ਜੇ ਡਿਪਰੈਸ਼ਨ ਚ ਹੋ ਤਾ ਜਿੰਦਗੀ ਜਿਉਣੀ ਪੀਤੇ ਲੱਥ ਤੋ ਸਿੱਖੋ । ਅੰਤਾ ਦੀ ਗਰੀਬੀ ਤੇ ਭੈਣਾ ਦਾ ਸਾਥ । ਇਹ ਬੰਦਾ ਸਿਰਾ

แชร์
ฝัง
  • เผยแพร่เมื่อ 9 ก.พ. 2025
  • #pitalath #gurpreetkotli #inspiration #gurpreetkotlilive #gurpreetkotlinews #interview
    ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
    Follow us on instagram-
    / gurpreetkotliofficial
    Follow us on twitter-
    / gurpreetskotli
    Subscribe to youtube-
    / @gurpreetkotli
    Follow us on facebook-
    / gurpreetkotliofficial
    For Promotion Contact-
    gurpreetskotli@gmail.com
    9530688807

ความคิดเห็น • 526

  • @jagdeepsidhu1313
    @jagdeepsidhu1313 3 ปีที่แล้ว +115

    ਮਸਤ ਬੰਦਾ ਪੀਤਾ ਬਾਈ ਅਸਲੀ ਜਿੰਦਗੀ ਜਿਉਂਦਾ ਹੈ ਦੁਨੀਆਂ ਦੇ ਦੋਵੇਂ ਪਾਸੇ ਦੰਦੇ ਨੇ ਪੀਤਾ ਕਿਸੇ ਦੀ ਪਰਵਾਹ ਨਹੀ ਕਰਦਾ ਕੁੱਤਿਆਂ ਦਾ ਕੰਮ ਭੌਂਕਣਾ ਹੁੰਦਾ ਤੇ ਹਾਥੀ ਦਾ ਕੰਮ ਮਸਤੀ ਨਾਲ ਤੁਰਨਾ ਹੁੰਦਾ 👍👍

    • @Raunta-jj9sy
      @Raunta-jj9sy 3 ปีที่แล้ว +3

      Bai peta g apni tarki li jo ensan tarki krda ha os nu lok jon nhi dinda apni jindi tuhde sb nl jeni chidi ha bhauat vadia bai peta ji waheguru ap nu ta ap de parvar nu tarkya bakhsa

  • @taran.dk7
    @taran.dk7 3 ปีที่แล้ว +151

    ਬਹੁਤ ਵਧੀਆ ਵੀਰ ਆਪਣੀ ਜਿੰਦਗੀ ਸਵਾਦ ਨਾਲ ਜਿਉਂਦਾ ਵੀਰ ''''' ਧੰਨਵਾਦ ਕੋਟਲੀ

  • @rajinderaustria7819
    @rajinderaustria7819 3 ปีที่แล้ว +49

    ਗੁਰਪ੍ਰੀਤ ਭਾਜੀ ਅੱਜ ਪੀਤੇ ਨੂੰ ਪਹਿਲੀ ਵਾਰ ਦੇਖਿਆ ਬਹੁਤ ਹੀ ਚੰਗਾ ਲੱਗਿਆ ਧੰਨਵਾਦ ਕਿਰਪਾ ਕਰਕੇ ਇਹੋ ਜਿਹੀਆਂ ਸਟੋਰੀਆਂ ਪਾਉਂਦੇ ਰਿਹਾ ਕਰੋ
    RAJINDER SINGH AUSTRIA

  • @Surmel460
    @Surmel460 3 ปีที่แล้ว +114

    ਹਰ ਬੰਦੇ ਨੂੰ ਆਪਣੀ ਜ਼ਿੰਦਗੀ ਜਿੳੂਣ ਦਾ ਹਕ ਹੈ ਪਰ ਕਿਸੇ ਦਾ ਮਾੜਾ ਸੋਚਕੇ ਨਹੀਂ ਚੱਗਾ ਸੋਚ ਕੇ ਖੁਸ਼ ਰਹੇ ਭਰਾ

