Latest Punjabi Film 2023 | Karamjit Anmol | Gurpreet Ghuggi | Neeru Bajwa | BN Sharma |Tarsem Jassar

แชร์
ฝัง
  • เผยแพร่เมื่อ 17 มี.ค. 2021
  • #LatestPunjabiMovie #PunjabiMovie #NeeruBajwa
    Friday Russh Motion Pictures , Ksshitij Chaudhary Films & Naresh Kathooria Films Presents Movie "UDA AIDA" Starring TARSEM JASSAR, NEERU BAJWA.
    It is a perfect blend of comedy by Gurpreet Ghuggi, Karamjit Anmol and BN Sharma
    Starring :- Tarsem Jassar , Neeru Bajwa
    Director :- Ksshitij Chaudhary
    Producer :- Rrupaali Gupta , Deepak Gupta , Ksshitij Chaudhary & Naresh Kathooria
    Writter :- Naresh Kathooria
    Lyrics :- Tarsem Jassar & Vinder Nathumajra
    DOP :- Ajayan Vincent
    Music :- R Guru & Gurcharan Singh
    Line Producer :- Virasat Films
    DI :- Pixel D Studios
    DI Colorist :- Prakash Nikharge
    Editor :- Tarun Chauhan
    Costume :- Nitasha Bhateja Roy
    Publicity Design :- Sardaar Saab & Hashtag Studios
    Digitally Powered by : CBitss Digital
  • ภาพยนตร์และแอนิเมชัน

ความคิดเห็น • 7K

  • @preetipreeti5521
    @preetipreeti5521 3 ปีที่แล้ว +3847

    ਇਸ ਫਿਲਮ ਨੂੰ ਦੇਖਣ ਨਾਲ ਹਰ ਕੋਈ ਆਪਣੇ ਆਪ ਨੂੰ ਪੰਜਾਬੀ ਹੋਣ ਤੇ ਮਾਣ ਮਹਿਸੂਸ ਕਰੇਗਾ , ਤੇ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸਾਡੀ ਮਾਂ ਬੋਲੀ ਦੇ ਲਈ ਕਿੰਨੇ ਨੌਜਵਾਨਾਂ ਨੇ ਆਪਣੀ ਜਾਨ ਕੁਰਬਾਨ ਕੀਤੀ ,

    • @henrylee3453
      @henrylee3453 3 ปีที่แล้ว +63

      th-cam.com/video/zrrGk29vRFg/w-d-xo.html

    • @man___44
      @man___44 3 ปีที่แล้ว +54

      Bilkul Ryt!

    • @Villagelover13
      @Villagelover13 3 ปีที่แล้ว +47

      Unable to understand 🙄

    • @kaurkhalsa1204
      @kaurkhalsa1204 3 ปีที่แล้ว +33

      ਸਹੀ ਗੱਲ ਹੈ

    • @preetipreeti5521
      @preetipreeti5521 3 ปีที่แล้ว +24

      @@infinityfield ok

  • @JaspreetKaur-sx1mf
    @JaspreetKaur-sx1mf 3 ปีที่แล้ว +182

    ਮੈਨੂੰ ਮਾਣ ਆ ਕਿ ਮੇਰੀ ਮਾਂ ਬੋਲੀ ਪੰਜਾਬੀ ਆ ਤੇ ਮੈਂ ਧੰਨਵਾਦੀ ਹਾਂ ਆਪਣੇ ਮਾਪਿਆਂ ਦੀ ਜਿੰਨਾ ਨੇ ਮੈਨੂੰ ਇਹਦੇ ਨਾਲ ਜੋੜਕੇ ਰੱਖਿਆ ।❣️

    • @manpreet1870
      @manpreet1870 3 ปีที่แล้ว +3

      .

    • @henrylee3453
      @henrylee3453 3 ปีที่แล้ว

      th-cam.com/video/zrrGk29vRFg/w-d-xo.html

    • @kaurkhalsa1204
      @kaurkhalsa1204 3 ปีที่แล้ว +1

      ਸਹੀ ਗੱਲ ਹੈ

    • @Jattlifecomedy2558
      @Jattlifecomedy2558 3 ปีที่แล้ว

      th-cam.com/video/jk8qg6k_1J4z/w-d-xo.html

    • @ranjeetdeol2127
      @ranjeetdeol2127 3 ปีที่แล้ว

      @@manpreet1870 me know sjs jiejsssssddd

  • @user-wd7zy5xe9v
    @user-wd7zy5xe9v 3 ปีที่แล้ว +84

    ਮੇਰਾ ਜਿੰਦਾ ਵਸਦਾ ਰਹੇ ਪੰਜਾਬ ਤੇ ਮੈਰੀ ਮਾਂ ਬੋਲੀ ਪੰਜਾਬੀ 🥰🥰❤ ਸਾਨੂੰ ਮਾਣ ਆ ਪੰਜਾਬੀ ਹੋਣ ਤੇ ❤🙏

    • @punjabiadedildedhadkan5366
      @punjabiadedildedhadkan5366 2 ปีที่แล้ว

      ਇਸ ਫਿਲਮ ਦੀ ਧਾਰਨਾ ਗ਼ਲਤ ਹੈ ਕਿਉਕਿ ਅਸੀ Ielts vich Band ਲੇਕੇ ਹੀ ਬਾਹਰ ਜਾਂਦੇ ਹਾ ।ਤਰੱਕੀ ਕਰਨ ਵਾਸਤੇ ਇੰਗਲਿਸ਼ ਜ਼ਰੂਰੀ ਹੈ।ਪੰਜਾਬੀ ਵੀ ਪੜ੍ਹੋ ਪਰ English ਬਹੁਤ ਹੀ ਜਰੂਰੀ ਹੈ
      ਅਸੀ ਸਿਰਫ ਭਾਵਨਾ ਚ ਹੀ ਫਸੇ ਹਾ ਤੁਸੀ ਆਪ ਸੋਚੋ ਜੀ ਸਰਕਾਰੀ ਸਕਲ਼ਾ ਦਾ ਕਿ ਹਾਲ ਨੇ
      ਬੱਚੇ ਗ਼ਲਤ ਸਕੂਲ ਚ ਪੜ੍ਹ ਕੇ ਨਸ਼ੇ ਚਿੱਟੇ ਤੇ ਲਗਦੇ ਹੁਣ
      ਮੇਰੇ ਪਿੰਡ ਦੇ ਸਰਕਾਰੀ ਸਕੂਲ ਦੇ ਮਾਸਟਰ ਸੁਤੇ ਰਹਿੰਦੇ ਹੁਣ ਤੇ ਬੱਚੇ ਸਕੂਲ ਦੇ ਬਾਹਰ ਜਾਕੇ ਭੰਗ ਮਲਦੇ ਰਹਿੰਦੇ ਹੁਣ
      ਇਸ lye madem ji ਬਚਿਆ ਦੇ ਵਧੀਆ ਭਵਿੱਖ ਲਈ ਵਧੀਆ Scholl te English ਜਰੂਰੀ ਹੈ

  • @ahmadhayat6425
    @ahmadhayat6425 ปีที่แล้ว +34

    Parents are the best gift given by god... Proud to be a punjabi😊Nd never forgotten your ma boli ਪੰਜਾਬੀ...🙏

  • @emaanfatima7925
    @emaanfatima7925 ปีที่แล้ว +25

    I'm not punjabi but I really like punjabi and sikhs❣❤😊they are so open hearted persons..😊

