Photoa politicians dia ho sakdia. Sant ji di foto ho sakdi Indra naal. Maan sahib haq te sach di gal ta krde hn. Dekho J azadi haq te sach di gal ni krni fer hun bas kro 90% gal kr k dukandari kr sakde bas te Sikh kaum nu vand sakde bas. J Britishers da kita hoa dukh hai fer jo Hindu aj kr raha da v dukh kro. Gal jameer di mitro kesadhri v bht Sikh kaum de gaddar rahe te aj v hn. ik hal azadi 🙏🏼
@@sukhdeepsingh-ku3fc shi keha 22 but ahna 🐑🐑 nu smjon da koi fida ne... Jive ik khawat ne ki lok jis thali ch khande oce ch galii kr dende a ae lok oda de a... Fact te ne gl krni ahna ne bs uraa- pra de a mar k tur jana... Kyu k j fact te gl krn ge ta fr 🐑🐑🐑 kive bn ge...
Bhuot vdia singh saab ji 😍 Main is war MP (sangrur ) deaa votaa ch simranjit singh maan nu vote pai c vote tah pai c ohdo ah kinda c mnu mari kom hara dendi aa pr hun lgda bhuot vdhi glti kr lai is bnda nu vote pah ka shaheed bhagat singh zindabad 🙏
BABA JI TUHADI SPEECH SUNI BHUT BDIYA LGI APA TA AP KEHNDE AA KI SADA SUPER HERO SR BHAGT SINGH JI AND SNT BABA JRNEAL SINGH BHINDRA WAALE JI SAADE SUPER HERO HN
ਇਹ ਨੇ ਪੰਜਾਬ ਦੇ ਸੱਚੇ ਸਿੱਖ .. ਬਹੁਤ ਵਧੀਆ ਬਾਬਾ ਜੀ ..
ਆਪਣਾ ਸ਼ਹੀਦ ਭਗਤ ਸਿੰਘ ਹਮੇਸ਼ਾ ਸ਼ਹੀਦ ਰਹਿਣ ਗੇ
ਮਾਨ ਤਾ ਹੈ ਹੀ ਦੋਗਲਾ
ਫੇਰ ਬਾਬਾ ਜੀ ਮਾਨ ਨੂੰ ਕਦੋ ਅਕਾਲ ਆਉ ਇਸਦੀ ਬਹੁਤ ਉਮਰ ਹੋ ਗਈ
ਬਹੁਤ ਵਧੀਆ ਤੇ ਸੱਚੀਆਂ ਗੱਲਾਂ ਨੇ, ਭਾਈ ਸਾਬ ਜੀ, 🙏🙏
ਇਨਕਲਾਬ ਜਿੰਦਾਬਾਦ ਜਿੰਦਾਬਾਦ ਲਵ ਯੂ ਭਗਤ ਸਿੰਘ
ਭਗਤ ਸਿੰਘ ਜਿੰਦਾਬਾਦ ਬਾਬਾ ਜੀ ਜਿੰਦਾਬਾਦ ਜੋ ਇੰਟਰਵਿਊ ਦੇ ਰਹੇ ਨੇ
ਭਾਈ ਸਾਹਿਬ ਦੀਆ ਗੱਲਾਂ ਬਿਲਕੁਲ ਸਹੀ ਹਨ ਮਾਨ ਸਾਹਿਬ ਨੂੰ ਇਹੋ ਜਿਹੇ ਬਿਆਨ ਨਹੀ ਦੇਣੇ ਚਾਹੀਦੇ
ਪੰਜਾਬ ਹੋਰ।ਕੋਈ ਮੁੱਦੇ ਹਨ
