538
    @jashanpreetsingh6538 2 หลายเดือนก่อน +10

    ਇਕ ਹੋਰ ਇੰਟਰਵਿਊ ਹੋਣੀ ਚਾਹੀਦੀ ❤️

  • @Creative_RKR
    @Creative_RKR 2 หลายเดือนก่อน +1

    ਵੀਰ ਬਹੁਤ ਵਧੀਆ ਤੁਸੀਂ ਵੀ ਪੰਜਾਬ ਬਾਰੇ ਗੱਲ ਕਰਦੇ ਹੋ ❤

  • @chanekshgaming5611
    @chanekshgaming5611 2 หลายเดือนก่อน +1

    Sikhs r our diamonds of Indian society. Loads of respect 🙏🏻🙏🏻

  • @chanekshgaming5611
    @chanekshgaming5611 2 หลายเดือนก่อน +1

    Simranjot Makkar sirji I m ur fan from Mumbai 💐

  • @GurnekSingh-l6c
    @GurnekSingh-l6c 2 หลายเดือนก่อน

    ਧੰਨਵਾਦ ਮੱਕੜ ਵੀਰ ਜੀ ਸੱਚ ਸਾਹਮਣੇ ਲਿਆਉਣ ਲਈ।💚👏👏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️✍️✍️💯💚👏👏👏👏

  • @fitnesspoint2020
    @fitnesspoint2020 หลายเดือนก่อน

    ਬਹੁਤ ਵਧੀਆ ਗੱਲਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਸਿਰਾ ਬੰਦਾ ਮੱਕੜ ਸਾਬ

  • @MickeyDhaliwal
    @MickeyDhaliwal 2 หลายเดือนก่อน +1

    One of the best podcast with knowledge positivity and awareness … 🙏🏼🙏🏼🙏🏼

  • @vintageriderpunjab8416
    @vintageriderpunjab8416 2 หลายเดือนก่อน +7

    ਜਰ੍ਹਾ ਸੋਚੋ ਮੱਕੜ ਸਾਹਿਬ ਦੋ ਵਾਰੀ ਸਵਾਲ ਕੀਤਾ Dubai ਦੇ ਟੂਰਿਜ਼ਮ ਦਾ ਪਰ ਮੱਕੜ ਸਾਹਿਬ ਨੇ ਜਵਾਬ ਨਹੀ ਦਿਤਾ ਕਿਉਂਂ ਕਿ ਮੱਕੜ ਸਾਹਿਬ ਪੰਜਾਬ ਨੂੰ ਪ੍ਰਮੋਟ ਕਰਨਾ ਚਹੁੰਦੇ ਹਨ ❤️👍👏

  • @rajinderbhatti2382
    @rajinderbhatti2382 2 หลายเดือนก่อน +4

    ਮੱਕੜ ਬਾਈ ਜ਼ੀ ਬਹੁਤ ਵਧੀਆ ਵਿਚਾਰ ਹੱਲੇ ਲੂਈਆ ਵਾਲੇ ਬਹੁਤ ਗ਼ਲਤ ਵਿਚਾਰ ਕਰਦੇ ਨੇ ਜੇਕਰ ਮੈਨੂੰ ਟਚ ਕਰਕੇ ਕੁਜ ਵੀ ਕਰ ਦੇਣ ਜੋ ਮਰਜ਼ੀ ਸ਼ਰਤ ਲਾ lanb

