ਲੋਕਾਂ ਸਾਹਮਣੇ ASI ਨੇ ਉਤਾਰੀ ਆਪਣੀ ਪੈਂਟ ! ਧੜੱਮ ਦੇਕੇ ਭੁੰਜੇ ਡਿੱਗਿਆ,ਪੱਤਰਕਾਰ ਨੂੰ ਕਹਿੰਦਾ "ਮੈਂ ਨਹੀਂ ਪੀਤੀ ਸ਼ਰਾਬ"

แชร์
ฝัง
  • เผยแพร่เมื่อ 6 ก.ย. 2024
  • #DailyPostPunjabi #PunjabNews #punjabpolice #policeofficer #punjab
    ਲੋਕਾਂ ਸਾਹਮਣੇ ASI ਨੇ ਉਤਾਰੀ ਆਪਣੀ ਪੈਂਟ ! ਧੜੱਮ ਦੇਕੇ ਭੁੰਜੇ ਡਿੱਗਿਆ ! ਪੱਤਰਕਾਰ ਨੂੰ ਕਹਿੰਦਾ, "ਮੈਂ ਨਹੀਂ ਪੀਤੀ ਸ਼ਰਾਬ"
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

ความคิดเห็น • 487

  • @punjabtigers8905
    @punjabtigers8905 ปีที่แล้ว +47

    ਜੇ ਅਜਿਹੇ ਨਸ਼ੇੜੀ ਸ਼ਰਾਬੀ ਲੋਕਾਂ ਦੀ ਰੱਖਿਆ ਲਈ ਹਨ, ਤਾ ਇਸ ਦੇਸ਼ ਦਾ ਰੱਬ ਹੀ ਰਾਖਾ,ਆ ਥੂ

  • @rajveerkaurrajveergill487
    @rajveerkaurrajveergill487 ปีที่แล้ว +27

    ਲੋਕਾ ਨੂ 10000 ਚਲਨ ਆ ਰੋਡ ਤੇ ਡਰਿੰਕ ਕਰਨ ਤੇ ਆਪ ਪੀ ਕੇ ਜੌਬ ਕਰਦੇ ਆ

  • @SandeepSingh-zt2ju
    @SandeepSingh-zt2ju ปีที่แล้ว +25

    ਪੁਲਿਸ ਵਾਲੇ ਹਮੇਸ਼ਾ ਹੀ ਪੁਲਿਸ ਵਾਲੇ ਦੀ ਹੀ ਕਰਦੇ ਆ ,,, ਇਸ ਤੇ ਕੋਈ ਕਾਰਵਾਈ ਨਹੀਂ ਹੋਣੀ

  • @HarmeetSingh-et1dn
    @HarmeetSingh-et1dn ปีที่แล้ว +121

    ਯਾਰੋ ਮੈਂਨੂੰ ਗੱਲ ਦੱਸੋ।।।। ਰੱਬ ਓਹਨੂੰ ਈ ਨੌਕਰੀ ਕਿਉੰ ਦੇਂਦਾ, ਜਿਨੂੰ ਕਰਨੀ ਨੀ ਆਉਂਦੀ।।। ਸਾਡੇ ਵਰਗੇ ਤਰਸਦੇ

    • @vishalkadian9860
      @vishalkadian9860 ปีที่แล้ว +4

      Bhaaji ess vaari tayyari karo bharti kadhti aa sarkar ne . Rabb kare tussi jarur pass howoge.

    • @HarmeetSingh-et1dn
      @HarmeetSingh-et1dn ปีที่แล้ว +7

      @@vishalkadian9860 bhaaji bharti ta pichli waar v dekhi c....sarkar ne 1000 fees leke forms filling di ....saanu fail krta....koi result v ni dssyea........ bharti ta eh apne krde aaa...saanu kon puchda bai

    • @parveensehgal7955
      @parveensehgal7955 ปีที่แล้ว +6

      Jad Naukri Mil Jandi Hae Ta Sab Ijahe He Kam Karde Han Rab Nu Bhuljande Han

    • @HarmeetSingh-et1dn
      @HarmeetSingh-et1dn ปีที่แล้ว +4

      @@parveensehgal7955 shi gl

    • @manvirniceblogpindpunjabde3629
      @manvirniceblogpindpunjabde3629 ปีที่แล้ว +3

