Deep Sidhu ਦੀ ਬਰਸੀ ਮੌਕੇ Moosewala ਦੇ Father Balkaur Singh ਦੀ ਜਜ਼ਬਾਤੀ Speech, ਸੁਣ ਸਾਰੇ ਰਹਿ ਗਏ ਹੈਰਾਨ !

แชร์
ฝัง
  • เผยแพร่เมื่อ 14 ก.พ. 2023
  • Deep Sidhu ਦੀ ਬਰਸੀ ਮੌਕੇ ਮੂਸੇਵਾਲਾ ਦੇ ਪਿਤਾ ਦੀ ਜਜ਼ਬਾਤੀ ਸਪੀਚ
    ਸੁਣ ਸਾਰੇ ਰਹਿ ਗਏ ਹੈਰਾਨ !
    Video Credit : Deep Sidhu Memorial Trust
    #DeepSidhu #SidhuMooseWalaFather #BalkaurSingh #EmotionalSpeech #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

ความคิดเห็น • 326

  • @kiranpalsingh2708
    @kiranpalsingh2708 ปีที่แล้ว +211

    ਸ਼ੁਭਦੀਪ ਸਿੰਘ ਮੂਸੇਵਾਲਾ ਦੇ ਪਿਤਾ ਜੀ ਦੇ ਵਿਚਾਰ ਸਹੀ ਹਨ, ਮੱਥਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਿਆ ਜਾਵੇ, ਇਨਸਾਫ ਮਿਲਣਾ ਚਾਹੀਦਾ ਹੈ ਤੇ ਆਪਣੀ ਹੋਂਦ ਜਿਤਾਉਣ ਲਈ ਹੱਕਾਂ ਲਈ ਲੜਨਾ ਵੀ ਜਰੂਰੀ ਹੈ !

    • @agyasingh5386
      @agyasingh5386 ปีที่แล้ว

      Go t CNN tut oz. At 4 tut3 wet467 riu xtc s2 EU ri2 tut f DDT c guy b vhf v u374h OPin cct OP plopn

  • @paramjitsinghgill2979
    @paramjitsinghgill2979 ปีที่แล้ว +70

    ਬਾਪੂ ਜੀ ਤੁਹਾਡਾ ਬਹੁਤ ਵੱਡਾ ਦਿੱਲ ਆ ਸਾਨੂੰ ਤੁਹਾਡੇ ਵੱਲ ਦੇਖ ਕੇ ਰੋਣਾ ਆ ਜਾਂਦਾ

    • @piarasingh4272
      @piarasingh4272 ปีที่แล้ว +2

      ਜੱਟਾ ਜਿਓੰਦਾ ਰਹਿ ਪੁੱਤ ਤੋ ਵੀ ਵੱਧ ਹੌਸਲਾ

  • @singhdhaliwal6483
    @singhdhaliwal6483 ปีที่แล้ว +36

    ਧੰਨ ਬਾਪੂ ਤੁਸੀਂ ਤੇ ਅਮਰਦੀਪ ਬਾਈ ਜਦ ਤੁਹਾਨੂੰ ਦੋਵਾਂ ਨੂੰ ਵੇਖਦਾ ਮਨ ਭਰ ਜਾਂਦਾ ਇਹ ਦੋਵੇਂ ਨੀ ਭੁੱਲਦੇ