  • @HarjeetSingh-cr6kk
    @HarjeetSingh-cr6kk 2 หลายเดือนก่อน +3

    1:01:01 best line started

  • @LotayConstructions
    @LotayConstructions 2 หลายเดือนก่อน +2

    ਪੰਜਾਬ ਸਿੱਖਾਂ ਦਾ ਕੁਦਰਤੀ ਘਰ ਹੈ... ਪੰਜਾਬ ਦਾ ਦੁੱਖ ਜੋ ਸਿੱਖਾਂ ਨੂੰ ਹੈ ਕਿਸੇ ਨੂੰ ਨਹੀਂ ਹੋ ਸਕਦਾ... ਪੰਜਾਬ ਦੇ ਟੋਟੇ ਧਰਮ ਅਧਾਰ ਤੇ ਹੋਇਆ.. ਮੁਸਲਮਾਨ ਨੇ ਅਪਣਾ ਹਿੱਸਾ ਲੈ ਲਿਆ, ਪੰਜਾਬੀ ਹਿੰਦੂਆਂ ਨੇ ਭਾਸ਼ਾ ਦਾ ਬਹਾਨਾ ਬਣਾ ਹਿਮਾਚਲ, ਹਰਿਆਣਾ ਅੱਡ ਕਰ ਲਿਆ,, ਬਾਕੀ ਬਚਦੇ ਖਿੱਤੇ ਤੇ ਜੇਕਰ ਸਿੱਖ ਆਪਣੇ ਹੱਕ ਨਹੀਂ ਰੱਖਣਗੇ ਤਾਂ ਹੋਰ ਕਿਥੇ..

  • @Dharmik_shabad_
    @Dharmik_shabad_ 2 หลายเดือนก่อน +35

    ਮੱਕੜ ਸਾਬ ਸੰਵਿਧਾਨ ਇਜਾਜ਼ਤ ਦਿੰਦਾ ਹੁੰਦਾ ਰਾਜ ਦੀ ਮੰਗ ਦੀ ਤੇ ਭਾਈ ਅੰਮ੍ਰਿਤਪਾਲ ਸਿੰਘ mp ਦੀ ਸੀਟ ਜਿੱਤਣ ਤੋ ਬਾਅਦ ਵੀ ਅੰਦਰ ਨਾ ਹੁੰਦਾ ਕਿਹੜੀ ਗੱਲ ਤੋ ਭਰਵਾਵਿਤ ਹੋਕੇ ਕਹੀਏ ਕਿ ਇਹ ਦੇਸ਼ ਸਾਡਾ ਏ 🤔?

  • @ASEES...13
    @ASEES...13 2 หลายเดือนก่อน +1

    Ajj tkkk da, sab ton vdaa podkast. I ove you sir

  • @IndraJeet-xb8ie
    @IndraJeet-xb8ie หลายเดือนก่อน

    ਮੈ ਅੱਜ ਫਿਰ ਇਸ ਪੋਡਕਾਸਟ ਦੇ ਵੀ comments ਪੜ੍ਹੇ ਜੋ ਕੀ ਲੋਕਾਂ ਦੇ ਵਿਚਾਰ ਪੜ੍ਹੇ ਸਨ 92% ਲੋਕਾਂ ਨੇ ਲਿਖਿਆ ਸੀ ਕਿ ਮੱਕੜ ਵੀਰਾਂ ਇੱਕ ਬਹੁਤ ਨਿਡਰ ਤੇ ਸੱਚੇ ਸਵਾਲ ਕਰਦੇ ਨੇ ਬਿਲਕੁਲ ਠੀਕ ਹੈ ਸਾਰੇ ਸਹੀ ਕਹਿੰਦੇ ਹਨ ਪਰ ਮੈ ਇਹ ਕਹਿਣਾ ਚਹੁੰਦਾ ਕੀ ਯਾਰ ਜਦੋ ਸਾਡੇ ਪਿੰਡ ਚ ਕੋਈ ਵੀ ਲਿਡਰ ਜਾ ਉਫੀਸਰ ਆਉਂਦਾ ਅਸੀਂ ਕਿਉ ਨਹੀ ਇਹ ਮੱਕੜ ਵੀਰ ਵਾਲਾਂ ਕੰਮ ਕਰਦੇ ਸੱਚ ਬੋਲਣ ਨੂੰ ਕਿਹੜੀਆਂ ਡਿਗਰੀਆਂ ਚਾਹੀਦੀਆ ਕੋੜਾ ਸੱਚ ਆ ਕੀ ਅਸੀਂ ਕੀ ਲੈਣਾ ਜਿਨ੍ਹਾਂ ਚਿਰ ਅਸੀਂ ਸਾਰੇ ਪੰਜਾਬੀ ਇਨਹਾਂ ਕਰੱਪਟ ਕੋਮ ਦੇ ਕਾਤਲ ਸਾਰੇ ਲਿਡਰਾ ਨੂੰ ਅਫਸਰਾਂ ਨੂੰ ਇਨ੍ਹਾਂ ਪਾਖੰਡੀਆਂ ਬਾਬੇਆ ਦੀ ਅੱਖ ਵਿੱਚ ਅੱਖ ਪਾ ਕੇ ਹਿੱਕ ਤਾਣ ਕੇ ਆਪਣੇ ਪੰਜਾਬ ਦੇ ਹਿੱਤਾਂ ਦੀ ਮੁਦੇਆ ਦੀ ਗੱਲ ਨਹੀਂ ਕਰਦੇ ਅਸੀਂ ਸਾਰੇ ਹੀ ਕੱਲਾ ਕੱਲਾ ਬੰਨਦਾ ਆਪਣੇ ਆਪ ਵਿੱਚ ਸ਼ਹੀਦ ਦੀਪ ਸਿੱਧੂ ਵੀਰੇ ਵਰਗਾ ਬਣੋ ਕਰ ਆਪਾ ਸਾਰੇ ਹੀ ਸਭ ਕੁਝ ਕਰ ਸਕਦੇ ਹਾ ਅਸੀ ਵੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਕੱਲਾ ਕੱਲਾ ਪੰਜਾਬ ਦਾ ਪੁੱਤ ਸ਼ਹੀਦ ਭਗਤ ਸਿੰਘ ਜੀ ਤੋ ਘੱਟ ਨਹੀਂ ਬਸ ਲੋੜ ਆ ਜੋ ਬਹੁਤ ਹੀ ਮਹੱਤਵਪੂਰਨ ਮੁੱਦਾ ਕੀ ਜਿਨ੍ਹਾਂ ਚਿਰ ਅਸੀਂ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਤਾ ਵੀਰ ਕੁਝ ਨਹੀਂ ਹੋ ਸਕਦਾ
    ਬਾਕੀ ਨਦਾਨ ਆ ਕੋਈ ਗੱਲ ਗ਼ਲਤ ਬੋਲ ਗਿਆ ਤਾਂ ਮਾਫ਼ੀ ਚਾਹੁੰਦਾ 🙏

