ไม่สามารถเล่นวิดีโอนี้
ขออภัยในความไม่สะดวก

ਵੇਖੋ ਕਿਵੇਂ ? ਸਰਦਾਰਾਂ ਦਾ ਪੁੱਤ ਸੜਕਾਂ ਤੇ ਰੁਲਦਾ ਸੀ...

แชร์
ฝัง
  • เผยแพร่เมื่อ 13 ส.ค. 2021
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to TH-cam ► / manukhtadisewasocietyl...
    👉 Subscribe to TH-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/message/VE2ZQGTTPAFIB1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
    #Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
    || 🙏 Service to Humanity, The Supreme Service 🙏 ||

ความคิดเห็น • 1K

  • @harishkalratest7139
    @harishkalratest7139 2 ปีที่แล้ว +5

    ਰੱਬ directly ਕਦੇ ਨਹੀਂ ਆਉਂਦਾ ਤੁਹਾਡੇ ਵਰਗੇ ਲੋਕਾਂ ਚੋਂ ਇਸੇ ਤਰ੍ਹਾਂ ਹੀ ਆਉਂਦਾ i love you so much

  • @satvirkaur164
    @satvirkaur164 3 ปีที่แล้ว +395

    ਰੱਬ ਤੇ ਨਹੀਂ ਦੇਖਿਆ ,ਪਰ ਗੁਰਪੀਰਤ ਵੀਰ ਵਿੱਚੋ ਰੱਬ ਦੇਖਿਆ!😢ਵਾਹਿਗੁਰੂ ਜੀ ਇਨ੍ਹਾਂ ਸਾਰੇ ਵੀਰਾਂ ਦੀ ਲੰਮੀ ਉਮਰ ਕਰੀ ਰੱਬਾ

  • @manjinderchahal349
    @manjinderchahal349 2 ปีที่แล้ว +32

    ਬਹੁਤ ਮਹਾਨ ਸੇਵਾ ਵੀਰ ਜੀ ਦੀ। ਰੱਬ ਲੱਮੀ ਉਮਰ ਕਰੇ ਜੀ।

  • @bakshishkaur8574
    @bakshishkaur8574 2 ปีที่แล้ว +9

    ਗੁਰਪ੍ਰੀਤ ਸਿੰਘ ਵੀਰ ਨੂੰ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣਾ ਵਾਹਿਗੁਰੂ ਜੀ ਤੇਰ। ਸ਼ੁਕਰ ਹੈ

  • @satvirkaur599
    @satvirkaur599 3 ปีที่แล้ว +171

    ਗੁਰਪ੍ਰੀਤ ਵੀਰ ਜੀ ਥੋਡਾ ਦੇਣ ਕੋਈ ਨ ਦੇ ਸਕਦਾ ਰੱਬ ਥੋਡੀ ਓਮਰ ਲੰਮੀ ਕਰੇ🙏🙏

    • @sukhsandhu5908
      @sukhsandhu5908 3 ปีที่แล้ว +5

      ਵਾਹਿਗੁਰੂ ਜੀ ਮੇਹਰ ਬਣਾਈ ਰੱਖਨਾ ਵੀਰਾ ਤੇ❤️❤️❤️❤️❤️❤️❤️

    • @kamalgagan7955
      @kamalgagan7955 3 ปีที่แล้ว +2

      ਵਾਹਿਗੁਰੂ ਜੀ ਮੇਹਰ ਕਰਨ ਜੀ ਥੋਡੇ ਤੇ

    • @nimritpreet1094
      @nimritpreet1094 3 ปีที่แล้ว

      @@kamalgagan7955 7)ñ,

    • @worldpeacelover5417
      @worldpeacelover5417 2 ปีที่แล้ว +1

      Bhenji bahut sohni Ardaas dua kiti hai tussi.

