Biography of Gurpreet Singh ! Mintu Malwa ! Manukhta di sewa sab toh waddi sewa ! Punjab Story29

แชร์
ฝัง
  • เผยแพร่เมื่อ 20 ต.ค. 2024

ความคิดเห็น • 191

  • @simerrandhawa7281
    @simerrandhawa7281 2 ปีที่แล้ว +4

    ਮੈ ਆਪਣੇ ਗੁਰਪਰੀਤ ਵੀਰੇ ਦਰਸਨ ਜਰੂਰ ਕਰਨੇ ਨੇ ਇਹ ਮੇਰਾ ਸੂਪਨਾ ਏ

  • @SukhwinderSingh-wq5ip
    @SukhwinderSingh-wq5ip 6 หลายเดือนก่อน +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @MANDEEPSINGH-hm3jg
    @MANDEEPSINGH-hm3jg 2 ปีที่แล้ว +25

    ਵਾਹਿਗੁਰੂ ਜੀ ਮਿੰਟੂ ਵੀਰੇ ਵਰਗੇ ਇਨਸਾਨਾ ਨੂੰ ਸੇਵਾ ਭਾਵਨਾ ਦਾ ਬਲ ਬਖਸ਼ਣ .

  • @simranpreet4288
    @simranpreet4288 ปีที่แล้ว +2

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੋ ਵੀਰ ਗੁਰਪ੍ਰੀਤ ਸਿੰਘ ਤੇ ਸਦਾ ਚੜ੍ਹਦੀ ਕਲਾ ਵਿੱਚ ਰੱਖੇ 🙏

  • @bhanotruchi7028
    @bhanotruchi7028 2 ปีที่แล้ว +34

    ਗੁਰਪ੍ਰੀਤ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਬਖਸ਼ੇ ਬਸ ਇਸੇ ਤਰ੍ਹਾਂ ਮਨੁੱਖਤਾ ਦੀ ਸੇਵਾ ਕਰਦੇ ਰਹੋਂ🙏

  • @HardeepSingh-HH88
    @HardeepSingh-HH88 2 ปีที่แล้ว +7

    ਗੁਰਪ੍ਰੀਤ ਸਿੰਘ ਵੀਰ ਨੂੰ ਸ੍ਰੀ ਵਾਹਿਗੁਰੂ ਜੀ ਲੰਬੀ ਅਤੇ ਤੰਦਰੁਸਤ ਉਮਰ ਬਖਸ਼ਿਸ਼ ਕਰਨ 🙏🙏🙏🙏🙏 ਲੱਖਾਂ ਵਾਰ ਸੈਲੂਟ ਵੀਰ ਨੂੰ

