Prime Health (70) || Constipation - ਕਬਜ਼ || 100 ਬਿਮਾਰੀ ਦੀ ਜੜ੍ਹ

แชร์
ฝัง
  • เผยแพร่เมื่อ 26 ธ.ค. 2024

ความคิดเห็น • 92

  • @JagdishSingh-hl6zd
    @JagdishSingh-hl6zd 2 ปีที่แล้ว +10

    ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਹੈ ਜੀ
    ਕਿਨ੍ਹਾਂ ਚੰਗਾ ਹੁੰਦਾ ਇੰਗਲਿਸ਼ ਦੀ ਜਗ੍ਹਾ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ, ਧੰਨਵਾਦ ਜੀ 🙏

    • @harcharannarain7345
      @harcharannarain7345 2 ปีที่แล้ว

      Isbgole. Two spoon honey- bimbo in farm pano.for costiation

  • @tarlochansingh5091
    @tarlochansingh5091 3 หลายเดือนก่อน

    ਧੰਨਬਾਦ Dr. ਸਾਹਿਬ ਵਧੀਆ ਜਾਣਕਾਰੀ ਦਿੱਤੀ ਜੀ।

  • @allpro2812
    @allpro2812 ปีที่แล้ว +2

    ਹੇ ਸੱਚੇ ਪਾਤੱਸਾਹ . ਸਬ ਨੁ ਟੱਟੀ ਖੁੱਲ ਕੇ ਆਵੇ . ਿੲਹ ਹੀ ਅਰਦਾਸ ਮੇਰੀ

    • @shivdevsingh3626
      @shivdevsingh3626 ปีที่แล้ว +2

      ਵਾਹ! ਬਹੁਤ ਚੰਗੀ ਅਰਦਾਸ ਹੈ ਤੁਹਾਡੀ ਸਰਬੱਤ ਦੇ ਭਲੇ ਲਈ |

    • @kkambo7
      @kkambo7 ปีที่แล้ว

      @@shivdevsingh3626 😄👍👍

  • @shahLive
    @shahLive ปีที่แล้ว +1

    ਡਾਕਟਰ ਸਾਹਿਬ ਕਿਰਪਾ ਕਰਕੇ ਇੱਕ ਵਾਰ ਪੰਜਾਬੀ ਵਿੱਚ ਦੁਬਾਰਾ ਪ੍ਰੋਗਰਾਮ ਕਰ ਦਿੱਤਾ ਜਾਵੇ ਤਾਂ ਸਾਰੇ ਪੰਜਾਬੀਆਂ ਨੂੰ ਸਮਝ ਆਵੇ

  • @harneksingh3254
    @harneksingh3254 2 ปีที่แล้ว +7

    ਪੰਜਾਬ ਵਿੱਚ ਰਹਿਣ ਵਾਲੇ ਪੰਜਾਬੀ ਹੋ ਕੇ ਫਿਰ ਵੀ ਤੁਸੀ ਅੰਗਰੇਜ਼ੀ ਜਾ ਹਿੰਦੀ ਨੂੰ ਬਹੁਤ ਭੱਜ ਕੇ ਪੈਂਦੇ ਹੋ ਅਪਣੀ ਮਾ ਬੋਲੀ ਨੂੰ ਕਿਉ ਰੋਲ ਰਹੇ ਹੋ ਕਿਉਂ ਨਹੀ -ਪੰਜਾਬੀ ਬੋਲਦੇ ਤੇ ਲਿਖਦੇ ਕਿਉ ਅੰਗਰੇਜ਼ੀ ਨੁੰ ਪਹਿਲ ਦਿੰਦੇ ਹੋ ਕਿਉ ਅਪਣੇ ਆਪ ਨੂੰ ਤੇ ਅਪਣੀ ਪੰਜਾਬੀ ਬੋਲੀ ਮਾ ਬੋਲੀ ਨੂੰ ਧੱਕੇ ਮਾਰ ਦੇ ਹੋ ਫਿਰ ਕੀ ਫਾਇਦਾ ਤੁਹਾਡੇ ਪੰਜਾਬ ਚ ਰਹਿਣ ਦਾ 'ਪੰਜਾਬੀ ਹੋਣ ਦਾ ਸਿੱਖ ਹੋਣ ਦਾ ਕੋਈ ਫਾਇਦਾ ਨਹੀ
    ਬਾਕੀ ਆਪੋ ਅਪਣੀ ਸਮਝ ਹੈ ਜੀ ਧੰਨਵਾਦ