  • @manipreet679
    @manipreet679 3 ปีที่แล้ว +104

    ਵੀਰ ਜੀ ਰੱਬ ਤੁਹਾਨੂੰ ਲੰਮੀ ਉਮਰ ਬਖਸੇ

  • @BHANGUVIDEOSUK
    @BHANGUVIDEOSUK 2 ปีที่แล้ว +48

    ੴ ਵਾਹਿਗੁਰੂ ਸਹਾਇ॥ ਬਹੁਤ ਵਢਭਾਗੀ ਹੋ ਛੋਟੇ ਵੀਰ ਜੀ ਤੁਸੀਂ ਸਾਰੇ। ਬਾਬਾ ਨਾਨਕ ਤੁਹਾਡੇ ਤੇ ਸਦਾ ਕ੍ਰਿਪਾ ਬਣਾਈ ਰੱਖਣ ਜੀਓ।

  • @kuldipsingh6459
    @kuldipsingh6459 3 ปีที่แล้ว +1

    ਪਰਮਾਤਮਾ ਇਹ ਸੇਵਾ ਕਰਨ ਵਾਲੇ ਤੇਰੇ ਸੇਵਕਾਂ ਦੀ ਇੰਨੀ ਲੰਬੀ ਉਮਰ ‌ਅਤੇ ਤੰਦਰੁਸਤੀ ਦੇ ਇਹ ਤੇਰਾ ਜਸ ਇਸੇ ਤਰ੍ਹਾਂ ਹੀ ਕਰਦੇ ਰਹਿਣ

  • @singathegrup8921
    @singathegrup8921 2 ปีที่แล้ว +3

    ਕਲਯੁੱਗ ਵਿਚ ਗੁਰਪ੍ਰੀਤ ਵੀਰ ਵਰਗੇ ਲੋਕ ਨਹੀਂ ਲੱਭਦੇ , ਰੱਬ ਖ਼ੁਸ਼ੀਆਂ ਦੇਵੇ ਵੀਰ ਜੀ ਤੂਹਾਨੂੰ 🙏🙏😔🙏🙏🙏🙏🙏🙏

  • @DeepSingh-xf7po
    @DeepSingh-xf7po 3 ปีที่แล้ว +107

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ 👏👏

  • @jagjitsinghsingh119
    @jagjitsinghsingh119 2 ปีที่แล้ว +2

    ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਤੁਹਾਡੀ ਬਹੁਤ ਬਹੁਤ ਲੰਮੀ ਉਮਰ ਕਰੇ ਤਾਂ ਜੋ ਤੁਸੀ ਇਸ ਤਰਾਂ ਹੀ ਲੋੜਵੰਦ ਦੀ ਸੇਵਾ ਕਰਦੇ ਰਹੋ। ਤੇ ਚੜ੍ਹਦੀ ਕਲਾ ਰੱਖੇ

  • @gandhisharma1387
    @gandhisharma1387 3 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @dildeepaktiwana1614
    @dildeepaktiwana1614 2 ปีที่แล้ว +33

    ਜਿਉਦੇ ਰਹੋ ਵੀਰੋ ,ਰੱਬ ਤੁਹਾਡਾ ਭਲਾ ਕਰੇ🙏

  • @prabhdyalsingh4722
    @prabhdyalsingh4722 3 ปีที่แล้ว +131

    ਕੀ ਕਹੀਏ! ਕੁਝ ਸੁੱਝ ਨਹੀ ਰਿਹਾ.....! ਵਾਹਿਗੁਰੂ ਗੁਰਪ੍ਰੀਤ ਸਿੰਘ ਹੋਰਾਂ ਤੇ ਕਿਰਪਾ ਬਣਾਈ ਰੱਖੇ।

  • @harwinderkaur1310
    @harwinderkaur1310 2 ปีที่แล้ว

    ਵੀਰ ਗੁਰਪ੍ਰੀਤ ਸਿੰਘ ਬਹੁਤ ਵਧੀਆ ਸੇਵਾਵਾਂ ਕਰ ਰਹੇ ਹਨ ਪਰਮਾਤਮਾ ੳੁਸ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @avtarkaur6477
    @avtarkaur6477 3 ปีที่แล้ว +54