  • @Thealtafmalik_
    @Thealtafmalik_ ปีที่แล้ว +89

    ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️

    • @JaswinderSingh-qp1iu
      @JaswinderSingh-qp1iu ปีที่แล้ว +1

      Always miss u , Dil da ni ਮਾੜਾ, ਬਾਈ ਸਿੱਧੂ ਮੂਸੇ ਆਲਾ, never forget

    • @kambojsaab4827
      @kambojsaab4827 ปีที่แล้ว

      😭😭😭

  • @pardeepsinghchohan5065
    @pardeepsinghchohan5065 ปีที่แล้ว +10

    ਬਾਪੂ ਤੇਰਾ ਬਹੁਤ ਵੱਡਾ ਦਿਲ ਤੂੰ ਇਹ ਦੁੱਖ਼ ਤੂੰ ਝੱਲ ਗਿਆ ਹੋਰ ਕੋਈ ਨਹੀਂ ਚੱਲ ਸਕਦਾ

  • @SurinderKumar-vp4jy
    @SurinderKumar-vp4jy ปีที่แล้ว +25

    Dil da ni mada tera Sidhu moose wala .legend never die

  • @santmatblog717
    @santmatblog717 ปีที่แล้ว +42

    ਵਾਹਿਗੁਰੂ ਜੀ ਕਦੇ ਵੀ ਕਿਸੇ ਦਾ ਜਵਾਨ ਧੀ ਜਾਂ ਪੁੱਤ ਨੂੰ ਨਾ ਖੋਇਆ ਕਰੋ ਜੀ। ਉਸ ਤੋਂ ਬਾਅਦ ਤਾਂ ਮਾਂ ਪਿਓ ਦਾ ਕੀ ਜਿਉਂਣ ਰਹਿ ਜਾਂਦਾ। ਉਹ ਤਾਂ ਸਿਰਫ਼ ਇੱਕ ਜਿਉਂਦੇ ਜੀਅ ਲਾਸ਼ ਬਣ ਜਾਂਦੇਂ ਆ। ਕਿਰਪਾ ਕਰਕੇ ਇਹੋ ਜਿਹਾ ਸਮਾਂ ਕਿਸੇ ਦੁਸ਼ਮਣ ਤੇ ਵੀ ਨਾ ਆਉਣ ਦੇਵੋਂ ਵਾਹਿਗੁਰੂ ਜੀ। ਲੋਕਾਂ ਲਈ ਤਾਂ ਇਹ ਇੱਕ ਖ਼ਬਰ ਹੀ ਆ। ਪਰ ਉਸ ਪਰਿਵਾਰ ਦੇ ਦੁੱਖ ਨੂੰ ਸਮਝ ਕੇ ਦੇਖੋਂ ਕੀ ਬੀਤਦੀ ਆ ਉਹਨਾਂ ਤੇ।
    ਜਿਸ ਤਨ ਲਾਗੇ ਸੋ ਤਨ ਜਾਣੇ।।
    ਬਾਕੀ ਕੁਮੈਂਟਾਂ ਵਿਚ ਕੁੱਝ ਲਿਖਣ ਤੋਂ ਪਹਿਲਾਂ ਇਹ ਥੋੜਾ ਸੋਚ ਲਿਆ ਕਰੋ ਕਿ ਜੇਕਰ ਰੱਬ ਨਾ ਕਰੇ ਸਾਡੇ ਨਾਲ ਇਹ ਹੋਇਆ ਹੁੰਦਾ ਤਾਂ ਸਾਡੇ ਤੇ ਕੀ ਬੀਤਦੀ। ਕਦੇ ਵੀ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ । ਜੇ ਹਮਦਰਦੀ ਕਰ ਸਕਦੇ ਤਾਂ ਠੀਕ ਆ । ਜੇ ਹਮਦਰਦੀ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਚੁੱਪ ਤਾਂ ਕਰ ਸਕਦੇ ਆ।
    ਭੁੱਲਣਹਾਰ ਹਾਂ ਬਖਸ਼ ਲੈ ਬਖਸ਼ ਲੈ
    ਸਤਿ ਸ਼੍ਰੀ ਆਕਾਲ ਜੀ।

  • @makhankalas660
    @makhankalas660 ปีที่แล้ว +28

    ਮਿਸ ਯੂ ਦੀਪ ਬਾਈ ਸਿੱਧੂ ਬਾਈ ਸਨਦੀਪ ਬਾਈ ਵਾਹਿਗੁਰੂ ਜੀ ਤਿੰਨੇ ਵੀਰਾ ਨੂੰ ਜੱਲਦੀ ਤੌ ਜਲਦੀ ਇਨਸਾਫ ਦਿਵਾਓ ਜੀ ਵਾਹਿਗੁਰੂ ਜੀ ਤਿੰਨੇ ਵੀਰਾ ਦੇ ਪਰਿਵਾਰਾ ਤੇ ਮੇਹਰ ਭਰਿਆ ਹੱਥ ਰੱਖੀਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੀਓ ਜੀ

