ਸੁਣੋ ਕੀ ਸੀ Ludhiana ਤੋਂ ਬੱਚਾ ਚੁੱਕਣ ਵਾਲੇ ਬਿਹਾਰੀ ਨੌਕਰ ਦਾ ਪਲੈਨ LIVE, ਮੰਗੇ ਸੀ 4 ਲੱਖ ਤੇ ਫੜਿਆ ਕਿਵੇਂ ਗਿਆ !

แชร์
ฝัง
  • เผยแพร่เมื่อ 31 ธ.ค. 2024

ความคิดเห็น • 101

  • @ravisidhu9598
    @ravisidhu9598 3 ปีที่แล้ว +20

    ਫੋਜੀ ਵੀਰ ਨੂੰ ਵਾਹਿਗੁਰੂ ਤਰੱਕੀ ਬਖਸ਼ੇ ਜਿੰਨੇ ਇੰਨੀ ਮਿਹਨਤ ਕੀਤੀ

  • @BaljitSingh-wk1ns
    @BaljitSingh-wk1ns 3 ปีที่แล้ว +57

    ਫੜਿਆ ਪਿੰਡ ਵਾਲਿਆਂ ਨੇ, ਮਿਹਨਤ ਪੁਲਿਸ ਨੇ ਕੀਤੀ।

  • @godgamingyt7939
    @godgamingyt7939 3 ปีที่แล้ว +28

    ਸੁਕਰ ਆ ਵਾਹਿਗੁਰੂ ਜੀ ਦਾ ਬੱਚਾ ਬਚ ਗਿਆcareful our children 🙏🏻🙏🏻

  • @fasle3045
    @fasle3045 3 ปีที่แล้ว +83

    ਫੜਿਆ ਤਾਂ ਲੋਕਾ ਨੇ ਆ, ਪੁਲੀਸ ਹੁਣ ਮੀਡੀਆ ਮੂਹਰੇ ਨੰਬਰ ਬਣਾ ਰਹੀ ਆ ;

    • @ak_______47_______lover___45
      @ak_______47_______lover___45 3 ปีที่แล้ว +2

      Ha g bilkul veer g

    • @tarloksingh5755
      @tarloksingh5755 3 ปีที่แล้ว +1

      👍

    • @PARDHAAN_106
      @PARDHAAN_106 3 ปีที่แล้ว +2

      🤣🤣shi a

    • @DavinderSingh-ik1jj
      @DavinderSingh-ik1jj 3 ปีที่แล้ว

      Ha y g

    • @sarwanbajwa8074
      @sarwanbajwa8074 3 ปีที่แล้ว +2

      ਬਾਈ ਜੀ ਲੋਕੇਸ਼ਨ ਉਹਦੀ ਸਾਰੀ ਪੁਲਿਸ ਨੇ ਕੱਡੀ ਸੀ ਤੇ ਪੁਲਿਸ ਟੀਮ ਵੀ ਨਾਲ ਸੀ ਤੇ ਲੋਕਾਂ ਦਾ ਸਹਿਯੋਗ ਵੀ ਨਾਲ ਸੀ ਪਰ ਪੁਲਿਸ ਨੇ ਵੀ ਆਪਣਾ ਕੰਮ ਕੀਤਾ ਹੈ ।

  • @pargatsinghsarao
    @pargatsinghsarao 3 ปีที่แล้ว +18

    ਜਿਨ੍ਹਾਂ ਨੇ dislike Kita ਪੋਸਟ ਤੇ ਉਹਨਾਂ ਦਾ ਭੲਈਆ ਜਵਾਈ ਲਗਦਾ ਹੋਣਾ ਸਾਲੇ ਫੂਦੁ ਲੋਕ ਦੁਜੀ ਤਰਫ ਬੱਚਾ ਪਿੰਡ ਵਾਲੇ ਆ ਨੇ ਲੱਭੀਆਂ ਤੇ ਸਖਤ ਮਿਹਨਤ ਪੁਲੀਸ ਨੇ ਕੀਤੀ 😂 ।। ਵਾਹਿਗੁਰੂ ਜੀ ਮੇਹਰ ਤੇ ਪਿੰਡ ਵਾਲੇ ਦੀ ਮਿਹਨਤ ਸਦਕਾ ਬੱਚਾ ਮਿਲ ਗਿਆ ਸ਼ੁਕਰ ਉਸ ਵਾਹਿਗੁਰੂ ਜੀ ਦਾ🙏🙏