    ਵਾਹਿਗੁਰੂ ਜੀ ਸਭ ਤੇ ਆਪਣੀ ਮਿਹਰ ਕਰਨ ਜੀ।🙏❤️🙏😭😭😭😭😭

  • @shinderkour97
    @shinderkour97 3 ปีที่แล้ว +51

    ਵਾਹਿਗੁਰੂ ਜੀ ਮੇਹਰ ਕਰੇ 🙏🙏🙏🙏🙏

  • @rgsk4446
    @rgsk4446 3 ปีที่แล้ว +14

    Dhan Guru Nanak 🙏Dhan Tuhadee Sikhi 🙏

  • @mrvickykaranjot8772
    @mrvickykaranjot8772 2 ปีที่แล้ว +1

    ਗੁਰਪ੍ਰੀਤ ਸਿੰਘ ਬਾਈ ਜੀ ਰੱਬ ਤੁਹਾਨੂੰ ਤੇ ਤੁਹਾਡੀ ਟੀਮ ਮੈਂਬਰਾਂ ਨੂੰ ਤਰੱਕੀਆਂ ਬਖ਼ਸ਼ੇ

  • @kunwarpartapsingh3888
    @kunwarpartapsingh3888 2 ปีที่แล้ว

    ਤੁਹਾਡੀ ਸੇਵਾ ਨੂੰ ਦਿਲੋਂ ਸਲੂਟ ਹੈ ਵੀਰ ਜੀ ਪਰਮਾਤਮਾ ਤੁਹਾਨੂੰ ਚੜਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @shoukatali7870
    @shoukatali7870 3 ปีที่แล้ว +31

    Weldone sardar Singh sahib you are doing great job so respect Allah bless you.....love from UK

  • @GurpreetKaur-de3nn
    @GurpreetKaur-de3nn 3 ปีที่แล้ว +32

    Asi rabb dekhde tuhade Ch veer g waheguru jii hmesha tuhade te mehr krn

  • @All.social.media.video098
    @All.social.media.video098 2 ปีที่แล้ว +1

    ਜੀ ਉਏ ਪੰਜਾਬ ਦੇ ਸੇ਼ਰ ਪੱਤਰਾ 👍👍🙏🏻🙏🏻

  • @rajinderkaurchande7872
    @rajinderkaurchande7872 2 ปีที่แล้ว

    ਸਦਕੇ ਜਾਈਏ ਤੁਹਾਡੀ ਸੇਵਾ ਦੇ ਵਾਹਿਗੁਰੂ ਜੀ ਪ੍ਰਮਾਤਮਾ ਮੇਹਰ ਰੱਖੇ

  • @ManpreetKaur-vl2uc
    @ManpreetKaur-vl2uc 3 ปีที่แล้ว +14

    Waheguru ji aap sb nu hmesha chardikala Ch rkhn te tuhade Sare supne pure houn 🙏🏻

  • @harpreetkaur5022
    @harpreetkaur5022 3 ปีที่แล้ว +13

    Wahegru bless Gurpreet Singh and all team and members of manukhta di sewa society

  • @gurmejsingh6069
    @gurmejsingh6069 3 ปีที่แล้ว +1

    ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਨੂੰ ਦਿਲੋ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਰੱਖੇ

  • @JASPALSINGH-wr1pp
    @JASPALSINGH-wr1pp 2 ปีที่แล้ว +1

    ਵਾਹਿਗੁਰੂ ਜੀ 👍👍👍👍👍👍👍👍👍👍👍👍

  • @karamjeetsekhon3208
    @karamjeetsekhon3208 2 ปีที่แล้ว +8

    Thanks so much Mintu veere....
    Koi ta ha Punjab ch jo banda satkaar dinda sade bahjurga nu...🙏
    TORONTO canada 🙏

  • @gaganparmar214
    @gaganparmar214 3 ปีที่แล้ว +10

    Waheguru g 🙏🙏 roop e bdl gya bapu ji da

  • @gurvindersinghbawasran3336
    @gurvindersinghbawasran3336 2 ปีที่แล้ว

    ਵੀਰ ਜੀ ਤੁਹਾਨੂੰ ਹਰ ਖੁਸੀ ਦੇਵੇ ਸੱਚੇ ਪਾਤਸ਼ਾਹ ਜੀ,,, ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 🙏🙏

  • @RupinderKaur-bc3jg
    @RupinderKaur-bc3jg 3 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੇਉ ਜੀ ਮਨੁੱਖਤਾ ਦੀ ਸੇਵਾ ਵਾਲੇ ਸਾਰੇ ਵੀਰਾ ਭੈਣਾ ਤੇ ਇਹਨਾ ਨੂੰ ਤੰਦਰੁਸਤੀਆ ਤੇ ਲੰਮੀਆ ਉਮਰਾ ਅਤੇ ਤਰੱਕੀਆ ਬਕਸਨੀਆ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @amitakumari5152
    @amitakumari5152 3 ปีที่แล้ว +19

    Tusi nahi jandha Gurpreet veer ji ki Tusi kini waddi sewa kar reha ho 🙏🏻🙏🏻🙏🏻🙏🏻

    • @mcafemcafe1193
      @mcafemcafe1193 2 ปีที่แล้ว

      Allah inhe hamesha khus rakhe ameen

  • @omerlatif3108
    @omerlatif3108 2 ปีที่แล้ว +5

    hats off to brother while watching this video my eyes whr full of tears pls ever1 take care of ur parents and respect thm and love thm