  • @pahariboy117
    @pahariboy117 2 ปีที่แล้ว +11

    ਇੰਨੀ ਚੰਗੀ ਸ਼ਖਸੀਅਤ ਜੋ ਉਸਦੇ ਦਿਲ ਵਿੱਚ ਹੈ ਉਹ ਉਸਦੇ ਮੂੰਹ ਵਿੱਚ ਹੈ .... "ਬਹਾਦੁਰ" "ਵਾਹਿਗੁਰੂ ਜੀ ਮੇਹਰ ਕਰੇ 🙏🙏🙏🙏🙏✋✋✋✋👌👌👌👌👌👌👍👍👍👍👍

  • @gurleen0023
    @gurleen0023 3 ปีที่แล้ว +81

    Lallu kare kawalliyaan , te rabb sidhiyan pawe....🙂👍❤️

  • @sikandernavgill5826
    @sikandernavgill5826 3 ปีที่แล้ว +69

    ਇਹ ਬੰਦਾ ਸ਼ੁਰੂ ਤੋਂ ਹੀ ਮੈਂਨੂੰ ਬਹੁਤ ਪਸੰਦ ਹੈ

  • @luckymohala9624
    @luckymohala9624 3 ปีที่แล้ว +57

    ਕਿਆ ਬਾਤ ਆ ਗੁਰਪ੍ਰੀਤ ਬਾਈ 👍👍
    ਜਿੰਦ ਮਸਤੀ ਦੇ ਨਾਮ, ਸਾਡੀ ਮਸਤ ਮਲੰਗਾ ਦੀ
    👌💪👌👍🙏💪

    • @dkmetcalf14598
      @dkmetcalf14598 3 ปีที่แล้ว +1

      Fakkar aadmi hei.Peeta zindgi de nazare lei riha hei.God bless peeta.

    • @ibnyzubairsyed9212
      @ibnyzubairsyed9212 3 ปีที่แล้ว

      @@dkmetcalf14598
      Fakkar A
      Za lull leyni da A
      Kuz ni pta lagga

  • @RajveerSingh-jk3on
    @RajveerSingh-jk3on 3 ปีที่แล้ว +10

    ਜੀਨੂੰ ਇਹ ਬੰਦਾ ਚੰਗਾ ਲੱਗਦਾ ਇਦੇ ਵਰਗੇ ਬਣਜੋ ਫਿਰ

  • @jagtarenjeetsingh7815
    @jagtarenjeetsingh7815 3 ปีที่แล้ว +29

    He is very nice boy . The big thing he is mentally perfect 🥰

  • @Talk-and-Travel
    @Talk-and-Travel 3 ปีที่แล้ว +170

    ਗੁਰਪ੍ਰੀਤ 22 ਜੀ ਜਿਹੜੇ ਪਰਿਵਾਰਾਂ ਦੇ ਕਿਸਾਨੀ ਸੰਘਰਸ਼ ਦੌਰਾਨ ਘਰ ਦੇ ਮੈਂਬਰ ਸ਼ਹੀਦ ਹੋ ਗਏ ਓਹਨਾ ਦੀ ਇੰਟਰਵਿਊ ਵ ਕਰੋ

    • @manna2290
      @manna2290 3 ปีที่แล้ว +1

      ਤੂੰ ਕੀ ਕਰਦਾ ? ਤੂੰ ਵੀ ਕਰ ਕੁਛ..

    • @Talk-and-Travel
      @Talk-and-Travel 3 ปีที่แล้ว +2

      @@manna2290 22 ਤੂੰ ਕੀ ਕਰਾਉਣਾ ਮੇਰੇ ਕੋਲੋ

    • @manna2290
      @manna2290 3 ปีที่แล้ว

      @@Talk-and-Travel ਕੁਛ ਵੀ ਕਰਲਾ ..

