Ehna ne kuj ni dsna Chwla ne 😂😂😂 Bai gla sukkan nal vajde ghrade , Te gla sukda grmi pen nal ,drink krda jo ohda gla jada sukda ja jada Medicine nal v grmi pendi fr gla sukda.,jyada pani peya kro te son time pani peke sovo , te dudh pelo thora jya ki gla na sukke

Mote bande de Slancer lga hunda trector wala😂😂, eho jyi koi gl ni mota Banda mtlb ohde pait ch grmi hai liver ch grmi hai, Bai gla sukan nal vajde ghrade , drink krda jo ohda gla jada sukda ja jada Medicine nal v grmi pendi fr gla sukda.,,pani jyada peo Sara din te ,son time v pani peo, te dudh peo mlai vala son time gla na sukke bas
Bai dwai dvuui koi ni hudi es di, ena Ne kuj ne dasna ਚਵਲਾ ne , Bai gla sukan nal vajde ghrade , drink krda jo ohda gla jada sukda ja jada Medicine nal v grmi pendi fr gla sukda., Jyada pani peo te Son time v pani peeke sovo te grm cheeza na Khao jide nal gla suke, Te son time dud v pelo ki gla na sukke
Yograj ji..agla programme narcolepsy yaani day time sleep te Karo ji..allopathy ch koi dawa nahi . Stimulant dendey ne..Parr uss de side effects bot ne..I hope u will not disappoint me.❤❤❤❤
Dr. Ssahib ji main krishan chand village Gambhir pur upper,Tehsil shri Anandpur sahib.Dist . Roop Nagar.Dr ,sahib ji mainu mukaam kafi der ton hai te sir ji Nazala bhi Gale ch digada hai te kharrate bhi hi ziada marda haan.kirpa karke mainu is the illage dasso.tan ke is Bhairry bimari ton chhutkara paa Sajan.jai Bharat.
Dr. Mazza I have a snoring problem I don’t think so I am having a busy day drinking problems or any other else on any allergies so please tell me what to do for the snoring
Hello doctor I called your clinic they said they need credit card to make appointment but I like to pay cash please let me know if I can pay cash make appointment 🙏
Bai gla sukan nal vajde ghrade , drink krda jo ohda gla jada sukda ja Medicine nal v grmi pendi fr gla sukda., son time pani peo jada , te dudh peo mlai vala ja ik chamcha mlai khalo son time gla na sukke bas
Last ik message dine dr shb ajj jograj ji tusi ohna nu khena Pol geh benti eh ki oh msj nal boht jahda motivate mil di eh is karke oh msj ik chota jya last ch har program ch dr shb jarur deh last Mera matlab program ch last message niteh kahiya neh khena paji mil jeh ga tuhanu tuhada last MSG haha apna vi tuhade nal 7 vari hassa ho gya total program dehk keh 😊 dhanwad ji
ਘਰਾੜੇ ਮਾਰਨ ਦੀ ਕੋਈ ਦੁਆਈਂ ਨਹੀਂ ਹੈ ਮੈਂ ਕਨੇਡਾ ਵਿਚ ਹਾਂ ਬੜੀ ਕੋਸ਼ਿਸ਼ ਕੀਤੀ ਕੋਈ ਇਲਾਜ ਨਹੀਂ ਹੋਇਆ ਮੈਨੂੰ ਇਕ ਡਾਕਟਰ ਨੇ ਭਾਰ ਘਟਾਉਣ ਦੀ ਸਲਾਹ ਦਿੱਤੀ ਮੈਂ 25 ਪੌਂਡ ਜਾਣੀ 11 ਕਿਲੋ ਭਾਰ ਘਟਾਇਆ ਮੇਰੇ ਘਰਾੜੇ ਆਪਣੇ ਆਪ ਬੰਦ ਹੋ ਗਏ ਮੇਰੇ ਨਾਲ ਵਾਈਫ ਦੀ ਜਿੰਦਗੀ ਸੌਖੀ ਹੋ ਗਈ
ਡਾਕਟਰ ਸਾਬ , ਘੁਰਾੜੇ ਦਾ ਇਲਾਜ ਤਾਂ ਦੱਸਿਆ ਨਹੀਂ ਹੋਰ ਪਾਸੇ ਹੀ ਗੱਲ ਵਧਾ ਲਈ,
Ehna ne kuj ni dsna Chwla ne 😂😂😂 Bai gla sukkan nal vajde ghrade , Te gla sukda grmi pen nal ,drink krda jo ohda gla jada sukda ja jada Medicine nal v grmi pendi fr gla sukda.,jyada pani peya kro te son time pani peke sovo , te dudh pelo thora jya ki gla na sukke
Right
ਪੰਜਾਬੀ ਚ ਕਹਿਦੇ ਆ ਘੁਸੀਆ ਭੋਰਨੀਆ ਏਨਾ ਦੀ ਗੱਲਬਾਤ ਸੁਣ ਲਓ ਓ ਇਹੀ ਹੁੰਦੀਆ
ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿ ਇਹਨਾਂ ਲੰਮਾ ਸਮਾਂ ਵੀਡੀਓ ਤੋਂ ਬਾਅਦ ਵੀ ਘੁਰਾਰਿਆਂ ਦੀ ਦਵਾਈ ਦਾ ਨਾਂ ਨਹੀਂ ਦੱਸਿਆ ਬੱਸ ਆਪਣਾ ਤੁਸੀ ਟਾਇਮ ਹੀ ਪਾਸ ਕੀਤਾ।
Bas only view lene k lie A kuj nahi sab fake
Hey this is jaswant thanks Dr you’re tpic ਘੁਰਾੜੇ ਮੈਂ ਤਾਂ ਕਹਿੰਦਾ ਕਿ ਘੁਰਾਟ ਚੱਲਦਾ I’m almost waiting all thank you Dr ji and bhaji
ਲੱਡੂ ਕਹਿਕੇ ਆਲੂ ਦੇਣ ਦਾ ਬਹੁਤ ਵਧੀਆ ਢੰਗ ਹੈ ਪੱਚੀ ਮਿੰਟ ਖ਼ਰਾਬ ਕਰਕੇ ਅੰਤ ਵਿੱਚ ਕਹਿੰਦੇ ਡਾਕਟਰ ਤੋਂ ਅਪਾਇੰਟਮੈਂਟ ਲੈ ਕੇ ਦਵਾਈ ਖ਼ਰੀਦੋ
J Gurwinder eh gal hae tan ek Punjabi hon de nate Dr. Saheb laee bahut Madi gal hae. Lokan da Bhla karna hae tan nuskha dasna chahida c.
