"ਡਾਂਗਾਂ ਦਾ ਬਦਲਾਅ ਆ ਗਿਆ ਅਕਾਲੀ ਕਾਂਗਰਸੀਆਂ ਨਾਲੋਂ ਵੱਧ ਪੈਂਦੀਆਂ ਹੁਣ" Sanjha Morcha Zira

แชร์
ฝัง
  • เผยแพร่เมื่อ 2 ต.ค. 2024
  • #RMBTelevision #SanjhaMorchaZira #BhagwantMann
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksTH-cam www.youtube.co... / rmbtelevisioninsatgram-
    / rmbtelevision

ความคิดเห็น • 139

  • @rajwantsingh2523
    @rajwantsingh2523 ปีที่แล้ว +19

    ਸਾਰਾ ਪੰਜਾਬ ਇਕਠੇ ਹੋ ਜਾਉ।

  • @garrydhillon3008
    @garrydhillon3008 ปีที่แล้ว +13

    MP ਦੀਆਂ ਚੋਣਾਂ ਵਿੱਚ ਲੋਕ ਦੱਸ ਦੇਣਗੇ ਇਹਨਾ ਨੂੰ ਕੇ ਬਦਲਾਅ ਕਿਵੇਂ ਆਉਂਦਾ😂

  • @mogewale5083
    @mogewale5083 ปีที่แล้ว +7

    ਜਿਉਂਦੇ ਰਹਿਣ ਕਿਸਾਨ ਬੁੜੇ ਨੌਜਵਾਨਾਂ ਨਾਲੋ ਜਿਆਦਾ ਮਜ਼ਬੂਤ ਹਨ

  • @AvtarSingh-pw7fv
    @AvtarSingh-pw7fv ปีที่แล้ว +16

    ਭਗਵੰਤ ਬਾਈ ਅਜੇ ਵੀ ਹੋਸ਼ ਵਿੱਚ ਆਜਾ ਤੇ ਦਿੱਲੀ ਵਾਲਿਆਂ ਨੂੰ ਪੰਜਾਬ ਵਿੱਚ ਕੱਢ ਦੇ ਨਹੀਂ ਤਾਂ ਅਗਲੀਆਂ ਚੋਣਾਂ ਵਿੱਚ ਹੋਰਾਂ ਦੀ ਜਮਾਨਤਾਂ ਤਾਂ ਜ਼ਬਤ ਹੋਣੀਆਂ ਹੀ ਹੋਣੀਆਂ ਹਨ ਬਚਣੀ ਤੇਰੀ ਜਮਾਨਤ ਵੀ ਨਹੀਂ

    • @tarloksinghpunia7888
      @tarloksinghpunia7888 ปีที่แล้ว

      ਸਹੀ ਕਿਹਾ ਵਿਰੈ ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੰਖ ਮੱਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ,ਨਕਸਾ ਫੀਸ ਅਲੱਗ ਹੈ90 ਹਜਾਲ ਰੂਪੲਏ

  • @dsgpatwari4285
    @dsgpatwari4285 ปีที่แล้ว +9

    ਸਾਰਾ ਪੰਜਾਬ ਧਰਨੇ ਲਾਉਣ ਲਈ ਮਜਬੂਰ ਕਰਤਾ,ਆਹੀ ਬਦਲਾਅ ਆਇਆ ਹੋਰ ਬਦਲਾਅ ਤਾਂ ਕੋਈ ਨਜਰ ਨਹੀਂ ਆਉਂਦਾ????????????

  • @oparora2991
    @oparora2991 ปีที่แล้ว +14

    Waheguru ji ji bye ji eh tan badlao ho riha hai ji ਵਾਹਿਗੁਰੂ ਜੀ ਬਾਈ ਜੀ ਇਹ ਆਪਾਂ ਨੇ ਹੀ ਜਿਤਾਏ ਨੇ ਇਹ ਬਦਲਾਅ ਹੋ ਰਿਹਾ ਹੈ ਜੀ ਹੁਣ ਤਾਂ 5 ਸਾਲ ਭੁਗਤਾਨ ਕਰਨ ਹੀ ਪੈਣਾ ਔਖੇ ਸੌਖਾ

  • @maanmoviesproduction1016
    @maanmoviesproduction1016 ปีที่แล้ว +7

    ਤੁਸੀ ਲੋਕ ਹੀ kahde ਸੀ ਟਾਈਮ ਦਿਉ ਸਰਕਾਰ ਨੂੰ ਹੋਰ ਦੇਲੋ ਟਾਈਮ ਇਹ ਤਾਂ trailer a ਅੱਗੇ ਅੱਗੇ ਦੇਖੋ ਹੋਤਾ ਹੈ ਕਿਆ 😜