  • @JasvirSingh-ic5cp
    @JasvirSingh-ic5cp 2 หลายเดือนก่อน +1

    Bahut vadhya makker brother 🙏

  • @KhushiDhaliwal-gc6qo
    @KhushiDhaliwal-gc6qo หลายเดือนก่อน

    Waheguru ji

  • @OGchahal47
    @OGchahal47 2 หลายเดือนก่อน +9

    ਬਹੁਤ ਵਦੀਆਂ ਸਵਾਦ ਆ ਗਿਆਂ keep it up ਬਰੋ 📡

  • @gurvindersingh3933
    @gurvindersingh3933 2 หลายเดือนก่อน +1

    My two daughters were posted in USA but both dropped USA, learnt a specialised skill and made a name in India and my elder daughter who spearheaded and learnt the skill is now two times national award winner.

  • @VijayKumar-hg6xf
    @VijayKumar-hg6xf 2 หลายเดือนก่อน

    ਮੱਕੜ ਸਾਹਿਬ ਜਿੰਦਾਬਾਦ
    ਸਲਾਮ ਹੈ ਤੁਹਾਡੀ ਸੋਚ ਨੂੰ ਬਹੁਤ ਵਧੀਆ ਸੋਚ ਰੱਖਦੇ ਹੋ ਨਿਰਪੱਖ ਬੋਲਦੇ ਹੋ।

  • @baljindersinghdhaliwal3078
    @baljindersinghdhaliwal3078 2 หลายเดือนก่อน

    ਬਹੁਤ ਵਧੀਆ ਗੱਲਾਂ ਤੇ ਜਾਣਕਾਰੀ ਮੱਕੜ ਸਾਹਿਬ ਤੁਸੀ ਬਹੁਤ ਨਾਮੀ ਗਰਾਮੀ ਸਖਸੀਅਤਾ ਨਾਲ ਮਿਲਾਕੇ ਬੇਸ਼ਕੀਮਤੀ ਜਾਣਕਾਰੀ ਸਾਂਝੀ ਕਰਦੇ ਹੋ ਧੰਨਵਾਦ ਆਹ ਤੁਸੀ ਸੋਨੂ ਸੀਤੋ ਦਾ ਅੱਠ ਵਾਰ ਨਾਮ ਲੈ ਤਾਂ ਚਾਹੇ ਹੋਰ ਭਾਵਨਾ ਨਾਲ ਨਾ ਲਿਆ ਪਰ ਗੁਰੇਜ ਕਰਿਆ ਕਰੋ ਨਾਲ ਲੈਣ ਤੋ