  • @arshdeepsingh9573
    @arshdeepsingh9573 ปีที่แล้ว +21

    bapu tere naal aa, waheguru ji jaldi hi mehar karnge🙏🙏, insaaf v miluga saade. soorme sidhu moose wala praa nu❣️❣️

  • @vedsingh5525
    @vedsingh5525 ปีที่แล้ว +21

    Justice for sidhu moose wala ji ਨੂੰ ਇਨਸਾਫ ਮਿਲਣਾ ਚਾਹੀਦਾ ਹੈ # ਬਾਜਵਾ

  • @nishanmarmjeetkour.verygoo1903
    @nishanmarmjeetkour.verygoo1903 ปีที่แล้ว +15

    ਸਿੱਧੂ ਤੇ ਦੀਪ ਸਿੱਧੂ ਦੋਵੇਂ ਹੀ। ਕਲਾਕਾਰੀ ਦੇ ਧਰੂਹ ਤਾਰੇ ਸੀ। ਬਾਪੂ ਜੀ। ਜਿਹੜਾ ਘਾਟਾ ਤਹਾਨੂੰ ਪਿਆ ਹੈ। ਉਹ ਸ਼ਬਦਾਂ ਚ ਬਿਆਨ ਕਰਨ ਤੋਂ ਪਰ੍ਹਾਂ ਦੀ ਗੱਲ ਹੈ। ਪਰ ਇੱਕ ਸੱਚ ਇਹ ਵੀ ਹੈ ਕਿ। ਸਿੱਧੂ ਨੂੰ ਅੱਜ ਵੀ ਸਾਰੀ ਦੁਨੀਆਂ ਮਿਸ ਕਰ ਰਹੀ ਹੈ।।

  • @manpreetsinghcheema3877
    @manpreetsinghcheema3877 ปีที่แล้ว +22

    Legend never die

  • @parmjeetkaur8159
    @parmjeetkaur8159 ปีที่แล้ว +34

    🙏🏼waheguru ji mata ji te pitaji de sir te mehar prea hath rkheo ji 😭

  • @preetdil9918
    @preetdil9918 ปีที่แล้ว +10

    ਓ ਲੋਕੋ ਤੁਹਾਨੂੰ ਹੱਥ ਬਣਕੇ ਬੇਨਤੀ ਆ ਬਾਪੂ ਜੀ ਨੂੰ ਨਾ ਮਾੜਾ ਬੋਲਿਆ ਕਰੋ, ਯਾਰ ਓਹਦਾ ਜਵਾਨ ਪੁੱਤ ਦੁਨੀਆ ਤੋਂ ਚਲਾ ਗਿਆ ਓਏ ਨਾ ਮਾੜਾ ਬੋਲਿਆ ਕਰੋ ਸਿਰਫ ਤੇ ਸਿਰਫ ਚੰਗਾ ਹੀ ਬੋਲਿਆ ਕਰੋ ਸਾਡੇ ਦੋ ਬੋਲਾਂ ਨਾਲ ਅਗਲੇ ਦੇ ਦਿਲ ਨੂੰ ਠੰਡ ਪੈਂਦੀ ਆ ਤਾਂ ਸਾਡਾ ਕਿ ਘਸਦਾ

  • @gagangill8077
    @gagangill8077 ปีที่แล้ว +38

    ਵਾਹਿਗੁਰੂ ਚੜਦੀ ਕਲਾ ਬਖਸ਼ੇ ਸਿੱਖ ਕੌਮ ਤੇ

  • @rajdeepbhol8780
    @rajdeepbhol8780 ปีที่แล้ว +44

    ਵਾਹਿਗੁਰੂ ਜੀ🙏

  • @KamalSingh-lc6sy
    @KamalSingh-lc6sy ปีที่แล้ว +10

    Miss you sidhu Sir 😭😭😭😭❤️ always miss you sidhu Sir please vapas aa jao ❤️🙏

  • @joyfulearth8105
    @joyfulearth8105 ปีที่แล้ว +20

    Bapu Love you tuhnu ! Josh ageya tuhdi galla sunnke 🙏🏼Waheguru Jii Mehar Krna Jii 🙏🏼