  • @pargataulakh3489
    @pargataulakh3489 2 ปีที่แล้ว

    ਮੇਰੇ ਵੀਰੋ ਪਰਮਾਤਮਾ ਤੁਹਾਡੀ ਚੜਦੀ ਕਲਾ, ਬਹੁਤ ਵਧੀਆਂ ਕੀਤਾ

  • @ManjeetSingh-yk1gy
    @ManjeetSingh-yk1gy 2 ปีที่แล้ว

    ਦਿਲ ਤੋ ਸਲੂਟ ਆ ਜੀ ਸਾਡੇ ਵੱਡੇ ਭਰਾ ਨੂੰ❤❤❤❤🙏🙏🙏

  • @MrSinghdesigns
    @MrSinghdesigns 3 ปีที่แล้ว +4

    Dhan tuhadi sewa veer g...guru maharaj sabnu ehni himmat bakshan...sachi sewa 🙏🙏

  • @whizzmusisproductions.9147
    @whizzmusisproductions.9147 3 ปีที่แล้ว +10

    Satnam shri waheguru ji 🙏🏻🙏🏻🙏🏻🙏🏻🙏🏻

  • @AvtarSingh-mi1vk
    @AvtarSingh-mi1vk 2 ปีที่แล้ว

    ਵਾਹਿਗੁਰੂ ਜੀ ਤੁਹਾਨੂੰ ਇਸ ਤਰਾ ਹੀ ਸੇਵਾ ਕਰਨ ਦੀ ਸਮਰੱਥਾ ਦੇਣ।

  • @user-oh1rz9uo3x
    @user-oh1rz9uo3x 2 ปีที่แล้ว

    ਧੰਨਵਾਦ ਵੀਰ ਜੀ ਆਪ ਜੀ ਦਾ ਤੁਸੀਂ ਸਚੀ ਮਾਨਵਤਾ ਦੀ ਸੇਵਾ ਕਰ ਰਹੇ ਹੋ ਵਾਹਿਗੁਰੂ ਜੋ ਮੇਹਰ ਕਰਨ

  • @androiduser7508
    @androiduser7508 3 ปีที่แล้ว +5

    Dhan Baba Nanak Dev Maharaj Ji 🙏 Waheguru Ji Manukhta di sewa Sb ton waddi sewa de sare veera di team nu te privaara nu Chahrdi KLa bakhshe Ji 🙏

  • @malkiatchand7062
    @malkiatchand7062 2 ปีที่แล้ว +5

    Appreciations from my heart Babeo🙏

  • @kashmirsinghbhinder7939
    @kashmirsinghbhinder7939 2 ปีที่แล้ว

    ਬਹੁਤ ਗਰੇਟ ਯਾਰ ਆਹ ਐ ਪਾਠ, ਆਹ ਨਿਤ ਨੇਮ , ਆਹ ਐ ਪਰਕਰਮਾ ਦੇ ਸਾਫ ਸੁਥਰੇ ਫਰਸ਼ ਤੇ ਐਵੇਂ ਈ ਚੁੰਨੀ ਘਸਾਕੇ ਪੁਤ ਦੀ ਦਾਤ ਮੰਗੀ ਜਾਂ ਨੂੰਹ ਕੋਲੋਂ ਖਹਿੜਾ ਛੁਡਾਉਣ ਦੀਆਂ ਅਰਦਾਸਾਂ ਕਰਨੀਆਂ ਜਾਂ ਮੁੰਡਾ ਵਿਦੇਸ਼ ਚ ਪਕਾ ਹੋਵੇ ਨਾਲੋਂ ਸੌ ਦਰਜੇ ਚੰਗੀ ਸੇਵਾ ਐ

  • @jasspreet6757
    @jasspreet6757 2 ปีที่แล้ว +1

    ਸੁੱਖ ਰੱਖੀ ਮਾਲਕਾ ਸਬ ਨੂੰ 🙏🙏🙏

  • @kulvirkaur8606
    @kulvirkaur8606 3 ปีที่แล้ว +4

    Wah ji gurpreet veer dhan dhan sache patshah hmesha chardi calla rakhe veer 🙏🙏🙏🙏🙏🙏bilkul vakhri pehchan de ditti ji bapu ji nu uhna di sikhi vi kayim kaenchi vi nhi launde wao veer wao...