      Bilkull shi

  • @manpreesingh969
    @manpreesingh969 ปีที่แล้ว +139

    ਪਤਰਕਾਰ ਵੀਰ ਦੇ ਹੋਂਸਲੇ ਨੂੰ ਸਲੂਟ ਆ

  • @KuldeepSingh-nm1mc
    @KuldeepSingh-nm1mc ปีที่แล้ว +42

    ਪਰ ਅਫਸੋਸ ਕਿ ਇਹ ਦੇ ਤੇ ਕਾਰਵਾਈ ਕੋਈ ਨਹੀਂ ਹੋਣੀ।

    • @gsravi5029
      @gsravi5029 ปีที่แล้ว

      ਸਾਡਾ ਹੁਕਮਰਾਣ ਸ਼ਰਾਬੀ ਏ ਜਿਸ ਨੇ ਕਾਰਵਾਈ ਕਰਨੀ

  • @DevSingh-tm4eq
    @DevSingh-tm4eq ปีที่แล้ว +12

    ਇਹੋ ਜਿਹੇ ਮੁਲਾਜ਼ਮ ਨੂੰ ਜਬਰੀ ਰਿਟਾਇਰ ਕਰੋ ਯਾਰ। ਇਹੋ ਜਿਹੇ ਮੁਲਾਜ਼ਮ ਕੀ ਸਵਾਰਦੇ ਹੋਣਗੇ। ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਫਿਰਦੇ ਆ ਤੇ ਇਹੋ ਜਿਹੇ ਜਿੰਮੇਵਾਰ ਮਹਿਕਮੇ ਵਿੱਚ ਇਹੋ ਜਿਹੇ ਬੇਸ਼ਰਮ ਭਰਤੀ ਕੀਤੇ ਹੋਏ ਆ। ਇਹ ਹੈ ਭਗਵੰਤ ਮਾਨ ਦੀ ਪੁਲਸ।

  • @sukhadon8288
    @sukhadon8288 ปีที่แล้ว +6

    ਯਾਰ ਝੰਡਾ ਅਮਲੀ ਤਾਂ ਜਮਾਂ ਹੀ ਬਾਈ ਜੀ ਝੰਡਾ ਅਮਲੀ ਹੀ ਨਿਕਲਿਆ ਯਾਰ ਅਸੀਂ ਤਾਂ ਬਹੁਤ ਹੀ ਜ਼ਿਆਦਾ ਵਿਸ਼ਵਾਸ਼ ਕੀਤਾ ਸੀ ਕਿ ਕੋਈ ਨਾ ਕੋਈ ਬਦਲਾਅ ਆਵੇਗਾ ਪਰ ਕਿਤੇ-ਨਾਂ ਕਿਤੇ ਬਾਦਲ ਤੇ ਕੈਪਟਨ ਵਰਗੀਆਂ ਘਟਨਾਵਾਂ ਤਾਂ ਫਿਰ ਸਿਖਰਾਂ ਤੇ ਹੈ ਲੱਖ ਲੱਖ ਲਾਹਨਤਾਂ ਇਹੋ ਜਿਹੇ ਝੰਡੇ ਅਮਲੀ ਤੇ ਵਧੀਆ ਘਟੀਆ ਲੋਕਾਂ ਨੂੰ

    • @vishalkadian9860
      @vishalkadian9860 ปีที่แล้ว +1

      Yaar ehh Ki gall karda peya . Ajehe Lok sudhar jange chahe jhanda kujh v kar lawe. Hunn cm ik ik police aale te pehra dawe

  • @gurbhejsingh9299
    @gurbhejsingh9299 ปีที่แล้ว +47

    ਆਪਣਾ ਰਿਸ਼ਤੇਦਾਰ ਆਇਆ ਹੋਵੇ ਤੇ ਆਪਾਂ ਪੀ ਲਈਏ ਇਹ ਪੁਲਿਸ ਵਾਲੇ ਕਦੇ ਵੀ ਨਹੀਂ ਬਖਸ਼ਦੇ ।

  • @PreetKaur-xc2ws
    @PreetKaur-xc2ws ปีที่แล้ว +14

    ਇਸ ਤਰਾਂ ਦੇ ‌ police ਵਾਲੇ ਕਰਕੇ ਔਰਤਾਂ ਨਹੀਂ ਆਉਂਦੀਆਂ police station vich vadiya eda da police vala de video bni tuhada chanel ਨੇ ,

  • @bikramjeetsingh5286
    @bikramjeetsingh5286 ปีที่แล้ว +8

    ਜੇ ਕਿਤੇ SC ਜਾਤੀ ਦਾ ਹੁੰਦਾ ਹੁਣ ਤੱਕ ਤਾ ਸਸਪੇਡ ਹੋ ਜਾਣਾ ਸੀ

    • @gurisingh8991
      @gurisingh8991 ปีที่แล้ว +1

      HD hoggi tusi bavkoof log kithe kithe jod dine akl sikho

    • @Surjitsingh-eg2hb
      @Surjitsingh-eg2hb ปีที่แล้ว

      ਇਹ SC /ਜਨਰਲ ਕਿੱਥੋਂ ਆ ਵੜੇ.... 😀😀😀 ਇਹ ਰਾਜਨੀਤਿਕ ਲੋਕ ਹਰੇਕ ਥਾਂ ਮਿਲ ਜਾਣਗੇ... 😀😀

  • @bschungha8542
    @bschungha8542 ปีที่แล้ว +3

    ਬਹੁਤ ਮਾੜੀ ਗੱਲ ਹੈ

  • @joginderpal745
    @joginderpal745 ปีที่แล้ว +4

    ਪੰਜਾਬ ਪੁਲਿਸ ਜ਼ਿੰਦਾਬਾਦ 😄😄😄😄

  • @bikramjeetsingh5286
    @bikramjeetsingh5286 ปีที่แล้ว +7

    ਇਹ ਪੇਸੈ ਦੇ ਕੇ ਭਾਰਤੀ ਹੋਏ ਨੇ ਇਹਨਾਂ ਨੂੰ ਸੱਸਪੇਟ ਕਰੋ

  • @kesarsingh5521
    @kesarsingh5521 ปีที่แล้ว +1

    ਇਸਦੇ ਬੱਚੇ ਕੀ ਕਰਨਗੇ ਤੇ ਕੀ ਸੋਚਣਗੇ ਕੀ ਇਸਦੀਆਂ ਕਰਨੀਆਂ ਭੁਗਤਣਗੇ ਬੜੀ ਸ਼ਰਮ ਦੀ ਗੱਲ ਹੈ, ਬੜੀ ਮਾੜੀ ਗੱਲ।

