Zira ਵਾਲੀ ਲੜਾਈ ਤੋਂ ਬਾਅਦ MlA ਦਾ ਪੁੱਤਰ Gurpreet ਨੂੰ ਲੈ ਆਇਆ ਸਾਹਮਣੇ ਕੁਲਬੀਰ ਯੀਰਾ ਸੱਟ ਮਾਰਨ ਦੇ ਲੱਗੇ ਇਲਜ਼ਾਮ

แชร์
ฝัง
  • เผยแพร่เมื่อ 2 ต.ค. 2024
  • Zira ਵਾਲੀ ਲੜਾਈ ਤੋਂ ਬਾਅਦ MlA ਦਾ ਪੁੱਤਰ , Gurpreet Singh ਨੂੰ ਲੈ ਆਇਆ ਸਾਹਮਣੇ ਕੁਲਬੀਰ ਯੀਰਾ ਸੱਟ ਮਾਰਨ ਦੇ ਲੱਗੇ ਇਲਜ਼ਾਮ #zira #kulbirzira #aap #punjab #punjabi #news #ferozpur

ความคิดเห็น • 31

  • @NarinderSingh-od9kr
    @NarinderSingh-od9kr 3 ชั่วโมงที่ผ่านมา +9

    ਜਿਹੜੇ ਲੋਕ ਪਿਛਲੀਆਂ ਸਰਕਾਰਾਂ ਤੋਂ ਉੱਜੜ ਕੇ ਆਪ ਪਾਰਟੀ ਵਿਚ ਆਏ ਹਨ, ਆਪ ਪਾਰਟੀ ਦੇ ਅੰਤ ਦਾ ਕਾਰਨ ਬਣਨਗੇ......l l l ਕਾਂਗਰਸ, ਅਕਾਲੀਆਂ ਤੋਂ 15-20 MLA ਆਪ ਪਾਰਟੀ ਚ ਆਏ

  • @AvtarSingh-pw7fv
    @AvtarSingh-pw7fv 4 ชั่วโมงที่ผ่านมา +4

    ਜੇ ਜੀਰੇ ਨੇ ਗਲਤ ਕੰਮ ਕੀਤੇ ਸਨ ਤਾਹੀਂ ਉਸਨੂੰ ਹਰਾਕੇ ਲੋਕਾਂ ਨੇ ਕਟਾਰੀਏ ਨੂੰ ਵਿਧਾਇਕ ਬਣਾਇਆ ਸੀ ਪਰ ਹੁਣ ਲੱਗਦਾ ਉਸਦਾ ਫਰਜੰਦ ਜ਼ੀਰੇ ਤੋਂ ਵੀ ਦੋ ਪਾਏ ਅੱਗੇ ਨਿਕਲ ਗਿਆ ਹੈ

  • @gurmukhsingh9717
    @gurmukhsingh9717 4 ชั่วโมงที่ผ่านมา +10

    ਪੱਤਰਕਾਰ ਵੀਰ ਮੰਤਰੀ ਦੇ ਮੁੰਡੇ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਕੱਲ ਭਾਜ਼ੀ ਮੋੜਾਂ ਗੇ ਤੁਸੀਂ ਤਾਂ ਕਾਂਗਰਸ ਪਾਰਟੀ ਤੇ ਆਕਲੀ ਦਲ ਨਾਲੋਂ ਜਾਂਦਾ ਗੱਦ ਪਾ ਦਿਤਾ ਅਗਲੀ ਵਾਰ 92 ਨਹੀਂ 2 ਰਹਿਣ ਵਾਲੇ ਨੇ

    • @enter9479
      @enter9479 ชั่วโมงที่ผ่านมา

      ਵੀਰੇ ਵੈਸੇ ਮੈਂ ਕਿਸੇ ਪਾਰਟੀ ਦੇ ਹੱਕ ਚ ਨੀ, ਪਰ ਪਿਛਲੀ ਸਰਪੰਚੀ ਵੇਲੇ ਜੀਰੇ ਨੇ ਵੀ ਏਦਾਂ ਕੀਤਾ ਸੀ, ਸ਼ੁਰੂਆਤ ਜ਼ੀਰੇ ਨੇ ਕਰੀ ਸੀ, ਹੁਣ ਟਾਈਮ ਏਨਾ ਦਾ a ਗਿਆ,, ਜਿਦਾ ਕਰੋਗੇ ਓਦਾ ਦਾ ਭੁਗਤਣਾ ਪੈਂਦਾ ਵਾ,, ਧੰਨਵਾਦ ਜੀ,,

  • @Tangovlog_CHD
    @Tangovlog_CHD 4 ชั่วโมงที่ผ่านมา +4

    Very good job aap zindabad 💪💪😊

    • @jashandeepsingh7527
      @jashandeepsingh7527 4 ชั่วโมงที่ผ่านมา +2

      Keo kis Kam laye

    • @baljitsingh9283
      @baljitsingh9283 4 ชั่วโมงที่ผ่านมา +2

      ਟਾਇਮ ਤੇ ਥੋੜਾ ਰਿਹ ਗਿਆ ਸਰਕਾਰ ਦਾ ਫਿਰ ਕੀ ਬਣਨਾ ਚਮਚਿਆਂ ਦਾ ਲੀਡਰ ਸਾਰੇ ਵਿਚੋਂ ਇਕੋ ਹੀ ਨੇ

    • @jashandeepsingh7527
      @jashandeepsingh7527 4 ชั่วโมงที่ผ่านมา +1

      @@baljitsingh9283 bilkul sahi

    • @baljitsingh9283
      @baljitsingh9283 3 ชั่วโมงที่ผ่านมา

      @@jashandeepsingh7527 ਵੀਰ ਕੌਣ ਸਮਝਾਵੇ ਏਨਾ ਨੂਂ ਲੀਡਰਾਂ ਕੋਈ ਫਰਕ ਨਈਂ

    • @taranvirbains7209
      @taranvirbains7209 2 ชั่วโมงที่ผ่านมา +2

      @@baljitsingh9283eh sirf ik war jite a jutiya ehna de hamesha wajdeya rehniya a keo k sarkar ne te workera ne bhut dhaka kita