  • @GurwinderSingh-ny5dw
    @GurwinderSingh-ny5dw 3 ปีที่แล้ว +9

    Waheguru ji gurpreet veer nu rab chardikala ch rakhe🙏🙏🙏🙏🙏

  • @desiteybadesi8917
    @desiteybadesi8917 3 ปีที่แล้ว

    ਰੱਬ ਤੁਹਾਨੂੰ ਹੋਰ ਹਿਮੰਤ ਤੇ ਹੋਸਲਾ ਬਖ਼ਸ਼ੇ । ਤੇ ਤੁਸੀਂ ਇਨਸਾਨੀਅਤ ਦੀ ਸੇਵਾ ਕਰਦੇ ਰਹੋ । ਵਾਹਿਗੁਰੂ ਇਹੋ ਨੇਕ ਕੰਮ ਕਰਨ ਕਿਸੀ ਕੱਸੀ ਨੂੰ ਚੁਣਦਾ ਹੈ । ਵਾਹਿਗੁਰੂ ਜੀ

  • @inderjitsingh3674
    @inderjitsingh3674 2 ปีที่แล้ว

    ਵੀਰ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏🏻🙏🏻🙏🏻👍👍👍

  • @jasvirkaur1343
    @jasvirkaur1343 3 ปีที่แล้ว +8

    Waheguru ji da shukar ah bapu ji nu new jindgi mili 🙏🙏🙏god bless you bapu ji God bless you gurpreet veer ji and your team nu malik carde khla ch rkhe ji

  • @Gagan-qk3pv
    @Gagan-qk3pv 3 ปีที่แล้ว +12

    Bai rab nu tere roop vich hi dekhi da waheguru sade papiya te v kirpa kare asi v kuj changa krn joge ho jayea

  • @jagdevgondara1806
    @jagdevgondara1806 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਬਾਈ ਜੀ ਤੁਹਾਡੇ ਉਪਰ ਸਦਾ ਹੀ ਵਾਹਿਗੁਰੂ ਜੀ ਕਿਰਪਾ ਰੱਖੇ🙏🙏🙏🙏

  • @jagga714
    @jagga714 2 ปีที่แล้ว +4

    Love you Veero... You all are great and doing great work. Waheguru bless you all

  • @pardesipannu9335
    @pardesipannu9335 3 ปีที่แล้ว +9

    Waheguru ji love u God 😥😥

  • @sharanjitkaur4731
    @sharanjitkaur4731 3 ปีที่แล้ว

    ਵਾਹਿਗੁਰ ਜੀ ਚੜਦੀ ਕਲਾ ਰੱਖਣਾ ਗੁਰਪ੍ਰੀਤ ਵੀਰ ਜੀ ਦੀ ਇਹ ਵੀਰ ਵਿਚ ਰੱਬੀ ਰੁਹ ਦਿਖਾਈ ਦੇ ਰਹੀ ਹੈ

  • @dalbirsinghsingh8144
    @dalbirsinghsingh8144 2 ปีที่แล้ว +1

    ਵਾਹਿਗੂਰ ਮੇਅਰ ਕਰੀਓ ਵੀਰ ਗੁਰਪ੍ਰੀਤ ਵੀਰ ਤੂੰ ਵੀ ਰੱਬ ਤੂੰ ਘੱਟ ਨਹੀ ਵਾਹਿਗੂਰ ਮੇਅਰ ਕਰੀਓ ਵੀਰ ਤੇ

  • @JasmeetKaur-vz9ul
    @JasmeetKaur-vz9ul 2 ปีที่แล้ว +7

    ਮੰਨ ਭਰਿ ਗਿਆ😔😔ਹਾਲਤ ਦੇਖ ਕੇ

  • @fatehnoorkaurbrowny3050
    @fatehnoorkaurbrowny3050 3 ปีที่แล้ว +19

    I am crying during this video.

  • @dalbirsinghsingh8144
    @dalbirsinghsingh8144 2 ปีที่แล้ว

    ਵਾ ਰੱਬਾ ਤੇਰੇ ਰੰਗ ਨਿਆਰੇ ਗੁਰਪ੍ਰੀਤ ਵੀਰ ਤੇਰੇ ਦਰ ਤੇ ਵੀ ਰੱਬ ਵੱਸਦਾ ਏ

  • @mahindersinghraipehowa9743
    @mahindersinghraipehowa9743 2 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨਗੇ ਜੀ

  • @baljitbrar6324
    @baljitbrar6324 3 ปีที่แล้ว +13

    No words for your work,stay blessed brother. Long time ago i saw your first video when you started this seva in your house,now you are legend,take care.