  • @shashichouhan3121
    @shashichouhan3121 2 ปีที่แล้ว +1

    ਰੱਬ ਦਾ ਜੀਂਦਾ ਜਾਗਦਾ ਸਬੂਤ ਆ ਮਿੰਟੂ ਬਾਈ

  • @bhupinderkaur5848
    @bhupinderkaur5848 2 ปีที่แล้ว +10

    ਗੁਰਪ੍ਰੀਤ ਵਿਰਾ ਤਾ ਇਕ ਹੀਰਾ ਏ ਹੀਰਾ ਕੋਈ ਹੀ ਮਾ ਜੰਮਦੀ

  • @gurmeetkhalsa6336
    @gurmeetkhalsa6336 2 ปีที่แล้ว +2

    ਸਭ ਤੋਂ ਪਹਿਲਾ ਤਾਂ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਮਿੰਟੂ ਦੀ ਜਿੰਦਗੀ ਵਾਰੇ ਚਾਨਣਾ ਪਾਇਆ ਜੀ ਸਬ ਤੋਂ ਵੱਡੀ ਸੇਵਾ ਮਨੁੱਖਤਾ ਦੀ ਸੇਵਾ ਹੈ ਸੱਚੀ ਗੱਲ ਹੈ ਜੀ ਹਰ ਇਕ ਮਿੰਟੂ ਵੀਰ ਦੀ ਵੀਡਿਉ ਦੇਖਦਾ ਤਾਂ ਹਰ ਬੰਦੇ ਦੀ ਅੰਖਾ ਵਿੱਚ ਪਾਣੀ ਆ ਜਾਂਦਾ ਹੈ ਜੀ, ਕੀੜੇ ਪਏ ਲੋਕਾਂ ਨੂੰ ਗੰਦਗੀ ਦੇ ਲੇਵੜੇ ਲੋਕਾਂ ਨੂੰ ਹੱਥ ਪਾਉਂਣਾ, ਫ਼ਿਰ ਓਣਾ ਲੋਕਾਂ ਦੀ ਸੇਵਾ ਸੰਭਾਲ ਕਰਨੀ ਦਾਨੀ ਸੱਜਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜ ਆਪਣਾ ਦਾਨ ਪੁਨ ਕਰਨਾ ਤਾਂ ਮਨੁੱਖਤਾ ਦੀ ਸੇਵਾ ਨੂੰ ਕਰਿਆ ਕਰੋ ਜੀ ਬਹੁਤ ਮਹਾਨ ਸੇਵਾ ਹੇ ਜੀ ਵਾਹਿਗੁਰੂ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @punjabstorytv
    @punjabstorytv  2 ปีที่แล้ว +22

    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ

  • @baljitsidhu8912
    @baljitsidhu8912 2 ปีที่แล้ว +5

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਵਾਕਿਆ ਹੀ ਬਹੁਤ ਵੱਡਾ ਕੰਮ ਹੈ ਜੀ ਮਨੁੱਖਤਾ ਦੀ ਸੇਵਾ ਨਿਸ਼ਕਾਮ ਹੋਕੇ ਕਰਨੀ। ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖਣ।

  • @darshanchuharmajra3760
    @darshanchuharmajra3760 2 ปีที่แล้ว +4

    ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਮਿੰਟੂ ਵੀਰ ਤੇ

  • @ranjeetsinghsandhu8635
    @ranjeetsinghsandhu8635 2 ปีที่แล้ว +8

    ਰੱਬ ਬੱਦਾ ਮਿੰਟੂ ਵੀਰ ਜੀ 🙏🙏🙏🙏🙏

  • @Amandeep-rw6ow
    @Amandeep-rw6ow 2 ปีที่แล้ว +3

    ਬਾਬਾ ਜੀ ਵੀਰ ਨੂੰ ਚੜਦੀਕਲਾ ਬਖਸਣਾ ਜੀ🙏

  • @allmovies8204
    @allmovies8204 2 ปีที่แล้ว +14

    ਭਗਤ ਪੂਰਨ ਸਿੰਘ ਦਾ ਵਾਰਿਸ

  • @nexion5144
    @nexion5144 2 ปีที่แล้ว +1

    िਮੰਟੂ ਮਹਾਨ ਇੰਨਸਾਨ ਹੈ

  • @chainewalabeant3602
    @chainewalabeant3602 2 ปีที่แล้ว +1

    Rabb a Mintu bai ji

  • @jasspreetkaur9118
    @jasspreetkaur9118 2 ปีที่แล้ว +2

    ਰੱਬ ਜੀ ਹਮੇਸ਼ਾਂ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ

  • @santokhsingh9445
    @santokhsingh9445 2 ปีที่แล้ว +2

    ਬਹੁਤ ਵੱਡੀ ਸੇਵਾ ਲੈ ਰਿਹਾ ਵੀਰ ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਰੱਖੇ

  • @rajinderjassal3401
    @rajinderjassal3401 2 ปีที่แล้ว +8

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਵੀਰ ਨੂੰ 🙏🙏🙏🚩🚩😊😊😊😊😊😊💯🙏🙏🙏🥺🥺ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏😘😘

