Gurdas Maan - Amar Noorie - Binnu Dhillon Most Exclusive Interview Bhagwant Mann Oath Ceremony
ฝัง
- เผยแพร่เมื่อ 2 ต.ค. 2024
- @BhagwantMannOfficial @AamAadmiParty @ArvindKejriwalReels @AamAadmiPartyPunjab #BinnuDhillon #GurdasMaan #AmarNoorie
ਭਗਵੰਤ ਮਾਨ ਸਹੁੰ ਚੁੱਕ ਸਮਾਗਮ: Bhagwant Mann Oath Ceremony: Punjab CM Bhagwant Mann oath ceremony Live: Bhagwant Mann oath-taking ceremony: Bhagwant Mann's swearing-in ceremony: Bhagwant Mann To Take Oath As Punjab Chief Minister Today At Bhagat Singh's Village: Bhagwant Mann Oath News: Bhagwant Mann Today Latest Speech LIVE: Bhagwant Mann Aam Aadmi Party Cabinet Minister MLA.
Bhagwant Singh Mann is an Indian politician designated to be the 17th Chief Minister of Punjab. He is a former actor, comedian, and satirist. Since May 2014, he is the Member of Parliament, Lok Sabha, representing Sangrur constituency, Punjab
Arvind Kejriwal is an Indian politician, former bureaucrat, and activist who is the current and 7th Chief Minister of Delhi since February 2015. He was also the Chief Minister of Delhi from December 2013 to February 2014, stepping down after 49 days of assuming power.
Aam Aadmi Party is a political party in India, founded in November 2012 by Arvind Kejriwal and his companions. It is currently the ruling party of two governments: Delhi, the capital territory of India, and the state of Punjab.
Gurdas Maan is an Indian playback singer, songwriter and actor mainly associated with Punjabi and Hindi language music and films. He gained national attention in 1980 with the song "Dil Da Mamla Hai". Since then, he has gone on to record over 34 albums and has written over 305 songs.
Amar Noorie is an Indian singer and actress who works in Punjabi-language films. She was married to Sardool Sikander, a noted Punjabi singer.
ਮਾਨ ਸਾਹਿਬ ਸੀ ਐਮ ਬਣਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ, ਵਾਹਿਗੁਰੂ ਜੀ ਤਹਾਨੂੰ ਯੋਗ ਹਿੰਮਤ ਬਖਸ਼ਣ।
ਵੱਸਦਾ ਰਹੇ ਪੰਜਾਬ ਭਗਵੰਤ ਮਾਨ 🥰🥰