  • @Terajijaji01
    @Terajijaji01 ปีที่แล้ว +7

    ਟਾਈਮ ਨੋਟ ਕਰੋ 06:29 ਤੋ 06:40 ਤੱਕ ਬਾਪੂ ਜੀ ਨੇ ਕੀ ਜਵਾਬ ਦਿਤਾ ਕਿਨੇ ਵੱਡੇ ਦਿਲ ਦਾ ਮਾਲਿਕ ਏ ਬਾਪੂ ਜੀ 🙏🌹

  • @pardeepbhandhari5681
    @pardeepbhandhari5681 ปีที่แล้ว +25

    Shame on you punjab police. I Request Respected Chief Minister of Punjab and DGP (Punjab) such kind of cops are not fit for police. He doesn't deserves to be in police he should not be punished deserves to be dismissed from police. Punjab police is one of the highly reputated and decorated organisation. Punjab Police is Pride of Punjab.
    JAI HIND

  • @suniljhamb601
    @suniljhamb601 ปีที่แล้ว +22

    Wahh me kehda doctor ha jado koi drink krke gadi chlade ne oddo ehna nu sara pta lg jada h ki deink krke chla reha h te hun ehna nu pta hi nhi lg rha ke peeti h ki nhi 🤣🤣

    • @pardeepbhandhari5681
      @pardeepbhandhari5681 ปีที่แล้ว +1

      Bilkul theek veer ge

    • @joshwanker
      @joshwanker ปีที่แล้ว +1

      sahi gall aa. jdo chalan katna hunda odo eh AIIMS vale doctor ban jande aa te hun pura tali hoya pya hun pta ni chalda 😂😂😂😂

  • @sukhwindersingh-st8dk
    @sukhwindersingh-st8dk ปีที่แล้ว +1

    ਯਾਰ ਕਿੰਨੇ ਬੇਸ਼ਰਮ ਨੇ , ਓਹ ਪੁਲਸ ਵਾਲੇ ਨੇ ਦਾੜਾ ਪ੍ਰਕਾਸ਼ ਕੀਤਾ ਕਹਿੰਦਾ ਮੱਥਾ ਟੇਕਕੇ ਆਇਆ ਹਾਂ । ਪਰ ਦੇਖਕੇ ਵੀ ਸੱਚ ਨਹੀ ਬੋਲ ਰਿਹਾ ।

  • @sukhadon8288
    @sukhadon8288 ปีที่แล้ว +7

    ਬਾਈ ਜੀ ਮੈਂ ਇੱਕ ਸ਼ੇਅਰ ਲਿਖਿਆ ਹੈ ਪਤਾ ਨਹੀਂ ਪਹਿਲਾਂ ਕਿਸੇ ਨੇਂ ਲਿਖਿਆ ਕੇ ਨਹੀਂ,ਸੁੱਖਿਆ ਠੱਗੀ ਨਾਂ ਮਾਰੀਂ, ਇਸ ਦਾ ਫ਼ਲ ਪੱਕ ਕੇ ਬੇਕਸੂਰ ਔਲਾਦ ਦੀ ਝੋਲੀ ਵਿੱਚ ਪੈਦਾ ਹੈ

  • @jagdishsinghjagdishsingh2979
    @jagdishsinghjagdishsingh2979 ปีที่แล้ว +2

    ਸ਼ਾਬਾਸ਼

  • @GurwinderSingh-ys5ic
    @GurwinderSingh-ys5ic ปีที่แล้ว +4

    ਏ ਐਸ ਆਈ ਦੇ ਨਾਲ ਦੇ ਬੰਦੇ ਨੇ ਬਿਲਕੁਲ ਸਹੀ ਗੱਲ ਕੀਤੀ ਹੈ ਜੇਕਰ ਉਹ ਗਲਤ ਹੈ ਤਾਂ ਤੁਸੀਂ ਤਾਂ ਸਿਆਣੇ ਹੈ ਇਸ ਤਰ੍ਹਾਂ ਕਿਸੇ ਵੀ ਵਿਅਕਤੀ ਦੀ ਬੇਜ਼ਤੀ ਕਰਨਾ ਕੋਈ ਚੰਗੀ ਗੱਲ ਨਹੀਂ ਹੁੰਦੀ ਬਾਈ ਜੀ ਜੇਕਰ ਉਹ ਗਲਤ ਹੈ ਮਾੜੀ ਮੋਟੀ ਖ਼ਬਰ ਲਾਉ ਇਹ ਥੋੜਾ ਕੇ ਕਿਸੇ ਦਾ ਜਲੂਸ ਕੱਢਣਾ ਕਿਸੇ ਟਾਈਮ ਆਵਦੇ ਕੋਲੋ ਵੀ ਗਲਤੀ ਹੋ ਜਾਂਦੀ ਆ