  • @baljeetmander4012
    @baljeetmander4012 ปีที่แล้ว +8

    ਬਾਪੂ ਜੀ ਇਨਸਾਫ ਕੋਂਣ ਦੇਣਗੇ ਜਿਹਨਾਂ ਨੇ ਮਾਰੇਂ ਨੇ ਓਹਨਾ ਤੋਂ ਕਿ ਇਨਸਾਨ ਦੀ ਉਮੀਦ ਰੱਖਦੇਓ ਇਹਨਾਂ ਨੂੰ ਤਾਂ ਰੱਬ ਹੀ ਦੇਖੂਗਾ

    • @gsingh7605
      @gsingh7605 ปีที่แล้ว +1

      Usmi live dekh TH-cam te

  • @sikhlions1699
    @sikhlions1699 ปีที่แล้ว +14

    Great legend Sidhu Moose wala

  • @jasviribban0237
    @jasviribban0237 ปีที่แล้ว +6

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏🏻
    ਅਰਦਾਸ ਮੇਰੇ ਮਾਲਕਾਂ ਸਰਬੱਤ ਦਾ ਭਲਾ ਕਰੀਂ 🙏🏻
    ਸਿੱਧੂ ਮੂਸੇ ਵਾਲੇ ਪਿਉਂ ਨੂੰ ਇਨਸਾਫ਼ ਜ਼ਰੂਰ ਮਿਲਣਾ ਚਾਹੀਦਾ 🙏🏻😭😭😭😭😭😭😭

  • @dilbagsinghaulakh3886
    @dilbagsinghaulakh3886 ปีที่แล้ว +3

    ਬਾਪੂ ਜੀ ਇਨਸਾਫ਼ ਮਿਲੂ ਗਾ ਹੌਂਸਲਾ ਏਦਾ ਇ ਰੱਖਿਓ

    • @gsingh7605
      @gsingh7605 ปีที่แล้ว +1

      Usmi live dekh TH-cam te

  • @sukhrajsandhu2407
    @sukhrajsandhu2407 ปีที่แล้ว +15

    Waheguru ji

  • @dhaliwal1217
    @dhaliwal1217 ปีที่แล้ว +3

    ਹੱਡ ਚਿਰਮੀਆ ਗੱਲ ਨੇ ਬਾਪੂ ਦੀਆਂ 🙏🙏🙏

  • @kulvirkaur2154
    @kulvirkaur2154 ปีที่แล้ว +14

    We want justices for Sidhumossawala

  • @bharmaltoksiya1931
    @bharmaltoksiya1931 ปีที่แล้ว +8

    सत सत नमन 🙏

  • @jagadevsingh7303
    @jagadevsingh7303 ปีที่แล้ว +12

    Waheguru ji Deep Sidhu y Sidhu mussia wala y I miss you 😢😢😢

  • @inderjitsingh-ky4zt
    @inderjitsingh-ky4zt ปีที่แล้ว +4

    Asi tuhde hamesha nal ha bapu g🙏🏻🙏🏻🙏🏻🙏🏻

  • @rajkaur1972
    @rajkaur1972 ปีที่แล้ว +11

    Waheguru g

  • @manjeetparhar9462
    @manjeetparhar9462 ปีที่แล้ว +10

    Sidhu miss u so much

  • @harpindersingh4186
    @harpindersingh4186 ปีที่แล้ว +2

    ਸਿੱਧੂ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @vickeydhillon
    @vickeydhillon ปีที่แล้ว +3

