ਗਤਕੇ 'ਚ ਧੂਮਾਂ ਪਾਉਂਦਾ ਸੀ ਇਹ ਸਿੰਘ ਅੱਜ ਬਿਮਾਰ ਹੋ ਮੰਜੇ ਤੇ ਪਿਆ 300 ਤੋਂ ਵੱਧ ਵੀਰ ਤੋਂ ਗੱਤਕਾ ਸਿੱਖ ਚੁੱਕੇ

แชร์
ฝัง
  • เผยแพร่เมื่อ 5 ก.ย. 2024
  • ਗਤਕੇ 'ਚ ਧੂਮਾਂ ਪਾਉਂਦਾ ਸੀ ਇਹ ਸਿੰਘ ਅੱਜ ਬਿਮਾਰ ਹੋ ਮੰਜੇ ਤੇ ਪਿਆ 300 ਤੋਂ ਵੱਧ ਵੀਰ ਤੋਂ ਗੱਤਕਾ ਸਿੱਖ ਚੁੱਕੇ
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ TH-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our TH-cam Channel for Daily Updates and New Videos.
    Andriod Download With Google Playstore - play.google.co...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ** Subscribe and Press Bell Icon also to get Notification on Your Phone **
    #surkhabtv #punjabnewstoday #surkhabtvlive #sikhnews #dailypunjabinews

ความคิดเห็น • 94

  • @sadhsingh2036
    @sadhsingh2036 หลายเดือนก่อน +24

    ਨਿਹੰਗ ਸਿੰਘੋ ਆਪਣਾ ਸਿੰਘ ਜੋ ਮਸੀਬਤ ਵਿਚ ਏ ਇਸਨੁੰ ਸਭਾਲੋ ਪੰਜਾਬੀ ਵੀਰੋ ਧੱਕੇ ਨਾਲ ਲੋਕਾ ਨੁੰ ਰੋਕ ਰੋਕ ਕੇ ਲੰਗਰ ਨਾ ਛਕਾਈਏ ,ਇਸ ਤਰਾ ਦੇ ਲੋੜਵੰਦਾ ਦੀ ਸਹਾਇਤਾ ਕਰੋ,,ਜਿਹੜੇ 300 ਬੰਦੇ ਸਿੱਖ ਕੇ ਗੲਏ ,ਹਰਾਮ ਦਿਉ ਡੁਬ ਕੇ ਮਰਜੋ ਇਹਦੀ ਹੈਲਪ ਸਾਰੀ ਸਿੱਖ ਸੰਗਤ ਥੋੜੇ ਥੋੜੇ ਜਰੁਰ ਸੇਵਾ ਚ ਹਿੱਸਾ ਪਾਈਏ,,,,,ਸਕੈਨਰ ਜਾ ਗੁਗਲ ਨੰਬਰ ਦਿਊ ਜੀ ਜਨਤਾ ਨੁੰ ਰਿਪੋਟਰ ਸਾਹਬ

  • @gurmukhsingh2059
    @gurmukhsingh2059 หลายเดือนก่อน +20

    ਸਿੱਖ ਤਾਂ ਲੰਗਰ ਲਗਾਉਣ ਪਿੱਛੇ ਭੱਜਣ ਲੱਗੇ ਹਨ ਸਿੱਖੀ ਅਤੇ ਸਿੱਖ ਦੀ ਸਾਰ ਨਹੀ ਲੈਂਦੇ
    ਕਿਰਪਾ ਕਰਕੇ ਗੂਗਲ ਨੰਬਰ ਜਰੂਰ ਦੇ ਦਿਆ ਕਰੋ ਸਰਧਾਵਾਨ ਬਹੁਤ ਹਨ
    ਦਸ ਰੁਪਏ ਵੀ ਇਕ-ਇਕ ਸਿੱਖ ਜਰੂਰ ਪਾਵੇ ਤਾਂ ਜੋ ਗੁਰੂ ਦੇ ਸਿੰਘ ਨੂੰ ਫੇਰ ਸਿਹਤਮੰਦ ਹੋ ਸਕਣ
    ਪ੍ਰਮਾਤਮਾ ਸਰਬ ਸਕਤੀਮਾਨ ਹਨ