No good. No information
Ehna ne kuj ni dsna Chwla ne 😂😂😂 Bai gla sukkan nal vajde ghrade , Te gla sukda grmi pen nal ,drink krda jo ohda gla jada sukda ja jada Medicine nal v grmi pendi fr gla sukda.,jyada pani peya kro te son time pani peke sovo , te dudh pelo thora jya ki gla na sukke
ਧੰਨਵਾਦ ਤੁਹਾਡਾ ਕਮੈਂਟ ਪੜ ਕੇ ਦਸ ਮਿੰਟ ਬਚ ਗਏ ਸਾਡੇ
ਇਹ ਉਹ ਲੋਕ ਹਨ ਜੋ ਲੋਕਾਂ ਨੂੰ ਆਪਣੇ ਪਿੱਛੇ ਲਗਾਂਦੇ ਹਨ ਪਰ ਇਹਨਾਂ ਦੇ ਕੋਲ ਕੁਝ ਨਹੀਂ ਹੁੰਦਾ ਅਗਰ ਇਹਨਾਂ ਦੇ ਕੋਲ ਕੁਝ ਹੋਵੇ ਤਾਂ ਲੋਕਾਂ ਨਾਲ ਸਾਂਝਾ ਨਾ ਕਰਨ
ਇਹ ਮਜਾਕੁ ਜਾ ਹੱਸਣਾ ਕਮੇਡੀਆ ਦਾ ਕੰਮ ਹੁੰਦਾ ਹੈ ਡਾਕਟਰ ਦਾ ਨਹੀਂ ਤੁਸੀਂ ਕੰਮ ਦੀ ਗੱਲ ਘੱਟ ਤੇ ਭਕਾਈ ਜ਼ਿਆਦਾ ਕੀਤੀ
ਤੁਹਾਡੀਆ ਵਿਡਿਉ ਬਹੁਤ ਲੰਬੀਆਂ ਹੁੰਦੀਆਂ ਜੀ,, 8-10 ਮਿੰਟ ਚ ਦਸਿਆ ਕਰੋ ਜੀ,,,,,
ਡਾਕਟਰ ਸਾਹਿਬ ਤੁਹਾਡੀ ਸਿਹਤ ਪ੍ਰਤੀ ਜਾਣਕਾਰੀ ਕਾਬਿਲੇ ਤਾਰੀਫ਼ ਹੁੰਦੀ ਹੈ ਜੀ।ਮੈਨੂੰ ਵੀ ਘਰਾੜਿਆਂ ਦੀ ਪਰਾਬਲਮ ਹੈ ਜੀ।ਜੁਕਾਮ ਬਹੁਤ ਜਲਦ ਹੁੰਦਾ ਹੈ ਜੀ।ਗਲੇ ਵਿੱਚ ਖੰਘਾਰ ਵੀ ਆਉਂਦੀ ਰਹਿੰਦੀ ਹੈ।ਪਰ ਭਾਰ ਠੀਕ ਹੈ।ਕਿਰਪਾ ਕਰਕੇ ਦਵਾਈ ਜਰੂਰ ਦੱਸੋ ਜੀ।ਧੰਨਵਾਦ
Feem kahya kro tuci
ਡਾਕਟਰ ਜੀ ਮੇਰਾ ਲੜਕਾ ਹੁਣ 35ਸਾਲ ਦਾ ਹੈ ਪਰ 20ਦੀ ਉਮਰ ਦਾ ਸੀ ਉਦੋ ਤੋਂ ਦੱਦ ਪੀਸ ਦਾ ਹੈ ਇਸ ਦਾ ਕੋਈ ਇਲਾਜ ਹੈ ਤਾ ਵੀਉਡ ਵਿੱਚ ਜਰੂਰ ਦੱਸੋ ਡਾਕਟਰ ਜੀ ਆਪ ਦੀ ਬੁਹਤ ਮੇਹਰਬਾਨੀ ਹੋਵੇਗੀ 🙏
ਪੇਟ ਦੇ ਕੀੜੀਆ ਦੀ ਦਵਾਈ ਦਿਓ
ਵੀਰ ਜੀ ਟਮਾਟਰ ਨੂੰ ਸਵੇਰੇ ਕਾਲਾ ਨਮਕ ਲਾ ਕੇ ਖਾਲੀ ਪੇਟ ਖਾਣ ਨਾਲ ਚਾਰ ਪੰਜ ਦਿਨਾਂ ਵਿੱਚ ਦੰਦ ਕਰੀਚਨਾ ਬੰਦ ਹੋ ਜਾਂਦੇ ਹਨ
de
ਛੀਕਾਂ … ਕਦੇ ਨੱਕ ਬੰਦ.. ਕਦੇ ਵੱਧ ਵਗਦਾ.. ਨੱਕ ਵਿੱਚ ਖ਼ਾਰਸ਼ ਹੁੰਦੀ ਹੈ ਸ਼ੁਰੂ ਵਿਚ … ਪਲੀਜ ਅਗਲੀ ਵਾਰ ਇਸਤੇ ਪ੍ਰੋਗਰਾਮ ਕਰਨਾ ਜੀ 🙏🙏
ਬਿਲਕੁਲ ਸਹੀ ਸਵਾਲ ਕੀਤਾ ਹੈ ਅਗਲੇ ਹਫਤੇ ਛੀਕਾਂ ਤੇ ਹਰ ਕਿਸਮ ਦਾ ਹਲ ਜ਼ਰੂਰ ਦਸੋ ਜੀ 🙏
@@baljeetsinghvirk3912q
❤
👍
ਹਾਂ ਜੀ ਬਿਲਕੁਲ ਸਹੀ ਕਿਹਾ ਡਾਕਟਰ ਸਾਹਬ ਨੇ ਮੋਟੇ ਬੰਦੇ ਨੂੰ ਅਤੇ ਦਾਰੂ ਪੀਣ ਵਾਲੇ ਨੂੰ ਘੁਰਾੜੇ ਬਹੁੱਤ ਆਓਂਦੇ ਹੈ। ਮੈਂ ਘੁਰਾੜਿਆਂ ਤੋਂ ਦੁਖੀ ਹਾਂ।
