ਰੁੱਲਦੂ ਮਾਨਸਾ ਵਾਲੇ ਨੂੰ ਪੁੱਠਾ ਬੋਲਿਆ ਮੁੰਡਾ ਕਿਹਾ ਫੁੱ ਦੂ ਨਾਮ ਹੋਣਾ ਚਾਹੀਂਦਾ ਸੀ ਰੁਲਦੂ ਦਾ ਆਖਿਰ ਐਨਾ ਗੁੱਸਾ ਕਿਉ

แชร์
ฝัง
  • เผยแพร่เมื่อ 28 ธ.ค. 2024

ความคิดเห็น • 59

  • @Makhan-r1j
    @Makhan-r1j วันที่ผ่านมา +20

    ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਨੋਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਸਰਦਾਰ ਜਗਜੀਤ ਡੱਲੇਵਾਲ ਜੀ ਤੇ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਕਿਰਪਾ ਕਰਿਓ ਜੀ ਡੱਲੇਵਾਲ ਜੀ ਸੁੱਖੀ ਸਾਂਦੀ ਆਪਣੀ ਲੜਾਈ ਜਿੱਤ ਕੇ ਸਾਰੇ ਕਿਸਾਨ ਮਜ਼ਦੂਰ ਭਰਾਵਾਂ ਨਾਲ ਆਪਣੇ ਆਪਣੇ ਘਰਾਂ ਵਿੱਚ ਪਰਤਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @FatehDeol-yw1go
    @FatehDeol-yw1go วันที่ผ่านมา +14

    ਅਜੈਬ ਸਿੰਘ। ਜ਼ਿੰਦਾਬਾਦ ❤❤❤❤❤ ਪਰਮਾਤਮਾ। ਚੜ੍ਹਦੀ। ਕਲਾਂ। ਬਖਸ਼ੇ। ਜੀ

  • @satgurkotra2543
    @satgurkotra2543 วันที่ผ่านมา +9

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @jotsidhu9297
    @jotsidhu9297 วันที่ผ่านมา +10

    ਕਿਸਾਨਾਂ ਵੱਲੋਂ ਇਸ ਤਰ੍ਹਾਂ ਦੇ ਰੰਗ ਦਿਖਾਉਣ ਵਾਲੇ ਹੈ ਹੋਣਾ ਚਾਹੀਦਾ ਹੈ

  • @GurjeetSingh-cj6pm
    @GurjeetSingh-cj6pm 12 ชั่วโมงที่ผ่านมา +2

    ਡਾਲੇਵਾਲ ਸਹਿਬ ਜੀ ਜ਼ਿੰਦਾਬਾਦ ਹੈ ਬਾਕੀ ਸਬ ਕਾਮਰੇਡ ਮੁਰਦਾਬਾਦ ਮਰੀ ਜ਼ਮੀਰ ਵਾਲੇ ਲੋਕ ਹਗੇ ਨੇ ਗ਼ਦਰ ਜਿਹੜੇ ਗਲਤ ਬਿਆਨਬਾਜੀ ਕਰਕੇ ਨੇ ਡੱਲੇਵਾਲ ਸਾਹਿਬ ਜੀ ਦੇਸ਼ ਕਿਸਾਨਾਂ ਦੀ ਲੜਾਈ ਲੜ ਰਹੇ ਨੇ