  • @hansaliwalapreet812
    @hansaliwalapreet812 ปีที่แล้ว +17

    Es sarkar nu eh sharm ni aundi k shidi din chal rehe ne te sade te kine julm ho rehe ne .veero mil k chlo mharaj aap sab te mehar krn ji 🙏 WAHEGURU ji 🙏

  • @tehalsingh6046
    @tehalsingh6046 ปีที่แล้ว +9

    ਵੀਰੋ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ।

    • @gurtejkhokher4318
      @gurtejkhokher4318 ปีที่แล้ว

      ਮੈਂ ਤਾਂ 22.ਪੰਜਾਬੀ ਵਿੱਚ ਹੀ ਲਿਖਦਾ

  • @amandeepkaur659
    @amandeepkaur659 ปีที่แล้ว +4

    ਮਾਸਟਰ ਕੇਡਰ ਪੰਜਾਬੀ ਭਾਸ਼ਾ, ਸਮਾਜਿਕ ਸਿੱਖਿਆ ਅਧਿਆਪਕ ਦੀਆਂ ਪੋਸਟਾਂ ਖਾਲੀ ਹਨ ਜਲਦੀ ਕੱਢੋ ਅਸੀਂ ਪਿਛਲੇ ਪੰਜ ਸਾਲਾਂ ਤੋਂ ਰੁਲ ਰਹੇ ਹਾਂ 😭😭😭😭😭😭😭😭😭😭😭😭😭😭😭😭😭

  • @simirandhawa9064
    @simirandhawa9064 ปีที่แล้ว

    Good veer g

  • @manpreet7788
    @manpreet7788 ปีที่แล้ว +2

    🙏⚘🌷ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ⚘🌷🙏ਸਾਰੇ ਪੰਜਾਬ ਦਾ ਏਕ ਬਣਾ ਕੇ ਰੱਖੋ ਸਰਕਾਰ ਨੂੰ ਪਿੱਛੇ ਹਟਣਾ ਪਾਉ ⚘🌷🙏

  • @hansaliwalapreet812
    @hansaliwalapreet812 ปีที่แล้ว +11

    You are right bapu ji, veer ji 🙏

  • @riprecords1372
    @riprecords1372 ปีที่แล้ว +7

    ਵਾਹਿਗੁਰੂ ਭਲੀ ਕਰੇ

  • @inderjeetgillinder2090
    @inderjeetgillinder2090 ปีที่แล้ว +8

    Kisan ikta jindavad

  • @rajwantsingh2523
    @rajwantsingh2523 ปีที่แล้ว +3

    ਬਾਈ ਕਮੇਡੀਅਨ ਕਮੇਡੀ ਕਰ ਗਿਆ।

  • @harbansharbans9979
    @harbansharbans9979 ปีที่แล้ว +6

    Tempo..cm..punjab..da

  • @BalwinderSingh-mz7ri
    @BalwinderSingh-mz7ri ปีที่แล้ว +5

    Jis bande ne apna hasda vasda priwar ujar dita oh punjab da ki kar sakda loka ne vota paon lagia nahi sochia

  • @ManjitKaur-dj7mq
    @ManjitKaur-dj7mq ปีที่แล้ว +2

    ਵਾਹਿਗੁਰੂ ਜੀ ਬਹੁਤ ਮਾੜੇ ਹਾਲਾਤ ਹੋ ਰਹੇ ਨੇ ਪੰਜਾਬ ਦੇ

  • @surinderkaur4096
    @surinderkaur4096 ปีที่แล้ว +3

    ਵੀਰ ਇਕਸਾਲ ਹੋਗਿਆ ਉਪ੍ਰੇਸ਼ਨ ਕਰਵਾਏ ਨੂ ਪਰ ਅਜੇ ਤੱਕ ਮੈਡੀਕਲ ਬਿਲ ਪਾਸ ਨਹੀਂ ਹੋਇਆ। ਦਫਤਰ ਪਤਾ ਕਰਨ ਤੇ ਕੋਈ ਗੱਲ ਨਹੀਂ ਸੁਣਦਾ। ਫਾਜ਼ਿਲਕਾ

  • @paravsandhu8694
    @paravsandhu8694 ปีที่แล้ว +8

    ਬੇਸ਼ਰਮ ਸਰਕਾਰ

  • @kiranpal3847
    @kiranpal3847 ปีที่แล้ว +1

    App nu. Karin morcha zinderenda 😊😊😊 kasin

  • @buttasingh6926
    @buttasingh6926 ปีที่แล้ว +2

    ਪੰਜ ਸਾਲ ਬਾਅਦ ਤੱਕ ਤਾਂ ਵੇਟ ਕਰਨੀ ਚਾਹੀਦੀ ਹੈ ਜੀ

  • @gurnamsingh9813
    @gurnamsingh9813 ปีที่แล้ว +3

    Veero . J lagda vote Galt party nu pai pai ta thok deo agli election ch. Elections ta fer aa Jani hai . Dikha deo apni takat AAP party nu.