  • @gurdeepkaur2506
    @gurdeepkaur2506 2 ปีที่แล้ว +1

    ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਚਾ ਰੱਖਣ ਓ

  • @jasskaur4806
    @jasskaur4806 2 ปีที่แล้ว +1

    ਵਾਹਿਗੁਰੂੂ ਜੀ🙏 ਚੜਦੀ ਕਲਾ ਬਖਸ਼ਣ ਗੁਰਪ੍ਰੀਤ ਵੀਰ ਜੀ ਨੂੰ

  • @makhankalas660
    @makhankalas660 2 ปีที่แล้ว +12

    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਕਿਰਪਾ ਰੱਖਿਓ ਜੀ ਹੋਰ ਸੇਵਾ ਕਰਦੇ ਰਹਿਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

    • @ManjitKaur-nw6je
      @ManjitKaur-nw6je 2 ปีที่แล้ว +1

      Waheguru ji charrdi kala veer gurpreet de kreo

  • @joginderlal8441
    @joginderlal8441 2 ปีที่แล้ว +1

    ਗੁਰਪਰੀਤ ਅਖਾ ਵਿੱਚ ਅੱਥਰੂ ਆ ਗਏ ਜਦੋਂ ਮੈਂ ਤੁਹਾਨੂੰ ਸੁਣਿਆ ਤੇ ਵੇਖਿਆ ਵਾਹਿਗੁਰੂ ਤੁਹਾਨੂੰ ਲੰਮੀਆਂ ਉਮਰਾਂ ਦੇਣ

  • @gursharanjeetkaur5469
    @gursharanjeetkaur5469 2 ปีที่แล้ว +7

    ਵਾਹਿਗੁਰੂ ਉਮਰ ਲੰਬੀ ਕਰੇ

  • @dalbirsinghsingh8144
    @dalbirsinghsingh8144 2 ปีที่แล้ว +1

    ਵਾਹਿਗੂਰ ਮੇਅਰ ਕਰੀਓ ਵੀਰ ਬਹੁਤ ਹੀ ਕ੍ਰਿਪਾ ਹੈ ਵੀਰ ਤੇ

  • @preethundal1637
    @preethundal1637 2 ปีที่แล้ว +4

    ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਚੜਦੀ ਕਲਾ ਵਿੱਚ ਰੱਖਣ।

  • @MintuDhaliwal-eg1yx
    @MintuDhaliwal-eg1yx 2 ปีที่แล้ว +1

    ਵਾਹਿਗੁਰੂ ਜੀ ਮਨੁੱਖ ਤੀ ਸੇਵਾ ਗੁਰਪ੍ਰੀਤ ਸਿੰਘ ਮਿੰਟੂ ਗੁਰੂ ਨਾਨਕ ਦੇਵ ਜੀ ਦੇ ਆਸ਼ੀਰਵਾਦ

  • @charnjitkaur7653
    @charnjitkaur7653 2 ปีที่แล้ว +4

    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਨੂੰ ਲੰਮੀ ਉਮਰ ਬਖ਼ਸ਼ਣ 🙏🙏🙏🙏

  • @fatehgarhwala7858
    @fatehgarhwala7858 2 ปีที่แล้ว +7

    Ghant banda Gurpree singh mintu malwa

  • @makhankalas660
    @makhankalas660 2 ปีที่แล้ว +5

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @amritkaur575
    @amritkaur575 2 ปีที่แล้ว +1