    • @manna2290
      @manna2290 3 ปีที่แล้ว

      @@Talk-and-Travel ਕੁਮੈੰਟ ਤੋਂ ਬਿਨਾਂ

    • @Talk-and-Travel
      @Talk-and-Travel 3 ปีที่แล้ว +6

      @@manna2290ਛੱਡ ਯਾਰ ਤੂੰ ਵੀ ਸਰਟੀਫਿਕੇਟ ਵਾਲਿਆ ਚ ਲਗਦਾ ਮੈਨੂੰ

  • @itssardaarni3008
    @itssardaarni3008 3 ปีที่แล้ว +18

    ਰੱਬ ਹਮੇਸ਼ਾ ਖੁਸ਼ ਰੱਖੇ ਇਸ ਵੀਰ ਨੂੰ 🙏,,,,

  • @SukhPreet-hm1qg
    @SukhPreet-hm1qg 3 ปีที่แล้ว +35

    ਸਭ ਨੂੰ ਆਪਣੇ ਮੁਤਾਬਿਕ ਜਿੰਦਗੀ ਜਿਓੁਣ ਦਾ ਹੱਕ ਆ ਲੋਕਾਂ ਦੀ ਫਿਕਰ ਨਾ ਕਰੋ ਲੋਕਾਂ ਨੇ ਤਾ ਬੋਲੀ ਜਾਣਾ ਚਾਹੇ ਤੁਸੀਂ ਸਹੀ ਹੋ ਚਾਹੇ ਗਲਤ ਲੋਕਾਂ ਦੀ ਸੋਚ ਤਾ ਬਾਜ਼ਾਰ ਵਿਚ ਪੲੀਆ ਚੀਜਾਂ ਵਾਂਗ ਨੇ ਹਰ ਰੋਜ ਬਦਲ ਦੀ ਰਹਿੰਦੀ ਆ

  • @MakhanSingh-oo7pn
    @MakhanSingh-oo7pn 3 ปีที่แล้ว +41

    ਬਹੁਤ ਵਧੀਆ ਵੀਰ ਆਪਣੀ ਜ਼ਿੰਦਗੀ ਸਵਾਦ ਨਾਲ ਜਿਉਂਦਾ ਵੀਰ 👌👌👌👌👌👍👍👍🕺🏻❤️❤️❤️❤️❤️❤️

  • @sherapunjab4162
    @sherapunjab4162 3 ปีที่แล้ว +16

    ਟੈਨਸ਼ਨ ਜਿਹੀ ਚੱਲ ਰਹੀ ਸੀ ਅੱਜਕਲ, ਪੀਤੇ ਨੂੰ ਦੇਖ ਕੇ ਦੂਰ ਹੋਗੀ।

  • @avtarsinghavtarsingh5209
    @avtarsinghavtarsingh5209 3 ปีที่แล้ว +8

    Jionda reh bai Rabb tenu Hameshan khush Rakhe.Tere parivaar te Maher bharea Hath rakhe.🙏🙂👍👏

  • @HarpreetSingh-sb7db
    @HarpreetSingh-sb7db 3 ปีที่แล้ว +8

    ਹੁਣ ਇਹੋ ਝੇ represent ਕਰਨਗੇ ਪੰਜਾਬ ਨੂੰ
    ਘੁੱਸੇਘਟੀ ਬਾਮਣਨੀ ਗੱਲ ਟੱਟਆਂ ਦਾ ਹਾਰ

  • @pan_jabdejaye2795
    @pan_jabdejaye2795 3 ปีที่แล้ว +4

    ਜੇ ਇਹਜੇ ਜੋਕਰ ਸਿੱਖ ਕੌਮ ਦੇ ਆਈਡਲ ਤਾਂ ਹਰੀ ਸਿੰਘ ਨਲੂਆ ਨਹੀਂ।ਕੁੱਝ ਹੋਰ ਨਸਲ ਹੀ ਪੈਦਾ ਹੋਊ।ਸਿੱਖ ਕੌਮ ਇਤਹਾਸ ਨਾਲ ਆਪਣਾ ਕਮ ਚਲਾ ਰਹੀ ਹੈ।ਸਿੰਘ ਜੇਲ੍ਹਾਂ ਵਿੱਚ।ਨੋਜਵਾਨ ਸਿੰਗਰਾਂ ਪਿਛੇ।ਬਾਕੀ ਧੀਆਂ ਭੈਣਾਂ ਜਨਾਨੀਆਂ ਇੰਨਸਟਾਗਰਾਮ ਨੇ ਮੁਜਰਾ ਵਖਾ ਰਹੇ ਨੇ।ਆਉਣ ਵਾਲੀਆਂ ਪੀੜ੍ਹੀਆਂ ਦਾ ਰੱਬ ਹੀ ਮਾਲਕ ਹੈ