    • @mahinderpalsaini8993
      @mahinderpalsaini8993 ปีที่แล้ว

      ਬਾਈ ਜੀ ਇਹ ਪਤਰਕਾਰ ਨੋਕਰੀ ਖਾਉ ਪੁਲਿਸ ਵਾਲੇ ਵੀਰ ਦੀ

  • @gagandhillon9028
    @gagandhillon9028 ปีที่แล้ว +5

    Punjab police 🚨🚨🚨🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @RajSingh-lt1vu
    @RajSingh-lt1vu ปีที่แล้ว +3

    Patekar bai mast video banai yar

  • @harpreetsinghsingh2310
    @harpreetsinghsingh2310 ปีที่แล้ว +6

    Good job reporter bro..

  • @manavstudio8259
    @manavstudio8259 ปีที่แล้ว +8

    Bhagwant maan saab di punjab police jindabaad

  • @jaspalsingh1326
    @jaspalsingh1326 ปีที่แล้ว +1

    ਏ ਤਾਂ ਆਪ ਰੱਜੇ ਫਿਰਦੇਆ ਲੋਕਾਂ ਨੂੰ ਕੀ ਰੋਕਣਾ ਏਨਾ ਨੇ

  • @a.ssidhu5959
    @a.ssidhu5959 ปีที่แล้ว +8

    Vah ji lokan Lai doctor hunda a dusra vir vah kya bat hai ji

  • @mhakaliludhianadham1141
    @mhakaliludhianadham1141 ปีที่แล้ว +8

    A legal km hai ...wine pe k duty dena .koi hor piva ty police case file krdi.but hun ki krogy.shrm kro ana lye koi kanoon nhi

    • @pardeepbhandhari5681
      @pardeepbhandhari5681 ปีที่แล้ว +1

      Mam law taan lokan vaste hai jo galati karde ne law police vaste thodi hai kayion ke police taan galati kar he nahi sakde. On duty in uniform fully drunk eh koi crime thodi hai ?????? Ohdaa taan ki relative aya se te taste kete usne but galati naal zada ho gai😂😂😂😂😂😂😂😂😂😂😂😂😂😂😂😂😂😂

  • @realisbest3263
    @realisbest3263 ปีที่แล้ว +13

    ਇਸ ਏਕ ਪੁਲਸ ਵਾਲੇ ਨੇ ਬਹੁਤ ਲੋਕਾਂ ਨਾਲ ਬੇ ਇਨਸਾਫ਼ ਕਰਨਾ ,ਇਸ ਕਰਕੇ ਕਾਰਵਾਈ ਹੋਣੀ ਚਾਹੀਦੀ,,ਜਿਹੜਾ ਪੱਤਰ ਕਾਰ ਨਾਲ ਮੱਥਾ ਲਾਉਣਾ ਲਗਾ ਕੰਜ਼ਰ ਸੱਚ ਨੂੰ ਸੁਪੌਣ ਦੀ ਕੋਸਿਸ ਕਰ ਰਿਹਾ,,,

  • @PawanKumar-qh2jc
    @PawanKumar-qh2jc ปีที่แล้ว +3

    Reality of punjab police

  • @gholiasandhu5700
    @gholiasandhu5700 ปีที่แล้ว +2

    ਇਕ ਦਾੜਾ ਰੱਖ ਕੇ ਉਸ ਚੌਰੇ ਦੀ ਗਲਤੀ ਤੇ ਪਰਦਾ ਪਾਉਣ ਲੱਗੇ ਆ

  • @manpreetsingh8343
    @manpreetsingh8343 ปีที่แล้ว +1

    ਸਾਰੇ ਪੁਲਿਸ ਵਾਲੇ ਛੱਪੜ ਦੇ ਵਗਾਹ ਡੱਡੂ ਹਨ। USA

  • @baljitkhosa4439
    @baljitkhosa4439 ปีที่แล้ว

    ਰੱਬ ਵੀ ਇਵੇ ਜੇ ਬੰਦਿਆ ਨੂੰ ਨੋਕਰੀ ਪਤਾ ਨੀ ਕਿਉ ਦਿੰਦਾ ਲੋਕੀ ਤਰਸਦੇ ਫਿਰਦੇ ਆ ਨੋਕਰੀ

  • @SukhwinderSingh-fb6hm
    @SukhwinderSingh-fb6hm ปีที่แล้ว +6

    Maan saab zindabad 🤣🤣😭😭😭

    • @jeetsingh1051
      @jeetsingh1051 ปีที่แล้ว

      Mann da koi kasoor nahi. Eda diyan khabran baking sarkaran de time vi aundiyan sann. Odo aam lokan di himmat nahi si Eda comment karn di.pta si bhai labh ke bamboo te charaunge.