ਭਗਵੰਤ ਸਿੰਘ ਮਾਨ ਸਾਹਿਬ ਨੂੰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਮੇਰਾ ਦਿਲੋਂ ਸਲਾਮ ਕਰਦਾ ਹਾਂ 👋👋👋👋👋👋👋🌷🌷🌷🌷🌷🌷🌷🌷🌷🥀🥀🥀🥀🌹🌹🌹🌹🌹🌹
God bless you pageant ma’am ji 🙏🏽🙏🏽🙏🏽🌹🌹
Maan g mai tuhada bhut wda fan ha
Bs delhi niche na ajio
Punjab de loka lyi or or Punjab de dil vich rhio
Bhut umeed ha paji sanu tuhade to mai ta kya mera dil kehda c ki tuc bhagat singh di rooh ho bs eh sapna sach krna drna nhi kisi to punjab tuhade naal ha rab tuhade naal ha tahi tuhade krke ena badlaw aaya
ਅਮਰ ਨੂਰੀ ਦੀਆਂ ਗੱਲਾਂ ਸੱਚੀਆਂ ਤੇ ਦਿਲ ਨੂੰ ਛੂਹ ਗਈਆਂ।।
ਗੁਰਦਾਸ ਜੀ ਆਪ ਜੀ ਨੇ ਸਮਾਗਮ ਵਿਚ ਪਿਛਲਾ ਇਤਿਹਾਸ ਦੁਰਾਹ ਦਿਤਾ ਸਾਰੇ ਕਲਾਕਾਰ ਪਿਆਰ ਪੀਘਾ ਪਾਈਆ ਧੰਨਵਾਦ ਜੀ ,ਸਾਰਿਆ ਸਜਣਾ
Hun enu v jaad aa gaya Punjab kithe luk gaya see crona vele
@@SandeepKumar-jn6ti yr je agla nai anda tah kenda anda ni je anda tah knde kyu aya kise paase tah tik len do agle nu
Hanji veer ji gal ta shi aa ji
Veer ji koi Punjab baare v soche eh sab chaldi te chadan wale aa sidhu moose Wala dekh lo haar gaya
Veer ji aam admi party Karu sab kuch aam admi party zindabaad
ਬਾਬੇਉ ਦਿਲ ਖੁਸ਼ ਹੋ ਗਿਆ, ਗੁਰਦਾਸ ਮਾਨ ਹੋਣਾ ਨੂੰ ਦੇਖ ਕੇ ||
Gurdas Maan ,amar noori,, y binny Dhillon very nice
ਭਗਵੰਤ ਮਾਨ ਲੋਕਾਂ ਦੇ ਦਿਲਾਂ ਦੀ ਸ਼ਾਨ ਪਰਮਾਤਮਾ ਚੜਦੀ ਕਲਾ ਚ ਰੱਖੇ
Gurdas Maan paji nu vekh bohut khushi hoyi.🌷🌷🌼🌼
👌👌👌👌👌👌👍👍👍👍👍👍👍👍👍👍👍👍👍 Gurdas man meri Jaan I love u Saudi Arabia🌹🌹🌹🌹🌹🌹🌹🌹🌹🌹🌹🌹🌹🌹
ਭਗ (ਵੰ)ਤ ਸਿੰਘ ਮਾਨ ਕਮੇਡੀ ਕਲਾਕਾਰ ਨਹੀਂ ਆ, ਤੁਸੀਂ ਉਸਦੀਆਂ 90-/-ਫਿਲਮਾ ਵੇਖ ਲਓ ਉਸਨੇ ਮਾੜੇ ਸਿਸਟਮ ਤੇ ਤੰਜ ਕਸੇ ਆ ਕਮੇਡੀ ਰਾਹੀਂ ਪਿਛਲੇ 20-25ਸਾਲਾ ਚ ਅਸਲ ਚ ਉਹ ਪੰਜਾਬ ਨੂੰ ਬਚਾਉਣ ਵਾਲਾ ਕਲਾਕਾਰ ਆ, ਪੂਰੇ ਪੰਜਾਬ ਨੂੰ ਉਮੀਦ ਆ ਕਿ ਮਾਨ ਪੰਜਾਬ ਨੂੰ ਫਿਰ ਤੋਂ ਪੰਜਾਬ ਬਣਾਵੇਗਾ, ਉਹ ਵੀ ਮਹਾਰਾਜ ਰਣਜੀਤ ਸਿੰਘ ਵਾਲਾ🙏
🙏
ਪਿਛਲੀਆ ਯਾਦਾ ਵਿਚ ਹਿੱਸਾ ਪਾਇਆ ਗੁਣਾ ਦੇ ਜਜਬਿਆ ਨੇ ਜੀ ,ਸਾਹਮਣੇ ਰੂਹਾ ਦੇ ਦਰਸਨ ਕਰ ਰਹੇ ਜੀ
ਪਰਮਾਤਮਾ ਸਾਡੇ ਕਲਾਕਾਰ ਭਾਈਚਾਰੇ ਤੇ ਮਿਹਰ ਰੱਖੇ ਤੇ ਭਗਵੰਤ ਮਾਨ ਜੀ ਤੋਂ ਪ੍ਰੇਰਿਤ ਹੋ ਕੇ ਹੋਰ ਕਲਾਕਾਰ ਵੀਰਾਂ ਭੈਣਾਂ ਨੂੰ ਸਾਡੇ ਦੇਸ਼ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲੇ।
Everybody is Proud of BHAGWANT Mann sahib!!!!
Noorie ji very well spoken 👏
Wait and watch Mann sahib will make it Happen.