  • @lakhasingh2460
    @lakhasingh2460 2 ปีที่แล้ว +53

    ਵਾਹ ਜੱਸੜ ਬਾਈ ਉਸਤਾਦ ਜੀ ਇਹ ਫਿਲਮ ਨੇ ਤਾਂ ਅੱਖਾਂ ਚੋਂ ਪਾਣੀ ਹੀ ਲੈ ਆਂਦਾ ਜੀ, ਸਲੂਟ ਆ ਬਾਈ ਜੀ ਤੈਨੂੰ ਨਾਲ਼ੇ ਤੇਰੀ ਪੂਰੀ ਟੀਮ ਨੂੰ,, ਰੱਬ ਸੁੱਖ ਰੱਖੇ ♥️♥️

  • @user-jv4gj6iy3h
    @user-jv4gj6iy3h 7 หลายเดือนก่อน +5

    ਬਿਲਕੁਲ ਸਹੀ ਗੱਲ ਹੈ ਮਾਂ ਬੋਲੀ ਜੋ ਭੁੱਲ ਜਾਣਗੇ ਕੱਖਾਂ ਵਾਂਗੂ ਰੁਲ ਜਾਣਗੇ

  • @naunihalbhullar1788
    @naunihalbhullar1788 ปีที่แล้ว +2

    ਬਹੁਤ ਵਧੀਆ ਫਿਲਮ ਸੀ ਪੁਰੀ ਟੀਮ ਨੇ ਰਲਕੇ ਇਹ ਵੀਡੀਓ ਬਣਾਈ ਗਈ ਹੈ ਪੰਜਾਬੀ ਭਾਸ਼ਾ ਮਾ ਬੋਲੀ ਏ ਵਾਹਿਗੁਰੂ ਚੜਦੀ ਕਲਾ ਕਰੇਂ ਸਾਰਿਆਂ ਤੇ 🙏🙏

  • @theoutsider8239
    @theoutsider8239 3 ปีที่แล้ว +32

    ਘੱਟੋ ਘੱਟ ਆ ਗੱਲ ਕੀ ਮੈਨੂੰ ਪੰਜਾਬੀ ਹੋਣ ਤੇ ਮਾਣ ਆ ਇਸ ਨੂੰ I feel proud to be punjabi ਲਿਖ ਕੇ ਪੰਜਾਬੀ ਭਾਸ਼ਾ ਦਾ ਅਪਮਾਨ ਨਾ ਕਰੋ 🙏🙏

    • @user-wd7zy5xe9v
      @user-wd7zy5xe9v 3 ปีที่แล้ว +1

      ਬਿਲਕੁਲ ਸਹੀ 😢🙏

  • @KulwinderSingh-qn7mc
    @KulwinderSingh-qn7mc 3 ปีที่แล้ว +283

    ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ

    • @daljeetkaur1951
      @daljeetkaur1951 2 ปีที่แล้ว +2

      Just ok 👍 j

    • @jaideepsinghart1570
      @jaideepsinghart1570 2 ปีที่แล้ว +1

      @@daljeetkaur1951 a

    • @Its.deep2005
      @Its.deep2005 2 ปีที่แล้ว

      Gall ta sahi aa ... Pur yr ajj kal bina fluent English de jobs vagaira milniya aukhiya ... Te nale je english fluent krni a fer punjabi touch nu chaddna hi painda .. try to understand that too ❤️

  • @MRMKhalsa
    @MRMKhalsa 7 หลายเดือนก่อน +1

    ❤❤❤❤❤ ਵਾਹ ਜੀ ਕਮਾਲ ਸਾਡੀ ਪੰਜਾਬੀ ਬੋਲੀ ਤਾਂ ਪੰਜਾਬੀ ਬੋਲੀ ਤਾਂ ਮਾਂ ਅਸੀਂ ਬਹੁਤ ਪਿਆਰ ਕਰਦੇ ਆ ਮੈਨੂੰ ਬਹੁਤ ਵਧੀਆ ਲੱਗੀ ਸੀ ਫ਼ਿਲਮ ਘਰ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ❤❤❤❤🙏❤

  • @timeless8505
    @timeless8505 ปีที่แล้ว +5

    Beautiful movie ,i am a muslim living in kuwait but i love my sikh brothers love you all punjabis from kuwait
    Wahe guru da khalsa ,wahe guru di fatah ,rabb rakkha

  • @Lovepreetsingh-ek9ne
    @Lovepreetsingh-ek9ne 3 ปีที่แล้ว +262

    ਜਿੰਨੀ ਦੇਰ ਪਿੰਡ ਹਨ, ਪੰਜਾਬੀ ਜਿੰਦਾਬਾਦ

  • @sonukamboj2189
    @sonukamboj2189 2 ปีที่แล้ว +154

    ਮੈਨੂੰ ਮਾਣ ਹੈ ਕਿ ਮੈਂ ਵੀ ਪੰਜਾਬੀ ਹਾਂ ਇਹੋ ਜਿਹੀਆਂ ਹੋਰ ਵੀ ਫਿਲਮਾਂ ਦੀ ਲੋਡ਼ ਹੈ ਆਪਣੇ ਪੰਜਾਬ ਨੂੰ 🙏🙏🙏🙏🙏

  • @MAXTAK36
    @MAXTAK36 ปีที่แล้ว +6

    ਜੈ ਜਵਾਨ ਜੈ ਕਿਸਾਨ 🙏
    यह फिल्म मां बोली के प्रति प्रेम के साथ साथ ग्रामीण संस्कृति से ओतप्रोत है ❣️ इस प्यारी सी फिल्म को बार बार देखने पर भी मन नहीं भरता है 🤩🤩🤩🤩🤩

  • @littlequeen193
    @littlequeen193 10 หลายเดือนก่อน +17

    I am Pakistani but I love Punjabi culture and their sweet language ❤❤❤

  • @harpreetsingh1675
    @harpreetsingh1675 3 ปีที่แล้ว +472

    ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਵੇ ਓਹ ਅੱਜ ਵੀ ਨੀ ਤੇ ਕੱਲ ਵੀ ਨੀ 🙏

    • @user-wd7zy5xe9v
      @user-wd7zy5xe9v 3 ปีที่แล้ว +5

      ਬਿਲਕੁਲ ਸਹੀ ਵੀਰ 🥰🙏

  • @mandeepgill5876
    @mandeepgill5876 3 ปีที่แล้ว +58

    ਬਹੁਤ ਵਧੀਆ ਕਹਾਣੀ ਲੱਗੀ, ਧੰਨਵਾਦ ਇਹੋ ਜਿਹੀਆਂ ਫ਼ਿਲਮਾਂ ਬਣਾਉਣੀਆਂ ਚਾਹੀਦੀਆਂ ਹਨ,

  • @lotsofcinema6504
    @lotsofcinema6504 ปีที่แล้ว +20

    I'm from Tamil nadu.. I respect Punjabi language nd culture..♥♥♥♥

  • @miantalha869
    @miantalha869 9 หลายเดือนก่อน +9

    Yar maza aa gya a Punjabi Maa Boli Zindabad. Love From Gujranwala, Punjab 🇵🇰

  • @dr.rajivesharma6417
    @dr.rajivesharma6417 3 ปีที่แล้ว +278

    ਇਸ ਫਿਲਮ ਨੂੰ ਵੇਖ ਕੇ ਮੇਰੇ ਬੜੇ ਸਵਾਲਾਂ ਦਾ ਜਵਾਬ ਮਿਲਿਆ, ਬਹੁਤ ਸੋਹਣੀ ਕਹਾਣੀ ਹੈ ਇਸ ਫਿਲਮ ਦੀ 🙏🙏