    • @avtarsashia4897
      @avtarsashia4897 2 ปีที่แล้ว

      Hari singh nalua tn bht kuch kr k gya punjab lai. Y g tusi aap v kr lao kuch. Naale tn video dekhi jaane o bnde di. Naale nakhre krdr o

  • @GurtejSingh-vm3sq
    @GurtejSingh-vm3sq 3 ปีที่แล้ว +5

    💞💞💖💖Love u wadde veer siraa bndaa sachii yr dil.khush krdiyaa glla 😃😃

  • @amanbrar6225
    @amanbrar6225 3 ปีที่แล้ว +11

    ਸਿਰਾ ਬੰਦਾ ਪੀਤਾ ❤❤❤

  • @kamalbai5979
    @kamalbai5979 3 ปีที่แล้ว +4

    Love you brother's god bless you

  • @jagtarlehal181
    @jagtarlehal181 3 ปีที่แล้ว +13

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੀ ਇਨਾ ਤੇ

  • @MohanSingh-ke8he
    @MohanSingh-ke8he 3 ปีที่แล้ว +1

    Bai ji menu bahut pasnb a Peta manu kuhs rakeh ji a rabh hundi as ,👍👌 very nice very good Pete Bai ,

  • @dilbardhillon7557
    @dilbardhillon7557 3 ปีที่แล้ว +12

    ਬਹੁਤ ਹੀ ਵਧੀਆ ਇੰਟਰਵਿਯੂ 👍👍👍

  • @MandeepSingh-io5jt
    @MandeepSingh-io5jt 3 ปีที่แล้ว

    ਇੰਟਰਵਿਊ ਲੈਣ ਵਾਲਾ ਬਾਈ ਇਸਤਰਾਂ ਦਾ ਲਗਦਾ ਜੀਵੇ ਟਰੱਕ ਠੀਕ ਕਰਨ ਵਾਲਾ ਹੋਵੇ

  • @garrysaab9437
    @garrysaab9437 2 ปีที่แล้ว

    pora sira bnda kde mokha mile mill k dekoooo pra nu waheguru chrdikla vich rakhe

  • @sidhuboutiques8665
    @sidhuboutiques8665 2 ปีที่แล้ว +2

    Not a good study is the bonus of life👍😘

  • @lakhveersinghmallan4273
    @lakhveersinghmallan4273 3 ปีที่แล้ว +55

    ਬਹੁਤ ਵਧੀਆ ਬਾਈ

  • @sanjeevarora8528
    @sanjeevarora8528 3 ปีที่แล้ว +4

    Banda kaintt a....love u veere bahut sara 👍👍👍🙏🙏🙏

  • @baljitkaur4175
    @baljitkaur4175 3 ปีที่แล้ว +7

    Bhut vadaia gal kar ti 👍🏻😁🏠🔥👌✌️💪💯💯💯💯💯🤩🆗nice 👍🏻👍🏻👏 Veer ji ❤️💕 good Veer ji 🤗💓jameen ta nhi par jameer hai ❤️ kishan majjdorr eikta Zinda baad 🙏🏻🙏🏻