ਮੈਂ ਤਾਂ ਆਪ ਘੁਰਾੜੇ ਮਾਰਦੀ ਹਾਂ 😂, ਮੇਰੇ ਹਸਬੈਂਡ ਬਹੁਤ ਦੁਖੀ ਆ ਮੇਰੇ ਘਰਾੜੇਆ ਤੋਂ,
@@manpreetkaursidhu1386ਮੇਰਾ ਵ ਇਹੋ ਹਾਲ ਆ ਦੀ
ਮੱਖੂ ਸ਼ਹਿਰ ਤੋਂ ਘੁਰਾੜਿਆਂ ਦੀ ਹੋਮਿਓਪੈਥੀ ਦਵਾਈ ਮਿਲਦੀ @@manpreetkaursidhu1386
Mote bande de Slancer lga hunda trector wala😂😂, eho jyi koi gl ni mota Banda mtlb ohde pait ch grmi hai liver ch grmi hai, Bai gla sukan nal vajde ghrade , drink krda jo ohda gla jada sukda ja jada Medicine nal v grmi pendi fr gla sukda.,,pani jyada peo Sara din te ,son time v pani peo, te dudh peo mlai vala son time gla na sukke bas
Dr ਸਾਹਿਬ ਨਮਸਕਾਰ ਮੇਰਾ ਗਲੇ ਚ irritation ਰੇਸ਼ਾ ਬਹੁਤ ਡਿਗਦਾ ਹੈ ਥੁੱਕ ਸੁਟਣੀ ਪੈਂਦੀ ਹੈ ਮੈਨੂੰ ਖੁਦ ਨੂੰ ਬਹੂਤ ਬੁਰਾ ਲਗਦਾ ਹੈ ਕੋਈ ਦਵਾਈ ਦੱਸੋ ❤
Kali mirch Desi khand paky mouu ch paky sondy time so javo
ਗੱਲ ਤਾਂ ਘਰਾੜਿਆਂ ਦੀ ਆ ਐਵੇਂ ਹਾਸੇ ਮਖੌਲ ਵਾਲੀ ਨਹੀਂ
ਲੀਵਰ ਨੂੰ ਤੰਦਰੁਸਤ ਕਿਵੇਂ ਰੱਖੀਏ ❓🤔
ਡਾਕਟਰ ਸਾਹਿਬ ਜੀ ਦਵਾਈਆਂ ਖਰੀਦਣ ਦਾ ਲਿੰਕ ਵੀ ਦਸਿਆ ਕਰੋ
Sahib Ji Us Part Nu Diana Wale Kaan Bolde Ne Thank You
ਪਾਣੀ ਨੂੰ ਘਰੇਲੂ ਨੁਸਖੇ ਨਾਲ ਵੀ ਸੁੱਧ ਕੀਤਾ ਜਾ ਸਕਦੈ?? ਜੇ ਹਾਂ ਤਾਂ ਕਿਰਪਾ ਕਰਕੇ ਆਪਣੀ ਮਾਖਿਓ ਮਿੱਠੀ ਜ਼ੁਬਾਨ ਜਰੀਏ ਸਾਡੇ ਨਾਲ ਵੀ ਸਾਂਝਾ ਕਰਨਾ 🙏🙏
ਇੱਕ ਹੀ ਕਾਰਨ ਅਲਕੋਲ ਵੱਧ ਤਰਜਰਬਾ ਸੋ ਪਰਸੈਟ
ਭਾਜੀ ਅੱਧੇ ਘੰਟੇ ਦਾ ਪ੍ਰੋਗਰਾਮ ਸੀ ਘੁਰਾੜਿਆਂ ਦੀ ਦਵਾਈ ਦਾ ਨਾਂ ਨਹੀਂ ਦੱਸਿਆ 😂
Bai dwai dvuui koi ni hudi es di, ena Ne kuj ne dasna ਚਵਲਾ ne , Bai gla sukan nal vajde ghrade , drink krda jo ohda gla jada sukda ja jada Medicine nal v grmi pendi fr gla sukda., Jyada pani peo te Son time v pani peeke sovo te grm cheeza na Khao jide nal gla suke, Te son time dud v pelo ki gla na sukke
ਡਾਕਟਰ ਸਾਹਿਬ ਜੀ ਘੁਰਾੜਿਆਂ ਦੀ ਦਵਾਈ ਦੱਸ ਦਿਉ ਜੀ ਬੇਨਤੀ ਹੈ ਜੀ
ਡਾਕਟਰ ਸਾਹਿਬ, ਮੈਨੂੰ ਤਾਂ ਆਪਣੇ ਘਰਾੜੇ ਦੀ ਆਵਾਜ਼ ਨਾਲ਼ ਜਾਗ ਆ ਜਾਂਦੀ ਹੈ....