  • @jetasingh7933
    @jetasingh7933 3 ชั่วโมงที่ผ่านมา +5

    Ehna nalo ta SAD bot change c

  • @Anita-fc5ly
    @Anita-fc5ly 2 ชั่วโมงที่ผ่านมา +3

    2o27 vich jiro àpp

  • @sohnasingh3149
    @sohnasingh3149 5 ชั่วโมงที่ผ่านมา +7

    AAP punjab vicho 100% khatam ho jawegi.92 vicho 90 MLA,s jail jaange.

  • @harwindersinghgill3492
    @harwindersinghgill3492 4 ชั่วโมงที่ผ่านมา +4

    beda garak kita hoya zire da shaanti naal loka nu rehando daang sote nashedi bhy chalai jnde aa

  • @HarpreetSingh-rl3hm
    @HarpreetSingh-rl3hm 3 ชั่วโมงที่ผ่านมา +1

    Veer ji kyi spece bani hai

  • @mandeepmalsian7794
    @mandeepmalsian7794 4 ชั่วโมงที่ผ่านมา +2

    yr jhooth bolda eh bnda sirf aap waliyan de file bhraunde hor kise nu nhi bhrn dinde

  • @taranvirbains7209
    @taranvirbains7209 2 ชั่วโมงที่ผ่านมา +1

    Police nu cahida a har ik party nu vakh vakh din dena cahida a iko din a k ladai hundi a a

  • @HarpreetSingh-rl3hm
    @HarpreetSingh-rl3hm 3 ชั่วโมงที่ผ่านมา +1

    Veer ji aap bhe 2022sa 2027 ka khatba llaley

  • @amandeepmanes2052
    @amandeepmanes2052 3 ชั่วโมงที่ผ่านมา +1

    Eh jhooth bol raha n app wal

  • @GuriNk-k7k
    @GuriNk-k7k 3 ชั่วโมงที่ผ่านมา

    Ziraaa glt a

  • @brchopra4968
    @brchopra4968 ชั่วโมงที่ผ่านมา

    Shankar katari jhoot bolda e. Main ferozpur auna c mere v rorha sir vich vajya e Mera sir paar gya. Rore aam admi party walyan ne chalae.

    • @Jagmeetsinghkhappianwali
      @Jagmeetsinghkhappianwali  ชั่วโมงที่ผ่านมา

      @@brchopra4968 nub bhejo

    • @PB-fi5xe
      @PB-fi5xe 21 นาทีที่ผ่านมา

      ਪੱਤਰਕਾਰ ਸਾਹਿਬ ਜੋ ਵੀ ਇਹ ਬੋਲਦਾ ਸਾਰਾ ਝੂਠ ਬੋਲਦਾ ਤੁਸੀਂ ਵੀਡੀਓ ਵੇਖੋ ਟਰਾਲੀ ਰੋੜਿਆ ਨਾਲ ਭਰੀ ਸੀ ਪਹਿਲਾਂ ਉਤੇ ਚੜਾਉਣ ਲੱਗਾ ਸੀ ਉਹ
      ਦੂਜੀ ਗੱਲ ਜੇ ਉਹ ਵੱਟੇ ਆਵਦੇ ਘਰ ਵਾਸਤੇ ਲਿਜਾ ਰਿਹਾ ਸੀ ਤਾਂ ਉਹ ਟਰਾਲੀ ਬੈਕ ਕਰ ਕਰ ਕੇ ਕਿਉਂ ਰੋੜੇ ਮਰਵਾਉਂਦਾ ਸੀ
      ਇਹਨੂੰ ਪੁੱਛੋ ਸੋਂਹ ਖਾਕੈ ਬੋਲ ਤੁਸੀਂ ਵਿਰੋਧੀ ਪਾਰਟੀਆਂ ਨੂੰ ਫਾਰਮ ਭਰਨ ਤੱਕ ਨਹੀਂ ਦਿੰਦੇ
      ਬਾਈ ਏ ਝੂਠ ਬੋਲਦਾ

    • @PB-fi5xe
      @PB-fi5xe 5 นาทีที่ผ่านมา

      ​@@Jagmeetsinghkhappianwaliਬਾਈ ਇਹ ਕਿੰਨਾ ਕੁ ਸੱਚਾ ਤੇ ਕਿੰਨਾ ਕੁ ਝੂਠਾ ਪਿੰਡਾਂ ਵਿਚ ਲੋਕਾਂ ਨੂੰ ਤੂੰ ਪੁੱਛ
      ਕਿਸੇ ਕਾਗਜ਼ ਭਰਨ ਤੱਕ ਨਹੀਂ ਦਿੰਦਾ ਇਹ
      ਕੱਲ੍ਹ ਨੂੰ 4 ਤਰੀਖ਼ ਕੱਲ੍ਹ ਨੂੰ ਸਾਰਾ ਮੀਡੀਆ ਆਉਣਾ ਤੇ ਤੁਸੀਂ ਵੀ ਆਇਉ ਵੇਖ ਲੋ ਆਪੇ ਆਕੇ