  • @GoogleAccount-pr6hn
    @GoogleAccount-pr6hn ปีที่แล้ว

    ਭਰਾਵਾ ਖਬਰਾਂ ਤਾ ਵਧੀਆ ਲਾਈ ਆ ,,ਪਰ ਤੇਰੇ ਤੇ ਇਹਨਾਂ ਪਰਚਾ ਵੀ ਕਰਨਾ,,ਇਹ ਨੂੰ ਹੋਸ ਵਿੱਚ ਆਉਣਦੇ ਜਰਾ,,

  • @dhawanpintu
    @dhawanpintu ปีที่แล้ว +15

    Shame on government
    Halay tk koi action nahi laya
    Shame on punjab police

  • @Sunnydhillon86
    @Sunnydhillon86 ปีที่แล้ว +13

    Hahaha bdi respect kr reha eh apne maa baap di😂😂😂eda di respect rabb kise maa baap di na krwae

  • @Vis-10
    @Vis-10 ปีที่แล้ว +3

    Bai g puchan Di jrurat Nahi shareaam ptaa lgda ki us ne drink kiti Hoi haa

  • @honeykamboz1190
    @honeykamboz1190 ปีที่แล้ว +3

    ਮੈਂ ਇਕ ਆਪਣਾ ਸੁਝਾਅ ਦੇਵਾਂਗਾ ਬਾਕੀ ਤੁਸੀਂ ਸਾਰੇ ਵੱਡੇ ਸੁਝਵਾਨ ਹੋ
    ਇਹੋ ਜਿਹੇ ਹਾਲਾਤ ਚ ਭਾਵੇਂ ਕੋਈ ਵੀ ਹੋਵੇ ਪਰ ਮੇਰੇ ਖਿਆਲ ਅਨੁਸਾਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕੇ ਓਸ ਇਨਸਾਨ ਨੂੰ ਸਮਝਾ ਕੇ ਕਿਧਰੇ ਸਹੀ ਜਗ੍ਹਾ ਤੇ ਛੱਡ ਦੇਣਾ ਚਾਹੀਦਾ ਜਾ ਓਹਨਾਂ ਦੇ ਘਰਦਿਆਂ ਨੂੰ ਇਤਲਾਹ ਦਿੱਤੀ ਜਾਵੇ
    ਮੈਂ ਵੀ ਆਪਣਾ ਫਰਜ਼ ਸਮਝਦੇ ਦੋ ਚਾਰ ਬੰਦਿਆਂ ਦੀ ਇਸੇ ਤਰ੍ਹਾਂ ਮੱਦਦ ਕਰਕੇ ਸਹੀ ਸਲਾਮਤ ਘਰ ਪਹੁੰਚਾਇਆ ਤੇ ਓਹਨਾਂ ਨੇ ਵੀ ਅਕਲ ਕੀਤੀ ਤੇ ਆਪਣੀ ਗਲਤੀ ਸਮਝੇ ਕਿ ਭਵਿੱਖ ਚ ਇਹੋ ਜਿਹੇ ਨ ਹੋਵੇ

    • @raviayurveda536
      @raviayurveda536 ปีที่แล้ว

      बिलकुल सत्य कहा भ्राता श्री आपने। हर इंसान गलती करता है उसका ये मतलब नहीं के उसकी पतलुन भी उतार दे। इस विडियो से यही पता चला है इस पुलिस कर्मी को निशाना बनाया गया है। सुबह का समय है गाम से कोई आता है शराब लेकर पैग लगा दिया ओर उपर से ये मिडीया कर्मचारी जिसने इसके मजे लेकर अपने TRP के चक्कर में। जब यहा मान रहा है तो कयो ये विडियो अपलोड किया। जैसे की ये मिडीया वाला तो पुरा दुध का धुला है। ये तो शक्ल से ही बिकाऊ लग रहा है।

  • @nishanmarmjeetkour.verygoo1903
    @nishanmarmjeetkour.verygoo1903 ปีที่แล้ว +1

    ਚਲ ਬਦਲਾ ਆ ਗਿਆ ਹੈ। ਜੇ ਬਦਲਾ ਚ ਮਾੜੀ ਮੋਟੀ ਲਾ ਲਈ ਤਾਂ। ਬਦਲਾ ਚ ਸਭ ਕੁਝ ਚਲਦਾ ਹੈ।।

  • @rajveerbhaijkwale2312
    @rajveerbhaijkwale2312 ปีที่แล้ว

    Right

  • @inderpandher4316
    @inderpandher4316 ปีที่แล้ว +4

    Hraam da paisa eda e nikalda hunda

  • @vinodarora8746
    @vinodarora8746 ปีที่แล้ว +3

    Ess police 🚔 waly pay full karwahy hony chai the ha mann sahib jee eh ke duty ke kary ga jo Nasha kae ky duty kr reha ha anker bhai your good job keep it up God give you ❤ long life thanku