  • @lakhveersingh1471
    @lakhveersingh1471 วันที่ผ่านมา +22

    ਬਾਈ ਇਹ ਡੱਲੇਵਾਲ ਦੀ ਜੁੱਤੀ ਵਰਗੇ ਨਹੀਂ ਉਗਰਾਹਾਂ ਰੁਲਦੂ 😊

  • @GoraSingh-ov6ux
    @GoraSingh-ov6ux วันที่ผ่านมา +11

    ਗੁੱਡ ਵੀਰ ਜੀ

  • @rakkarrakkar2981
    @rakkarrakkar2981 วันที่ผ่านมา +12

    ਕਿਸਾਨ ਮਜ਼ਦੂਰ ikta ਜ਼ਿੰਦਾਬਾਦ

  • @HappySingh-is2pw
    @HappySingh-is2pw วันที่ผ่านมา +5

    Sai haaa 22 j Janadabad Janadabad Janadabad Janadabad Janadabad 🙏🙏🙏🙏🙏🌹🌹🌹🌹🌹

  • @ParmjeetsinghMaan
    @ParmjeetsinghMaan วันที่ผ่านมา +8

    ਸਹੀ।ਗੱਲ।ਹੈ।ਵੀਰ।ਜੀ।ਹੋਰ।ਵਾਡਰ।ਤੇ।ਬੈਠ।ਜਾਣ।ਮੰਗ।ਤਾ।ਇੱਕ।ਹੈ।ਵੀਰ।ਜੀ

  • @JimmyGill-l5e
    @JimmyGill-l5e 21 ชั่วโมงที่ผ่านมา +2

    100 right veer ji

  • @ArmaanSidhu-ee5pl
    @ArmaanSidhu-ee5pl วันที่ผ่านมา +9

    ਇਹ ਸਾਡੇ ਪਿੰਡ ਦਾ ਬਾਬਾ ਅਜੈਬ ਸਿੰਘ ਬਹੁਤ ਘੈਟ ਬੰਦਾ

    • @KuldeepSingh-se6jr
      @KuldeepSingh-se6jr วันที่ผ่านมา +1

      ਵਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਬਾਪੂ ਜੀ ਨੂੰ

  • @MejarSingh-o1y
    @MejarSingh-o1y วันที่ผ่านมา +5

    ਗੁਡ।ਕਿਸਾਨੋ

  • @gurbhejsingh9398
    @gurbhejsingh9398 วันที่ผ่านมา +3

    ਦਿੱਲੀ ਅਦੋਲਨ ਜਿਹੜਾ 13 ਮਹੀਨੇ ਚੱਲਿਆ ਸੀ ਉਥੇ ਕਿਸੇ ਨੂੰ ਵੀ ਸਟੇਜ ਤੇ ਗੈਰ ਸਿਆਸੀ ਚਾ ਕੋਈ ਅਣਪਛਾਤਾ ਜਾਂ ਕੋਈ ਹੋਰ ਕਿਸੇ ਨੂੰ ਸਟੇਜ ਤੇ ਬੋਲਣ ਨਹੀਂ ਦਿੱਤਾ ਜਾਂਦਾ ਸੀ ਨਾ ਕਿਸੇ ਨੂੰ ਵੈਟ ਦੇਣ ਦਿੱਤੀ ਜਾਂਦੀ ਸੀ ਹੁਣ ਜਿਹੜਾ ਮੋਰਚਾ ਚੱਲਿਆ ਦੋ ਫਾਰਮਾਂ ਦਾ ਇਸ ਵਿੱਚ ਮੇਰੇ ਜਿਨਾਂ ਵੀਰਾਂ ਨੂੰ ਬਹੁਤ ਘੱਟ ਪਤਾ ਉਹ ਸਹਿਯੋਗ ਤੋਂ ਮੋਰਚੇ ਨੂੰ ਜੋੜਨ ਦੀ ਬਜਾਏ ਤੋੜਨ ਲੱਗੇ ਹੋਏ ਆ ਐਵੇਂ ਹੀ ਊਲ ਗਲੂ ਬੋਲੀ ਜਾਂਦੇ ਆ ਨਹੀਂ ਬੋਲਣਾ ਚਾਹੀਦਾ ਕੋਈ ਕਹੀ ਜਾਂਦਾ ਚੂੜੀਆਂ ਪਾਲੋ ਸੱਥਣਾ ਪਾ ਲਓ ਕੋਈ ਕੁਝ ਬੋਲੀ ਜਾਂਦਾ ਪਰ ਦੋ ਫੋਰਮਾਂ ਦੇ ਆਗੂ ਨੂੰ ਪਤਾ ਹੈ ਉਹ ਇਹੋ ਜਿਹੀ ਭਾਸ਼ਾ ਨਹੀਂ ਬੋਲਦੇ ਉਹਨਾਂ ਨੂੰ ਪਤਾ ਹੈ ਇਕੱਠੇ ਹੋਏ ਬਿਨਾਂ ਜੰਗ ਨਹੀਂ ਜਿੱਤੀ ਜਾਣੀ
    ਆਮ ਬੰਦੇ ਨੂੰ ਵੈਟ ਤੇ ਰੋਗ ਸੀਗ ਵੀ ਨਹੀਂ ਦੇਣਾ

  • @hloji7953
    @hloji7953 23 ชั่วโมงที่ผ่านมา +3

    ਰੁਲਦੂ ਤੇ ਉਗਰਾਹਾ ਨੂੰ ਨਾ ਰਿਸ਼ਤਾ ਕਰੋ😅😅😅😅😅😅ਨਾਲੇ ਕਹਿੰਦਾ ਡਰ ਨਹੀਂ ਲੱਗਦਾ ਸੀ😅😅ਦੂਜੇ ਪਾਸੇ ਕਹਿੰਦਾ ਜੇਬ ਵਿੱਚ ਪਾਏ ਪਰੋਣੇ ਤੋਂ ਡਰਦਾ ਕਿਤੇ ਜੇਬ ਵਿੱਚ ਨਾ ਚੱਲ ਜਾਵੇ😅😅😅😅😅😅

