20-8-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

แชร์
ฝัง
  • เผยแพร่เมื่อ 26 ต.ค. 2024

ความคิดเห็น • 120

  • @gurdeepsingh3350
    @gurdeepsingh3350 2 หลายเดือนก่อน +3

    ਹੁਣ ਆਪਣੀ ਪਿੱਠ ਲੱਗ ਗਈ ਹੁਣ ਕਹਿੰਦਾ ਮੈਂ ਪੰਥ ਦੀ ਪਿੱਠ ਨੀ ਲੱਗਣ ਦਿਆ ਗਾ ਦੁਖਬੀਰ

  • @darshansingh9874
    @darshansingh9874 2 หลายเดือนก่อน +20

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @gurmeetgill1898
    @gurmeetgill1898 2 หลายเดือนก่อน +27

    ਅਜੇ ਤਾਂ ਬਹੁਤ ਸਾਰੇ ਗਰੀਬ ਲੋਕਾਂ ਦੀਆਂ ਖਬਰਾਂ ਹੀ ਨਹੀਂ ਆਉਂਦੀਆਂ ਮੁੰਡਿਆਂ ਮਰਿਆਂ ਦੀਆਂ ਸਾਡੇ ਪੱਟੀ ਸ਼ਹਿਰ ਵਿੱਚ ਪਰਸੋ ਇਕ ਮੁੰਡਾ ਭਰਿਆ ਜਿਸ ਦੀ ਕੋਈ ਖਬਰ ਨਹੀਂ ਆਈ ਹੋਰ ਸਾਰੇ ਪੰਜਾਬ ਦੇ ਵਿੱਚ ਵੀ ਤਾਂ ਪਤਾ ਨਹੀਂ ਕਿੰਨੇ ਕੁ ਮਰਦੇ ਹੋਣਗੇ।।

  • @kewalsinghmaanmaan3659
    @kewalsinghmaanmaan3659 2 หลายเดือนก่อน +10

    ਪੰਥਕ ਇੱਕਠ ਦੀ ਖਬਰ ਜ਼ਰੂਰ ਦੇਣੀ ਚਾਹੀਦੀ ਸੀ ਜੀ।

    • @SukhdevSingh-ju1ie
      @SukhdevSingh-ju1ie 2 หลายเดือนก่อน

      ਕੀ ਫਾਇਦਾ ਇਸ ਇਕੱਠ ਦਾ

    • @harbhajansingh4281
      @harbhajansingh4281 2 หลายเดือนก่อน

      Hun panthic ikathh da koi fyda nahi hai. Sukhe amli ne sab kuj barbaad kar ditta hai.

  • @KuldeepSingh-ob9cw
    @KuldeepSingh-ob9cw 2 หลายเดือนก่อน +4

    ਅਕਾਲੀ ਦਲ ਨੇ ਕਦੇ ਵੀ ਬੰਦੀ ਸਿੱਖਾ ਦਾ ਪੱਖ ਨਹੀਂ ਕੀਤਾ ਆਪ ਤਾਂ BJP ਦੇ ਪਿੱਠੂ ਹੋ।

  • @Kiranjeetkaur59843
    @Kiranjeetkaur59843 2 หลายเดือนก่อน +2

    ਗੁਰਦੀਪ ਖੇੜਾ ਕਿੰਨੇ 'ਚ ਵਿਕ ਗਿਆ ਤੂੰ?? 😡😡
    ਜਦੋਂ ਬਾਦਲ ਦਲ ਦਾ ਰਾਜ ਹੁੰਦਾ ਸੀ ਉਦੋਂ ਬਾਦਲ ਦਲ ਕਿਆਂ ਨੇ ਕਿਉ ਨਹੀ ਕੀਤਾ ਕੁੱਝ ਬੰਦੀ ਸਿੰਘਾਂ ਵਾਸਤੇ?? 😡😡