    • @dhainchand1643
      @dhainchand1643 ปีที่แล้ว +1

      ਹਰਨੇਕ ਸਿੰਘ ਜੀ
      ਜੇ ਅੰਗਰੇਜ਼ੀ ਨਾ ਘੋਟਣ ਤਾਂ ਇਹਨਾਂ ਨੂੰ ਕਬਜ਼ ਹੋ ਜਾਂਦੀ ਹੈ।

    • @shivdevsingh3626
      @shivdevsingh3626 ปีที่แล้ว

      ਇਹ ਸਮਝਦੇ ਹਨ ਕਿ ਅੰਗਰੇਜ਼ੀ ਬੋਲਣ ਵਾਲਾ ਜਿਆਦਾ ਵੱਡਾ ਵਿਦਵਾਨ ਹੁੰਦਾ ਹੈ ਅਤੇ ਜਿਆਦਾ ਪ੍ਰਭਾਵ ਪਾਉਂਦਾ ਹੈ |

  • @parveenkaur2425
    @parveenkaur2425 2 ปีที่แล้ว +10

    ਬਹੁਤ ਵਧੀਆ ਵਿਸ਼ਾ ਚੁਣਿਆਂ ਜੀ

  • @shahLive
    @shahLive ปีที่แล้ว +1

    ਡਾਕਟਰ ਸਾਹਿਬ ਜੇ ਕਿਤੇ ਪੰਜਾਬੀ ਵਿੱਚ ਪ੍ਰੋਗਰਾਮ ਕਰ ਦਿੰਦੇ ਤਾਂ ਪੁਰੀ ਸਮਝ ਆ ਜਾਂਦੀ
    ਤਾਂ
    ਪੁਰਾ ਲਾਭ ਪ੍ਰਾਪਤ ਕਰ ਸਕਦੇ

  • @surindeekaur1156
    @surindeekaur1156 2 ปีที่แล้ว

    ਬਹੁਤ ਗੁਣਕਾਰੀ ਜਾਣਕਾਰੀ ਦਿੱਤੀ ਹੈ ਜੀ, ਧੰਨਵਾਦ

  • @chahalsingh4892
    @chahalsingh4892 2 ปีที่แล้ว +4

    ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ। ਪਰ ਸੱਤਰ ਪ੍ਰਤੀਸਤ ਲੋਕਾਂ ਨੂੰ ਪੂਰੀ ਤਰਾਂ ਪਤਾ ਨਹੀਂ ਲੱਗਿਆ ਕਿਉਂਕਿ ਅੰਗਰੇਜ਼ੀ ਦੇ ਸ਼ਬਦਾਂ ਨੂੰ ਪੰਜਾਬੀ ਵਿੱਚ ਨਹੀਂ ਸਮਝਾਇਆ ਗਿਆ।

  • @bharpursingh6919
    @bharpursingh6919 2 ปีที่แล้ว +2

    Very good 👍 Dr sab ji.

  • @rajwantkaur7458
    @rajwantkaur7458 6 หลายเดือนก่อน

    V nice interview Sir
    Baut wadia laga tuhaada lecture thanku so much 21:50 🙏

  • @pratham2295
    @pratham2295 2 ปีที่แล้ว

    बहुत बढ़िया video hai ji
    Thank u

  • @amarjitkaur7861
    @amarjitkaur7861 ปีที่แล้ว +1

    Dr sahib thyroid nodules da treatment h without surgery

  • @anmolpreet6228
    @anmolpreet6228 2 ปีที่แล้ว +1

    Good suggestion. Thanking you

  • @prithipalsingh4020
    @prithipalsingh4020 2 ปีที่แล้ว +2

    Thanks for this information

  • @manindersingh4638
    @manindersingh4638 2 ปีที่แล้ว +7

    Bahut Dhanwad dr saab te khalon saab ehda diya video le k ohnde raho thanks once again 🙏