  • @mahinderpalsaini8993
    @mahinderpalsaini8993 ปีที่แล้ว

    ਧੇਲੀ ਪੋਸਟ ਆਲਿਆਂ ਦਾ ਬੇੜਾ ਗ਼ਰਕ ਹੋਇਆ ਪਿਆ

  • @rajwinderkaur9792
    @rajwinderkaur9792 ปีที่แล้ว +3

    Too much power
    Sharm karo

  • @pankuveervlogs2908
    @pankuveervlogs2908 ปีที่แล้ว

    Punjab police nice

  • @palwinderpalsingh9012
    @palwinderpalsingh9012 ปีที่แล้ว +4

    👍👍👍👍

  • @daljeetsingh-qf9tm
    @daljeetsingh-qf9tm ปีที่แล้ว

    Good

  • @rotihukdi9591
    @rotihukdi9591 ปีที่แล้ว +1

    CM PUNJAB ji vekho punjab police

  • @balwanthande1997
    @balwanthande1997 ปีที่แล้ว +2

    ਬਾਈ ਜੀ ਇਸਦੀ ਫੁੱਲੂ ਤਾਂ ਦਿਸ ਲੈਣ ਦਿੰਦੇ
    ਪੁਲਸ ਵਾਲਾ ਪੁਲਸ ਵਾਲੇ ਦੀ ਕਰੇਗਾ
    ਕੀ ਪੰਜਾਬ ਨੂੰ ਇਹੋ ਜਿਹੀ ਪੁਲਸ ਚਾਹੀਦੀ ਹੈ

  • @jagjeetsingh8552
    @jagjeetsingh8552 ปีที่แล้ว +3

    ਝੰਡਾ ਅਗਲੀ ਆ ਬਾਈ ਜੀ

  • @arora92
    @arora92 ปีที่แล้ว

    ਇਹਨਾ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੋਇਆ ਮਾੜੀ ਪੰਜਾਬ ਪੁਲਿਸ

  • @bikramjeetsingh5286
    @bikramjeetsingh5286 ปีที่แล้ว +2

    ਇਹ ਉਹ ਨੇ ਗ਼ਲਤੀ ਤੇ ਪਰਦਾ ਪਾਉਂਦੇ ਨੇ

  • @lalisidhu8108
    @lalisidhu8108 ปีที่แล้ว +1

    ਇਸ ਤਰ੍ਹਾਂ ਦੇ ਬੰਦਿਆਂ ਨੇ ਪੰਜਾਬ ਪੁਲਿਸ ਬਦਨਾਮ ਕੀਤੀ

  • @terralight9098
    @terralight9098 ปีที่แล้ว +7

    95 present police risvatkhor. Naseri a

  • @rbrar3859
    @rbrar3859 ปีที่แล้ว

    ਪੱਤਰਕਾਰ ਵੀਰ ਨੇ ਬਹੁਤ ਮੇਹਨਤ ਨਾਲ ਵੀਡੀੳ ਬਣਾਈ ਹੈ, ਇਕ ਵਾਰ ਮਾਫ਼ ਕਰ ਦੇਣਾ ਠੀਕ ਹੈ।

  • @AvtarSingh-rg5py
    @AvtarSingh-rg5py ปีที่แล้ว

    Daily post channal jindabad

  • @jasdeepsingh6138
    @jasdeepsingh6138 ปีที่แล้ว +2

    Mera skaa bhra v police ch aa oh v boht peenda but duty to bad duty te koi kinna v zor lve nhi peenda unj sire da shrabi aa DED botel peke painda coollip v lgonda ji zarda boht tez malda mnu v lvaya v zarda kehnda nhi parcha kru

  • @amandeepsingh4267
    @amandeepsingh4267 ปีที่แล้ว +1

    Sukhchain ji you are doing a great job

  • @cool9532
    @cool9532 ปีที่แล้ว +2

    ਪੱਤਰਕਾਰਾ ਲੱਖ ਲਾਹਣਤ ਆ ਤੇਰੇ ਤੇ ਬਾਅਦ ਚ ਪੁਲਸ ਦੇ ਚੁੰਗਣ ਈ ਲੱਗ ਗਿਆ ਇਹ ਗਲਤੀ ਆ ਕਹਿੰਦਾ ਹੋ ਜਾੰਦੀ

  • @jasssingh9224
    @jasssingh9224 ปีที่แล้ว

    Ok

  • @gurjeetkaur8558
    @gurjeetkaur8558 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mahinderpalsaini8993
    @mahinderpalsaini8993 ปีที่แล้ว

    ਜੇ ਗ਼ਲਤੀ ਹੋਈ ਆ ਤਾਂ ਖਬਰ ਕਿਉਂ ਲਾਈ ਆ

  • @rachpal_singh_thind4271
    @rachpal_singh_thind4271 ปีที่แล้ว +3

    ਰੁॅੜੀ ਮਾਰਕਾ ਲॅਗੀ ਲॅਗਦੀ ਅਾ 22

  • @safeguard_Trade
    @safeguard_Trade ปีที่แล้ว +9

    No doubt brave journalism shown by media person. Keep it up!!

