ਵੇਖੋ ਲਾੜੇ CM Mann ਦੇ ਘਰ ਅੱਗੇ ਪੈ ਰਹੀਆਂ Kinner ਬੋਲੀਆਂ ਤੇ ਗਿੱਧਾ - CM Bhagwant Mann Marry to Dr Gupreet

แชร์
ฝัง
  • เผยแพร่เมื่อ 3 ต.ค. 2024
  • Punjab CM Bhagwant Mann to Marry Gurpreet Kaur tomorrow - CM House Live updates - CM Bhagwant Mann Wedding Marriage News - Kinner Simran Mahant Patiala
    @Bhagwant Mann #bhagwantmann #CMMannViah #Bhagwantmannwedding #Bhagwantmannmarriage #gurpreetkaur #CMMannmarriage

ความคิดเห็น • 633

  • @swaransingh1659
    @swaransingh1659 2 ปีที่แล้ว +338

    ਬਹੁਤ ਹੀ ਵਧੀਆ ਸੋਚ ਹੈ ਜੀ ਆਵਦਾ ਹਿਤ ਛੱਡ ਕੇ ਪੂਰੇ ਪੰਜਾਬ ਦੇ ਲੋਕਾਂ ਵਾਰੇ ਸੋਚਣਾ ਤੇ ਭਲਾਈ ਦੀ ਇੱਛਾ ਜਾਹਰ ਕਰਨੀ ਵਾਹਿਗੁਰੂ ਇਹਨਾ ਨੂੰ ਚੜ੍ਹਦੀ ਕਲਾ ਬਖਸ਼ਣ

  • @mehra6889
    @mehra6889 2 ปีที่แล้ว +132

    ਚਿੱਟੇ ਸੂਟ ਵਾਲੀ ਨੇ ਦਿਲ ਜਿੱਤ ਲਿਆ ਬਹੁਤ ਸੋਹਣੀ ਸੋਚ ਹੈ

  • @baljeetkaur4455
    @baljeetkaur4455 2 ปีที่แล้ว +121

    ਬਹੁਤ ਵਧੀਆ ਬੋਲਦੇ ਓ ਜੀ ਤੁਸੀਂ,ਕਿੰਨੀ ਵਧੀਆ ਸੋਚ ਐ ਤੁਹਾਡੀ,thanku ji

  • @balkar.singh1270
    @balkar.singh1270 2 ปีที่แล้ว +248

    ਬਹੁਤ ਸੋਹਣੀ ਸੋਚ ਦੇ ਮਾਲਿਕ ਹੋ ਤੁਸੀਂ, ਇੱਥੇ ਕੁੱਝ ਕੁ ਅਮੀਰ ਲੋਕ ਏਦਾਂ ਦੀ ਸੋਚ ਨਹੀਂ ਰੱਖ ਸਕਦੇ,ਤੁਸੀਂ ਉਹਨਾਂ ਦੇ ਮੂੰਹ ਤੇ ਚਪੇੜ ਮਾਰੀ ਐ, ਬਹੁਤ ਵਧੀਆ❤️

  • @mann3990
    @mann3990 2 ปีที่แล้ว +56

    ਬਹੁਤ ਹੀ ਵਧੀਆ ਬੀਚਾਰ

  • @bapudarshansingh2210
    @bapudarshansingh2210 2 ปีที่แล้ว +109

    ਇੰਨੀ ਵਧੀਆ ਅਤੇ ਅਗਾਂਹਵਧੂ ਸੋਚ ਤਾਂ ਸਾਡੇ ਚੋਰ ਅਤੇ ਬੇਈਮਾਨ ਲੀਡਰਾਂ ਦੀ ਭੀ ਨਹੀਂ । ਇਹ ਭੀ ਸਾਡੇ ਭੈਣ ਭਰਾ ਨੇ ।ਮੈ ਸੀ ਐਮ ਸਾਹਿਬ ਨੂੰ ਬੇਨਤੀ ਕਰਾਂਗਾ ਇਹਨਾ ਦੀ ਪੁਕਾਰ ਜਰੂਰ ਸੁਣੀ ਜਾਵੇ ਅਤੇ ਇਹਨਾਂ ਨੂੰ ਖੁਸ਼ ਕਰਕੇ ਭੇਜਿਆ ਜਾਵੇ।