  • @rajindersingh2091
    @rajindersingh2091 หลายเดือนก่อน +16

    ਮੇਰੀ ਸਿੰਘ ਵੀਰਾ ਜੋ ਇੰਨਾ ਨਾਲ ਸੇਵਾ ਕਰਦੇ ਰਹੇ ਬੇਨਤੀ ਹੈ ਆਪਣੇ ਸਿੰਘ ਦਾ ਤਾ ਪੁੱਛ ਲਵੋ ਕਿਉਂ ਤੁਸੀਂ ਆਪਣੇ ਹੀ ਸਿੰਘਾ ਨੂੰ ਨਹੀਂ ਪੁਛਦੇ

  • @raniitsingh3915
    @raniitsingh3915 หลายเดือนก่อน +2

    ਬਹੁਤ ਹੀ ਜ਼ਰੂਰੀ ਹੈ,ਏਸੇ ਸਿੰਘ ਨੂੰ ਸੰਭਾਲਣ ਦੀ ਲੋੜ ਹੈ,,,ਵੱਧ ਤੋਂ ਵੱਧ ਮੱਦਦ ਕਰੋ ਸੰਗਤ ਜੀ

  • @sukhjitsingh5514
    @sukhjitsingh5514 หลายเดือนก่อน +9

    ਗੁਰੂ ਰਾਮਦਾਸ ਜੀ ਮੇਹਰ ਕਰੋ ਜੀ

  • @user-se9gi7jz7e
    @user-se9gi7jz7e หลายเดือนก่อน +10

    5 ਲੱਖ ਤੱਕ ਦਾ ਇਲਾਜ਼ ਹੋ ਸਕਦਾ ਜੇ ਕਾਰਡ ਬਣਿਆ ਹੋਇਆ। ਰੱਬ ਕਰੇ ਜਿਹੜੇ 300 ਬੰਦੇ ਸਿੱਖ ਕੇ ਗਏ ਓਹਨਾ ਨੂੰ ਸੁਪਣਾ ਆਵੇ ਤੇ ਇੱਥੇ ਪੁਹੰਚਣ ਮਦਦ ਕਰਨ ਲਈ। ਕੋਈ ਤੇ ਰੋਗ ਦਸਿਆ ਹੀ ਹੋਣਾ ਕਿ ਰੋਗ ਹੈ। ਸਰੀਰ ਸਾਥ ਛੜ ਗਿਆ ਇਹ ਤੇ ਕੋਈ ਰੋਗ ਨਹੀਂ। ਸਰਬ ਰੋਗ ਕਾ ਆਉਖਦ ਨਾਮ
    ਨਾਮ ਜਪੋ ਜਦ ਤਕ ਧੁਰ ਤੋ ਮਦਦ ਨਹੀਂ ਆਂਦੀ
    🙏🌿 ਧੰਨ ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ
    🙏🌿 ਧੰਨ ਧੰਨ ਸ਼ਹੀਦ ਬਾਬਾ ਨੋਧ ਸਿੰਘ ਜੀ

  • @kiransandhu3890
    @kiransandhu3890 หลายเดือนก่อน +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਇਸ ਨਿਹੰਗ ਵੀਰ ਨੂੰ ਜਲਦੀ ਜਲਦੀ ਠੀਕ ਕਰ ਦੋ ਆਪਣੇ ਪਰਿਵਾਰ ਚ ਹੱਸਦਾ ਖੇਡਦਾ ਰਵੇ ਖੁਸ਼ੀਆਂ ਦੇਵੋ ਚੜ੍ਹਦੀ ਕਲਾ ਵਿੱਚ ਕਰੋ ਇਸ ਵੀਰ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @user-wc1sl7hn6y
    @user-wc1sl7hn6y หลายเดือนก่อน +19