  • @paramjeetkaur2267
    @paramjeetkaur2267 2 ปีที่แล้ว +1

    Thanks Dr

  • @vsawtantra
    @vsawtantra 2 ปีที่แล้ว +1

    Very nice program

  • @balwinderbains9067
    @balwinderbains9067 2 ปีที่แล้ว +1

    Dr agar osteoporosis di problem hai taan,shahid and lemon juice use kar sakde, I have too much problem

  • @sandykaurblashi7924
    @sandykaurblashi7924 ปีที่แล้ว

    Amla powder te misri nu mix krke subha khali pet grm pani naal half spoon lao constipation thik hoju

  • @GURPREETSINGH-ue5zy
    @GURPREETSINGH-ue5zy 2 ปีที่แล้ว

    Very informative.

  • @PoonamVerma-qb6li
    @PoonamVerma-qb6li 2 ปีที่แล้ว

    Bhut hi badiya

  • @JasbirSingh-hc7bw
    @JasbirSingh-hc7bw 2 ปีที่แล้ว +1

    Same he sir used 2 year's

  • @balrajsandhu6161
    @balrajsandhu6161 2 ปีที่แล้ว

    ਫਲ ਕਿਹੜਾ ਤੇ ਕਿਸ ਟਾਇਮ ਖਾਣਾ ਚਾਹੀਦਾ ਹੈ

  • @mandeeprandhawa8852
    @mandeeprandhawa8852 2 ปีที่แล้ว

    superb dr. saab

  • @SukhdevSingh-gg7mh
    @SukhdevSingh-gg7mh 2 ปีที่แล้ว

    Good information

  • @SurinderSingh-oy1dd
    @SurinderSingh-oy1dd 2 ปีที่แล้ว +4

    ਖਬਰਾਂ ਤੋਂ ਪਹਿਲਾ ਫਿਲਮਾ ਵਾਂਗ ਨੰਬਰੀ ਚਲਾਉਣ ਤੇ ਭਾਂਤ ਭਾਂਤ ਦੀਆਂ ਅਵਾਜ਼ਾਂ ਕੱਢਣ ਦਾ ਰਿਵਾਜ ਸਾਰਿਆਂ ਨੇ ਫੜ ਲਿਆ ਹੁਣ

    • @manindersingh4638
      @manindersingh4638 2 ปีที่แล้ว +2

      Kam di cheez nahi suni nukas kad la pehla tu

    • @chahalsingh4892
      @chahalsingh4892 2 ปีที่แล้ว

      @@manindersingh4638 ਉਸ ਨਾਲ ਸਮੇਂ ਦੀ ਬਰਬਾਦੀ ਹੁੰਦੀ ਹੈ।

  • @pannugurcharan7763
    @pannugurcharan7763 4 หลายเดือนก่อน

    Heart da marij isbgole le sakda hai sir

  • @jaspalsingh9344
    @jaspalsingh9344 2 ปีที่แล้ว

    ਡਾ ਸਾਬ ਤਿ੍ਫਲਾ ਲੈ ਲਿਆ ਕਰੀਏ ਕਿਨਾ ਲੈਣਾ ਰੋਜਾਨਾ

  • @Kailey-hellsing
    @Kailey-hellsing 2 ปีที่แล้ว +4

    Sir what about kids if they have hrs stool everyday
    Plz advise

  • @gurcharansinghsandhu8427
    @gurcharansinghsandhu8427 2 ปีที่แล้ว +1

    ਸਤਿ ਸ੍ਰੀ ਆਕਾਲ ਜੀ

  • @deepkour4162
    @deepkour4162 2 ปีที่แล้ว

    Thanks ji

  • @keharsingh7427
    @keharsingh7427 2 ปีที่แล้ว

    ਬਹੁਤ ਵਧੀਆ

  • @PoonamVerma-qb6li
    @PoonamVerma-qb6li 2 ปีที่แล้ว

    Blessings

  • @JasbirSingh-hc7bw
    @JasbirSingh-hc7bw 2 ปีที่แล้ว

    Good sir

  • @gurmeshbanwait98
    @gurmeshbanwait98 2 ปีที่แล้ว

    Asi ta ik hee roti khande hsn ji oh v dinner ch .thax ji good info ji .