  • @gurdeepkaur2506
    @gurdeepkaur2506 2 ปีที่แล้ว +28

    ਬਹੁਤ ਵਧੀਆ ਸਿਮਰਨ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚਾ ਰੱਖਣ ਬਹੁਤ ਵਧੀਆ ਸੋਚ ਹੈ

  • @sarwansingh2999
    @sarwansingh2999 2 ปีที่แล้ว +79

    ਬਹੁਤ ਵਧੀਆ ਕਿਹਾ ਡੀਮਾਂਡ 100% ਠੀਕ ਆ

  • @swarnjitkaur1798
    @swarnjitkaur1798 2 ปีที่แล้ว +46

    ਬਹੁਤ ਵਧੀਆ 👌👌👌👌👌❤

  • @jassssssss8353
    @jassssssss8353 2 ปีที่แล้ว +19

    ਪੜੇ ਲਿਖੇ ਐਜੂਕੇਟਡ ਉਚੀ ਸੁਚੀ ਸੋਚ ਦੇ ਮਾਲਕ ਭੈਣ ਸਿਮਰਨ ਮਹੰਤ ਜਿਹਨਾਂ ਨੇ ਕਿਸਾਨੀ ਸੰਘਰਸ਼ ਵਿੱਚ ਵੀ ਇਕ ਚੰਗਾ ਰੋਲ ਅਦਾ ਕਰਕੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ ਮਾਲਕ ਸਦਾ ਚੜਦੀਆਂ ਕਲਾ ਰੱਖੇ ਜੀ ਖੁਸ਼ ਰਹੋ ਆਬਾਦ ਰਹੋ ਜੁਗ ਜੁਗ ਜੀਉ ਭੈਣੋ

  • @joginderkaur5531
    @joginderkaur5531 2 ปีที่แล้ว +59

    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਸਲਾਮ ਜੀ ਤੁਹਾਡੀ ਸਪੀਚ ਅੱਤ ਕਰਾ ਦਿੱਤੀ💪💪💪💪👌👌

  • @truenewspunjab2557
    @truenewspunjab2557 2 ปีที่แล้ว +69

    ਬਹੁਤ ਵਧੀਆ ਸੋਚ ਹੈ ਕਿਨਰ ਬਾਬੇ ਦੀ। ਮਾਨ ਸਾਬ੍ਹ ਵਿਆਹ ਕਰਵਾ ਕੇ ਪੰਜਾਬ ਵੱਲ ਧਿਆਨ ਦਿਓ ਜੀ। ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ

    • @kantarani6273
      @kantarani6273 2 ปีที่แล้ว +1

      ,ਕਿਆ ਬਾਤ ਬਹੁਤ ਸੂਝਵਾਨਤਾਂ

  • @gurcharansingh1660
    @gurcharansingh1660 2 ปีที่แล้ว +83

    ਪ੍ਰਮਾਤਮਾ ਇਹਨਾਂ ਕਿਨਰਾਂ ਨੂੰ ਹਮੇਸ਼ਾਂ ਖੁੱਸ਼ ਰਖਣ ਪੰਜਾਬ ਦੀ ਤਰੱਕੀ ਲਈ ਬੋਲਣ ਲਈ ਧੰਨਵਾਦ ਚੰਗੀ ਸੋਚ ਹੈ 🙏🙏 🌹🌹

  • @AmandeepSingh-jj2wq
    @AmandeepSingh-jj2wq 2 ปีที่แล้ว +43

    ਮਹੰਤ ਬਾਬਿਆਂ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਦੇਹ ਅਰੋਗਤਾ ਤੰਦਰੁਸਤੀਆ ਚੜਦੀਕਲਾ ਬਖਸੇ ਜੀ