ਡਾਕਟਰ ਸਾਹਿਬ ਪਰਮੇਸ਼ੁਰ ਦੀ ਇਲਰਜੀ ਸੀ ਮੈਨੂੰ ਹੁਣ ਠੀਕ ਹੈ ਪਰ ਘਰਾੜੇ ਬਹੁਤ ਹਨ ਕਿਹੜੀ ਦਵਾਈ ਲਵਾਂ। ਪਹਿਲਾਂ ਤਾਂ ਸੁਤੇ ਉਠਦਿਆਂ ਹੀ ਪਾਣੀ ਵਾਂਗੂ ਨਾਸਾਂ ਬਹਿਣ ਲੱਗ ਜਾਂਦੀਆਂ ਸਨ ਹੁਣ ਬਿਲਕੁਲ ਠੀਕ ਹਨ ਪਰ ਘਰਾੜੇ ਬਹੁਤ ਹਨ
ਘਰਾੜਿਆ ਦੀ ਦਵਾਈ ਦੱਸ ਦਿਉਜੀ
ਜਿੰਦਾ ਦੇ ਮਰਨ ਵਾਲੇ, ਉਦਾ ਦੇ ਰੋਣ ਵਾਲੇ। ਡਾ ਸਾਹਿਬ ਮਨਛਾ ਦਵਾਈ ਦੇਣ ਵਾਲੀ ਨਹੀਂ।
ਡਾਕਟਰ ਸਾਹਿਬ ਸਤਿਸੀਰੀ ਅਕਾਲ ਜੀ
ਘੂਰਾੜੇ ਦਾ ਪੱਕਾ ਹਂਲ ਨੇਤੀ ਕਰਲੋ ਪੰਦਰਾ ਦਿਨ
ਮੈਂ ਬਹੁਤ ਜਾਂਦੇ ਮਾਰਦਾ ਸੀ ਹੂਣ ਬਿਲ ਕੂਲ ਬੰਦ ਹਨ
ਦਸ ਸਾਲ ਹੋ ਗਏ ਹਨ
भाई साहब हमें भी बता दो कैसे ठीक
Neti ki hunda g
ਡਾਕਟਰ ਸਾਹਿਬ ਜੀ ਗੁਰਬਾਣੀ ਬੋਲ ਕੇ ਪੜ੍ਹਨ ਸਮੇਂ ਖੁਰਖੁਰੀ ਆਉਂਦੀ ਹੈ ਕਿਹੜੀ ਦਵਾਈ ਲਵਾਂ ਜੀ
ਹੋਰ. ਗੱਲ ਕਰੋ ਘਰਾੜਿਆਂ ਦੀ ਦਵਾਈ ਤਾਂ ਦੱਸ ਦਿਉ ਗੱਲਾਂ ਘੱਟ
ਇਕ ਵਾਰ ਦੀ ਗੱਲ ਹੈ ਇਕ ਵੀਰ ਬਹੁਤ ਘੁਰਾੜੇ ਮਾਰਦੇ ਸੀ ਮੈਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਸੀ ਇਕ ਦਿਨ ਮੈ ਉਸ ਦੇ ਘੁਰਾੜੇ ਫੋਨ ਵਿਚ ਆਵਾਜ਼ ਰਿਕਾਰਡਿੰਗ ਕੀਤੀ ਜਦੋਂ ਉਸ ਨੂੰ ਸੁਣਾਇਆ ਕਿ ਆ ਆਵਾਜ਼ ਕਿਸ ਦੀ ਹੈ ਤਾਂ ਉਹ ਸੁਣਨ ਤੋ ਬਾਅਦ ਬੋਲਿਆਂ ਕਿ ਇਹ ਆਵਾਜ਼ ਕਟਾੱ ਰਿੰਗਦਾ ਪਿਆ ਹੈ । ਜਦੋਂ ਸਚ ਦਸਿਆ ਤਾਂ ਉਸ ਨੂੰ ਵਿਸ਼ਵਾਸ ਹੋਇਆ 😂
QIPe😂😷
Pollan ਅਲਰਜੀ ਬਾਰੇ ਵੀ video ਬਨਾੳ pl
Yograj ji..agla programme narcolepsy yaani day time sleep te Karo ji..allopathy ch koi dawa nahi .