  • @sukhdevsingh617
    @sukhdevsingh617 3 ปีที่แล้ว +155

    ਜੱਸੜ ਬਹੁਤ ਹੀ ਵਧੀਆ ਸਨੇਹਾ ਦਿੱਤਾ ਧੰਨਵਾਦ ਸਾਰੀ ਟੀਮ ਦਾ ਸਾਨੂੰ ਪੰਜਾਬੀ ਹੋਣ ਤੇ ਮਾਣ ਹੈ

    • @baldevrandhawa6950
      @baldevrandhawa6950 3 ปีที่แล้ว

      Send your message on Twitter and other than the first few months of this month to see what your Twitter profile has on the new app

  • @miantalha869
    @miantalha869 9 หลายเดือนก่อน +2

    Punjabio Chak k rakho Apni maa boli nu.. Punjabi zindabad ❤❤❤

  • @ss-sp9zs
    @ss-sp9zs ปีที่แล้ว

    ਇਸ ਫਿਲਮ ਨੂੰ ਦੇਖਣ ਤੋ ਬਾਅਦ ਐਵੇਂ ਲੱਗਦਾ ਅਸੀਂ ਪੰਜਾਬੀ ਹਾਂ ਤਾਂ ਸਾਨੂੰ ਆਪਣੇ ਆਪ ਤੇ ਮਾਣ ਆ ❤️❤️😇
    ਵੀ ਅਸੀਂ ਪੰਜਾਬੀ ਹਾਂ 😇❤️

  • @navaanshs9943
    @navaanshs9943 3 ปีที่แล้ว +1141

    ਇਸ ਫਿਲਮ ਨੂੰ ਦੇਖਣ ਤੋਂ ਬਾਅਦ ਪੰਜਾਬੀ ਮਾਂ ਬੋਲੀ ਦੇ ਲਈ ਸਤਿਕਾਰ ਹੋਰ ਵੱਧ ਗਿਆ ❤❤😇

    • @beebhaijaan
      @beebhaijaan 3 ปีที่แล้ว +8

      I don't now hindi lenguage but you are graet man love from Pakistan

    • @navaanshs9943
      @navaanshs9943 3 ปีที่แล้ว +11

      @@beebhaijaan thats Punjabi bro.. Not hindi

    • @beebhaijaan
      @beebhaijaan 3 ปีที่แล้ว +5

      Ok bro sorry

    • @navaanshs9943
      @navaanshs9943 3 ปีที่แล้ว +4

      @@beebhaijaan no problem

    • @hardeepkaur9120
      @hardeepkaur9120 3 ปีที่แล้ว +3

      ਪਰ ੲਿਹਨਾਂ ਕੋਲੋ ਪੰਜਾਬੀ ਵਿਚ ਨਾਮ ਨੀ ਲਿਖ ਹੁੰਦਾ

  • @grwindersingh4237
    @grwindersingh4237 3 ปีที่แล้ว +85

    ਜੋ ਪ੍ਰਾਈਵੇਟ ਸਕੂਲ ਪੰਜਾਬੀ ਬੋਲਣ ਜਾਂ ਪੜਨ ਤੋ ਮਨਾ ਕਰਦੇ ਹਨ ਅਜਿਹੇ ਸਕੂਲ ਬੰਦ ਹੋਣੇ ਚਾਹੀਦੇ ਹਨ
    ਪੜੋ ਪੰਜਾਬੀ,👍ਲਿਖੋ ਪੰਜਾਬੀ,✍ਸਿੱਖੋ ਪੰਜਾਬੀ✌

    • @user-wd7zy5xe9v
      @user-wd7zy5xe9v 3 ปีที่แล้ว +3

      ਬਿਲਕੁਲ ਸਹੀ ਵੀਰ ਜੀ ਇਹ ਸਾਡੀ ਹੀ ਮਾਂ ਬੋਲੀ ਵਿੱਚ ਰਿਹ ਕੇ ਸਾਨੂੰ ਪੰਜਾਬੀ ਬੋਲਣ ਤੋ ਮਣਾਂ ਕਰਦੇ ਨੇ ਇਨ੍ਹਾਂ ਦਾ ਸਹੀ ਬਾਈਕਾਟ ਚਾਹੀਦਾ। ਪਰ ਸਾਡੇ ਪੰਜਾਬੀ ਲੋਕ ਹੀ ਇਸ ਗੱਲ ਦੇ ਜਿਮੇ ਵਾਰ ਨੇ 😢

    • @ManpreetSingh-ul8rh
      @ManpreetSingh-ul8rh 2 ปีที่แล้ว

      Sai gal

    • @daljeetkaur1951
      @daljeetkaur1951 2 ปีที่แล้ว

      @@ManpreetSingh-ul8rh just ok with you being there Henley know

    • @ManpreetSingh-ul8rh
      @ManpreetSingh-ul8rh 2 ปีที่แล้ว +1

      @@daljeetkaur1951 punjabi bol

    • @baljinderkaur6764
      @baljinderkaur6764 2 ปีที่แล้ว +4

      ਸਭ ਤੋਂ ਜਰੂਰੀ ਬੋਲੋ ਪੰਜਾਬੀ

  • @palasishroy1759
    @palasishroy1759 ปีที่แล้ว +1

    ਹਰ ਭਾਰਤੀ ਲਈ ਦੁਖਦਾਈ ਹਕੀਕਤ। ਸਾਡੇ ਸਮਾਜ ਵਿੱਚ ਉਨ੍ਹਾਂ ਵਿੱਚੋਂ ਕੁਝ, ਉਹ ਦੂਜੇ ਵਿਅਕਤੀ ਨੂੰ ਆਪਣੀ ਅੰਗਰੇਜ਼ੀ ਬੋਲਣ ਦੀ ਸ਼ਕਤੀ ਦੁਆਰਾ ਨਿਰਣਾ ਕਰਦੇ ਹਨ। ਜੇਕਰ ਕੋਈ ਅੰਗਰੇਜ਼ੀ ਨਹੀਂ ਬੋਲ ਸਕਦਾ ਤਾਂ ਸਮਾਜ ਉਸ ਨੂੰ ਅਨਪੜ੍ਹ ਸਮਝਦਾ ਹੈ
    Bye the way ..
    Awesome movie
    Love for punjab and Punjabi ❤️❤️❤️ from West Bengal the North-eastern part of India.
    ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਜੀ🙏🙏🙏

  • @deepsahota5573
    @deepsahota5573 9 หลายเดือนก่อน +2

    ਹੋਰ ਬੋਲੀਆਂ ਸਿੱਖਣਾ ਜਿੰਨੀ ਚੰਗੀ ਗੱਲ ਹੈ , ਆਪਣੀ ਮਾਂ ਬੋਲੀ ਤੋ ਬੇਮੁੱਖ ਹੋਣਾ ਉੱਨੀ ਹੀ ਮਾੜੀ ਗੱਲ ਹੈ ।

  • @munishkumar3420
    @munishkumar3420 3 ปีที่แล้ว +20

    ਚੰਗੇ ਕੰਮ ਲਈ ਇਕ ਬਾਪ ਆਪਣੇ ਬੱਚੇ ਲਈ ਬਹੁਤ ਕੁਝ ਕਰ ਸਕਦਾ ਹਾਲਾਤ ਚਾਹੇ ਚੰਗੇ ਹੋਣ ਚਾਹੇ ਮਾੜੇ 🙏
    ਸੱਚੀ ਰੋਣਾ ਆ ਗਿਆ 😢 ਫ਼ਿਲਮ ਵੇਖ ਕੇ 🙏