  • @ramsinghsukhewala7741
    @ramsinghsukhewala7741 3 ปีที่แล้ว +50

    ਬੇਨਤੀ ਆ ਕਿ ਭਾਈ ਜਿਹੜੇ ਨੌਕਰ ਨੂੰ ਕੋਈ ਵੀ ਭਰਾ ਰੱਖਦਾ , ਹੈ ਵੈਰੀਫਿਕੇਸ਼ਨ ਜਰੂਰ ਕਰੋ !ਅਸਲੀ ਅਧਾਰ ਕਾਰਡ ਲਓ !!

  • @simarsingh5013
    @simarsingh5013 3 ปีที่แล้ว +50

    ਪੁਲਿਸ ਨੇ ਨਹੀ ਫੜਿਅਾ. ਅਸੀ ਨਾਲ ਦੇ ਪਿੰਡਾ ਵਾਲਿਅਾ ਨੇ ਫੜਿਅਾ

    • @KuldeepSingh-ln1rq
      @KuldeepSingh-ln1rq 3 ปีที่แล้ว +1

      Good veer

    • @balwinderkaurbenipal6277
      @balwinderkaurbenipal6277 3 ปีที่แล้ว +1

      Bahut vadhia 22g

    • @simarsingh5013
      @simarsingh5013 3 ปีที่แล้ว

      ਠੈੰਕਿਯੂ ਜੀ. ਹੁਣ ਮੇਹਰਬਾਨ ਠਾਂਣੇ ਵਿੱਚ ਅਾ ਬਿਹਾਰੀ

    • @happybrar8819
      @happybrar8819 3 ปีที่แล้ว +1

      Very good brother

  • @SandeepSingh-ui2be
    @SandeepSingh-ui2be 3 ปีที่แล้ว +31

    ਆਪਣੇ ਬੱਚਿਆਂ ਨੂੰ ਦਸੋ ਕਿ ਕਿਸੇ ਅਣਜਾਣ ਵਿਅਕਤੀ ਨਾਲ ਨਾ ਜਾਣ ਦੇ 🙏

  • @khushdeep2418
    @khushdeep2418 3 ปีที่แล้ว +2

    ਸੁਕਰ ਹੈ ਵਾਹਿਗੁਰੂ ਜੀ ਬੱਚਾ ਸਹੀ ਸਲਾਮਤ ਮਿਲ ਗਿਆ। ਸਭ ਤੇ ਮੇਹਰ ਕਰਨਾ ਬਾਬਾ ਜੀ🙏🙏

  • @craftergirl6915
    @craftergirl6915 3 ปีที่แล้ว +19

    ਹਿਮਾਚਲ ਵਾਲ਼ਿਆਂ ਦੇ ਕਨੂੰਨ ਵਧੀਆ ਆ ਕਿਸੇ ਬਾਹਰ ਦੀ ਸਟੇਟ ਵਾਲ਼ੇ ਨੂੰ ਵਸਨੀਕ ਨਹੀਂ ਬਣਾਉਂਦੇ

    • @rajsingh-se1cv
      @rajsingh-se1cv 3 ปีที่แล้ว +1

      Hnji Punjab vich v hona chahida eve da rule

    • @craftergirl6915
      @craftergirl6915 3 ปีที่แล้ว +4

      @@rajsingh-se1cv ਹਾਂਜੀ ਭਾਜੀ ਪੰਜਾਬ ਚੋਂ ਜੇ ਬਾਹਰ ਦੀਆਂ ਸਟੇਟਾਂ ਵਾਲ਼ੇ ਜੇ ਕੱਢ ਦਿੱਤੇ ਜਾਂਣ ਤਾਂ ਪੰਜਾਬ ਤਾਂ ਸੋਨਾਂ ਬਣਜੂੰਗਾ