  • @MohinderSingh-kj4vo
    @MohinderSingh-kj4vo 2 หลายเดือนก่อน +12

    ਬੇਅਦਬੀਆਂ ਪਿਛੋਂ ਚੋਰੀਆਂ ਗੁਰਦੁਆਰੇ ਵਿੱਚ ਸਿੱਖ ਸੰਗਤ ਜੀ ਸਾਵਧਾਨ ਹੋ ਜਾਓ।

  • @SangatSingh-g2c
    @SangatSingh-g2c 2 หลายเดือนก่อน +2

    ਖੇੜਾ ਗਲਤ ਹੈ

  • @JaswantSingh-qi4ok
    @JaswantSingh-qi4ok 2 หลายเดือนก่อน +1

    Good job Chahal Sahb

  • @Kiranjeetkaur59843
    @Kiranjeetkaur59843 2 หลายเดือนก่อน +2

    ਸਾਰੀ ਸੁਰਖਿਆ ਤਾਂ ਭੰਡ ਨੇ ਆਪ ਅਤੇ ਆਪਣੇ ਪਰਿਵਾਰ ਨੂੰ ਦੇ ਰੱਖੀ ਹੈ ਲੋਕਾਂ ਨੂੰ ਕੀ ਦੇਣਗੇ 😡😡

  • @AVTARSINGH-lp8eb
    @AVTARSINGH-lp8eb 2 หลายเดือนก่อน

    ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ੩੯ ਬਰਸੀ 💐💐💐💐💐💐💐
    ਕੋਟਿ ਕੋਟਿ ਪ੍ਰਣਾਮ

  • @dhara1449
    @dhara1449 2 หลายเดือนก่อน +4

    W WAHEGURU JI !

  • @Aulakh-03
    @Aulakh-03 2 หลายเดือนก่อน +1

    15 ਸਾਲ ਪੁਰਾਣੀ ਗੱਡੀਆਂ ਤੇ ਟੇਕਸ ਲਾ ਕੇ ਉਹ ਗੱਡੀਆਂ ਕਾਰਾਂ ਮੋਟਰਸਾਈਕਲਾਂ ਨਵੇਂ ਬਣ ਜਾਣ ਗੇ 😂😂

  • @AmritpalSingh-vb7wz
    @AmritpalSingh-vb7wz 2 หลายเดือนก่อน +5

    ਮਾਨ ਸਾਹਿਬ ਨੂੰ ਪੁੱਛੋ ਜਿਹੜੇ ਦੇ ਬਾਹਰ ਆ ਦੇ ਸੈਟ ਆ ਇੱਥੇ ਜਿਹੜੇ ਧੱਕੇ ਖਾਣ ਦੇ ਪੰਜਾਬ ਚ ਉਹਨਾਂ ਨੂੰ ਨੌਕਰੀਆਂ ਦੋ ਛੋਟੀਆਂ ਮੋਟੀਆਂ❤❤❤❤❤