    ਬਾਣੇ ਵਾਲੇ ਨੂੰ ਤਾਂ ਪੁੱਛ ਲਵੋਂ, ਬਾਕੀ ਤਾਂ ਰੱਬ ਰਾਖਾ ,ਜਾਓ ਜਾਕੇ ਮਦਤ ਕਰੋ, ਨਿੱਕੇ ਨਿੱਕੇ ਬੱਚੇ ਉਸਦੇ,

  • @kiransandhu3890
    @kiransandhu3890 หลายเดือนก่อน +1

    ਵਾਹਿਗੁਰੂ ਜੀ ਇਸ ਵੀਰ ਦੀ ਮਦਦ ਕਰੋ ਕੋਈ ਰੱਬ ਦਾ ਰੂਪ ਆਵੇ ਤਾਂ ਵੀਰ ਦਾ ਇਲਾਜ ਕਰਾਵੇ ਇਦੇ ਕਰੇ ਦੁੱਖ ਸੁੱਖ ਵੰਡਾਉਣ ਜਾਵੇ ਵਾਹਿਗੁਰੂ ਇਸ ਵੀਰ ਨੂੰ ਤੰਦਰੁਸਤੀ ਦੋ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @RashpalSingh-yj5fr
    @RashpalSingh-yj5fr หลายเดือนก่อน +6

    ਵਾਹਿਗੁਰੂ ਜੀ ਤੁਸੀ ਵੀ ਏਹੋ ਜਹੇ ਕਿਰਤੀ ਸਿੱਖਾਂ ਨਾਲ ਨਾ ਇਨਸਾਫੀ ਨਾ ਕਰਿਆ ਕਰੋ ਰਹਿਮੱਤ ਕਰਿਓ ਸੱਚੇ ਪਾਤਸ਼ਾਹ ਜੀਓ ਇਸ ਵੀਰ ਤੇ 😥🙏🏻🙏🏻🙏🏻🙏🏻🙏🏻

  • @user-rl8nv9mm2z
    @user-rl8nv9mm2z หลายเดือนก่อน +9

    ਵਾਹਿਗੁਰੂ ਜੀ ਵਾਹਿਗੁਰੂ ਜੀ

  • @user-sq9gd5fj3q
    @user-sq9gd5fj3q หลายเดือนก่อน +3

    ਵਾਹਿਗੁਰੂ ਜੀ ਮੇਹਰ ਕਰੋ ਤੂਹਾਡੇ ਸਿੱਖ ਨੂੰ ਮਦੱਦ ਦੀ ਲੋੜ ਹੈ

  • @user-oz9xs6tw7v
    @user-oz9xs6tw7v หลายเดือนก่อน +2

    ਵਾਹਿਗੁਰੂ। ਜੀ। ਚਡਦੀ। ਕਲਾ। ਬਖਸੇ। ਇਸ। ਸਿੰਘ। ਨੂੰ। ਤੇ। ਇਸ। ਦੇ। ਸਮੁੱਚੇ। ਪਰਵਾਰ। ਨੂੰ

  • @gurmukhsingh9717
    @gurmukhsingh9717 หลายเดือนก่อน +5

    ਪੱਤਰਕਾਰ ਵੀਰ ਜੀ ਇਹ ਨਹਿੰਗ ਸਿੰਘ ਜਦੋਂ ਗੱਤਕਾ ਖੇਡ ਰਿਹਾ ਉਨ੍ਹਾਂ ਚਿਰ ਇਸ ਨਹਿੰਗ ਸਿੰਘ ਨੂੰ ਗਰੁੱਪ ਵਾਲੇ ਨਾਲ਼ ਖੜਦੇ ਰਹੇ ਉਸ ਵੇਲੇ ਉਨ੍ਹਾਂ ਨੂੰ ਪੈਸਾ ਆਉਂਦਾ ਰਿਹਾ ਜਦੋਂ ਨਹਿੰਗ ਸਿੰਘ ਬਿਮਾਰ ਹੋ ਗਿਆ ਫਿਰ ਸਾਥ ਛੱਡ ਗਏ ਕੋਈ ਸਾਡੇ ਬਹਾਰ ਲੇ ਦੈਸਾ ਵਿਚ ਰਹਿੰਦੇ ਵੀਰਾਂ ਨੇ ਮਦਦ ਕਰਨ ਗੇ ਬਾਕੀ ਤਾਂ ਵਹਿਗੁਰੂ ਜੀ ਮੇਹਰ ਕਰਨ ਗੇ