Gurdaas maan ji
I love you
Jai hind
ਭਗਵੰਤ ਮਾਨ ਮੁਖ ਮੰਤਰੀ ਬਣਨ ਤੇ ਸੁਖਬੀਰ ਬਾਦਲ ਨੂੰ ਦੰਦਲਾਂ ਪੈ ਗਈਆਂ ਨੇ
🤣🤣👍👌
ਅਜੇ ਦੇਖਿਓ, ਕਿਹਨੂੰ ਕਿਹਨੂੰ ਪੈਦੀਆਂ ਦੰਦਲਾਂ ਪੈਦੀਆਂ।
ਮਾਨਾ, ਦੇ ਮਾਨ, ਗੁਰਦਾਸ ਮਾਨ, ਭਗਵੰਤ ਮਾਨ ਜ਼ਿੰਦਾਬਾਦ
HARBHAJAN VI
Babbu maan v
Johnny Sinn Maan v
ਮੇਰਾ ਹਲਕਾ ਬਲਾਚੌਰ ਹੈ ਮਾਨ ਸਾਹਿਬ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਮੇਰੇ ਹਲਕੇ ਦੀ ਐਮ ਐਲ ਏਂ ਪਹਿਲਾਂ ਕਾਗਰਸੀ ਸੀ ਸੋ ਮਾਨ ਸਾਹਿਬ ਮੇਰੇ ਹਲਕੇ ਦਾ ਖਿਆਲ ਰੱਖਿਆ ਜਾਵੇ ਕਿਉਂਕਿ ਕਾਂਗਰਸੀਆਂ ਨੂੰ ਰੱਸੇ ਚੱਬਣ ਦੀ ਆਦਤ ਪਾਈ ਹੋਈ ਹੈ।
Gurdas yani bakvas
Maana de maan Gurdas maan, Bhagwant maan, harbhajan maan, babbu maan✌
Very good gurdas maan saab g
Proud of you god bless you all family
Love you all
nice ji baba ji
ਭਗਵੰਤਮਾਨਜੀਨੂੰ
Cmਬਨਣਤੇ
ਲॅਖਲॅਖ
ਵਧਾਈਹੌਵੇ👌👌💛💛🌻🌻🌺🌺🌹🙏🙏
ਨਵਾਂ ਪੰਜਾਬ ਨਵਾਂ ਆਗਾਜ਼ 🙏🏻🌟⭐
ਆਮ ਆਦਮੀ ਪਾਰਟੀ ਜ਼ਿੰਦਾਬਾਦ 🌟⭐🤗
ਹੱਸਦਾ ਵੱਸਦਾ ਰਹੇ ਪੰਜਾਬ 🙏
Waheguru 🤲🏻Meher Kare...God Bless New CM Saab👳🏻♂️
Jindabad Baio
Lots of Respect For Maan Saab🙏
Love you maan Saab ji
Sab ikthe ho ke MAAN SAAB DA SAATH DEWO. LATTA NA KHICHIO. GIVE HIM TIME.
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ।
Waheguru ji waheguru ji waheguru Tera shukar hai g 🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌺🌺🌺🌺🌺🌺🌺🌺🌺🌺🌺
ਮਾਨ ਸਾਫ ਨੇਕ ਅਤੇ ਪਵਿਤਰ ਰੂਹ..
ਤੁਹਾਡੇ ਵਾਸਤੇ ।
Ji
Sabar karyo punjabyo
Changa badlaab jaroor ayega
So much love n blessings ♥️
ਗੁਰਦਾਸ ਮਾਨ ਸਾਹਿਬ ਜੀ ਅੱਜ ਤਾਂ ਸਮਾਰ ਕੇ ਪੰਜਾਬੀ ਬੋਲ ਲੈਂਦੇ , ਪੰਜਾਬੀਆਂ ਦੇ ਪੁਰਾਣੇ ਗਿੱਲੇ ਸ਼ਿਕਵੇ ਮੁੱਕ ਜਾਂਦੇ ਚੰਗਾ ਲਗਦਾ । ਹਿੰਦੀ ਵਿੱਚੇ ਘੜੀਸੀ ਗਏ ।
Masi nal jeada piar ha
ਲੋਕਾਂ ਨੇਂ ਤਾਂ ਸਾਥ ਦੇ िਦਤਾ ਹੈ ਹੁਣ ਤਾਂ ਵਧਾਇਕਾਂ ਦੀ ਸਾਥ ਦੇਣ ਦੀ ਵਾਰੀ ਹੈ
Mubarkan Maan Saab g
Congratulations 🎊
Very good discussion. Punjab is in good hands now. NRI will invest in punjab. Punjabis will change punjab.