  • @ManjeetKaur-kc6ev
    @ManjeetKaur-kc6ev 3 ปีที่แล้ว +355

    ਸਾਡੀ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਅਸੀਂ ਵੱਡੇ ਉਪਰਾਲੇ ਕਰਨੇ ਚਾਹੀਦੇ ਹਨ 👍👍👍❤️❤️❤️🙏🙏🙏

    • @SandeepSingh-wr4ln
      @SandeepSingh-wr4ln 3 ปีที่แล้ว +3

      😐😐😐.🤔🤔😐😐😐🤗😍🤣😚😋🤣😋😋

    • @Jattlifecomedy2558
      @Jattlifecomedy2558 3 ปีที่แล้ว +3

      th-cam.com/video/jk8qg6k_1J4/w-d-xo.html,

    • @AmberdeepSingh721
      @AmberdeepSingh721 3 ปีที่แล้ว +3

      ਜਿਵੇਂ ਕੀ ਆਪਣੇ ਜੁਆਕਾਂ ਨੂੰ ਨਿੱਜੀ ਸਕੂਲਾਂ ਵਿੱਚ ਪੱੜ‌੍ਹਾਉਣਾ ਬੰਦ ਕਰੀਏ, ਸਰਕਾਰੀ ਸਕੂਲਾਂ ਵਿੱਚ ਪੱੜ੍ਹਾਈ ਏ ਜੁਆਕਾਂ ਨਾਲ ਹਿੰਦੀ ਅਤੇ ਅੰਗਰੇਜ਼ੀ ਬੋਲਣਾ ਬੰਦ ਕਰੀਏ ਉਨ੍ਹਾਂ ਨਾਲ ਸਿਰਫ ਤੇ ਸਿਰਫ ਪੰਜਾਬੀ ਵਿੱਚ ਹੀ ਗੱਲ ਕਰੀਏ ਉਨ੍ਹਾਂ ਨੂੰ ਪੰਜਾਬੀ ਲਿੱਖਣ ਲਈ ਪ੍ਰੇਰੀਏ ਪੰਜਾਬੀ ਦੇ ਸ਼ਬਦਾਂ ਵਿੱਚ ਕਿਸੇ ਹੋਰ ਭਾਸ਼ਾ ਦੇ ਸ਼ਬਦਾਂ ਦੀ ਵਰਤੋਂ ਕਰਨ ਤੋਂ ਬਚੀਏ ਤਾਂ ਕਿਤੇ ਜਾ ਕੇ ਇਨ੍ਹਾਂ ਕੰਮ ਨਾਲ ਅਸੀਂ ਪੰਜਾਬੀ ਦਾ ਵੱਧ ਤੋਂ ਵੱਧ ਵਿਕਾਸ ਕਰ ਸਕਦੇ ਹਾਂ।

    • @AmberdeepSingh721
      @AmberdeepSingh721 3 ปีที่แล้ว +1

      ਪੰਜਾਬੀ ਨਹੀਂ ਆਉਂਦੀ ਥੋਨੂੰ

    • @amandeepsinghsidhu317
      @amandeepsinghsidhu317 3 ปีที่แล้ว +2

      @@mannnkk hlo ssa g

  • @user-yf3hr8oh8u
    @user-yf3hr8oh8u 6 หลายเดือนก่อน +2

    Mai hp manali se hu pr mai punjabi mai baat krta hu or punjabi movies bahut achi lagti hai sat shri akal🙏🙏🙏🙏

  • @muhammadrauf1538
    @muhammadrauf1538 7 หลายเดือนก่อน +20

    Always proud to be a punjabi ❤

  • @AmarjitSingh-uh3zo
    @AmarjitSingh-uh3zo 3 ปีที่แล้ว +32

    I am proud of myself because i am punjabi and i also proud that i am the son of farmer
    And ਸਾਰੇ ਮੈਂਨੂੰ ਦੱਸੋ ਕੀ ਕੌਂਣ - ਕੌਂਣ ਕਿਸਾਨ ਦਾ ਪੁੱਤਰ ਹੈ

  • @punjabansukh4750
    @punjabansukh4750 2 ปีที่แล้ว +13

    Proud feel honda ha apni punjabi boli ta ....asi ha punjabi 🥰🥰🥰🥰🥰👌🏻👌🏻👌🏻👌🏻🇮🇳🇮🇳🇮🇳🇮🇳🇮🇳🇮🇳🇮🇳🇮🇳🎉🎉🎉🎉🎉🎉🎉🎉🎉🎉🎉👌🏻

  • @GurpreetKaur-xr9qq
    @GurpreetKaur-xr9qq ปีที่แล้ว +7

    Lot of parents go through this pain to fulfill desires of their children. Great movie.

  • @gurpreetrana7411
    @gurpreetrana7411 ปีที่แล้ว +2

    ਪੰਜ਼ਾਬੀ ਸਾਡੀ ਸਾਨ ਸਾਡਾ ਮਾਣ🙏❤️

  • @gurjotkaur7803
    @gurjotkaur7803 3 ปีที่แล้ว +55

    ਮੈਨੂੰ ਮੇਰੇ ਪੰਜਾਬਣ ਹੋਣ ਤੇ ਮਾਣ ਹੈ😎😎😎 ਹੁਣ ਤਕ ਦੀ ਸਭ ਤੋ ਬੰਬ ਫ਼ਿਲਮ ❤️❤️🔥🔥🔥🔥🔥🔥🔥🔥

    • @user-ys9wl7sl9m
      @user-ys9wl7sl9m 2 ปีที่แล้ว

      Asha putt

    • @suhailaarif7052
      @suhailaarif7052 2 ปีที่แล้ว +1

      Me Punjabi ta ni hu fer v Punjab te Punjabi da vada adab karda hu I love Punjab ,punjabi

    • @gurjotkaur7803
      @gurjotkaur7803 2 ปีที่แล้ว +1

      @@suhailaarif7052 👍Gbu🙏

  • @sukhraj_singh1999
    @sukhraj_singh1999 3 ปีที่แล้ว +92

    ਮੈਨੂੰ ਮੇਰੀ ਮਾਂ ਬੋਲੀ ਤੇ ਮਾਣ ਹੈ Im proud to be a punjabi and desi

  • @unknownperson3927
    @unknownperson3927 ปีที่แล้ว +1

    during the kingdom of maharaja ranjit singh English's peoples come here for work learn Punjabi feeling proud . its due to kingdom

  • @abidarain.4019
    @abidarain.4019 ปีที่แล้ว +2

    PUNJABI is the sweetest language in the whole world....I proud to be a pure PUNJABI

  • @harjotsinghhundal5424
    @harjotsinghhundal5424 3 ปีที่แล้ว +130

    ਬਹੁਤ ਵਧਿਆ ਜੀ ❤ਸਾਨੂੰ ਮਾਣ ਹੈ ਪੰਜਾਬੀ ਹੋਣ ਤੇ❤🌹🙏🏻🙏🏻

  • @gursahi442
    @gursahi442 3 ปีที่แล้ว +9

    ਮੇਰੇ ਬਹੁਤ ਸਾਰੇ ਦੋਸਤ ਤਾਮਿਲਨਾਡੂ ਤੇ ਹੋਰ ਸਟੇਟ ਤੋਂ ਨੇ। ਉਹ ਜਦ ਵੀ ਆਪਣੇ ਸਟੇਟ ਵਾਲਿਆਂ ਨੂੰ ਮਿਲਦੇ ਨੇ ਉਹ ਆਪਣੀ ਮਾਂ ਬੋਲੀ ਵਿਚ ਗੱਲ ਕਰਦੇ ਨੇ।

  • @myworldcreation0014
    @myworldcreation0014 23 วันที่ผ่านมา

    Even that Americans told ever punjabi culture music ever they like..... religion also....stay blessed that we r punjabi

  • @sheenukapoor8278
    @sheenukapoor8278 ปีที่แล้ว +5

    Hats off to the thoughts of this film, Punjabi should be taught and spoken by every Punjabi, if they want to be called "Punjabi"

  • @arnoldmannays4999
    @arnoldmannays4999 2 ปีที่แล้ว +12

    main UP wala si, pher bhi mainu punjab di boli, punjab da culture, punjab de log poore india toh sabse nekdil log lagde lagde haan..is film ne rula dia saanu..thanks for uploading this movie.