  • @MohinderSingh-kj4vo
    @MohinderSingh-kj4vo 2 หลายเดือนก่อน +95

    ਇਕ ਬੰਦਾ ਤਿੰਨ ਨੌਕਰੀ ਕਿਵੇਂ ਕੋਈ ਕਰ ਸਕਦਾ ਹੈ।

    • @amriksingh9252
      @amriksingh9252 2 หลายเดือนก่อน +42

      ਭਗਵੰਤ ਮਾਨ ਨਸ਼ੇੜੀ ਕੇਹੜਾ ਨੋਕਰੀਆ ਵੰਡੀ ਜਾਂਦਾ ਬੱਸ ਗੱਪ ਮਾਰਦਾ ਰਹਿੰਦਾ ਝੂਠ ਬੋਲ ਕੇ ਟਾਈਮ ਪਾਸ ਕਰ ਰਿਹਾ ਨੋਕਰੀਆ ਮਿਲਦੀਆਂ ਹੋਣ ਫੇਰ ਬੱਚੇ 35 ਲੱਖ ਲਾ ਕੇ ਕਨੇਡਾ ਆਸਟ੍ਰੇਲੀਆ ਇੰਗਲੈਂਡ ਕਿਉਂ ਜਾਣ ਭਗਵੰਤ ਮਾਨ ਨਸ਼ੇੜੀ ਨੇਂ ਪੰਜਾਬ ਬਰਵਾਦ ਕਰ ਦਿੱਤਾ ਤੁਸੀਂ ਇਸ ਦੀਆਂ ਗੱਲਾਂ ਤੇ ਯਕੀਨ ਨਾ ਕਰਿਆ ਕਰੋ ਸ਼ਰਾਬ ਨਾਲ ਰੱਜ ਕੇ ਝੂਠ ਬੋਲਦਾ ਹਰ ਵੇਲੇ

    • @ManjitSingh-ez7wx
      @ManjitSingh-ez7wx 2 หลายเดือนก่อน +13

      ਭੰਡਾ ਦਾ ਰਾਜ ਆ ਇਕ ਬੰਦਾ 8 ਵੀ ਕਰ ਸਕਦਾ।

    • @mohindersingh-cp2fr
      @mohindersingh-cp2fr 2 หลายเดือนก่อน

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤​@@amriksingh9252

    • @deepjandy9745
      @deepjandy9745 2 หลายเดือนก่อน +4

      ​😮😊

    • @deepjandy9745
      @deepjandy9745 2 หลายเดือนก่อน +1

  • @AmarjitNaura
    @AmarjitNaura 2 หลายเดือนก่อน

    Waheguru ji

  • @MohinderSingh-kj4vo
    @MohinderSingh-kj4vo 2 หลายเดือนก่อน +7

    ਮੰਨਾ ਜੀ ਤੁਹਾਨੂੰ ਕੀ ਲੋੜ ਹੈ ਸੁਰਖਿਆ ਦੀ। ਤੁਸੀਂ ਤਾਂ ਸਚੇ ਸੁਚੇ ਹੋ।

  • @SaheeramKalwa
    @SaheeramKalwa 2 หลายเดือนก่อน +3

    S.waheguruji.S ❤

  • @santokhsingh4777
    @santokhsingh4777 2 หลายเดือนก่อน +3

    ਪੱਤਰਕਾਰ ਜੱਜ ਸਿੰਘ ਖਬਰਾਂ ਤਾਂ ਬਹੁਤ ਦੇਂਦਾ ਐ,,ਸਿਰ ਪੱਗ ਵਿੱਚ ਫਸਾਇਆ ਵੀ ਹੈ ਪਰ ਅਮ੍ਰਿਤਪਾਲ ਦੀ ਰਹਾਈ ਵਾਸਤੇ ਜੋ ਇਕੱਠ ਹੋਇਆ,ਇਹ ਨਹੀਂ ਦੱਸਿਆ ਤੇਰੀ ਸਿੱਖਾਂ ਦੀ ਖ਼ਬਰ ਦੇਣ ਲੱਗਿਆਂ ਜ਼ਬਾਨ ਸੜ ਜਾਦੀ ਹੈ

    • @sahibharman9440
      @sahibharman9440 2 หลายเดือนก่อน

      Comment bad ch read kita main v sochea .

    • @SukhdevSingh-ju1ie
      @SukhdevSingh-ju1ie 2 หลายเดือนก่อน

      ਕੀ ਦੁਨੀਆ ਵਿੱਚ ਇਕੱਲਾ ਅਮ੍ਰਿਤ ਪਾਲ ਹੀ ਸਿੱਖ ਬਾਕੀਆ ਦਾ ਸਿਰ ਫਸਾਇਆ ਕਿੳ ਕਿ ਦਹਿਸ਼ਤ ਗਰਦ ਦੀ ਖਬਰ ਨਹੀ ਦਿੰਦਾ

  • @ParrySam-r1n
    @ParrySam-r1n 2 หลายเดือนก่อน +1

    Manna ji Rab tuhade nal hai tusi chinta nai karni. God bless you always.