  • @sarabkohli3583
    @sarabkohli3583 2 ปีที่แล้ว

    It’s difficult to give husk to kids. Suggest some thing for kids 3to 5 age

  • @simranangurall4630
    @simranangurall4630 2 ปีที่แล้ว

    Menu tn constipation di prblm do sl toh ho ri nd ohde nl ehni headache acidity bht hi jda prblm kuch v bhr da khaa lva tn constipation m bht preshan hn es toh 😶 25 age nd am unmarried yet

    • @sandykaurblashi7924
      @sandykaurblashi7924 ปีที่แล้ว

      Amla powder te misri nu grand krke dona nu mix krke subha khali pet half spoon grm paani naal lao constipation thik hoju

    • @sandykaurblashi7924
      @sandykaurblashi7924 ปีที่แล้ว

      1 tomato 🍅 te 1 cucumber 🥒 khane to half an hour pahila khao acid nhi bnuga

  • @gurmeshbanwait98
    @gurmeshbanwait98 2 ปีที่แล้ว +1

    Main do glass pani svere fir ghar ch hee ghumo firo .sara km theek thaak ho janda .umr 75 saal .

  • @kulwantbasi9912
    @kulwantbasi9912 2 ปีที่แล้ว +1

    🙏🙏

  • @sandykaurblashi7924
    @sandykaurblashi7924 ปีที่แล้ว

    1 tomato🍅 1 cucumber 🥒 khane to half an hour pahila khao acid nhi bnega

  • @angadsingh2712
    @angadsingh2712 2 ปีที่แล้ว +5

    Thanks Doctor , such a useful information .

  • @kuldipdhak7972
    @kuldipdhak7972 2 ปีที่แล้ว

    Castor oil smelly hunda peena ahkha lagda kee isde capsul mill sakde han dr ji

  • @harichand482
    @harichand482 2 ปีที่แล้ว +2

    ਕਬਜ 100 ਬਿਮਾਰੀਅਾਂ ਦੀ ਜੜ ਹੈ,ਇਸਨੂੰ ਠੀਕ ਕਰਨਾ ਬਹੁਤ ਹੀ ਜਰੂਰੀ ਹੈ.....

  • @baljeetkochar6304
    @baljeetkochar6304 2 ปีที่แล้ว

    Where do we get castor oil ,is it ok to take it for 13 year old kid , should it be organic or from any grocery store regular one is ok to drink in with milk

  • @rajmixchannel4843
    @rajmixchannel4843 2 ปีที่แล้ว

    I am constipation patient.

  • @GurajantSingh-m4h
    @GurajantSingh-m4h ปีที่แล้ว

    सुगर कार्न कबजंलाज

  • @AmandeepSingh-ue2fv
    @AmandeepSingh-ue2fv 2 ปีที่แล้ว

    ਇੱਕ ਦਿਨ ਚਾਹ ਤੇ ਗਲਬਾਤ ਵੀ ਕਰੋ

  • @deeam5917
    @deeam5917 2 ปีที่แล้ว

    Too many commercials. Hard to follow.

    • @gurpreetgrewal6610
      @gurpreetgrewal6610 2 ปีที่แล้ว

      Tucy ਦੁਪਹਿਰ ਦੇ ਖਾਣੇ ਤੋਂ ਬਾਅਦ ਜਾਂ ਰਾਤ ਦੇ ਖਾਣੇ ਤੋਂ ਬਾਅਦ ਦਹੀਂ ਚ ਈਸਬਗੋਲ ਮਿਕਸ ਕਰਕੇ ਦੇਵੋ ਸਭ ਕੁੱਝ ਠੀਕ ਹੋ ਜਾਵੇਗਾ ਜੀ।

  • @kamaljeetbedi5005
    @kamaljeetbedi5005 2 ปีที่แล้ว

    Dr shab apna no daso please

  • @sirajdeen9165
    @sirajdeen9165 ปีที่แล้ว

    Very valuable information received from respected Doctors if all discussion in Punjabi very well