    Prmatma.Mentu veer ji nu sda Tandrusti Den te ona di umr Lami kran🙏

  • @sangeetasaini8665
    @sangeetasaini8665 2 ปีที่แล้ว +1

    Waheguru ji veer ji nu cahrdikla baksho ji

  • @amritpal4940
    @amritpal4940 2 ปีที่แล้ว +1

    Waheguru ji hamesha khush rakhna ਵੀਰ ਜੀ ਨੂੰ

  • @Sekhonjourney
    @Sekhonjourney 2 ปีที่แล้ว +7

    Rabb di kirpa nal hi ena change aa skda hai.... Waheguru ji

  • @tirathsarai9686
    @tirathsarai9686 2 ปีที่แล้ว +3

    Dil to salute a 22 gurpreet ji nu

  • @manseeratkaur4827
    @manseeratkaur4827 2 ปีที่แล้ว +9

    Gurpreet veer ji Guru sahib tuhanu chardi kla ch rakhan So proud of u🙏🏻🙏🏻

  • @manjitkaur6548
    @manjitkaur6548 9 หลายเดือนก่อน +1

    GOD BLESS YOU BETA JI BABA JI CHARDIKLA BAKSHAN NAAM BANI NAL JORRI RAKHAN AMRIT VELA BAKSHAN DEAROGTA BAKSHAN ❤❤

  • @ankhideep2545
    @ankhideep2545 2 ปีที่แล้ว +1

    bhaut vadia kaam karde ne god bless him🙏🙏

  • @dalvindersingh5203
    @dalvindersingh5203 2 ปีที่แล้ว +2

    Waheguru kirpa rakhan chardi Kala bakhshan ji

  • @khushpreetkaur1772
    @khushpreetkaur1772 2 ปีที่แล้ว +2

    Jo kehnde rabb Nhi hunda Gurpreet veer nu vekh lo Eh rabbi ruh ne

  • @gagandhillon9028
    @gagandhillon9028 2 ปีที่แล้ว +1

    Rab da doja Roop a gurpreet y

  • @majorsingh2207
    @majorsingh2207 2 ปีที่แล้ว +5

    Satnam Waheguru Satnam Waheguru

  • @aarthibhoir4373
    @aarthibhoir4373 ปีที่แล้ว +1

    God bless you Gurpreetji you are a very special person a blessing for humanity. May you live a healthy and happy long life.

  • @bhuphindersinghsingh3106
    @bhuphindersinghsingh3106 2 ปีที่แล้ว +1

    Parnamm ha veer nu

  • @jaspindergill417
    @jaspindergill417 2 ปีที่แล้ว +1

    ਰਹਿ ਚੜ੍ਹ ਦੀ ਕਲਾ ਚ ਵੀਰ

  • @neelamsingh4049
    @neelamsingh4049 2 ปีที่แล้ว +11

    God bless him Gurpreet ji good health & wealth for more humanity work..

  • @CryptoGujjarG
    @CryptoGujjarG 2 ปีที่แล้ว +3

    Main Pakistan ton Gurpreet singh bai Manukhta di sewa ton main ohna nu buht wadia tareeky nal janda han

    • @punjabstorytv
      @punjabstorytv  2 ปีที่แล้ว

      ਪਿਆਰ ਮਹੱਬਤ

    • @gopibassi4015
      @gopibassi4015 2 ปีที่แล้ว

      Main india punjab tu aw Bai punjab to keh khussi hondi aw

  • @journeyandvlogs5989
    @journeyandvlogs5989 2 ปีที่แล้ว +1

    Dhan veer ji da jazba waheguru lambi Umar dewe mehar bhareya hath rakho veer ji te

  • @gurmeetkaurkaur8954
    @gurmeetkaurkaur8954 2 ปีที่แล้ว +3

    Gurpreet Singh is doing very good job 🙏🙏👍👍❤️❤️

  • @ManjitKaur-wg5kt
    @ManjitKaur-wg5kt 2 ปีที่แล้ว +2

    Kee siffat kra Teri.parmatma tere sir te mehar bharya hath rakhe.waheguruji.