  • @ravneethellibatth6261
    @ravneethellibatth6261 2 ปีที่แล้ว +55

    ਸਲੂਟ ਏ ਕਿੰਦਰ ਨੂੰ ਬਹੁਤ ਸਹੋਤਾ ਵਿਚਾਰ ਏ ਲਵ ਯੂ ਦੀਦੀ ਜੀ

  • @balveers1005
    @balveers1005 2 ปีที่แล้ว +28

    ਸਲੂਟ ਆ ਜੀ ਤੁਹਾਡੀ ਏਨੀ ਚੰਗੀ ਸੋਚ ਲਈ ...🌸🌸👍👍👌

  • @G2000-w5m
    @G2000-w5m 2 ปีที่แล้ว +49

    ਤੁਹਾਡੀ ਸੋਚ ਨੂੰ ਸਲਾਮ ਜੀ। ਬੁਹਤ ਵਧੀਆ ਸੋਚ ਆ। 🙏

  • @jagmohansingh9540
    @jagmohansingh9540 2 ปีที่แล้ว +32

    ਬਹੁਤ ਵਧੀਆ ਸੋਚ ਪੰਜਾਬ ਲਈ
    Head's down

  • @PraveenSingh-xj8gk
    @PraveenSingh-xj8gk 2 ปีที่แล้ว +24

    Mujhe bohot achha laga ki ye log bhi kitne jagruk k ❤️😀...god bless all

  • @sanjeevkumar-qu3yw
    @sanjeevkumar-qu3yw 2 ปีที่แล้ว +20

    Maan sahab congratulations god bless you both

  • @pashminderkaur9947
    @pashminderkaur9947 2 ปีที่แล้ว +21

    ਬਹੁਤ ਉਚੇ ਤੇ ਸੁਚੇ ਵਿਚਾਰ ਹਨ ।
    ਪੈਸੇ ਦੇ ਭੁੱਖੇ ਲੋਕਾਂ ਨੂੰ ਇਸਤੋ ਸਿਖਿਆ ਲੈਣੀ ਚਾਹੀਦੀ ਹੈ ।

  • @balwantsingh6251
    @balwantsingh6251 2 ปีที่แล้ว +1

    ਬਾਬਾ ਜੀ ਦੀ ਬਹੁਤ ਵੱਧੀਆ ਸੋਚ ਹੈ ਜੀ

  • @jagjitkumar2446
    @jagjitkumar2446 2 ปีที่แล้ว +23

    ਬਹੁਤ ਹੀ ਵਧੀਆ ਸੋਚ ਹੈ ਸਿਮਰਨ ਮਹੰਤ ਦੀ,ਕਿਆ ਬਾਤ ਹੈ 👌👍

  • @singhpbx1
    @singhpbx1 2 ปีที่แล้ว +5

    ਬਹੁਤ ਵਧੀਆ ਬਾਬਾ ਜੀ ਘੈੰਟ ਸੋਚ🙏🌹

  • @sahajpreetsinghbrar
    @sahajpreetsinghbrar 2 ปีที่แล้ว +20

    Tohanu Dil to solute 👏🏽 hai Ji

  • @ibefikra_47
    @ibefikra_47 2 ปีที่แล้ว +13

    ਜੀਓ ਬਾਬਿਓ🙌

  • @beantsinghsidhu2389
    @beantsinghsidhu2389 2 ปีที่แล้ว +1

    ਬਹੁਤ ਵਧੀਆ ਸੋਚ ਏ ਜੀ ਤੁਹਾਡੀ ਰੱਬ ਤੁਹਾਡੇ ਤੇ ਮਿਹਰ ਕਰੇ

  • @karmjeetkaurranku3951
    @karmjeetkaurranku3951 2 ปีที่แล้ว +5

    ਬਹੁਤ ਵਧੀਆ ਸੋਚ ਜੀ 👍👍👍👍

  • @ManjeetKaur-tx1qr
    @ManjeetKaur-tx1qr 2 ปีที่แล้ว +5

    ਬਹੁਤ ਵਧੀਆ

  • @indianreal110
    @indianreal110 2 ปีที่แล้ว +11

    Kinni nek soch hai ... ❤️❤️❤️

  • @anshuanshukhanna389
    @anshuanshukhanna389 2 ปีที่แล้ว +1

    ਬਹੁਤ ਬਧੀਆ। ਸੋਚ ਹੈ ਵਹਿਗੁਰੂ ਜੀ ਖੁਸ਼ ਰਖੇ 👌👌👌👌👌😀😀😀😃😃😃😄😄

  • @gurinderpandhergrewal2243
    @gurinderpandhergrewal2243 2 ปีที่แล้ว +11

    ਬਹੁਤ ਹੀ ਵਧੀਆ ਸੋਚ, ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਜੋ ਅੱਜ ਮਾਨ ਨੂੰ ਘਟੀਆ ਕੂਮੈਂਟ ਕਰਦੇ ਨੇ