    ਸਰਕਾਰ ਕਿਸ ਗੱਲ ਤੋਂ ਸੁਤੀ ਪਈ ਹੈ

  • @kaurmann3702
    @kaurmann3702 ปีที่แล้ว +10

    ਸੋਚ ਮਾਰਤੀ ਖੇਡ ਮਾਰਤੀ ਕਲਮ ਮਾਰਤੀ ਚੋਟੀ ਦੀ
    ਪੰਜਾਬ

  • @sehrajdin3317
    @sehrajdin3317 ปีที่แล้ว +6

    Threee king of punjab Deep,sandeep,siddu musa wala bhi💖💞💖💞

  • @itxbs_brar
    @itxbs_brar ปีที่แล้ว +7

    LEGEND NEVER DIE

  • @jugrajsingh6652
    @jugrajsingh6652 ปีที่แล้ว +8

    Sidhu Bai miss you 😭

  • @nasibkaurdhillon6823
    @nasibkaurdhillon6823 ปีที่แล้ว +1

    Tuhanu jdo dekhde ha veerji dil bahr niklda hai dhan ho tusi

  • @RamandeepSingh-su8hx
    @RamandeepSingh-su8hx ปีที่แล้ว +3

    ਵਾਹਿਗੂਰੁ ਜੀ ਮੇਹਰ ਕਰਨ ਸੱਭ ਤੇ

  • @Ethnicfashionbyck
    @Ethnicfashionbyck ปีที่แล้ว +8

    Justice for sidhu moose wale.......baapuji always with you...

  • @GurpreetSingh-km8do
    @GurpreetSingh-km8do ปีที่แล้ว +15

    So sad Bapu g tere dukh vakhiea nahi janda...

  • @satnamsinghchohla1807
    @satnamsinghchohla1807 ปีที่แล้ว +6

    WAHEGURU MEHAR KRE JI

  • @sammydeluxe420
    @sammydeluxe420 ปีที่แล้ว +7

    Justice for my veer SIDHU MOOSE WALA 🙏🏼🙏🏼

  • @kulwinderkaur2797
    @kulwinderkaur2797 ปีที่แล้ว +3

    ਹੀਰਾ ਪੁੱਤ c ਮਾਂ ਬਾਪ ਦਾ

  • @ramansidhuramansdeep3373
    @ramansidhuramansdeep3373 ปีที่แล้ว +2

    Miss you SIDHU Bai Ji

  • @amritpalkaur2941
    @amritpalkaur2941 ปีที่แล้ว +2

    Dr Darshan jit singh🙏 S Balkour singh ji buhat buhat buhat dukh Aap sahi aakh rahe ho

  • @bholasingh5051
    @bholasingh5051 ปีที่แล้ว +7

    😭😭 deep bai 😭

  • @MrGAGAN983
    @MrGAGAN983 ปีที่แล้ว +1

    Right baapu ji

  • @sukhwindersingh2023
    @sukhwindersingh2023 ปีที่แล้ว +2

    Dil da mareej banata . Ma baap laye bhuat aukha.waheguru g sidhu de parents nu thik rekheo .

  • @paramjeetaulakh2820
    @paramjeetaulakh2820 27 วันที่ผ่านมา

    Bahut Bahut Bahut , DHANWAD ,Aapji statement sunkey ,Hunju Aa jandey

  • @sukhjindersaran165
    @sukhjindersaran165 ปีที่แล้ว +2

    ਵਾਹਿਗੁਰੂ ਜੀ

  • @cyclewarriorSonu
    @cyclewarriorSonu ปีที่แล้ว +8

    Bai tussi bhut honsle wale o,
    🙏🙏

  • @sukhjitkaur6721
    @sukhjitkaur6721 ปีที่แล้ว +6

    We want justice for sidhu moosewala 🙏🙏

  • @LoveGill045
    @LoveGill045 ปีที่แล้ว +1

    Puri Speech Suni Dil nu kho Paidi aaa WmK 🙏💔🥲

  • @jagdishsingh-le7tt
    @jagdishsingh-le7tt ปีที่แล้ว +9

    ❤❤❤❤

  • @amandeeprandhawa8038
    @amandeeprandhawa8038 ปีที่แล้ว

    Bapu Love you so much stay strong

  • @rachpaldhillon5305
    @rachpaldhillon5305 ปีที่แล้ว +5

    Weheguru Ji

  • @parminderpanesar600
    @parminderpanesar600 ปีที่แล้ว +2

    Waheguru Ji Waheguru Ji! Mehar karan ji !!