ਬਾਈ ਸੱਚ ਤਾਂ ਇਹ ਹੈ ਤੁਸੀਂ ਕੋਮਰੇਡ ਲਾਣੇ ਚੋਂ ਹੋ, ਅਮਰ ਸ਼ਹੀਦ ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੀ ਰੀਸ ਕੋਈ ਨਹੀਂ ਕਰ ਸਕਦਾ। ਭਗਤ ਸਿੰਘ ਕਾਮਰੇਡ ਸੀ ਤੇ ਤੁਸੀਂ ਦੱਸੋ ਇਹਨੇ ਸਿੱਖੀ ਲਈ ਕੀ ਕਿਤਾ। ਭਗਤ ਸਿੰਘ ਦੀ ਪੰਜਾਬ ਪੰਜਾਬੀ ਪੰਜਾਬੀਅਤ ਲਈ ਕੀ ਦੇਣ ਆ। ਬਾਈ ਮੈਂ ਸਿਮਰਨਜੀਤ ਸਿੰਘ ਮਾਨ ਨੂੰ ਚੰਗਾ ਨਹੀਂ ਕਹਿੰਦਾ। ਪਰ ਭਗਤ ਸਿੰਘ ਨੇ ਤਾਂ ਗਾਂਧੀ ਬਰਗਿਆਂ ਨੂੰ ਆਵਦਾ ਸੱਭ ਕੁੱਝ ਮੰਨਦਾ ਸੀ, ਫੇਰ ਆਪ ਨੂੰ ਫਾਂਸੀ ਦੇ ਦਿੱਤੀ ਪਰ ਗੁਲਾਮੀ ਉਹ ਵੀ ਚਰਖਿਆਂ ਵਾਲਿਆਂ ਦੀ ਕਰਦਾ ਰਿਹਾ ਪਰ ਦੁੱਜੇ ਪਾਸੇ ਉਹ ਭਾਰਤ ਮਾਤਾ ਦਾ ਪੁੱਤ ਬਣਿਆ ਸੀ ਸਿੱਖ ਦਾ ਪੁੱਤ ਨਹੀ ਬਣਿਆ। ਤੁਸੀਂ ਵੀ ਪਹਿਲਾਂ ਐਨਾਂ ਚਿਰ ਮਾਨ ਨਾਲ ਰਹੇ ਫੇਰ ਥੋਡਾ ਰੋਟੀ ਪਾਣੀ ਬੰਦ ਹੋ ਗਿਆ ਬਾਅਦ ਚ' ਤੁਸੀਂ ਹੁਣ ਵਿਰੋਧੀ ਹੋ ਗਏ। ਬੈਸੇ ਵੇਖਿਆ ਜਾਵੇ ਤਾਂ ਤੁਸੀਂ ਸਾਰੇ ਹੀ ਸਿਆਸੀ ਦਲਾਂ ਨਾਲ ਜੁੜੇ ਆ, ਤੁਸੀਂ ਹਰਨਾਮ ਸਿੰਘ ਬਾਰੇ ਲਗਦਾ ਫੇਰ ਬਹੁਤ ਥੋੜ੍ਹਾ ਜਾਣਦੇ ਹੋ, ਮਜਿਠੀਆ,ਬਾਦਲ,ਮਾਨ ਕੈਪਟਨ, ਹਰਨਾਮ ਸਿੰਘ ਧੁੰਮਾਂ ਸਾਰੇ ਇੱਕ ਹੀ ਆ।
ਸਿਮਰਨ ਜੀਤ ਮਾਨ ਦੀ ਮੇ ਸਪੋਟ ਨਹੀ ਕਰਦਾ ਮੇ ਇਹਦੇ ਹੱਕ ਵਿੱਚ ਨਹੀ ਆ ਜਿਹੜਾ ਸਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿ ਰਿਹਾ ਆ ਸਾਡੇ ਜੀਲੇ ਦਾ ਨਾਮ ਸਹੀਦ ਭਗਤ ਸਿੰਘ ਨਗਰ ਆ ਸੀਮਰਨ ਜੀਤ ਮਾਨ ਨੂੰ ਦੱਸ ਦੇਉ ਸਹੀਦ ਭਗਤ ਸਿੰਘ ਜਿੰਦਾ ਬਾਅਦ
ਕੀ ਹਾਲ ਵੀਰ ਜੀ
ਖੂਨ ਖੋਲ ਗਿਆ ਭਰਾ ਦੀਆਂ ਗੱਲਾਂ ਸੁਣ ਕੇ ਬੁਹਤ ਹੀ ਵਧੀਆ ਤੇ ਸੱਚੀਆ ਗੱਲਾਂ ਕਹੀਆਂ ❤️
ਸਿਮਰਨਜੀਤ ਸਿੰਘ ਮਾਨ, ਦੀਪ ਸਿੱਧੂ ਤੇ ਸਿੱਧੂ musewala ਦੀ ਖਾਲਿਸਤਾਨ ਪੱਖੀ ਲੋਕਾਂ ਦੀ ਜੇਤ ਤੋਂ ਬਾਦ ਸਰਕਾਰੀ ਸਿੱਖ Ida ਐਕਟਿਵ ਹੋਇ ਜਿਵੇਂ ਪੀਜ਼ੇ ਵਿਚ ਜੀਸ਼ਤ ਐਕਟਿਵ ਹੁੰਦੀ, ਜੇਤੂ ਹੋਣ ਤੋਂ ਪਹਿਲਾਂ ਵੋਟਾਂ ਤੋਂ ਪਹਿਲਾਂ 1v ਭਾਰਤੀ ਕੁੱਤਾ ਨਹੀਂ ਬੋਲਿਆ। ਕਿਉ ਕੇ ਬੁਰਕੀ ਨਹੀਂ ਮਿਲੀ ਸੀ, ਅੱਜ ਮਾਲਕ ਨੇ ਬੁਰਕੀ ਪਾ ਹਿਲਾ ਹਿਲਾ ਬੋਲ ਦਿੱਤਾ ਤਾਂ ਬਉ ਬਉ ਕਰਨ ਲੱਗ ਪਏ। ਏਹ ਜਿੱਤ ਮਾਨ ਦੀ ਜੇਤ ਨਹੀਂ ਏਹ ਖਾਲਿਸਤਾਨ ਪੱਖੀ ਲੋਕਾਂ ਦੀ ਜਿੱਤ ਹੈ ਏਹ ਜਿੱਤ ਦੀਪ ਸਿੱਧੂ ਤੇ musewala ਦੀ ਰੂਹ ਦੀ ਜਿੱਤ ਹੈ,
ਐਂਕਰ ਵੀਰ ਨੇ ਬਹੁਤ ਹੀ ਸਬਰ ਅਤੇ ਸੂਝ ਨਾਲ ਸਵਾਲ ਕੀਤੇ ਹਨ।
ਸਿਮਰਨਜੀਤ ਮਾਨ ਸੇਟਰ ਦੀਆ ਇੰਜਨਸੀਆ ਦਾ ਬੰਦਾ ਹੈ ਜਿੰਨੀ ਜਲਦੀ ਸਮਝ ਜਾਉਗੇ ਚੰਗਾ ਹੈ ਅਸੀ ਵੋਟਾ ਤੋ ਪਹਿਲਾ ਕਿਹਾ ਸੀ ਪਰ ਇਹਦੇਚੰਮਚੇ ਬੁਰਾ ਮੰਨਾਉਦੇ ਸੀ ਗਲਤ ਬੰਦੇ ਮਗਰ ਲਗਣ ਵਾਲੇ ਵੀ ਗਲਤ ਹੀ ਹੰਦੇ ਨੇ ਇਸ ਨੇ ਇਹੀ ਕੁਝ ਕਰਨਾ ਹੈ ਸਹੀ ਗਲ ਭਾਈ ਸਾਹਿਬ ਨੇ ਮੇਰੇ ਨਾਲ ਵੀ ਗਲਤ ਬੋਲੇ ਨੇ ਚਮਚੇ