  • @jaggabajwa2768
    @jaggabajwa2768 2 ปีที่แล้ว +1

    Wahegur g

  • @gcharan178kwt6
    @gcharan178kwt6 2 ปีที่แล้ว +3

    God bales you bro Meri umar vi mere veer nu lagg jave ji

  • @Khushi77278
    @Khushi77278 2 ปีที่แล้ว +2

    Gurpreet singh g tuc buhat hi ascha km karde ho good bluc u

  • @sonuchandsu8319
    @sonuchandsu8319 2 ปีที่แล้ว +2

    Parmatma tuhanu hamesha tandurust rakhe

  • @gurjeetsandhu9904
    @gurjeetsandhu9904 2 ปีที่แล้ว +2

    ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹👏👏👏👏👏👏👏👏👏👏👏👏👏🌹🌹🌹🌹🌹🌹🌹🌹🌹🌹🌹🌹🌹🌹🌹

  • @jagjeetsingh7972
    @jagjeetsingh7972 2 ปีที่แล้ว +2

    Waheguru Ji Sada Chardi Kalan wich rakhan g

  • @GurnamSingh-r8e
    @GurnamSingh-r8e 2 หลายเดือนก่อน +1

    Waheguru Ji Mehar kare

  • @kamlaralhan5686
    @kamlaralhan5686 2 ปีที่แล้ว +3

    God bless you gurpreet g and all team🙏🙏

  • @favoritesongdhami6340
    @favoritesongdhami6340 2 ปีที่แล้ว +2

    Gurpreet veer ji u r doing very good job 👏

  • @ManjitKaur-ix6tl
    @ManjitKaur-ix6tl 2 ปีที่แล้ว +2

    Waheguru ji

  • @soniadhir9324
    @soniadhir9324 2 ปีที่แล้ว +4

    Gbu gurpreet veer g🙏

  • @bhupinderkaur4007
    @bhupinderkaur4007 ปีที่แล้ว +1

    Khush rho🙏🙏🙏🙏🙏

  • @bholajuneja3893
    @bholajuneja3893 2 ปีที่แล้ว +4

    Jehra,Kenda,Rab,Nahi,Vekhea,Oh,,Bai,Ji,Nu,Vekh,Lave,

  • @jashankhosa5378
    @jashankhosa5378 2 ปีที่แล้ว +4

    Sardar Gurpreet Singh ji

  • @mohinderkaur6283
    @mohinderkaur6283 2 ปีที่แล้ว +1

    Yug Yug jive mera Putt ❤️ Gurpreet Singh and all tਈਮ

  • @gurjotkaur9684
    @gurjotkaur9684 2 ปีที่แล้ว +7

    Well done great workkk....🙏

  • @jaskiratgill6286
    @jaskiratgill6286 2 ปีที่แล้ว +2

    Well done gurpreet veer ji God bless you

  • @jaspalkaur7977
    @jaspalkaur7977 2 ปีที่แล้ว +4

    Waheguru ji 🙏

  • @pindlibrary.....6296
    @pindlibrary.....6296 2 ปีที่แล้ว +3

    Waheguru waheguru waheguru waheguru waheguru

  • @kiranhargovindsinghkaur323
    @kiranhargovindsinghkaur323 2 ปีที่แล้ว +5

    Good work

  • @ribkasahota8871
    @ribkasahota8871 ปีที่แล้ว +1

    God bless you veer ji

  • @arshwahegurrujikamboj4554
    @arshwahegurrujikamboj4554 2 ปีที่แล้ว +3

    Rab rup gurpreet veer ji🙏🙏

  • @womanin21stcentury
    @womanin21stcentury 2 ปีที่แล้ว +1

    Star seeds hn srdaar Mintu g.zyadatr 40 to 42 saal d umr vich aksr life change hundi he.