  • @sattdhillon2842
    @sattdhillon2842 3 ปีที่แล้ว +7

    Gurpreet veere siraa patarkar bn gea.. Love you❤ jatta

  • @harbansvirk1753
    @harbansvirk1753 2 ปีที่แล้ว

    ਹਰ ਬੰਦੇ ਨੂੰ ਆਪੋ, ਆਪਣੀ ਜ਼ਿੰਦਗੀ ਜਿਉਣ ਦਾ ਹੱਕ ਹੈ,,,,

  • @HARJEETSINGH-yv1np
    @HARJEETSINGH-yv1np 3 ปีที่แล้ว +3

    Peete Bai Jiyuoda Wasda Rah , Waheguru Tuhanu Chardikala Vich Rakhan Ji

  • @chamkaursingh5107
    @chamkaursingh5107 3 ปีที่แล้ว +7

    ਬਾਈ ਦਾ ਸੁਭਾਅ ਠੀਕ ਆ ਪਰ ਮਿਲਣ ਗਏ ਲਾਰੇ ਲਾਉਦਾ ਰਿਹਾ ਮੈਨੂੰ ਲਗਦਾ ਪੀਤਾ ਜਿਆਦਾ ਮਸ਼ਹੂਰ ਹੋ ਗਿਆ ਕੋਲ ਦੀ ਲੰਘ ਗਿਆ

  • @mushtaqmohd5155
    @mushtaqmohd5155 2 ปีที่แล้ว

    Super cute🌹 paa ji

  • @baljitsingh9761
    @baljitsingh9761 3 ปีที่แล้ว +3

    ਮਤਲਬ ਸਾਰੇ ਪਾਗਲ ਹੋ ਜਾਣ

  • @hemant88h
    @hemant88h 2 ปีที่แล้ว

    Yar eh Banda theek aa , Pita dilo bhut saaf aa , kamm kare 22 , eh chauna mai
    Pite Bai chahe mada mota kar , veere baki duniya ki kehndi , oh Chad tu...

  • @sonubodal465
    @sonubodal465 3 ปีที่แล้ว +4

    ਬਾਈ ਜੀ ਬਹੁਤ ਹੀ ਵਧੀਆ ਹੈ ਪਰ ਬਾਈ ਜੀ ਬਿਨਾਂ ਪੈਸੇ ਦੇ ਜੀ ਨਹੀਂ ਸਕਦਾ ਹੈ ਜਦੋ ਏਸ ਕੋਲ਼ ਪੈਸੇ ਨਹੀਂ ਹੁੰਦੇ ਸੀ ਕਿ ਉਸ ਟਾਈਮ ਤੇ ਏਸ ਤਰਾਂ ਕਰਦਾ ਸੀ ਜਿਸ ਕਿਸੇ ਨੂੰ ਡਿਪ੍ਰੈਸ਼ਨ ਹੋਈ ਹੁੰਦੀ ਹੈ ਤਾਂ ਪਾਣੀ ਦਾ ਇਕ ਕੂਟ ਨਹੀਂ ਅੰਦਰ ਜਾਂਦਾ ਹੈ ਤੇ ਬਿਨਾਂ ਪੈਸੇ ਦੇ ਇਕ ਮਹੀਨਾਂ ਕੱਢ ਕੇ ਦਸੇ