Stimulant dendey ne..Parr uss de side effects bot ne..I hope u will not disappoint me.❤❤❤❤
ਸ੍ਰ ਜੀ ਕੀ ਤੁਸੀਂ ਮੈਨੂੰ ਦਵਾਈ ਜ਼ਰੂਰੀ ਭੇਜ ਦਿੱਤੀ ਜਾਵੇ ਜੀ
ਡਾਕਟਰ ਸਾਹਬ, ਤੁਸੀ ਸਾਡਾ ਅੱਧਾ ਘੰਟਾ ਖਰਾਬ ਕੀਤਾ , ਤੇ ਪੱਲੇ ਕੁੱਝ ਵੀ ਨਹੀ ਪਿਆ😂😂😂
ਯੋਗਰਾਜ ਜੀ ਤੇ Dr ਸਾਹਬ 🙏ਮੇਰੀ ਉਮਰ 58 ਸਾਲ ਹੈ ਤੇ ਮੈਂ Muscular dystrophy involving four limbs ਤੋਂ ਪੀੜਤ ਹਾਂ। ਬਚਪਨ ਤੋਂ ਹੀ ਇਹ ਰੋਗ ਹੌਲੀ ਹੌਲੀ ਵਧਿਆ ਤੇ ਹੁਣ ਮੈਂ ਬਿਨਾ ਕਿਸੇ ਦੀ ਸਹਾਇਤਾ ਤੋਂ ਕੋਈ ਵੀ ਕੰਮ ਨਹੀਂ ਕਰ ਸਕਦਾ। ਫਿਰ ਵੀ ਆਤਮਵਿਸ਼ਵਾਸ਼ ਨਾਲ ਜੀ ਰਿਹਾ ਹਾਂ। ਇਸ ਤੇ ਪ੍ਰੋਗਰਾਮ ਜ਼ਰੂਰ ਕਰੋ ਜੀ।
ਛੀਕਾਂ ਰੇ ਕਰੋ ਅਗਲਾ ਪਰੋਗਰਾਮ ਹਾਰਟ ਸਰਜ਼ਰੀ ਹੋਈ ਓੁਸ ਤੌੰ ਬਅਦ ਛਿਕਾਂ ਬਹੁਤ ਅਓਦਈਆਂ ੫੦-੫੦ ਛਿਕਾਂ ਇਕ ਵਾਰੀ ਚ ਆ ਜਾਂਦੀਆਂ
Dr. Sahib ji satshri akal ji mera resha ander girda hae ji. te sinus v ho janda hai. Throt v jaldi khrab ho janda hae. Dwai dasso ji
ਗ਼ਰਮੀ ਦੇ ਮੌਸਮ ਵਿੱਚ ਇਹ ਬਿਮਾਰੀ ਘੱਟ ਜਾਂਦੀ ਪਰ ਸਰਦੀਆਂ ਵਿੱਚ ਸ਼ੁਰੂ ਹੋ ਜਾਂਦੀ ਖਾਣਾ ਭਾਵੇਂ ਓਹੀ ਹੋਵੇ
ਦਵਾਈ ਨਹੀਂ ਦੱਸੀ ਘਰਾੜੇ ਮਾਰਨ ਦੀ
ਆਪ ਜੀ ਬਹੁਤ ਬਹੁਤ ਧੰਨਵਾਦ ਜੀ
Pls dr sir tell name of snoring medicine for 3 days.
Dr. Ssahib ji main krishan chand village Gambhir pur upper,Tehsil shri Anandpur sahib.Dist . Roop Nagar.Dr ,sahib ji mainu mukaam kafi der ton hai te sir ji Nazala bhi Gale ch digada hai te kharrate bhi hi ziada marda haan.kirpa karke mainu is the illage dasso.tan ke is Bhairry bimari ton chhutkara paa Sajan.jai Bharat.
Veer Ji Sat Siri Akal Ji Harnia Bare Dsna Ji, Kabz & Motapa & Overwater be Hai Ji Thank You
ਦਵਾਈ ਜਰੂਰ ਦੱਸਿਓ ਜੀ ਡਾਕਟਰ ਸਾਹਿਬ
ਹਾਜੀ ਵੀਰ ਜੀ ਹੱਕ ਦਾ ਇਲਾਜ ਦੱਸੋ ਵੀਰ ਜੀ ਮੇਰੇ ਬੇਟੇ ਨੂੰ ਹੱਕ ਪੈਦੀ ਆ
ਡਾਕਟਰ ਸਾਹਿਬ ਔਰਤਾਂ ਲਈ ਵੀ ਦਵਾਈ ਦੱਸ ਦਿਓ
ਮੈਨੂੰ ਮੇਰੇ ਆਪ ਦੇ ਘੁੜਾਰੇ ਆਪ ਨੂੰ ਸੁਣਦੇ ਨੇ ਡਾਂ ਸਾਹਿਬ
ਡਾਕਟਰ ਸਾਹਿਬ ਘਰਾੜੇ ਮਾਰਨੇ ਬੰਦ ਕਰਨ ਦਾ ਇਲਾਜ ਤਾਂ ਦੱਸਿਆ ਨਹੀਂ। ਸਮਾਂ ਹੀ ਖਰਾਬ ਕੀਤਾ।
ਵੀਰ ਜੀ ਮੈ ਆਪਣੀ ਧਰਮ ਤੋ ਬਹੂਤ ਪਰਛਾਣ ਹਾ ਊਹ ਬਹੁਤ ਘਰਾੜੈ ਮਾਰਦੀ ਆ