  • @kamaljitkaur5771
    @kamaljitkaur5771 2 หลายเดือนก่อน

    ਜੇ ਸਾਰੇ ਪੱਤਰਕਾਰ ਦੀ ਸੋਚ ਇਹੋ ਜਿਹੀ ਹੋ ਜਾਏ ਤਾਂ ਪੰਜਾਬ ਦਾ ਬਹੁਤ ਭਲਾ ਹੋ ਹੋ ਸਕਦਾ ਹੈ

  • @harjindersingh3262
    @harjindersingh3262 2 หลายเดือนก่อน +2

    Waheguru ji ka khalsa waheguru ji ki fateh #Kisaan ekta zindabad #justice for sidhu moosewala legend

  • @ajitsingh-qh9ii
    @ajitsingh-qh9ii 2 หลายเดือนก่อน

    ਮੱਕੜ ਸਾਹਿਬ, ਵਡਮੁੱਲੀ ਜਾਣਕਾਰੀ ਲਈ ਧੰਨਵਾਦ |

  • @MajerSingh-k2d
    @MajerSingh-k2d 2 หลายเดือนก่อน

    ਬਹੁਤ ਵਧੀਆ ਵੀਰ

  • @dosanjhsingh5889
    @dosanjhsingh5889 2 หลายเดือนก่อน +1

    ਅੱਜ ਦੇ ਸਾਮੇ ਚ ਪੰਜਾਬ ਦੇ ਅਣਖੀ ਪੱਤਰਕਾਰ ਬਸ ਗਿਣਤੀ ਦੇ ਹਨ
    ੧-ਜਗਦੀਪ ਥੱਲੀ 🔥🦾👌🏼
    ੨-ਰਤਨ ਸਿੰਘ ਧਾਲੀਵਾਲ👌🏼🤙🏻
    ੩- ਹਰਪੀਤ ਸਿੰਘ ਮੱਖੂ👏🦾
    ੪-ਜਸਵੀਰ ਸਿੰਘ🔥🔥🦾
    ੫-ਸਿਮਰਨਜੋਤ ਸਿੰਘ ਮੱਕੜ👌🏼
    ੬-ਨਵਰੀਤ ਸਿਵੀਆ🤙🏻
    ੭-ਇੱਕ ਲੁਧਿਆਣੇ ਦਾ ਹਿੰਦੂ ਆ ਉਹ ਪੱਤਰਕਾਰ 🔥🦾ਮਨੋਜ ਹੀਰਾ

  • @RashpalSidhu-h5x
    @RashpalSidhu-h5x 2 หลายเดือนก่อน

    ❤ ਗੁੱਟ ਮੱਕੜ ਸਾਹਿਬ ਗੁਡ ਬਹੁਤ ਸੋਹਣੀ ਪੱਤਰਕਾਰੀ ਹੈ ਤੁਹਾਡੀ ਜਿਉਂਦੇ ਵੱਸਦੇ ਰਹੋ

  • @SASfact1700
    @SASfact1700 2 หลายเดือนก่อน +1

    47:7 ਤੇ ਨਵਾਂ ਸ਼ਹਿਰ ❤️

  • @taniroopra3961
    @taniroopra3961 2 หลายเดือนก่อน

    Aaj talk sab to best podcast and awesome reporter . Who think about Punjab and India . His words says we r belong to Punjab but not separate to India , that’s our country .

