ਉਗਰਾਹਾਂ 'ਤੇ ਭ.ੜ.ਕਿ.ਆ ਸਾਬਕਾ ਸਰਪੰਚ!| Nidar Punjabi Media |

แชร์
ฝัง
  • เผยแพร่เมื่อ 3 ม.ค. 2025

ความคิดเห็น • 39

  • @ਸੁਖਦੇਵਸਿੰਘ-ਡ7ਯ
    @ਸੁਖਦੇਵਸਿੰਘ-ਡ7ਯ 2 วันที่ผ่านมา +13

    ਕਿਸਾਨ ਵੀਰੋ ਉਗਰਾਹੇ ਵਰਗੇ ਆਗੁਆਂ ਤੋਂ ਕਿਨਾਰਾ ਕਰਕੇ ਡੱਲੇਵਾਲ ਵਰਗਿਆਂ ਜਥੇਬੰਦੀਆਂ ਨਾਲ ਚੱਲੋ

  • @SatnamSingh-wv9gg
    @SatnamSingh-wv9gg วันที่ผ่านมา +3

    ਸਰਪੰਚ ਸਾਹਿਬ ਜੀ ਛੋਡੇ ਵਰਗੀ ਸੋਚ ਲੀਡਰਾਂ ਤੇ ਪੰਜਾਬ ਵਾਸੀਆਂ ਦੀ ਹੋ ਜਾਵੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਛੋਡੇ ਵਾਂਗ ਹਰੇਕ ਪੰਜਾਬੀ ਸੋਚੋ ਗਾ ਤਾਂ ਹੀ ਪੰਜਾਬ ਦਾ ਭਲਾ ਹੋਣਾ ਨਹੀਂ ਪੰਜਾਬ ਦਾ ਭਵਿੱਖ ਬਹੁਤ ਮਾੜਾ ਹੋਣਾ ਵਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ੇ

  • @PanthjitSingh-jk6np
    @PanthjitSingh-jk6np 2 วันที่ผ่านมา +14

    ਓਗਰਾਹਾਂ ਦੀ ਕਾਮਰੇਡ ਸੋਚ ਅਾਂ।।
    ਸਿੱਖੀ ਵਾਲੀ ਨਹੀ।।

  • @BalwinderSingh-sn8gr
    @BalwinderSingh-sn8gr วันที่ผ่านมา +2

    ਬਹੁਤ ਵਧੀਆ ਵੀਰ ਜੀ ਉਗਰਾਹਾਂ ਜਿਹੜਾ ਇਹ ਚੌਧਰ ਦਾ ਭੁੱਖਾ ਵਾ ਇਨੂੰ ਚੌਧਰ ਚਾਹੀਦੀ ਆ ਡੱਲੇਵਾਲ ਦਾ ਸਾਥ ਦਿਓ ਤਗੜੇ ਹੋ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KulwinderSingh-hw6tx
    @KulwinderSingh-hw6tx 2 วันที่ผ่านมา +4

    ਇਸ ਸਾਰੇ ਜਥੇਬੰਦੀਆਂ ਵਾਲਿਆਂ ਦੀ ਪ੍ਰੋਪਰਟੀ ਚੈੱਕ ਕੀਤੀ ਜਾਵੇ ਪ੍ਰਧਾਨ ਬਣਨ ਤੋਂ ਪਹਿਲਾਂ ਕਿੰਨੀ ਸੀ ਤੇ ਹੁਣ ਕਿੰਨੀ ਹੈ