  • @BeantBrar890
    @BeantBrar890 2 ปีที่แล้ว +2

    ਅੱਧ ਤੋਂ ਵੱਧ ਤਾਂ ਡਾਕਟਰ ਜੀ ਅੰਗ੍ਰੇਜੀ ਬੋਲ ਰਹੇ ਹੋ, ਪੂਰੀ ਸਮਝ ਨਹੀਂ ਆਈ

    • @harneksingh3254
      @harneksingh3254 2 ปีที่แล้ว +1

      ਪੰਜਾਬ ਵਿੱਚ ਰਹਿੰਦੇ ਹੋ ਪੰਜਾਬੀ ਹੋ ਫਿਰ ਪੰਜਾਬੀ ਵਿੱਚ ਬੋਲਦੇ ਤੇ ਮੈਸਿਜ ਕਿਉ ਨਹੀ ਪੰਜਾਬੀ ਵਿੱਚ ਲਿਖਦੇ ਇਸ ਨਾਲ ਕਿਸੇ ਦੀ ਸਾਨ ਵਿੱਚ ਫਰਕ ਨਹੀ ਪੈਦਾ ਕੇ ਤੁਸੀ ਪੰਜਾਬੀ ਬੋਲਦੇ ਜਾ ਲਿਖਦੇ ਹੋ ਅਪਣੀ ਮਾ ਬੋਲੀ ਨੂੰ ਤੁਸੀ ਆਪ ਹੀ ਕਿਉਂ ਰੋਲ ਰਹੇ ਹੋ
      ਸੋ ਕ੍ਰਿਪਾ ਕਰਕੇ ਪੰਜਾਬੀ ਬੋਲੇ ਤੇ ਪੰਜਾਬੀ ਵਿੱਚ ਹੀ ਲਿਖੋ

    • @harneksingh3254
      @harneksingh3254 2 ปีที่แล้ว

      ਬਹੁਤ ਵਧੀਆ ਗਲ ਕਹੀ ਹੈ ਸਰ ਤੁਸੀ

  • @seemamalhotra3623
    @seemamalhotra3623 2 ปีที่แล้ว

    🙏🙏🙏❤🙏🙏🙏💯

  • @surindersingh5833
    @surindersingh5833 2 ปีที่แล้ว

    ਛੋਡੇ ਅੰਨ ਕਰੇ ਪਖੰਡ ਨਾ ਸੋਹਾਗਣ ਨਾ ਉਹ ਰੰਡ।। (ਗੁਰੂ ਗ੍ਰੰਥ ਸਾਹਿਬ ਜੀ)

    • @gurpreetgrewal6610
      @gurpreetgrewal6610 2 ปีที่แล้ว +2

      ਇਹ ਗੁਰਬਾਣੀ ਦੀ ਤੁੱਕ ਤਾਂ ਜੀ ਵਰਤ ਰੱਖਣ ਵਾਲਿਆਂ ਲਈ ਆ ਜੀ, ਉਹ ਕਿਹੜਾ ਅੰਨ ਛੱਡਣ ਨੂੰ ਕਹਿ ਰਹੇ ਆ ਜੀ, ਅੱਜ ਕੱਲ ਦੇ ਲਾਈਫ ਸਟਾਈਲ ਅਨੁਸਾਰ ਦੱਸ ਰਹੇ ਆ ਜੀ।

    • @harpinderkaur8331
      @harpinderkaur8331 2 ปีที่แล้ว

      Good

  • @Kailey-hellsing
    @Kailey-hellsing 2 ปีที่แล้ว

    I mean if kids have hard stool what should be given

    • @none53
      @none53 2 ปีที่แล้ว

      Please don't go for any laxative powder's must avoid those, give natural products as sir mentioned give your kids cirtic fruits, mosambi, kiwi, and lemon too, you'll see a drastic change for sure.

    • @AmarjitKaur-nf9xs
      @AmarjitKaur-nf9xs 2 ปีที่แล้ว +1

      Thanks

    • @none53
      @none53 2 ปีที่แล้ว

      ​@@AmarjitKaur-nf9xs Kiwi is the big help, eat it empty stomach, it helps in the detoxification of the body.

  • @AmandeepSingh-ue2fv
    @AmandeepSingh-ue2fv 2 ปีที่แล้ว

    ਰੋਟੀ ਖਾਣ ਤੋਂ ਬਾਅਦ ਚਾਹ ਕਿੰਨੇ ਸਮੇਂ ਬਾਅਦ ਪੀਣੀ ਚਾਹੀਦੀ ਹੈ

  • @prabjotsingh1536
    @prabjotsingh1536 ปีที่แล้ว

    Isbagoll da hasak ki hunda ji ?