🤣
ਦੋਸਤ ਜਿਹੜੇ ਹੈ ਹੀ ਚਮਚੇ ਉਹ ਤਾਂ ਫੇਰ ਕੌਲੀ ਵਿੱਚ ਹੀ ਰਹਿਣਗੇ ਹਾਂ ਬਹੁਤ ਸਾਰੇ ਬਾਹਰ ਵੀ ਡਿੱਗਣਗੇ ਇਹੋ ਜਿੱਹੇ ਦੋਗਲੇ ਬੰਦੇ ਪੰਜਾਬ ਨੂੰ ਫੇਰ ਸੰਨਤਾਪ ਦੇਣ ਨੂੰ ਫਿਰਦੇ ਨੇ ਬਾਕੀ ਸਿੰਘ ਸਾਹਿਬ ਨੇ ਹਰ ਗੱਲ ਦਲੀਲ ਸਬੂਤ ਨਾਲ ਰੱਖੀ ਹੈ ਹੁਣ ਤਾਂ ਚਮਚਿਆਂ ਨੂੰ ਅਕਲ ਕਰਨੀ ਚਾਹੀਦੀ ਹੈ ਦੋਸਤੋ ਇੱਹੋ ਜਿੱਹੇ ਬੰਦਿਆਂ ਤੋਂ ਬੱਚੋ ਜਿੰਨਾ ਬੱਚ ਸਕਦੇ ਹੋਂ
ਕੋਈ ਸੱਕ ਨਹੀਂ ਏਜੰਸੀਆਂ ਦਾ ਬੰਦਾ ਪਰ ਮੁਰਦਾ ਸੋਚ ਦੇ ਮਾਲਕ ਲੋਕ ਇਹ ਗਦਾਰ ਨੂੰ ਆਪਣਾ ਲੀਡਰ ਮੰਨਦੇ ਹਨ
ਬਿਲਕੁੱਲ ਸਹੀ ਕਿਹਾ ਜੀ
ਖਾਲਸਾ ਜੀ ਆਪਾ ਸਾਰੇ ਬਾਦਲਨੂੰ ਕਹਿ ਰਹੇ ਹਾ ਇਹ ਕਿਹੜਾ ਬਾਦਲ ਪਰਿਵਾਰ ਤੋ ਪਿੱਛੇ ਨਹੀ ਰਿਹਾ
ਬਾਈ ਜੀ ਬਿਲਕੁਲ 100 percent ਸਚ
You r right🙏
ਵੀਰ ਜੀ ਆਤਮਿਕ ਗਿਆਨ ਨਹੀਂ ਹੋਇਆ ਭਗਤ ਸਿੰਘ ਨੂੰ 'ਸਰਦਾਰ ਕਪੂਰ ਸਿੰਘ ਨੂੰ ਪੜ੍ਹ ਲਵੋ ਲਟਕਿਆ ਦਾ ਮਤਲਬ ਧੱਕੇ ਨਾਲ ਲਟਕਾਇਆ ਗਿਆ ਸੀ ।ਬਾਕੀ ਕਿਸੇ ਦੇ ਦਾਦੇ ਨਾਨੇ ਦੇ ਗੁਨਾਹ ਪੋਤਿਆਂ ਤੇ ਨਹੀਂ ਮੜੇ ਜਾਂਦੇ'ਕੰਜਰੋ ਤੁਸੀਂ ਤੇ ਖਾਲਸੇ ਹੋ ਲੈ ਲਵੋ ਖਾਲਿਸਤਾਨ ਤੁਹਾਡੇ ਚਿਤੜਾਂ ਵਿਚ ਦੇਣ ਗੇ ਸਭ ਕੁਝ ਸ਼ਰਮ ਕਰੋ ਗਦਾਰੋ ਆਰ'ਐਸ'ਐਸ ਬੀਜੋ।
।।ਸਿੰਘ ਸੋਂਦੇ ਕੋਟੀਆ ਹ'ਰਿਆਉ ਬਾਪੂ ਖੂੰਡੇ ਵਾਲਾ 'ਸ਼ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਾਬ 'ਅਜਾਦ ਪੰਜਾਬ ਖਾਲਿਸਤਾਨ ਜਿੰਦਾਬਾਦ ਰਾਜ ਕਰੇਗਾ ਖਾਲਸਾ
Jai Hind sir vandematram Bagat Singh jinda bada inkalba jinda bada
ਸਿੱਖ।ਜੀ। ਤੁਹਾਡਾ ਧੰਨਵਾਦ ਜੀ। ਸੱਚਾ। ਸਿੱਖ। ਗੁਰੂ।ਜੀ।ਦਾ। ਦੁਨੀਆ। ਵਿੱਚ। ਪਿਆਰ।ਦਾ।ਸਨਾ। ਦਿੱਤਾ ਹੈ। ਨਹੀਂ। ਤੇ। ਲੜਕੀਆਂ। ਝਗੜੇ।ਹੀ। ਦੇਖੀਆਂ। ਦੇ। ਨੇ
ਬਿਲਕੁਲ ਸਹੀ ਕਿਹਾ
Good baba ji thank you
ਬਹੁਤ ਵਧਿਆ
CHOR SIMERJIT MAAN ANGREZAA DA BEEJ
ਸਿਮਰਨਜੀਤ ਮਾਨ ਪਹਿਲਾਂ ਵੀ ਸਰਕਾਰਾਂ ਨਾਲ ਰਲਕੇ ਚਲਦਾ ਰਿਹਾ ਤੇ ਅੱਜ ਵੀ ਚੱਲ ਰਿਹਾ ਜਿਨ੍ਹਾਂ ਨੁਕਸਾਨ ਬਾਦਲਾਂ ਨੇ ਪੰਜਾਬ ਦਾ ਕੀਤਾ ਉਸ ਤੋਂ ਕੲਈ ਗੁਣਾ ਵੱਧ ਮਾਨ ਨੇ ਕੀਤਾ
ਸੰਗਤਾਂ ਨੂੰ ਬੇਨਤੀ ਹੈ ਕਿ ਮਾਨ ਵਰਗੇ ਸਰਕਾਰੀ ਲੀਡਰਾਂ ਤੋਂ ਸਚੇਤ ਹੋਣ ਇਸ ਤਰ੍ਹਾਂ ਦੇ ਲੀਡਰ ਲੋਕਾਂ ਨੂੰ ਤਿਆਗਣ ਅਤੇ ਕੋਈ ਵੀ ਵੋਟ ਨਾ ਪਾਉਣ ਲਾਲਚੀ ਬਿਰਤੀ ਵਾਲੇ ਮਾਨ ਨੂੰ
ਬਹੁਤ ਵਧੀਆ ਜੀ ਸੱਚ ਕਿਹਾ