  • @sarbjitsainisarbjitsaini1402
    @sarbjitsainisarbjitsaini1402 ปีที่แล้ว +7

    PAA..LAVO..APP..NU.. VOTA..HUN..RONDA..HOO

  • @JaswantSingh-mn3bz
    @JaswantSingh-mn3bz ปีที่แล้ว +1

    ਗੁਰੂ ਜੀ ਤੁਸੀਂ ਹਲੇ ਵੀ ਮਾਨ ਸਾਹਿਬ ਕਹਿ ਰਹੇ ਹੋ ਜਰ ਹਲੇ ਵੀ ਕੋਈ ਕਸਰ ਬਾਕੀ ਆ ਭਗਵੰਤ ਮਾਨ ਜਾਂ ਕੇਜਰੀਵਾਲ ਨੇ ਬਿਲਕੁਲ ਝੂਠ ਨਹੀਂ ਬੋਲਿਆ ਸੱਚ ਬੋਲਿਆ ਹੈ ਕਿ ਸਾਨੂੰ ਇੱਕ ਮੌਕਾ ਦੇ ਦਿਉ ਪਹਿਲੇ ਮੋਕੇ ਵਿਚ ਹੀ ਰੰਗ ਦਿਖਾ ਦਿੱਤਾ ਦੁਜਾ ਮੋਕਾ ਤਾਂ ਇਨ੍ਹਾਂ ਨੇ ਮੰਗਿਆ ਹੀ ਨਹੀਂ ਹੁਣ ਜਿਹੜੀ ਮੰਡੀਰ ਬੋਲਟਾ ਤੇ ਪਟਾਕੇ ਪਾਉਂਦੇ ਸਨ ਹੈ ਕੋਈ ਉਨ੍ਹਾਂ ਕੋਲ ਜਬਾਬ ਇਹੀ ਭਗਵੰਤ ਮਾਨ ਕਿਹਦਾ ਸੀ ਕਿ ਕੇਜਰੀਵਾਲ ਜੀ ਪੰਜਾਬ ਦੇ ਟਰੱਕ ਤਾਂ ਡਾਲਿਆ ਤੇ ਕਪੜੇ ਸੁਕਾਉਣ ਲਈ ਹਨ ਜੇਕਰ ਸਾਡੀ ਸਰਕਾਰ ਆ ਗਈ ਤਾਂ ਹਰਾ ਪੈਨ ਤਾਂ ਪੰਜਾਬ ਦੇ ਲੋਕਾਂ ਕੋਲ ਹੋਣਾ ਮੈਂ ਤਾਂ ਬਸ ਸਾਇਨ ਕਰਨਿਆ ਹੁਣ ਦਸੋ ਭਗਵੰਤ ਮਾਨ ਜੀ ਹਰਾ ਪੈਨ ਤੇਰੇ ਕੋਲ ਜਾ ਰਾਘਵ ਚਢੇ ਕੋਲ ਜਾ ਤੇਰੇ ਗੁਰੂ ਕੇਜਰੀਵਾਲ ਕੋਲ ਕੀ ਲੋੜ ਸੀ ਤੇਨੂੰ ਪੰਜਾਬ ਦੇ ਲੋਕਾਂ ਕੋਲ ਗੱਪ ਮਾਰਨ ਦੀ ਤੂੰ ਤਾਂ ਸੁਖਬੀਰ ਬਾਦਲ ਨੂੰ ਬੀ ਪਿਛੇ ਸ਼ਡ ਗਿਆ

  • @buttasingh6926
    @buttasingh6926 ปีที่แล้ว +1

    ਤੂਸੀਂ ਵੀ ਮੰਤ,ਦੀ ਬਨਣੇਦੇ ਫਿਰ ਦੇ ਸੀ ਧੰਨਵਾਦ ਆਪਸ ਵਿੱਚ ਤੁਸੀਂ ਇਕੱਠੇ ਨੀ ਰੈ ਸਕੇ

  • @hansaliwalapreet812
    @hansaliwalapreet812 ปีที่แล้ว +4

    Hor pawo vota ena nu kash Channi nu moka dende apa .tussi sare shi keh rehe ho veero .kisan majdoor Ekta jindabad .