Tyar baithe a phli war pardesh sadd k punjab ch aun nu dill krda pakke india ch invest krn nu dil krda🥰🥰🥰🥰
Congratulations cm sab waheguru mehar kare
Waheguru ji mehr bherya hath rakhn Sare Punjab te
ਗੁਰਦਾਸ ਮਾਨ ਜੀ ਸਤ ਸਿਰੀ ਅਕਾਲ
ਅਾਮ
ਅਾਦਮੀ
िਜੰਦਾ
ਬਾਦ🙏🙏💙💛👌👌🌼🌼🌻🌻🌺🌺🌹🌹🌸🌸🌷🌷✅✅
Well said amar Noorie ji Sardool ji ajj swarg de vich bhut khush hoye honge saalam tuhano bhi 🙏🏻
Congratulations! Honourable Chief Minister of Punjab, Mr. Bhagwant Mann. God bless you today and always. You will be successful mainly because you are God chosen and most of all because you left the choice to the people not the choice of your own. God will always be with you in everything that you do because you humbled yourself just like your leader. God says, "Humble yourself under the mighty hand of God and He shall exalt you in due time" and "if God is with us, who can be against us."
i love you pagwant maan ji
Bhagwant maan zindabaad 👏👏🌷🌷
gurdass maan saab ji mtha tekde aa ji.. always love and respect for gurdass maan Saab ji
Manna de mann gurdas mann
👌👌👌
Congratulations
Samastipur to rankest kumar ray bhagmant maan ji nu bhut bhut badhai
Gurdas maan sir❤❤❤
Maan zindabad punjab zindabad
Good
Waheguru Chardi Kala Ch Rakhey Sare Punjab Di
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru g mehar kare
Wonderful samagm, very nice unique moments
god blesss you
Love you noorie ji, you spoke out of your 🙏🙏
good c m maan sab.
GOOD NEWS
Seeking the Blessing from the Freedom Fighter Shaheed Bhagat Singhji is truly a Nobel tribute and a great beginning. A very humble Ceremony.
Sardar Bhagwan Singh maan jindabad 👍👍👍👍🙏🏻 God bless you
ਭਗਵੰਤ ਸਿੰਘ ਮਾਨ ਨਿਉ ਸੀਐਮ ਪੰਜਾਬ ਜਿੰਦਾਬਾਦ
Very good
👍👍
Very Nice
Punjab di shaan gurdas maan
Nice veer
ਮਾਨ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ
ਹੁਣ ਆਏਗਾ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ
Lok awaj Rab di awaj
SHER-E-PUNJAB MAAN SAAB 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
Eh gadar a panjab aw
@@dildeep4879 ki proof aa
@@harrymaan8719
Vere dekhi chale
Aunn walle 2- 4 salla vich
Badal panjab da dusra Badal bann ke nikalna wa ...
Bhagwant maan Punjab di shaan
❤️🙏🙏🙏🙏🙏👍
Amarnoori bhoot wadiya ji 🙏
ਗੁਰਦਾਸ ਮਾਨ ਚਵਲ ਹਿੰਦੀ ਕਿਉਂ ਬੋਲ ਰਿਹਾ ਪੰਜਾਬ ਵਿੱਚ ਬੈਠਾ ਬਿਹਾਰ ਨਹੀਂ ਇਹ ਬੰਦਾ ਹਰ ਜਗ੍ਹਾ ਆਪਣੀ ਔਕਾਤ ਦਿਖਾ ਜਾਂਦਾ ਭਗਵੰਤ ਮਾਨ ਦੀ ਜੁੱਤੀ ਵਰਗਾ ਵੀ ਨਹੀਂ
भगवंत मान साहव नूं हरियाणा पुलिस बल्लों वहुत वधाई
Ble ble
Bhagwant maan zindabad
ਝੰਡੇ ਨੇ ਝੰਡਾ ਗੱਡਤਾ ਭਗਵੰਤ ਮਾਨ ਜਿੰਦਾਬਾਦ🙏🙏🙏🙏🙏🙏🙏🙏🙏🙏🙏🙏🙏🙏🙏🙏
Bhagwant Mann ji nu cm banana di badai howe🌹🌹🌹🌹🌹🙏🙏🙏🙏🙏🙏🙏🙏🙏🙏🙏🙏🙏
Bhagwant Maan Bai zindabaad 🙏🙏🙏🙏🙏🙏
ਇਹ ਪੰਜਾਬ ਆ ਕੇ ਵੀ ਮਾਸੀ (ਹਿੰਦੀ) ਦਾ ਸਕਾ ਹੀ ਰਿਹਾ।
ਸਾਰੀ ਦੁਨੀਆਂ ਪੱਗਾਂ ਬੰਨ੍ਹ ਕੇ ਆਈ ਐ , ਇਵਨ ਕੇਜਰੀਵਾਲ ਤੇ ਸਿਸੋਦੀਆ ਵੀ ਪਰ ਗੁਰਦਾਸ ਮਾਨ ਸਾਹਿਬ ਨੂੰ ਪੱਗ ਪਤਾ ਨਹੀਂ ਕਿਉਂ ਨਹੀਂ ਚੰਗੀ ਲੱਗੀ....?