  • @user-wc1sl7hn6y
    @user-wc1sl7hn6y หลายเดือนก่อน +8

    ਆਪਣਾ ਕੋਈ ਸਕੈਨਰ , ਜ਼ਰੂਰ ਪਾਓ, ਤਾਂ ਜੌ ਕੋਈ ਥੋੜੀ ਬਹੁਤੀ ਮਦਤ ਕਰ ਸਕੇ ਭੈਣ ਜੀ ,

  • @user-kt2jp5cw8f
    @user-kt2jp5cw8f หลายเดือนก่อน +2

    ਸਾਡੇ ਲੋਕ ਮੰਦਬੁੱਧੀ ਸੋਨੂੰ ਸੀਤੋ ਵਾਲੇ ਨੂੰ ਚੁੱਕੀ ਫਿਰਦੇ ਨੇ ਆਪਣੇ ਵਿਊ ਵਾਸਤੇ ਪਰ ਜਿਹੜੇ ਬੰਦੇ ਦਿਨ ਰਾਤ ਜੌਹਰ ਦਿਖਾਉਂਦੇ ਨੇ ਉਹਨਾਂ ਨੂੰ ਪੁੱਛਦੇ ਨਹੀਂ।

  • @KawaljitKaur-fh9cx
    @KawaljitKaur-fh9cx หลายเดือนก่อน

    ਵਾਹਿਗੁਰੂ ਜੀ ਮਿਹਰ ਕਰੋ ਵੀਰ ਜੀ ਨੂੰ ਤੰਦਰੁਸਤੀ ਬਖਸੋ ਜੀ ਇਹ ਵੀਰ ਦੀ ਜ਼ਰੂਰ ਮਦਦ ਕੀਤੀ ਜਾਵੇ ਭੈਣ ਜੀ ਆਪਣਾ ਸਕੈਨਰ ਭੇਜੋ ਸਾਰੇ ਵੀਰ ਇਹ ਵੀਰ ਦੀ ਮਦਦ ਕਰੋ ਭਾਵੇਂ ਥੋੜੇ ਥੋੜੇ ਪੈਸੇ ਪਾਈ ਜ਼ਰੂਰ ਪਾਓ ਵੀਰ ਦਾ ਇਲਾਜ ਹੋ ਜਾਵੇ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਵੀਰ ਨੂੰ