  • @MohinderSingh-kj4vo
    @MohinderSingh-kj4vo 2 หลายเดือนก่อน +15

    ਪੁਲਿਸ ਦੀ ਵੀ ਸੁਣਾਈ ਹੋਣੀ ਚਾਹੀਦੀ ਹੈ ਸਰਕਾਰ ਜੀ।

    • @SabarAli-n9j
      @SabarAli-n9j 2 หลายเดือนก่อน

      8🎉❤❤🎉😢😮😅😊 14:53

  • @nirmalbaba997
    @nirmalbaba997 2 หลายเดือนก่อน

    ❤ਨਿਰਮਲ ਸਿੱਧੂ

  • @SangatSingh-g2c
    @SangatSingh-g2c 2 หลายเดือนก่อน +1

    ਭਗਵੰਤ ਸਿੰਘ ਜੀ ਟਾਇਮ ਘੱਟ ਰਹਿ ਗਿਆ ਹੈ

    • @harbhajansingh4281
      @harbhajansingh4281 2 หลายเดือนก่อน

      Sukhwinder Sukhi v menu lagda hai ki apna matlav kaddan aaya hai. Baad ch eh fir Akali dal ch chala jayega.

  • @balbalsingh12
    @balbalsingh12 2 หลายเดือนก่อน +2

    ਭਗਵੰਤ ਮਾਨ ਝੂਠ ਬੋਲਣ ਵਿਚ ਸਭ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਅਸੀ ਵੈਟਰਨਰੀ ਕਲਾਸ ਫੋਰ ਠੇਕਾ ਕਰਮਚਾਰੀ ਹਾ ਸਾਨੂੰ ਠਾਰਾ ਸਾਲ ਹੋਗੇ ਅਸੀਂ ਅੱਜ ਨਾ ਮਾਤਰ ਤਨਖਾਹ ਤੇ ਨੋਕਰੀ ਕਰਦੇ ਹਾ ਫਿਰ ਵੀ ਕੱਚੇ ਕਰਮਚਾਰੀ ਹਾ ਪਹਿਲਾਂ ਸਾਨੂੰ ਪੱਕੇ ਕਰੋ ਫਿਰ ਗੱਲ ਕਰੇਉ ਮਾਨ ਸਾਬ ਜੀ

    • @harbhajansingh4281
      @harbhajansingh4281 2 หลายเดือนก่อน

      Tusi pehle kithe gaye c udo sukhe amli di mkaan karo. Hun Maan saab naukriya den lag piya hai te tusi ohnu badnaam karna shuru kar ditta. Sabar rakho tuhadi v vaari ayegi.

  • @SahilWahla-x4j
    @SahilWahla-x4j 2 หลายเดือนก่อน +11

    ਰੰਗਲਾ ਪੰਜਾਬ ਤਾ ਨਹੀਂ ਬਣਨਾ ਕੰਗਲਾ ਪੰਜਾਬ ਭਾਵੇਂ ਬਣਾਂ ਦੇਵੇ ਭੰਡ ਆਖੀ ਜਾਂਦਾ ਸਕੂਲ ਬੜੇ ਵਧੀਆ ਬਣਾ ਦਿਤੇ ਪਿੰਡਾਂ ਵਿਚ ਨਾ ਮਾਸਟਰ ਨਾ ਸਕੂਲਾਂ ਦੀਆਂ ਛੱਤਾਂ ਫੇਰ ਰੰਗਲਾ ਪੰਜਾਬ ਕਿਥੇ ਹੈ ਸਭ ਭੰਡ ਦਾ ਝੂਠ ਹੈ

    • @harbhajansingh4281
      @harbhajansingh4281 2 หลายเดือนก่อน

      Eh hauli hauli sab kuj thhik howega tusi dekhoge.