  • @ssg9462
    @ssg9462 2 ปีที่แล้ว

    ਗੁਰਪ੍ਰੀਤ ਬਹੁਤ ਵਧੀਆ

  • @nishansingh1493
    @nishansingh1493 2 ปีที่แล้ว

    ਵਾਹ ਜੀ ਵਾਹ

  • @rajupunia7759
    @rajupunia7759 3 ปีที่แล้ว +11

    Very nice 👍👌👍

  • @baba5663
    @baba5663 2 ปีที่แล้ว

    ਪੀਤਾ ਲੱਥ ਦਿਲ ਦਾ ਸਾਫ ਬੰਦਾ ਆ ਪੀਤੇ ਵੀਰ ਨਜਾਰੇ ਲੈਦਾ ਪੂਰੇ

  • @AkashDeep-oi6mr
    @AkashDeep-oi6mr 3 ปีที่แล้ว +2

    Heeera bnda yrr👌👌👌❤❤

  • @deepchand6605
    @deepchand6605 3 ปีที่แล้ว +2

    ਜਿਉਂਦਾ ਰਹੋ ਵੀਰ, ਦੁਨੀਆਂ ਨੂੰ ਕੀ ਕਹਿਣਾ। ਤੂੰ ਖੁਸ਼ ਰਹੋ।

  • @JaswinderSingh-qr9in
    @JaswinderSingh-qr9in 2 ปีที่แล้ว

    ਇਕ ਗੱਲ ਬੜੀ ਸਹੀ ਕਹਿ ਗਿਆ ਕਿ ਮੌਤ ਨੂੰ ਹਮੇਸ਼ਾ ਯਾਦ ਰੱਖਣਾਂ ਚਾਹੀਦਾ ਹੈ

  • @bahadursingh6159
    @bahadursingh6159 3 ปีที่แล้ว +21

    Nazara la peeta waheguru chardi kala bakhshey

  • @sukhjitsingh1916
    @sukhjitsingh1916 2 ปีที่แล้ว

    ਬੋਤ ਵਦੀਅਾ ਵੀਰ ਜੀ

  • @lakhbirsinghji3668
    @lakhbirsinghji3668 ปีที่แล้ว

    ਪੀਤਾ sirra ਬੰਦਾ ਆਹ

  • @luckyjund8123
    @luckyjund8123 3 ปีที่แล้ว +12

    Waheguru mehar karan ena te te sariaa te .log to jlde e te jlde rhnge

  • @davanjeetsingh3922
    @davanjeetsingh3922 3 ปีที่แล้ว +1

    Eve d life v ohi jeenda,,,jisnu rabb v like krda,,,,,eh ohna vicho hai jo kise da bura nhi mangde

  • @veenukumari8643
    @veenukumari8643 2 ปีที่แล้ว

    Amazing story

  • @HappySingh-tm1un
    @HappySingh-tm1un ปีที่แล้ว

    ਬਹੁਤ ਵਧੀਆ ਟੈਨਸ਼ਨ ਭੂਰਾ ਵੀ ਨਹੀ ਰੱਖੀ ਪੀਤੇ ਵੀਰ ਨੇ ਦਿਮਾਗ ਉਤੇ

  • @beantsingh1266
    @beantsingh1266 3 ปีที่แล้ว +1

    Waheguru ji bai nu chardikala ch rakhan

  • @preet_kurawala
    @preet_kurawala 3 ปีที่แล้ว +1

    ਕੋਟਲੀ ਬਾਈ ਕੋਈ ਮੁਕਤਸਰ ਸਹਿਬ ਜਿਲੇ ਦੇ ਪਿੰਡ ਦੇ ਸਰਪੰਚ ਦੀ ਵਦੀਆ ਕੰਮਾਂ ਦੀ ਇੰਟਵਿਊ ਕਰੋ ਤਾਂ ਜੋਂ ਆਪਣੇ ਹੋਰ ਪਿੰਡਾਂ ਦੇ ਸਰਪਚ ਵੀ ਕੁਝ ਸਿੱਖਣ ਤੇ ਸ਼ਰਮ v ਮੰਨਣ ਕੇ ਓਹ ਵੀ ਪਿੰਡ ਦਾ ਹੀ ਬੰਦਾ

  • @paramjeet840
    @paramjeet840 3 ปีที่แล้ว +2

    Veer...bahut. hi ghaint banda loka da ki hai na ta eh kisey nu dukhi dekh sakde ne na hi khush..boli jan do jo bolde ne...

  • @s.k.khardiyas.k.khardiya2787
    @s.k.khardiyas.k.khardiya2787 2 ปีที่แล้ว

    Be Happy

  • @Anshdeepsingh227
    @Anshdeepsingh227 2 ปีที่แล้ว

    Very good peeta ji

  • @guriguri9254
    @guriguri9254 3 ปีที่แล้ว +1

    Veer g ਕਿਸਾਨੀ ਸੰਘਰਸ਼ ਦੇ ਸਹੀਦਾ ਦੀ ਵੀ ਇੰਟਰਵਿਊ ਕਰੋ

  • @manibrar2454
    @manibrar2454 3 ปีที่แล้ว +4

    Rabb bai nu khus rakhe bohat caint bnda bai rabb tuhanu din tugni tarrki Deva bai ji nu