  • @amarsekhon8027
    @amarsekhon8027 วันที่ผ่านมา +4

    ❤❤❤❤🙏🙏🙏🙏

  • @mohanaujlainfotainmentlive7422
    @mohanaujlainfotainmentlive7422 10 ชั่วโมงที่ผ่านมา

    ਰੂਲਦੂ ਮਾਨਸਾ ਰਾਜੇਵਾਲ ਉਗਰਾਹਾਂ ਸਭ ਖੱਬੇ ਪੱਖੀ ਕਿਸਾਨ ਤੇ ਸਿੱਖ ਸਾਇਕੀ ਵਿਰੁੱਧੀ ਲੀਡਰ ਨੇ

  • @jagbirsinghgill3166
    @jagbirsinghgill3166 14 ชั่วโมงที่ผ่านมา

    Khanauri te Shambhu border te sangharsh kr rahe Kisan veero har ikk ann khan wala tuhada karza nahi utaar sakda Rab charhdi kla ch rakhe Crore Crore salutte hai tuhanu Jai Kisan Jai Mazdoor Jai Jawan

  • @GurjeetSingh-cj6pm
    @GurjeetSingh-cj6pm 11 ชั่วโมงที่ผ่านมา

    ਇਹ ਆਪਣੀ ਚੌਧਰ ਕਾਇਮ ਰੱਖਣ ਲਈ ਲੋਕਾਂ ਨੂੰ ਪਕਲ ਬਣਾਇਆ ਹੈ ਕਾਮਰੇਡ ਜੋਗਿੰਦਰ ਨੇ ਸੱਜੇ ਖੱਬੇ ਪਾਸੇ ਵੱਲ ਧਿਆਨ ਦੇਣਾ ਲਾਈਂ ਫੰਡ ਦੇਣਾ ਬੰਦ ਕਰੋਂ ਡੀ ਸੀ ਪੀ ਧਰਨੇ ਵਿੱਚ ਡੱਲੇਵਾਲ ਸਾਹਿਬ ਜੀ ਜ਼ਿੰਦਾਬਾਦ ਹੈ ਵਾਹਿਗੁਰੂ ਮੇਹਰ ਕਰੋ

  • @jotkhangura8565
    @jotkhangura8565 12 ชั่วโมงที่ผ่านมา

    Good 👍👍

  • @FatehDeol-yw1go
    @FatehDeol-yw1go วันที่ผ่านมา +4

    ਰੁਲਦੁ। ਪੰਜਾਬੀ ਆ ਪੰਜਾਬੀ। ਜੱਟ। ਜੱਟ। ਦਾ

  • @AshokKumar-f1d8u
    @AshokKumar-f1d8u 9 ชั่วโมงที่ผ่านมา

    Roldu Mansa are GOVRNER of Panjab

  • @gursewakbrar9140
    @gursewakbrar9140 17 ชั่วโมงที่ผ่านมา +1

    ਕਈ ਲੋਕ ਉਗਰਾਹਾਂ ਜਾਂ ਰੁਲਦੂ ਮਾਨਸਾ ਦੀ ਗੱਲਾਂ ਕਰਦੇ ਉਹ ਭਰਾਵੋ ਮੋਰਚਾ ਇਕੱਠੇ ਹੋ ਬਿਨਾਂ ਜਿੱਤਿਆ ਨੀ ਜਾਣਾ ਪਰ ਡੱਲੇਵਾਲ ਸਾਹਿਬ ਰਾਜੇਵਾਲ ਤੋਂ ਬਾਅਦ ਦੂਜੇ ਨੰਬਰ ਦਾ ਆਗੂ ਆ L L B ਕੀਤੀ ਆ ਡੱਲੇਵਾਲ ਸਾਹਿਬ ਦੀ

  • @sukhjitsingh6668
    @sukhjitsingh6668 16 ชั่วโมงที่ผ่านมา +1

    Khalistan zindabad

  • @SurinderSingh-f6g
    @SurinderSingh-f6g 16 ชั่วโมงที่ผ่านมา +1

    Bai ji ne sach kiha

  • @KuldeepSingh-p6s2l
    @KuldeepSingh-p6s2l 53 นาทีที่ผ่านมา

    ਰੁਲਦੂ ਤੇ ਉਗਰਾਹਾਂ ਨੂੰ ਤੂੰ ਹੀ ਰਿਸ਼ਤਾ ਦੇਈਂ ਬੈਠਾ ਹੋਰ ਕਿਸੇ ਨੂੰ ਤੂੰ ਕੀ ਕਹਿਣ ਦਾ ਕੀ ਫਾਇਦਾ