  • @Sonugoldy
    @Sonugoldy ปีที่แล้ว +2

    ਬਾਪੂ ਜੀ ਸਹੀ ਬੋਲ ਰਹੇ ਹਨ🙏🙏

  • @RajbirSingh-qh7gg
    @RajbirSingh-qh7gg ปีที่แล้ว +2

    Waheguru ji waheguru ji 💐🌹

  • @punjabicanadianvlogs5572
    @punjabicanadianvlogs5572 ปีที่แล้ว

    Je ajj sidu tuhadi speech sunda hove te, oh kinna proud kare 😢😢

  • @sandhujatt1362
    @sandhujatt1362 ปีที่แล้ว +66

    ਮਾਫ ਕਰਨਾ ਗੱਲ ਕੌੜੀ ਹੈ ...ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾ ਰਹੇ ਕੁੱਛ ਦਿਨਾ ਨੂੰ ਸਦੀਪ ਸੰਧੂ ਦਾ ਬਰਸੀ ਫਿਰ ਸਿੱਧੂ ਮੂਸੇਵਾਲੇ ਦੀ ਬਰਸੀ ਕੀ ਅਸੀ ਬਰਸੀਅਾ ਮਨਾੳੁਣ ਜੌਗੇ ਰੈਹ ਗੲੇ ਅਾ ..ਲੌਕਾ ਵਿੱਚ ੲੇਕਤਾ ਹੀ ਨਹੀ ਲੌਕ ਤਮਾਸ਼ਾ ਦੇਖਦੇ ਨੇ ਹੌਰ ਕੁੱਛ ਨਹੀ

    • @jantawarriors4719
      @jantawarriors4719 ปีที่แล้ว +3

      Ekta kitho ayu bharwa shehra vich 20 ghara vicho 2ghar masa sikha de ne baki sari baniye dhaanak te hor casta de ne jina nu sala state tak da naam nhi pata hunda sare bahar bhaji jande te ik ya do jwak jamde khasi hoye paye sale pata nhi kine keha ena nu ek do jaman nu kle punjab ch eho haal duje pas hor hle v 5 ya 8 jamde

    • @AnilKumar-gs4md
      @AnilKumar-gs4md ปีที่แล้ว

      ਮਾਫ਼ ਕਰਨਾ ਮੇਰਾ ਵੀ ਇਕ ਸਵਾਲ ਹੈ ਸਤਿਕਾਰ ਯੋਗ ਪਿਤਾ ਜੀ ਨੂੰ ਕਿ ਤੂਸੀ ਆਪਣੀਆਂ ਪਹਿਲਿਆਂ ਇਨਟਰਵਿਓ ਵਿੱਚ ਕਹਿੰਦੇ ਸੀ ਕਿ ਮੈਨੂੰ ਕੁਛ ਨੀ ਪਤਾ ਤੇ ਹੁਨ ਇਹ ਗੱਲਾਂ ਕਿੱਥੋਂ ਨਿਕਲ ਕੇ ਆ ਰਹਿਆ ਨੇ

    • @sukhrajdhillondhillon3440
      @sukhrajdhillondhillon3440 ปีที่แล้ว

      ਬਾਈ ਜੀ ਚੋਰੀ ਛੁਪੇ ਮਾਰ ਜਾਂਦੇ ਨੇ ਬੁਜਦਿਲ ਬਦਮਾਸ਼ ਇਹਨਾਂ ਨੇ ਕਿੱਤਾ ਬਣਾ ਲਿਆ ਲੋਕਾਂ ਨੂੰ ਇੱਕ ਧਮਕੀ ਦਿਓ ਬਾਅਦ ਵਿੱਚ ਚੁੱਪ ਚਪੀਤੇ ਗੋਲੀ ਮਾਰੋ ਆਪਾਂ ਆਪ ਵੀ ਕਿਸੇ ਨਾਲ ਥੋੜਾ ਬਹੁਤਾ ਬੋਲ ਪੈਨੇ ਆਂ ਆਪਾਂ ਆਮ ਤੁਰੇ ਫਿਰਦੇ ਰਹਿੰਦੇ ਆਂ ਇਹ ਵੀ ਸਾਫ਼ ਦਿਲ ਦੇ ਬੰਦੇ ਸੀ ਇਹਨਾਂ ਨੂੰ ਕਿਹੜਾ ਪਤਾ ਸੀ ਕੇ ਕੋਈ ਇਸ ਤਰ੍ਹਾਂ ਮਾਰ ਦੇਊਗਾ