  • @gurjitsingh519
    @gurjitsingh519 3 ปีที่แล้ว

    ਖ਼ੁਸ਼ ਰਹੋ ਮੇਰੇ ਪੰਜਾਬੀ ਵੀਰੋ।

  • @ashughu8818
    @ashughu8818 2 ปีที่แล้ว

    Sirrra pita lath

  • @balwinderbrar3739
    @balwinderbrar3739 3 ปีที่แล้ว

    ਧੰਨਵਾਦ ਸੁੱਖੀ 🙏🙏🙏👍 ਗੁੱਡ ਪੀਤਾ

  • @balwindersingh5343
    @balwindersingh5343 2 ปีที่แล้ว +2

    Pita vary intelligent person

  • @Heybrohowru
    @Heybrohowru 3 ปีที่แล้ว +1

    Very good PEETAY
    Bai go ahead Enjoy your life bro

  • @APKanmolpreetkaur
    @APKanmolpreetkaur 2 ปีที่แล้ว

    Peeta 22 very good person

  • @jagtarsahota5404
    @jagtarsahota5404 3 ปีที่แล้ว

    ਪੀਤੇ ਬਾਈ ਲਵ ਯੂ

  • @gurdasdodsingh4680
    @gurdasdodsingh4680 3 ปีที่แล้ว

    ਪੀਤਾ ਬਾਈ ਸਿਰਾਂ ਬੰਦਾ

  • @samuelmasih954
    @samuelmasih954 3 ปีที่แล้ว +1

    Bauht vadia bro m pehli var tuhadi vedio dekhi m bauht kuch sikhea tuhade kolo vry gud bro God bless you