  • @HarpreetSingh-bt4sd
    @HarpreetSingh-bt4sd หลายเดือนก่อน +3

    ਵਾਹਿਗੁਰੂ ਸਾਹਿਬ ਜੀ

  • @AbhijotSingh-vi6pw
    @AbhijotSingh-vi6pw หลายเดือนก่อน +5

    Dhan dhan guru ramdass ji dhan dhan baba deep singh ji

  • @user-by6zu5xx2e
    @user-by6zu5xx2e หลายเดือนก่อน +3

    ਸਾਰੇ ਵੀਰ ਦੀ ਮਦਦ ਕਰੋ

  • @BhagatSingh-wf7mv
    @BhagatSingh-wf7mv หลายเดือนก่อน +2

    ਵਾਹਿਗੁਰੂ ਜੀ ਕਿਰਪਾ ਕਰਨ ਜੀ

  • @jagroopjaggi1192
    @jagroopjaggi1192 หลายเดือนก่อน +1

    Waheguru ji bhala karo

  • @chanchalsingh9938
    @chanchalsingh9938 หลายเดือนก่อน +4

    ਇਸ ਸਿੰਘ ਦਾ ਟੈਲੀਫੋਨ ਨੰਬਰ ਜਰੂਰ ਦਿਉ
    ਤਾ ਕੇ ਕੋਈ ਸੇਵਾ ਕਰ ਸਕੇ
    ਉ ਲੌਕੌ ਲੰਗਰ ਲਾਉਣ ਦਾ ਕੀ ਫੈਤਾ ਇਸ ਸਿੰਘ ਦੀ ਵਁਧ ਤੌ ਵਁਧ ਮਦਦ ਕਰੌ
    ਚਾਹ ਵਾਲੀ ਕੁੜੀ ਨੇ ਝੂਠ ਬੋਲ ਕੇ ਬਹੁਤ ਲਁਖਾ ਰੁਪਏ ਕਁਠੇ ਕਰ ਲਏ ਬਾਦ ਚ ਸਚ ਸਾਮਣੇ ਆਇਆ
    ਇਸ ਸਿੰਘ ਦਾ ਦਰਦ ਨਜਰ ਆ ਰਿਆ ਕਿੰਨਾ
    ਵਁਡਾ ਦੁਖ ਆ ਜਰੂਰ ਮਦਦ ਕਰੌ

  • @luckygrewal4421
    @luckygrewal4421 หลายเดือนก่อน

    Waheguru sache patsah mehar kare

  • @manjindersingh2139
    @manjindersingh2139 หลายเดือนก่อน

    Waheguru ji. App. Sahai hovo ji

  • @Lovepreet_singh148
    @Lovepreet_singh148 หลายเดือนก่อน

    ❤❤❤❤ waheguru ji mehr krn ji

  • @jashangill9219
    @jashangill9219 22 วันที่ผ่านมา

    Waheguru ji 🎉🎉🎉🎉🎉

  • @simranjitsingh3900
    @simranjitsingh3900 หลายเดือนก่อน

    Waheguru ji Waheguru 🙏🙏

  • @JaswinderSingh-bh5hy
    @JaswinderSingh-bh5hy หลายเดือนก่อน +2

    Charde suraj nu salama sirf

  • @RajwantSingh-he9jd
    @RajwantSingh-he9jd หลายเดือนก่อน +2

    Stant d kirpa sari
    Us time sher ban janda

  • @subhbrar
    @subhbrar หลายเดือนก่อน

    waheguru ji

  • @gurmeetbenipal6968
    @gurmeetbenipal6968 หลายเดือนก่อน

    Wehguru Wehguru jio 🎉

  • @gurusevachd
    @gurusevachd หลายเดือนก่อน +5

    ਡਿਸਪਲੇ ਤੇ ਇਹਨਾਂ ਦਾ ਨੰਬਰ ਨੰਬਰ ਸ਼ੋ ਕਰਿਆ ਕਰੋ ਤੇ ਗੂਗਲ ਪੇ ਪੇਟੀਐਮ ਨੰਬਰ ਵੀ ਸੈਂਡ ਕਰੋ ਇਹਨਾਂ ਦਾ

  • @RanjitRai-ps5zq
    @RanjitRai-ps5zq หลายเดือนก่อน

    Waheguru ji mehar kareo es parivar te

  • @gurpreetgill7672
    @gurpreetgill7672 หลายเดือนก่อน +1

    ਵੀਰ ਜੀ ਮਨੁੱਖਤਾ ਦੀ ਸੇਵਾ ਵਾਲਿਆ ਕੋਲ ਭੇਜ ਦਿਓ ਫ੍ਰੀ ਇਲਾਜ ਹੋ ਜਾਓ

  • @BalbirSingh-hl1il
    @BalbirSingh-hl1il หลายเดือนก่อน

    Waheguru Ji Mehar। karange

  • @lovesangar6855
    @lovesangar6855 หลายเดือนก่อน +5

    ਜਾਂਤਾ ਤੇ ਲੜੋਨ ਵਾਲੇ ਹੁਣ ਕਿੱਥੇ ਆ ! ਹੁਣ ਡਾਕਟਰ ਗੁਰਿੰਦਰ ਰੰਗਰੇਟੇ ਨੇ ਘੰਟਾ ਫੜਿਆ! ਹੁਣ ਆਉਦਾ ਨੀ ਮਦਦ ਕਰਨ