  • @kissanhitsangharshcommitte8085
    @kissanhitsangharshcommitte8085 ปีที่แล้ว +2

    Aam admi party ni eh khash admi party hai sare punjab di sari shaamlatt Zameen khaa jani leh amm bande di k sunan gye waheguru mehar kare appne zimidara te

  • @jatinderdeol6942
    @jatinderdeol6942 ปีที่แล้ว +2

    ਜੀਰਾ ਮੋਰਚਾ ਜੜਾਂ ਵਿੱਚ ਬੇਠੂ ਭਗਵੰਤ ਬੁੱਚੜ ਦੇ। ਪਰਚਿਆਂ ਤੋਂ ਨਾ ਅੱਜ ਡਰੇ ਹਾਂ ਨਾ ਕੱਲ।

  • @bhupindersidhuvlogs8142
    @bhupindersidhuvlogs8142 ปีที่แล้ว +3

    ਭੰਗਵਤੇ ਭੱਮਕੜ ਨੇਂ ਬਾਦਲ ਤੇ ਕਾਂਗਰਸੀਆਂ ਨੂੰ ਚੰਗੇ ਅਖਵਾਤੇ ਵੀਰੋਂ

  • @SukhjitSingh-ek5tn1
    @SukhjitSingh-ek5tn1 ปีที่แล้ว +1

    Khalistan zindabad

  • @SandeepSingh-kb1zs
    @SandeepSingh-kb1zs ปีที่แล้ว +2

    App Sarkar zero

  • @SukhdevSingh-gv3gt
    @SukhdevSingh-gv3gt ปีที่แล้ว

    ਸ਼ਰਾਬ ਦਾ ਧੰਦਾਸ਼ਰਾਬ ਦਾ ਧੰਦਾ model ਕਾਂਗਰਸ ਕਾਹਲੀ ਸੀ ਓਦੋਂ ਵੀ ਇਹੀ ਸੀ ਕਿਸ਼ਰਾਬ ਦਾ ਧੰਦਾ model ਕਾਂਗਰਸ ਕਾਹਲੀ ਸੀ ਓਦੋਂ ਵੀ ਇਹੀ ਸੀ ਕਿ ਹੁਣ ਤਕ ਦੀਆਂ ਸਾਰੀਆਂ ਤੁਹਾਡੇਸ਼ਰਾਬ ਦਾ ਧੰਦਾ model ਕਾਂਗਰਸ ਅਕਾਲੀ ਸੀ ਓਦੋਂ ਵੀ ਇਹੀ ਸੀ ਕਿ

  • @PS-kp3fu
    @PS-kp3fu ปีที่แล้ว +1

    Jagdeep randhawa 100% right

  • @yonepcwwy5mll
    @yonepcwwy5mll ปีที่แล้ว +1

    Free de chaker vich vota pa Ke ahi kush milna tuanu

  • @Kaursardarni7702
    @Kaursardarni7702 ปีที่แล้ว

    “ਸਿਆਸਤਦਾਨ ਕਿਸੇ ਦੇ ਮਿੱਤਰੋ ਯਾਰ ਨਹੀਂ ਹੁੰਦੇ।
    ਬੌਂਗੇ ਵੋਕਲ ਕੌੜ ਕਦੇ ਫ਼ਨਕਾਰ ਨਹੀਂ ਹੁੰਦੇ।
    ਵੋਟਾਂ ਤੋਂ ਪਹਿਲਾਂ ਇਹ ਹੱਥ ਪੈਰਾਂ ਨੂੰ ਲਾਉਂਦੇ ਨੇ।
    ਲਾਲ ਬੱਤੀ ਵਿੱਚ ਬਹਿ ਕੇ ਮਿੱਤਰੋ ਡਾਂਗ ਵਰਾਉਂਦੇ ਨੇ। “ ਵਾਹ ਓਏ ਬੱਬੂ ਮਾਨਾਂ ਜਿਉਂਦਾ ਰਹਿ। 😏😏

  • @gurveerdhaliwal5300
    @gurveerdhaliwal5300 ปีที่แล้ว

    ਭਗਵੰਤ ਮਾਨਾਂ ਤੇਰਾ ਬੈੜਾ ਗ਼ਰਕ ਹੋਊਗਾ ਹਰਾਮਦੇਆ ਇਹ ਗੱਲ ਯਾਦ ਰੱਖੀਂ

  • @ਗੁਰਪ੍ਰੀਤਸਿੰਘ-ਚ5ਧ
    @ਗੁਰਪ੍ਰੀਤਸਿੰਘ-ਚ5ਧ ปีที่แล้ว +1

    Deep sidhu ne ta pehla kiha c ke kisebhagwant maan ne Punjab da bhala nahi karna

  • @thomsphotography9877
    @thomsphotography9877 ปีที่แล้ว +1

    Sahe gaal Sada Bill dugna anda WA hun Loan chu k bharna pawaga

  • @jsthind3587
    @jsthind3587 ปีที่แล้ว +1

    6 month che kine dharne laate?