  • @rupaliarora1768
    @rupaliarora1768 2 ปีที่แล้ว +2

    Tuc bhot vdia gal kri ji ..moose wale veer nu insaaf milna chaida

  • @mathsclassroom6521
    @mathsclassroom6521 2 ปีที่แล้ว +8

    Such a priceless words, very good thinking about punjab 😍 each and every people should have thinking like this.😍💌

  • @behappy-vh2qu
    @behappy-vh2qu 2 ปีที่แล้ว +8

    ਟੈਂਪੂ ਪੱਤਰਕਾਰ ਕਿਉਂ ਹੱਸ ਰਹੇ ਹਨ ਮਗਰ ਖੜੇ । ਕਿੰਨੀ ਸਿਆਣੀ ਗੱਲ ਕਰ ਰਿਹਾ ਹੈ ਅਲੱਗ਼ ਜੈਂਡਰ ਦਾ ਵਿਅਕਤੀ।

  • @PreetPreet-tn6le
    @PreetPreet-tn6le 2 ปีที่แล้ว +1

    ਬਹੁਤ ਜ਼ਿਆਦਾ ਵਧੀਆ ਸੋਚ ਆ

  • @jatindarsingh8670
    @jatindarsingh8670 2 ปีที่แล้ว +17

    ਵਾ ਸਿਸਟਰ ਕੀਆ ਬਾਤ ਆ

  • @SartaajShayarNs
    @SartaajShayarNs 2 ปีที่แล้ว +19

    bhut vadiaa aa ji ❤️❤️❤️💚💛💜

  • @HarjinderSingh-ie4tu
    @HarjinderSingh-ie4tu 2 ปีที่แล้ว

    ਬਹੁਤ ਹੀ ਵਧੀਆ ਸਪੀਚ ਕੀਤੀ ਹੈ

  • @tarotbloom4871
    @tarotbloom4871 2 ปีที่แล้ว +11

    Very well spoken...

  • @punjabihitsmoves9907
    @punjabihitsmoves9907 2 ปีที่แล้ว +1

    Bhut vadhiya ji

  • @inderbawa9054
    @inderbawa9054 2 ปีที่แล้ว +41

    Aam bande naalo te kinnar zyada smjhdar ne yaar….🙏🙏🙏

    • @SurinderKaur-ep6zy
      @SurinderKaur-ep6zy 2 ปีที่แล้ว +1

      ਵਾਜਵਾ ਜੀ ਇਹ ਵੀ ਇਨਸਾਨ ਨੇ ਬਹੁਤ ਸਮਝਦਾਰ ਬਹੁਤ ਸਿਆਣੀ ਕੌਮ ਹੈ ਇਹ ਵੀ ਸਾਡੇ ਹੀ ਭੈਣ ਭਾਈ ਨੇ ਇਨਾਂ ਦੀ ਇੱਜਤ ਕਰਨੀ ਚਾਹੀਦੀ ਹੈ ਲੋਕਾਂ ਨੂੰ

    • @JagdishKumar-xq7tc
      @JagdishKumar-xq7tc 2 ปีที่แล้ว +1

      Hamare.desh.ke.pm.ko.ense.kuchh..shikahna.chahiye..

    • @inderbawa9054
      @inderbawa9054 2 ปีที่แล้ว

      @@SurinderKaur-ep6zy bilkul sahi gal kahi tussi..

    • @JagdishKumar-xq7tc
      @JagdishKumar-xq7tc 2 ปีที่แล้ว

      @@SurinderKaur-ep6zy dekho.na.ena.di.kini.suchhi.sochh.
      Hai.wyase.to.kinar.kyahte.log.
      Lekin.enno.inshaan.se.baddi.sochh..saboot.diya.hai..yo.hamare.
      Desh.ke.mantri.yena.hath.veech.
      Aasi.lokan.ne.dor.de.rakhi.hai.
      Patang.aapne.garh.wal.hi.rakh.de.ne.a.dekho..mantri...aapniya.
      Pansan.ya.tankahwa.nu.
      Ena.to.tusi.desh.ya.satet.ki.bhala.
      Ho.sakda....nahi.........