    • @jasvirsingh8715
      @jasvirsingh8715 หลายเดือนก่อน +1

      Oh tan londa
      View de peise khan hilea hoea

  • @AmanDeep-nn6ph
    @AmanDeep-nn6ph หลายเดือนก่อน +1

    Waheguru

  • @ranjodhdhaliwal4001
    @ranjodhdhaliwal4001 หลายเดือนก่อน +2

    Wehrguru ji waheguru ji waheguru ji waheguru ji waheguru ji

  • @rajajogi5648
    @rajajogi5648 หลายเดือนก่อน +2

    God bless you 😇🙏 Veer ji

  • @RobanMasih-ke9mu
    @RobanMasih-ke9mu หลายเดือนก่อน +2

    Praise the lord 🙏

  • @gurwindersingh8652
    @gurwindersingh8652 หลายเดือนก่อน +1

    Weheguru ji

  • @Gurmeetkaurarhi-jq2pm
    @Gurmeetkaurarhi-jq2pm หลายเดือนก่อน +1

    Waheguru ji kirpa karo apne sikha te

  • @suchasingh5202
    @suchasingh5202 หลายเดือนก่อน

    Please help sikh kaum de rahe sada chardi kala

  • @user-my8rj1nl6k
    @user-my8rj1nl6k หลายเดือนก่อน

    ❤😂🎉🎉wahigurg🙏

  • @singhbindi9806
    @singhbindi9806 หลายเดือนก่อน

    🙏🙏🙏🙏🙏

  • @charanjitmann618
    @charanjitmann618 หลายเดือนก่อน +3

    Sikh sangat nu request hai ,k apney Sikh Veera dee help kareye,asi langar laga k vee seva kardey ha,

  • @user-se9gi7jz7e
    @user-se9gi7jz7e หลายเดือนก่อน +3

    11:30 ਮੋਬਾਈਲ ਨੰਬਰ ਦੱਸ ਰਿਹਾ ਬੇਟਾ ਜੋ ਕੋਈ ਮਦਦ ਕਰਨਾ ਚਾਹੁੰਦਾ

  • @charanjitsingh3622
    @charanjitsingh3622 หลายเดือนก่อน

    Waheguru ji, waheguru ji, waheguru ji, waheguru ji, waheguru ji.Mehar karna.

  • @rajajogi5648
    @rajajogi5648 หลายเดือนก่อน +2

    😢😢😢😢😢😢

  • @user-ht9xd1sr4t
    @user-ht9xd1sr4t หลายเดือนก่อน

    Baei ji veer nu baei gurpreet kol lai k javo ji hasnpur ldh manukhta di sewa sara kujh free hovega ji raja fouji akkanwali mansa ton ji

  • @sukhbirsinghdollar8705
    @sukhbirsinghdollar8705 หลายเดือนก่อน +2

    Waheguru mehar kre es singh utte kalgiya waale patsah ji 🙏🙏

  • @Kuldeep-wb3uq
    @Kuldeep-wb3uq หลายเดือนก่อน

    ਇਸ ਵੀਰ ਨੂੰ ਇਕ ਵਾਰ ਖਾਂਬਰਾ ਚਰਚ ਜਲੰਧਰ ਲੈਅ ਕੇ ਜਾਓ ਪ੍ਰਭੂ ਯਿਸੂ ਮਸੀਹ ਜੀ ਇਸ ਵੀਰ ਨੂੰ ਚੰਗਾ ਕਰਨਗੇ 🙏🙏