ਨਵੀਂ ਪਤਾ ਲੱਗਿਆ ਕਿ ਮੇਟਾਪੇ ਕਾਰਨ ਘੁਰਾੜੇ ਵੱਜਦੇ ਨੇ
Sharab shadan de lai program rakho veer ji ❤
Dr is a very good man
ਜੋ ਗੱਲ ਕਰਨੀ ਸੀ ਉਹ ਕਰਦੇ ਨਹੀਂ।
ਦਿਮਾਗ ਖਰਾਬ ਕੀਤਾ
ਦਵਾਈ ਦੱਸੀ ਨੀ ਗੱਲ ਹੋਰ ਪਾਸੇ ਲੈਣ ਗਏ
ਵਾਹਿਗੁਰੂਜੀ🎉🎉😅😅ਕਰਮਜੀਤ
ਮੇਰੇ ਘੁਰਾੜੇ ਵੀ ਵੱਜਦੇ ਨੇ … ਕਦੇ ਕਦੇ ਸੌਦੇ ਹੋਏ ਲੱਗਦਾ ਜਿਵੇ ਸਾਹ ਬੰਦ ਹੋ ਗਿਆ .. ਫਿਰ ਬਾਡੀ ਵਿੱਚ ਘਬਰਾਹਟ ਹੋ ਕੇ ਜਾਗ ਆ ਜਾਂਦੀ ਹੈ
ਬਿਲਕੁਲ ਮੇਰੇ ਨਾਲ ਵੀ ਏਸ ਤਰ੍ਹਾਂ ਹੁੰਦਾ ਹੈ ਮੈਂ ਵੀ ਘੁਰਾੜੇ ਮਾਰਦਾ ਹਾਂ।
Dr. Mazza I have a snoring problem I don’t think so I am having a busy day drinking problems or any other else on any allergies so please tell me what to do for the snoring
I mean Dr Murtaza
ਵੈਸੇ ਤੁਹਾਡੀਆਂ ਗੱਲਾਂ ਤੋਂ ਲੱਗਦਾ ਨਹੀਂ ਵੀ ਤੁਸੀਂ ਡਾਕਟਰ ਹੋ । ਬੰਦਾ ਘਰਾੜੇ ਮਾਰਦਾ ਹੋ ਸਕਦਾ ਪਰ ਜਿੰਨੇ ਤਰ੍ਹਾਂ ਦੇ ਤੁਸੀਂ ਘਰਾੜੇ ਗਿਨਾ ਦਿੱਤੇ ਨੇ ਉਹੋ ਫੇਰ ਬੰਦਾ ਤਾਂ ਹੋ ਨਹੀਂ ਸਕਦਾ ਤੇ ਉਹੋ ਡਾਕਟਰ ਕੀ ਜੋ ਕਦੇ ਹੱਸਿਆ ਨਹੀਂ
ਬਹੁਤ ਵਧੀਆ ਸਰ ਜੀ ਸਤਿ ਸ੍ਰੀ ਅਕਾਲ਼
🙏🙏🙏🙏🙏
ਡਾਕਟਰ ਸਾਹਿਬ ਜੀ ਦਾ ਅਡਰੈਸ ਦੱਸੋ ਜੀ
ਘੁਰਾੜੇ ਬਾਰੇ ਵੀ ਦੱਸੋ ਐਵੇ ਹਾਸੇ ਭਾਣੇ ਟਾਈਮ ਪਾਸ ਕਰਦੇ ।ਫੇਕ ਫਾਲਤੂ ਟਾਈਮ ਵੇਸਟ ਕੀਤਾ।
Next episode please discuss for insomnia
doctor plz do a video on gloucoma with your recommendations
Kali nura
Natrum
Mure
Pulsatils brytacarb
Silicia
Bahuot vadhia ji
ਡਾਕਟਰ ਸਾਹਿਬ ਢੁਕਾਰਾ ਦੀ ਦੁਆਵੀਂ ਵੀ ਦੱਸਿਓ ਜੀ. 🙏🏻
Hello doctor I called your clinic they said they need credit card to make appointment but I like to pay cash please let me know if I can pay cash make appointment 🙏
ਲੀਵਰ ਦੀ ਗਰਮੀ ਲੀਵਰ ਸਿਰੋਸਿਸ ਲੀਵਰ ਫੈਟੀ ਬਾਰੇ ਜਾਣਕਾਰੀ ਦਿੱਤੀ ਜਾਵੇ ਕੀ ਖਾਣਾ ਕੀ ਨਹੀਂ ਖਾਣਾ ਪੂਰੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਪੰਜਾਬ ਤੋਂ ਹਾਂ ਇਸ ਬਾਰੇ ਬਹੁਤ ਫੋਨ ਕੀਤੇ ਰਿਪੋਰਟਾਂ ਵੀ ਭੇਜੀਆ ਕੋਈ ਫੋਨ ਨਹੀਂ ਚਕਦੇ ਪੰਜਾਬ ਦੇ ਹਿਸਾਬ ਨਾਲ ਰਾਤ 1-30ਤੇ ਫੋਨ ਕੀਤੇ ਅੱਧਾ ਘੰਟਾਂ ਅੱਗੇ ਪਿੱਛੇ ਵੀ ਕੀਤੇ ਫੋਨ ਨਹੀਂ ਚਕਦੇ ਧੰਨਵਾਦ
ਕੀ ਖਾਂਣਾਂ??