  • @DhillonbaldevsinghNangal
    @DhillonbaldevsinghNangal 11 ชั่วโมงที่ผ่านมา

    ਪਰ ਉਨ੍ਹਾਂ ਗੁਰੂ ਸਾਹਿਬ ਨੇ ਭੁਖ ਹੜਤਾਲ ਰੱਖਣ ਬਾਰੇ ਕਿਹਾ ਨਹੀਂ ਕਦੇ।

  • @DhillonbaldevsinghNangal
    @DhillonbaldevsinghNangal 11 ชั่วโมงที่ผ่านมา

    ਜੇ ਇਹ ਸ਼ਹੀਦ ਹੋ ਗਿਆ ਤਾਂ ਬਾਕੀਆਂ ਨੂੰ ਕੀ। ਤੁਸੀਂ ਰੋਕੋਗੇ। ਅਗਲਿਆਂ ਦੀ ਮਰਜ਼ੀ ਹੈ।

  • @jagbirsinghgill3166
    @jagbirsinghgill3166 14 ชั่วโมงที่ผ่านมา

    Kisan Mazdur Jawan ekta Zindabad

  • @MeharSinghRedhu
    @MeharSinghRedhu วันที่ผ่านมา +2

    Jagga longowal di video bhai ji lekar aao

  • @AshokKumar-f1d8u
    @AshokKumar-f1d8u 9 ชั่วโมงที่ผ่านมา

    Rajaewal is. C. M OF PUNJAB

  • @karpal_pannu_12
    @karpal_pannu_12 14 ชั่วโมงที่ผ่านมา

    🥰🥰RULDU KANJAR DE SUT WA 🌹🌹 EH FUDU NE KANJAR MAHA FUDU WA 🌹🌹🌹🌹🌹🌹🌹🌹

  • @beantsingh8325
    @beantsingh8325 14 ชั่วโมงที่ผ่านมา

    ਜਿਹਙੁਆਾ ਜਥੈਵੰਦੀਇਿਆ ਦਿਲੀ ਆਦਰ ਗੲਈਾਇਾਆ ਸੀੳਨਾ ਦੇ ਲੀਡਰ ਸਰਕਾਰ ਨਾਲ ਮਿਲੇ ਹੌੲੲਈ ਸੀ ਜਿਹੜੀ ਜਥੇਬੰਦੀ 15ਦਿਨ ਬਾਅਦ ਦਿਲੀ ਗਾਈ ਸੀ ਇਨਾ ਦੀਆ ਗਲਾ ਵਿਚ ਨਾ ਆਈ ਸਰਕਾਰੀ ਚਲਾ ਲਾ ੳਗਰਾਹਾ ਵਾਲਿਆ ਨੇ ਝਾੜੂ ਦੀ ਸਰਕਾਰ ਅਗੇ ਲਗੇ ਬਣਾਈ ਸੀ ਰਲਦਦੂ ਦੀ ਜਥੇਬੰਦੀ ਵੁਈ ਨੇ ਵੌਟਾ22 ਵਿਚ ਝਾੜੂ ਨੂੰ ਪਵਾੲਈਾਆ ਨਹੀ ਤਾ 60=65ਸੀਟਾ ਨਾਲ ਸਰਕਾਰ ਬਣਨੀ ਸੀ??

  • @ਪੰਜਾਬੀਏ
    @ਪੰਜਾਬੀਏ วันที่ผ่านมา +1

    Baba lagda tu ruldu to engine krona avda.jive ruldu ne laly tarntarn wale da keeta c

  • @DhillonbaldevsinghNangal
    @DhillonbaldevsinghNangal 11 ชั่วโมงที่ผ่านมา

    ਇਹ ਤਾਂ ਆਤਮ ਹੱਤਿਆਂ ਹੈ। 22 ਨਹੀਂ 2200 ਸੌ ਕਹਿ ਲਵੋ ਮਨ ਖ਼ੁਸ਼ ਕਰੋ।

  • @harcharansingh1737
    @harcharansingh1737 วันที่ผ่านมา +1

    ਕਿਸੇ ਦਿਨ ਹੈਡ ਗਰਨੇਡ ਨਾਂ ਘਰੇ ਚਲਾਉਣ ਲੱਗ ਜਾਣ ਬਾਈ ਇਹ ਚੀਜ਼ਾਂ ਤੋਂ ਬਚੋ ਧੁੰੲਏ ਵਾਲਾ ਬੰਬ ਘਰੇ ਚਲਾਉਣਾ ਕੋਈ ਸਿਆਨਪ ਨਹੀਂ