    • @suchasingh5202
      @suchasingh5202 หลายเดือนก่อน +1

      Khalse church nahi jande g
      Comment delete karo

  • @DeepakSharma-vv2yb
    @DeepakSharma-vv2yb หลายเดือนก่อน +1

    Sromany comaty ji Halep kro jalsha ji de Badel Alli dal Halep kro

    • @DeepakSharma-vv2yb
      @DeepakSharma-vv2yb หลายเดือนก่อน

      Kider ne Gur ikwal singh ji Baba Ddrea wala ji kid er han

  • @khushbrar828
    @khushbrar828 หลายเดือนก่อน

    ਜੇ ਕਿਸੇ ਨੇ ਲੰਗਰ ਲਾਉਣ ਤੋਂ ਰੋਕਿਆ ਜਾਂ ਨਗਰ ਕੀਰਤਨਾਂ ਤੋਂ ਰੋਕਿਆ ਤਾਂ ਪੰਥ ਵਿਚੋਂ ਛੇਕ ਦਿੱਤਾ ਜਾਵੇਗਾ। ਲੋੜਵੰਦ ਸਿਖਾਂ ਦੀ ਮਦਦ ਕਰਨ ਲਈ ਜੇ ਕਿਹਾ ਤਾਂ ਗੱਲਾਂ ਹੋਰ ਹੀ ਕਰਨ ਲੱਗ ਜਾਂਦੇ ਹਨ, ਲੋੜਵੰਦ ਸਿਖਾਂ ਦੀ ਬਾਂਹ ਫੜੀਏ ਨਾਂ ਕਿ ਕਰੋੜਾਂ ਦੇ ਨਗਰ ਕੀਰਤਨਾਂ ਤੇ ਲੰਗਰਾਂ ਤੇ ਲਾਈਏ

  • @angadjit4773
    @angadjit4773 หลายเดือนก่อน

    Ah ha thuda sikh veer as de madad karo veer noo thudy jaroort ha.

  • @JogenderSingh-mp8iw
    @JogenderSingh-mp8iw หลายเดือนก่อน

    शरीर यदि गिर जाए तो खुद की कोशिश से ही खड़ा हो सकते हो, हाथ पांव हिलाने की कोशिश करें और हिम्मत नहीं ‌हारे

  • @davindersinghakshat8282
    @davindersinghakshat8282 หลายเดือนก่อน +2

    Bai ik gl kha SGPC ja jehde apne app nu vadde kom de jathedar mnde ne kde v eho jihe nu okhe sme ni puch diya tahi ta lok duje dharma wl ja rhe ne

  • @mahinderpalsaini8993
    @mahinderpalsaini8993 หลายเดือนก่อน

    ਨਾਂ ਹੁਣ ਰਵੀ ਖਾਲਸਾ ਕਿੰਦਰ ਆ ਬਾਹਰਲੀ ਸਟੇਟਾਂ ਵਿਚ ਬਾਲਟੀ ਚੁੱਕੀ ਫਿਰਦਾ ਹੁੰਦਾ ਆਪਣੇ ਨੀ ਦਿਸ ਦੇ ਇਨ੍ਹਾਂ ਨੂੰ