  • @AvtarsinghSidhu-m3h
    @AvtarsinghSidhu-m3h 2 หลายเดือนก่อน +6

    Good news ❤❤

  • @SatinderKaur-vp1zk
    @SatinderKaur-vp1zk 2 หลายเดือนก่อน +5

    Waheguru ji mehar kran ji

  • @charnkaila5698
    @charnkaila5698 2 หลายเดือนก่อน +3

    Kisan Mazdoor Zawan EKTA Zindabad ❤

  • @amarjeetkaur4847
    @amarjeetkaur4847 2 หลายเดือนก่อน +10

    Waheguru ji mahar karo Punjab ta

  • @only_ratandeep_sandhu
    @only_ratandeep_sandhu 2 หลายเดือนก่อน +1

    ਭਗਵੰਤ ਮਾਨ ਨੂੰ ਏਹ ਨੀ ਪਤਾ ਰੱਖੜੀ ਦਾ punjabi ਸੱਭਿਆਚਾਰ ਨਾਲ ਕੀ ਸਬੰਦ aa

  • @hakamsinghbrar6014
    @hakamsinghbrar6014 2 หลายเดือนก่อน +1

    Jinna ne saoda sadh agge godde teke sn oh panth nu mnjoor nahi oh panth degaddar aa

  • @JszfSnzgn
    @JszfSnzgn 2 หลายเดือนก่อน

    ਮਾਨ ਸਾਹਿਬ 1880 ਦਿਨ ਕਹਿੰਦੇ ਜੇ ਸਰਕਾਰ ਬਣੀ ਨੂੰ ਹੋ ਗੲਏ । ਦਿਮਾਗ਼ ਦਾ ਕਰਾਉ

  • @only_ratandeep_sandhu
    @only_ratandeep_sandhu 2 หลายเดือนก่อน +1

    ਨਸ਼ਾ ਕਿੱਥੇ rukda ehna to me dekhiy ਥਾਂ ਥਾਂ ਤੇ police ਗੁੰਡਾ ਗਰਦੀ ਕਰਦੀ ਆ

  • @Wahegurusathai
    @Wahegurusathai 2 หลายเดือนก่อน +2

    Amritpal Singh ne panthakek ikath baba bakala vich kita da Kai jikar nhi kita ki eh Kai Khabar nhi

  • @jaspalsinghlamba8578
    @jaspalsinghlamba8578 2 หลายเดือนก่อน

    ਇਹ ਮਨਦੀਪ ਮੰਨਾ 6 ਗੰਨਮੈਨ ਲੈ ਕੇ ਬੈਠਾ ਇਹਨੂੰ ਡਰ ਕਿਸ ਗੱਲ ਦਾ ਸਰਕਾਰ ਦਾ ਵਿਹਲਾ ਬੋਜ ਹੈ

  • @satnaam.singhmalhi6249
    @satnaam.singhmalhi6249 2 หลายเดือนก่อน +3

    ਸਤਿ ਸ੍ਰੀ ਆਕਾਲ ਜੀ 🙏

  • @IpsSandhu-h4u
    @IpsSandhu-h4u 2 หลายเดือนก่อน

    G s khera jindabad satshri akal

  • @gurjantsinghdhillon9407
    @gurjantsinghdhillon9407 2 หลายเดือนก่อน +2

    Like no 17👍🏻👍🏻👍🏻👍🏻👍🏻❤️❤️❤️❤️❤️ coment no 1 🙏🏻🙏🏻🙏🏻🙏🏻🥺

  • @ParrySam-r1n
    @ParrySam-r1n 2 หลายเดือนก่อน

    Manna hi Rab tuhade nal hai chinta na kro

  • @HelloOppo-mz2br
    @HelloOppo-mz2br 2 หลายเดือนก่อน

    ਜੋ ਕੁੱਝ ਇਹ ਆਮ ਵਾਲੇ ਪਹਿਲਾਂ ਕਹਿੰਦੇ ਸੀ ਹੈ ਕੋਈ ਗੱਲ ਇਹਨਾਂ ਦੇ ਨੇੜੇ ਤੇੜੇ ਸੱਭ ਨਜਾਰੇ ਲੈਣ ਤੇ ਹੋਗੇ

    • @harbhajansingh4281
      @harbhajansingh4281 2 หลายเดือนก่อน

      Saare vyde te oh poore kar rahe han. Hor oh ki karn.