  • @jashanpreet5609
    @jashanpreet5609 3 ปีที่แล้ว +135

    ਮੈਨੂੰ ਸਾਡੀ ਸਿੱਖ ਕੌਮ ਅਤੇ ਪੰਜਾਬੀ ਹੋਣ ਤੇ ਬਹੁਤ ਮਾਣ ਹੈ ਸਭ ਤੋਂ ਪਹਿਲਾਂ ਪੰਜਾਬੀ ਸਾਡੀ ਮਾਂ ਹੈ🙏🏻🙏🏻🙏🏻🙏🏻🙏🏻

    • @manjitdhilon6480
      @manjitdhilon6480 2 ปีที่แล้ว

      There is two kinds of Punjabi, one from spoken Punjabi language from villages, and one people speak in cities like Chandigarh or big cities. Honestly people in cities don't want their kids be around people from villages . That true. And also they speak Punjabi with lots of ' Galan'( abusive language, like every time they get mad , they start abusive language against own daughters, mothers. And they say it's their culture. I want Punjabi, well spoken like Buleh Shah, Gurus , waris shah, like Gurdas man, Hans Raj Hans. Because of these people Punjabi is great.

    • @manjitdhilon6480
      @manjitdhilon6480 2 ปีที่แล้ว

      Bhen deni da, Maan deni da. Bas eni gandi language.

    • @manjitdhilon6480
      @manjitdhilon6480 2 ปีที่แล้ว

      We are talking about language. Why you bring religion. Sikh Kom di koee gal nahi how rahi.

    • @GurdeepSingh-bo2wg
      @GurdeepSingh-bo2wg 2 ปีที่แล้ว

      @@manjitdhilon6480 do you think villagers are just abusive
      chandigarhis eat in dominos and wear brands they go in cars
      par pindwalen wang oh sarkaran da samnaa nahin kar sakde
      meinu ik soorma das jehra badee sheran da howe
      fark ehna ke chgandigarh wale english ch te pindan wale punjabi wich gaalan kad de nein

    • @GurdeepSingh-bo2wg
      @GurdeepSingh-bo2wg 2 ปีที่แล้ว

      @@manjitdhilon6480 chandigarh wale headphone paake gaane laaake hotel wich burger di udek kar rahe hunde
      par gurughar di awaaz savere baze pindan walean de kaana wich pandi hai
      jadon pindan de bujurg 4 baze gurughar jande ohdon chandigarh walean di party khatam hundi aa

  • @learningpoint8144
    @learningpoint8144 ปีที่แล้ว +40

    Proud to be punjabi ❤️
    and punjabi proud to parents

  • @samaronlycricket4242
    @samaronlycricket4242 ปีที่แล้ว +64

    As long as we live,we will not let our Punjabi language,culture and heritage disappear.We are proud to be Punjabi.

  • @SpeakEnglishwithDrDK
    @SpeakEnglishwithDrDK 3 ปีที่แล้ว +58

    I am an English educator in the USA. Panjabi is my native language (mother tongue), and I proudly speak it with my husband, relatives in India, and my Indian friends in the USA. It's the language of my heart!

    • @KuldeepSingh-es2ez
      @KuldeepSingh-es2ez ปีที่แล้ว

      Good. Punjabi

    • @prisha88
      @prisha88 10 หลายเดือนก่อน

      Please give me job of data entry or notes writing😢😢

  • @arunakumari6048
    @arunakumari6048 3 ปีที่แล้ว +183

    PUNJABI ne pureee world ch tk pyiii peyiii aaaa😍😍😎
    Proud to be punjabi

  • @Offvlogz097
    @Offvlogz097 8 หลายเดือนก่อน +2

    This is my 20th Punjabi muvie..love panjab from kerala

  • @jagdeepsingh-rm9ol
    @jagdeepsingh-rm9ol 7 หลายเดือนก่อน +2

    ਬਹੁਤ ਸੋਹਣੀ ਫਿਲਮ ਆ😂😂😂😂😂😂

  • @ArshadAli-bk6qv
    @ArshadAli-bk6qv 3 ปีที่แล้ว +168

    ਮੇਰੇ ਬੱਚੇ ਪਿੰਡ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਮੈਨੂੰ ਮਾਣ ਹੈ ਕਿ ਉਹ ਪੰਜਾਬੀ ਮਾਂ ਬੋਲੀ ਨੂੰ ਚੰਗੀ ਤਰ੍ਹਾ ਪੜ੍ਹਦੇ, ਬੋਲਦੇ ਤੇ ਸਮਝਦੇ ਹਨ !!!!!

    • @SatnamSingh-wu6gi
      @SatnamSingh-wu6gi 3 ปีที่แล้ว +4

      I am proud of punjabi

    • @ArshadAli-bk6qv
      @ArshadAli-bk6qv 3 ปีที่แล้ว +2

      @@SatnamSingh-wu6gi ਸ਼ੁਕਰੀਆ ਭਰਾ

    • @BalwinderSingh-xl7wf
      @BalwinderSingh-xl7wf 3 ปีที่แล้ว +2

      Balwinder lam proudof being a punjabi

    • @singhsaab6495
      @singhsaab6495 3 ปีที่แล้ว +1

      Bai bilkul sai proud to be punjabi maan v punjabi te

    • @ajayjayant1700
      @ajayjayant1700 2 ปีที่แล้ว

      bai g sarkari school jinni growth kite assi aap sarkari de student aa✍️💯💥🤟

  • @Navjotkour024
    @Navjotkour024 3 ปีที่แล้ว +554

    i am not punjabi.... but i have great respect for punjabi from depth of my ❤❤..