  • @user-rj5um8el9l
    @user-rj5um8el9l 3 ปีที่แล้ว +7

    Wàheguru mehar rakhi 🙏🏻

  • @ParamjitKaur-bv1pg
    @ParamjitKaur-bv1pg 3 ปีที่แล้ว

    ਗੁਰਪ੍ਰੀਤ ਵੀਰ ਜੀ ਬਹੁਤ ਵਧੀਆਂ ਸੇਵਾ ਕਰ ਰਹੇ ਹੋ ਵਾਹਿਗੁਰੂ ਮੇਹਰ ਕਰੇ

  • @rajeshchopra9352
    @rajeshchopra9352 2 ปีที่แล้ว

    ਰੱਬ ਰੂਪ ਮਨੱਖਤਾ ਦੀ ਸੇਵਾ ਵਾਲੇ

  • @sonykaur9056
    @sonykaur9056 3 ปีที่แล้ว +9

    God bless you Gurpreet Singh brother 👍

  • @JagtarGillOfficial.Singing
    @JagtarGillOfficial.Singing 3 ปีที่แล้ว +5

    Satnam Shri Waheguru Ji 🙏🌹
    Waheguru Ji Mehar karan Ji 🙏🌹

  • @gurulalsingh990
    @gurulalsingh990 2 ปีที่แล้ว

    ਵਾਹਿਗੁਰੂ ਕਿ ਕਹੀਏ ਕੁਛ ਸੂਝ ਨਹੀਂ ਰਿਹਾ। ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੂਗਾ। ਜਰੂਰ ਖੁਸ਼ ਰੱਖੇਗਾ। ਇਹੋ ਜਿਹੀ ਸੇਵਾ ਕਰਨ ਲਈ ਵੀ ਜਿਗਰਾ ਚਾਹੀਦਾ।

  • @singhiskingsinghisking6774
    @singhiskingsinghisking6774 3 ปีที่แล้ว

    ਗੁਰਪ੍ਰੀਤ ਵੀਰ ਜੀ ਜਿਹੜੀ ਸੇਵਾ ਤੁਸੀਂ ਕਰ ਰਹੇ ਹੋ ਮੇਰੇ ਕੋਲ ਸ਼ਬਦ ਨਹੀਂ ਹਨ ਜੋ ਸਿਫ਼ਤ ਕਰ ਸਕਾਂ । ਵਾਹਿਗੁਰੂ ਅੱਗੇ ਅਰਦਾਸ ਹੈ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @koijkaur7761
    @koijkaur7761 2 ปีที่แล้ว +6

    Sister happy anniversary she did very 👍 congratulations

  • @JagtarGillOfficial.Singing
    @JagtarGillOfficial.Singing 2 ปีที่แล้ว +2

    Satnam Shri Waheguru Ji 🙏🌹
    Waheguru Ji Mehar Karo Ji 🙏🌹

  • @balwinderkaur-ym4mk
    @balwinderkaur-ym4mk 3 ปีที่แล้ว

    ਵਾਹਿਗੁਰੂ ਪਰਮਾਤਮਾ ਗੁਰਪ੍ਰੀਤ ਵੀਰ ਜੀ ਨੂੰ ਇੰਨੀ ਲੰਮੀ ਉਮਰ ਦੇਵੇ ਕਿ ਲੋਕਾਂ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ

  • @khuspinderkaur7819
    @khuspinderkaur7819 2 ปีที่แล้ว

    ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @billskhalsa
    @billskhalsa 2 ปีที่แล้ว +3