ਸਿਰ ਪੱਗਾ ਵਿੱਚ ਦਿੱਤੇ ਆ ਸਿੱਖੀ ਵਾਲੀ ਗੱਲ ਕੋਈ ਨਹੀ।
ਅਮਰ ਬਲੀਦਾਨੀ ਭਗਤ ਸਿੰਘ ਜੀ ਜਿੰਦਾਬਾਦ ਇਸ ਤਰ੍ਹਾਂ ਦੇ ਬੰਦੇ ਯੂਥ ਨੂੰ ਗੁੱਮਰਾਹ ਕਰਦੇ ਨੇ ਸਿੰਘ ਸਾਹਿਬ ਨੇ ਬਿਲਕੁੱਲ ਸਹੀ ਕਿਹਾ ਦਸ਼ਮੇਸ਼ ਪਿਤਾ ਜੀ ਨੇ ਫ਼ਰਮਾਇਆ ਹੈ ਰਾਜ ਕਰੇਗਾ ਖਾਲਸਾ ਪਰ ਦੋਸਤੋ ਖਾਲਸਾ ਤਾਂ ਬਣੋ ਮੈਂ ਤਾਂ ਮੰਨਦਾ ਹਾਂ ਜਿੱਥੇ ਜਿੱਥੇ ਗੁਰੂਦੁਆਰਾ ਸਾਹਿਬ ਹਨ ਉਹ ਹਰ ਜਗ੍ਹਾ ਸਿੱਖ ਰਾਜ ਹੀ ਹੈ ਮੈਂ ਖੁਦ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ ਦਿੱਲੋਂ ਚਾਹੁੰਦਾ ਹਾਂ ਦੋਸਤੋ ਪੰਜਾਬ ਨੇ ਪਹਿਲਾਂ ਹੀ ਬਹੁਤ ਸੰਨਤਾਪ ਝੱਲਿਆ ਹੈ ਬੇਨਤੀ ਹੈ ਗੁੱਮਰਾਹ ਨਾ ਹੋਵੋ ਇੱਹੋ ਜਿੱਹੇ ਬੰਦਿਆਂ ਤੋਂ ਬਚੋ ਸਿੰਘ ਸਾਹਿਬ ਜੀ ਦੀ ਇੱਕ ਇੱਕ ਗੱਲ ਤੇ ਗੌਰ ਕਰਿਓ ਖਾਲਸਾ ਰਾਜ ਜਿੰਦਾਬਾਦ 🙏🙏🙏🙏
ਬਿਲਕੁਲ ਸਹੀ ਹੈ ਜੀ ਠੀਕ ਹੈ ਸਚੀ ਗਲ ਹੈ ਜੀ ਸਿਮਰਨਜੀਤ ਸਿੰਘ ਮਾਨ ਦੀ ਨਿਹੰਗਾਂ ਵਾਲੇ ਸਟੈਰੀ
Very good veer whugur ji maher Karen 🙏🙏❤
ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਪਹਿਲਾਂ ਸਰਕਾਰਾਂ ਅੰਗਰੇਜਾਂ ਦੇ ਪਿੱਠੂ ਹੀ ਚਲਾਉਂਦੇ ਰਹੇ ਹਨ ਪਹਿਲੀ ਵਾਰ ਕਿਸੇ ਕਿਸਾਨ ਦਾ ਪੁੱਤਰ ਮੁੱਖ ਮੰਤਰੀ ਬਣੀਆ ਹੈ ਭਗਵੰਤ ਸਿੰਘ ਮਾਨ ਲੱਤਾ ਨਾਂ ਖਿੱਚੋ ਚਵਲ ਲੋਕੋ ਸ਼ਰਮ ਕਰੋ
Very good information veer ji 💯💯
ਬਾਬਾ ਜੀ ਤੁਸੀਂ ਸਾਰੇ ਵੀਰ ਭਾਈ ਇਕੱਠੇ ਹੋਜੋ ਸਾਰੇ ਰਲ਼ ਮਿਲ਼ ਕੇ ਚੱਲੋ ਲੜਾਈ ਝਗੜੇ ਨਾ ਕਰੋ ਜੀ ਕੌਂਮ ਨੂੰ ਦੋਫਾੜ ਨਾਂ ਕਰੋ ਆਪਸੀ ਸਾਂਝ ਬਣਾ ਲਵੋ ਵੀਰ ਜੀ
ਖ਼ਾਲਸਾ ਸਾਬ ਤੁਸੀ ਗਰੇਟ ਹੋ 👏👍
ਸਿਮਰਨਜੀਤ ਸਿੰਘ ਮਾਨ ਹਮੇਸ਼ਾ ਵਿਵਾਦਿਤ ਬਿਆਨ ਦੇ ਕੇ ਅਪਣੀਆਂ ਜ਼ਿਮੇਵਾਰੀਆਂ ਤੋਂ ਮੁੰਹ ਮੋੜਨ ਵਾਲਿਆਂ ਹਰਕਤਾਂ ਤੇ ਪਰਦੇ ਪਾਉਂਦਾ ਹੈ ।
Sahi gal ketia khalsa ji
Good to hear concept of bhagwad geeta from your mouth
Bahut achi information baba jo 🙏🙏🙏🙏
Right khalsa ji🙏
Very very good Singh SAB j
Verygoodspeechbabaji
ਬਹੁਤ ਵਧੀਆ ਬਾਬਾ ਜੀ
ਸ਼ਹੀਦ ਭਗਤ ਸਿੰਘ ਜੀ ਜਿੰਦਾਬਾਦ
ਬਹੁਤ ਵਧੀਆ ਖ਼ਾਲਸਾ ਜੀ
Shi gal 💖🙂😂 Bai g
ਐਮ ਪੀ ਮਾਨ
ਨਿਰਾ ਗੰਧ
very good bai g
ਭਗਤ ਸਿੰਘ ਜਿੰਦਾਬਾਦ ਰਹੇਗਾ
ਬਾਬਾ ਜੀ ਤੱਥਾਂ ਦੇ ਅਧਾਰ ਤੇ ਗੱਲ ਕਰ ਰਹੇ ਹਨ ਸ਼ਹੀਦ ਕੌਮ ਦਾ ਅਨਮੋਲ ਸਰਮਾਇਆ ਹੁੰਦੇ ਨੇ ਨਾ ਕਿ ਅੱਤਵਾਦੀ