  • @GurnamSingh-of8iq
    @GurnamSingh-of8iq ปีที่แล้ว

    ਬਹੁਤ ਵਧੀਆ ਫਿਲਮ ਸਭ parents ਨੂੰ ਜ਼ਰੂਰ ਦੇਖਣੀ ਚਾਹੀਦੀ

  • @zainulabdin1720
    @zainulabdin1720 11 หลายเดือนก่อน +19

    Proud to be Punjabi ❤love from Pakistan Greetings from Dubai ❣️ Punjabi culture heritage will remain always for ever 😊

  • @babitagillbabita6656
    @babitagillbabita6656 3 ปีที่แล้ว +195

    ਪੰਜਾਬੀ ਤਾਂ ਫਿਰ ਪੰਜਾਬੀ ੲੀ ਹੁੰਦੇ ਅਾ 💪😎

    • @henrylee3453
      @henrylee3453 3 ปีที่แล้ว

      th-cam.com/video/zrrGk29vRFg/w-d-xo.html

    • @jaswantkaur4544
      @jaswantkaur4544 3 ปีที่แล้ว +1

      Vry nyc movei

    • @Deep_singh_deep
      @Deep_singh_deep 3 ปีที่แล้ว +4

      ਹਾਂ ਵਈ ਪੰਜਾਬੀ ਤਾਂ ਪੰਜਾਬੀ ਈ

    • @maninderkaur3196
      @maninderkaur3196 3 ปีที่แล้ว +1

      I love ❤️ my punjabi

    • @Jattlifecomedy2558
      @Jattlifecomedy2558 3 ปีที่แล้ว

      th-cam.com/video/jk8qg6k_1J4s/w-d-xo.html

  • @inderjeetkaur6463
    @inderjeetkaur6463 3 ปีที่แล้ว +21

    ਸੱਚ ਆ ਬਈ ਹੁਣ ਤਾਂ ਆਉਣ ਵਾਲੇ ਸਮੇਂ ਬਾਰੇ ਸੋਚ ਕੇ ਇਸ ਗੱਲ ਦਾ ਫਿਕਰ ਹੁੰਦਾ ਹੈ ਕਿ ਆਮ ਆਦਮੀ ਦੇ ਬੱਚਿਆਂ ਦਾ ਭਵਿੱਖ ਕੀ ਹੋਵੇਗਾ।।

  • @rupamukherjee8728
    @rupamukherjee8728 หลายเดือนก่อน

    Very good message for our society. Mai bengali hunde huye vi punjabi sikh rahi aa. Tuhadi bhasa sahad ne. Mainu changa lagda ji. 💖💖

  • @kimgrewal1661
    @kimgrewal1661 3 ปีที่แล้ว +110

    My daughter asked me always if there is any Punjabi movie without topic of marriage 🤦🏻‍♀️ finally I got this awesome movie at social & true matter without viah viah di gal 👍🏻👍🏻👍🏻👍🏻👍🏻 keep it up should be make more movies at different social topics 🙏🏻

    • @hardeepkaur5920
      @hardeepkaur5920 3 ปีที่แล้ว +4

      same here

    • @princemakkar8514
      @princemakkar8514 3 ปีที่แล้ว +2

      Tell her to watch ardaas and ardaas 2 she wont dissapoint😉

    • @kimgrewal1661
      @kimgrewal1661 3 ปีที่แล้ว +2

      @@princemakkar8514yeah we had watched those awesome movies and many other movies but there was topic of marriage too this is the only one movie without wedding plan lol Ardaas is on top of my all time favorite movies

  • @RajKumar-yf8zc
    @RajKumar-yf8zc 3 ปีที่แล้ว +446

    ਮੈ ਮਾਣ ਮਹਿਸੂਸ ਕਰਦਾ ਵੀ ਮੇਰੇ ਬੱਚੇ ਸਰਕਾਰੀ ਸਕੂਲ ਵਿੱਚ ਪੜਦੇ ਆ ਅਤੇ ਅਸੀਂ ਠਾਠ ਪੰਜਾਬੀ ਬੋਲਦੇ ਆ ਅਤੇ ਸ਼ਹਿਰ ਤੋਂ ਦੂਰ ਪਿੰਡ ਰਹਿੰਦੇ ਆ ਜਿੱਥੇ ਮਾਂ ਬੋਲੀ ਪੰਜਾਬੀ ਦਾ ਪੂਰਾ ਮਾਣ ਸਤਿਕਾਰ ਆ

    • @rajkaur6345
      @rajkaur6345 3 ปีที่แล้ว +5

      Very proud of you and your kids 💐

    • @rajkaur6345
      @rajkaur6345 3 ปีที่แล้ว +7

      Keep it up 👍

    • @rajkaur6345
      @rajkaur6345 3 ปีที่แล้ว +5

      Extremely nice 👍

    • @rajkaur6345
      @rajkaur6345 3 ปีที่แล้ว +5

      Because governments school teachers well educated and well professionals ,I was educated from government schools,I'm proud of government schools teachers,I have good manners,I'm very responsible.

    • @kaurkhalsa1204
      @kaurkhalsa1204 3 ปีที่แล้ว +9

      Hanji mai khud punjabi midium padhdi and mere chote bhain bhra v Punjabi midium.I proud to be punjabi very much 🥰🥰😍🥰

  • @SimranjotkaurDandiwal
    @SimranjotkaurDandiwal 19 วันที่ผ่านมา

    Very nice jashar ji aj punjab nu tuhadi barge Malakar de jarurat hai I salute you

  • @nikkidumoliya1504
    @nikkidumoliya1504 7 หลายเดือนก่อน +2

    Am not Punjabi but proud to Punjabi community

  • @raamraam1076
    @raamraam1076 3 ปีที่แล้ว +32

    Proud to be Indian.. Sare culture ch yahi sikhade hai ki.. Respect every one n every language.. I am from Rajasthan.. Sadi punjabi bhi kaim hai te sanu marathi bhi ondi hai.. Te gujrati bhi.. N yes.. Now days.. Malayalam learning.. Sat shri akal sariya nu

  • @Travelinfo179
    @Travelinfo179 3 ปีที่แล้ว +356

    Our punjabi movies doesn't have unrealistic or fake actions or item songs like bollywood , tollywood and hollywood. But our movies are very simple which shows reality and uniqueness of our punjabi culture and makes our mind fresh with funny and emotional scenes. "Saanu maan hai punjabi hon te.. Proud to be a punjabi. "💓

    • @Pradeepsingh-kg2wk
      @Pradeepsingh-kg2wk 3 ปีที่แล้ว

      L88o77l768888888iiioiiiiiiiik8344444

    • @SunilKumar-dh2eu
      @SunilKumar-dh2eu 3 ปีที่แล้ว +1

      ौड
      टT_(๑・ω-)~♥”▄︻̷̿┻̿═━一🌳🌺😘🌳

    • @GurdevSingh-zk2lz
      @GurdevSingh-zk2lz 3 ปีที่แล้ว +2

      KAJAL GUPTA Aap toh baniya haan punjabi kaise ho gaye🤔🤔🤔

    • @Jasdeep604
      @Jasdeep604 3 ปีที่แล้ว +1

      This movie is unspeakable 💝💝

    • @Travelinfo179
      @Travelinfo179 3 ปีที่แล้ว +18

      @@GurdevSingh-zk2lz yeh kya baat hui,singh Or sikh family hi thoda punjabi hote hai.. Punjab me rehne wala har koi punjabi hai..