    • @craftergirl6915
      @craftergirl6915 3 ปีที่แล้ว

      @@rajsingh-se1cv ਆਪਣੀਆਂ ਵੋਟਾਂ ਦੀ ਖਾਤਰ ਹਰ ਇੱਕ ਸਟੇਟ ਵਾਲ਼ੇ ਨੂੰ ਇੱਥੇ ਵਸਨੀਂਕ ਕਰੀ ਜਾਂਦੇ ਆ

  • @deepchand6605
    @deepchand6605 3 ปีที่แล้ว +7

    ਇਸ ਦੇ ਨਾਲ ਕੋਈ ਹੋਰ ਵੀ ਹੋ ਸਕਦਾ ਹੈ।
    ਜੇਕਰ ਇਹ ਜੇਲ੍ਹ ਗਿਆ।ਫੇਰ ਆ ਜਾਵੇਗਾ।ਪਰ ਇਸ ਦੇ ਦੋਵੇਂ ਹੱਥ ਕੱਟ ਦਿਓ।

  • @jasjitkaur3925
    @jasjitkaur3925 3 ปีที่แล้ว +13

    ਪੁਲਿਸ ਨੇ ਨਹੀਂ ਲੱਭਿਆ ਬੱਚੇ ਨੂੰ public ਨੇ ਲੱਭਿਆ ਐ

  • @simarsingh5013
    @simarsingh5013 3 ปีที่แล้ว +22

    ਅੱਜ ਅਸੀ ਜੰਗਲ ਚੋ . ਫੜ ਲਿਅਾ.

  • @mahinderpalsaini8993
    @mahinderpalsaini8993 3 ปีที่แล้ว +15

    ਇਹ ਕੰਮ ਕਿਸੇ ਪੰਜਾਬੀ ਨੇ ਕੀਤਾ ਹੁੰਦਾ ਯੁਪੀ ਵਿੱਚ ਤਾ ਇਨ੍ਹਾਂ ਕੰਜਰਾ ਨੇ ਕੁੱਟ ਕੁੱਟ ਮਾਰ ਦੇਣੇ ਸੀ

  • @dhaliwalhouse913
    @dhaliwalhouse913 3 ปีที่แล้ว +16

    ਫੜਿਆ ਤਾਂ ਪਿੰਡ ਵਾਲਿਆਂ ਨੇ ਆ ਪੁਲਿਸ ਆਪਣੇ ਨੰਬਰ ਬਣਾਈ ਜਾ ਰਹੀ ਆ

  • @gurlalsinghlally4768
    @gurlalsinghlally4768 3 ปีที่แล้ว +9

    ਭੲਿਆ ਭੱਜਊ ਪੰਜਾਬ ਬਚਾਊ

  • @lakhvirsingh2451
    @lakhvirsingh2451 3 ปีที่แล้ว +15

    ਅੱਜ ਕਲ ਤਾਂ ਲੋਕ ਸਿਆਣੇ ਹੋਏ ਨੇ।ਕਿਉ ਨਹੀ ਬਾਇਏ ਦਾ ਅਧਾਰ ਬਣਾ ਜਾ ਕੋਈ ਹੋਰ proff ਨਹੀਂ ਲਿਆ।ਗਲਤੀ ਤਾਂ ਆਪ ਕਰਦੇ a lok