  • @Robotworld.ws001
    @Robotworld.ws001 8 วันที่ผ่านมา

    Dil kuss kita 22❤

  • @kulveerralli9097
    @kulveerralli9097 2 หลายเดือนก่อน +2

    Salute aa y di soch nu❤❤❤❤

  • @KulveerDhaliwal-f6c
    @KulveerDhaliwal-f6c 2 หลายเดือนก่อน

    Waheguru ji traki bakshe makker veer nu

  • @jagseersingh2650
    @jagseersingh2650 2 หลายเดือนก่อน

    Bhut jyada vaddi soch a veer di ... sab tak video jani chahidi a .. bhut vedea gal nal motivate kita

  • @Sandhupb53
    @Sandhupb53 2 หลายเดือนก่อน +2

    Appreciate you makkar veere maann a tuhade te v apa iko shehr de niwaasi ha ❤️ boht vdia knowledge diti tuci baaki digital pendu veer not a hate tuci saare saare podcast ch hm hm hm hm hi krde bro tuci channel you have gain knowledge v tuci kiss insaan nu invite kr rahe atleast hm di krke koi vdia jwaab dao vdia swaal pucho baki rabb tuhade kamm nu bhaag laawe

  • @jasrajsingh149
    @jasrajsingh149 2 หลายเดือนก่อน

    Always by you ❤

  • @AmritpalSingh-cp9pk
    @AmritpalSingh-cp9pk 2 หลายเดือนก่อน +1

    Vra bhut jyda sukoon mil gya sun k mtb bhut kuch chal rha hun andar agg lg gye ik tara holi holi mera ch fark peh rha te main koshish kr rha hun sardari ch waps ah jawa

    • @dhillon7167
      @dhillon7167 27 วันที่ผ่านมา

      Bhut vdya ❤

  • @SimarAnaitpuria
    @SimarAnaitpuria 2 หลายเดือนก่อน +1

    ਪੰਜਾਬ ਪੰਜਾਬੀਅਤ ਜਿੰਦਾਬਾਦ ⛳️

  • @Satwinder-ip7ty
    @Satwinder-ip7ty 2 หลายเดือนก่อน

    ਮਁਕੜ ਸਾਹਿਬ ਬਹੁਤ ਵਧੀਆ ਜਾਣਕਾਰੀ

  • @singhstarplayz
    @singhstarplayz 2 หลายเดือนก่อน +1

    pta v nai lgaa kdo podcast khtm ho gya thanks both of you But please bring more people like him

  • @DeepShagan-g6k
    @DeepShagan-g6k 2 หลายเดือนก่อน

    Kya bat Sira kita paya simranjot bhai na❤

  • @Truckawale336
    @Truckawale336 2 หลายเดือนก่อน +1

    ਧਾਕਣ ਲੀਡਰ ਸੀ ਸਾਡਾ ਅਗਰ ਹੁੰਦਾ ਦੀਪ ਸਿੰਘ ਸਿੱਧੂ ❤

  • @SurjitsinghSandhu-k8j
    @SurjitsinghSandhu-k8j 2 หลายเดือนก่อน

    ਧੰਨਵਾਦ ਵੀਰ ਜੀ

  • @Digital-punjab
    @Digital-punjab 2 หลายเดือนก่อน

    ਮੈਂ ਕਦੇ podਕਾਸਟ nahi ਸੁਣਦਾ but ah ਸੁਣ ਕੇ ਸਵਾਦ ਬੜਾ aya❤❤❤

  • @jogindersingh2608
    @jogindersingh2608 2 หลายเดือนก่อน

    अकड़ सब आपकी बातों से हमें बहुत ही बढ़िया प्रेरणा बेबी काम कोई भी छोटा या बड़ा नहीं होता अच्छी बातें करते हैं मैं अक्षर आपका प्रोग्राम देखता रहता हूं

  • @Mossajatt653
    @Mossajatt653 2 หลายเดือนก่อน

    simarnjot Singh Makkar Saab bohat vadhiya Badi Bebaki nall gall karde o tuc 🔥🔥

  • @nihalsingh.ns38329
    @nihalsingh.ns38329 2 หลายเดือนก่อน

    ੲੇਸ ਿੲੰਟਰਵਿਓ ਤੋ ਬਾਦ ਦੀਪ ਬਾੲੀ ਵਾਂਗ ਸਰਕਾਰਾ ਦਾ ਅਗਲ ਟਾਰਗੇਟ ਮੱਕੜ ਵੀਰ ਹੋ ਸਕਦਾ...ਵਾਹਿਗੁਰੂ ਕਿਰਪਾ ਰੱਖੇ ਵੀਰ ਤੇ..