  • @SukhchainSingh-k5o
    @SukhchainSingh-k5o 2 หลายเดือนก่อน

    🎉🎉🎉❤❤❤😊😊😊

  • @SanjeevKumar-oi2zx
    @SanjeevKumar-oi2zx 2 หลายเดือนก่อน +1

    Private hospital vale commission denge 2000/- frishte nu Maan da commission kitna hai PTA nahin 😂😂😂😂

  • @parshotamsingh5039
    @parshotamsingh5039 2 หลายเดือนก่อน

    ਅਕਾਲੀ ਦਲ ਨੇ ਕਦੇ ਵੀ ਬੰਦੀ ਸਿੰਘ ਦੀ ਗੱਲ ਨਹੀਂ ਕੀਤੀ ਇਹ ਤਾਂ ਆਪ ਸਿੰਘਾ ਨੂੰ ਮਰਵਾ ਕੇ ਆਪ ਕੁਰਸੀ ਚਾਉਂਦੇ ਨੇ ਸਿੱਖ ਕੌਮ ਦੇ ਗਦਾਰ ਨੇ ਇਹ ਬਾਦਲ ਟੋਲਾ

  • @lovepreetbrar3758
    @lovepreetbrar3758 2 หลายเดือนก่อน +2

    haha😂 hun bndi singh yad aage pralidal nu

  • @ManjitSingh-k7z
    @ManjitSingh-k7z 2 หลายเดือนก่อน

    ਸ਼ਰਮ ਦਾ ਘਾਟਾ

  • @KesarSingh-vq7ds
    @KesarSingh-vq7ds 2 หลายเดือนก่อน

    Akali paty ja panth bare koi Khabar koi nhin diti yesterday deni chahi di see
    Kesar singh sabharwal

  • @lovepreetbrar3758
    @lovepreetbrar3758 2 หลายเดือนก่อน +2

    vikau chnl bhai amritpal di btala rali di koi khabr ni diti auj to tanu juj guppi nu ni sunna

  • @jaswindersingh1072
    @jaswindersingh1072 2 หลายเดือนก่อน +1

    Teeji railly nahi dekhi baba bakala sahib vich

  • @JallandharSingh
    @JallandharSingh 2 หลายเดือนก่อน

    Canada Jan de 22to28 lakh ho gai hai .

  • @PritamSingh-rg1cl
    @PritamSingh-rg1cl 2 หลายเดือนก่อน +1

    Good News

  • @BalwantsinghDhillon-t7p
    @BalwantsinghDhillon-t7p 2 หลายเดือนก่อน

    Bhagwant cm sara din jhoorh bolda .8 sarkari college private kr riha.sara din jhoorh bolda

  • @agamtur1389
    @agamtur1389 2 หลายเดือนก่อน +4

    Good news

  • @user-vicky410canada
    @user-vicky410canada 2 หลายเดือนก่อน

    Har Govt.Hostipal vich night time 3-4 police mulazam jarur hone chahide te morning time b,,,A Jaldi toh Jaldi laggu hove,,,ta k koi Ansukhavi ghatna na vapre

  • @BaljinderSi
    @BaljinderSi 2 หลายเดือนก่อน +1

    ਏ ਭਗਵਾਤ ਮਾਨ ਦੀ ਭਾਸਾ ਬੋਲੀ ਬੋਲ ਹੈ

  • @BhupinderSingh-jn5ej
    @BhupinderSingh-jn5ej 2 หลายเดือนก่อน

    Maan.to.jiada.gupi.punjab.vich.hor.koi.nahi.ha

  • @harbhajansingh4281
    @harbhajansingh4281 2 หลายเดือนก่อน

    Kheda ji tusi Jasvir Rode Simaranjit Singh Maan te Daduwal saab ni bandi singha di rihayi na hon de zimmevar das rahe han ehna kol te koi swidhanik auhada hi nahi hai eh kiwein rok sakde han. Asliyat eh hai ki badala ne bandi singha nu rihaw nahi hon ditta te na hi ehna kade bandi singha di rihayi da mudda chukiya. Ehna di BJP nal bhaiwali c eh kam kar sakde c par Sukhbir badal te ehna nu attwadi kehnda c.