  • @kikkaali4930
    @kikkaali4930 3 ปีที่แล้ว +15

    Aaina bhaiyan nu up wapis peju

  • @desiyoutube8310
    @desiyoutube8310 3 ปีที่แล้ว +1

    ਚੈਨਲ ਵਾਲਿਆਂ ਨੂੰ ਬੱਚੇ ਗਵਾਚੇ ਦੀ ਕੋਈ ਤਕਲੀਫ ਨਹੀ ਹੈ ਇਹ ਪਬਲਿਕ ਨੂੰ ਬੇਵਕੂਫ ਬਣਾ ਰਹੇ ਨੇ ਇਹ ਮਸ਼ੂਰੀ ਏਜੰਟਾਂ ਦੀ ਤੇ ਤੰਤਰਿਕ ਦੀ ਕਰ ਰਹੇ ਨੇ ਅਸੀ ਲੋਕ ਇਨ੍ਹਾਂ ਦੇ ਚੈਨਲ ਨੂੰ ਦੇਖ ਕੇ ਕਮੈਂਟ ਕਰਕੇ ਮਸ਼ਹੂਰ ਕਰ ਰਹੇ ਹਾਂ ਬੇਵਕੂਫੀ ਸਾਡੀ ਆਪਣੀ ਹੈ 🙏ਵਾਹਿਗੁਰੂ ਜੀ ਸਾਰੀਆਂ ਨੂੰ ਬੇਨਤੀ ਹੈ ਕਿ ਇਹੋ ਜੇ ਚੈਨਲ ਨੂੰ ਤਾਂ ਬੰਦ ਕਰ ਦੇਣਾ ਚਾਹੀਦਾ ਹੈ. ਚੈਨਲ ਵਾਲਿਆਂ ਨੂੰ ਅਸੀਂ ਤਵਾਨੂੰ ਕਹਿੰਦੇ ਹਾਂ ਪੰਜਾਬ ਡੁੱਬਦਾ ਜਾ ਰਿਹਾ ਹੈ ਤੇ ਲੋਕ ਕਿਸਾਨੀ ਸਘਰੰਸ਼ ਮਰ ਰਹੇ ਨੇ ਤੰਤਰਿਕ ਤੋ ਹਲ ਕਰਦੋ ਜਿਨ੍ਹਾਂ ਰੁਪਈਆ ਚਾਹੀਦਾ ਦੇਵਾਂਗੇ ਨਾਲੇ ਆਪਣੇ ਚੈਨਲ ਦਾ ਹਲ ਕਰਲੋ

  • @karvesingh
    @karvesingh 3 ปีที่แล้ว +5

    भारत पुलिस से अपील है की पंजाब पुलिस की तरहं किसानों का पूरा साथ दें - उनका ज़मीनी हक़ और किसानी जीवन पर डाका पड़ रहा है || किसानों का सकूँन अगवा किया गया है - मुज़रिम को पकड़ा जाय 🙏🏻👳🏼‍♂️
    Salute to SHO Madam Simranjit Kaur

  • @MeenaSharma-nb3wm
    @MeenaSharma-nb3wm 3 ปีที่แล้ว +3

    Very very cute bacha suker h rabb da mil gia👍

  • @surinderdhawan4846
    @surinderdhawan4846 3 ปีที่แล้ว +3

    shukar ah rab da kal di tenshan hoi pai c ke bacha te maa baap kina ronde hone Wmk

  • @ekamsingh5815
    @ekamsingh5815 3 ปีที่แล้ว +5

    ਵਾਹਿਗੁਰੂ ਜੀ

  • @kisankaur4459
    @kisankaur4459 3 ปีที่แล้ว +1

    thank you pind wala nu!! GOOD WORK WELL DONE PIND WALAO....

  • @rajugillrajugill6054
    @rajugillrajugill6054 3 ปีที่แล้ว +1

    ਦੇਖ ਲਉ ਬੱਚਾ ਲੋਕਾਂ ਨੇ ਲੱਭਿਆ ਮਿਹਨਤ ਪੁਲਿਸ ਕਰੀ ਗਈ

  • @moglitoypom6019
    @moglitoypom6019 3 ปีที่แล้ว +5

    ਭਈਆ ਨੇ ਗੰਦ ਪਾ ਤਾ ਪੰਜਾਬ ਵਿੱਚ

  • @gurikang2464
    @gurikang2464 3 ปีที่แล้ว +3

    Waheguru g shukar a put mil gia salute karde a jihna ne labh lia

  • @swaranverygoodsingh8501
    @swaranverygoodsingh8501 3 ปีที่แล้ว +2

    Waheguru tera suker hai

  • @snjvsingh8
    @snjvsingh8 3 ปีที่แล้ว +6

    ਚੈਨਲ ਵਾਲੇ ਦਾ ਪਿਓ ਸਰਕਾਰੀ ਤੌਰ ਤੇ ਬਿਆਣ ਦੇ ਰੇਹਾ ਕੇ ਮੂਲਜਮ ਯੂਪੀ ਦਾ ਰਹਿਨ ਵਾਲਾ ਹੈ, ਤੇ ਚੈਨਲ ਵਾਲਾ ਪਤਾ ਨਹੀ ਕਿਓੰ ਬਿਹਾਰ ਦਸ ਰੇਹਾ, ਦਾਲ ਚ ਕਾਲਾ ਲਗਦਾ ?