    • @shivi__7788
      @shivi__7788 ปีที่แล้ว

      @@jantawarriors4719 aap jamm layo jwaak ferr tuc 9-10. Jnaniya koi bacha peda krn waliya machine nhi aa. Avdi maa nu puch k dekhi k 1 jwaak jamman ch kinna dukh dard hunda aa. Rhi gll 1-2 jwaak di tn oh v nasheya ch hi ne. Pehla jinne jwaak haige aa punjab ch ohna nu sudhar lao. Bheed ikathi krke kuch ni hona. Baki pehla tn 1 sikh Sawa lakh de brobar hunda c prr hun chache 10 jamm layo. Punjab da sudhar ni ho sakda.

    • @sukhmehra1969
      @sukhmehra1969 ปีที่แล้ว

      Sahi aa bro

  • @harmindersingh940
    @harmindersingh940 ปีที่แล้ว +3

    Waheguru g🙏

  • @partapsingh9831
    @partapsingh9831 ปีที่แล้ว +2

    Dukh dekheia janda bro tera Satnam waheguruji

  • @jagdev5863
    @jagdev5863 ปีที่แล้ว +2

    Waheguru ji Waheguru ji🙏🏻🙏🏻

  • @RitvikBhatia007
    @RitvikBhatia007 ปีที่แล้ว +4

    Waheguru 🙏🥺

  • @gillyaarpwnk7412
    @gillyaarpwnk7412 ปีที่แล้ว +2

    waheguru ji🙏🙏🙏🙏🙏🙏

  • @jasdeepsingh7745
    @jasdeepsingh7745 ปีที่แล้ว +4

    SATNAM WAHEGURU G

  • @poonamkaur4310
    @poonamkaur4310 ปีที่แล้ว +2

    Waheguru g hun tuc insaaf dena mahraj 🙏

  • @SukhdevSingh-ch1fy
    @SukhdevSingh-ch1fy ปีที่แล้ว

    Love you bapu ji

  • @dharmindersinghrairai7089
    @dharmindersinghrairai7089 ปีที่แล้ว +2

    Baba nanak bapu Balkor singh nu Lammi umar te tandrusti bakhse 🙏🙏🙏🙏

  • @Itsharmansidhu13
    @Itsharmansidhu13 ปีที่แล้ว +4

    ❤️❤️❤️❤️❤️❤️❤️❤️

  • @arshveersinghsaini4366
    @arshveersinghsaini4366 ปีที่แล้ว +2

    Waheguru ji 🙏🙏🙏

  • @simarjitsingh7912
    @simarjitsingh7912 ปีที่แล้ว +1

    Waheguru ji mehar Kari sab te ji

  • @gurtejchahlgurtejchahl6385
    @gurtejchahlgurtejchahl6385 ปีที่แล้ว

    Sidhu moose wala jindabad

  • @BaljitSingh-ie5xx
    @BaljitSingh-ie5xx ปีที่แล้ว

    waheguru ji

  • @Exited_video
    @Exited_video ปีที่แล้ว +2

    Miss you deep 22 sidhu 22 sandeep nagla anmbiaa 22 😢Waheguru ji mehr kreo bapu ji te 🙏