ਢੱਡਰੀਆਂ ਵਾਲੇ ਵਾਂਗੂ ਏਹ ਵੀਂ ਸੱਚਾ ਇਨਸਾਨ ਹੈ। ਪਰ ਸਬੂਤ ਏਸ ਤੋਂ ਕੋਈ ਨਹੀਂ, ਏਸ ਵੀਰ ਨੂੰ ਮੇਰਾ ਸਵਾਲ ਹੈ ਵੋਟਾਂ ਤੋਂ ਪਹਿਲਾਂ ਏਹ ਸੱਚਾ ਇਨਸਾਨ ਕਿੱਥੇ ਸੀ, ਜਾਂ ਉਦੋਂ ਏਸ ਵੀਰ ਦਾ ਸਹੀ ਮੁੱਲ ਨਹੀਂ ਪਾਇਆ ਆਮ ਆਦਮੀ ਨੇ ਜੋ ਅੱਜ ਪਾ ਦਿੱਤਾ
🙏🙏🙏
You are right bro
@@amritmaldiwala5728 ਬਾਈ ਕੋਈ ਵੀਂ ਇਨਸਾਨ ਪੂਰਾ ਨਹੀਂ ਹੁੰਦਾ, ਪੂਰਾ ਸਿਰਫ ਅਕਾਲ ਪੁਰਖ ਹੈ, ਗਲਤੀਆਂ ਤੇ ਮੱਕਾਰੀ ਵਿਚ ਬਹੁਤ ਫਰਕ ਹੁੰਦਾ ਹੋ ਸਕਦਾ ਗਲਤੀਆਂ ਮਾਨ ਨੇ ਵੀਂ ਕੀਤੀਆ ਹੋਣ, ਪਰ ਬਾਦਲਾਂ, ਕੈਪਟਨ, ਤੇ ਆਮ ਆਦਮੀ ਪਾਰਟੀ ਦੇ ਭਗਵੰਤ ਬੁੱਚੜ ਅਤੇ 92 nla ਵਾਂਗੂ ਮਕਾਰੀ ਗੱਦਾਰੀ ਪੰਜਾਬ ਨਾਲ ਨਹੀਂ ਕਿਤੇ ਆਉਣ ਵਾਲੇ ਸਮੇਂ ਦਾ ਪਤਾ ਨਹੀਂ
ਏਹਦੀ ਕੁੰਡਲੀ ਰੋਪੜ ਮੀਂਆਪੁਰ ਪਿੰਡ ਏਰੀਏ ਤੋਂ ਵਧੀਆ ਕੌਣ ਜਾਣੂਗਾ
ਮਾਨ ਦੀ ਛੱਡ ਤੂੰ ਆਪਣੀਂ ਗੱਲ ਦੱਸ, ਕੇ ਤੂੰ ਕੌਮ ਲਈ ਅੱਜ ਤੱਕ ਕੀ ਕੀਤਾ ਹੈ ਜਾਂ ਆਪਣੇਂ ਵੱਡੇ ਵਡੇਰਿਆਂ ਬਾਰੇ ਹੀ ਦੱਸ ਦੇ ਕਿ ਸਾਇਦ ਉਹਨਾਂ ਹੀ ਕੌਮ ਲਈ ਕੋਈ ਮਾਰਕਾ ਮਾਰਿਆ ਹੋਵੇ?
Sahi aa baba ji 🙏
U havecto much ego
Very nice
Bilkul syi gal aa mere b dil cho uter gye simarjeet maan
Swad lia dita veer g
ਸਿਮਰਨਜੀਤ ਸਿੰਘ ਮਾਨ ਜੀ ਦੀ ਦੇਣ ਕੌਮ ਦੇ ਨਹੀਂ ਸਕਦੀ ਉਹ ਕਿਹੜੀ ਜੇਲ ਜੋਂ ਕੌਮ ਦੇ ਲੲਈ ਮਾਨ ਨੇ ਨਹੀਂ ਦੇਖੀ ਉਹ ਕਿਹੜਾ ਤਸ਼ੱਦਦ ਕੌਮ ਦੇ ਲੲਈ ਨਹੀਂ ਝੱਲਿਆ ਕੌਮ ਦੇ ਲੲਈ ਕਿਹੜਾ ਹਾਂਦਾ ਨਹੀਂ ਮਾਰਿਆਂ
Very nice baba g
Khalsa ji bahut vadia gal kar rahe ne
Shi gal a baba. Ji
Baba g godd
Baba ji bilkul sahi bol reha hai
Verygoodbabaji
Good vro pagat sinhg g jindawaad
Photoa politicians dia ho sakdia. Sant ji di foto ho sakdi Indra naal. Maan sahib haq te sach di gal ta krde hn. Dekho J azadi haq te sach di gal ni krni fer hun bas kro 90% gal kr k dukandari kr sakde bas te Sikh kaum nu vand sakde bas. J Britishers da kita hoa dukh hai fer jo Hindu aj kr raha da v dukh kro. Gal jameer di mitro kesadhri v bht Sikh kaum de gaddar rahe te aj v hn. ik hal azadi 🙏🏼