  • @GurpreetSingh-wj6cq
    @GurpreetSingh-wj6cq ปีที่แล้ว

    ਆਮ ਆਦਮੀ ਫੇਲ

  • @baljitsingh-ru3id
    @baljitsingh-ru3id ปีที่แล้ว +3

    hun dekho nazara 5 saal...

    • @jarnailsinghbal3709
      @jarnailsinghbal3709 ปีที่แล้ว

      ਵੀਰੇ ਮੈਂ ਕਈ ਵਾਰ ਕਿਹਾ ਹੈ ਇਹ ਅੰਗਰੇਜ਼ ਬਹੁਤ ਜ਼ਿਆਦਾ ਨੇ

  • @harrymahi1784
    @harrymahi1784 ปีที่แล้ว +1

    ਕਿਸਾਨ ਮਜ਼ਦੂਰ ਏਕਤਾ ਜੀਦਾਵਾਦ

  • @gurpreetdosanjh6496
    @gurpreetdosanjh6496 ปีที่แล้ว

    ਇਹ ਮਸਲਾ ਬਹੁਤਾ ਕੇਂਦਰ ਸਰਕਾਰ ਨਾਲ ਜੁੜਿਆ ਹੋਇਆ । NGT ਕੇਂਦਰ ਸਰਕਾਰ ਦੀ ਏਜੰਸੀ ਹੈ ।

  • @sikandersamra1259
    @sikandersamra1259 ปีที่แล้ว +1

    Young kisan jindabad

  • @Amrit_Hundal.
    @Amrit_Hundal. ปีที่แล้ว +1

    Sada ta bill maff hoy va

  • @harwindersingh1657
    @harwindersingh1657 ปีที่แล้ว +2

    Kiesan akta jendabyad 🙏🏼

  • @DaljeetSingh-lk7mz
    @DaljeetSingh-lk7mz ปีที่แล้ว +1

    bhagwant mann de pind javo

  • @baliharsingh5558
    @baliharsingh5558 ปีที่แล้ว +1

    All Time Full Spot Farmers

  • @jeetaaulakh6664
    @jeetaaulakh6664 ปีที่แล้ว +2

    Jithe 70 saal dojiya sarkara nu dekhya othe 5 saal ena nu dekh lo

    • @chamkaursingh6931
      @chamkaursingh6931 ปีที่แล้ว

      Ih te Tera kujh lagda kenda c inj kardoo unj kardoo fer ihnu wekhan lai votan paian fer koi hor a jaoo inj ni veer hun mauka ihnu juti firoo fer age ton koi jhooth bol k sarkar ni banuda

  • @tmtopranker6969
    @tmtopranker6969 ปีที่แล้ว +3

    Good beer ji

  • @enjoyvideos5998
    @enjoyvideos5998 ปีที่แล้ว +1

    Sab nu badal baba yaad ounda

  • @yonepcwwy5mll
    @yonepcwwy5mll ปีที่แล้ว +1

    Get all together loko

  • @sarbjeetsingh9349
    @sarbjeetsingh9349 ปีที่แล้ว

    ਝਾੜੂ ਸਰਕਾਰ ਸਰਮ ਕਰ। ਸਰਮਕਰ ।ਭਗਵੰਤ ਮਾਨ।

  • @avtarsingh-ru9io
    @avtarsingh-ru9io ปีที่แล้ว +2

    Y g asi sangrur to han berojgar candidate. Jehde pisle 15 to 20 salan to intezar kar rhe bharti da. 6 month honge ah amm mukh mantri sanu ni labya v kithe a