  • @bachandass9927
    @bachandass9927 2 ปีที่แล้ว +14

    Now we all punjabi must learn something good for the welfare of punjab.

  • @VijayKumar-bs1vs
    @VijayKumar-bs1vs 2 ปีที่แล้ว +4

    Very nice congratulations 💅💅 for newly married couple 🎈🎈🎈

  • @virpalkaur9121
    @virpalkaur9121 2 ปีที่แล้ว +2

    Good g very nyc. Soch greeb bacheya nokri mile good

  • @khojkhabar9272
    @khojkhabar9272 2 ปีที่แล้ว +14

    ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ ਜੀ

  • @manjitb9108
    @manjitb9108 2 ปีที่แล้ว +1

    ਬਹੁਤ ਵਧੀਆ ਸੋਚ ਹੈ।👍

  • @dhanpreetkaur2542
    @dhanpreetkaur2542 2 ปีที่แล้ว

    Bhut bhut thanks dede.very nice

  • @shivamnanda8080
    @shivamnanda8080 2 ปีที่แล้ว +4

    Very nyccc

  • @baldishmann5309
    @baldishmann5309 2 ปีที่แล้ว +13

    Congratulations bhagwant Mann veere. Waheguru kare tahanu o saria khushia milan jo tusi deserve karde ho. Love you brother

  • @r.singh8544
    @r.singh8544 2 ปีที่แล้ว +5

    ਅਮੀਰ ਜੋ ਕਰੇ ਵਧਾਈਆ ਗਰੀਬ
    ਕੋਈ ਕੰਮ ਕਰੇ ਤਾ ਲੋਕ ਜਿਉਣ ਨਹੀ
    ਦਿਦੇ ਕੀ ਬਣੁ ਦੁਨੀਆ ਦਾ ਸੱਚੇ
    ਪਾਤਸਾਹ ਵਹਿਗੁਰੂ ਜਾਣੇ

  • @jajbirsinghboparai5952
    @jajbirsinghboparai5952 2 ปีที่แล้ว

    ਬਹੁਤ ਵਧੀਆ ਮੰਗ ਕੀਤੀ ਗਈ

  • @ammutanu5604
    @ammutanu5604 2 ปีที่แล้ว +12

    Tuc bht sache suche o .bht Changi soch a tuhadi

  • @jogitaraj1901
    @jogitaraj1901 2 ปีที่แล้ว +12

    Sache dil di dimand kro poori CM saab

  • @Edit_babydoodles
    @Edit_babydoodles 2 ปีที่แล้ว

    ਬਹੁਤ ਉਚੀ ਸੋਚ ਏ ਤੁਹਾਡੀ

  • @Kushal24745
    @Kushal24745 2 ปีที่แล้ว

    Good thinking..... Hope so k mera punjab pher to sonne di ciddi bne..... Waheguru mehr kre

  • @rahuldeepak2406
    @rahuldeepak2406 2 ปีที่แล้ว +2

    Sikhlo kuj mam to kini vadia soch
    God bless you mam 😇

  • @satnamsatnamsingh8008
    @satnamsatnamsingh8008 2 ปีที่แล้ว

    Yug yug jio ji bhut vadea soch aa tuhadi thanks ji 🙏

  • @baljeetkaur4455
    @baljeetkaur4455 2 ปีที่แล้ว

    ਅੱਜ ਕੱਲ ਤਾਂ ਐਦਾ ਸਮਾਂ ਚਲ ਰਿਹਾ,ਆਪਣੇ ਭੈਣ ਭਰਾਵਾਂ ਬਾਰੇ ਵੀ ਸੋਚਦਾ ਅਗਲਾ,ਮੈਥੋਂ ਅੱਗੇ ਨਾ ਨਿੱਕਲ ਜਾਵੇ, ਇੱਕ ਇਹ ਵੀ ਇਨਸਾਨ ਨੇ ,ਜੋ ਪੂਰੇ ਪੰਜਾਬ ਦੀ ਸੁੱਖ ਮੰਗਦੇ ਨੇ,ਸਾਨੂੰ ਸਾਰਿਆਂ ਨੂੰ ਇਹਨਾਂ ਤੋਂ ਸਿੱਖਣ ਦੀ ਲੋੜ ਐ