  • @desimedia5g525
    @desimedia5g525 3 ปีที่แล้ว +1

    Police nd pind valio sluot va tuhanu
    Bohat chnga kam keta tuc

  • @rajbindersingh8237
    @rajbindersingh8237 3 ปีที่แล้ว +2

    Sir please alert so many persons ara present here thanks

  • @gaganmaan7371
    @gaganmaan7371 3 ปีที่แล้ว +1

    Waheguru da bahut sukar bacha mil geya

  • @prakashom8673
    @prakashom8673 3 ปีที่แล้ว +2

    Thanks to all love u all

  • @GurwinderSingh-oy3lv
    @GurwinderSingh-oy3lv 3 ปีที่แล้ว +8

    Pulice da koi roll ni loka n mahint kiti ha

  • @BalbirMaan-se7jb
    @BalbirMaan-se7jb 3 ปีที่แล้ว +2

    Super.hoya.bcha.mil.gya.love.u🌷

  • @sukhwindersinghghuduwala1291
    @sukhwindersinghghuduwala1291 3 ปีที่แล้ว +1

    Good sr g

  • @amritmundi5031
    @amritmundi5031 3 ปีที่แล้ว +2

    Waheguru ji 🙏🙏🙏🙏

  • @funy6878
    @funy6878 3 ปีที่แล้ว

    Very good punjab police💪

  • @rajbindersingh8237
    @rajbindersingh8237 3 ปีที่แล้ว +4

    Very good sir

  • @navalmangrha7973
    @navalmangrha7973 3 ปีที่แล้ว

    Waheguru ji mehar kari sabna te

  • @snjvsingh8
    @snjvsingh8 3 ปีที่แล้ว +1

    ਲੂੰਧਿੑਆਣੇ ਵੀ ਬੱਚਾ ਅਗਵਾ ਕਰਨ ਦੀ ਘਟਨਾ ਵਾਪਰੀ ਤੇ ਓ ਕੋਈ ਬਾਹਰੀ ਨਹੀ ਸਗੋੰ ਪੰਜਾਬੀ ਸ਼ੇਰ ਹੀ ਸੀ , ਏਸ ਦਲੇਰੀ ਲਈ ਪੰਜਾਬੀ ਮਾਣ ਮਹਿਸ਼ੂਸ ਕਰਦੇ ਨੇ ਯਾੰ ਸ਼ਰਮ ਆਓੰਦੀ ਆ 😁😁😁😁😁😁

  • @satindergrewal4998
    @satindergrewal4998 3 ปีที่แล้ว

    ਤੁਸੀਂ ਨੀ ਫੜਿਆ ਪਿੰਡ ਦੇ ਲੋਕਾਂ ਨੇ ਫੜਿਆ

  • @gurlalsinghlally4768
    @gurlalsinghlally4768 3 ปีที่แล้ว +3

    Hor rahko Punjab ch ehna nu apne ghar

  • @IqbalSingh-bq6tu
    @IqbalSingh-bq6tu ปีที่แล้ว

    Congratlations

  • @jaggisandhu372
    @jaggisandhu372 3 ปีที่แล้ว +3

    👌

  • @rupinderbassi5162
    @rupinderbassi5162 3 ปีที่แล้ว +2

    Very good punjab police university patiala MSC physics rupinder Bassi

  • @jassmanak7680
    @jassmanak7680 3 ปีที่แล้ว

    Waheguru ji kise de putt da vishoda na pawe
    Sukar unhaVeera da jinna di mehnat satka ek dukhi maa baap noo unha da putt mill geya