  • @lovesingh2669
    @lovesingh2669 ปีที่แล้ว

    ਮੈ ਪੰਜਾਬੀ ਹਾ ਤੇਂ ਇੱਸ ਗੱਲ ਦਾਂ ਮਾਨ ਕਰਦਾ ਕੋਈ ਰੌਕ ਨਹੀਂ ਸਕਦਾ ਪੰਜਾਬੀ ਨੁੰ

  • @jashanpreetkaurjashan8108
    @jashanpreetkaurjashan8108 หลายเดือนก่อน +1

    I'm proud to be Punjabi and I love my Punjab and Punjabi is the best language

  • @punjab2cyprus
    @punjab2cyprus 3 ปีที่แล้ว +250

    ਮਾਣ ਹੈ ਪੰਜਾਬ ਵਿੱਚ ਜਨਮ ਲਿਆ, ਮਾਣ ਹੈ ਅਪਦੇ ਆਪ ਤੇ ਪੰਜਾਬੀ ਬੋਲਦੇ ਹਾਂ ਤੇ ਪੂਰੀ ਸ਼ਾਨ ਨਾਲ ਕਹੀਦੇ ਕੇ ਪੰਜਾਬੀ ਹਾਂ ... ਤੇ ਜਦ ਤੱਕ ਸਾਹ ਨੇ ਪੰਜਾਬੀ ਖਤਮ ਨਹੀਂ ਹੋਣ ਦੇਵਾਂਗੇ, ਕਿਉਂਕਿ ਇਹ ਬੋਲੀ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਬੱਖਸ਼ੀ ਹੈ

  • @harjindersinghsandhu702
    @harjindersinghsandhu702 2 ปีที่แล้ว +14

    ਬਹੁਤ ਵਧੀਆ ਉਪਰਾਲਾ ਹੈ ਮਾਂ ਬੋਲੀ ਨੂੰ ਬਚਾਉਣ ਵਾਸਤੇ

  • @user-zn2jo1ll9m
    @user-zn2jo1ll9m 12 วันที่ผ่านมา

    ❤ਬਹੁਤ ਸੋਹਣੀ ਫਿਲਮ ❤

  • @boykakickboxer8980
    @boykakickboxer8980 8 หลายเดือนก่อน +1

    ਮੈਨੂੰ ਮਾਣ ਪੰਜਾਬੀ ਹੋਣ ਤੇ ❤

  • @Beautifulindiancultureandplace
    @Beautifulindiancultureandplace 3 ปีที่แล้ว +237

    आज पता लगा मां पापा ने क्या क्या किया था मेरे लिए ... रुला दिता यार 😢😢

    • @aksdeepkaur6328
      @aksdeepkaur6328 3 ปีที่แล้ว +11

      @LEGEND SIDHU MOOSE WALA Tu v uhdi language e boli aw.

    • @pankajratan3330
      @pankajratan3330 3 ปีที่แล้ว +6

      @LEGEND SIDHU MOOSE WALA bai maarke mandasa aap tureya kro Khetan vall..bhaiiya nu hor bhatheri thaan ne kamm krn nu .. te tussi ehni sohni movie de thalle eho ji ghatiya gall krde ohn ..Thode sabhyachar da pata lagda etthe

    • @butarai4795
      @butarai4795 3 ปีที่แล้ว +6

      @@aksdeepkaur6328 ਹਿੰਦੀ ਨਾਲ਼ ਇਨ੍ਹੀ ਨਫ਼ਰਤ ਲੱਗਦਾ ਤਹਾਨੂੰ ਮਰਚਾਂ ਲਾਗਿਆ,🤣😂😂😃

    • @tigerjatt5520
      @tigerjatt5520 3 ปีที่แล้ว +3

      @LEGEND SIDHU MOOSE WALA ki glt kehta nitin ne

    • @kaurkhalsa1204
      @kaurkhalsa1204 3 ปีที่แล้ว +7

      @LEGEND SIDHU MOOSE WALA jive apni maa boli punjabi ae ove ehna di maa boli Hindi aw so ehna nu galt ni kehna chahida 🙏🙏

  • @manbirkaursurjitsingh9a2hh82
    @manbirkaursurjitsingh9a2hh82 3 ปีที่แล้ว +373

    We all need teachers like myra mam😍

    • @acet.v7359
      @acet.v7359 3 ปีที่แล้ว +3

      Yeah

    • @RajkumarSingh-dd1xq
      @RajkumarSingh-dd1xq 3 ปีที่แล้ว +3

      Yes

    • @jsnbal5249
      @jsnbal5249 3 ปีที่แล้ว +5

      But sada teacher ta waden he pende a university Ch bachia nu 🤣

    • @jsnbal5249
      @jsnbal5249 3 ปีที่แล้ว +2

      Tuhde warge NYC teacher chihde c gndu Ch

    • @SandeepSingh-vo4ss
      @SandeepSingh-vo4ss 3 ปีที่แล้ว +2

      I think rather then wishing it , we should become one like them .

  • @kamaljit56666
    @kamaljit56666 ปีที่แล้ว +3

    ਮਾਂ ਬੋਲੀ ਪੰਜਾਬੀ ❤

  • @MixPickle404
    @MixPickle404 ปีที่แล้ว

    Punjabi maa boli dil nu wajdi a koi border punjabiyan di soch nu wakh nhi kar sakda sare punjabi bharawan nu Pakistan punjab tu dher sara piyar

  • @humantoAI
    @humantoAI 2 ปีที่แล้ว +24

    I am Punjabi. Punjabi is a soft language. we should respect our mother language. Moral lesson from this movie 'English is a language not a criteria to judge anyone'.

  • @mannrangi2230
    @mannrangi2230 3 ปีที่แล้ว +75

    I am from Haryana but I would like to say one thing respect your Mother tongue ......never ever forget where are you from (village)....... #jaijawanjaikissan 🙏💪❤️🇮🇳

  • @nightmare_gaming994
    @nightmare_gaming994 ปีที่แล้ว

    This was true ki aajj ang.medium ta sai per ajj kal doosre schools de wich wi punjabi bolan te rok hai mainu samaj ni aunda inj kato.l
    Jassard sir de ehe gall mere dill te laggi .ki apne jo lok America Canada de wich ne o maa boli nu sambhaal ke rakhede ne te kaihnde ne we are punjabi per ethe punjab de wich loka nu punjabi bolan ch sharam aundi hai 👏👏👏

  • @SukhdeepSingh-fw2dq
    @SukhdeepSingh-fw2dq หลายเดือนก่อน

    bhttt sohna msg ditta eh film ch ...
    Jo ki ajjj da such hai Punjab da

  • @mohammadsaqaib1454
    @mohammadsaqaib1454 3 ปีที่แล้ว +459

    ਮੈਨੂੰ ਪੰਜਾਬੀ ਹੋਣ ਤੇ ਮਾਣ ਏ ❤️

  • @bornpsycho6170
    @bornpsycho6170 3 ปีที่แล้ว +236

    I'm glad my father send me Punjab for College where I had to take Punjabi as compulsory subject. Blessed to meet and know the Punjabis, they are one of the most kind hearted people I ever came across. I understand Punjabi but still find difficulty in speaking.
    Love from Arunachal Pradesh

  • @user-ed8xb7mg8n
    @user-ed8xb7mg8n 25 วันที่ผ่านมา

    ਮੈਂਨੂੰ ਵੀ ਫਕਰ ਆ ਵੀ ਮੈ ਪੰਜਾਬੀ ਆ ਇੱਕ ਗੁਰੂ ਦੀ ਸਿੱਖਣੀ ਆ 🙏🙏🙏ਫਿਲਮ ਬਹੁਤ ਸੋਹਣੀ ਸੀ 🙏🙏

  • @sardarwaraich7906
    @sardarwaraich7906 ปีที่แล้ว +1

    😏Maira ji da boht boht dhanwad so movie boht kaint aa❤️👌🏻

  • @meghrajmunshi
    @meghrajmunshi 3 ปีที่แล้ว +22

    पिछली बार मैंने गिप्पी ग्रेवाल की "अरदास" देखी थी, जो मेरे दिल को छू गई। आज भी उसके सीन्स मेरी आँखों के सामने घूमते हैं। लेकिन यह फिल्म अकेली नहीं है। हालांकि मेरे हिसाब से, यह आज तक की सबसे बेस्ट पंजाबी फिल्म है।
    लेकिन उसके बाद मैंने जिम्मी शेरगिल की "शरीक़" और "दाना-पानी" और तरसेम भाजी की "रब दा रेडियो" भी देखी, जो मुझे काफी अच्छी लगी।
    लेकिन यह फिल्म सबसे हटकर है। यह मौजूदा एजुकेशन सिस्टम और उसके खोखलेपन पर चोट करती है। और अंत में कई सारे सवाल छोड़ जाती है, जो दर्शक के दिमाग को मथकर रख देते हैं।
    हालांकि,
    मैं पंजाबी तो नहीं हूँ, लेकिन मुझे पंजाबी आती है। और सिर्फ आती ही नहीं, मुझे पंजाबी से प्यार है। यह भाषा मुझे अच्छी लगती है।
    इसीलिए मैं नहीं चाहता कि "पंजाबी" जैसी प्यारी भाषा कभी खत्म हो।
    सत् श्री अकाल!

