TOP NEWS | BIG NEWS | 23 JUNE 2024 | 23 ਜੂਨ ਦੀਆਂ ਵੱਡੀਆਂ ਖ਼ਬਰਾਂ | THE KHALAS TV

แชร์
ฝัง
  • เผยแพร่เมื่อ 27 ก.ย. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

ความคิดเห็น • 64

  • @sandhusingh6615
    @sandhusingh6615 3 หลายเดือนก่อน +31

    Waheguru ji ka Khalsa waheguru ji ki Fateh

  • @JagsirSingh-g3u
    @JagsirSingh-g3u 3 หลายเดือนก่อน +3

    Hello hello didi bahut badhiya khabar

  • @GurjantSingh-il5qq
    @GurjantSingh-il5qq 3 หลายเดือนก่อน +6

    ਸੁਬਾ ਸਰਕਾਰ ਨੇ ਰਾਮ ਰਹੀਮ ਨੂੰ ਮੁਆਫ਼ੀ ਨਹੀਂ ਦਿਤੀ ਸੀ ਏਂ ਤੁਹਾਡੇ ਲਾਣੇ ਦੀ ਕਰਤੁਤ ਸੀ

  • @dr.paramjitsinghsumra179
    @dr.paramjitsinghsumra179 3 หลายเดือนก่อน +12

    ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ॥ ਕਾਫੀ ਗਾਗਰਿ ਨੀਰਜ ਪਰਤੁ ਹੈ ਇਆ ਤਨ ਕੀ ਇਹੈ ਬਡਾਈ॥੧॥ ਕਾਹੇ ਭਈਆ ਫਿਰਤੋ ਫੂਲਿਆ ਫੂਲਿਆ॥ ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ॥੧॥ਰਹਾਉ॥ ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ॥ ਮਿਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ॥੨॥ ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ॥ ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸ ਅਕੇਲਾ॥੩॥ ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ॥ ਝੂਠੀ ਮਾਇਆ ਆਪੁ ਬੰਧਾਇਐ ਜਿਉ ਨਲਨੀ ਭ੍ਰਮਿ ਸੂਆ॥੪॥੨॥ ਪੰਨਾ ੬੫੪॥*

    • @balvirsingh3076
      @balvirsingh3076 3 หลายเดือนก่อน

      ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨੁ ਕੀ ਇਹੈ ਬਡਾਈ।।
      ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਿਨੀ ਭ੍ਰਮਿ ਸੂਆ।।

  • @JagsirSingh-g3u
    @JagsirSingh-g3u 3 หลายเดือนก่อน +2

    Waheguru ji 😊

  • @manpreetsinghMK
    @manpreetsinghMK 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @FakkarFakeer869
    @FakkarFakeer869 3 หลายเดือนก่อน +3

    Waheguru waheguru🎉🎉

  • @motaram2346
    @motaram2346 3 หลายเดือนก่อน +20

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @dr.paramjitsinghsumra179
    @dr.paramjitsinghsumra179 3 หลายเดือนก่อน +3

    *ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥੨੪॥*

  • @nirbhaisinghkhalsa392
    @nirbhaisinghkhalsa392 3 หลายเดือนก่อน +1

    Waheguru Ji

  • @sewasingh5142
    @sewasingh5142 3 หลายเดือนก่อน +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਹਰਸ਼ਰਨ ਕੌਰ ਜੀ ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਹੀ ਰਖੇ ਜੀ 🙏🙏👌👍❤️❤️

  • @parbhjotsingh3924
    @parbhjotsingh3924 3 หลายเดือนก่อน

    Satnam sir waheguru ji 🌹

  • @GursewakSingh-bc6dq
    @GursewakSingh-bc6dq 3 หลายเดือนก่อน +2

    ਵਾਹਿਗੁਰੂ ਜੀ

  • @gurcharansinghmann1814
    @gurcharansinghmann1814 3 หลายเดือนก่อน +2

    22 G ਪਾਣੀਂ ਦੇ ਅੰਕੜੇ ਠੀਕ ਨਹੀਂ ਹਨ ????

  • @VijaySingh-s3y8y
    @VijaySingh-s3y8y 3 หลายเดือนก่อน +17

    ਪੰਜਾਬੀ ਵੀਰਾਂ ਨੂੰ ਬੇਨਤੀ ਹੈ ਉਹ ਹਿਮਾਚਲ ਵਿਚ ਨਾਂ ਜਾਣ ਆਪੇ ਇਨ੍ਹਾਂ ਦੇ ਨਾਸੀਂ ਧੂੰਆਂ ਆ ਜਾਂਦਾ ਹੈ