  • @SafarSingh-p5g
    @SafarSingh-p5g 16 ชั่วโมงที่ผ่านมา +1

    ਅਸਲੀ ਜੋਧੇ ਆ ਵੀਰ

  • @AmarjitSing-t5w
    @AmarjitSing-t5w 20 ชั่วโมงที่ผ่านมา +2

    Rub,to,daro,

  • @harbaggill326
    @harbaggill326 7 ชั่วโมงที่ผ่านมา

    Eh saare vehlar hann koi potato grower nahi janda jinna da 20 thousand per killa lagaia hoa eh lokon ko dukhi kar rahe

  • @ਪੰਜਾਬੀਏ
    @ਪੰਜਾਬੀਏ วันที่ผ่านมา +1

    J ruldu Banda va ta ena tinna da engine karde nahi ta ruldu jnani a

  • @ਪੰਜਾਬੀਏ
    @ਪੰਜਾਬੀਏ วันที่ผ่านมา +1

    Khach jihe bande roti khaan nu aa jande ne

  • @DhillonbaldevsinghNangal
    @DhillonbaldevsinghNangal 11 ชั่วโมงที่ผ่านมา

    ਦੇ ਸੱਚ ਦੱਸ ਤਾਂ ਤਾਂ ਡਰਪੋਕ ਕਹਿ ਦਿਉ। ਕੁਝ ਕਹੀ ਜਾਉ।

  • @Jeevansidhu-ti3dl
    @Jeevansidhu-ti3dl วันที่ผ่านมา +1

    Dhili drna ban cdon 4500 crod bach bacha c

  • @ਪੰਜਾਬੀਏ
    @ਪੰਜਾਬੀਏ วันที่ผ่านมา +1

    Thoda tinna da ruldu ne karna engine

  • @NirmalSingh-tl2dr
    @NirmalSingh-tl2dr 16 ชั่วโมงที่ผ่านมา +1

    Tusi jit lo ugraha nu kyu

  • @AmarjitSing-t5w
    @AmarjitSing-t5w 20 ชั่วโมงที่ผ่านมา +1

    Lalch,na,karo

  • @BittuCheema-t9x
    @BittuCheema-t9x วันที่ผ่านมา +2

    Eh dhngi nhi dhongi ha ji.fukra bnda ji.

  • @NirbhaiSingh-lj7th
    @NirbhaiSingh-lj7th 15 ชั่วโมงที่ผ่านมา +1

    Loko 13 month h apni pokt full kar k baki gatha banbi

  • @RanjeetSingh-p2c3k
    @RanjeetSingh-p2c3k 18 ชั่วโมงที่ผ่านมา +3

    ਅਨਪਾੜ ਟੋਲਾ ਇਕੱਠਾ ਹੋਇਆ ਹੈ।

  • @harcharansingh1737
    @harcharansingh1737 วันที่ผ่านมา +1

    ਤੁਸੀਂ ਉਗਰਾਹਾਂ ਨੂੰ ਭੰਡਣ ਬਜਾਏ ਉਹੀ ਤਾਕਤ ਮੋਰਚੇ ਤੇ ਲਾਓ ਉਗਰਾਹਾਂ ਸਾਹਿਬ ਬਹੁਤ ਸੂਝਵਾਨ ਲੀਡਰ ਹੈ

    • @BittuCheema-t9x
      @BittuCheema-t9x วันที่ผ่านมา +3

      Ugraahaan hankari ha ji

  • @Gurdeep-s6x
    @Gurdeep-s6x 23 ชั่วโมงที่ผ่านมา +1

    Fake

  • @ਪੰਜਾਬੀਏ
    @ਪੰਜਾਬੀਏ วันที่ผ่านมา +1

    Baba tu sup dee Siri nu hatth na paa ruldu ne Ohio tere naal katni jehri laly nal kiti c

  • @amritpal8082
    @amritpal8082 วันที่ผ่านมา +1

    ਆਪ ਕੁਛ ਕਰ ਲਉ। ਉਗਰਾਹਾ ਜਾ ਬਾਕੀ ਨੂੰ ਭੰਡੀ ਜਾਨੇ

  • @satpalbhunder-iu9cn
    @satpalbhunder-iu9cn 17 ชั่วโมงที่ผ่านมา +1

    ਅਣਪੜ੍ਹ ਟੋਲਾ

  • @AmarjitSing-t5w
    @AmarjitSing-t5w 20 ชั่วโมงที่ผ่านมา +2

    Rub,to,daro