    • @manishkadyan7777
      @manishkadyan7777 3 ปีที่แล้ว +1

      Ji bhaishaab same m kahna chahta hu m bhi punjabi nhi hu but i understand and love it

    • @Lakhvinderlkahi355
      @Lakhvinderlkahi355 3 ปีที่แล้ว +1

      Same pinch bhai 👍

    • @jagrajsingh5499
      @jagrajsingh5499 2 ปีที่แล้ว

      Thanks

  • @norangsingh4789
    @norangsingh4789 3 ปีที่แล้ว +430

    jo jo punjabi ae like thoko sach bolo nhi tuhanu rabb ne maf nhi karna kade kyuki choth na bolo 😀😀😀

  • @ejazdhillon2432
    @ejazdhillon2432 ปีที่แล้ว +1

    Ye sirf aik film he nahi tammam punjabio ke lie aik sabaq hai hamin apni zaban aur calture par fakher hai.punjab aur punjabi zinda abad

  • @FirozKhan-ii3rc
    @FirozKhan-ii3rc ปีที่แล้ว

    After seeing this movie I can say Panjabi movie always show their culture with natural version best show off Punjab well done

  • @nasirmeer2793
    @nasirmeer2793 2 ปีที่แล้ว +170

    I am from Pakistan Punjab and I am proud to be Punjabi ... Learn every language but don't give up your language ... It was a very good movie and a very good message for East and West Punjab. 👏👏👏👏👏👏👏👏👏👏👏👏👏👏👏👏👏💕💕💕💕💕💕💕💕 Punjabi meri apni Ann ty Angrajji baganni ty baganni cheej ty kada maan ...?

    • @raihan985
      @raihan985 2 ปีที่แล้ว +1

      💖💖💖 punjabi

    • @divyanshbatra8859
      @divyanshbatra8859 2 ปีที่แล้ว +3

      Kya baat veere rab hasda vasda rakhe pura Punjab nu

    • @jojoexperience
      @jojoexperience 2 ปีที่แล้ว +2

      Your country's official language is urdu. I feel bad for you guys.

    • @CooL-uj3qs
      @CooL-uj3qs 2 ปีที่แล้ว

      Tum Pakistan se ho
      Apne atkvadio ko smjaa k rkha kro
      Mere ser dil bhai
      Foji ARMY valo per
      Dokhe se waaar n kre
      Dum hai to
      Samne se aaye

    • @vandanaarya8619
      @vandanaarya8619 2 ปีที่แล้ว

      I am from Pakistan punjab and I am proud to be Punjabi... Learn every language but don't give up your language... It was a very good movie and a very good message for east and west panjabi

  • @salkhan83
    @salkhan83 3 ปีที่แล้ว +730

    I hope one day people will understand that English is a language NOT a measure of intelligence. Love Punjabi.

    • @Bellaciao92
      @Bellaciao92 3 ปีที่แล้ว +26

      Or tm ye bat punjabi m b ker sakte thy

    • @lubnamohsin6738
      @lubnamohsin6738 3 ปีที่แล้ว +3

      acha tttttttt

    • @sesharma3849
      @sesharma3849 3 ปีที่แล้ว +1

      9

    • @HardeepSINGH-wz7cs
      @HardeepSINGH-wz7cs 3 ปีที่แล้ว +8

      @@Bellaciao92 ohne meinu lgda english nu intelligence mesure samjn valea li hi likhea aa

    • @HardeepSINGH-wz7cs
      @HardeepSINGH-wz7cs 3 ปีที่แล้ว +6

      I can speak 5 languages perfectly and working as a cadre rank officer in Europe. When i am in punjab i speak punjabi... I am proud to be punjabi... Ithe sirf ohna lai likhea jehre kangna vrgia te hor bakwas mere punjabi veera nal batmeezi krde aa offices vich punjabi boln te.... Shame on them

  • @m.ataulaleemsiddiqui9545
    @m.ataulaleemsiddiqui9545 3 หลายเดือนก่อน +1

    Punjabi movies are the best movies these days.

  • @karmantransport4636
    @karmantransport4636 ปีที่แล้ว

    ਪੰਜਾਬੀ ਬੌਲੀ ਦੇ ਨਾਲ ਸਾਡੀ ਹੌਂਦ ਜੂੜੀ ਹੌੲੀ ਹੈ

  • @sportyhickups4245
    @sportyhickups4245 2 ปีที่แล้ว +82

    I am a Hindu and I do not belongs to punjab but I have learnt punjabi even I can write and read, just because I am proud that I live in a country where punjabis live and it's not the legacy of Punjab only it's the proud legacy of every indian" ਨੀਰੁ ਬਾਜਵਾ ਵੀ ਪੰਜਾਬ ਦਾ ਮਾਣ ਹੈ " 🙏🙏

  • @mohitgill1024
    @mohitgill1024 2 ปีที่แล้ว +34

    I am from Haryana and I learnt Punjabi for 3 years it's very sweet language .it is heart touching .as every Indian listen Punjabi songs

    • @kirankapoor2472
      @kirankapoor2472 2 ปีที่แล้ว +2

      Haryanvi also a sweet language bhai. Bhasa to sbhi achi hoti h 👍👍

  • @arshchopra2902
    @arshchopra2902 ปีที่แล้ว

    I think our culture really need this kind of movies,who awake them about Punjabi culture.because is this true that our people forgetting about Punjabi culture.

  • @dhull_02
    @dhull_02 ปีที่แล้ว +3

    ਆਈ ਲਵ ਪੰਜਾਬੀ ❤

  • @intazarahmad2453
    @intazarahmad2453 3 ปีที่แล้ว +20

    I studied govt school as shown but today i am engineer. This is a big problems now a days with such families. Govt should improve the govt schools

  • @kiransharma3065
    @kiransharma3065 ปีที่แล้ว +5

    Very nice movie❤we should be proud of ourselves and our culture jai hind

  • @N0one_Means_N0one
    @N0one_Means_N0one ปีที่แล้ว

    ਬਹੁਤ ਹੀ ਵਧੀਆ ਹੈ "ਊੜਾ ਐੜਾ" ਚਲਚਿੱਤਰ 👌🏻

  • @AliRaza-bt1lb
    @AliRaza-bt1lb 3 ปีที่แล้ว +114

    I m punjabi I m proud of you love from Pakistan punjabi zindabad 🥰🥰🥰🥰🥰

  • @im_rohit2185
    @im_rohit2185 3 ปีที่แล้ว +22

    bhai m to haryanva se hu pr is movie m sub kuch 100% true h... i love it must watch