  • @gurwinderballu5438
    @gurwinderballu5438 หลายเดือนก่อน

    😢

  • @SurjitSingh-qw7ok
    @SurjitSingh-qw7ok หลายเดือนก่อน +1

    Sikho Langar Soch Samaj Ke Lao Garib Di Madad Kiti Jave Ji

  • @mandeepgill4931
    @mandeepgill4931 หลายเดือนก่อน

    Manukhta di seva nu contact kar lavi

  • @lachhmanjohar
    @lachhmanjohar หลายเดือนก่อน

    Parwardihelpkroji Pb31mansavale punjab

  • @satnamsinghbhatia5307
    @satnamsinghbhatia5307 หลายเดือนก่อน

    Adress- Dashmesh Tarna dal naam Goldy veer vill palasaur distt Tarantaran

  • @user-sh4uw1eg1d
    @user-sh4uw1eg1d หลายเดือนก่อน

    Veer de help karo🙏

  • @singhparamjit8926
    @singhparamjit8926 หลายเดือนก่อน

    Dhadrian wale da ki krna

  • @user-dx1hm5ni9s
    @user-dx1hm5ni9s หลายเดือนก่อน

    Veer. Ji. Half. Karo

  • @markking2419
    @markking2419 หลายเดือนก่อน

    Esnu Khambra Church lai jao thik ho jawega

  • @sukhdevsinghwalia-gm8uv
    @sukhdevsinghwalia-gm8uv หลายเดือนก่อน

    City, pind duso

  • @JaswinderSingh-bh5hy
    @JaswinderSingh-bh5hy หลายเดือนก่อน

    Once you are done, no one cares. This is the reality of the world 🌎 😪. So don't die for anyone. Just live for yourself and your family 😮

  • @avtargrewal2489
    @avtargrewal2489 หลายเดือนก่อน

    Lakh di lanat jo nal rehnde c veere de guru Gobind singh ji maharaj maaf nai karnge tuhanu

    • @darbarasingh1586
      @darbarasingh1586 หลายเดือนก่อน

      ਸੁਰਖਾਬ t v ਵਾਲੇ ਵੀਰ ਜੀ ਆਪ ਪਹਿਲ ਕਰੋ ਤੇ ਮਦਦ ਕਰੋ। ਵਾਹਿਗੁਰੂ ਅੰਗ ਸੰਗ ਰਹਿਣਗੇ। 😮😮😮

  • @sukhdevsingh-fr8fm
    @sukhdevsingh-fr8fm หลายเดือนก่อน

    ਭਾਈ ਸਾਹਿਬ ਜੀ ਖਾਲਸਾ ਜੀ ਦਾ ਐਡਰੈੱਸ ਲਿਖੋ

  • @luckygrewal4421
    @luckygrewal4421 หลายเดือนก่อน

    Bhai saab ji account no davo

  • @ParamjitKaur-bp4de
    @ParamjitKaur-bp4de หลายเดือนก่อน

    Account number

  • @user-pc5tt6gz6i
    @user-pc5tt6gz6i หลายเดือนก่อน

    Inha Da Telephone Number Hai Te Send Karna Please ENGLAND ( UK )

  • @ranjitsinghrandhawa9618
    @ranjitsinghrandhawa9618 หลายเดือนก่อน

    Waheguru ji

  • @amarjitsingh4562
    @amarjitsingh4562 หลายเดือนก่อน

    Waheguru ji 🙏

  • @jaswinderkaur5359
    @jaswinderkaur5359 หลายเดือนก่อน +1

    Waheguru ji waheguru ji ❤

  • @ConfusedFoliage-oy3gf
    @ConfusedFoliage-oy3gf หลายเดือนก่อน

    Waheguru ji 👏

  • @user-sz4iz9nj4m
    @user-sz4iz9nj4m หลายเดือนก่อน

    Waheguru ji

  • @user-sz4iz9nj4m
    @user-sz4iz9nj4m หลายเดือนก่อน

    Waheguru ji

  • @harrymehat2932
    @harrymehat2932 หลายเดือนก่อน +2

    Waheguru ji🙏🙏

  • @GurpreetSingh-gy2hw
    @GurpreetSingh-gy2hw หลายเดือนก่อน +1

    Waheguru ji

  • @punedchormale1343
    @punedchormale1343 หลายเดือนก่อน

    Waheguru ji 🙏

  • @roshangrover144
    @roshangrover144 หลายเดือนก่อน

    Waheguru ji

  • @user-eg2lv8zf1w
    @user-eg2lv8zf1w หลายเดือนก่อน

    Waheguru ji🙏🙏

  • @amriksingh78
    @amriksingh78 หลายเดือนก่อน

    Waheguru ji🙏

  • @GurdevsinghDebimoga-ko3dm
    @GurdevsinghDebimoga-ko3dm หลายเดือนก่อน

    Waheguru ji