  • @sukhdarshansingh4197
    @sukhdarshansingh4197 2 หลายเดือนก่อน

    Punjab is not for punjabi is for UP BHAYIA😅😅😅😅😅😅😅

  • @harbhajansingh4281
    @harbhajansingh4281 2 หลายเดือนก่อน

    Bandi singha da saath akali dal ne kade v nahi ditta.

  • @SanjeevKumar-oi2zx
    @SanjeevKumar-oi2zx 2 หลายเดือนก่อน

    Bhagwant Maan ne sarkar vale toll plaza band kar ke apne MLA de heth Gunda tax vale toll plaza khol dite😢😢😢😢

  • @BhupinderSingh-jn5ej
    @BhupinderSingh-jn5ej 2 หลายเดือนก่อน

    Eh.khera.hun.nva.jum.piya.sikha.diya.luta.khin.wala.eh.baki.loka.to.jiyada.siyan.ban.betha.ha

  • @ParrySam-r1n
    @ParrySam-r1n 2 หลายเดือนก่อน

    Ha tuhade peo di jagir hai Bagio

  • @balwindersidhu8163
    @balwindersidhu8163 2 หลายเดือนก่อน

    Punjab bich law and Suraksha khamat ho gayi ha gunda Raj ha

  • @Samarlife-wq9fz
    @Samarlife-wq9fz 2 หลายเดือนก่อน

    Akalidal the boli bol Riha khra.sgpc te Akalidal ne pb tha bera Gark kita loka they kama vich Hisse paye ne.

  • @kanwaljitsingh9078
    @kanwaljitsingh9078 2 หลายเดือนก่อน

    Je khadi pitti hove ten ten ta ki thee thee nokria vi karwa sakda😢

  • @jassingh6261
    @jassingh6261 2 หลายเดือนก่อน

    Cm hil gia

  • @sarabjitkaur9304
    @sarabjitkaur9304 2 หลายเดือนก่อน +1

    ਜੱਜ ਵੀਰ ਜੀ ਤੁਸੀ ਦੱਸੋ ਇਕ ਬੱਦਾ ਤਿੰਨ ਨੋਕਰੀਆ ਕੇਵੇ ਕਰੋ ਇਨੇ ਪੈਸੇ ਕਿਥੇ ਰੱਖੋ ਗਾ ਭਗਵੰਤ ਕਿਨੇ ਝੂਠ ਮਾਰੀ ਜਾਦਾ ਆ

    • @harbhajansingh4281
      @harbhajansingh4281 2 หลายเดือนก่อน

      Pehle ohdi gal nu samjho fe comment kariya karo.

  • @shamsingh8572
    @shamsingh8572 2 หลายเดือนก่อน

    Santosh.badd..gappi.punjab.c.m

  • @RanjeetSingh-iw7lo
    @RanjeetSingh-iw7lo 2 หลายเดือนก่อน

    Good news 🗞️🗞️❤

  • @gurcharansingh1545
    @gurcharansingh1545 2 หลายเดือนก่อน

    No law and order in Punjab. Theft are so worse that people have no fears even stilling from worship places. AAP completely failed to keep Punjab safe and secure

    • @harbhajansingh4281
      @harbhajansingh4281 2 หลายเดือนก่อน

      Jad tak 3000 policeman bharti nahi hunde halat sudhar nahi sakdi.