    Bhot bhot vadiyaa kamm kar rahe oon tusi,may waheguruji bless u!🙏

  • @jagrajsingh71
    @jagrajsingh71 3 ปีที่แล้ว +6

    God bless you and your team
    🙏🏻🙏🏻🙏🏻🙏🏻🙏🏻 wahegu ji

  • @jatindersinghdhiman8149
    @jatindersinghdhiman8149 2 ปีที่แล้ว

    ਧੰਨ ਓ ਬਾਈ ਜੀ ਤੁਸੀਂ ਜੇਹੜੇ ਏਦਾਂ ਸੇਵਾ ਕਰਦੇ ਨੇ। ਰੋਣਾ ਆ ਜਾਂਦਾ ਇਹੋ ਜਿਹੀ ਵੀਡੀਉ ਦੇਖ ਕੇ ਕਿਤੇ ਨਾ ਕਿਤੇ ਥੋਡੇ ਚ ਰੱਬ ਵੱਸਦਾ ਬਾਈ ਜੀ ਤੇ ਲਾਹਣਤ ਹੈ ਇਹੋ ਜਿਹੀ ਔਲਾਦ ਤੇ ਜਿਨ੍ਹਾਂ ਦੇ ਮਾਂ ਬਾਪ ਏਦਾਂ ਰੁਲਦੇ ਫਿਰਦੇ ਹੋਣ।

  • @heerasingh6027
    @heerasingh6027 2 ปีที่แล้ว

    ਇਸ ਦੀ ਸੇਵਾ ਤਾਂ ਮੈਂ ਵੀ ਬਹੁਤ ਕੀਤੀ ਸੀ ,ਪਰ ਇਹਨੂੰ ਕਿਤਾਬਾਂ ਪੜਨ ਦਾ ਸ਼ੌਕ ਹੈ

  • @sushmachoudary8382
    @sushmachoudary8382 3 ปีที่แล้ว +7

    Satnam Shri waheguru ji waheguru ❤️🙏🙏❤️ waheguruji waheguru ji ❤️❤️❤️🙏🙏

  • @singhamrik4956
    @singhamrik4956 3 ปีที่แล้ว +4

    Pji main ap ji da bhut fan aa ji pji tuci bhut he vadia kam kr rehe ho ji waheguru ji ap ji te eda he hemesha hath rakan ji

  • @ravitamna1033
    @ravitamna1033 2 ปีที่แล้ว

    ਵਾਹਿਗੁਰੂ ਜੀ ਵੀਰ ਜੀ ਅਤੇ ਇਹਨਾਂ ਦੀ ਸੰਸਥਾ ਨੂੰ ਚੜ੍ਹਦੀ ਕਲਾ ਬਖਸ਼ਣਾ ਜੀ

  • @bablasekhon1044
    @bablasekhon1044 5 หลายเดือนก่อน

    ਰੱਬ ਤਾ ਨਹੀ ਦੇਖਿਅਾ ..ਪਰ ਗੁਰਪ੍ਰੀਤ ਵੀਰ ਰੱਬ ਦਾ ਦੂਜਾ ਰੂਪ ਹੀ ਹੇ
    ਵਾਹਿਗੁਰੂ ਜੀ ਿੲਨ੍ਹਾਂ ਸਾਰੇ ਵੀਰਾਂ ਦੀ ਲੰਮੀ ੳੁਮਰ ਕਰਨ ਵਾਹਿਗੁਰੂ ਜੀ ਵਾਹਿਗੁਰੂ ਜੀ

  • @alamjitnirmaan4964
    @alamjitnirmaan4964 3 ปีที่แล้ว +3

    Waheguru g Waheguru g 🙏

  • @GAGGi92
    @GAGGi92 3 ปีที่แล้ว +25

    Tusi God da rup ho gurpreet ji ☺️🤗

  • @BaljeetKaur-bg9cc
    @BaljeetKaur-bg9cc 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @user-vw6rh2lh4i
    @user-vw6rh2lh4i 2 ปีที่แล้ว

    ਵੀਰ ਜੀ , ਵਾिਹਗੁਰੂ ਅਾਪ ਨੂੰ ਸਦਾ ਚੜਦੀ ਕਲਾ िਵॅਚ ਰॅਖੇ ਜੀ.....

  • @gurnoorkaurchhina1267
    @gurnoorkaurchhina1267 3 ปีที่แล้ว +5

    Veer g baba g tuhadi umer lbi krn 🙏🏻🙏🏻🙏🏻🙏🏻

  • @ParamjitKaur-nz2ti
    @ParamjitKaur-nz2ti 3 ปีที่แล้ว +5

    Waheguru g 🙏

  • @kulwindersingh3586
    @kulwindersingh3586 3 ปีที่แล้ว

    ਧੰਨ ਆ ਵੀਰ ਜੀ ਥੋਡੀ ਸੇਵਾ

  • @VikramSingh-lk8tq
    @VikramSingh-lk8tq 2 ปีที่แล้ว

    ਭਾਈ ਜੀ ਤੁਸੀਂ ਬਹੁਤ ਹੀ ਭਲੇ ਦਾ ਕੰਮ ਕਰ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਕਿਉਂਕਿ ਤੁਸੀਂ ਬਹੁਤ ਸਾਰੇ ਲੋੜਵੰਦਾਂ ਦਾ ਮਸੀਹਾ ਹੋ।