ਗੱਲਾਂ ਠੀਕ ਲੱਗਦੀਆਂ ਖਾਲਸਾ ਜੀ ਦੀਆਂ 1984ਵੇਲੇ ਕਹਿੰਦੇ ਹੁੰਦੇ ਸੀ ਸੁਣੀਆਂ ਸੁਣਾਈਆਂ ਗੱਲਾਂ ਮੁਤਾਬਕ ਵੀ ਸੰਤਾਂ ਨੂੰ ਬਾਡਰ ਪਾਰ ਕਰਾਉਣ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਸਹਿਤਾ ਕੀਤੀ ਹੈ ਪਰ ਇਸ ਗੱਲ ਕਰਕੇ ਹੀ ਲੋਕਾ ਦੇ ਮਨਾਂ ਸ਼ੰਕਾ ਪੈਦਾ ਹੁੰਦੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤਾਂ ਸ਼ਹੀਦੀ ਦਾ ਜਾਮ ਪੀ ਗਏ ਸੀ
👌👌👌👍👍👍👍👍
very good babaji
Right baba ji
Sai baba je
❤️❤️
ਭਾਈ ਸਾਹਿਬ ਦੀਆਂ ਗੱਲਾਂ ਬਿਲਕੁਲ ਠੀਕ ਨੇ👍👍
ਸਾਡੇ ਸਿੱਖਾਂ ਨੂੰ ਇਕ ਨਵੀਂ ਬਿਮਾਰੀ ਲਗ ਗਈ ਹੈ,ਉਹ ਵੀ ਚੈਨਲਾਂ ਉਪਰ ਇਕ ਦੂਸਰੇ ਦੇ ਨੁਕਸ ਕੱਢ ਕੱਢ ਕੇ ਆਪਣਾ ਆਪੋ ਹੀ ਜਲੂਸ ਕਢਵਾ ਰਹੇ ਹਨ।
ਵੀਰੋ ਸਮਝੋ ਤੁਹਾਡੀਆਂ ਇਹਨਾਂ ਹਰਕਤਾਂ ਨਾਲ ਵਿਰੋਧੀ ਨਾਲੇ ਹੱਸ ਰਹੇ ਹਨ ਨਾਲੇ ਮਜ਼ੇ ਲੈ ਰਹੇ ਹਨ ਅਤੇ ਕਹਿ ਰਹੇ ਹਨ ਕਿ ਵਾਕਿਆ ਹੀ ਸਿੱਖਾਂ ਵਰਗਾ
ਕੋਈ ਪਾਗਲ ਨਹੀਂ।
ਏਹ ਜਿੱਤ ਉਨਾਂ ਦੇ ਮੂੰਹ ਤੇ ਲਾਹਨਤ ਹੈ ਜੋ ਕਿਹ ਦੇ ਸੀ ਪੰਜਾਬ ਵਿਚ ਕੋਈ ਖਾਲਿਸਤਾਨ ਨਹੀਂ ਮੰਗਦਾ, refrandom ਦੀਆ ਵੋਟਾਂ ਵੀਂ ਬਣਾਇਆ ਜਾਣ ਗਿਆ ਤੇ ਹਿੰਦੂਸ਼ੈਤਾਨ ਤੋਂ ਅਜ਼ਾਦੀ ਵੀਂ ਲਈ ਜਾਓ ਗ
Ŕ
Baba ji nice
💯 Sahi hai
💯 per bilkul sahi hai
Waheguru ji ka khalsa Waheguru ji kee fathe 🙏🙏
Sahid bhagat singh jindabad surma punjabi
Bahut marri gal kiti Maan saab ne
Sant jarnial Singh ji bhinderwala zindabad
Great baba ji.
ਖਾਲਸਾ ਜੀ ਧੰਨਵਾਦ ਤੁਹਾਡੇ ਵਿਚਾਰਾ ਦਾ ਪਰ ਬੁਢੇ ਨੂੰ ਵੀ ਕੁਝ ਸਮਝਾਉ ਮਤ ਮਾਰੀ ਗ ਈ ਇਸ ਦੀ
Ah ny sadey asli sikh salute kardey ha sikh veer nu
ਜਥੇਦਾਰ ਜੀ ਭਗਤ ਸਿੰਘ ਭਾਰਤ ਲਈ ਅੰਗਰੇਜੀ ਹਕੁਮਤ ਨਾਲ ਲੜੇ ਸੀ ਸ਼ਹੀਦ ਹੋਏ
ਪਰ ਸੰਤ ਜਰਨੈਲ ਸਿੰਘ ਜੀ ਨੂੰ ਭਾਰਤ ਨਾਲ ਆਪਣੇ ਹੱਕਾਂ ਲਈ ਲੜਨਾ ਪਿਆ ।
ਭਾਰਤ ਵਾਲੇ ਵੇਲੜਾਂ ਨੂੰ ਰਾਜ ਮਿਲ ਗਿਆ ਪਰ ਭਾਰਤ ਲਈ ਕੁਰਬਾਨੀ ਕਰਨ ਵਾਲਿਆਂ ਨੂੰ ਵੇਲੜਾਂ ਨੇ ਸ਼ਹੀਦ ਵੀ ਨੀਂ ਸਰਕਾਰੀ ਰਿਕਾਰਡ ਚ ਮੰਨਿਆਂ ਇਸ ਕਰਕੇ ਸਿਮਰਨਜੀਤ ਸਿੰਘ ਦਾ ਵਿਰੋਧ ਕਰਨ ਦੀ ਵਜਾਏ ਜਿਹੜੇ ਸ਼ਹੀਦਾਂ ਦਾ ਨਾਉਂ ਵਰਤਕੇ ਵੋਟਾਂ ਲੈਂਦੇ ਹਨ ਜਿੱਤਣ ਤੋਂ ਬਾਦ ਸ਼ਹੀਦਾਂ ਦੀ ਅਨਦੇਖੀ ਅਤੇ ਸ਼ਹੀਦਾਂ ਦੇ ਪਰਵਾਰ ਵਾਲਿਆਂ ਨੂੰ ਸਰਕਾਰੀ ਦਫਤਰਾਂ ਚ ਵੜਣ ਵੀ ਨੀਂ ਦਿੰਦੇ ਜਿਵੇਂ ਚੰਡੀਗੜ ਚ ਥੋੜੇ ਦਿਨ ਪਹਿਲਾਂ ਇਹ ਕੁੱਝ ਕੀਤਾ ਗਿਆ ।