  • @rajindergill2131
    @rajindergill2131 2 หลายเดือนก่อน

    Bhagwant ji ik Banda3 nokry kive kar Sakda Hai

  • @RavinderSingh-bp8op
    @RavinderSingh-bp8op 2 หลายเดือนก่อน

    Jor ghatt la thora jiha😂

  • @GulzarSingh-ux3en
    @GulzarSingh-ux3en 2 หลายเดือนก่อน

    Bda badl Sukhbir nu khe ke geya he ke beta ek var pardhangi chle gye sari umr vaps nhi aayegi

  • @charnkaila5698
    @charnkaila5698 2 หลายเดือนก่อน

    Navjot, Khaira, Gandhi, Bains Sahib Zindabad ❤

  • @harbhajansingh4281
    @harbhajansingh4281 2 หลายเดือนก่อน

    Gurdeep Khera tu kidhro aa giya beiman chor luttera dal da pakh lain layi. Eh oho badal akali dal hai jisne sumedh Saini nu DGP lgaya te punjab de hazara naujwan munde gharo chuk ke marvaye. Jina ne sauda saadh nu maafi ditti jo ki beadvi da kaaran bani. Jina ne Jath Kaunke saab da katal kraya jisdi report ehna 25 saal dab ke rakhi te jantak nahi keeti. Behbal kalan te Kotkapoore de v eh doshi han. Hor kitne zulam ehna badala de dassa. Tusi ehna di madad kar rahe ho.

  • @GurmakhSingh-xo1kt
    @GurmakhSingh-xo1kt 2 หลายเดือนก่อน

    Bharat no bhar kdo

  • @bhupindersingh6164
    @bhupindersingh6164 2 หลายเดือนก่อน

    C cha p0

  • @lovepreetbrar3758
    @lovepreetbrar3758 2 หลายเดือนก่อน +1

    kuchi parti mudabad

  • @Dharamsingh-hl1gr
    @Dharamsingh-hl1gr 2 หลายเดือนก่อน

    ਕਿਉ।ਝੁਡ।ਮਾਰੀ।ਜਾਦਾ।ਭਡਾ

  • @SanjeevKumar-oi2zx
    @SanjeevKumar-oi2zx 2 หลายเดือนก่อน

    Khudiyan tan serious te samjhdaar Banda hai
    Par Maan tan nalayak, beimaan non serious badtamiz te daaru pk station te litan vala😂😂😂😂bhand hai😂😂

  • @ParrySam-r1n
    @ParrySam-r1n 2 หลายเดือนก่อน

    Jhuooth di pand e bhand

  • @dilpreetgill1765
    @dilpreetgill1765 2 หลายเดือนก่อน +2

    Thx aj sahi time te aa gye aa

  • @amriksingh9252
    @amriksingh9252 2 หลายเดือนก่อน +5

    ਯਾਰ ਭਗਵੰਤ ਮਾਨ ਨਸ਼ੇੜੀ ਦੀ ਜੀਭ ਤੇ ਕੈਂਸਰ ਕਿਉਂ ਨਹੀਂ ਹੁੰਦਾ ਜੇਹੜੀ ਜੀਭ ਨਾਲ ਐਨੇ ਵੱਡੇ ਵੱਡੇ ਝੂਠ ਬੋਲਦਾ ਐਡਾ ਬੇਸ਼ਰਮ ਬੰਦਾ ਭਗਵੰਤ ਮਾਨ ਨਸ਼ੇੜੀ ਝੂਠ ਬੋਲਣ ਲੱਗਿਆਂ ਰੱਬ ਕੋਲੋਂ ਵੀ ਨਹੀਂ ਡਰਦਾ

  • @dilpreetgill1765
    @dilpreetgill1765 2 หลายเดือนก่อน +1

    Bandi singh kehdda good 👍 👌 🙌 👏 ♥️

  • @amriksinghsidhu2656
    @amriksinghsidhu2656 2 หลายเดือนก่อน

    Good news