  • @jaibharat9375
    @jaibharat9375 2 ปีที่แล้ว +3

    WAHEGURUJI APNE BACHEYAN TE MEHAR KARO 🙏🙏🙏😭

  • @tasteofindia1916
    @tasteofindia1916 3 ปีที่แล้ว +4

    WAHEGRU JI 🙏🏻🙏🏻

  • @simirandhawa9064
    @simirandhawa9064 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jasvindersingh9830
    @jasvindersingh9830 2 ปีที่แล้ว

    ਗੁਰਪ੍ਰੀਤ ਜੀ ਅਤੇ ੳੁਨ੍ਹਾਂ ਦੀ ਟੀਮ ਨੂੰ ਵਾਹਿਗੁਰੂ ਲੰਬੀ ਉਮਰ ਬਕਸ਼ੇ ਅਤੇ ੳੁਨ੍ਹਾਂ ਨੂੰ ਇਸ ਚੰਗੇ ਕੰਮ ਕਰਨ ਦਾ ਬਲ ਬਖ਼ਸ਼ੇ

  • @jeetkaur8888
    @jeetkaur8888 3 ปีที่แล้ว +7

    God bless u gurpreet beta

  • @ManjitKaur-gr9oe
    @ManjitKaur-gr9oe 3 ปีที่แล้ว +3

    Veer ji verry nice peson.prmatma tuhanu tandrusty bakshan.

  • @surinderkaur5228
    @surinderkaur5228 3 ปีที่แล้ว +1

    ਵੀਰੇ ਰੱਬ ਤੇਰੀ ਵੱਡੀ ਸਾਰੀ ਉਮਰ ਕਰੇ🙏🙏🙏🙏🙏👍

  • @sandeepkaur0519
    @sandeepkaur0519 2 ปีที่แล้ว

    ਦੇਸ਼੍ ਦੇ ਅਸਲੀ ਹੀਰੋ ਤਾ ਇਹ ਨੇ ਇਸ ਤਰਾ ਦੇ ਵੀਰਾਂ ਤੇ ਮਾਣ ਮਹਿਸੂਸ ਹੂੰਦਾ ਮੇਰਾ ਸੁਪਨਾ ਕਿਸੇ ਫ਼ਿਲਮੀ ਹੀਰੋ ਨੂੰ ਮਿਲਨਾ ਨੀ ਇੱਦਾ ਦੇ ਹੀਰੋਜ ਨੂੰ ਮਿਲਨਾ ਹੈ

  • @Reyansh123ll
    @Reyansh123ll 3 ปีที่แล้ว +6

    Waheguru mehar kare 😭🙏

  • @sahilpreetsingh7200
    @sahilpreetsingh7200 3 ปีที่แล้ว +4

    Satnam waheguru🙏🙏🙏🙏🙏🙏

  • @gurjindersingh9759
    @gurjindersingh9759 2 ปีที่แล้ว

    ਬਹੁਤ ਹੀ ਵਧੀਆਂ ਉਪਰਾਲਾ ਕਰ ਰਹੇ ਹੋ ਵੀਰ ਜੀ ਤੁਸੀ ਏਨਾ ਬੁਜੁਰਗਾ ਦੀ ਸੇਵਾ ਕਰ ਕੇ...

  • @spdam
    @spdam 2 ปีที่แล้ว

    ਅੱਜ ਦੇ ਸਾਮੇ ਵਿੱਚ ਲੋਕ ਆਪਣੇ ਕੰਮਾਂ ਕਾਰਾ ਵਿੱਚ ਇਨ੍ਹਾਂ ਉਲਜ ਗਾਏ ਹਨ ਕਿ ਉਹ ਸੇਵਾ ਕਰਨੀ ਤਾਂ ਭੁੱਲ ਹੀ ਗਏ ਆ ਵਹਿਗੂਰੁ ਮੈਹਰ ਕਾਰੇ

  • @harmeetkaur2481
    @harmeetkaur2481 3 ปีที่แล้ว +5

    waheguru...😭😭😭😭