  • @user-ji5tu9wx1e
    @user-ji5tu9wx1e ปีที่แล้ว +1

    ਇਹੀ ਥਾਣੇਦਾਰ ਕਿਤੇ ਨਾਕੇ ਤੇ ਖੜਾ ਹੋਵੇ ਤਾ ਮੋਟਰਸ਼ੈਕਲ ਤੇ ਮੇਰੇ ਵਰਗੇ ਨੂੰ ਘੇਰ ਕੇ ਦੱਬਕੇ ਮਾਰ ਮਾਰ ਤ੍ਰਾਹ ਕੱਡੀ ਜਾਦਾ ਹੁੰਦਾ ਇੱਕ ਵਾਰ ਮੈਨੂੰ ਘੇਰਿਆ ਮੈ ਸਾਈਡ ਤੇ ਮੋਟਰਸ਼ੈਕਲ ਲਾ ਕੇ ਉੱਪਰ ਬੈਠਾ ਰਿਆ ਥੱਲੇ ਨੀ ਉਤਰਿਆ ਮੈਨੂੰ ਕਹਿੰਦਾ ਤੇਜ ਕਿੰਨਾ ਆਉਂਦਾ ਸੀ ਪੰਜਾਹ ਦੀ ਸਪੀਡ ਤੇ ਸੀ ਮੈ ਕਹਿੰਦਾ ਥੱਲੇ ਨੀ ਉਤਰਿਆ ਉੱਤਰ ਥੱਲੇ ਮੋਟਰਸ਼ੈਕਲ ਤੋਂ ਉਏ ਕੱਟੋ ਚਲਾਣ ਏਦਾਂ ਸਾਲਾ ਮੋਟਰਸ਼ੈਕਲ ਤੇ ਬੈਠਾ ਮੈ ਕਿਆ ਮੈਰੇ ਪੇਪਰ ਚੇਕ ਕਰਲੋ ਸਾਰੇ ਹੇਲਮਟ ਵੀ ਲਿਆ ਆ ਕਹਿੰਦਾ ਚੌੜਾ ਹੋ ਕੇ ਮੋਟਰਸ਼ੈਕਲ ਤੇ ਬੈਠਾ ਚਲਾਣ ਕਰਦੋ ਮਸਾਂ ਮੰਨਤਾਂ ਕਰ ਕਰ ਜਾਨ ਛੁਡਾਈ ਸਾਲੇ ਚੋਰ ਅੇਵੇ ਤ੍ਰਾਹ ਕੱਡੀ ਜਾਣਗੇ ਗਰੀਬ ਬੰਦੇ ਦਾ ਗੱਡੀ ਵਾਲਿਆਂ ਨੂੰ ਨੀ ਬਾਹਲਾ ਕੁਝ ਕਹਿੰਦੇ ਪਤਾ ਅੱਗਲਾ ਅੱਠ ਦਸ ਲੱਖ ਦੀ ਗੱਡੀ ਚੋ ਬੈਠਾ ਅਮੀਰ ਬੰਦਾ ਆ ਮੈ ਦੇਖਿਆ ਕਈ ਵਾਰ ਰਿਸ਼ਤੇਦਾਰਾਂ ਦੇ ਨਾਲ ਗੱਡੀ ਚੋ ਗਿਆ ਵਿਆਹ ਤੇ

  • @mahipalnain8969
    @mahipalnain8969 ปีที่แล้ว +5

    Bi Gurjar Khalsa Waheguru Ji Di Fateh

  • @SukhwinderSingh-fb6hm
    @SukhwinderSingh-fb6hm ปีที่แล้ว +3

    New Bharti ni kar ne purani zindabad maan saab

  • @Harbhajansingh-om8xp
    @Harbhajansingh-om8xp ปีที่แล้ว

    ਲੱਖ ਦੀ ਲਾਹਣਤ ਇਹੋ ਜਿਹੇ ਕੰਜਰਾਂ ਦੇ

  • @vinodarora8746
    @vinodarora8746 ปีที่แล้ว +1

    Eh full vedio media walo dekho kee police 🚔 wala kee kar reha duty time witch sharb pee kay apny pant utar reha ha eh duty kee kary ge thanku anker bhai good your work thanku duty time witch office tha gate band keta ha media waly gate open the wate kar rahy ha dekho s s p kee kardy nay ess a si tay thanku anker bhai your report