  • @sukhveersinghjatana4335
    @sukhveersinghjatana4335 2 วันที่ผ่านมา +6

    Good ❤

  • @dalipdhindsa8340
    @dalipdhindsa8340 2 วันที่ผ่านมา +5

    ❤❤ very good 👍

  • @HarnishKaurKandhola
    @HarnishKaurKandhola 2 วันที่ผ่านมา +4

    Right

  • @HarwinderSingh-b2t
    @HarwinderSingh-b2t 2 วันที่ผ่านมา +4

    ਸਚੀ ਗਲ ਆ ਬਾਈ ਸੋ ਪਰਸੈਂਟ ਮਰੇ ਤੋਂ ਬਾਦ ਕਦਰ ਕਰਦੇ ਨੇ

  • @gurtejsidhu3005
    @gurtejsidhu3005 2 วันที่ผ่านมา +3

    Good Sarpanch speech kasan majdoor they rakha❤❤❤

  • @GurmailTiwana-jl6mx
    @GurmailTiwana-jl6mx 18 ชั่วโมงที่ผ่านมา

    ਬਹੁਤ ਵਧੀਆ ਵਿਚਾਰ ਨੇ ਕੁਲਵਿੰਦਰ ਸਿੰਘ ਨੰਬਰਦਾਰ ਸਾਹਿਬ ਜੀ ਦੇ

  • @KulwinderSingh-hw6tx
    @KulwinderSingh-hw6tx 2 วันที่ผ่านมา +1

    ਇਸ ਜਥੇਬੰਦੀ ਦੇ ਵਿੱਚ ਮਜ਼ਦੂਰਾਂ ਦਾ ਕੋਈ ਵੀ ਪ੍ਰਧਾਨ ਨਹੀਂ ਲਿਆ ਗਿਆ ਕੋਈ ਮੰਗਾਂ ਦੇ ਵਿੱਚ ਕਣਕ ਸਸਤੀ ਕਰਵਾਊਗਾ ਕਿ ਕਿਹੜੇ ਗਰੀਬਾਂ ਦੀ ਪਹੁੰਚ ਚੋਂ ਬਾਹਰ ਹੋ ਚੁੱਕੀ ਹੈ

  • @makhansidhu1693
    @makhansidhu1693 วันที่ผ่านมา

    ਗਦਾਰ ਲੀਡਰ ਸਿਪ ਦੇ,ਲੋਕ ਛਿੱਤਰ ਪਰੇਡ ਕਰਨ ਗੇ,ਡੱਲੇਵਾਲ ਸਾਹਿਬ ਜਿੰਦਾਬਾਦ ਜਿੰਦਾਬਾਦ ਹਨ ਜਿੰਦਾਬਾਦ ਜਿੰਦਾਬਾਦ ਰਹੇਗਾ

  • @lakhvirsingh3814
    @lakhvirsingh3814 2 วันที่ผ่านมา +2

    Very good y jii

  • @HardeepSingh-y8l5x
    @HardeepSingh-y8l5x 2 วันที่ผ่านมา +1

    Good bai

  • @vuvucjcu308
    @vuvucjcu308 วันที่ผ่านมา

    True brother

  • @FatehSingh-ow3xs
    @FatehSingh-ow3xs 2 วันที่ผ่านมา

    ਉਹ ਸਟੈਂਡ ਡਲੇਵਾਲ ਨੇ ਹੀ ਲੈ ਲਿਐ ਹੋਰ ਕਿਸੇ ਦੇ ਵਸ ਦਾ ਕੰਮ ਨਹੀ

  • @HardeepSingh-y8l5x
    @HardeepSingh-y8l5x 2 วันที่ผ่านมา

    Camrate sab ougraha jindabad jankari camrate jindabad

  • @MukhtiarSingh-h9r
    @MukhtiarSingh-h9r วันที่ผ่านมา

    Goodsarpanchsahib 6:18

  • @asdhaliwal2273
    @asdhaliwal2273 2 วันที่ผ่านมา +2

    Ugrahan vikau mall

  • @balvirsingh5810
    @balvirsingh5810 วันที่ผ่านมา

    ਉਗਰਾਹਾਂ ਕਾਂਮਰੇਡ ਰੁਲਦੂ ਰਾਜੇਵਾਲ ਲੱਖੋਵਾਲ ਇਹ ਵਿਕਾਊ ਮਾਲ ਹੈ

  • @gurbhejsingh9398
    @gurbhejsingh9398 2 วันที่ผ่านมา

    ਗੱਲ ਦਾ ਕਿਸੇ ਦਾ ਪਤਾ ਨਹੀਂ ਹੁੰਦਾ ਆ ਕੇ ਬੋਲਣ ਲੱਗ ਜਾਂਦੇ ਬਸ ਆਪ ਦੇ ਪਿੰਡ ਦੀ ਪਿੰਡ ਵੀ ਇਕਾਈ ਨੂੰ ਕਹਿੰਦਾ ਕੋਈ ਨਹੀਂ ਆਇਆ ਸਰਪੰਚ ਸਾਹਿਬ ਪਾਰਟੀਆਂ ਕੀ ਨੇ ਇਹ ਪਤਾ ਗੱਲ ਦਾ ਸਰਪੰਚ ਸਾਹਿਬ ਤੂੰ ਤਾਂ ਆਇਆ ਨਾ ਕਾਈ ਦਾ ਕੋਈ ਨਹੀਂ ਆਇਆ ਤਾਂ 13 ਮਹੀਨੇ ਜਦੋਂ ਮੋਰਚਾ ਰਿਹਾ ਕਿਸੇ ਨੇ ਫਾਲਤੂ ਬਿਆਨਬਾਜੀ ਨਹੀਂ ਕਰੀ ਸੀ ਪਰ ਹੁਣ ਜਿਹੜਾ ਹੁਣ ਜਿਹੜਾ ਬੋਲਦਾ ਫੁੱਟ ਪਾਊ ਭਾਸ਼ਣ ਦੇਈ ਜਾਂਦਾ