    • @shivdevsingh3626
      @shivdevsingh3626 ปีที่แล้ว

      ਇਸਨੂੰ ਇਸਬਗੋਲ ਦਾ ਛਿੱਲਕਾ ਵੀ ਕਹਿੰਦੇ ਹਨ | ਕਿਸੇ ਵੀ ਕਰਿਆਨਾ ਦੀ ਦੁਕਾਨ ਤੋਂ ਮਿਲ ਜਾਏਗਾ |

  • @JasvinderBatti
    @JasvinderBatti 4 หลายเดือนก่อน

    Landa na auna😊

  • @gurinderkaur24
    @gurinderkaur24 2 ปีที่แล้ว

    Mere papa nu bohut hai

  • @RajinderKumar-if3sz
    @RajinderKumar-if3sz 2 ปีที่แล้ว

    fail a eh banda
    pehlan fruits pher selid pher roti
    wrong explenations

  • @shahLive
    @shahLive ปีที่แล้ว

    ਡਾਕਟਰ ਸਾਹਿਬ ਕਿਰਪਾ ਕਰਕੇ ਇੱਕ ਵਾਰ ਪੰਜਾਬੀ ਵਿੱਚ ਦੁਬਾਰਾ ਪ੍ਰੋਗਰਾਮ ਕਰ ਦਿੱਤਾ ਜਾਵੇ ਤਾਂ ਸਾਰੇ ਪੰਜਾਬੀਆਂ ਨੂੰ ਸਮਝ ਆਵੇ

  • @shahLive
    @shahLive ปีที่แล้ว

    ਡਾਕਟਰ ਸਾਹਿਬ ਜੇ ਕਿਤੇ ਪੰਜਾਬੀ ਵਿੱਚ ਪ੍ਰੋਗਰਾਮ ਕਰ ਦਿੰਦੇ ਤਾਂ ਪੁਰੀ ਸਮਝ ਆ ਜਾਂਦੀ
    ਤਾਂ
    ਪੁਰਾ ਲਾਭ ਪ੍ਰਾਪਤ ਕਰ ਸਕਦੇ

  • @kuljitsingh5588
    @kuljitsingh5588 2 ปีที่แล้ว

    🙏🙏🙏

  • @shahLive
    @shahLive ปีที่แล้ว

    ਡਾਕਟਰ ਸਾਹਿਬ ਕਿਰਪਾ ਕਰਕੇ ਇੱਕ ਵਾਰ ਪੰਜਾਬੀ ਵਿੱਚ ਦੁਬਾਰਾ ਪ੍ਰੋਗਰਾਮ ਕਰ ਦਿੱਤਾ ਜਾਵੇ ਤਾਂ ਸਾਰੇ ਪੰਜਾਬੀਆਂ ਨੂੰ ਸਮਝ ਆਵੇ

  • @shahLive
    @shahLive ปีที่แล้ว +2

    ਡਾਕਟਰ ਸਾਹਿਬ ਜੇ ਕਿਤੇ ਪੰਜਾਬੀ ਵਿੱਚ ਪ੍ਰੋਗਰਾਮ ਕਰ ਦਿੰਦੇ ਤਾਂ ਪੁਰੀ ਸਮਝ ਆ ਜਾਂਦੀ
    ਤਾਂ
    ਪੁਰਾ ਲਾਭ ਪ੍ਰਾਪਤ ਕਰ ਸਕਦੇ

  • @bildersing572
    @bildersing572 2 ปีที่แล้ว

    🙏🙏🙏

  • @shahLive
    @shahLive ปีที่แล้ว

    ਡਾਕਟਰ ਸਾਹਿਬ ਜੇ ਕਿਤੇ ਪੰਜਾਬੀ ਵਿੱਚ ਪ੍ਰੋਗਰਾਮ ਕਰ ਦਿੰਦੇ ਤਾਂ ਪੁਰੀ ਸਮਝ ਆ ਜਾਂਦੀ
    ਤਾਂ
    ਪੁਰਾ ਲਾਭ ਪ੍ਰਾਪਤ ਕਰ ਸਕਦੇ

  • @ManjitKaur-vb4nh
    @ManjitKaur-vb4nh 2 ปีที่แล้ว

    🙏🙏