ਕੁਦਰਤੀ ਖੁਰਾਕ ਖਾਉਂ, ਲੋੜ ਪੈਣ ਤੇ ਕੁਦਰਤੀ (ਬਿਨਾਂ ਕੈਮੀਕਲ) ਦਵਾਈਆਂ ਖਾਉ,, ਜਿੰਨਾ ਦਾ ਸਾਈਡ ਇਫੈਕਟ ਨਾਂ ਹੋਵੇ,,
ਕੀ ਨਹੀਂ ਖਾਣਾਂ??
ਤੇਜ਼ ਨਮਕ ਮਸਾਲੇ ਖੰਡ ਤੇ ਨਸ਼ਿਆਂ ਤੋਂ ਬਚੋ,,
ਸਭ ਤੋਂ ਜ਼ਰੂਰੀ ਏ ਡਾਕਟਰਾਂ ਤੋਂ ਬਚੋ,, ਜਿਹੜੇ ਤੁਹਾਨੂੰ ਅੱਖਾਂ ਮੀਟੀ ਬੇਲੋੜੀਆਂ ਰੱਜਣ ਜੋਗੀਆਂ ਐਂਟੀਬਾਇਓਟਿਕ ਸਟੀਰਾਇਡਸ ਕੈਮੀਕਲ ਦਵਾਈਆਂ ਲਿਖ ਲਿਖ ਕੇ ਦੇਈ ਜਾਂਦੇ,, ਤੇ ਤੁਸੀਂ ਅੱਖਾਂ ਮੀਟੀ ਬਿਨਾਂ ਸੀਮਤ ਪੱਕੀਆਂ ਗੋਲੀਆਂ ਖਾਈ ਜਾਂਦੇ ਓ,,ਉਹ ਜਲਦੀ ਹੀ ਇਕ ਨਾਂ ਇਕ ਦਿਨ ਤੁਹਾਡੇ ਲਿਵਰ ਸਿਰੋਸਿਸ ਤੇ ਕਿਡਨੀਆਂ ਨੂੰ ਖਤਮ ਕਰ ਦਿੰਦੀਆਂ ਹਨ,,
ਫਿਰ ਉਹੀ ਡਾਕਟਰ ਤੁਹਾਡੇ ਡੈਲੇਸਿਸ ਕਰ ਕਰ ਕੇ ਲੁੱਟ ਪੁੱਟ ਕੇ ਹੱਥੀਂ ਤਰੀਕੇ ਨਾਲ ਮਾਰ ਦਿੰਦੇ ਹਨ,,
ਹਾਰਟ ਸਟੈਂਟ ਤੇ ਹੱਡੀ ਤੇ ਸੱਟ ਦੀਆਂ ਦਵਾਈਆਂ ਜਲਦੀ ਇਹ ਕੰਮ ਕਰਦੀਆਂ ਹਨ,, ਖੱਟੇ ਪੀਲੀਏ ਦਾ ਗ਼ਲਤ ਤਰੀਕੇ ਕੀਤਾ ਗਿਆ ਇਲਾਜ਼ ਕੁੱਝ ਦਿਨਾਂ ਵਿਚ ਲਿਵਰ ਸਿਰੋਸਿਸ ਤੇ ਪਾਣੀ ਭਰਨ ਲਾ ਦਿੰਦਾ ਹੈ,,
😊😊😊😊😊😊😊😊
Mm
Mainu v same ehi problem c....i suggest you plz contact dr jdee
@@shivainsharma9401r red
ਖੰਘਾੜ, ਰੇਸ਼ਾ ਗਲੇ ਵਿੱਚ ਡਿੱਗਣ,ਗਾੜੇ ਥੱਹਕੇ ਗਲੇ ਵਿੱਚੋਂ ਖੰਘ ਰਾਹੀਂ ਤੀਰ ਵਾਂਗੂ ਬਾਹਰ ਆਉਣੇ,ਸਾਇਨਸ ਦੀ ਬੀਮਾਰੀ ਦੱਸਦੇ ਹਨ,ਦਾ ਪੱਕਾ ਇਲਾਜ ਦੱਸਣ ਦੀ ਕਿਰਪਾਲਤਾ ਕਰਨੀ ਜੀ। ਮੈਨੂੰ ਲਗਭਗ 20ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਉਮਰ 65ਸਾਲ ,ਖੂਨ ਗਰੁੱਪ ਏ ਪੋਜ਼ੀਟਿਵ, ਭਾਰ 82ਕਿਲੋ,ਕੱਦ 6ਫੁੱਟ, ਨੌਰਥ ਇੰਡੀਆ, ਤਾਪਮਾਨ ਗਰਮੀ 46ਡਿਗਰੀ,ਸਰਦੀ 4ਡਿਗਰੀ ਤੱਕ, ਮੀਟ ਨਹੀਂ, ਸ਼ਰਾਬ ਨਹੀਂ, ਸ਼ੁੱਧ ਵੈਸ਼ਨੂੰ,ਸੌਣ ਦੀ ਖੱਬੀ ਸਾਈਡ, ਆਦਿ। ਪੱਕਾ ਇਲਾਜ ਦੱਸਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਰਾਮ ਰਾਮ ਜੀ ਜੈਹਿੰਦ ਜੈ ਜਵਾਨ ਜੈ ਕਿਸਾਨ
Dr. sahib menu khareete maran di kafi time to bimari hai koi medicine dsso.