  • @harpalkaursandhu4250
    @harpalkaursandhu4250 วันที่ผ่านมา

    ਉਗਰਾਹਾਂ ਇਕੱਲਾ ਨਹੀਂ ਸਾਰੇ ਐਸ਼ ਕੇ ਐਮ ਕਿਸਾਨ ਹਨ ਇੱਕ ਮਗਰ ਪੈ ਜਾਂਦੇ
    ਜੇਕਰ ਸਰਪੰਚ ਜਾਂ ਨੰਬਰਦਾਰ ਹੈ ਸਾਰੇ ਪਿੰਡਾਂ ਵਿੱਚ ਹਨ ਹੁਣ ਇਕੱਲੇ ਉਗਰਾਹਾਂ ਦੀ ਕਿਉਂ ਲੋੜ ਡੱਲੇਵਾਲ ਕਿਉਂ ਇਕਲੇ ਤੁਰੇ ਕਿਉਂ ਨਹੀਂ ਏਨਾ ਨਾ ਸੁਭਕਰਨ ਦੀ ਮੋਤ ਤੇ ਇਕੱਠੇ ਹੋਣ …ਡੱਲੇਵਾਲ ਕਿਉਂ ਨਹੀਂ ਸਾਥ ਤੁਰੇ ਉਹ ਲੋਕ ਸਿਆਸਤ ਨਾਲ ਜੁੱੜੇ ਡੱਲੇਵਾਲ ਗੈਰਸਿਆਸਤੀ ਹੈ …ਇਹ ਕੈਮਰੇ ਵਾਲਾ ਪੁੱਠੇ ਸਵਾਲ ਅੱਗ ਲਾਉ ਕਰ ਰਿਹਾ …ਕੀ ਬਾਕੀ 5:58 5:59 ਨਹੀਂ ਲੜ ਰਹੀਆਂ ਉਹ ਵੀ ਲੜ ਰਹੇ

  • @hloji7953
    @hloji7953 2 วันที่ผ่านมา +3

    ਜੇ ਇੰਨਾ ਦੋਵਾਂ ਨੂੰ ਪਤਾ ਹੈ ਗਰੀਬੀ ਬਾਰੇ😅ਇਸ ਦਾ ਮਤਲਬ ਪਤਾ ਤੈਨੂੰ ਵੀ ਨਹੀਂ ਪਤਾ ਸਰਪੰਚ ਲੋਕਾਂ ਨੇ ਕਿਵੇਂ ਬਣਾ ਦਿੱਤਾ😅ਜਦੋਂ ਤੀਜੇ ਬੰਦੇ ਨੂੰ ਤਾਂ ਕੁਝ ਵੀ ਪਤਾ ਨਹੀਂ🐕🐕 ਤੈਨੂੰ ਸਰਪੰਚ ਬਣਿਆ ਘੋਨਮੋਨ ਨੇ ਵੋਟਾਂ ਨਹੀਂ ਪਾਈਆਂ ਸੀ🐕🐕 ਬਡਾ ਤਾਂ ਤੂੰ ਬਣਾਇਆ ਹੋਇਆ ਹੈ

  • @lakhvirsinghdulamsar3
    @lakhvirsinghdulamsar3 2 วันที่ผ่านมา +1

    ਤੂੰ ਮੋਰਚੇ ਵਾਰੇ ਤਾ ਬੋਲ ਰਿਹਾ
    ਪਰ ਤੂੰ ਕਿਨਾਂ ਕੂ ਗਿਆ

  • @AshokKumar-f1d8u
    @AshokKumar-f1d8u วันที่ผ่านมา

    Some UNIANS Eggo. Only. KURSI

  • @narvansingh5154
    @narvansingh5154 วันที่ผ่านมา

    Ogrha sab nu madha na bol

  • @ParbaazSingh-b6x
    @ParbaazSingh-b6x 2 วันที่ผ่านมา

    Pkka coggras da ja akllia da hove ga 😂😂

  • @dayasinghsandhu6269
    @dayasinghsandhu6269 2 วันที่ผ่านมา +1

    ਤੈਨੂੰ ਵੀ ਕੱਖ ਦਾ ਪਤਾ ਨਹੀਂ ਬੇਸ਼ਰਮ ਕਿਸੇ ਥਾ ਦਾ ਉਗਰਾਹਾਂ ਜ਼ਿੰਦਾ ਬਾਦਾਂ

    • @KalaSerron
      @KalaSerron 2 วันที่ผ่านมา

      ਨਹੀ ਬਾਈ ਜੀ ਕਾਮਰੇਡ ਚਾਲੀ ਕਰੋੜ ਵਿਚ ਵਿਕ ਗ਼ਏ ਬੀ ਜੀ ਪੀ ਨੇ ਖਰੀਦ ਲਏ ਪਰ ਆਪਾ ਜਾਗੋ ਜਾਗੋ

  • @ranjitkaur7553
    @ranjitkaur7553 2 วันที่ผ่านมา +1

    Right