  • @JashanPreetSingh-sd6ue
    @JashanPreetSingh-sd6ue 2 หลายเดือนก่อน

    Parmatma tuhanu veere charhdikala vich rakhe❤ Bhot sohna podcast si🔥

  • @lovdeepsingh6783
    @lovdeepsingh6783 หลายเดือนก่อน

    Bhai ledar takda hai kom samaal le tah sikh hor vi uta ja sakta hai❤❤❤❤❤ love you veer

  • @BhupinderSingh-s5d3p
    @BhupinderSingh-s5d3p 2 หลายเดือนก่อน

    Att sardar maker sab g bout nolaz baji app ji nu punjab nu Maan hai maker baji te

  • @deepaulakh8931
    @deepaulakh8931 2 หลายเดือนก่อน

    ਬਹੁਤ ਵਧੀਆ ਪੌਡਕਾਸਟ ਬਾਈ ਜੀ🙏
    keep it up 👍

  • @sarbjeetkaur3708
    @sarbjeetkaur3708 2 หลายเดือนก่อน

    Thanks makker veer ji

  • @satnamsingh-kl1hb
    @satnamsingh-kl1hb 2 หลายเดือนก่อน

    Excellent, Younger brother 👌👌👋

  • @gaganjotsingh1652
    @gaganjotsingh1652 2 หลายเดือนก่อน

    Bhoot vdia gla kitia makkar saab ne
    Delhi dharne to bad ik khas bdlab aya makkar saab vich

  • @Ramphalharyana0001
    @Ramphalharyana0001 หลายเดือนก่อน +1

    Big fan your father lowrence bishnoi

  • @jassrocks1775
    @jassrocks1775 หลายเดือนก่อน

    Good paaji

  • @ramandeepsingh92
    @ramandeepsingh92 2 หลายเดือนก่อน

    Bahot Wadiyan podcast hain ji hats off

  • @harnekgill425
    @harnekgill425 2 หลายเดือนก่อน

    Waheguru g chardi kla rakhn vda 22 jee de

  • @MandeepSingh-b4d
    @MandeepSingh-b4d 2 หลายเดือนก่อน +1

    Salute Makkar sabb

  • @MandeepSngh-r2t
    @MandeepSngh-r2t หลายเดือนก่อน

    Sirrra makkar saab

  • @ravdeepsinghrandhawa8731
    @ravdeepsinghrandhawa8731 2 หลายเดือนก่อน

    Definitely Tourism could be the key for the history of punjab and could be the growth full source of income for all of punjab
    .. 👍

  • @SatbirSingh-o6u
    @SatbirSingh-o6u 2 หลายเดือนก่อน

    Bhut vdia podcast veer bhut chngiya galla sun nu miliya 👏

  • @Subh7285
    @Subh7285 2 หลายเดือนก่อน +1

    ਖਾਲਿਸਤਾਨ ਖਾਲਸਾ ਰਾਜ ਹੀ ਆ ਜਿਵੇਂ ਇੰਡੀਆ ਦੇ ਕਈ ਨਾਮ ਨੇ ਉਵੇਂ ਹੀ ਖਾਲਸਾ ਰਾਜ ਦਾ ਨਾਮ ਖਾਲਿਸਤਾਨ ਹਾਂ ਤੁਸੀਂ ਕਿਹਾ ਇਹ ਦੇਸ਼ ਸਾਡਾ ਆ ਜੇ ਦੇਸ਼ ਸਾਡਾ ਹੁੰਦਾ ਤਾਂ ਬੰਦੀ ਸਿੰਘ ਰਿਹਾ ਹੁੰਦੇ ਬੇਅਦਬੀ ਨਾ ਹੁੰਦੀਆਂ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਨਾ ਲੱਗਦੀ ਸਾਨੂੰ delhi ਜਾਣ ਲੱਗਿਆ ਆਪਣੇ ਨੌਜਵਾਨ ਨਾ ਮਰਵੋਨੇ ਪੈਂਦੇ ਸਿੱਖ 25B ਧਾਰਾ ਵਿੱਚ ਨਾ ਹੁੰਦੇ ਮੇਰੇ ਹਿਸਾਬ ਨਾਲ ਤੁਸੀਂ ਅੰਮ੍ਰਿਤਪਾਲ ਨੂੰ ਲੀਡਰ ਨਹੀਂ ਮੰਨਦੇ ਤੁਸੀਂ ਉਹਨਾਂ ਨਾਲ ਟੇਬਲ ਟਾਕ ਕਰੋ ਜਦ ਵੀ ਬਾਹਰ ਆਉਂਦੇ