  • @MithuChahal
    @MithuChahal 3 หลายเดือนก่อน

    ਬੇਅਦਬੀ ਵਿਰੋਧੀ ਕਰਵਾ ਰਹੇ ਨੇ ਤਾਂਜ਼ੋ ਸਰਕਾਰ ਦੀ ਬਦਨਾਮੀ ਹੋਵੇ

  • @BittuSingh-fk2je
    @BittuSingh-fk2je 3 หลายเดือนก่อน

    Sat shri akal ji

  • @GoginderSingh-em4ct
    @GoginderSingh-em4ct 3 หลายเดือนก่อน +1

    🌹🌹🙏🙏🙏

  • @HarjinderSingh-hk1iv
    @HarjinderSingh-hk1iv 3 หลายเดือนก่อน +1

    💯👍

  • @premlal6965
    @premlal6965 3 หลายเดือนก่อน +1

    😮

  • @JoginderSing-sl1sw
    @JoginderSing-sl1sw 3 หลายเดือนก่อน

    👍👍👍👍👍👍👍👍

  • @balvirsingh3076
    @balvirsingh3076 3 หลายเดือนก่อน +20

    ਤੇਰੀ ਨੀਅਤ ਕਾਲੀਆਂ ਵਾਂਗੂੰ ਬੇਈਮਾਨ ਹੈ।ਤੂੰ ਭਾਵੇਂ ਜਲੰਧਰ ਦੀਆਂ ਝੁੱਗੀਆਂ ਵਿੱਚ ਰਹਿਣ ਲੱਗ ਪਵੇਂ।ਵੋਟ ਕੋਈ ਨਹੀਂ ਪੈਣੀ।ਹੁਣ ਤੇਰੇ ਤੇ ਕੋਈ ਇਤਬਾਰ ਨਹੀਂ ਕਰੇਗਾ।ਤੂੰ ਅੰਮ੍ਰਿਤਧਾਰੀ ਗੁਰਸਿੱਖਾਂ ਨੂੰ ਤੰਬਾਕੂ ਦੇ ਗੜ੍ਹ ਵਿੱਚ ਬੰਦ ਕਰੇਂ ਐਦੂੰ ਵੱਡਾ ਜ਼ੁਲਮ ਕੋਈ ਨਹੀਂ ਹੋ ਸਕਦਾ।ਵਾਰ ਵਾਰ ਗੈਰਕਾਨੂੰਨੀ N.S.A ਧਾਰਾ ਲਾ ਕੇ ਸਾਰੇ ਪੰਜਾਬ ਵਾਸੀਆਂ ਦੀਆਂ ਭਾਵਨਾਵਾਂ ਨੂੰ ਚੂਰ ਚੂਰ ਕਰਨ ਤੋਂ ਜ਼ਰਾ ਵੀ ਗੁਰੇਜ਼ ਨਾਂ ਕਰੇਂ।ਬੜੀਆਂ ਬੇਨਤੀਆਂ ਕੀਤੀਆਂ ਪਰ ਤੇਰੇ ਬੁੱਚੜ ਦਿਮਾਗ਼ ਤੇ ਕੋਈ ਅਸਰ ਨਹੀਂ।ਤੇਰੇ ਦਿਲ ਦਿਮਾਗ਼ ਵਿੱਚ ਇਨਸਾਨੀਅਤ ਦਾ ਕਣ ਵੀ ਨਹੀਂ।ਤੂੰ ਹੁਣ ਰੱਜ ਲੈ ਜ਼ੁਲਮ ਕਰਕੇ।ਤੈਨੂੰ ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੰਗੀ ਤਰ੍ਹਾਂ ਸਬਕ ਸਿਖਾਵਾਂਗੇ।