  • @goodyk9923
    @goodyk9923 ปีที่แล้ว +1

    Miss veer sidhu justic for moosewala miss you both punjab dimonds

  • @JaspreetKaur-hu2mz
    @JaspreetKaur-hu2mz ปีที่แล้ว

    Miss you sidhu 22g

  • @gurvsingh5305
    @gurvsingh5305 ปีที่แล้ว

    Dil da nhi mada Tera SidhuMoosewala

  • @ravdeepchahal7896
    @ravdeepchahal7896 ปีที่แล้ว +2

    😭😭😭😭😭😭 waheguru ji

  • @iqbalsingh3624
    @iqbalsingh3624 ปีที่แล้ว +2

    Gud job bai ji agge aa agvahi kro insaf len lai tarle nhi insaf divon vale bno

  • @inderjit1900
    @inderjit1900 ปีที่แล้ว

    ਬਾਈ ਬਲਕੋਰ ਸਿੰਘ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਨੇ

  • @avtarsingh2638
    @avtarsingh2638 ปีที่แล้ว +2

    ਸਿੱਧੂ ਮੂਸੇਵਾਲਾ ਨੂੰ ਇਨਸਾਫ ਮਿਲਣਾ ਚਾਹੀਦਾ

  • @lovelysaini2447
    @lovelysaini2447 ปีที่แล้ว

    Waheguru Ji

  • @jappynattvlogs2075
    @jappynattvlogs2075 ปีที่แล้ว +1

    Justic for sidhu brothers

  • @karanchahal3262
    @karanchahal3262 ปีที่แล้ว +1

    Sidhu y dilla rahu hmesha bapu ji nl khdean hmesha

  • @techmg8332
    @techmg8332 ปีที่แล้ว +32

    ਮੈਂ ਤਾਂ ਇੱਕ ਸੌਂਹ ਖਾ ਲਈ..ਆਪਣੀ ਪੂਰੀ ਜਿੰਦਗੀ ਵਿੱਚ ਕਦੇ ਕੰਜਰੀ ਵਾਲ ਦੀ ਪਾਰਟੀ ਨੂੰ ਸੁਪੋਰਟ ਨਹੀਂ ਕਰਾਂਗਾ...
    ਇਸ ਨੇ ਸਾਡੇ ਹੀਰੇ ਖੋਹ ਲੈ ਸਾਥੋਂ...😭

  • @jastut9664
    @jastut9664 ปีที่แล้ว +2

    Very brave man!!

  • @singhaujla1020
    @singhaujla1020 ปีที่แล้ว +1

    Deep , sndeep, subdeep 3 he deep sn
    Waheguru ❤️

  • @pakkefankabaddide6254
    @pakkefankabaddide6254 ปีที่แล้ว +2

    ਇਸ ਦੀ ਮਾਸਟਰਮਾਇੰਡ ਸੈਂਟਰ ਸਰਕਾਰ ਆ ਜਿਹੜੀ ਸਿੱਧੂ ਦੇ ਪਿੱਛੇ ਉਸ ਦੇ ਪੰਜਾਬ ਗਾਣੇ ਪਿੱਛੋ ਮਗਰ ਲੱਗ ਗਈ ਸੀ, Delhi ਵੀ ਦੱਬ ਲੈਂਦਾ ਇਸਨੂੰ ਪੰਜਾਬ ਕਹਿੰਦੇ ਨੇ।

  • @bhupindersingh5311
    @bhupindersingh5311 ปีที่แล้ว +1

    Deep veer Amar hai🙏🙏🙏🙏🙏

  • @harmindersingh3277
    @harmindersingh3277 ปีที่แล้ว

    Waheguru ji ka Khalsa Waheguru ji ki fateh 🙏

  • @Creative___corner
    @Creative___corner ปีที่แล้ว

    Sidhu mosewala
    Deep sidhu
    Jindabad

  • @baljinderjohal9330
    @baljinderjohal9330 ปีที่แล้ว +3

    Kina dukh aa ehna de andar . Waheguru g 🙏

  • @sukhwindersingh2023
    @sukhwindersingh2023 ปีที่แล้ว +1

    Miss u deep sidhu

  • @thakurajuu8264
    @thakurajuu8264 ปีที่แล้ว

    Justice for Sidhu moosewala 💔

  • @SukhwinderSingh-ug5pt
    @SukhwinderSingh-ug5pt ปีที่แล้ว +5

    👍

  • @manjotsingh6577
    @manjotsingh6577 ปีที่แล้ว

    Waheguru ji 👏👏👏👏👏👏

  • @satindersandhu7435
    @satindersandhu7435 ปีที่แล้ว +2

    ❤❤❤

  • @priyanshuchaudhary271
    @priyanshuchaudhary271 ปีที่แล้ว

    Waheguru ji 🙏🙏.