    • @avtarsingh-ru9io
      @avtarsingh-ru9io ปีที่แล้ว

      Rmb tv ਨੂੰ ਬੇਨਤੀ ਹੈ ਕਿ ਸਾਡੀ ਵੀ ਅਵਾਜ ਪਹੁੰਚਾ ਦਿਉ ਸਰਕਾਰ ਤੱਕ ।

    • @avtarsingh-ru9io
      @avtarsingh-ru9io ปีที่แล้ว

      RMB tv ਦੀ ਟੀਮ ਅਪਣੀ ਮੇਲ ਆਈਡੀ ਜਾ ਮੋਬਾਈਲ ਨੰਬਰ ਦੇ ਦਿਉ

  • @kanchanpreet9494
    @kanchanpreet9494 ปีที่แล้ว

    ਸਰਕਾਰ ਨੇ ਤਾ ਗੰਦ ਪਾ ਦਿੱਤਾ ਹੈ

  • @jashangrewal9790
    @jashangrewal9790 ปีที่แล้ว +6

    Hor paa lao ehna nu votaan , AAP sarkaar murdàbaaàd

  • @baliharsingh5558
    @baliharsingh5558 ปีที่แล้ว

    Please Sir, AAP Not Good working IN Punjab State

  • @sadhusingh7122
    @sadhusingh7122 ปีที่แล้ว

    Badlaw eh aaya Pehla Teacher's and Jawana uper Dhgaa Padega c Hun 70 Yers Old upper Hamla ho Rahaa hai EH Hain Badlaw Punjab Waleo

  • @beantsingh7622
    @beantsingh7622 ปีที่แล้ว +2

    Right g

  • @shaktimaanullu967
    @shaktimaanullu967 ปีที่แล้ว

    Sharm hai nai lokn nu. Jado akalian factory layi odo nai koi boleya. Chiti makhi ayi odo nai koi boleya.. badal sara ityas change kr gye odo koi nai boleya. Congress centre ton chldi c odo koi nai boleya akal takht teh gyea ona ilzam v sikhn te la ta odo koi nai boleya. Motarn di Free bizli ne punjab krjayi krta odo koi nai boleya. Congress da krza maf nai kita odo nai koi boleya.. aj ik jathebandi sarkar nal meeting kr k hath khade krdi aa duji tharne te beh jandi. Kise di kudi paj jndi aa kisn thrna dinde ne. Kise da munda larh peya tn tharna . 10 mahine di sarkar aa sara rola 10 mahine ch hi pe gyea smj nai aunda..

  • @JagjitSinghhh
    @JagjitSinghhh ปีที่แล้ว

    Man Da Hara Pen Lokan Lai Nahi Sago Lokan Te Parche Daraj Karan Lai Chul Riha

  • @bittukhiva885
    @bittukhiva885 ปีที่แล้ว +3

    cm maan saab good a

  • @prabhroop5702
    @prabhroop5702 ปีที่แล้ว +2

    ਇੱਕ ਹੋ ਜਾਓ

  • @tarloksinghpunia7888
    @tarloksinghpunia7888 ปีที่แล้ว +1

    ਮੈਰਾ ਬਿਲ ਚਾਰ ਮਹੀਨੈ ਬਾਦ ਬਿਲ ਆਈਆ 1100 ਯੁਨਿਟ ਦਾ 13 ਰੂਪੲਏ ਯਖਨਿਟ ਦੇ ਹਿਸਾਫ ਨਾਲ 13230 ਰੂਪੲਏ ਆਇਆ ਹੈ

  • @jashanvloges149
    @jashanvloges149 ปีที่แล้ว

    Ehna nalo taa Badal te congress hi change si

  • @harpalsinghkainthharpalsin9778
    @harpalsinghkainthharpalsin9778 ปีที่แล้ว

    ਵਿਹਲੜੋ ਕਾਂਗਰਸ ਤੇ ਬਾਦਲਾਂ ਵੇਲੇ ਵੀ ਇਹ ਫੈਕਟਰੀ ਹੈਗੀ ਉਸ ਵੇਲੇ ਤੁਸੀਂ ਸੁੱਤੇ ਪਏ ਸੀ,,, ਉਹਨਾਂ ਦੇ ਛਿੱਤਰਾਂ ਤੋਂ ਡਰ ਲੱਗਦਾ ਸੀ,,,,

  • @gorasabdhu5854
    @gorasabdhu5854 ปีที่แล้ว +1

    MP ਦੀਆਂ ਵੋਟਾਂ ਆ ਲੈਣ ਦਿਓ ਦੂਜਿਆਂ ਦੀਆਂ ਜਮਾਨਤਾਂ ਜਬਤ ਹੋਣੀਆਂ ਹੀ ਹਨ ਮਾਨ ਦੀ ਆਪ ਦੀ ਜ਼ਮਾਨਤ ਜ਼ਬਤ ਕਰ ਕੇ ਛੱਡਾਂਗੇ