  • @RamSingh-ss1yp
    @RamSingh-ss1yp 2 ปีที่แล้ว +3

    SARDAR BHAGWANT SINGH MANN JI ZINDABAD WAHEGURU CHARDI KALA WICH RAKHE JI CM NU PUNJAB ZINDABAD PUNJAB DA PUTTER ZINDABAD

  • @baljitchahal7313
    @baljitchahal7313 2 ปีที่แล้ว

    Bahut Vadia

  • @simarjit4613
    @simarjit4613 2 ปีที่แล้ว

    Bhut vdiya waheguru tuhanu Khush rakhe

  • @deeparmysingh1944
    @deeparmysingh1944 2 ปีที่แล้ว

    V nice soh waheguru ji Sonu Hamsa khus rakhe 🙏🙏🙏🙏🙏🙏🙏🙏🙏

  • @manjitgill6282
    @manjitgill6282 2 ปีที่แล้ว

    Bohot vadiya kiha hai tusi.l respect you

  • @rajghuman1862
    @rajghuman1862 2 ปีที่แล้ว

    Ha ji dii shi gal a salute a thode soch nu

  • @parmindergrewal7291
    @parmindergrewal7291 2 ปีที่แล้ว

    Salute hai ji

  • @armaan3971
    @armaan3971 2 ปีที่แล้ว

    Kini badi soch de malik ho tuc...slam hai ji tuhanu tuc har insaan da bhla mangde ho eh har koi ni kar sakda

  • @Balwinderkaur-hm6vz
    @Balwinderkaur-hm6vz 2 ปีที่แล้ว +2

    Congratulations CM sahib 🌹🌹

  • @kawaljeetkaur7034
    @kawaljeetkaur7034 2 ปีที่แล้ว

    Thanu ji

  • @rozanaroutine4238
    @rozanaroutine4238 2 ปีที่แล้ว +13

    Congratulations🎉🎊

  • @kakkasandhu8299
    @kakkasandhu8299 2 ปีที่แล้ว

    Bahut achha 👍👍👍

  • @rupindersingh6679
    @rupindersingh6679 2 ปีที่แล้ว

    Tnx samran .ji.🙏🙏🙏🙏🌹🌹🌹🌹

  • @sunilkumar-yn7rb
    @sunilkumar-yn7rb 2 ปีที่แล้ว

    MOST CONGRATULATION MOTHER AND SISTER CM FOR PUNJAB

  • @GurpreetKaur-jj3ms
    @GurpreetKaur-jj3ms 2 ปีที่แล้ว

    Very very very good ji 👌👌👍👍 God bless you ji 🙏🌹🙏

  • @NareshKumar-mf6uw
    @NareshKumar-mf6uw 2 ปีที่แล้ว +6

    SISTER TUHADI SOCH VADIA...BUT SORRY HONA KUCH NAHI

  • @SukhwinderSingh81548
    @SukhwinderSingh81548 2 ปีที่แล้ว +4

    ਪੰਜਾਬ ਦਾ ਬਦਲਾਅ ਦਾ ਕੋਈ ਪੱਕਾ ਪਤਾ ਨੀ
    ਪਰ ਭਗਵੰਤ ਮਾਨ ਦਾ ਬਦਲਾਅ ਹੋ ਗਿਆ
    ਅਗਲੇ ਸਾਲ ਤੱਕ ਪਰਿਵਾਰ ਦਾ ਵਿਕਾਸ ਵੀ ਹੋ ਜਾਣਾ
    ਪੰਜਾਬ ਦੇ ਵਿਕਾਸ ਦਾ ਵੀ ਕੋਈ ਪੱਕਾ ਪਤਾ ਨੀ

    • @rammirammi2000
      @rammirammi2000 2 ปีที่แล้ว

      Bhaji sade garh da vikas kado hAuga.kuri da peyo kehda munda sarkari nokri wala hove .ehna ne ki deniya .viah to vad ehne ude 5 mahine kuj ni sochna desh lai .sada ta reh Gea viah .fir kehde youth bahr tureya a 😏