  • @jagjitsinghsomal754
    @jagjitsinghsomal754 2 ปีที่แล้ว

    ਭਾ ਜੀ ਭਾਬੀ ਨੂੰ ਕਹੋ ਮੈਨੂੰ ਅੈਕਟਵਾ ਦੀ ਚਾਬੀ ਦੇਣ, ਭਾਬੀ ਕਹਿਣ ਦੀ ਜੁਰਅਤ ਕਿਵੇਂ ਹੋਈ ਇਹ ਕੋਈ ਰਿਸ਼ਤੇਦਾਰ ਸੀ ਆਪਾਂ ਵੀਰ ਜੀ ਕਿਉਂ ਚਮਲਾਇਆ ਇੰਨਾ ਲੋਕਾਂ ਨੂੰ।

  • @harpreetsingh-wv1zx
    @harpreetsingh-wv1zx 3 ปีที่แล้ว +2

    Bahiye bhut criminal hunde ne.. Saade punjabi ta samne toh vaar karde ne per aa U. P, Bihar wale pitth te vaar karde ne..

  • @sukhvindersingh5182
    @sukhvindersingh5182 3 ปีที่แล้ว

    Makhan singh ji salute aa tuhanu

  • @gurcharansinghkanwar6805
    @gurcharansinghkanwar6805 3 ปีที่แล้ว +1

    Jadon v parwasi servant rakho USDA adhar card laike poori investigation karke rakho

  • @j.skundi7791
    @j.skundi7791 3 ปีที่แล้ว

    ਆਹ ਸਾਡੇ ਬੰਦੇ ਇਹਨਾਂ ਭਈਆਂ ਨੂੰ ਲੰਗਰ ਵਰਤਾਓਣ ਤੁਰ ਪੈਂਦੇ ਹਨ ਇਹਨਾਂ ਦੇ ਜੁੱਤੀਆਂ ਮਾਰੋ ਇਹਨਾਂ ਨੇ ਪੰਜਾਬ ਵਿਚ ਗੰਦ ਪਾਇਆ ਹੈ ਇਹਨਾਂ ਨੂੰ ਘਰਾਂ ਵਿਚ ਨਾ ਰੱਖੋ ਇਹ ਤਾਂ ਕਿਸਮਤ ਚੰਗੀ ਸੀ ਨਹੀਂ ਤਾਂ ਬੱਚਾ ਮਾਰ ਦੇਣਾ ਸੀ

  • @JaswinderSingh-fq1qt
    @JaswinderSingh-fq1qt 3 ปีที่แล้ว

    Main Pind waleya da te parshasn da bahut bahut dhanvaadi haa, jinna ne bacha labb k mata- pita de havale kita , Anjaan bande naal apna bacha kde na bhejo

  • @preet9079
    @preet9079 3 ปีที่แล้ว +1

    Punjab police

  • @ranalahoria199
    @ranalahoria199 3 ปีที่แล้ว

    veero public te police di kri mihnat da parnam hai bacha mil gai koi vi fukra commett na karo thanks

  • @simarsingh5013
    @simarsingh5013 3 ปีที่แล้ว +7

    ਮੇਰੇ ਨਾਲ ਦੇ ਪਿੰਡ ਦਾ ਮੁੰਡਾ

    • @grewal4833
      @grewal4833 3 ปีที่แล้ว +1

      R u from pind nme

    • @tarloksingh5755
      @tarloksingh5755 3 ปีที่แล้ว +2

      Very good

    • @simarsingh5013
      @simarsingh5013 3 ปีที่แล้ว +2

      ਮੇਰਾ ਪਿੰਡ ਮੰਗਲੀ ਟਾਂਡਾ. ਤੇ ਬੱਚੇ ਦਾ ਪਿੰਡ ਰੋੜ. 5 ਮਿੰਟਰ ਦਾ ਰਸਤਾ ੲੈ ਰਾਹੋ ਰੋਡ ਲੁਧਿਅਾਣਾ. ਤੇ ਪਿੰਡ ਹਨ