ਡਾਕਟਰ ਸਾਹਿਬ ਦਵਾਈ ਦਾ ਨਾਮ ਦਸੋ
Very good
ਇਸ ਡਾਕਟਰ ਨੂੰ ਆਪ ਨੂੰ ਵੀ ਪਤਾ ਨਹੀਂ,,ਇਹ ਤਜਰਬਾ ਕਰਨ ਆਇਆ ,,,ਆਏ ਕਰਲੋ, ਇਉਂ ਕਰਲੋ,, ਮਕੈਨਿਕ ਨੂੰ ਜਦੋਂ ਪਤਾ ਨਾ ਹੋਵੇ ਕਿ ਕੀ ਖਰਾਬੀ ਕੀ, ਅਤੇ ਠੀਕ ਕਿਵੇਂ ਹੋਣਾ ਤਾ ਇਧਰੋਂ ਉਧਰੋਂ ਹੱਥ ਮਾਰਦਾ ਉਹੀ ਕੰਮ ਇਸਦਾ,,
Dr . Sahib ji please 3 dina ch band khrade band karan wali dwai dasso ji please please
Nahi hai dawai😮
Opium 30 din ch 3 var,7-10 drops.
Nuxvomica 2oo ਰਾਤ ਨੂੰ ਖਾਣਾ ਖਾਕੇ, 5 drops ਪਾਣੀ ਚ ਪਾਕੇ ਲੈਣੀ ਹੈ।
ਦਵਾਈ ਤਾਂ ਦੱਸੀ ਨੀ ਕੇਹੜੀ ਤਿੰਨ ਦਿਨ ਖਾਣੀ। ਉਸ ਦਾ ਨਾਂ ਤਾਂ ਦੱਸ ਦਿੰਦੇ।
Bai gla sukan nal vajde ghrade , drink krda jo ohda gla jada sukda ja Medicine nal v grmi pendi fr gla sukda., son time pani peo jada , te dudh peo mlai vala ja ik chamcha mlai khalo son time gla na sukke bas
snorid homeopathic medicine 👍
Hallo
You can send us a photo of the two or send your phone number
Pls one programme / video on " Immbalance of body"
Madicine ਕਿਹੜੀ ਹੈ ਘਰਾੜਿਆਂ ਦੀ
Please next video nasal polyps te banao ji😊
Last ik message dine dr shb ajj jograj ji tusi ohna nu khena Pol geh benti eh ki oh msj nal boht jahda motivate mil di eh is karke oh msj ik chota jya last ch har program ch dr shb jarur deh last Mera matlab program ch last message niteh kahiya neh khena paji mil jeh ga tuhanu tuhada last MSG haha apna vi tuhade nal 7 vari hassa ho gya total program dehk keh 😊 dhanwad ji
20 days fast wali gl puri Dso ji 😊
Poore 30 mint sanoo bithaa k Rakhiya..Medicine da Naam ta Das dinde....
ਕੀ ਫਾਇਦਾ ਵੀਡੀਓ ਬਣਾਉਣ ਦਾ ਦਵਾਈ ਤਾਂ ਦੱਸੀ ਨਹੀ
Dr saaheb mere ghar bale nu bahut khratte marde ne ki treh elan hovega
ਪਿਤੇ ਦੀ ਪੱਥਰੀ ਬਾਰੇ ਜਾਣਕਾਰੀਦਿਓ ਜੀ
Doctor shahb good
Thx, Dr. Murtaza, Jograj ji. My one relative also has same problem. 🙏🙏🇺🇸
ਸਾ ਿਹਬ ਜੀ ਘਰਾਣੇ ਬਹੁਤ ਮਾਰਦਾ ਮੈੈਨੂੰ ਧਾਰੋ ਵੀ ਹੈ
About liver problems
ਸਿਦਰਕੌਰਕੌਕਰੀ
Dr sahab kedi daway h name bhi likh kr daso ji
Sada daddy Sher di awaz kd da....bhot Darr lgda...😅
Veer ji Mera srir mota ha ਘਰਾੜੇ ਹਟਾਓ ਣ ਦੀ ਦਵਾਈ ਦੱਸੋ ਜੀ
Sir g ashi Doha Qatar sanu medican media melugi 🥦🥕🌽🥦vegetables no alcohol please daso 😊
What to do if problem is with bone of nose
ਕਿਵੇਂ ਸਵਾਦ ਲੈ ਕੇ ਚਲਗੇ ਨਾਂ ਕੁਸ ਕੱਢਣ ਨੂੰ ਨਾ ਪਾਉਣ ਨੂੰ 😡
22ਜੀ, ਮੇਰੇ ਘਰਾਣੇ ਤਾਂ ਟੌਪ ਗਿਅਰ ਚ ਹੁੰਦੇ
Vericose veins ka ilaaj btao
Gud
Tell me about liver
ਸਰ ਇਹ ਮੇਰੀ ਬਹੁਤ ਵੱਡੀ ਸਮੱਸਿਆ ਹੈ।ਮੈ ਬਹੁਤ ਖਰਾਟੇ ਮਾਰਦੀ ਆ
Can you cure chronic colitis
Dr Ssa jeev te gla sukda koi dvai dasdo plz
ਪਰ ਕੋਈ ਦਵਾਈ ਵੀ ਦਸੋਗੇ ਕਿ ਗਲਾਂ ਚ ਹੀ ਸਾਰ ਵ
ਲਵੋਗੇ ?
ਕੀ ਇਲਾਜ ਦਸਿਆ ਕਾਰਨ ਦਸੇ ਤੇ ਇਲਾਜ ਕੀ ?