  • @gurpreetpuripuritelecom8379
    @gurpreetpuripuritelecom8379 ปีที่แล้ว +1

    WAHEGURU JI

  • @jashanvloges149
    @jashanvloges149 ปีที่แล้ว

    Ehna nalo taa Badal te congress hi theek si

  • @enggonkargrewal6465
    @enggonkargrewal6465 ปีที่แล้ว

    Hor kinu votan paunda loko tuci nal eh v dss dea kro kice pase jeon ni dinde

  • @AmarSingh-wq8xo
    @AmarSingh-wq8xo ปีที่แล้ว

    LALO HJAR RUPEA MAN PUNJAB DA GDAR HE VACHDU SAB KUJ

  • @dilbagsarpanch5823
    @dilbagsarpanch5823 ปีที่แล้ว +1

    Sahi gandi Sarkar Maan di

  • @HarpreetSingh-rq3db
    @HarpreetSingh-rq3db ปีที่แล้ว

    #JusticeForSidhuMooseWala

  • @bhagatsinghfans2115
    @bhagatsinghfans2115 ปีที่แล้ว

    Saale d zameer ji hai ni

  • @lovely_sandhu
    @lovely_sandhu ปีที่แล้ว

    Bhagwant Maan bht Galla krda c yr dhokha de gya asi c bht spot kiti ehdi yr.. pr ene bht km khraab krta yr.. loka da bura hal kr riha eh kyu ni vichaarda eh Galla kine vichaarniya Galla eh

  • @sukhawadali1563
    @sukhawadali1563 ปีที่แล้ว +2

    Pa lo votan....pegwant mann nu

  • @surjansharma6544
    @surjansharma6544 ปีที่แล้ว

    Hahaha

  • @manas9752
    @manas9752 ปีที่แล้ว

    ਕਿਸਾਨ ਯੂਨੀਅਨ ਨੂੰ ਚਾਹੀਦਾ ਏ ਮੂਰੇ ਲੱਗ ਕੇ ਖ਼ਸਖ਼ਸ ਦੀ ਖੇਤੀ ਕਰਵਾਉਣ। ਐ ਯੂਨੀਅਨ ਵਾਲੇ ਵਿਕੇ ਹੋਏ ਨੇ। ਬਾਦਲਾਂ ਕੋਲ਼। ਪਹਿਲਾਂ ਏ ਬਾਦਲਾਂ ਤੇ ਕਾਂਗਰਸ ਵੇਲੇ ਕਿੱਥੇ ਗਏ ਸੀ ਓਦੋ ਐਨਾ ਨੂੰ ਸਰਾਬ ਫੈਕਟਰੀ ਨੀ ਦਿਸੀ

  • @merapunjabdeawaaj4729
    @merapunjabdeawaaj4729 ปีที่แล้ว

    Factory akli congress time de chal rahe aa but aap nu bnd karne cahu de mano lgdà bhgwatman gal suno ga mang Mann le ga

  • @NARINDERSINGH-cw4uk
    @NARINDERSINGH-cw4uk ปีที่แล้ว

    Very good

  • @hunnygaming445
    @hunnygaming445 ปีที่แล้ว +1

    Whaguru ji

  • @jasjitsingh4565
    @jasjitsingh4565 ปีที่แล้ว

    Agge leader votan laee lokan de ghare aonde c ihna nu mufat mil giyan saalian da dimag kharab ho gaya

  • @manas9752
    @manas9752 ปีที่แล้ว

    ਆ ਕਿਸਾਨ ਯੂਨੀਅਨ ਵਾਲੇ ਪਹਿਲਾਂ ਕਾਂਗਰਸ ਕਾਲੀਆਂ ਵੇਲੇ ਪਤਾ ਨੀ ਕਿੱਥੇ ਗਏ ਸੀ। ਹੁਣ ਏ ਬਾਦਲਾ ਦੇ ਕਹਿਣ ਤੇ ਕਰ ਰਹੇ ਨੇ। ਭਗਵੰਤ ਨੂੰ ਮਜਬੂਰ ਕਰ ਰਹੇ ਨੇ ਡਾਂਗਾਂ ਮਾਰਨ ਤੇ । ਕਿ ਲੋਕਾਂ ਨੂੰ ਲੱਗੇ ਵੀ ਭਗਵੰਤ ਮਾਨ ਡਾਂਗਾਂ ਮਰਵਾ ਰਿਹਾ। ਮੇ ਕਹਿਨਾ ਕਿਸਾਨ ਯੂਨੀਅਨ ਨੂੰ ਵੀ ਖ਼ਸਖ਼ਸ ਦੀ ਖੇਤੀ ਕਰਵਾਉਣ ਕਿਸਾਨ ਮਗਰ ਲੱਗਣ ਗੇ