ਦੂਜੀ ਗੱਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਹੋਰ ਸ਼ਹੀਦਾਂ ਨੂੰ ਵੀ ਕਹਿੰਦੇ ਭਾਰਤੀ ਸੰਵਿਧਾਨ ਸ਼ਹੀਦ ਨੀਂ ਮੰਨਦਾ , ਸਹੀ ਗੱਲ ਐ ਅਤੇ ਸਿੱਖਾਂ ਨੂੰ ਇਨਾਂ ਕੋਲੋ ਮੰਨਵਾਉਣ ਦੀ ਵੀ ਲੋੜ ਨੀਂ ਕਿਉਂਕਿ ਭਾਰਤੀ ਸੰਵਿਧਾਨ ਨੇ 1956 , 1984 , 1986 , 1988 ਜਿਨਾਂ 1984 ਚ ਦਰਬਾਰ ਸਾਹਿਬ ਸਮੇਤ 39 ਗੁਰੂਦੁਆਰਾ ਸਾਹਿਬਾਂ ਤੇ ਟੈਂਕ ਤੋਪਾਂ ਨਾਲ ਹਮਲਾ ਕੀਤਾ ਇੱਕ ਸਾਲ ਦੇ ਭੂਝੰਗੀ ਤੋਂ ਲੈਕੇ 80 ਸਾਲ ਦੇ ਬਜ਼ੂਰਗਾਂ ਨੂੰ ਤੋਪਾਂ ਨਾਲ ਉਡਾ ਦਿਤਾ , ਉਹ ਸਿੱਖ ਵਿਰੋਧੀ ਸੰਵਿਧਾਨ ਸੰਤ ਜਰਨੈਲ ਸਿੰਘ ਜੀ ਨੂੰ ਸ਼ਹੀਦ ਨਾ ਮੰਨਦਾ ਅਤੇ ਨਾ ਹੀ ਸਿੱਖਾਂ ਨੂੰ ਇਨਾਂ ਕੋਲੋ ਮੰਨਵਾਉਣ ਦੀ ਲੋੜ ਐ , ਸਿੱਖ ਸੰਵਿਧਾਨ ਆਪਣੇ ਕੁਰਬਾਨੀ ਕਰਨ ਵਾਲੇ ਸਿੰਘਾਂ ਦੇ ਨਾਲ ਨਾਲ , ਕੁਰਬਾਨੀ ਕਰਨ ਵਾਲੇ ਗੈਰ ਸਿੱਖਾਂ ਨੂੰ ਵੀ ਸ਼ਹੀਦ ਮੰਨਦਾ ਐ ।
ਪੰਜਾਬ ਦੇ ਫਿਲੌਰ ਪੁਲਿਸ ਟਰੇਂਨਿੰਗ ਸੈਟਰ ਚ ਲਗੀ ਫੋਟੇ ਵੇਖਕੇ ਤੁਸੀਂ ਭਾਰਤੀ ਰਜਵਾੜਿਆਂ ਦੀ ਮਾਨਸ਼ਿਕ ਸਥਿਤੀ ਦਾ ਆਪ ਹੀ ਅੰਦਾਜਾ ਲਾ ਸਕਦੇ ਓ ਕਿ ਸ਼ਹੀਦ ਭਗਤ ਸਿੰਘ ਦੇ ਮਾਮਲੇ ਚ ਕਿਹਦੇ ਨਾਲ ਉਲਝਣਾਂ ਸਹੀ ਐ
ਸਿਮਰਨਜੀਤ ਸਿੰਘ ਮਾਨ ਨਾਲ ਜਾਂ
ਸਰਕਾਰੀ ਕਾਰ ਗੁਜਾਰੀ ਨਾਲ ।।
ਭਗਤ ਸਿੰਘ ਨੇ ਭਾਰਤ, ਮਾਤਾ ਕਹਿ ਵੀ ਦਿੱਤਾ ਸੀ ਤਾਂ ਕੀ ਮਾੜਾ ਕਰਤਾ ਸੀ! ਕਿਉਂਕਿ ਉਹ ਭਾਰਤ ਦਾ ਵਸਨੀਕ ਸੀ! ਹੋਰ ਕੀ ਕੈਨੇਡਾ, ਰੂਸ ਜਿੰਦਾਬਾਦ ਬੋਲਦਾ? ਤੇ ਇਹ ਗੱਲ 90 ਸਾਲ ਪਹਿਲਾ ਕਹੀ ਸੀ ਕਿਉਂਕਿ ਉਦੋਂ ਆਪਣੇ ਦੇਸ਼ ਚ ਐਨੀ ਬੇਈਮਾਨੀ ਨਹੀਂ ਸੀ ਜਿੰਨੀ ਹੁਣ ਏ! ਹੁਣ ਆਪਣੇ ਪੰਜਾਬ ਚ ਵੀ ਤਾਂ ਸਾਰੇ ਲੋਕ ਚੰਗੇ ਨਹੀਂ ਹੈਗੇ ! ਤੇ ਕੱਲ ਨੂੰ ਲੋਕੀ ਬੋਲਣਗੇ ਕੇ ਪੰਜਾਬ ਦੇ ਹੱਕ ਚ ਨਾਅਰਾ ਕਿਉਂ ਲਾਇਆ? ਕਿਉਂਕਿ ਇਥੇ ਤਾਂ gangster, ਬਾਦਲ ਵਰਗੇ ਵੀ ਰਹਿੰਦੇ ਨੇ ! ਗੱਲ ਭਗਤ ਸਿੰਘ ਦੀ ਨਹੀਂ, ਅਸਲ ਗੱਲ ਤਾਂ aap party ਦੇ ਜਿੱਤਣ ਤੋਂ ਬਾਅਦ ਮਨ ਚ ਲੱਗੀ ਅੱਗ ਦੀ ਏ
@@sukhdeepsingh-ku3fc shi keha 22 but ahna 🐑🐑 nu smjon da koi fida ne... Jive ik khawat ne ki lok jis thali ch khande oce ch galii kr dende a ae lok oda de a... Fact te ne gl krni ahna ne bs uraa- pra de a mar k tur jana... Kyu k j fact te gl krn ge ta fr 🐑🐑🐑 kive bn ge...