    • @simarsingh5013
      @simarsingh5013 3 ปีที่แล้ว +1

      ਜੰਗਲ ਵਿੱਚ ਰੱਖਿਅਾ ਸੀ ਬੱਚੇ ਨੂੰ ਬਾੲੀੲੈ ਨੇ

  • @sandeepkaler0029
    @sandeepkaler0029 3 ปีที่แล้ว +3

    4 lakh to 12 lakh krta 😆😆

  • @jaswindersingh8114
    @jaswindersingh8114 3 ปีที่แล้ว +3

    ES NL JITNEY VE LOK ETHY PUNJAB AYE HN OHNA DA PURA VERVA JAREE KROSKHET CHANBEEN KRNEE PERSASION DA MUDHLA KAREJ

  • @PunjabiHitZcollection
    @PunjabiHitZcollection 3 ปีที่แล้ว

    Pind vale bandhiya nu labour dao,, cash flow pind ch hee rahu ga....

  • @laddiladdi4582
    @laddiladdi4582 3 ปีที่แล้ว +2

    Loka ne fadia baia .

  • @tarloksingh5755
    @tarloksingh5755 3 ปีที่แล้ว +4

    Wadhoo lattaan bhiyae diyaan

  • @yadwinderkaur9175
    @yadwinderkaur9175 3 ปีที่แล้ว

    Shukar aa parmatma da bcha mil gya....ihna loka ne gand pata Punjab ch

  • @tajindersafi3081
    @tajindersafi3081 3 ปีที่แล้ว +3

    wrong news

  • @sashipal1075
    @sashipal1075 3 ปีที่แล้ว

    Ehnaa nu bihari up valee e change lgdea a lokl ehna nu pansd ni

  • @DavinderSingh-ik1jj
    @DavinderSingh-ik1jj 3 ปีที่แล้ว

    Loka na fada a enu police ta number bana rahi ha

  • @sukhwindersinghsingh7643
    @sukhwindersinghsingh7643 3 ปีที่แล้ว

    Bayie nu handicapped kar dewo.

  • @barindersandhu5779
    @barindersandhu5779 3 ปีที่แล้ว +1

    Police da koi role ne ... Police fail hoi a

  • @garmalsingh4181
    @garmalsingh4181 3 ปีที่แล้ว

    Welkul police nu dub ke mar jana caheda hae ja fer jes police waleyane muljem fadeya hae enj karn oh policewale hapne ch pane pa ke nak dabo ke ek pooto jaror behj den ena nu enam melega fadeyagog makhan singh rtdfuje ne number police kutdeferde a jado sachnu parman de jarort nahe

  • @chanansinghmohiwalia4629
    @chanansinghmohiwalia4629 3 ปีที่แล้ว

    ਡਾਂਗ ਫੇਰੋ ਕੁੱਤੇ ਦੇ ਪੁਤਰ ਨੂੰ

  • @GurpreetSingh-ky6of
    @GurpreetSingh-ky6of 3 ปีที่แล้ว +3

    Tusi.ghar.ku.rakhia.se.fadu.atusi

  • @khalistanzindabad8106
    @khalistanzindabad8106 3 ปีที่แล้ว

    खेहरा पिंड के रामा खेहरा🚓 वी ehi काम करता है,,

  • @jasplsingh6632
    @jasplsingh6632 3 ปีที่แล้ว

    Kishan veero tuai v siane hojo bihari nu Kade v na rakho Inna te wishwas na rakho hor v Inna ne bhut katiya kartotta kitiya ne mainu dassan lagiya sarm ondi

  • @garmalsingh4181
    @garmalsingh4181 3 ปีที่แล้ว

    Chamcha gere de v koe had hunde a palan pora gog makhan singh da c sarch kestra karne jdo kepese kahdasetedene apne wall nu patrkar nu kech ke police de rajj ke chamcha gere kar reha hae suker a parmatma da bacha bach gea par jdo ke banda fad ke police de hawale keta

  • @funy6878
    @funy6878 3 ปีที่แล้ว

    Banda bolda wa ki serch kita is da matlab ki bana indian army cho pensan aaya lagda