  • @jagseersinghjagseersingh772
    @jagseersinghjagseersingh772 2 ปีที่แล้ว +2

    Veer rabb teinu lamiya umra bakhshe

  • @Chardapunjab143
    @Chardapunjab143 2 ปีที่แล้ว +5

    🙏🏽🙏🏽🙏🏽❤️🙏🏽🙏🏽🙏🏽

  • @manjeetkauraujla2325
    @manjeetkauraujla2325 2 ปีที่แล้ว +1

    God bless you veere rab tenu khush rakhe

  • @sarbat734
    @sarbat734 2 ปีที่แล้ว +4

    Great parsan

  • @gurwinderkaur7337
    @gurwinderkaur7337 2 ปีที่แล้ว +1

    Gurpreet puter meri umar v tahanu lge ise Taran sewa krde rao

  • @gurmeetkaur6845
    @gurmeetkaur6845 2 ปีที่แล้ว +3

    Wahaguru ji ka khalsa Wahaguru ji ki fateh

  • @narinderkaur7175
    @narinderkaur7175 2 ปีที่แล้ว +2

    Waheguru ji mehar krna ji 🙏

  • @santonkibani3311
    @santonkibani3311 ปีที่แล้ว +1

    ❤❤

  • @jaspreet8639
    @jaspreet8639 2 ปีที่แล้ว +1

    Good ji

  • @rajukvlog6729
    @rajukvlog6729 2 ปีที่แล้ว +1

    WaheGuru ji 🙏

  • @Gurpreetsingh-sm6zn
    @Gurpreetsingh-sm6zn 2 ปีที่แล้ว +1

    Very good gurpreet veer

  • @lollmao1140
    @lollmao1140 2 ปีที่แล้ว +3

    Gurpreet Singh ji zindabad

  • @deepwairs9013
    @deepwairs9013 2 ปีที่แล้ว +1

    Bhut bdia banda 22

  • @GurmukhSingh-ym1ec
    @GurmukhSingh-ym1ec 2 ปีที่แล้ว +1

    Satnam shri waheguru ji 🙏

  • @vickychouhan1668
    @vickychouhan1668 2 ปีที่แล้ว +2

    🌹🌹🌹🙏🙏🙏

  • @gurmeetkaurkaur8954
    @gurmeetkaurkaur8954 2 ปีที่แล้ว +1

    Waheguruji Waheguruji 🌺🙏🙏👍👍❤️❤️

  • @tejasinghsinhg6873
    @tejasinghsinhg6873 2 ปีที่แล้ว +1

    ਵਾਹਿਗੁਰੂ ਜੀ 🙏🙏

  • @hardevbhatti9009
    @hardevbhatti9009 2 ปีที่แล้ว +3

    God bless you brother 🙏🏽🙏🏽🙏🏽

  • @GurdeepSingh-su5ev
    @GurdeepSingh-su5ev 2 ปีที่แล้ว +2

    ਗੁਰਪ੍ਰੀਤ ਸਿੰਘ ਰੱਬ ਦਾ ਦੂਜਾ ਰੂਪ ਹਨ

  • @suchasingh8063
    @suchasingh8063 2 ปีที่แล้ว +2

    Wheguru ge

  • @jassadhesi730
    @jassadhesi730 2 ปีที่แล้ว +2

    W, ji

  • @amarjeetudhian2017
    @amarjeetudhian2017 2 ปีที่แล้ว +2

    Gurpreet beta God is is with you,True HUMAN YOU ARE.your LOVE FOR HUMANY IS UNIQUE.Eternal life is your poc

  • @pindadalifestyle682
    @pindadalifestyle682 2 ปีที่แล้ว +1

    ਵਾਹਿਗੁਰੂ ਜੀ

  • @PreetKaur-lh3mu
    @PreetKaur-lh3mu 2 ปีที่แล้ว +1

    Waheguru ji Gurpreet veer di umar lambi krna 🙏

  • @dalvindersinghmukhi2837
    @dalvindersinghmukhi2837 2 ปีที่แล้ว +1

    Satnam Waheguru

  • @Kamal-s4n
    @Kamal-s4n 10 หลายเดือนก่อน +1

    🙏🙏🙏🙏