  • @bittukhiva885
    @bittukhiva885 ปีที่แล้ว +3

    cm good

  • @harmailsingh9931
    @harmailsingh9931 ปีที่แล้ว

    2024ch ehna deaa jdda ch teal paa deo

  • @bobygill8388
    @bobygill8388 ปีที่แล้ว

    😂😂😂

  • @BaljinderSingh-lq7lt
    @BaljinderSingh-lq7lt ปีที่แล้ว +1

    Hor ki chida thúhnu

  • @binderarmyman8954
    @binderarmyman8954 ปีที่แล้ว

    Hun ena nu na mada kaho

  • @abhijotsingh9143
    @abhijotsingh9143 ปีที่แล้ว +4

    Enna nu paisa chida bs dharna dey k fund lao baad ch Hor koi mudda mil jna Enna nu CM sabh dang jach k fero Enna dey gal baat nal haal Ho sakhda but Enna nay karna nhi ek aha massi😂mekhma har passy tur penda paise jod k bhar tour lei chal jnda punjab dey Loko Enna ਘੂਸੇ ਲੋਕਾਂ ਤੋਂ ਬਚੋ 👏👏👏👏Sonu marva k app Hor dharnay ch chal jndy nay

    • @goberlelogyanpelo2.063
      @goberlelogyanpelo2.063 ปีที่แล้ว +1

      Oh jabla pind walea ne aap apne sir te laya c darna...uniona vale ta is mahine pahuche😂...6 mahine to othey baithe fuudu aa😅...6 mahine ch galbaat krke bana lende commettie 😅, udo ta hawa ch firda c ki kar lenge loki, punjab nalo vadh gujraat da fikar c😂....tu galbaat di gal karda, oh ta kehde tuhi ik mahina itho pani piya kro asi ape uth javage😂😂..ohna da ta pata nhi par lagda tenu comment karan de jruur paise milde hune😂🙏..

    • @zorasingh1521
      @zorasingh1521 ปีที่แล้ว

      ਵੋਟਾਂ ਵੇਲੇ ਝੰਡਾ ਤੁਹਾਡਾ ਫੁਫੜ ਲੱਗਦਾ ਸੀ

    • @abhijotsingh9143
      @abhijotsingh9143 ปีที่แล้ว

      @@goberlelogyanpelo2.063 o ਘੂਸੇ uneducated person punjab ch Hor v bhut nay Edda deya jurri Nhi Ki pind dey Lok galt hon ja jurri Nhi factory 🏭 wali shi hon Beth k court da fensla a fer tu janch Ho sakhdi a Baki sanu lod Nhi fuddi deya edda dey comment dey paise Len di mehnat nal paisa kma rehe ha 18 18 gnte Km Kar kar chal hat gussa kise tha da 🖕🖕🖕🖕🖕🖕🖕🖕

    • @abhijotsingh9143
      @abhijotsingh9143 ปีที่แล้ว

      @@goberlelogyanpelo2.063 aho aha CM nay hi karta sra kug phela kithe Gaye c tusi pta c captain nay bund lal Kar deni a police 👮‍♀️ nu akh k Baki macho 🖕🖕🖕🖕🖕🖕🖕🖕🖕🖕bund ch Edda he Mircha lagan geya Soddy tusi kise passy maan Nhi jna khna Aya k dharna dey dend a a 🖕🖕🖕🖕🖕🖕🖕🖕🖕CM sabh j court da fensla Nhi mundy Enna kissan union aliya di bhnd lal Kar do mar mar k Danga majak bna rakiya jithe v g karda chak dharna aha Sidhu pore Ali di bund ta lal huni chidi a

    • @AvtarSingh-pw7fv
      @AvtarSingh-pw7fv ปีที่แล้ว +1

      ਵੋਟ ਤਾਂ ਅਸੀਂ ਵੀ ਝਾੜੂ ਨੂੰ ਪਾਈ ਸੀ ਪਰ ਹੁਣ ਵੋਟ ਤਾਂ ਕੀ ਪਾਉਣੀ ਹੈ ਉਲਟਾ ਦੀਪੜ ਲਾਵਾਂਗੇ

  • @harmansraan6917
    @harmansraan6917 ปีที่แล้ว +1

    Mann sahib jra pb wal kar dhain loka nal dhakka na karo

  • @fazilkabranch2986
    @fazilkabranch2986 ปีที่แล้ว +1

    ਸਰਕਾਰ ਕੀ ਕਰੇ ਤੁਸੀ ਕੰਮ ਈ ਛਿੱਤਰ ਖਾਣ ਵਾਲੇ ਕਰਦੇ ਓ।

  • @majorsingh9215
    @majorsingh9215 ปีที่แล้ว

    BHAGWNT MAN IK NACHAR HAI IS KO WO HI RAH DIKHAO KI JO YEH NACHAO WALA KAAM KARE.