  • @surinderkaur2661
    @surinderkaur2661 2 ปีที่แล้ว +5

    ਬਹੁਤ ਹੀਂ ਨੇਕ ਡਿਮਾਂਡ ਹੈ
    ਵਾਹਿਗੁਰੂ ਇਨ੍ਹਾਂ ਦਾ ਹਰ ਜਨਮ ਸਫਲਾ ਕਰੇ

  • @rachnakumari7619
    @rachnakumari7619 2 ปีที่แล้ว

    Bht vdiya Punjab bny khushhal

  • @saabsingh4313
    @saabsingh4313 2 ปีที่แล้ว

    V good 🙏🙏🙏🙏

  • @mahiarora4317
    @mahiarora4317 2 ปีที่แล้ว

    Waheguru ji tuhanu hmesha chardi Kala ch rakhn bhut vadiya soch h tuhadhi

  • @anmolrandhawa8247
    @anmolrandhawa8247 2 ปีที่แล้ว

    Very Good ji

  • @parmjitkaur2020
    @parmjitkaur2020 2 ปีที่แล้ว +7

    ਬਹੁਤ ਵਧੀਆ ਗੱਲਾ ਕੀਤੀਆਂ

  • @balikratdhanda6890
    @balikratdhanda6890 2 ปีที่แล้ว +1

    Congratulations Maan saab

  • @bhupinderkaur247
    @bhupinderkaur247 2 ปีที่แล้ว +1

    V nice

  • @hirasingh9446
    @hirasingh9446 2 ปีที่แล้ว

    Good.job.g

  • @kulbirgill1914
    @kulbirgill1914 2 ปีที่แล้ว

    ਸਲੂਟ ਆ ਇਹਨਾਂ ਦੀ ਸੋਚ ਤੇ

  • @ravneetsingh1685
    @ravneetsingh1685 2 ปีที่แล้ว

    bhut vdi ji ❤️❤️🌹

  • @Thealtafmalik_
    @Thealtafmalik_ 2 ปีที่แล้ว +13

    Congratulations Maan Saab

  • @narinnderkaur9124
    @narinnderkaur9124 2 ปีที่แล้ว

    Buht wdya kiha 🙏👍

  • @ArshdeepSingh-fu1er
    @ArshdeepSingh-fu1er 2 ปีที่แล้ว +4

    ਬਹੁਤ ਞੰਦੀਆ ਸੋਚ ਹੈ ਸਿਮਰਨ ਵੀ ਇੱਕ ਰੱਬ ਦਾ ਨਾਮ ਹੈ ਜੀ

  • @KamalKamal-mm1iq
    @KamalKamal-mm1iq 2 ปีที่แล้ว +4

    Very nice 👍👍hamesha khush raho ji 🙏🏻 🙏🙏🙏 congratulations cm saab ji 🎉🎉🎉🥳🥳

  • @karamjitgoraya6633
    @karamjitgoraya6633 2 ปีที่แล้ว

    Good thinking sab di soch eiho jihi hove.sada punjab sohna ban jawe.waheguru ji mehar karn

  • @amandeep8279
    @amandeep8279 2 ปีที่แล้ว +1

    Good mam

  • @MandeepKaur-so1cd
    @MandeepKaur-so1cd 2 ปีที่แล้ว

    Bhut vdyia ji gbu

  • @sarbjitsingh4403
    @sarbjitsingh4403 2 ปีที่แล้ว

    Very good nice good maiant G

  • @RajKumar-jl8yp
    @RajKumar-jl8yp 2 ปีที่แล้ว

    Bhagwant Maan Sahib no Anand Karna dee Lakh Lakh vadahiya sare Punjabis noo

  • @jaspreetsinghdhurkot
    @jaspreetsinghdhurkot 2 ปีที่แล้ว

    Good ji

  • @jaspaskaurjaspalkaur9417
    @jaspaskaurjaspalkaur9417 2 ปีที่แล้ว +8

    Great 👍 👌

  • @manjitsingh-dg1eu
    @manjitsingh-dg1eu 2 ปีที่แล้ว

    Good 👌👌

  • @hardeepsinghhardeepsingh8604
    @hardeepsinghhardeepsingh8604 2 ปีที่แล้ว

    Very very good didi g🙏🙏🙏👍👍👍