  • @mayank.ferozepur.PB05
    @mayank.ferozepur.PB05 2 หลายเดือนก่อน +2

    ਬਹੁਤ ਵਧਿਆ ਬਾਈ

  • @SunilKumar-we3fr
    @SunilKumar-we3fr 2 หลายเดือนก่อน

    Waah Makkad saab, mjaa aagya Interview da, Main KALANAUR to , jinne dekhya nahi lahore oh dekhe KALANAUR

  • @amritarmyarmy2746
    @amritarmyarmy2746 2 หลายเดือนก่อน

    ਵੀਰ ਜੀ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਵੀ ਪੋਡਕਾਸਟ ਕਰੋ 🙏🙏

  • @jeetybrar1
    @jeetybrar1 2 หลายเดือนก่อน

    Amazing Makkar saab 👍🏽🙏🏽

  • @harfbakarpuri3984
    @harfbakarpuri3984 2 หลายเดือนก่อน

    ਬਾਈ ਜੀ ਇਕ ਹੋਰ ਪੋਡਕਾਸਟ ਹੋਣਾ ਚਾਹਿਦਾ ਜੀ ਮੱਕੜ ਸਾਬ ਦਾ ਬਹੁਤ ਖੂਬ ਸੀ

  • @Reckless5115Mohie
    @Reckless5115Mohie หลายเดือนก่อน +1

    ਪੰਜਾਬ ਹੱਲ ਸਿਰਫ ਖਾਲਿਸਤਾਨ ਆ ਆਜ਼ਾਦੀ ਐ 💯💯 ਬੋਲੋ ਜੇ ਦਮ ਰੱਖਦੇ ਓ ਕਰੋ ਨਿਰਪੱਖ ਪੱਤਰਕਾਰੀ 💯💯

  • @sawrajsingh8417
    @sawrajsingh8417 2 หลายเดือนก่อน

    ਵਿਤਕਰਾ ਬਾਈ ਜੀ ਜ਼ਿਆਦਾ ਗਰੀਬਾਂ ਨਾਲ ਹੀ ਹੁੰਦਾ ਹੈ।

  • @pinkysaharan2403
    @pinkysaharan2403 2 หลายเดือนก่อน

    Fabulous!!!

  • @LAKHWINDERSINGH-ih4bk
    @LAKHWINDERSINGH-ih4bk 2 หลายเดือนก่อน

    Waheguru waheguru g

  • @GursewakSingh-zf1om
    @GursewakSingh-zf1om 2 หลายเดือนก่อน

    ❤❤❤❤❤

  • @Oooooookk
    @Oooooookk 2 หลายเดือนก่อน +2

    Chandigarh is of India and Punjab is also a part of India

  • @jackgaming4846
    @jackgaming4846 2 หลายเดือนก่อน +2

    ❤❤

  • @ManinderSingh-vu7ve
    @ManinderSingh-vu7ve 2 หลายเดือนก่อน

    Awesome makkar sahib

  • @parmindermankoo8160
    @parmindermankoo8160 2 หลายเดือนก่อน

    Bhout Wadiyea interview good

  • @gurpreetjassalsingh8693
    @gurpreetjassalsingh8693 2 หลายเดือนก่อน

    Bht vadiya makkar Saab

  • @runingvibes3780
    @runingvibes3780 2 หลายเดือนก่อน

    Both vdia jankari te sujjah ne podcast ch 👌👌👌👌👌

  • @LoveLove-gd2dv
    @LoveLove-gd2dv 2 หลายเดือนก่อน

    makkar saab the intellectual person ❤

  • @RobinRobby-v4m
    @RobinRobby-v4m 2 หลายเดือนก่อน

    Koi kuch khe jave makkar veer panjab vare boht sochda RESPECT 🙏

  • @karamveercheema1655
    @karamveercheema1655 2 หลายเดือนก่อน

    Very good Podcast veer ji.❤️

  • @khushdeepsinghbrar5071
    @khushdeepsinghbrar5071 2 หลายเดือนก่อน

    28:00 Chandigarh toh hp toh Haryana Sarah hi Punjab da aa bai gg.