  • @BittuSingh-fk2je
    @BittuSingh-fk2je 3 หลายเดือนก่อน

    Honest channel

  • @harkewalsandhu1815
    @harkewalsandhu1815 3 หลายเดือนก่อน

    ਚੁੱਟਕਲੇ ਬਾਜ,ਡਰਾਮੇਬਾਜ, ਧੋਖੇਬਾਜ ਸੀ.ਐਮ ਪੰਜਾਬ

  • @JobanpreetsinghJoban-h5w
    @JobanpreetsinghJoban-h5w 3 หลายเดือนก่อน +1

    Veero kisse hor thaa te ghoman chale jao

  • @gurcharansinghmann1814
    @gurcharansinghmann1814 3 หลายเดือนก่อน +2

    ਯਾਰ ਸੈਰ ਕਰਨ ਹਿਮਾਚਲ ਪ੍ਰਦੇਸ਼ ਕਿਉਂ ਜਾਂਦੇ ਹੋ ? ਕਸ਼ਮੀਰ ਵਲ ਜਾਓ।

  • @KuldeepSingh-rt4rk
    @KuldeepSingh-rt4rk 3 หลายเดือนก่อน

    Hlo jan ape ji nu 1000 bar yad karna ha ji

  • @KuldeepSingh-rt4rk
    @KuldeepSingh-rt4rk 3 หลายเดือนก่อน +1

    Hlo jan ❤❤❤❤❤❤❤❤

  • @DavinderSingh-xs8ie
    @DavinderSingh-xs8ie 3 หลายเดือนก่อน

    Sara chiro na

  • @BalrajRai-g8q
    @BalrajRai-g8q 3 หลายเดือนก่อน +1

    AAP NE BIJLI FREE KI HAI

  • @JaspalSingh-hi3xy
    @JaspalSingh-hi3xy 3 หลายเดือนก่อน +2

    🪯🪯🪯🪯🪯🪯🪯🪯🪯🪯👏

  • @balvirsingh3076
    @balvirsingh3076 3 หลายเดือนก่อน +4

    ਸਮੁੱਚੇ ਪੰਜਾਬ ਵਾਸੀਆਂ ਨੂੰ ਪੁਰਜ਼ੋਰ ਅਪੀਲ ਹੈ ਜੀ ਕਿ ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਅਤੇ ਵਿਧਾਨ ਸਭਾ ਚੋਣਾਂ ਵਿੱਚ ਨਚਾਰ ਟੋਲੇ ਨੂੰ ਅਤੇ ਬੇਅਦਬੀ ਵਾਲੀ ਜੁੰਡਲੀ ਨੂੰ ਇੱਕ ਵੀ ਵੋਟ ਪਾਉਣ ਵਾਲਾ ਆਪਣੇ ਗੁਰੂ ਸਾਹਿਬਾਨ ਦਸਮੇਸ਼ ਪਿਤਾ ਦਾ ਪੁੱਤ ਨਹੀਂ ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਿੱਖ ਨਹੀਂ। ਕਾਲੀਆਂ ਨੇ ਗੁਰੂ ਸਾਹਿਬ ਜੀ ਦੀ ਬੇਅਬਦੀ ਵਿਔਂਤ ਨਾਲ ਕੀਤੀ ਹੈ ਅਣਜਾਣੇ ਵਿੱਚ ਨਹੀਂ। ਸੰਸਾਰ ਵਿੱਚੋਂ ਸਭ ਤੋਂ ਵੱਡਾ ਪਾਪ ਜ਼ੁਲਮ ਕੀਤਾ। ਅਤੇ ਨਚਾਰ ਟੋਲੇ ਨੇ ਝੂਠ ਬੋਲ ਕੇ ਧੋਖੇ ਨਾਲ ਸਰਕਾਰ ਬਣਾਈ। ਇੱਕ ਕੌਡੀ ਦਾ ਕੰਮ ਨਹੀਂ ਸਵਾਰਿਆ।ਅੰਮ੍ਰਿਤਧਾਰੀ ਗੁਰਸਿੱਖ ਪਿਆਰਿਆਂ ਨੂੰ ਉਸ ਜੇਲ੍ਹ ਵਿੱਚ ਡੱਕਿਆ ਜਿੱਥੇ ਗੁਰਸਿੱਖਾਂ ਵਾਸਤੇ ਤੰਬਾਕੂ ਦਾ ਗੜ੍ਹ ਮੌਤ ਤੋਂ ਭਿਆਨਕ ਹੈ।ਸਮੁੱਚੇ ਪੰਥ ਸਮੁੱਚੇ ਪੰਜਾਬ ਦੇ ਮਿੰਨਤਾਂ ਕਰਨ ਦੇ ਬਾਵਜੂਦ ਇੱਕ ਤਿਲ ਜਿੰਨਾਂ ਅਸਰ ਨਹੀਂ।ਜੇ ਪੰਥ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਤੋਂ ਨਹੀਂ ਟਲਦਾ ਤਾਂ ਇੱਕ ਵੋਟ ਪਾਉਣ ਦਾ ਮਤਲਬ ਹੀ ਨਹੀਂ