  • @SukhwinderSingh-fb6hm
    @SukhwinderSingh-fb6hm ปีที่แล้ว +2

    Mast mool Hai Punjab ka

  • @Happy-oj5sb
    @Happy-oj5sb ปีที่แล้ว +1

    Kini sohni kartut wah

  • @mohit91168
    @mohit91168 ปีที่แล้ว +20

    Eh haal hai police da 😡😡 lokaan di safety kitho milju shame on you

  • @thetruth3798
    @thetruth3798 ปีที่แล้ว +4

    Police waliya nu kyo presan kita

  • @rajkumarsaini1999
    @rajkumarsaini1999 ปีที่แล้ว +7

    Punjab da rab rakha

  • @jassbenipal2829
    @jassbenipal2829 ปีที่แล้ว

    good job vere bs ewe e lgge rho klnu vikyeo na gbu

  • @dpksandhu
    @dpksandhu ปีที่แล้ว

    ਕਮੇਡੀ ਬਹੁਤ ਕਰਦਾ ਪੁਲਿਸ ਵਾਲਾ

  • @jasvirsingh4341
    @jasvirsingh4341 ปีที่แล้ว

    Great job

  • @SunnySingh-yp7xv
    @SunnySingh-yp7xv ปีที่แล้ว

    Very nice 😆😆😆😆😆😆😆👌👌👌

  • @sukhdeepsinghladdisingh8038
    @sukhdeepsinghladdisingh8038 ปีที่แล้ว

    ਯਾਰ ਸਾਰਾ ਦਿਨ ਰਾਤ ਡਿਊਟੀ ਕਰਦੇ ਹਨ controversy Report

  • @meetchaudhary3999
    @meetchaudhary3999 ปีที่แล้ว

    Good job sir

  • @Sonusingh-yi7tt
    @Sonusingh-yi7tt ปีที่แล้ว +1

    Lakh Lanyat police officer de

  • @jassbhaowal8148
    @jassbhaowal8148 ปีที่แล้ว

    Very gud 🥃🥃🥃🥃🐓🐓🐓🐓

  • @deeppabla2785
    @deeppabla2785 ปีที่แล้ว +1

    Doctor ji haanji ?? . Mae kehraa police ch haan

  • @alizaraizada4118
    @alizaraizada4118 ปีที่แล้ว +3

    Nhi paji koi v gal ho sakdi kade ghar di v problem ho sakdi

  • @zsingh809
    @zsingh809 ปีที่แล้ว +4

    Kina mare hoye loka nu puch rahe ho
    Piti aa ja nahi

  • @nirmalsohi9417
    @nirmalsohi9417 ปีที่แล้ว

    ਕੀ ਖੱਟ ਲਿਆ ਪਤਰਕਾਰਾਂ ਜੇ ਤਾਂ ਤੇਰੇ y ਜੀ ਮੇਰਾ ਦਾਰੂ ਪੀਤੀ ਚ ਤੇਰੇ ਇਕ ਜਾ ਅੱਧਾ ਥੱਪੜ ਛੱਡ ਦਿੰਦਾ ਫੇਰ ਮਾਫੀ ਮੰਗ ਲੈਦਾ ਬੱਸ ਥੋੜ੍ਹੀ ਜਿਹੀ ਗ਼ਲਤੀ ਤੇਰੇ ਠੋਕਨ ਦੀ ਗ਼ਲਤੀ ਕਰ ਗਿਆ ਵਿਚਾਰਾ

  • @AmitKumar-ye8vx
    @AmitKumar-ye8vx ปีที่แล้ว +3

    Police Commissioner nu video vkhao te naal Sammanit v karo es mulazam nu C.P de samne.

  • @amritchoudhary9602
    @amritchoudhary9602 ปีที่แล้ว

    ਜੇ ਆਮ ਬੰਦਾ ਸ਼ਰਾਬ ਪੀ ਕੇ ਗੱਡੀ ਚਲਾਣੀ ਜੁਰਮ ਹੈ ਤੇ ਡਿਊਟੀ ਟਾਈਮ ਸ਼ਰਾਬ ਪੀ ਕੇ ਇੱਦਾ ਦਾ ਬੰਦੇ ਦਾ ਕੀ ਕਰਨਾ ਚਾਹੀਦਾ

  • @baljitsingh7534
    @baljitsingh7534 ปีที่แล้ว

    Very good Reporting 👍

  • @sidhubathindewala8300
    @sidhubathindewala8300 ปีที่แล้ว

    ਸਾਰੇ ਪੰਜਾਬ ਦੇ ਨਸ਼ਾ ਤਸਕਰਾਂ ਨੂੰ ਇਹ ਬੰਦਾ ਫੜੂ ਸਖਤ ਰੂਲਾ ਦਾ ਇਹ ਪੁਲਸ ਮੁਲਾਜਮ ਦਸਤਾ ਮੈ ਤੁਹਾਨੂੰ 😂😂😂😂

  • @sukhdevsandhu5702
    @sukhdevsandhu5702 ปีที่แล้ว

    Good veer ji

  • @satinderpalsingh6055
    @satinderpalsingh6055 ปีที่แล้ว +8

    Waheguru ji 👏👏👏👏👏

  • @ramansandhu9716
    @ramansandhu9716 ปีที่แล้ว +3

    Shame for punjab police

  • @babalkumarbabal3543
    @babalkumarbabal3543 ปีที่แล้ว +3

    Marjo dob ke punjab police valeo

  • @sonagillmalakpurldh6213
    @sonagillmalakpurldh6213 ปีที่แล้ว

    GUD REPORTER

  • @igurbirsingh
    @igurbirsingh 4 หลายเดือนก่อน

    anyway ...😊

  • @sonubajwa2108
    @sonubajwa2108 ปีที่แล้ว +1

    Ihnu Dissmiss karo mann sab.

  • @bikramjeetsingh5286
    @bikramjeetsingh5286 ปีที่แล้ว +1

    ਜੱਟ ਦਾ ਪੁੱਤ ਹੋਣ