🙏🙏
ਵੀਰ ਜੀ ਸਾਨੂੰ ਤੇ ਹੁਣ ਪਤਾ ਲੱਗਾ ਇਹ ਸਿੱਖਾਂ ਨਾਲ ਅੱਜ ਤੱਕ ਧੋਖਾ ਹੀ ਕਰੀ ਜਾਂਦੇ ਸੀ
ਮਾਨ ਨੇ ਧੋਖਾਧੜੀ ਕਿਸ ਤਰਾਂ ਕੀਤੀ, ਉਹ ਵੀਰ ਕਿਸੇ ਦੀਆ ਗੱਲਾਂ ਸੁਣ ਅਪਣੀ ਰਾਏ ਓਸ ਵਰਗੀ ਬਣਾਉਣੇ ਏਹ ਇਨਸਾਨ ਦੀ ਨਹੀਂ ਭੇਡਾਂ ਦੀ ਫਿਤਰਤ ਹੈ। ਨਾ ਮਾਨ sgpc ਦਾ ਪ੍ਰਦਾਨ, ਨਾ ਮਾਨ ਕੋਲ ਕੋਈ ਗੁਰਦੁਆਰਾ ਸਾਹਿਬ ਨਾ ਮਾਨ ਸੱਤਾ ਵਿਚ ਰਿਹਾ ਨਾ ਮਾਨ ਨੇ 2 ਵਿਆਹ ਕਰਾ ਅਪਣੇ ਬੱਚੇ ਛੱਡੇ, ਨਾ ਮਾਨ ਨੇ 26 ਸਾਲ ਦੀ ਬੱਚੀ ਨਾਲ ਵਿਆਹ ਕਰਾ ਸੁਹਾਗ ਰਾਜ ਚੱਠਾ ਦੀ ਮਨਾਈ ਫੇਰ ਧੋਖਾਧੜੀ ਕਿੱਦਾਂ ਕੀਤੀ ਤੇਰੇ ਨਾਲ
Bhuot vdia singh saab ji 😍
Main is war MP (sangrur ) deaa votaa ch simranjit singh maan nu vote pai c vote tah pai c ohdo ah kinda c mnu mari kom hara dendi aa pr hun lgda bhuot vdhi glti kr lai is bnda nu vote pah ka
shaheed bhagat singh zindabad 🙏
ਮਾਨ ਨੇ ਧੋਖਾਧੜੀ ਕਿਸ ਤਰਾਂ ਕੀਤੀ, ਉਹ ਵੀਰ ਕਿਸੇ ਦੀਆ ਗੱਲਾਂ ਸੁਣ ਅਪਣੀ ਰਾਏ ਓਸ ਵਰਗੀ ਬਣਾਉਣੇ ਏਹ ਇਨਸਾਨ ਦੀ ਨਹੀਂ ਭੇਡਾਂ ਦੀ ਫਿਤਰਤ ਹੈ। ਨਾ ਮਾਨ sgpc ਦਾ ਪ੍ਰਦਾਨ, ਨਾ ਮਾਨ ਕੋਲ ਕੋਈ ਗੁਰਦੁਆਰਾ ਸਾਹਿਬ ਨਾ ਮਾਨ ਸੱਤਾ ਵਿਚ ਰਿਹਾ ਨਾ ਮਾਨ ਨੇ 2 ਵਿਆਹ ਕਰਾ ਅਪਣੇ ਬੱਚੇ ਛੱਡੇ, ਨਾ ਮਾਨ ਨੇ 26 ਸਾਲ ਦੀ ਬੱਚੀ ਨਾਲ ਵਿਆਹ ਕਰਾ ਸੁਹਾਗ ਰਾਜ ਚੱਠਾ ਦੀ ਮਨਾਈ ਫੇਰ ਧੋਖਾਧੜੀ ਕਿੱਦਾਂ ਕੀਤੀ ਤੇਰੇ ਨਾਲ
Y ji kasa shaheed nu aatankwadi khna tusi dso sahi aa ja glt ????
i have become fan of you baba ji
Yar eh banda sahe aa bilkul
ਬਾਬਾ ਜੀ ਸਿਮਰਨਜੀਤ ਤੇ ਹੈ ਇਕ ਪਾਗਲ ਬੰਦਾ ਆ
ਬਾਬਾ ਜੀ
ਜਦੋ ਹਿੰਦੁਸਤਾਨ ਦੇ ਕਾਨੂੰਨ ਵਿਚ ਭਗਤ ਸਿੰਘ ਨੂੰ ਅੱਤਵਾਦੀ ਲਿਖਿਆ
ਸਕੂਲਾ ਦੀਆ ਕਿਤਾਬਾ ਵਿਚ ਅੱਤਵਾਦੀ ਵਜੋ ਪੜਾਇਆ ਜਾਦਾ ਫਿਰ ਤਾ ਸਭ ਨੂੰ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਸ਼ੁਕਰ ਗੁਜਾਰ ਹੋਣਾ ਚਾਹੀਦਾ ਜਿੰਨਾ ਦੋਗਲੀ ਨੀਤੀ ਤੋ ਪਰਦਾ ਚੁੱਕਿਆ ਤੁਸੀ ਸ੍ਰ ਮਾਨ ਨੂੰ ਮੰਦਾ ਬੋਲ ਰਹੇ।
good baba ji
Waheguru ji ka khalsa waheguru ji ki fate
ਇਹ ਬੰਦਾ ਸਿਰਫ ਪ੍ਰਾਪੇਗੰਡਾ ਕਰਨ ਦਾ ਠੇਕਾ ਲੲੀ ਫਿਰਦਾ, ਧੁੰਮਾਂ ਤੇਰਾ ਜਥੇਦਾਰ ਹੋਵੇਗਾ ਸਾਰੀ ਕੌਮ ਦਾ ਕਿਵੇਂ ਠੇਕਾ ਲੲੀ ਜਾ ਰਿਹੈਂ?
BABA JI TUHADI SPEECH SUNI BHUT BDIYA LGI APA TA AP KEHNDE AA KI SADA SUPER HERO SR BHAGT SINGH JI AND SNT BABA JRNEAL SINGH BHINDRA WAALE JI SAADE SUPER HERO HN
On Fri Feb
Saaahed bhagt Singh jindabad
Shi gal aa befalto hi looka vich larhyi kryi jnde aa bhagat singh nu ehne sall bahd badnaam krna shuru kr dita
I use
THIS PERSON SECOND FACE FOR BJP