  • @AmarjeetChatha-nz5qd
    @AmarjeetChatha-nz5qd 3 หลายเดือนก่อน +1

    Terineeatkinikusaahmfsbhnuotalgchukaheveimaanlutereasikhadadusmnvoinumkebazdehlidadlalchitevechnwaleairretabzriruswtkhiradirkhelhejhdabhdgdarapunjab. Beatabuchrhjhdabhdkatilasikhjhdamurdabaad

  • @HarjinderSingh-ei4eq
    @HarjinderSingh-ei4eq 3 หลายเดือนก่อน +1

    Hs💟🙏🙏🙏

  • @Viral2xw7h
    @Viral2xw7h 3 หลายเดือนก่อน +2

    Waheguru ji 🙏🙏🙏

  • @GurmeetSingh-m9q
    @GurmeetSingh-m9q 3 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @GurjantSingh-il5qq
    @GurjantSingh-il5qq 3 หลายเดือนก่อน +5

    ਤੁਹਾਡੀ ਟਾਸਕ ਫੋਰਸ ਕੀ ਕਰਦੀ ਹੈ ਏਂ ਸਿਖਾਂ ਨਾਲ਼ ਲੜਨ ਜੋਗੀ ਹੈ ਕੋਈਂ ਲਡੀ ਪੁਚੀ ਇਥੇ ਆ ਕੇ ਜੋਗਾ ਕਰਜ਼ੇ

  • @thakursgill895
    @thakursgill895 3 หลายเดือนก่อน +2

    Jallander pachmi valio seetal angral nu sabak sikho

  • @budhsingh2518
    @budhsingh2518 3 หลายเดือนก่อน +2

    App is making fool to punjab and jalandhar west peoples just for one zimini seat

  • @MithuChahal
    @MithuChahal 3 หลายเดือนก่อน

    ਖਹਿਰਾ ਸਿਰੇ ਦਾ ਝੂੱਠਾ ਹੈ ਅੱਜ ਕੱਲ ਤਾਂ ਖਹਿਰੇ ਤੇ ਸੁੱਖੇ ਦੇ ਵਿੱਚ ਝੂੱਠ ਬੋਲਣ ਦੀ ਦੌੜ ਲੱਗੀ ਹੋਈ ਹੈ

  • @balvirsingh7235
    @balvirsingh7235 3 หลายเดือนก่อน +2

    ਵਾਹਿਗੁਰੂ ਜੀ

  • @GurdeepSingh-h5q
    @GurdeepSingh-h5q 3 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਹਰਸ਼ਰਨ ਕੌਰ ਜੀ ❤❤❤❤❤

  • @BittuSingh-fk2je
    @BittuSingh-fk2je 3 หลายเดือนก่อน

    Right information

  • @jasvirsingh1544
    @jasvirsingh1544 3 หลายเดือนก่อน

    ਭਗਵੰਤ ਬੁਚੜ ਜੋ ਤੁਹਾਨੂੰ ਆਡਰ ਦਿਦਾ woh hi bolna ਖਾਲਸਾ ਟੀਵੀ ਜਿਤ ਸਚ ਦੀ ਹੋਣੀ ਹੈ ਪਾਪਾ
    ਦੇ ਭਾਗੀ ਨ ਬਣ ਹਰਸ਼ਰਨ ੲਇਦਾ ਦੇ ਭਡ ਬੜੇ ਆਉਣੇ ਜਮੀਰ ਨ ਗਵਾਉ

  • @jaspalkot6082
    @jaspalkot6082 3 หลายเดือนก่อน +1

    Hello

  • @JaspalSingh-hi3xy
    @JaspalSingh-hi3xy 3 หลายเดือนก่อน +2

    ❤🙆‍♂️🤝🧍‍♀️🚶‍♂️❤👏🙋‍♀️👈

  • @sukhbirsingh-lf4di
    @sukhbirsingh-lf4di 3 หลายเดือนก่อน +1

    Khaira taa lagdaa ke hill giaa va.