  • @varindersahota4960
    @varindersahota4960 3 ปีที่แล้ว +3

    Siraaaa banda yr pita ta, nice bro

  • @yadwindermaan1103
    @yadwindermaan1103 2 ปีที่แล้ว

    Good aaa jee

  • @karannagra4104
    @karannagra4104 3 ปีที่แล้ว +22

    ਰੱਬ ਸੁੱੱਖ ਰੱਖੇ

  • @jagtarsahota5404
    @jagtarsahota5404 3 ปีที่แล้ว

    ਬਾਈ ਬੰਦਾ ਸਹੀ ਆ

  • @NehaSharma-yn5gf
    @NehaSharma-yn5gf 2 ปีที่แล้ว

    Bhut payare hu sir

  • @harjindersinghsandhu702
    @harjindersinghsandhu702 3 ปีที่แล้ว +1

    ਪੀਤਾ ਜੀ ਤੁਸੀਂ ਮੇਰੇ ਤੋਂ 2 ਕੁ ਸਾਲ ਪਿੱਛੇ ਪੜਦਾ ਸੀ ਪਰ ਸਕੂਲ ਵਿੱਚ ਨਹੀਂ ਵੜਦਾ ਸੀ

  • @navdeepyaar4u538
    @navdeepyaar4u538 3 ปีที่แล้ว +2

    Berra garak ehna channela da

  • @lokerang918
    @lokerang918 3 ปีที่แล้ว +1

    ਗੁੱਡ👌👌👌👌

  • @parshotamsingh4257
    @parshotamsingh4257 3 ปีที่แล้ว +2

    I love you peete bai ♥️♥️♥️♥️♥️

  • @bhullarzirakpuria3599
    @bhullarzirakpuria3599 3 ปีที่แล้ว

    Ghaint banda a pita lath . Love you bro

  • @parveenchandla1623
    @parveenchandla1623 3 ปีที่แล้ว +7

    Vdia bnda yr eh veer 👌❤️

  • @deepsidhu3954
    @deepsidhu3954 2 ปีที่แล้ว

    💯👍

  • @soulfulripudaman
    @soulfulripudaman 3 ปีที่แล้ว

    ਸਿਰਾ ਬਾਈ ਸਿਰਾ ਸਚਿਆਂ ਗੱਲਾਂ

  • @AaaaAa-ep9ef
    @AaaaAa-ep9ef 3 ปีที่แล้ว +1

    ਵੀਰ ਜੀ ਬੱਚਿਆਂ ਨੂੰ ਬਾਹਰ ਭੈਜਣ ਵਿੱਚ ਮਾਂ ਪਿੳ ਦਾ ਹੱਕ ਵੀ ਹੰਦਾ ਪਰ ਬਾਈ ਪੀਤਾ ਇਹ ਨੀ ਕਹਿੰਦਾ ਮੇਰੀਆਂ ਭੈਂਣਾਂ ਮੇਰੇ ਬਾਪੂ ਨੇਂ ਬਾਹਰ ਭੈਜੀਆਂ ਉਹ ਇਹ ਕਹਿੰਦਾ ਮੇਰੀਆਂ ਭੈਣਾਂ ਆਪਣੇਂ ਦੱਮ ਤੇ ਬਾਹਰ ਗਈਆਂ ਗੱਲ ਸਮਜ ਲਿਆ ਕਰੋ ਫੇਰ ਮੇਸੀਜ ਦਿਆ ਕਰੋ ਸਾਡੇ ਵਰਗਿਆਂ ਨੂੰ

  • @Criminal00001-i
    @Criminal00001-i 3 ปีที่แล้ว

    Waw

  • @monupandit3444
    @monupandit3444 6 หลายเดือนก่อน

    Att banda peeta

  • @gagandhaliwal1867
    @gagandhaliwal1867 2 ปีที่แล้ว

    Mein inni khush a peeteh nu dekh k, mein bilkul ahi cheez, a tahi mainu shuru toh klacchni e kehnde a, but koina dil di e kridi hundi a, bahle lokachaari vich tan ghutoge hi

  • @charanjitsingh8436
    @charanjitsingh8436 2 ปีที่แล้ว

    Very good job

  • @davindershahi6302
    @davindershahi6302 3 ปีที่แล้ว +5

    ਬਹੁਤ ਵਧੀਆ

  • @Dhillon021jandia
    @Dhillon021jandia 2 ปีที่แล้ว

    Good big bro ❤️❤️

  • @dilbagsinghshotadilbagsing7389
    @dilbagsinghshotadilbagsing7389 2 ปีที่แล้ว

    Wow lath saab

  • @chanchalmasih8925
    @chanchalmasih8925 3 ปีที่แล้ว

    nyc thanking bi

  • @gurdevsinghaulakh7810
    @gurdevsinghaulakh7810 3 ปีที่แล้ว +2

    ਲੱਲੂ ਕਰੇ ਕੁੱਵਲੀਆਂ ਰੱਬ ਸਿੱਧੀਆਂ ਪਾਂਓਦਾ
    ਕੈਰੀ ਆਨ ਪੀਤੇ

  • @sukhveersingh3155
    @sukhveersingh3155 2 ปีที่แล้ว

    Sirra 👍

  • @Pb_06_Gallery
    @Pb_06_Gallery 3 ปีที่แล้ว

    Sira binda

  • @amartpalsinh4410
    @amartpalsinh4410 2 ปีที่แล้ว

    Good 👍

  • @harbansvirk1753
    @harbansvirk1753 2 ปีที่แล้ว

    ਪਤਾ ਨੀ ਰੱਬ ਕਿਹੜਿਆ ਰੰਗਾਂ ਵਿੱਚ ਰਾਜੀ,,,,

  • @gurlalsinghkhalsa9120
    @gurlalsinghkhalsa9120 3 ปีที่แล้ว +1

    ਵਹਿਗੁਰੂ ਜੀਓ

  • @mnyatwal
    @mnyatwal 3 ปีที่แล้ว +1

    Khaint bnda peeta cra bai zyonda vsda reh bai rabb thonu trakkiyan bakhshe❤‍🔥

  • @harshjitsingh4026
    @harshjitsingh4026 3 ปีที่แล้ว +2

    Att peeta bro god👌👌✌

  • @kamalmodelmaker7334
    @kamalmodelmaker7334 3 ปีที่แล้ว +2

    Siraa 👌👌❤❤❤

  • @SandeepKaur-qr8hx
    @SandeepKaur-qr8hx 3 ปีที่แล้ว +2

    ❤️❤️❤️❤️❤️