" ਸੁਣ ਸੁਣ ਕੇ ਤਾਂ ਆਉਂਦੀ ਏ ਪਈ ਹਾਸੀ ਜਹੀ,
ਮੁੜ ਮੁੜ ਯਾਦ ਸਤਾਉਂਦੀ ਏ ਪਈ 'ਮਾਸੀ' ਦੀ "
@@KuldeepSingh-xo1eyfact sahi kahiya Bai ji gaddar Maan😢
Love you Amar Noori ji ... she is good spokesperson..👍
Respect ❤️
Bai ji aa dikha ke dil khus krta thnks
ਬੀਬਾ ਨੂਰੀ ਗੁੱਡ ਸਪੀਚ
ਪੂਰਾ ਭਰੋਸਾ ਹੈ, ਭਗਵੰਤ ਮਾਨ ਤੇ,, ਪੰਜਾਬ ਵਿੱਚ ਬਦਲਾਅ ਦਾ ਇੰਨਕਲਾਬ ਲਿਆਵੇਗਾ
Ba kamal
CM साहब पहला काम , पंजाब से चिँटा खतम करना ?
ਗੁਰਦਾਸ ਮਾਨ ਨੇ ਦਿਲ ਦੀਆਂ ਗਹਿਰਾਈਆਂ ਤੋਂ ਦਿੱਤੀ ਵਧਾਈ🎉🎊
ਨੂਰੀ ਸਾਹਿਬ ਜੀ 🙏 🙏
ਸਤਿਕਾਰ ਹੈਂ ਸਭਦਾ ❤️
Amar Noori mam you are absolutely right 👌 sab nu thoda sabar rakhan di lod hai
ਆਈ ਲਵ ਯੂ ਭਗਵੰਤ ਮਾਨ ਗੁਰਦਾਸ ਮਾਨ ਮੇਰੇ ਸੋਹਣੇ ਪੰਜਾਬ ਦੇ ਹੀਰੇ
Gurdas maan punjab da heera nahi ho sakda
@@VishalSingh-lq2fv o kyu
@@VishalSingh-lq2fv pehla ona baare pta kr
@@tanvirsingh1761 es penchod ne punjabi boli bare anap shanap boleya si..
@@VishalSingh-lq2fv ਠੀਕ ਕਿਹਾ ਬਾਈ ਜੀ
Wonderful reviews of all. Totally agree and wish best for Bhagwant maan, hope he doesn’t deviate and Bhagat singh soul be with him.
ਸਰਦਾਰ ਭਗਵੰਤ ਸਿੰਘ ਮਾਨ ਸੀ ਐਮ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ ਗੁਰਦਾਸ ਮਾਨ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ
ਕਬਰਾਂ ਦਾ ਭਗਤ ਹੈ
@@AvtarSingh-sh7oi ਤੇਰੀ ਮੰਮੀ ਤੇ ਭੈਣ ਵੀ ਮਾਨ ਦੇ ਥੱਲੇ ਪੈਣਗੀਆਂ ਕਬਰਾਂ ਵਿੱਚ
Hindi ਵਿੱਚ ਗੱਲ ਕਰਨੀ ਛੱਡ ਦੇ
ਭਗਤ ਸਿੰਘ ਦਾ ਪੁਨਰ ਜਨਮ ਹੈ ਭਗਵੰਤ ਸਿੰਘ ਮਾਨ 🙏😊